M Chinnaswamy Stadium - Sach Kahoon Punjabi

Chinnaswamy Stadium Security: ਚਿੰਨਾਸਵਾਮੀ ਸਟੇਡੀਅਮ ਦੀ ਸੁਰੱਖਿਆ ’ਚ ਕੁਤਾਹੀ, ਪੁਲਿਸ ਵੱਲੋਂ 2 ਗ੍ਰਿਫਤਾਰ
Chinnaswamy Stadium Security: ਸਪੋਰਟਸ ਡੈਸਕ। ਆਈਪੀਐਲ 2026 ਦੇ ਮੈਚ ਦੌਰਾਨ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਇੱਕ ਵੱਡੀ ਸੁਰੱਖਿਆ ਉਲੰਘਣਾ ਦਾ ਪਤਾ ਲੱਗਿਆ ਹੈ। 24 ਅਪਰੈਲ ਨੂੰ, ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੇ ਗੁਜਰਾਤ ਟਾਈਟਨਜ਼ (ਜੀਟੀ) ਮੈਚ ਦੌਰਾਨ, 240 ਕੈਮਰੇ ਖਰਾਬ ਪਾਏ ਗਏ ਹਨ। ਇਸ ਨਾਲ ਮੈਚ ਵਾਲੇ ਦਿਨ ਸਟੇਡੀਅਮ ਦੇ ਕਈ ਖੇਤਰਾਂ ’ਚ ਨਿਗਰਾਨੀ ’ਚ ਵਿਘਨ ਪਿਆ।

ਮੈਚ ਵਾਲੇ ਦਿਨ, ਦੋ ਵਿਅਕਤੀਆਂ ਨੇ ਸਟੇਡੀਅਮ ਦੇ ਸੁਰੱਖਿਆ ਉਪਕਰਣਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ 240 ਤੋਂ ਵੱਧ ਸੀਸੀਟੀਵੀ ਕੈਮਰੇ ਬੰਦ ਹੋ ਗਏ। ਇਸ ਘਟਨਾ ਤੋਂ ਬਾਅਦ, ਬੈਂਗਲੁਰੂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਿਪੋਰਟਾਂ ਅਨੁਸਾਰ, ਦੋਵਾਂ ਵਿਅਕਤੀਆਂ ਨੇ ਜਾਣਬੁੱਝ ਕੇ ਨੈੱਟਵਰਕ ਵੀਡੀਓ ਰਿਕਾਰਡਰ ਸਿਸਟਮ ਤੇ ਮਹੱਤਵਪੂਰਨ ਫਾਈਬਰ ਆਪਟਿਕ ਲਿੰਕਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਸਟੇਡੀਅਮ ’ਚ 240 ਤੋਂ ਵੱਧ ਕੈਮਰੇ ਆਫ਼ਲਾਈਨ ਹੋ ਗਏ ਸਨ।

Read Also : ਕੈਨੇਡਾ ’ਚ ਪੰਜਾਬੀ ਲੜਕੀ ਦੀ ਮੌਤ, 3 ਸਾਲ ਪਹਿਲਾਂ ਗਈ ਸੀ ਵਿਦੇਸ਼

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਹੋਈ ਪਛਾਣ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 37 ਸਾਲਾ ਮੰਜੂਨਾਥ ਤੇ 19 ਸਾਲਾ ਅਬਦੁਲ ਕਲਾਮ ਵਜੋਂ ਹੋਈ ਹੈ। ਮੰਜੂਨਾਥ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਦੇ ਹਿਰੀਯੂਰ ਦਾ ਰਹਿਣ ਵਾਲਾ ਹੈ। ਅਬਦੁਲ ਕਲਾਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਵੇਂ ਇੱਕ ਸਬ-ਵਿਕਰੇਤਾ ਕੰਪਨੀ ਦੇ ਕਰਮਚਾਰੀ ਸਨ, ਜਿਸ ਨੂੰ ਸਟੇਡੀਅਮ ਲਈ ਡਿਜੀਟਲ ਤੇ ਨਿਗਰਾਨੀ ਸੇਵਾਵਾਂ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਸੀ।

Chinnaswamy Stadium Security: ਚਿੰਨਾਸਵਾਮੀ ਸਟੇਡੀਅਮ ਦੀ ਸੁਰੱਖਿਆ ’ਚ ਕੁਤਾਹੀ, ਪੁਲਿਸ ਵੱਲੋਂ 2 ਗ੍ਰਿਫਤਾਰ

ਜਾਂਚ ਏਜੰਸੀਆਂ ਨੂੰ ਮਿਲੀ ਸੀਸੀਟੀਵੀ ਫੁਟੇਜ | Chinnaswamy Stadium Security

ਇਹ ਸ਼ਿਕਾਇਤ ਗੁਰੂਗ੍ਰਾਮ ਸਥਿਤ ਏਆਈ ਨਿਗਰਾਨੀ ਕੰਪਨੀ, ਸਟੈਕਿਊ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀ ਆਦਿਤਿਆ ਭੱਟ ਵੱਲੋਂ ਦਰਜ ਕਰਵਾਈ ਗਈ ਸੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਦੋਵੇਂ ਮੁਲਜ਼ਮ ਬਿਨਾਂ ਇਜਾਜ਼ਤ ਦੇ ਸੀਸੀਟੀਵੀ ਕੰਟਰੋਲ ਰੂਮ ’ਚ ਦਾਖਲ ਹੋਏ ਤੇ ਉਪਕਰਣਾਂ ਨੂੰ ਨੁਕਸਾਨ ਪਹੁੰਚਾਇਆ। ਜਾਂਚ ਏਜੰਸੀਆਂ ਨੇ ਸੀਸੀਟੀਵੀ ਫੁਟੇਜ ਹਾਸਲ ਕੀਤਾ ਹੈ ਜਿਸ ’ਚ ਦੋਵੇਂ ਮੁਲਜ਼ਮ ਕੰਟਰੋਲ ਰੂਮ ਤੇ ਪਾਰਕਿੰਗ ਲਾਟ ਦੇ ਨੇੜੇ ਕਨੈਕਸ਼ਨ ਬਾਕਸਾਂ ’ਚ ਘੁੰਮਦੇ ਦਿਖਾਈ ਦੇ ਰਹੇ ਹਨ। ਪੁਲਿਸ ਹੁਣ ਭੰਨਤੋੜ ਦੇ ਪਿੱਛੇ ਦੇ ਕਾਰਨ ਦੀ ਜਾਂਚ ਕਰ ਰਹੀ ਹੈ।

ਬਕਾਇਆ ਭੁਗਤਾਨ ਨਾ ਕਰਨਾ ਬਣਿਆ ਕਾਰਨ

ਸ਼ੁਰੂਆਤੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਦੋਵੇਂ ਕਰਮਚਾਰੀ ਲਗਭਗ 10 ਲੱਖ ਰੁਪਏ ਦੇ ਬਕਾਇਆ ਭੁਗਤਾਨਾਂ ਤੋਂ ਪਰੇਸ਼ਾਨ ਸਨ। ਵਾਰ-ਵਾਰ ਬੇਨਤੀਆਂ ਕਰਨ ਬਾਵਜੂਦ, ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੇ ਗੁੱਸੇ ’ਚ ਇਹ ਸਖ਼ਤ ਕਦਮ ਚੁੱਕਿਆ। ਪੁਲਿਸ ਨੇ ਦੋਵਾਂ ਵਿਰੁੱਧ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਸੁਰੱਖਿਆ ’ਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।

IND Vs NZ: ਭਾਰਤ-ਨਿਊਜੀਲੈਂਡ ਟੈਸਟ ’ਚ ਮੀਂਹ ਦੀ ਸੰਭਾਵਨਾ, ਭਾਰਤ ਦਾ ਅਭਿਆਸ ਸੈਸ਼ਨ ਰੱਦ
ਬੈਂਗਲੁਰੂ ਮੁਕਾਬਲੇ ਦੇ ਪੰਜੇ ਦਿਨਾਂ ’ਚ ਮੀਂਹ ਦੀ ਸੰਭਾਵਨਾ | IND Vs NZ

3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਭਲਕੇ ਤੋਂ ਖੇਡਿਆ ਜਾਣਾ ਹੈ ਬੈਂਗਲੁੁਰੂ ’ਚ

ਸਪੋਰਟਸ ਡੈਸਕ। IND Vs NZ: ਭਾਰਤ ਤੇ ਨਿਊਜੀਲੈਂਡ ਵਿਚਕਾਰ 3 ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ ਮੈਚ ’ਚ ਬਾਰਿਸ਼ ਖਲਨਾਇਕ ਬਣ ਸਕਦੀ ਹੈ। ਮੰਗਲਵਾਰ ਨੂੰ ਬੈਂਗਲੁਰੂ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਟਰੇਨਿੰਗ ਸੈਸ਼ਨ ਰੱਦ ਕਰ ਦਿੱਤਾ ਗਿਆ ਹੈ। ਮੌਸਮ ਦੀ ਵੈੱਬਸਾਈਟ ਮੁਤਾਬਕ, 16 ਅਕਤੂਬਰ ਬੁੱਧਵਾਰ ਤੋਂ ਅਗਲੇ 5 ਦਿਨਾਂ ਤੱਕ ਬੈਂਗਲੁਰੂ ’ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ’ਚੋਂ ਚਾਰ ਦਿਨ ਮੀਂਹ ਪੈਣ ਦੀ ਸੰਭਾਵਨਾ 40 ਫੀਸਦੀ ਜਾਂ ਇਸ ਤੋਂ ਜ਼ਿਆਦਾ ਹੈ।

Read This : India Vs Bangladesh: ਭਾਰਤੀ ਟੀਮ ਦੀ ਬੰਗਲਾਦੇਸ਼ ‘ਤੇ ਵੱਡੀ ਜਿੱਤ, ਕੀਤਾ ਸੀਰੀਜ਼ ‘ਚ ਕਲੀਨ ਸਵੀਪ

ਬੈਂਗਲੁਰੂ ਸਭ ਤੋਂ ਵਧੀਆ ਡਰੇਨੇਜ ਸਿਸਟਮ ’ਚੋਂ ਇੱਕ | IND Vs NZ

ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਨਿਕਾਸੀ ਪ੍ਰਣਾਲੀ ਦੁਨੀਆ ਦੇ ਸਭ ਤੋਂ ਵਧੀਆ ਡਰੇਨੇਜ ਪ੍ਰਣਾਲੀਆਂ ’ਚੋਂ ਇੱਕ ਹੈ। ਇੱਥੇ ਇੱਕ ਸਬ-ਏਅਰ ਡਰੇਨੇਜ ਸਿਸਟਮ ਲਾਇਆ ਗਿਆ ਹੈ, ਜੋ ਕਿ ਆਮ ਤੌਰ ’ਤੇ ਗੋਲਫ ਕੋਰਸਾਂ ’ਚ ਲਾਇਆ ਜਾਂਦਾ ਹੈ। ਮੀਂਹ ਰੁਕਣ ਤੋਂ ਬਾਅਦ ਰਿਮੋਟ ਕੰਟਰੋਲ ਸਿਸਟਮ ਰਾਹੀਂ ਜਮੀਨ ’ਚੋਂ ਪਾਣੀ ਛੱਡਿਆ ਜਾਂਦਾ ਹੈ। 10 ਹਜਾਰ ਲੀਟਰ ਤੋਂ ਜ਼ਿਆਦਾ ਪਾਣੀ ਕੁਝ ਹੀ ਮਿੰਟਾਂ ’ਚ ਜਮੀਨ ’ਚੋਂ ਬਾਹਰ ਚਲਾ ਜਾਂਦਾ ਹੈ। ਜਦੋਂ ਬਾਰਿਸ਼ ਹੁੰਦੀ ਹੈ, ਤਾਂ ਪਿੱਚ ਤੇ ਗੇਂਦਬਾਜੀ ਖੇਤਰ ਸਮੇਤ ਪੂਰਾ ਮੈਦਾਨ ਕਵਰ ਨਾਲ ਢੱਕਿਆ ਜਾਂਦਾ ਹੈ। IND Vs NZ

ਟੀਮ ਇੰਡੀਆ ਨੇ ਇੱਕ ਦਿਨ ਪਹਿਲਾਂ ਕੀਤਾ ਅਭਿਆਸ

ਟੀਮ ਇੰਡੀਆ ਨੇ ਸੋਮਵਾਰ 14 ਅਕਤੂਬਰ ਨੂੰ ਮੈਚ ਤੋਂ ਪਹਿਲਾਂ ਅਭਿਆਸ ਕੀਤਾ ਸੀ। ਇੱਥੇ ਵਿਰਾਟ ਕੋਹਲੀ, ਰਵੀਚੰਦਰਨ ਅਸ਼ਵਿਨ, ਰਿਸ਼ਭ ਪੰਤ ਤੇ ਕੇਐੱਲ ਰਾਹੁਲ ਸਮੇਤ ਕਈ ਖਿਡਾਰੀ ਮੈਦਾਨ ’ਤੇ ਪਸੀਨਾ ਵਹਾਉਂਦੇ ਨਜਰ ਆਏ। ਕੋਹਲੀ ਨੇ ਨੈੱਟ ਗੇਂਦਬਾਜਾਂ ਨੂੰ ਟਿਪਸ ਵੀ ਦਿੱਤੇ। ਉਸ ਨੇ ਆਪਣਾ ਆਟੋਗਾਫ ਵਾਲਾ ਬੱਲਾ ਇੱਕ ਪ੍ਰਸ਼ੰਸਕ ਨੂੰ ਗਿਫਟ ਕੀਤਾ।

ਕਾਨਪੁਰ ਟੈਸਟ ਵੀ ਰਿਹਾ ਸੀ ਮੀਂਹ ਨਾਲ ਪ੍ਰਭਾਵਿਤ

ਟੀਮ ਇੰਡੀਆ ਦਾ ਆਖਰੀ ਟੈਸਟ ਮੈਚ ਵੀ ਮੀਂਹ ਨਾਲ ਪ੍ਰਭਾਵਿਤ ਰਿਹਾ ਸੀ। ਕਾਨਪੁਰ ’ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਇਸ ਮੈਚ ਦੇ ਪਹਿਲੇ 3 ਦਿਨਾਂ ’ਚ ਬਾਰਿਸ਼ ਰੁਕਾਵਟ ਬਣੀ ਰਹੀ। ਇਸ ਦੇ ਬਾਵਜੂਦ ਟੀਮ ਇੰਡੀਆ ਨੇ ਆਖਰੀ 2 ਦਿਨਾਂ ’ਚ ਇਹ ਮੈਚ ਆਪਣੇ ਨਾਂਅ ਕਰ ਲਿਆ। IND Vs NZ