Skating Competition - Sach Kahoon Punjabi
Skating Competition: ਬਲਾਕ ਖੂਈਆਂ ਸਰਵਰ ਦੇ ਬਲਾਕ ਪੱਧਰੀ ਸਕੇਟਿੰਗ ਮੁਕਾਬਲੇ ਹੋਏ
Skating Competition: ਨਿੱਕੇ ਖਿਡਾਰੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਲਿਆ ਮੁਕਾਬਲੇ ’ਚ ਹਿੱਸਾ
ਫਾਜ਼ਿਲਕਾ (ਰਜਨੀਸ਼ ਰਵੀ)। ਇੰਪੀਰੀਅਲ ਇੰਟਰਨੇਸ਼ਨਲ ਸਕੂਲ ਖੂਈਆਂ ਸਰਵਰ ਵਿੱਚ ਬੀ.ਪੀ.ਈ.ਓ, ਖੂਈਆਂ ਸਰਵਰ ਸ਼੍ਰੀ ਸਤੀਸ਼ ਮਿਗਲਾਨੀ ਦੀ ਦੇਖ ਰੇਖ ਵਿਚ ਹੋਏ।ਇਸ ਮੁਕਾਬਲੇ ਵਿੱਚ ਬਲਾਕ ਦੇ ਵੱਖ- ਵੱਖ ਸੈਂਟਰਾਂ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਬਲਿਆ ਵਿੱਚ ਮਨਮੀਤ ਸਿੰਘ, ਅਨਮੋਲ, ਪਾਰੂਲ ਤੇ ਸਮਰਪ੍ਰੀਤ ਨੇ ਵੱਖ-ਵੱਖ ਈਵੇਂਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਨਵਜੋਤ ਸਿੰਘ, ਜਗਦੀਸ਼ ਕੁਮਾਰ ਮਨੀ ਸਿੰਘ, ਰਿਪੁੰਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Read Also : ਹੁਣ ਆਨਲਾਈਨ ਪਮੈਂਟ ਪਾਵੇਗੀ ਜੇਬ੍ਹਾਂ ’ਤੇ ਬੋਝ, ਯੂਪੀਆਈ ਲਈ RBI ਦੇ ਬਿਆਨ ਨੇ ਫਿਕਰੀਂ ਪਾਇਆ
ਜੇਤੂ ਬੱਚਿਆਂ ਨੂੰ ਬੀ.ਪੀ.ਈ.ਓ. ਸ਼੍ਰੀ ਸਤੀਸ਼ ਮਿਗਲਾਨੀ ਜੀ ਅਤੇ ਮੈਡਮ ਨਵਨੀਤ ਦੇਵਗਨ ਪ੍ਰਿਸਿੰਪਲ ਇੰਪੀਰੀਅਲ ਸਕੂਲ ਨੇ ਬਚਿਆ ਇਨਾਮ ਵੰਡੇ। ਇਸ ਮੌਕ ਸ਼੍ਰੀ ਰਮੇਸ਼ ਕੁਮਾਰ (ਟੀਐਚਟੀ, ਸੱਯਦ ਵਾਲਾ), ਸ਼੍ਰੀਮਤੀ ਜਸਵਿੰਦਰ ਕੌਰ (ਟੀਐਚਟੀ, ਖੂਈਆਂ ਸਰਵਰ) ਸ਼੍ਰੀ ਰਾਮ ਪਾਲ ( ਐਚਟੀ ਧਰਮਪੁਰਾ) ਸ੍ਰੀ ਬਲਵਿੰਦਰ ਸਿੰਘ ਸ੍ਰੀ ਬਾਲਕ੍ਰਿਸ਼ਨ ਸ਼ਰਮਾ ਸ਼੍ਰੀ ਸ੍ਰੀਮਤੀ ਸੁਰਭੀ ਮੈਡਮ, ਸ੍ਰੀ ਰਾਮ ਜੀ ਲਾਲ ਅਤੇ ਸ੍ਰੀ ਰਜੇਸ਼ ਕੁਮਾਰ ਅਧਿਆਪਕ ਮੌਜ਼ੂਦ ਸਨ।ਇਹਨਾਂ ਮੁਕਾਬਲਿਆਂ ਦੇ ਰੈਫਰੀ ਸ਼੍ਰੀ ਆਨੰਦ ਬਿਸ਼ਨੋਈ ਅਤੇ ਨਤੀਜ ਤਿਆਰ ਕਰਤਾ ਬੀ ਬਾਲਕ੍ਰਿਸ਼ਨ ਸਨ। Skating Competition
ਦੀਪ ਸਪੋਰਟਸ ਕਲੱਬ ਅਮਲੋਹ ਨੇ 3 ਸੁਨਹਿਰੀ, 4 ਚਾਂਦੀ ਅਤੇ 4 ਕਾਂਸੀ ਦੇ ਤਮਗੇ ਜਿੱਤੇ
Skating Competition: (ਅਨਿਲ ਲੁਟਾਵਾ) ਅਮਲੋਹ। ਦੀਪ ਸਪੋਰਟਸ ਕਲੱਬ,ਅਮਲੋਹ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ‘ਚ ਹੋਈ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਸੁਨਹਿਰੀ, 4 ਚਾਂਦੀ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਕਲੱਬ ਦਾ ਨਾਂਅ ਰੌਸ਼ਨ ਕੀਤਾ। ਇਹ ਮੁਕਾਬਲੇ ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਯੋਜਿਤ ਕੀਤੇ ਗਏ ਸਨ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਖਿਡਾਰੀ ਹਿੱਸਾ ਲੈਣ ਲਈ ਆਏ ਸਨ।
ਇਹ ਵੀ ਪੜ੍ਹੋ:  Jasprit Bumrah: ਨਿਊਜ਼ੀਲੈਂਡ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਬੁਮਰਾਹ ਨੂੰ ਮਿਲੀ ਵੱਡੀ ਜਿੰਮੇਵਾਰੀ
ਕਲੱਬ ਦੇ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਖਿੱਚਿਆ ਅਤੇ ਆਪਣੇ ਕੋਚ ਕੁਲਦੀਪ ਸਿੰਘ ਦੀ ਅਗਵਾਈ ‘ਚ ਇਸ ਵੱਡੀ ਸਫਲਤਾ ਨੂੰ ਹਾਸਲ ਕੀਤਾ। ਕੋਚ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਜਿੱਤ ਸਾਡੇ ਖਿਡਾਰੀਆਂ ਦੀ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਅਸੀਂ ਇਸ ਖੇਡ ਵਿੱਚ ਅਜੇ ਹੋਰ ਉੱਚਾਈਆਂ ਪਾਰ ਕਰਨ ਲਈ ਵਚਨਬੱਧ ਹਾਂ। ਸਾਡੇ ਕਲੱਬ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਅਤੇ ਉਹਨਾਂ ਦੀਆਂ ਸਮਰਥਾਵਾਂ ਨੂੰ ਸਹੀ ਦਿਸ਼ਾ ਵਿੱਚ ਲੈ ਜਾਣਾ ਹੈ। ਦੀਪ ਸਪੋਰਟਸ ਕਲੱਬ ਦੀ ਇਸ ਸਫਲਤਾ ਨਾਲ ਸਾਰੇ ਅਮਲੋਹ ਖੇਤਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਕਲੱਬ ਦੇ ਸਾਰੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।