Gunman - Sach Kahoon Punjabi

ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਵਿਜੀਲੈਂਸ ਦੀ ਰੇਡ, ਬੰਦ ਮਿਲੇ ਦਰਵਾਜੇ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਭਾਵੇਂ ਦੋ ਹਫਤਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਭਾਲ ਦੇ ਬਾਵਜੂਦ ਪੁਲਿਸ ਦੇ ਹੱਥ ਨਹੀਂ ਆਏ ਪਰ ਉਹਨਾਂ ਦੇ ਕਰੀਬੀਆਂ ’ਤੇ ਪੁਲਿਸ ਲਗਾਤਾਰ ਰੇਡ ਕਰ ਰਹੀ ਹੈ। ਵਿਜੀਲੈਂਸ ਦੀ ਟੀਮ ਅੱਜ ਮਨਪ੍ਰੀਤ ਨਾਲ ਗੰਨਮੈਨ ਰਹੇ ਪੁਲਿਸ ਮੁਲਾਜ਼ਮ ਦੇ ਘਰ ਗਈ ਪਰ ਘਰ ਕੋਈ ਨਾ ਹੋਣ ਕਰਕੇ ਟੀਮ ਖਾਲੀ ਹੱਥ ਹੀ ਮੁੜ ਆਈ।

ਵੇਰਵਿਆਂ ਮੁਤਾਬਿਕ ਵਿਜੀਲੈਂਸ ਦੀ ਟੀਮ ਅੱਜ ਬਠਿੰਡਾ ’ਚ ਮਨਪ੍ਰੀਤ ਸਿੰਘ ਬਾਦਲ ਦੇ ਗੰਨਮੈਨ ਰਹੇ ਗੁਰਤੇਜ ਸਿੰਘ ਦੀ ਗ੍ਰੀਨ ਸਿਟੀ ਵਾਲੀ ਰਿਹਾਇਸ਼ੀ ਕੋਠੀ ਨੰਬਰ 703 ’ਚ ਪੁੱਜੀ ਪਰ ਵਿਜੀਲੈਂਸ ਨੂੰ ਉੱਥੋਂ ਖਾਲੀ ਹੱਥ ਹੀ ਵਾਪਸ ਆਉਣਾ ਪਿਆ ਕਿਉਂਕਿ ਘਰ ਦਾ ਦਰਵਾਜਾ ਖੜਕਾਉਣ ਤੋਂ ਬਾਅਦ ਵੀ ਕੋਈ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਵਿਜੀਲੈਂਸ ਨੂੰ ਦੋ ਹੋਰ ਘਰਾਂ ਬਾਰੇ ਜਾਣਕਾਰੀ ਮਿਲੀ ਪਰ ਉੱਥੇ ਪਹੁੰਚਣ ’ਤੇ ਵੀ ਉਹਨਾਂ ਨੂੰ ਕੁਝ ਨਹੀਂ ਮਿਲਿਆ ਅਤੇ ਵਿਜੀਲੈਂਸ ਨੂੰ ਖਾਲੀ ਹੱਥ ਹੀ ਮੁੜਨਾ ਪਿਆ।

ਇਹ ਵੀ ਪੜ੍ਹੋ : Asian Games 2023 : ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ ਜਿੱਤਿਆ ਸੋਨ ਤਗਮਾ

ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਖਿਲਾਫ ਵਿਜੀਲੈਂਸ ਦੇ ਮੁਕੱਦਮੇ ’ਚ ਉਸ ਦੇ ਗੰਨਮੈਨ ਗੁਰਤੇਜ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਅੱਜ ਤੱਕ ਗੁਰਤੇਜ ਸਿੰਘ ਵਿਜੀਲੈਂਸ ਜਾਂਚ ’ਚ ਸ਼ਾਮਿਲ ਨਹੀਂ ਹੋਇਆ ਜਿਸ ਦੇ ਚੱਲਦਿਆਂ ਅੱਜ ਵਿਜੀਲੈਂਸ ਦੀ ਟੀਮ ਉਸਦੇ ਘਰ ਪੁੱਜੀ ਸੀ। ਉਹਨਾਂ ਦੱਸਿਆ ਕਿ ਗੁਰਤੇਜ ਸਿੰਘ ਦਾ ਤਫਤੀਸ਼ ’ਚ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਮਨਪ੍ਰੀਤ ਬਾਦਲ (Manpreet Badal) ਦੇ ਨਾਲ ਰਹਿ ਰਹੇ ਸੀ, ਉਹਨਾਂ ਤੋਂ ਪੁੱਛਗਿੱਛ ਕਰਨੀ ਹੈ

ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ
ਜਲਾਲਾਬਾਦ ਦੇ  ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ

ਗੁਰੂਹਰਸਹਾਏ (ਵਿਜੈ ਹਾਂਡਾ )। ਕਰਫਿਊ ਦੋਰਾਨ ਗੁਰੂਹਰਸਹਾਏ ਹਲਕੇ ਅੰਦਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾਂ ਦੇ ਗੰਨਮੈਨ ਅਮਨਦੀਪ ਸਿੰਘ ਨੂੰ ਅਣਪਛਾਤੇ ਹਮਲਾਵਰ ਵਲੋਂ ਗੁਰੂਹਰਸਹਾਏ ਦੇ ਬੇਰ ਸਾਹਿਬ ਗੁਰੂਦੁਆਰਾ ਕੋਲ ਗੋਲੀ ਮਾਰੀ ਗਈ ਤੇ ਜ਼ਖਮੀ ਹਾਲਤ ਵਿੱਚ ਗੰਨਮੈਨ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਡੀਐਸਪੀ ਦਾ ਗੰਨਮੈਨ 20 ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ
ਜਲਾਲਾਬਾਦ (ਰਜਨੀਸ਼ ਰਵੀ)। ਵਿਜੀਲੈਂਸ ਵਿਭਾਗ ਫਾਜ਼ਿਲਕਾ ਦੀ ਟੀਮ ਨੇ ਅੱਜ ਡੀ.ਐਸ.ਪੀ ਜਲਾਲਾਬਾਦ ਦੇ ਗੰਨਮੈਨ ਹੌਲਦਾਰ ਸੁਖਦੇਵ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਸਥਾਨਕ ਡੀ.ਐਸ.ਪੀ ਦਫ਼ਤਰ ਵਿਖੇ ਵਿਜੀਲੈਂਸ ਫਾਜ਼ਿਲਕਾ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਐਸ.ਪੀ ਦੇ ਗੰਨਮੈਨ ਹੌਲਦਾਰ ਸੁਖਦੇਵ ਸਿੰਘ ਨੇ ਕੁਝ ਦਿਨ ਪਹਿਲਾਂ ਪਿੰਡ ਚੱਕ ਮੌਜਦੀਨ ਵਾਲਾ ਉਰਫ ਸੂਰਘੂਰੀ ਵਿਖੇ ਇੱਕ ਝੋਲਾ ਛਾਪ ਡਾਕਟਰ ਕ੍ਰਿਸ਼ਨ ਸਿੰਘ ਨੂੰ ਧਮਕੀਆਂ ਦੇ ਕੇ ਬੈਲਕਮੇਲ ਕੀਤਾ ਸੀ ਕਿ ਉਹ ਨਸ਼ੀਲੀਆਂ ਦਵਾਈਆਂ ਵੇਚਦਾ ਹੈ ਅਤੇ ਉਸਦੇ ਖਿਲਾਫ ਦਫ਼ਤਰ ਵਿੱਚ ਸ਼ਿਕਾਇਤ ਆਈ ਹੈ। ਗੰਨਮੈਨ ਸੁਖਦੇਵ ਸਿੰਘ ਨੇ ਆਰ.ਐਮ.ਪੀ. ਡਾ. ਕ੍ਰਿਸ਼ਨ ਸਿੰਘ ਨੂੰ ਉਸਦੇ ਖਿਲਾਫ ਪੁਲਿਸ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਡਾ. ਕ੍ਰਿਸ਼ਨ ਕੋਲੋਂ ਗੰਨਮੈਨ ਹੌਲਦਾਰ ਸੁਖਦੇਵ ਸਿੰਘ ਨੇ ਕਾਰਵਾਈ ਨਾ ਕਰਵਾਉਣ ਦੇ ਲਈ ਡੇਢ ਲੱਖ ਰੁਪਏ ਦੇ ਕਰੀਬ ਰਿਸ਼ਵਤ ਮੰਗੀ।

ਇਸ ਦੌਰਾਨ ਡਾ. ਕ੍ਰਿਸ਼ਨ ਅਤੇ ਗੰਨਮੈਨ ਸੁਖਦੇਵ ਸਿੰਘ ਦੇ ਵਿਚਕਾਰ 70 ਹਜ਼ਾਰ ਰੁਪਏ ‘ਚ ਰਾਜੀਨਾਮਾ ਹੋ ਗਿਆ। ਉਨਾਂ ਦੱਸਿਆ ਕਿ ਡਾ. ਕ੍ਰਿਸ਼ਨ ਨੇ 40 ਹਜਾਰ ਰੁਪਏ ਕੁਝ ਦਿਨ ਪਹਿਲਾਂ ਗੰਨਮੈਨ ਸੁਖਦੇਵ ਸਿੰਘ ਨੂੰ ਦੇ ਦਿੱਤੇ ਸਨ ਅਤੇ ਅੱਜ 20 ਹਜਾਰ ਰੁਪਏ ਹੋਰ ਦੇਣੇ ਸਨ। ਇਸ ਦੌਰਾਨ ਉਨ੍ਹਾਂ ਨੇ ਵਿਜੀਲੈਂਸ ਫਾਜ਼ਿਲਕਾ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਵਿਜੀਲੈਂਸ ਦੀ ਟੀਮ ਵੱਲੋਂ ਡਾ. ਕ੍ਰਿਸ਼ਨ ਨੂੰ ਗੰਨਮੈਨ ਸੁਖਦੇਵ ਸਿੰਘ ਕੋਲ 20 ਹਜਾਰ ਰੁਪਏ ਦੇ ਕੇ ਭੇਜਿਆ ਗਿਆ ਅਤੇ ਉਸੇ ਵਕਤ ਰੇਡ ਕਰਕੇ ਗੰਨਮੈਨ ਨੂੰ ਰਿਸ਼ਵਤ ਦੇ 20 ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਟੀਮ ਫਾਜ਼ਿਲਕਾ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੰਨਮੈਨ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਵਿਜੀਲੈਂਸ ਵਿਭਾਗ ਫਾਜ਼ਿਲਕਾ ਦੇ ਏ.ਐਸ.ਆਈ ਜਗਜੀਤ ਸਿੰਘ, ਏ.ਐਸ.ਆਈ ਮਸ਼ਿੰਦਰ ਸਿੰਘ, ਏ.ਐਸ.ਆਈ ਗੁਰਮੀਤ ਸਿੰਘ ਅਤੇ ਹੌਲਦਾਰ ਰਮੇਸ਼ ਕੁਮਾਰ ਮੌਜੂਦ ਸਨ। (Jalalabad News)