Contest - Sach Kahoon Punjabi
ਜਨ ਨਾਇਕ ਜਨਤਾ ਪਾਰਟੀ ਵਲੋਂ ਚੋਣ ਨਿਸ਼ਾਨ ਨਹੀਂ ਮਿਲਣ ਦਾ ਦੱਸਿਆ ਜਾ ਰਿਹਾ ਐ ਕਾਰਨ
ਦਿੱਲੀ ਵਿਖੇ 10 ਸੀਟਾਂ ਮੰਗ ਰਹੀਂ ਸੀ ਜਨ ਨਾਇਕ ਜਨਤਾ ਪਾਰਟੀ ਪਰ ਮਿਲੀ ਸਿਰਫ਼ ਇੱਕ ਸੀਟ
ਭਾਜਪਾ ਵਲੋਂ ਇਸ ਇੱਕ ਸੀਟ ‘ਤੇ ਵੀ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਲਈ ਦਿੱਤਾ ਸੀ ਆਦੇਸ਼
ਚੰਡੀਗੜ,(ਅਸ਼ਵਨੀ ਚਾਵਲਾ)। ਹਰਿਆਣਾ ਸੱਤਾ ਧਾਰੀ ਗਠਜੋੜ ‘ਚ ਭਾਈਵਾਲ ਨਾਇਕ ਜਨਤਾ ਪਾਰਟੀ (ਜਜਪਾ) (JJP) ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨਹੀਂ ਉੱਤਰੇਗੀ। ਕੁਝ ਦਿਨ ਤੱਕ 10 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀਂ ਜਜਪਾ ਨੂੰ ਅਚਾਨਕ ਭਾਜਪਾ ਵੱਲੋਂ ਸਿਰਫ਼ 1 ਸੀਟ ਤੱਕ ਹੀ ਸੀਮਤ ਕਰ ਦਿੱਤਾ ਗਿਆ ਅਤੇ ਇਸੇ ਇੱਕ ਸੀਟ ‘ਤੇ ਭਾਜਪਾ ਦੇ ਚੋਣ ਨਿਸ਼ਾਨ ਫੁੱਲ ‘ਤੇ ਹੀ ਲੜਨ ਲਈ ਕਿਹਾ ਗਿਆ, ਜਿਸ ਨੂੰ ਲੈ ਕੇ ਦੁਸ਼ਯੰਤ ਚੌਟਾਲਾ ਤਿਆਰ ਨਹੀਂ ਹੋਏ ਅਤੇ ਉਨਾਂ ਨੇ ਹੁਣ ਇਸ ਇੱਕ ਸੀਟ ‘ਤੇ ਵੀ ਚੋਣ ਲੜਨ ਲਈ ਸਾਫ਼ ਇਨਕਾਰ ਕਰ ਦਿੱਤਾ ਹੈ।
ਦੁਸ਼ਿਅੰਤ ਚੌਟਾਲਾ ਵਲੋਂ ਦਿੱਲੀ ਵਿਖੇ ਚੋਣ ਨਾ ਲੜਨ ਦੇ ਮਾਮਲੇ ਵਿੱਚ ਆਪਣਾ ਵੱਖਰਾ ਹੀ ਕਾਰਨ ਦੱਸਿਆ ਜਾ ਰਿਹਾ ਹੈ ਚੌਟਾਲਾ ਅਨੁਸਾਰ ਉਨਾਂ ਦੀ ਪਾਰਟੀ ਨੂੰ ਸਿੰਬਲ ਹੀ ਜਾਰੀ ਨਹੀਂ ਕੀਤਾ ਜਾ ਰਿਹਾ ਸੀ, ਜਿਹੜਾ ਕਿ ਉਹ ਚਾਹੁੰਦੇ ਸਨ, ਜਿਸ ਕਾਰਨ ਉਨਾਂ ਵਲੋਂ ਚੋਣ ਮੈਦਾਨ ਵਿੱਚੋਂ ਬਾਹਰ ਰਹਿਣ ਦਾ ਹੀ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਚੌਟਾਲਾ ਵੱਲੋਂ ਦਿੱਲੀ ਵਿਖੇ ਭਾਜਪਾ ਦੇ ਹੱਕ ਵਿੱਚ ਲਗਾਤਾਰ ਪ੍ਰਚਾਰ ਕਰਨ ਬਾਰੇ ਐਲਾਨ ਕੀਤਾ ਗਿਆ ਹੈ। ਇਥੇ ਹੀ ਦੁਸ਼ਯੰਤ ਚੌਟਾਲਾ ਵਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦੇ ਸਿਆਸੀ ਕਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
ਉਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੀ ਸਿਆਸੀ ਨਰਾਜ਼ਗੀ ਕਿਸੇ ਵੀ ਪਾਰਟੀ ਤੋਂ ਨਹੀਂ ਹੈ ਅਤੇ ਸਿਆਸੀ ਤੌਰ ‘ਤੇ ਕੋਈ ਵੀ ਕਾਰਨ ਨਹੀਂ ਰਿਹਾ ਹੈ, ਜਿਸ ਕਾਰਨ ਉਹ ਦਿੱਲੀ ਵਿਖੇ ਚੋਣਾਂ ਲੜਨ ਤੋਂ ਪਿੱਛੇ ਹਟ ਰਹੇ ਹਨ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਨਾਂ ਵਲੋਂ ਪਾਰਟੀ ਪੱਧਰ ‘ਤੇ ਮੀਟਿੰਗ ਕਰ ਲਈ ਗਈ ਹੈ ਅਤੇ ਉਹ ਦਿੱਲੀ ਵਿਖੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਹਰ ਹਾਲਤ ‘ਚ ਪ੍ਰਚਾਰ ਕਰਨਗੇ ਅਤੇ ਇਸ ਸਬੰਧੀ ਜਲਦ ਹੀ ਡਿਊਟੀਆਂ ਵੀ ਲਗਾ ਦਿੱਤੀ ਜਾਣਗੀਆਂ।
ਹਰਿਆਣਾ ‘ਚ ਨੁਕਸਾਨ ਨਾ ਹੋਵੇ ਤਾਂ ਚੁੱਪ ਬੈਠੇ ਦੁਸ਼ਯੰਤ!
ਦਿੱਲੀ ਵਿਧਾਨ ਸਭਾ ਦੀਆਂ 10 ਸੀਟਾਂ ‘ਤੇ ਆਪਣਾ ਪ੍ਰਭਾਵ ਦੱਸਣ ਵਾਲੀ ਸਿਆਸੀ ਪਾਰਟੀ ਜਨ ਨਾਇਕ ਜਨਤਾ ਪਾਰਟੀ ਵਲੋਂ ਅਚਾਨਕ ਚੋਣ ਮੈਦਾਨ ਵਿੱਚੋਂ ਹੀ ਪਿੱਛੇ ਹਟ ਜਾਣ ਵਾਲੀ ਕਾਰਵਾਈ ਕਿਸੇ ਦੇ ਹਜ਼ਮ ਨਹੀਂ ਹੋ ਰਹੀਂ ਹੈ। ਇਸ ਪਿੱਛੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹਰਿਆਣਾ ਵਿੱਚ ਦੁਸ਼ਯੰਤ ਚੌਟਾਲਾ ਭਾਜਪਾ ਦੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਹੋਣ ਦੇ ਨਾਲ ਹੀ ਉਨਾਂ ਦੀ ਪਾਰਟੀ ਭਾਜਪਾ ਦੀ ਭਾਈਵਾਲ ਹੈ। ਇਸ ਗੱਲ ਦੀ ਚਰਚਾ ਹੈ ਕਿ ਦਿੱਲੀ ਵਿਖੇ ਕਿਸੇ ਵੀ ਤਰਾਂ ਦਾ ਵਿਰੋਧ ਹੋਣ ਨਾਲ ਹਰਿਆਣਾ ਵਿੱਚ ਇਸ ਦਾ ਅਸਰ ਪੈ ਸਕਦਾ ਹੈ, ਜਿਸ ਕਾਰਨ ਦੁਸਯੰਤ ਚੌਟਾਲਾ ਵੱਲੋਂ ਦਿੱਲੀ ਵਿਖੇ ਕੋਈ ਵੀ ਵਿਰੋਧ ਕਰਨ ਦੀ ਥਾਂ ‘ਤੇ ਹਰਿਆਣਾ ਵਿੱਚ ਹੀ ਆਪਣਾ ਫੋਕਸ ਰੱਖਣ ਨੂੰ ਤਰਜੀਹ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ Akali Dal
ਭਾਜਪਾ ਤੋਂ ਨਰਾਜ਼ ਅਕਾਲੀ ਦਲ, ਮੁਸਲਿਮ ਭਾਈਚਾਰੇ ਦੇ ਨਾਲ ਖੜੇਗਾ ਅਕਾਲੀ ਦਲ
ਸੀ.ਏ.ਏ. ਵਿੱਚ ਮੁਸਲਿਮ ਨੂੰ ਸ਼ਾਮਲ ਨਹੀਂ ਕਰਨ ਦੇ ਚਲਦੇ ਕੀਤਾ ਬਾਈਕਾਟ : ਸਿਰਸਾ
ਸਾਨੂੰ ਭਾਜਪਾ 4 ਸੀਟਾਂ ਦੇਣ ਨੂੰ ਤਿਆਰ ਸੀ ਪਰ ਪਾਰਟੀ ਦਾ ਸਟੈਂਡ ਸੀਏਏ ‘ਤੇ ਪੱਕਾ : ਚੀਮਾ
ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Akali Dal) ਹਿੱਸਾ ਨਹੀਂ ਲਵੇਗਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਚੋਣਾਂ ਦਾ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ, ਇਸ ਨਾਲ ਭਾਜਪਾ ਦੀਆਂ ਮੁਸ਼ਕਲਾਤ ਵਿੱਚ ਕਾਫ਼ੀ ਜਿਆਦਾ ਵਾਧਾ ਹੋਏਗਾ, ਕਿਉਂਕਿ ਇਸ ਐਲਾਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਨਾਲ ਹੀ ਸਿੱਖ ਭਾਈਚਾਰੇ ਦੀ ਵੋਟ ਵੀ ਭਾਜਪਾ ਤੋਂ ਮੂੰਹ ਮੋੜ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕਰਨ ਦੀ ਲਗਾਤਾਰ ਮੰਗ ਕਰਦੀ ਆ ਰਹੀਂ ਸੀ ਅਤੇ ਭਾਜਪਾ ਇਸੇ ਮੁੱਦੇ ‘ਤੇ ਦਿੱਲੀ ਵਿਖੇ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀਂ ਹੈ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿੱਚੋਂ ਆਪਣੇ ਆਪ ਨੂੰ ਬਾਹਰ ਕਰਨ ਤੋਂ ਬਾਅਦ ਹੁਣ ਸਿੱਖ ਵਸੋਂ ਵਾਲੀਆਂ ਸੀਟਾਂ ‘ਤੇ ਹਰਸਿਮਰਤ ਕੌਰ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਸਣੇ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਚਾਰ ਲਈ ਨਹੀਂ ਜਾਏਗੀ, ਜਿਸ ਨਾਲ ਦਿੱਲੀ ਦੀਆਂ 10 ਤੋਂ ਜਿਆਦਾ ਸੀਟਾਂ ‘ਤੇ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਦੀਆਂ 10 ਸੀਟਾਂ ‘ਤੇ ਕਾਫ਼ੀ ਜਿਆਦਾ ਪ੍ਰਭਾਵ ਹੈ ਪਰ ਉਨਾਂ ਵਲੋਂ ਸ਼ੁਰੂ ਤੋਂ ਹੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 4 ਸੀਟਾਂ ‘ਤੇ ਚੋਣ ਲੜੀ ਜਾਂਦੀ ਰਹੀਂ ਹੈ ਅਤੇ ਇਨਾਂ ਚਾਰੇ ਸੀਟਾਂ ‘ਤੇ ਵੀ ਪਿਛਲੀ ਵਾਰ ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਿਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਵਲੋਂ ਚਾਰੇ ਸੀਟਾਂ ‘ਤੇ ਭਾਜਪਾ ਦੇ ਚੋਣ ਨਿਸ਼ਾਨ ਦੀ ਥਾਂ ‘ਤੇ ਆਪਣੇ ਚੋਣ ਨਿਸ਼ਾਨ ‘ਤੇ ਲੜਨ ਦੀ ਗਲ ਆਖੀ ਜਾ ਰਹੀਂ ਸੀ
ਇਸ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਚਾਰੇ ਸੀਟਾਂ ‘ਤੇ ਭਾਜਪਾ ਦੇ ਚੋਣ ਨਿਸ਼ਾਨ ਦੀ ਥਾਂ ‘ਤੇ ਆਪਣੇ ਚੋਣ ਨਿਸ਼ਾਨ ‘ਤੇ ਲੜਨ ਦੀ ਗਲ ਆਖੀ ਜਾ ਰਹੀਂ ਸੀ, ਜਿਸ ‘ਤੇ ਭਾਜਪਾ ਤਿਆਰ ਨਹੀਂ ਹੋ ਰਹੀ ਸੀ, ਜਿਸ ਕਾਰਨ ਪਿਛਲੇ ਕਈ ਦਿਨਾਂ ਤੋਂ ਰੇੜਕਾ ਜਾਰੀ ਸੀ, ਜਿਹੜਾ ਸੋਮਵਾਰ ਨੂੰ ਬਾਈਕਾਟ ਦੇ ਨਾਲ ਹੀ ਖ਼ਤਮ ਵੀ ਹੋ ਗਿਆਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਮੁਕੰਮਲ ਤੌਰ ‘ਤੇ ਭਾਜਪਾ ਦੇ ਨਾਲ ਖੜੀ ਹੈ ਪਰ ਇਸ ਸੋਧ ਐਕਟ ਤੋਂ ਮੁਸਲਿਮ ਨੂੰ ਬਾਹਰ ਕਰਨ ਦੇ ਖ਼ਿਲਾਫ਼ ਵੀ ਸ਼੍ਰੋਮਣੀ ਅਕਾਲੀ ਦਲ ਆਪਣੀ ਨਰਾਜ਼ਗੀ ਜ਼ਾਹਿਰ ਕਰ ਚੁੱਕੀ ਹੈ।
ਇਸ ਮਾਮਲੇ ਨੂੰ ਲੈ ਕੇ ਪਾਰਟੀ ਦਾ ਸਾਫ਼ ਸਟੈਂਡ ਹੈ ਕਿ ਨਾਗਰਿਕਤਾ ਸੋਧ ਐਕਟ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕੀਤਾ ਜਾਵੇ ਪਰ ਭਾਜਪਾ ਹੁਣ ਤੱਕ ਸ਼੍ਰੋਮਣੀ ਅਕਾਲੀ ਦੀ ਇਸ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਉਨਾਂ ਨੇ ਆਪਣੇ ਇਸ ਸਟੈਂਡ ਨੂੰ ਮੁੜ ਤੋਂ ਜ਼ਾਹਿਰ ਕਰਦੇ ਹੋਏ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਇੱਕ ਵੀ ਸੀਟ ‘ਤੇ ਚੋਣ ਨਹੀਂ ਲੜੇਗੀ।
ਇਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਅੱਜ ਵੀ ਜਾਰੀ ਹੈ ਅਤੇ ਭਾਜਪਾ ਵੱਲੋਂ ਉਨਾਂ ਦੀ ਪਾਰਟੀ ਨੂੰ 4 ਸੀਟਾਂ ਵੀ ਦਿੱਤੀ ਜਾ ਰਹੀਆਂ ਹਨ ਪਰ ਪਾਰਟੀ ਇੱਕ ਮੁੱਦੇ ‘ਤੇ ਆਪਣਾ ਸਟੈਂਡ ਲੈ ਚੁੱਕੀ ਹੈ ਅਤੇ ਇਸ ਤਰਾਂ ਦੇ ਸਟੈਂਡ ਤੋਂ ਪਾਰਟੀ ਪਿੱਛੇ ਨਹੀਂ ਹਟਣ ਵਾਲੀ। ਉਨਾਂ ਕਿਹਾ ਬਾਕੀ ਉਹ ਰਸਤੇ ਵਿੱਚ ਉਹ ਦਿੱਲੀ ਜਾ ਰਹੇ ਹਨ। ਇਸ ਬਾਰੇ ਹੋਰ ਜ਼ਿਆਦਾ ਸਥਿਤੀ ਮੰਗਲਵਾਰ ਸਵੇਰੇ ਤੱਕ ਸਾਫ਼ ਹੋ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ । ਪੰਜਾਬ ਸਰਕਾਰ ਵੱਲੋਂ ਜਿਵੇਂ ਅਸਲਾ ਲਾਈਸੈਂਸ, ਸਰਕਾਰੀ ਮੁਲਾਜ਼ਮਾਂ, ਪੰਜਾਬ ਪੁਲਸ ਅਤੇ ਮੈਡੀਕਲ ਦੀ ਪ੍ਰੀਖਿਆ ਲਈ ‘ਡੋਪ ਟੈਸਟ’ ਜ਼ਰੂਰੀ ਕੀਤਾ ਗਿਆ ਹੈ, ਉਸੇ ਤਰ੍ਹਾਂ ਲੋਕ ਸਭਾ ਦੇ ਚੋਣ ਮੈਦਾਨ ‘ਚ ਉਤਰਨ ਵਾਲੇ ਉਮੀਦਵਾਰਾਂ ਦੇ ਵੀ ‘ਡੋਪ ਟੈਸਟ’ ਦੀ ਮੰਗ ਉੱਠਣ ਲੱਗੀ ਹੈ। ਜਾਣਕਾਰੀ ਮੁਤਾਬਕ ‘ਮੀਡੀਆ ਐਕਸ਼ਨ ਫਾਰ ਹਿਊਮਨ ਰਾਈਟ ਪ੍ਰੋਟੈਕਸ਼ਨ’ ਸੰਸਥਾ ਵਲੋਂ ਮੰਗ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੌਰਾਨ ਜਿਹੜਾ ਵੀ ਉਮੀਦਵਾਰ ਚੋਣ ਮੈਦਾਨ ‘ਚ ਉਤਰਦਾ ਹੈ, ਉਸ ਦੀ ‘ਡੋਪ ਟੈਸਟ’ ਰਿਪੋਰਟ ਨਾਲ ਲੱਗੀ ਹੋਣੀ ਚਾਹੀਦੀ ਹੈ। ਇਸ ਸਬੰਧੀ ਸੰਸਥਾ ਵਲੋਂ ਮੁੱਖ ਚੋਣ ਅਧਿਕਾਰੀ, ਪੰਜਾਬ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ‘ਚ ਉਮੀਦਵਾਰਾਂ ਦੇ ਡੋਪ ਟੈਸਟ ਦੀ ਮੰਗ ਕੀਤੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਉਮੀਦਵਾਰ ਨਸ਼ਾ ਕਰਦਾ ਹੈ ਅਤੇ ਕੌਣ ਨਸ਼ੇ ਤੋਂ ਬਿਨਾਂ ਜਨਤਾ ‘ਚ ਵਿਚਰ ਰਿਹਾ ਹੈ। ਸੰਸਥਾ ਵਲੋਂ ਕੀਤੀ ਗਈ ਇਹ ਪਹਿਲ ਕਾਬਿਲੇ ਤਾਰੀਫ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਵਲੋਂ ਇਸ ਸਬੰਧੀ ਕੀ ਪ੍ਰਤੀਕਿਆ ਰਹਿੰਦੀ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਚੋਣਾਂ ‘ਚ ਡੋਪ ਟੈਸਟ ਦਾ ਮੁੱਦਾ ਗਰਮਾਉਮਦਾ ਹੋਇਆ ਜ਼ਰੂਰ ਦਿਖਾਈ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਕੇਰਲ ਦੀ ਵਾਇਨਾਡ ਸੀਡ ਤੋਂ ਵੀ ਲੜਨਗੇ ਲੋਕ ਸਭਾ ਚੋਣਾਂ
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ ‘ਚ ਅਮੇਠੀ ਦੇ ਨਾਲ ਵੀ ਹੁਣ ਕੇਰਲ ਦੇ ਵਾਇਨਾਡ ਲੋਕ ਸਭਾ ਖੇਤਰ ‘ਚ ਵੀ ਚੋਣਾਂ ਲੜਨਗੇ। ਕਾਂਗਰਸ ਦੇ ਨੇਤਾ ਏ ਕੇ ਏਟਨੀ ਨੇ ਐਤਵਾਰ ਨੂੰ ਇਥੇ ਵਿਸ਼ੇਸ਼ ਪੱਤਰਕਾਰ ਸਮਾਰੋਹ ‘ਚ ਇਹ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗਾਂਧੀ ਆਪਣੀ ਅਮੇਅੀ ਸੀਟ ਤੋਂ ਚੋਣਾਂ ਲੜਨ ਦੇ ਨਾਲ ਹੀ ਵਾਇਨਾਡ ਤੋਂ ਵੀ ਉਮੀਦਵਾਰ ਹੋਣਗੇ। ਕਾਂਗਰਸ ਸੰਚਾਰ ਵਿਭਾਗ ਦੇ ਮੁੱਖ ਰਣਦੀਪ ਸਿੰਘ ਸੁਰਜੇਵਾਲ ਨੇ ਇਸ ਦੌਰਾਨ ਆਰੋਪ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੱਖਣ ਭਾਰਤ ਦੀ ਸੰਸਕ੍ਰਿਤੀ ਵਿਵਿਧਾਤਾ ਤੇ ਹਮਲਾ ਕਰ ਰਹੀ ਹੈ ਅਤੇ ਇਸ ਨੂੰ ਬਚਾਉਣ ਲਈ ਸ੍ਰੀ ਗਾਂਧੀ ਨੇ ਉਤਰ ਭਾਰਤ ਦੇ ਨਾਲ ਹੀ ਦੱਖਣ ਪਾਰਤ ‘ਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੇ ਮੈਨੂੰ ਚੋਣ ਲੜਨ ਤੋਂ ਮਨ੍ਹਾ ਕੀਤਾ
ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚ ਵੀ ਮੁਰਲੀ ਮਨੋਹਰ ਜੋਸ਼ੀ ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂਅ ਨਹੀਂ ਹੈ
ਲਖਨਊ | ਭਾਜਪਾ ਨੇ ਆਪਣੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦਾ ਟਿਕਟ ਕੱਟਣ ਤੋਂ ਬਾਅਦ ਆਪਣੇ ਇੱਕ ਹੋਰ ਸਾਬਕਾ ਪ੍ਰਧਾਨ ਤੇ ਕਾਨਪੁਰ ਤੋਂ ਮੌਜ਼ੂਦਾ ਸਾਂਸਦ ਡਾ. ਮੁਰਲੀ ਮਨੋਹਰ ਜੋਸ਼ੀ ਨੂੰ ਵੀ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਹੈ ਡਾ. ਜੋਸ਼ੀ ਨੇ ਸੋਮਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਕਿਹਾ, ਮੈਨੂੰ ਪਾਰਟੀ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰਨ ਦਾ ਨਿਰਦੇਸ਼ ਦਿੱਤਾ ਹੈ  ਉਨ੍ਹਾਂ ਬਿਆਨ ‘ਚ ਕਿਹਾ ਕਿ ਪਾਰਟੀ ਦੇ ਸੰਗਠਨ ਮਹਾਂਮੰਤਰੀ ਰਾਮਲਾਲ ਨੇ ਉਨ੍ਹਾਂ ਤੋਂ ਚੋਣ ਨਾ ਲੜਨ ਦਾ ਐਲਾਨ ਕਰਨ ਲਈ ਕਿਹਾ ਉਨ੍ਹਾਂ ਇਹ ਬਿਆਨ ਕਾਨਪੁਰ ਦੇ ਵੋਟਰਾਂ ਲਈ ਜਾਰੀ ਕੀਤਾ ਹੈ, ਜਿੱਥੋਂ 2014 ‘ਚ ਉਹ ਕਰੀਬ 57 ਫੀਸਦੀ ਵੋਟਾਂ ਹਾਸਲ ਕਰਕੇ ਸਾਂਸਦ ਚੁਣੇ ਗਏ ਸਨ ਇਸ ਤੋਂ ਪਹਿਲਾਂ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਤੇ ਦੇਵਰੀਆ ਸੀਟ ਤੋਂ ਮੌਜ਼ੂਦਾ ਸਾਂਸਦ ਕਲਰਾਜ ਮਿਸ਼ਰ ਨੇ ਵੀ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ
ਭਾਜਪਾ ਦੇ ਇਸ ਫੈਸਲੇ ਦਾ ਬਚਾਅ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ‘ਚ ਮੰਤਰੀ ਸਿਧਾਰਥਨਾਥ ਸਿੰਘ ਨੇ ਕਿਹਾ, ਉਹ ਪਾਰਟੀ ਦੇ ਸੰਸਥਾਪਕਾਂ ‘ਚੋਂ ਹਨ ਤੇ ਭਾਜਪਾ ਨੇ ਉਨ੍ਹਾਂ ਨੂੰ ਮਾਰਗਦਰਸ਼ਕ ਮੰਡਲ ‘ਚ ਰੱਖ ਕੇ ਸਨਮਾਨ ਦਿੱਤਾ ਹੈ ਡਾ. ਜੋਸ਼ੀ ਨੂੰ ਟਿਕਟ ਦੇਣ ਜਾਂ ਨਾ ਦੇਣਾ ਪਾਰਟੀ ਦਾ ਅੰਦਰੂਨੀ ਮਸਲਾ ਹੈ ਇਸ ਦਰਮਿਆਨ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ‘ਚ ਲਾਲ ਕ੍ਰਿਸ਼ਨ ਅਡਵਾਨੀ, ਡਾ. ਜੋਸ਼ੀ, ਮੇਨਕਾ ਗਾਂਧੀ ਤੇ ਉਨ੍ਹਾਂ ਦੇ ਪੁੱਤਰ ਵਰੁਣ ਗਾਂਧੀ ਦਾ ਨਾਂਅ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਰਟੀ ਦਾ ਹੁਕਮ ਹੋਇਆ ਤਾਂ ਲੋਕ ਸਭਾ ਸੰਗਰੂਰ ਤੋਂ ਜ਼ਰੂਰ ਲੜਾਂਗਾ ਚੋਣ : ਪਰਮਿੰਦਰ ਢੀਂਡਸਾ
ਮਲੇਰਕੋਟਲਾ (ਗੁਰਤੇਜ ਜੋਸ਼ੀ) | ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਹੁਕਮ ਮੇਰੇ ਲਈ ਸਭ ਤੋਂ ਵੱਡਾ ਹੈ, ਅੱਜ ਮੈਂ ਜੇਕਰ ਪੰਜਵੀਂ ਵਾਰੀ ਵਿਧਾਇਕ ਜਾਂ ਮੰਤਰੀ ਬਣਿਆਂ ਹਾਂ ਅਤੇ ਮੇਰਾ ਪਰਿਵਾਰ ਅੱਜ ਜਿਸ ਪੁਜੀਸਨ ਤੇ ਪੰਹੁਚੇ ਹਾਂ ਇਹ ਸਭ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਪਾਰਟੀ ਦੀ ਹੀ ਦੇਣ ਹੈ। ਮੇਰੇ ਪਿਤਾ ਨੇ ਸਿਰਫ ਅਕਾਲੀ ਦਲ ਦੇ ਆਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਪਰ ਉਹ ਪਾਰਟੀ ਦੇ ਮੈਂਬਰ ਬਣੇ ਹੋਏ ਹਨ ਅਤੇ ਇੱਕ ਵਫਾਦਾਰ ਸਿਪਾਹੀ ਦੇ ਤੌਰ ‘ਤੇ ਸੇਵਾ ਕਰਦੇ ਰਹਿਣਗੇ, ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਵਿਚਕਾਰ ਕੋਈ ਫਰਕ ਨਹੀਂ ਹੈ।
ਇਸ ਲਈ ਜੇਕਰ ਪਾਰਟੀ ਮੈਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਹੁਕਮ ਦੇਵੇਗੀ ਤਾਂ ਮੈਂ ਇਹ ਚੋਣ ਜ਼ਰੂਰ ਲੜਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਲੇਰਕੋਟਲਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਸ ਸਮੇਂ ਕੀਤਾ ਜਦੋਂ ਉਹ ਮਲੇਰਕੋਟਲਾ ਵਿੱਚ ਵਰਕਰ ਮਿਲਣੀ ਲਈ ਰੱਖੇ ਗਏ ਸਮਾਗਮ ਵਿੱਚ ਆਏ।
ਇਸ ਸਮੇਂ ਪੱਤਰਕਾਰਾਂ ਵੱਲੋਂ ਲੋਕ-ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਤੋਂ ਜਾਨਣਾ ਚਾਹਿਆ ਕਿ ਅਕਾਲੀ ਦਲ ਇੱਕ ਘੱਟ-ਗਿਣਤੀ ਲੋਕਾਂ ਦੀ ਪਾਰਟੀ ਹੈ ਜੋ ਕਿ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਦੀ ਹੈ, ਪਰ ਤੁਸੀਂ ਭਾਜਪਾ ਨਾਲ ਚੋਣ ਸਮਝੌਤਾ ਕਰਕੇ ਲੋਕ ਸਭਾ ਚੋਣਾਂ ਲੜ ਰਹੇ ਹੋ, ਜਿਸ ਉੱਪਰ ਹਮੇਸ਼ਾ ਹੀ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਉੱਪਰ ਅੱਤਿਆਚਾਰ ਕਰਨ ਦੇ ਦੋਸ਼ ਲੱਗੇ ਹਨ। ਭਾਜਪਾ ਨੇ ਹਮੇਸ਼ਾ ਹੀ ਦੇਸ਼ ਦੇ ਦੂਜੇ ਰਾਜਾਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲੈ ਕੇ ਅੱਤਿਆਚਾਰ ਕੀਤੇ ਹਨ।
ਕੀ ਇਸ ਪਾਰਟੀ ਨਾਲ ਸਮਝੌਤਾ ਕਰਨ ਨਾਲ ਇਸ ਦਾ ਅਸਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਤੇ ਨਹੀਂ ਪੈਣ ਵਾਲਾ ਤਾਂ ਉਹਨਾਂ ਇਹ ਗੱਲ ਨੂੰ ਸਵੀਕਾਰ ਦੇ ਹੋਏ ਕਿਹਾ ਕਿ ਸਾਡਾ ਭਾਜਪਾ ਨਾਲ ਸਿਰਫ ਚੋਣ ਸਮਝੌਤਾ ਹੈ ਬਾਕੀ ਸਾਡੀ ਪਾਰਟੀ ਦੀਆਂ ਯੋਜਨਾਵਾ ਉਹਨਾਂ ਨਾਲੋਂ ਵੱਖਰੀਆਂ ਹਨ। ਇਸ ਸਮੇਂ ਪੰਜਾਬ ਦੇ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਨ ਬੱਗਾ ਅਤੇ ਮਲੇਰਕੋਟਲਾ ਹਲਕੇ ਦੀ ਸਾਬਕਾ ਵਿਧਾਇਕਾ ਮੈਡਮ ਫਰਜ਼ਾਨਾ ਆਲਮ ਜਿਨ੍ਹਾਂ ਨੂੰ ਸਟੇਜ ਤੋਂ ਬੋਲਣ ਤਾਂ ਕੀ ਦੇਣਾਂ ਸੀ ਸਗੋਂ ਇਨ੍ਹਾਂ ਆਗੂਆਂ ਦਾ ਸਟੇਜ ਸਕੱਤਰ, ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਾਂ ਕਿਸੇ ਵੀ ਹੋਰ ਬੁਲਾਰੇ ਨੇ ਨਾਂਅ ਤੱਕ ਨਹੀਂ ਲਿਆ ਜਿਸ ਨੂੰ ਦੇਖ ਕੇ ਉਹਨਾਂ ਦੇ ਚਿਹਰਿਆਂ ‘ਤੇ ਨਾਰਾਜ਼ਗੀ ਝਲਕ ਰਹੀ ਸੀ ਪਰ ਉਹ ਬੇਵਸ ਲੱਗ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਚੋਣਾਂ ਨਹੀਂ ਲੜਨਗੇ ਸ਼ਰਦ ਪਵਾਰ
ਕਿਹਾ, 14 ਵਾਰ ਚੋਣਾਂ ‘ਚ ਹਿੱਸਾ ਲਿਆ ਹੁਣ ਨੌਜਵਾਨਾਂ ਦੀ ਵਾਰੀ
ਪੁਣੇ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਪ੍ਰਮੁੱਖ ਸ਼ਰਦ ਪਵਾਰ ਦੇ ਲੋਕ ਸਭਾ ਚੋਣਾਂ ਲੜਨ ਤੇ ਸੋਮਵਾਰ ਨੂੰ ਸਾਫ਼ ਹੋ ਗਿਆ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਰਿਵਾਰ ਦੇ ਦੋ ਮੈਂਬਰ ਲੋਕ ਸਭਾ ਚੋਣਾਂ ਲੜ ਰਹੇ ਹਨ, ਇਹ ਠੀਕ ਸਮੇਂ ਹੈ ਕਿ ਜਦੋਂ ਉਹ ਚੋਣਾਂ ਨਾਂ ਲੜਣ ਦਾ ਫੈਂਸਲਾ ਕਰਨ। ਬਾਰਾਮਤੀ ਪਾਰਟੀ ਦੇ ਵਿਧਾਇਕਾਂ ਅਤੇ ਸਾਂਸਦ ‘ਚ ਚਰਚਾ ਬਾਅਦ ਸ਼ਰਦ ਪਵਾਰ ਨੇ ਕਿਹਾ, ” ਮੈਂ ਇਸ ਤੋਂ ਪਹਿਲਾਂ 14 ਲੋਕ ਸਭਾ ਚੋਣਾਂ ਲੜੀਆਂ ਹਨ। ਸਾਡੇ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਮੈਂ ਮਾਢਾ ਲੋਕ ਸਭਾ ਤੋਂ ਚੋਣਾਂ ਨਹੀਂ ਲੜਾਂਗਾ, ਪਾਰਟੀ ਦੇ ਜਿਆਦਾਤਰ ਮੈਂਬਰ ਚਾਹੁੰਦੇ ਹਨ ਕਿ ਪਾਰਥ ਮਵਾਲ ਸੀਟ ਤੋਂ ਚੋਣਾਂ ਲੜਨ। ਮੈਂ ਵੀ ਚਾਹੁੰਦਾ ਹਾਂ ਕਿ ਨਵੀਂ ਪੀੜੀ ਨੂੰ ਰਾਜਨੀਤੀ ‘ਚ ਆਉਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ
ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ
ਏਜੰਸੀ,
ਭੁਵਨੇਸ਼ਵਰ, 13 ਦਸੰਬਰ
ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ ਅਜੇਤੂ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂ ਕਿ ਹਾਲੈਂਡ ਦੀ ਟੀਮ ਕ੍ਰਾਸ ਓਵਰ ਮੈਚ ਜਿੱਤ ਕੇ ਕੁਆਰਟਰ ਫ਼ਾਈਨਲ ‘ਚ ਪਹੁੰਚੀ ਸੀ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਚੌਥੀ ਰੈਂਕਿੰਗ ਦੇ ਹਾਲੈਂਡ ਵਿਰੁੱਧ 12 ਵੇਂ ਮਿੰਟ ‘ਚ ਆਕਾਸ਼ਦੀਪ ਸਿੰਘ ਵੱਲੋਂ ਕੀਤੇ ਗੋਲ ਨਾਲ ਵਾਧਾ ਬਣਾਇਆ ਇਸ ਤੋਂ ਬਾਅਦ ਪਹਿਲੇ ਕੁਆਰਟਰ ਦੇ ਆਖ਼ਰੀ ਮਿੰਟ ‘ਚ ਹਾਲੈਂਡ ਨੇ 15ਵੇਂ ਮਿੰਟ ‘ਚ ਬ੍ਰਿੰਕਮੈਨ ਦੀ ਮੱਦਦ ਨਾਲ ਗੋਲ ਕਰ ਦਿੱਤਾ ਇਸ ਤੋਂ ਬਾਅਦ ਆਖ਼ਰੀ ਕੁਆਰਟਰ ਤੱਕ ਦੋਵਾਂ ਟੀਮਾਂ ਦਰਮਿਆਨ ਹਮਲੇ ਅਤੇ ਕਾਊਂਟਰ ਅਟੈਕ ਦੀ ਖੇਡ ਚੱਲਦੀ ਰਹੀ ਭਾਰਤ ਕੋਲ 56.75 ਫੀਸਦੀ ਬਾਲ ਪਹੁੰਚ ਰਹੀ ਪਰ 50ਵੇਂ ਮਿੰਟ ‘ਚ ਹਾਲੈਂਡ ਨੇ ਦੂਸਰਾ ਗੋਲ ਕੀਤਾ ਇਸ ਤੋਂ ਬਾਅਦ ਭਾਰਤ ਨੂੰ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ, ਹਰਮਨਪ੍ਰੀਤ ਨੇ ਫਲਿੱਕ ਲਈ ਪਰ ਹਾਲੈਂਡ ਦੇ ਗੋਲਕੀਪਰ ਨੇ ਚੰਗਾ ਬਚਾਅ ਕਰ ਲਿਆ ਭਾਰਤ ਨੇ ਆਖ਼ਰੀ ਪਲਾਂ ‘ਚ ਗੋਲਕੀਪਰ ਨੂੰ ਹਟਾ ਕੇ ਐਕਸਟਰਾ ਖਿਡਾਰੀ ਨੂੰ ਵੀ ਉਤਾਰਿਆ ਪਰ ਭਾਰਤੀ ਟੀਮ ਵਾਪਸੀ ਨਾ ਕਰ ਸਕੀ ਅਤੇ 43 ਸਾਲ ਬਾਅਦ ਭਾਰਤ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ
ਸੈਮੀਫਾਈਨਲ ‘ਚ ਹਾਲੈਂਡ ਦਾ ਮੁਕਾਬਲਾ ਆਸਟਰਲੀਆ ਨਾਲ, ਬੇਲਜੀਅਮ ਭਿੜੇਗਾ ਇੰਗਲੈਂਡ ਨਾਲ
ਹਾਲੈਂਡ ਦਾ ਸੈਮੀਫਾਈਨਲ ‘ਚ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਪਹਿਲੇ ਇਸ ਤੋਂ ਪਹਿਲਾਂ ਦੇ ਕੁਆਰਟਰ ਫਾਈਨਲ ਦੀ ਜੇਤੂ ਬੈਲਜੀਅਮ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ
ਭਾਰਤ ਭਾਵੇਂ ਹੀ ਹਾਰ ਗਿਆ ਪਰ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਖੇਡ ਲਈ ਸਟੈਂਡਿੰਗ ਓਵੇਸ਼ਨ ਦੇ ਕੇ ਟੀਮ ਨੂੰ ਤਸੱਲੀ ਦਿੱਤੀ ਭਾਰਤ ਵੱਲੋਂ ਸ਼ਾਨਦਾਰ ਡਿਫੈਂਸ ਅਤੇ ਟੇਕਲ ਲਈ ਭਾਰਤ ਦੀ ਰੱਖਿਆ ਕਤਾਰ ਦੇ ਸੁਰਿੰਦਰ ਕੁਮਾਰ ਨੂੰ ਮੈਨ ਆਫ਼ ਦ ਮੈਚ ਦਾ ਅਵਾਰਡ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸ਼ੋਕ ਤੰਵਰ ਦੇ ਮਤੇ ਨੂੰ ਨਹੀਂ ਮਿਲੀ ਤਵੱਜੋ
ਦਿੱਲੀ ‘ਚ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਲਿਆ ਫੈਸਲਾ
ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਹਰਿਆਣਾ ਸਿੰਬਲ ‘ਤੇ ਚੋਣ ਨਹੀਂ ਲੜੇਗੀ ਹਾਲਾਂਕਿ ਸਿੰਬਲ ‘ਤੇ ਚੋਣਾਂ ਲੜਨ ਦਾ ਐਲਾਨ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਪਹਿਲਾਂ ਹੀ ਕਰ ਚੁੱਕੇ ਸਨ ਪਰੰਤੂ ਦਿੱਲੀ ‘ਚ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਹੈ, ਜਿਸ ਨੂੰ ਲੈ ਕੇ ਅਸ਼ੋਕ ਤੰਵਰ ਵੀ ਕਾਫ਼ੀ ਜ਼ਿਆਦਾ ਹਤਾਸ਼ ਨਜ਼ਰ ਆਏ ਹਰਿਆਣਾ ਕੋਲ ਨਗਰ ਨਿਗਮ ਚੋਣਾਂ ‘ਚ ਕਾਂਗਰਸ ਤੋਂ ਇਲਾਵਾ ਭਾਜਪਾ, ਇਨੈਲੋ ਤੇ ਬਸਪਾ ਅਜਿਹੀ ਪਾਰਟੀ ਹੈ ਜੋ ਕਿ ਪਹਿਲਾਂ ਤੋਂ ਹੀ ਸਿੰਬਲ ‘ਤੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ, ਪਰੰਤੂ ਕਾਂਗਰਸ ਨੂੰ ਅੱਜ ਆਪਣਾ ਐਲਾਨ ਵਾਪਸ ਲੈਣਾ ਪਿਆ ਹੈ ਕਾਂਗਰਸ ਵੱਲੋਂ ਸਿੰਬਲ ਤੋਂ ਚੋਣਾਂ ‘ਚ ਲੜਨ ਦੇ ਫੈਸਲੇ ਨੂੰ ਭਾਜਪਾ ਨੇ ਸਿੱਧੇ ਤੌਰ ‘ਤੇ ਹਾਰ ਮੰਨਣ ਵਰਗਾ ਕਰਾਰ ਦੇ ਦਿੱਤਾ ਹੈ ਪਾਰਟੀ ਹਾਈਕਮਾਨ ਦਾ ਇਹ ਫੈਸਲਾ ਅਸ਼ੋਕ ਤੰਵਰ ਲਈ ਵੀ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਨਵੀਂ ਦਿੱਲੀ ‘ਚ ਕਾਂਗਰਸ ਹਾਈ ਕਮਾਨ ਦੇ ਵਾਰਰੂਮ ‘ਚ ਕੌਮੀ ਸਕੱਤਰ ਤੇ ਦਿੱਲੀ ਦੇ ਇੰਚਾਰਜ਼ ਪੀਸੀ ਚਾਕੋ ਦੀ ਅਗਵਾਈ ‘ਚ ਇੱਕ ਮੀਟਿੰਗ ਹੋਈ ਸੀ, ਜਿਸ ‘ਚ ਨਿਕਾਏ ਚੋਣਾਂ ਦੇ ਉਮੀਦਵਾਰਾਂ ਤੋਂ ਲੈ ਕੇ ਪਾਰਟੀ ਦੇ ਸਿੰਬਲ ਤੱਕ ਦਾ ਫੈਸਲਾ ਹੋਣਾ ਸੀ ਕਾਂਗਰਸ ਪ੍ਰਧਾਨ ਡਾ. ਅਸ਼ੋਕ ਤੰਵਰ ਸਮੇਂ ਤੋਂ ਪਹਿਲਾਂ ਹੀ ਮੀਟਿੰਗ ‘ਚ ਪੂਰੀ ਤਿਆਰੀਆਂ ਨਾਲ ਪਹੁੰਚ ਚੁੱਕੇ ਸਨ ਕਿਉਂਕਿ ਉਹ ਇਹ ਚੋਣਾਂ ਕਾਂਗਰਸ ਦੇ ਸਿੰਬਲ ‘ਤੇ ਲੜਨਾ ਚਾਹੁੰਦੇ ਸਨ ਇਸ ਮੀਟਿੰਗ ‘ਚ ਡਾ. ਅਸ਼ੋਕ ਤੰਵਰ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰੋਹਤਕ ਦੇ ਸਾਂਸਦ ਦੀਪੇਂਦਰ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਨੇ ਵੀ ਹਿੱਸਾ ਲਿਆ contest
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸੀਆਂ ‘ਤੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਦੇ ਪੱਤਰ ਦਾਖਲ ਨਾ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਇੱਕ ਸੀਟ ‘ਤੇ ਚੋਣ ਲੜਨ ਲਈ ਤਿਆਰ ਦੋ ਕਾਂਗਰਸ ਦੇ ਆਗੂਆਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਜ਼ੋਨ ਜੋਧਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਲ ਇੰਡਿਆ ਕਾਂਗਰਸ ਯੂਥ ਦੇ ਸਕੈਟਰੀ ਗੁਰਭੇਜ ਸਿੰਘ ਟਿੱਬੀ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਰਾਣਾ ਸੋਢੀ ਦੇ ਪੀਏ ਨਸੀਬ ਸੰਧੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਪਰ 10 ਸਤੰਬਰ ਨੂੰ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਗੁਰਭੇਜ ਸਿੰਘ ਟਿੱਬੀ ਦੇ ਕਾਗਜ਼ ਕੈਂਸਲ ਕੀਤੇ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ‘ਚ ਝੜਪ ਹੋਈ। ਇਸ ਝੜਪ ਦੌਰਾਨ ਪੁਲਿਸ ਵੱਲੋਂ ਗੁਰਭੇਜ ਟਿੱਬੀ ਦੇ ਭਰਾ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਜਦ ਗੁਰਭੇਜ ਸਿੰਘ ਟਿੱਬੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਨ੍ਹਾਂ ਝੂਠਾ ਦੋਸ਼ ਲਾ ਕੇ ਉਸ ਦੇ ਕਾਗਜ਼ ਰੱਦ ਕਰਵਾਏ ਗਏ ਤੇ ਇਸ ਸਬੰਧੀ ਉਹ ਦੁਬਾਰਾ ਅਪੀਲ ਕਰਨਗੇ।
ਦੂਜੇ ਪਾਸੇ ਨਸੀਬ ਸੰਧੂ ਨਾਲ ਗੱਲ ਕਰਨ ‘ਤੇ ਉਹਨਾਂ ਦੱਸਿਆ ਕਿ ਗੁਰਭੇਜ ‘ਤੇ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਐਲੀਗੇਸ਼ਨ ਹਨ, ਜਿਸ ਕਾਰਨ ਕਾਗਜ਼ ਕੈਂਸਲ ਹੋਏ, ਜਿਸ ਕਾਰਨ ਇਹਨਾਂ ਨੇ ਉਸਨੂੰ ਰਿਵਾਲਵਰ ਕੱਢ ਕੇ ਕਥਿਤ ਤੌਰ ‘ਤੇ ਗੋਲੀ ਮਾਰਨ ਲੱਗੇ ਸਨ ਤਾਂ ਮੌਕੇ ‘ਤੇ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਦ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਸ਼੍ਰੀਕਾਂਤ ਉਲਟਫੇਰ ਦਾ ਸਿ਼ਕਾਰ
ਨਾਨਜਿੰਗ, 2 ਅਗਸਤ
ਭਾਰਤ ਦੀਆਂ ਦੋ ਚੋਟੀ ਦੀਆਂ ਮਹਿਲਾ ਖਿਡਾਰਨਾਂ ਤੀਸਰਾ ਦਰਜਾ ਪ੍ਰਾਪਤ ਪੀਵੀਸਿੰਧੂ  ਅਤੇ ਦਸਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਅਤੇ ਪੁਰਸ਼ ਖਿਡਾਰੀ ਬੀ ਸਾਈ ਪ੍ਰਣੀਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਰ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਉਲਟਫੇਰ ਦਾ ਸ਼ਿਕਾਰ ਹੋ ਗਏ ਬਾਹਰ ਹੋ ਗਏ
ਪਿਛਲੀ ਚਾਂਦੀ ਤਗਮਾ ਜੇਤੂ ਸਿੰਧੂ ਨੇ 9ਵਾਂ ਦਰਜਾ ਪ੍ਰਾਪਤ ਕੋਰੀਆ ਦੀ ਸੁੰਗ ਜੀ ਹਿਊਨ ਨੂੰ 42 ਮਿੰਟ ‘ਚ 21-10, 21-18 ਨਾਲ ਹਰਾਇਆ ਜਦੋਂਕਿ ਵਿਸ਼ਵ ਚੈਂਪਿਅਨਸ਼ਿਪ ‘ਚ ਚਾਂਦੀ ਅਤੇ ਕਾਂਸੀ ਤਗਮਾ ਜਿੱਤ ਚੁੱਕੀ ਸਾਇਨਾ ਨੇ ਚੌਥਾ ਦਰਜਾ ਪ੍ਰਾਪਤ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ 47 ਮਿੰਟ ‘ਚ 21-16, 21-19 ਨਾਲ ਹਰਾਇਆ ਪ੍ਰਣੀਤ ਨੇ ਡੈਨਮਾਰਕ ਦੇ ਹੈਂਸ ਕ੍ਰਿਸਟਨ ਨੂੰ 39 ਮਿੰਟ ‘ਚ 21-13, 21-11 ਨਾਲ ਹਰਾਇਆ ਪਰ ਸ਼੍ਰੀਕਾਂਤ ਨੂੰ ਗੈਰ ਦਰਜਾ ਪ੍ਰਾਪਤ ਮਲੇਸ਼ਿਆਈ ਖਿਡਾਰੀ ਡੈਰੇਨ ਲਿਊ ਨੇ 41 ਮਿੰਟ ‘ਚ 21-18, 21-18 ਨਾਲ ਹਰਾ ਦਿੱਤਾ
ਕੁਆਰਟਰਫਾਈਨਲ ‘ਚ ਸਿੰਧੂ ਦਾ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਓਕੁਹਾਰਾ ਨਾਲ ਮੁਕਾਬਲਾ
ਕੁਆਰਟਰਫਾਈਨਲ ‘ਚ ਸਿੰਧੂ ਨੂੰ ਹੁਣ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਕਰਨਾ ਹੋਵੇਗਾ ਟੂਰਨਾਮੈਂਟ ‘ਚ 8ਵਾਂ ਦਰਜਾ ਪ੍ਰਾਪਤ ਓਕੁਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ ਤਿੰਨ ਸੈੱਟਾਂ ਦੇ ਮੁਕਾਬਲੇ ‘ਚ ਹਰਾਇਆ ਸੀ ਸਿੰਧੂ ਦਾ ਵਿਸ਼ਵ ‘ਚ ਛੇਵੀਂ ਰੈਂਕ ਦੀ ਓਕੁਹਾਰਾ ਵਿਰੁੱਧ 5-6 ਦਾ ਕਰੀਅਰ ਰਿਕਾਰਡ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ‘ਚ ਓਕੂਹਾਰਾ ਤੋਂ ਹਾਰੀ ਸੀ
ਸਿੰਧੂ ਜਿਹੀ ਹਾਲਤ ਸਾਇਨਾ ਨਾਲ ਵੀ
ਸਿੰਧੂ ਜਿਹੀ ਹਾਲਤ ਸਾਇਨਾ ਨਾਲ ਵੀ ਹੈ ਉਸਦਾ ਸਾਹਮਣਾ ਕੁਆਰਟਰ ਫਾਈਨਲ ‘ਚ ਆਪਣੀ ਪੁਰਾਣੀ ਵਿਰੋਧੀ ਅਤੇ ਸੱਤਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਹੋਵਗਾ ਸਾਇਨਾ ਦਾ ਮਾਰਿਨ ਵਿਰੁੱਧ 5-4 ਦਾ ਰਿਕਾਰਡ ਹੈ ਦੋਵਾਂ ਦਰਮਿਆਨ ਆਖ਼ਰੀ ਟੱਕਰ ਪਿਛਲੇ ਸਾਲ ਅਕਤੂਬਰ ‘ਚ ਡੈਨਮਾਰਕ ਓਪਨ ‘ਚ ਹੋਈ ਸੀ ਜਿੱਥੇ ਸਾਇਨਾ ਨੇ ਜਿੱਤ ਹਾਸਲ ਕੀਤੀ ਸੀ ਮਾਰਿਨ 2016 ਰਿਓ ਓਲੰਪਿਕ ਦੀ ਸੋਨ ਤਗਮਾ ਜੇਤੂ ਹੈ ਅਤੇ ਉਸਨੇ 2015 ਵਿਸ਼ਵ ਚੈਂਪਿਅਨਸ਼ਿਪ ਦੇ ਫਾਈਨਲ ‘ਚ ਸਾਇਨਾ ਨੂੰ ਹੀ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਹੈਦਰਾਬਾਦੀ ਖਿਡਾਰੀ ਕੋਲ ਉਸ ਹਾਰ ਦਾ ਬਦਲਾ ਚੁਕਾਉਣ ਅਤੇ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਰਹੇਗਾ
ਮਾਰਿਨ ਦੀ ਚੁਣੌਤੀ ਲਈ ਤਿਆਰ ਹਾਂ: ਸਾਇਨਾ
ਸਾਇਨਾ ਨੇ ਕੁਆਰਟਰ ਫਾਈਨਲ ‘ਚ ਕੈਰੋਲਿਨ ਨਾਲ ਮੁਕਾਬਲੇ ਬਾਰੇ ਕਿਹਾ ਕਿ ਉਹ ਚੁਣੌਤੀ ਲਈ ਤਿਆਰ ਹਾਂ ਸਾਇਨਾ ਨੇ ਕਿਹਾ ਕਿ ਮਾਰਿਨ ਤੇਜ਼ ਅਤੇ ਹਮਲਾਵਰ ਖਿਡਾਰਨ ਹੈ ਮੈਂ ਉਸ ਵਿਰੁੱਧ ਲੰਮੇ ਸਮੇਂ ਬਾਅਦ ਖੇਡਾਗੀ ਇਹ ਮੇਰੇ ਲਈ ਚੁਣੌਤੀਪੂਰਨ ਮੈਚ ਹੋਵੇਗਾ ਅਤੇ ਸੌਖਾ ਨਹੀਂ ਹੋਵੇਗਾ ਪਰ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੀ
ਓਕੂਹਾਰਾ ਵਿਰੁੱਧ ਮੈਚ ਮਹੱਤਵਪੂਰਨ: ਸਿੰਧੂ
ਸਿੰਧੂ ਨੇ ਆਪਣੀ ਕੱਟੜ ਵਿਰੋਧੀ ਓਕੂਹਾਰਾ ਬਾਰੇ ਕਿਹਾ ਕਿ ਅਸੀਂ ਇੱਕ ਦੂਸਰੇ ਨਾਲ ਲਗਾਤਾਰ ਖੇਡ ਰਹੇ ਹਾਂ ਅਤੇ ਓਕੂਹਾਰਾ ਨਾਲ ਮੈਚ ਵੀ ਬੇਹੱਦ ਮਹੱਤਵਪੂਰਨ ਹੋਵੇਗਾ ਮੈਂ ਇੱਕ ਗੱਲ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਲੰਮਾ ਮੈਚ ਹੋਵੇਗਾ ਅਤੇ ਮੈਂ ਆਪਣਾ ਸੌ ਫ਼ੀਸਦੀ ਦੇਣ ਨੂੰ ਤਿਆਰ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਨੌਜ ਤੋਂ ਲੜਾਂਗਾ 2019 ਦੀਆਂ ਚੋਣਾਂ, ਅਖਿਲੇਸ਼ ਯਾਦਵ ਦਾ ਵੱਡਾ ਐਲਾਨ
ਲਖਨਾਊ, (ਏਜੰਸੀ)। ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 2019 ‘ਚ ਲੋਕਸਭਾ ਚੋਣਾਂ ਕਨੌਜ ਤੋਂ ਲੜਨਗੇ। ਉੱਥੇ, ਉਸਨ੍ਹਾਂ ਪਿਤਾ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਚੋਣਾਂ ਲੜਨਗੇ। ਵੀਰਵਾਰ ਨੂੰ ਲਖਨਾਊ ਸਥਿਤ ਸਪਾ ਦਫਤਰ ‘ਚ ਕਨੌਜ ਦੇ ਸੈਕੜੇ ਕਾਰਜਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਇਹ ਐਲਾਨ ਕੀਤਾ। ਇਸ ਦੌਰਾਨ ਅਖਿਲੇਸ਼ ਯਾਦਵ ਨਾਲ ਉਸਦੀ ਪਤਨੀ ਤੇ ਕਨੌਜ ਦੀ ਸੰਸਦ ਡਿੰਪਲ ਯਾਦਵ ਵੀ ਮੌਜੂਦ ਰਹੀ।
ਅਖਿਲੇਸ਼ ਯਾਦਵ ਨੇ ਕਿਹਾ ਕਿ ਅੱਜ ਕਨੌਜ ਲੋਕਸਭਾ ਸੀਟ ਦੇ ਕਾਰਜਕਰਤਾ ਦੀ ਚੋਣਾਵੀ ਸਮੀਖਿਆ ਮੀਟਿੰਗ ਹੋ ਰਹੀ ਹੈ, ਇਸ ਤੋਂ ਬਾਅਦ ਸਾਰੇ ਲੋਕਸਭਾ ਸੀਟ ਦੀਆਂ ਤਿਆਰੀਆਂ ਦੀ ਸਮੀਖਿਆ ਮੈਂ ਖੁਦ ਕਰੂਗਾ ਅਤੇ ਗਠਬੰਧਨ ‘ਚ ਜਾਣ ਵਾਲੀਆਂ ਸੀਟਾਂ ‘ਤੇ ਸਮੇਂ ਰਹਿੰਦੇ ਇਹ ਨਿਸਚਿਤ ਕੀਤਾ ਜਾਏਗਾ ਕਿ ਸਪਾ ਕਾਰਜਕਰਤਾ ਗਠਬੰਧਨ ਉਮੀਦਵਾਰ ਨੂੰ ਜਿਤਾਉਣ ਦਾ ਕੰਮ ਕਰੇ।
ਪਰਿਵਾਰਵਾਦ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਬੀਜੇਪੀ ਆਪਣਾ ਪਰਿਵਾਰਵਾਦ ਖਤਮ ਨਹੀਂ ਕਰ ਰਹੀ ਹੈ ਤਾਂ ਮੈਂ ਵੀ ਤੈਅ ਕੀਤਾ ਹੈ ਕਿ ਇਸ ਵਾਰ ਮੈਂ ਖੁਦ ਕਨੌਜ ਤੋਂ ਲੋਕਸਭਾ ਚੋਣਾਂ ਲੜਾਂਗਾ ਅਤੇ ਨੇਤਾਜੀ (ਮੁਲਾਇਮ ਸਿੰਘ ਯਾਦਵ) ਨੂੰ ਮੈਨਪੁਰੀ ਲੋਕਸਭਾ ਸੀਟ ਤੋਂ ਜਿਤਾਉਣ ਦਾ ਕੰਮ ਪਾਰਟੀ ਕਾਰਜਕਰਤਾ ਕਰਨਗੇ। ਅਖਿਲੇਸ਼ ਯਾਦਵ ਨੇ ਚੋਣਾਂ ਦੀ ਰਣਨੀਤੀ ‘ਤੇ ਕਿਹਾ ਕਿ ਜਦੋਂ ਮੈਂ ਦੂਜੀ ਪਾਰਟੀ ਰਣਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਸਮਝ ਆਉਂਦਾ ਹੈ ਕਿ ਇਹ ਮਨੇਜਮੈਂਟ ਦੀਆਂ ਚੋਣਾ ਹਨ ਅਤੇ ਹੁਣ ਸਪਾ ਵੀ ਇਸ ਰਣਨੀਤੀ ‘ਚ ਬੀਜੇਪੀ ਨੂੰ ਹਰਾਉਣ ਦਾ ਕੰਮ ਕਰੇਗੀ। ਅਸੀਂ ਆਪਣੀ ਰਣਨੀਤੀ ਦਾ ਖੁਲਾਸਾ ਨਹੀਂ ਕਰਾਂਗੇ ਕਿਉਂਕਿ ਅਸੀਂ ਲਗਤਾਰ ਚਾਰ ਚੋਣਾਵਾਂ ‘ਚ ਬੀਜੇਪੀ ਨੂੰ ਹਰਾਇਆ ਹੈ ਅਤੇ ਇਹ ਲੋਕ ਹੁਣ ਬਹੁਤ ਗੁੱਸੇ ਵਿਚ ਬੈਠੇ।
ਉਨ੍ਹਾਂ ਕਿਹਾ ਕਿ ਬੀਜੇਪੀ ਦੇ ਲੋਕ ਪਹਿਲਾਂ ‘ਚਾਹ ਤੇ ਚਰਚਾ’ ਕਰਦੇ ਸਨ, ਹੁਣ ਉਨ੍ਹਾਂ ਨੂੰ ‘ਸਚਾਈ ਤੇ ਚਰਚਾ’ ਕਰਨੀ ਚਾਹੀਦੀ ਹੈ ਕਿਊਂਕਿ ‘ਸੰਪਰਕ ਨਾਲ ਸਮਰਥਨ’ ਨਹੀਂ ਮਿਲੇਗਾ ‘ਸਚਾਈ ਨਾਲ ਸਮਰਥਨ’ ਮਿਲੇਗਾ। ਅਖਿਲੇਸ਼ ਨੇ ਵਿਅੰਗ ਕਸਿਆ ਕਿ ਉਸ ਕੋਲ ਦੱਸਣ ਲਈ ਕੁਝ ਨਹੀਂ ਹੈ, ਹੁਣ ਵੀ ਸਮਾਜਵਾਦੀਆਂ ਦੁਆਰਾ ਸ਼ੁਰੂ ਕੀਤਾ ਗਿਆ ਕਾਰਜ ਦਾ ਫੀਤਾ ਵੀ ਕੱਟ ਰਹੇ ਹਨ। ਜਨਤਾ ਨੂੰ ਇਹ ਸਮਝਨਾ ਸਮਾਜਵਾਦੀਆਂ ਦਾ ਕੰਮ ਹੈ ਕਿਉਂਕਿ ਨਾ ਜਾਣੇ ਬੀਜੇਪੀ ਕਿਸ ਗੱਲ ‘ਤੇ ਜਨਤਾ ਨੂੰ ਗੁਮਰਾਹ ਕਰ ਦੇਣ।