Testing - Sach Kahoon Punjabi
ਤਬਾਦਲਾ ਨੀਤੀ ਤਹਿਤ ਆਏ ਇਤਰਾਜ਼ ਅਨੁਸਾਰ ਨਵੇਂ ਫੇਰਬਦਲ ਨੂੰ ਕੀਤਾ ਜਾ ਰਿਹਾ ਐ ਸਾਫ਼ਟਵੇਅਰ ‘ਚ ਅਪਡੇਟ
ਅਸ਼ਵਨੀ ਚਾਵਲਾ\ਚੰਡੀਗੜ੍ਹ
ਸਿੱਖਿਆ ਵਿਭਾਗ ਵੱਲੋਂ ਆਨਲਾਈਨ ਤਬਾਦਲਾ ਨੀਤੀ ਲਈ ਤਿਆਰ ਕੀਤਾ ਗਿਆ ਸਾਫ਼ਟਵੇਅਰ ਟੈਸਟਿੰਗ ਦੇ ਕਾਰਨ ਕੁਝ ਲੇਟ ਹੋ ਗਿਆ ਹੈ, ਜਿਸ ਕਾਰਨ ਤਬਾਦਲੇ ਲਈ ਅਧਿਆਪਕ ਅੱਜ ਜਾਂ ਫਿਰ ਭਲਕ ਸਾਫ਼ਟਵੇਅਰ ਦੀ ਵਰਤੋਂ ਕਰ ਸਕਣਗੇ। ਇਸ ਸਾਫ਼ਟਵੇਅਰ ਦਾ ਇੰਤਜ਼ਾਰ ਪੰਜਾਬ ਭਰ ਦੇ ਅਧਿਆਪਕ ਪਿਛਲੇ ਦੋ ਦਿਨ ਤੋਂ ਕਰਨ ‘ਚ ਲੱਗੇ ਹੋਏ ਹਨ। ਸਿੱਖਿਆ ਵਿਭਾਗ ਨੇ ਇਸ ਸਾਫ਼ਟਵੇਅਰ ਨੂੰ 4 ਜੁਲਾਈ ਤੋਂ ਅਧਿਆਪਕਾਂ ਲਈ ਪਬਲਿਕ ਡੋਮੇਨ ‘ਚ ਪਾਉਣਾ ਸੀ ਪਰ ਕਈ ਤਕਨੀਕੀ ਕਮੀਆਂ ਤੇ ਰੱਦੋ ਬਦਲ ਕਾਰਨ ਸਾਫ਼ਟਵੇਅਰ ਵਿੱਚ ਜਰੂਰੀ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਕਾਰਨ ਹੁਣ ਸਾਫ਼ਟਵੇਅਰ ਲੇਟ ਹੋ ਗਿਆ ਹੈ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸਾਫ਼ਟਵੇਅਰ ਨੂੰ ਮੁਕੰਮਲ ਕਰਨ ਤੋਂ ਬਾਅਦ ਹੀ ਖੋਲ੍ਹਣਾ ਚਾਹੁੰਦੇ ਤਾਂ ਕਿ ਇੱਕ ਵਾਰੀ ਸਾਫ਼ਟਵੇਅਰ ਨੂੰ ਅਧਿਆਪਕਾਂ ਲਈ ਜਾਰੀ ਕਰਕੇ ਬਾਅਦ ਕੋਈ ਦਿੱਕਤ ਜਾਂ ਫਿਰ ਪਰੇਸ਼ਾਨੀ ਨਾ ਆਏ, ਕਿਉਂਕਿ ਬਾਅਦ ਵਿੱਚ ਆਈ ਦਿੱਕਤ ਵਿਭਾਗੀ ਅਧਿਕਾਰੀਆਂ ਲਈ ਪਰੇਸ਼ਾਨੀ ਖੜੀ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਆਨਲਾਈਨ ਤਬਾਦਲਾ ਨੀਤੀ ਨੂੰ ਲਾਗੂ ਕਰਦੇ ਹੋਏ 25 ਜੂਨ ਨੂੰ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 7 ਦਿਨਾਂ ਦਾ ਨੋਟਿਸ ਵੀ ਦਿੱਤਾ ਗਿਆ ਸੀ,
ਜਿਸ ਵਿੱਚ ਕੋਈ ਵੀ ਜ਼ੋਨ ਤੇ ਨੰਬਰ ਸਿਸਟਮ ਨੂੰ ਲੈ ਕੇ ਆਪਣਾ ਇਤਰਾਜ਼ ਦਾਖ਼ਲ ਕਰ ਸਕਦਾ ਸੀ। ਇਸ ਦੌਰਾਨ 203 ਦੇ ਲਗਭਗ ਇਤਰਾਜ਼ ਵਿਭਾਗ ਕੋਲ ਆਏ ਵੀ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਕੁਝ ਇਤਰਾਜ਼ ਨੂੰ ਜਾਇਜ਼ ਠਹਿਰਾਉਂਦੇ ਹੋਏ ਤਬਾਦਲਾ ਨੀਤੀ ਵਿੱਚ ਕੁਝ ਬਦਲਾਅ ਵੀ ਕੀਤੇ ਗਏ। ਇਨ੍ਹਾਂ ਬਦਲਾਵਾਂ ਕਾਰਨ ਹੀ ਸਾਫ਼ਟਵੇਅਰ ਨੂੰ ਵੀ ਉਸੇ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਸਾਫ਼ਟਵੇਅਰ ਵਿੱਚ ਜਰੂਰੀ ਬਦਲਾਓ ਕਰਨ ਤੋਂ ਬਾਅਦ ਹੁਣ ਉਸ ਦੀ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ ਤਾਂ ਕਿ ਬਾਅਦ ਵਿੱਚ ਕੋਈ ਦਿੱਕਤ ਜਾਂ ਫਿਰ ਪਰੇਸ਼ਾਨੀ ਅਧਿਆਪਕਾਂ ਜਾਂ ਫਿਰ ਵਿਭਾਗੀ ਅਧਿਕਾਰੀ ਨੂੰ ਆਏ। ਦੱਸਿਆ ਜਾ ਰਿਹਾ ਹੈ ਕਿ ਵਿਭਾਗੀ ਅਧਿਕਾਰੀ ਇਸ ਸਾਫ਼ਟਵੇਅਰ ਨੂੰ ਖ਼ੁਦ ਚਲਾ ਕੇ ਚੈੱਕ ਕਰ ਰਹੇ ਹਨ, ਜਿਸ ਵਿੱਚ ਇੱਕ ਇੱਕ ਕੈਟਾਗਿਰੀ ਦੇ ਕੁਝ ਅਧਿਆਪਕ ਨੂੰ ਵੱਖ-ਵੱਖ ਥਾਂ ‘ਤੇ ਤਬਾਦਲਾ ਕਰਨ ਤੇ ਉਨ੍ਹਾਂ ਦਾ ਡਾਟਾ ਫੀਡ ਕਰਕੇ ਦੇਖਿਆ ਜਾ ਰਿਹਾ ਹੈ। ਇਸ ਟੈਸਟਿੰਗ ਦੌਰਾਨ ਆ ਰਹੀਆਂ ਔਕੜਾਂ ਨੂੰ ਵੀ ਚੈੱਕ ਕਰਦੇ ਹੋਏ ਮੌਕੇ ‘ਤੇ ਹੀ ਦਰੁਸਤ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਸਾਫ਼ਟਵੇਅਰ ਨੂੰ 4 ਜੁਲਾਈ ਤੋਂ ਸ਼ੁਰੂ ਕਰਨਾ ਸੀ ਪਰ ਕੁਝ ਜਰੂਰੀ ਤਬਦੀਲੀ ਮੌਕੇ ‘ਤੇ ਆਉਣ ਕਾਰਨ ਸਾਫ਼ਟਵੇਅਰ ਦਾ ਕੰਮ ਲੇਟ ਹੋਇਆ ਹੈ। ਸਾਫ਼ਟਵੇਅਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਡੋਪ ਟੈਸਟ ਕਰਵਾਉਣ ਦੀ ਰਫ਼ਤਾਰ ਠੰਢੀ
ਕੋਈ ਵੀ ਵੀਆਈਪੀ ਡੋਪ ਟੈਸਟ ਲਈ ਨਹੀਂ ਆਇਆ ਅੱਗੇ
ਵਿਧਾਇਕਾਂ ਸਮੇਤ ਮੇਅਰ, ਚੇਅਰਮੈਨ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਡੋਪ ਟੈਸਟ ‘ਚ ਨਹੀਂ ਦਿਖਾ ਰਹੇ ਦਿਲਚਸਪੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਚੁੱਕੇ ਸਖ਼ਤ ਕਦਮ ਦੇ ਬਾਵਜ਼ੂਦ ਮੁੱਖ ਮੰਤਰੀ ਦੇ ਜ਼ਿਲ੍ਹੇ ਨਾਲ ਸਬੰਧਿਤ ਮੰਤਰੀ ਜਾਂ ਵਿਧਾਇਕ ਸਮੇਤ ਇੱਕ ਵੀ ਵੀਆਈਪੀ ਆਪਣਾ ਡੋਪ ਟੈਸਟ ਕਰਵਾਉਣ ਲਈ ਅੱਗੇ ਨਹੀਂ ਆਇਆ। ਉਂਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਡੋਪ ਟੈਸਟ ਕਰਵਾਉਣ ਦੀ ਹਾਮੀ ਜ਼ਰੂਰ ਭਰੀ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੱਈ ਮੁਲਾਜ਼ਮਾਂ ਦਾ ਪਤਾ ਲਗਵਾਉਣ ਲਈ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਈ ਕਾਂਗਰਸੀ ਐੱਮ. ਪੀ., ਵਿਧਾਇਕਾਂ ਸਮੇਤ ਹੋਰ ਪਾਰਟੀਆਂ ਦੇ ਚੁਣੇ ਗਏ ਵਿਧਾਇਕਾਂ ਵੱਲੋਂ ਵੀ ਆਪਣਾ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ। ਇੱਧਰ ਮੁੱਖ ਮੰਤਰੀ ਦੇ ਜ਼ਿਲ੍ਹੇ ਨਾਲ ਸਬੰਧਿਤ ਅਜੇ ਕੋਈ ਵੀ ਮੰਤਰੀ ਜਾਂ ਵਿਧਾਇਕ ਡੋਪ ਟੈਸਟ ਕਰਵਾਉਣ ਲਈ ਅੱਗੇ ਨਹੀਂ ਆ ਰਿਹਾ।
ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਗੇ ਆਉਂਦਿਆ ਆਪਣਾ ਡੋਪ ਟੈਸਟ ਕਰਵਾਉਣ ਦੀ ਹਾਮੀ ਭਰੀ ਗਈ ਹੈ, ਪਰ ਜ਼ਿਲ੍ਹੇ ਨਾਲ ਸਬੰਧਿਤ ਸਰਕਾਰ ‘ਚ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਸਮੇਤ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਆਪਣਾ ਡੋਪ ਟੈਸਟ ਕਰਵਾਉਣ ‘ਚ ਅਜੇ ਆਪਣੀ ਦਿਲਚਸਪੀ ਨਹੀਂ ਦਿਖਾਈ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਿਤ ਪੰਜ ਵਿਧਾਇਕਾਂ ਵਿੱਚੋਂ ਵੀ ਡੋਪ ਟੈਸਟ ਕਰਵਾਉਣ ਦੀ ਪਹਿਲ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਨਗਰ ਨਿਗਮ ਦੇ ਮੇਅਰ ਸਮੇਤ ਪੀਆਰਟੀਸੀ ਦੇ ਚੇਅਰਮੈਨ ਵੱਲੋਂ ਵੀ ਆਪਣਾ ਡੋਪ ਟੈਸਟ ਨਹੀਂ ਕਰਵਾਇਆ ਗਿਆ। ਹੋਰ ਤਾਂ ਹੋਰ ਜ਼ਿਲ੍ਹੇ ਨਾਲ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚੋਂ ਵੀ ਅਜੇ ਡੋਪ ਟੈਸਟ ਕਰਵਾਉਣ ਦੀ ਕੋਈ ਖ਼ਬਰ ਨਹੀਂ ਹੈ। ਜ਼ਿਲ੍ਹੇ ਨਾਲ ਸਬੰਧਿਤ ਕੋਈ ਕਾਂਗਰਸੀ ਵੀਆਈਪੀ ਨੇ ਵੀ ਆਪਣਾ ਡੋਪ ਟੈਸਟ ਕਰਵਾਉਣ ਦੀ ਪਹਿਲਕਦਮੀ ਨਹੀਂ ਕੀਤੀ ਗਈ।
ਇੱਧਰ ਇੱਕ ਜ਼ਿਲ੍ਹੇ ਦੇ ਯੂਥ ਅਕਾਲੀ ਆਗੂ ਅਤੇ ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਇਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਵੱਲੋਂ ਆਪਣਾ ਡੋਪ ਟੈਸਟ ਕਰਵਾ ਕੇ ਜ਼ਿਲ੍ਹੇ ਅੰਦਰ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਡੋਪ ਟੈਸਟ ਦੀ ਠੰਢੀ ਚਾਲ ਹੋਰਨਾਂ ਜ਼ਿਲ੍ਹਿਆਂ ਦੇ ਕਾਰਕੁੰਨਾਂ ਲਈ ਸੁਖਾਵਾ ਸੁਨੇਹਾ ਨਹੀਂ ਦੇ ਰਹੀ। ਇੱਧਰ ਕਈ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਤਾਂ ਆਪਣਾ ਡੋਪ ਟੈਸਟ ਕਰਵਾ ਲੈਣਗੇ, ਪਰ ਜ਼ਿਲ੍ਹੇ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਵਿੱਚ ਵੀ ਨਸ਼ਿਆਂ ਖਿਲਾਫ਼ ਵਿੱਢੀ ਇਸ ਮੁਹਿੰਮ ਦਾ ਸਾਰਥਕ ਸੁਨੇਹਾ ਜਾਵੇ।
ਅਜੇ ਡੋਪ ਟੈਸਟ ਕਰਵਾਉਣ ਦੀ ਕੋਈ ਜਾਣਕਾਰੀ ਨਹੀਂ : ਸਿਵਲ ਸਰਜਨ
ਜ਼ਿਲ੍ਹੇ ਅੰਦਰ ਡੋਪ ਟੈਸਟ ਸਬੰਧੀ ਜਦੋਂ ਪਟਿਆਲਾ ਦੇ ਸਿਵਲ ਸਰਜਨ ਹਰੀਸ਼ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਵੀਆਈਪੀ ਦੀ ਡੋਪ ਟੈਸਟ ਕਰਵਾਉਣ ਦੀ ਉਨ੍ਹਾਂ ਕੋਲ ਜਾਣਕਾਰੀ ਨਹੀਂ ਹੈ। ਜਦੋਂ ਉਨ੍ਹਾਂ ਤੋਂ ਡੋਪ ਟੈਸਟ ਵਾਲੀਆਂ ਕਿੱਟਾਂ ਸਬੰਧੀ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਕੁਝ ਤਾਂ ਰੱਖੀਆਂ ਹੋਈਆਂ ਹਨ, ਪਰ ਜ਼ਿਆਦਾ ਨਹੀਂ ਹਨ। ਉਂਜ ਉਨ੍ਹਾਂ ਕਿਹਾ ਕਿ ਰੁਟੀਨ ‘ਚ ਵਿਭਾਗ ਵੱਲੋਂ ਡੋਪ ਟੈਸਟ ਕੀਤੇ ਜਾਂਦੇ ਰਹਿੰਦੇ ਹਨ।
ਇਸਰੋ ਵੱਲੋਂ ਜੀਸੈਟ 6-ਏ ਦਾ ਸਫ਼ਲ ਪ੍ਰੀਖਣ
ਚੇਨੱਈ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਤਮਿਲਨਾਡੂ ਦੇ ਸ੍ਰੀਹਰੀਕੋਟਾ ਸਥਿੱਤ ਪੁਲਾੜ ਕੇਂਦਰ ਤੋਂ 2140 ਕਿੱਲੋਗ੍ਰਾਮ ਵਜ਼ਨ ਦੀ ਐੱਸ ਬੈਂਡ ਸੰਚਾਰ ਉਪਗ੍ਰਹਿ ਜੀਸੈੱਟ-6ਏ ਲੈ ਕੇ ਜਾ ਰਹੇ ਜੀਐੱਸਐੱਲਵੀ-ਐੱਫ 08 ਰਾਕੇਟ ਦਾ ਅੱਜ ਸਫ਼ਲ ਪ੍ਰੀਖਣ ਕੀਤਾ। 49.1 ਮੀਟਰ ਲੰਮੇ ਤੇ 415.6 ਟਨ ਭਾਰੀ ਇਸ ਰਾਕੇਟ ਨੇ 27 ਘੰਟੇ ਦੀ ਉਲਟੀ ਗਿਣਤੀ ਤੋਂ ਬਾਅਦ 1656 ਵਜੇ ਸਫ਼ਲਤਾਪੂਰਵਕ ਉਡਾਣ ਭਰੀ। ਰਾਕੇਟ ਨੂੰ ਚੇਨੱਈ ਤੋਂ ਲਗਭਗ 80 ਕਿੱਲੋਮੀਟਰ ਦੂਰੀ ਸ੍ਰੀਹਰਿਕੋਟਾ ਪੁਲਾੜ ਕੇਂਦਰ ਦੀ ਦੂਜੀ ਲਾਂਚ ਪੈਡ ਤੋਂ ਛੱਡਿਆ ਗਿਆ। ਇਹ ਜੀਐੱਸਐੱਲਵੀ ਦੀ 12ਵੀਂ ਤੇ ਸਵਦੇਸ਼ੀ ਕ੍ਰਾਯੋਜੇਨਿਕ ਇੰਜਣ ਨਾਲ ਛੇਵੀਂ ਉਡਾਣ ਹੈ।
ਉਡਾਣ ਭਰਨ ਦੇ 17 ਮਿੰਟ 46.5 ਸੈਕਿੰਡ ਤੋਂ ਬਾਅਦ ਉਸਦੇ ਨਾਲ ਗਿਆ। ਉਪਗ੍ਰਹਿ ਇਸ ਤੋਂ ਵੱਖ ਹੋ ਜਾਵੇਗਾ ਤੇ 36 ਹਜ਼ਾਰ ਕਿੱਲੋਮੀਟਰ ਦੀ ਉੱਚਾਈ ‘ਤੇ ਭੂਸਥੈਤਿਕ ਜਮਾਤ ‘ਚ ਸਥਾਪਿਤ ਹੋ ਜਾਵੇਗਾ। ਵੱਖ ਹੋਣ ਸਮੇਂ ਉਪਗ੍ਰਹਿ 20.63 ਡਿਗਰੀ ਦੇ ਝੁਕਾਅ ‘ਤੇ ਹੋਵੇਗਾ। ਉਲਟੀ ਗਿਣਤੀ ਕੱਲ੍ਹ ਦੁਪਹਿਰ ਬਾਅਦ 1356 ਵਜੇ ਸ਼ੁਰੂ ਹੋਈ ਸੀ। ਇਸ ਦੌਰਾਨ ਰਾਕੇਟ ‘ਚ ਤੇਲ ਭਰਿਆ ਗਿਆ ਤੇ ਇਸ ਦੀ ਪ੍ਰਣਾਲੀਆਂ ਦੀ ਜਾਂਚ ਕੀਤੀ ਗਈ। ਇਹ ਉਪਗ੍ਰਹਿ ਇੱਕ ਹਾਈ ਪਾਵਰ ਐੱਸ-ਬੈਂਡ ਸੰਚਾਰ ਉਪਗ੍ਰਹਿ ਹੈ, ਜੋ ਆਪਣੀ ਸ਼੍ਰੇਣੀ ‘ਚ ਦੂਜਾ ਹੈ। ਭਾਰਤ ਇਸ ਤੋਂ ਪਹਿਲਾਂ ਜੀਸੈੱਟ-6 ਲਾਂਚ ਕਰ ਚੁੱਕਾ ਹੈ। ਇਹ ਨਵਾਂ ਉਪਗ੍ਰਹਿ, ਅਗਸਤ 2015 ਤੋਂ ਧਰਤੀ ਦੀ ਕਲਾਸ ‘ਚ ਚੱਕਰ ਲਾ ਰਹੇ ਜੀਸੈੱਟ-6 ਦੀ ਮੱਦਦ ਲਈ ਭੇਜਿਆ ਗਿਆ ਹੈ।
ਭਾਰਤ ਹੁਣ ਕਰ ਸਕੇਗਾ ਮਿਜ਼ਾਈਲ ਨਾਲ ਦੁਸ਼ਮਣ ਦੀ ਮਿਜ਼ਾਈਲ ਨੂੰ ਖਤਮ
ਭਾਰਤ ਨੂੰ ਮਿਲੀ ਵੱਡੀ ਸਫ਼ਲਤਾ | Missiles
ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ
ਓਡੀਸ਼ਾ (ਏਜੰਸੀ)। ਸੁਪਰ ਪਾਵਰ ਬਣਨ ਦੀ ਦਿਸ਼ਾ ‘ਚ ਭਾਰਤ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਭਾਰਤ ਨੇ ਸਵਦੇਸ਼ੀ ਵਿਕਸਿਤ ਉਨਤ ਹਵਾਈ ਰੱਖਿਆ (ਏਏਡੀ) ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਹੈ, ਜਿਸ ਤੋਂ ਬਾਅਦ ਭਾਰਤ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜੋ ਮਿਜ਼ਾਇਲ ਨਾਲ ਮਿਜ਼ਾਇਲ ਨੂੰ ਨਸ਼ਟ ਕਰ ਸਕਦਾ ਹੈ ਵੀਰਵਾਰ ਨੂੰ ਓਡੀਸ਼ਾ ਦੇ ਸਮੁੰਦਰ ਤਟ ਨੇੜੇ ਸਥਿੱਤ ਵਹੀਲਰ ਆਈਲੈਂਡ (ਜਿਸ ਨੂੰ ਹੁਣ ਅਬਦੁਲ ਕਲਾਮ ਆਈਲੈਂਡ ਕਿਹਾ ਜਾਂਦਾ ਹੈ) ‘ਤੇ ਇਹ ਟੈਸਟ ਕੀਤਾ ਗਿਆ ਜੋ ਘੱਟ ਉੱਚਾਈ ‘ਚ ਕਿਸੇ ਵੀ ਆਉਣ ਵਾਲੀ ਬੈਲੀਸਟਿਕ ਮਿਜ਼ਾਇਲ ਨੂੰ ਨਸ਼ਟ ਕਰਨ ‘ਚ ਮਾਹਿਰ ਹੈ। (Missiles)
ਇਹ ਵੀ ਪੜ੍ਹੋ : ਅਮਿਤ ਸ਼ਾਹ ਨੇ ਡੀਜੀ ਅਤੇ ਆਈਜੀ ਦੇ 58ਵੀਂ ਕਾਨਫਰੰਸ ਦਾ ਹਾਈਬ੍ਰਿਡ ਮੋਡ ’ਚ ਕੀਤਾ ਉਦਘਾਟਨ
ਇਹ ਇਸ ਸਾਲ ਕੀਤਾ ਗਿਆ ਤੀਜਾ ਸੁਪਰਸੋਨਿਕ ਇੰਟਰਸੇਪਟਰ ਪ੍ਰੀਖਣ ਸੀ, ਜਿਸ ‘ਚ ਪ੍ਰਿਥਵੀ ਦੇ ਵਾਯੂਮੰਡਲ ਦੇ 30 ਕਿਮੀ ਉੱਚਾਈ ਦੇ ਅੰਦਰ ਇੰਟਰਸੇਪਟਰ ਵੱਲੋਂ ਬੈਲੀਸਟਿਕ ਮਿਜ਼ਾਇਲ ਦਾ ਟੀਚਾ ਸਫ਼ਲਤਾਪੂਰਵਕ ਰੋਕ ਦਿੱਤਾ ਗਿਆ ਸੀ ਟੈਸਟ ਲਾਂਚ ਤੋਂ ਬਾਅਦ ਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਇੱਕ ਸਿੱਧਾ ਹਿੱਟ ਤੇ ਸ਼ਾਨਦਾਰ ਸਫ਼ਤਲਾ ਸੀ ਇਸ ਤੋਂ ਪਹਿਲਾਂ 1 ਮਾਰਚ ਤੇ 11 ਫਰਵਰੀ, 2017 ਨੂੰ ਦੋ ਪ੍ਰੀਖਣ ਹੋਏ ਸਨ, ਜੋ ਪੂਰਨ ਬਹੁ-ਪਰਤ ਬੈਲੀਸਟਿਕ ਮਿਜ਼ਾਇਲ ਰੱਖਿਆ ਪ੍ਰਣਾਲੀ ਦੇ ਯਤਨਾਂ ਤਹਿਤ ਕੀਤੇ ਗਏ ਸਨ। (Missiles)
ਸੂਤਰਾਂ ਨੇ ਦੱਸਿਆ ਕਿ ਅੱਜ ਦੇ ਪ੍ਰੀਖਣ ‘ਚ ਉੱਡਾਨ ਪ੍ਰਣਾਲੀ ‘ਚ ਇੰਟਰਸੇਪਟਰ ਦੇ ਵੱਖ-ਵੱਖ ਮਾਪਦੰਡਾਂ ਨੂੰ ਮਾਨਯ ਕਰਨ ਲਈ ਕੀਤਾ ਗਿਆ ਸੀ ਤੇ ਇਹ ਸਭ ਸਫ਼ਲ ਵੀ ਰਿਹਾ ਟੀਚਾ ਮਿਜ਼ਾਇਲ ਨਾਂਅ ਨਾਲ ਜਾਣੀ ਜਾਣ ਵਾਲੀ ਪ੍ਰਿਥਵੀ ਮਿਜ਼ਾਇਲ ਨੂੰ ਚਾਂਦੀਪੁਰ ਦੇ ਆਈਟੀਆਰ ਦੇ ਲਾਂਚ ਕੰਪਲੈਕਸ 3 ਤੋਂ ਲਾਂਚ ਕੀਤਾ ਗਿਆ ਜ਼ਿਕਰਯੋਗ ਹੈ ਕਿ ਮਿਜ਼ਾਇਲ ਤੋਂ ਮਿਜ਼ਾਇਲ ਨੂੰ ਨਸ਼ਟ ਕਰਨ ਦੀ ਸਮਰੱਥਾ ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਇਜ਼ਰਾਇਲ ਕੋਲ ਹੀ ਸੀ, ਪਰ ਹੁਣ ਭਾਰਤ ਵੀ ਇਸ ‘ਚ ਸ਼ਾਮਲ ਹੋ ਗਿਆ ਹੈ। (Missiles)