Akhilesh - Sach Kahoon Punjabi
ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੇ ਨਜਾਇਜ਼ ਮਾਈਨਿੰਗ ਘੋਟਾਲੇ ‘ਚ ਕਾਨੂੰਨ ਆਪਣਾ ਕੰਮ ਕਰ ਰਹੀ ਹੈ ਅਤੇ ਇਸ ‘ਚ ਰਾਜ ਸਰਕਾਰ ਦਾ ਕੁਝ ਲੈਣਾ ਦੇਣਾ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਸੇਹਤ ਮੰਤਰੀ ਸਿਦਾਰਥ ਨਾਥ ਸਿੰਘ ਨੇ ਇੱਥੇ ਪਾਰਟੀ ਮੁੱਖ ਦਫਤਰ ‘ਚ ਇੱਕ ਪ੍ਰੈਸ ਕਾਨਫਰੈਂਸ ‘ਚ ਕਿਹਾ ਕਿ ਰਾਜ ‘ਚ ਨਜਾਇਜ਼ ਮਾਈਨਿੰਗ ਘੋਟਾਲੇ ਦੀ ਜਾਂਚ ਇਲਾਹਾਬਾਦ ਹਾਈ ਕੋਰਟ ਦੇ ਨਿਰਦੇਸ਼ ਤੇ ਕੇਂਦਰੀ ਜਾਂਚ ਬਿਊਰੋ ਕਰ ਹੀ ਹੈ। ਇਸਦਾ ਰਾਜ ਸਰਕਾਰ ਤੋਂ ਕੁਝ ਲੈਣਾ ਦੇਣਾ ਨਹੀਂ ਹੈ। ਇੱਕ ਸਵਾਲ ਦੇ ਜਵਾਬ ਤੇ ਉਨ੍ਹਾਂ ਕਿਹਾ, ਅਖਿਲੇਸ਼ਜੀ, ਤੁਸੰੀ ਲੁੱਟ ਨਹੀਂ ਮਚਾ ਸਕਦੇ ਅਤੇ ਇਸ ਤੇ ਆਪਣਾ ਸੀਨਾ ਨਹੀਂ ਠੋਕ ਸਕਦੇ। ਆਪਣੇ ਲੋਕਾਂ ਨੂੰ ਲੁੱਟਿਆ ਹੈ ਅਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2016 ‘ਚ ਹਾਈਕੋਰਟ ਨੇ ਇਸ ਮਾਮਲੇ ਨੂੰ ਕੇਦਰੀ ਜਾਂਚ ਬਿਊਰੋ ਨੂੰ (ਸੀਬੀਆਈ) ਨੂੰ ਸੌਂਪ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ” ਸੀਬੀਆਈ ਆਪਣਾ ਕੰਮ ਚੁਆਵ ਅਤੇ ਗਠਬੰਧਨ ਨੂੰ ਧਿਆਨ ‘ਚ ਰੱਖ ਕੇ ਨਹੀਂ ਕਰਦੀ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਭਾਜਪਾ ਤੇ ਕਾਂਗਰਸ ਦੀ ਇੱਕ ਹੀ ਨੀਤੀ
ਅਸ਼ੋਕਨਗਰ, ਏਜੰਸੀ। ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ Akhilesh ਯਾਦਵ ਨੇ ਮੱਧ ਪ੍ਰਦੇਸ਼ ‘ਚ ਸੱਤਾਧਾਰੀ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮੁੱਖ ਵਿਰੋਧੀ ਦਲ ਕਾਂਗਰਸ ‘ਤੇ ਤੰਜ ਕਸਦੇ ਹੋਏ ਕਿ ਦੋਵੇਂ ਹੀ ਪਾਰਟੀਆਂ ਦੀ ਇੱਕ ਹੀ ਨੀਤੀ ਹੈ, ਇਸ ਲਈ ਇੱਥੇ ਤੀਜਾ ਬਦਲ ਚੁਣਨਾ ਜਰੂਰੀ ਹੈ। ਸ੍ਰੀ ਯਾਦਵ ਕੱਲ੍ਹ ਜ਼ਿਲ੍ਹੇ ਦੇ ਮੁੰਗਾਵਲੀ ਅਤੇ ਚੰਦੇਰੀ ਵਿਧਾਨ ਸਭਾ ਦੇ ਈਸਾਗੜ ‘ਚ ਚੋਣਾਵੀ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਯਾਦਵ ਨੇ ਕਿਹਾ ਕਿ ਕਾਂਗਰਸ ਸੱਤਾ ਤੋਂ ਗਈ ਤਾਂ ਮਹਿੰਗਾਈ ਛੱਡ ਗਈ ਅਤੇ ਭਾਜਪਾ ਨੇ ਇਸ ‘ਚ ਹੋਰ ਵਾਧਾ ਕਰ ਦਿੱਤਾ। ਇਸ ਲਈ ਇਹ ਦੋਵੇਂ ਪਾਰਟੀਆਂ ਨੂੰ ਛੱਡ ਕੇ ਤੀਜਾ ਬਦਲ ਚੁਣਨਾ ਚਾਹੀਦਾ ਹੈ। ਸ੍ਰੀ ਯਾਦਵ ਨੇ ਚੰਦੇਰੀ ਵਿਧਾਨ ਸਭਾ ਦੇ ਈਸਾਗੜ ‘ਚ ਸਪਾ ਉਮੀਦਵਾਰ ਜੈਪਾਲ ਸਿੰਘ ਦੇ ਪੱਖ ‘ਚ ਚੁਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਇੱਕ ਖੱਡੇ ਵਾਲਾ ਸ਼ੌਚਾਲਿਆ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਸੀ ਅਤੇ ਭਾਜਪਾ ਦੋ ਖੱਡਿਆਂ ਵਾਲਾ ਸ਼ੌਚਾਲਿਆ ਬਣਵਾ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਪਾਰਟੀਆਂ ਕੋਲ ਵਿਕਾਸ ਦਾ ਕੋਈ ਦੂਜਾ ਮੁੱਦਾ ਦੱਸਣ ਲਈ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੂੰ ਕਿਤੇ ਵੀ ਹਰਾਇਆ ਜਾ ਸਕਦੈ : ਅਖਿਲੇਸ਼
ਲਖਨਊ (ਏਜੰਸੀ)। ਗੋਰਖਪੁਰ ਤੇ ਫੂਲਪੁਰ ਲੋਕ ਸਭਾ ਉਪ ਚੋਣਾਂ ਦੀ ਪਿਛੋਕੜ ਭੂਮੀ ‘ਚ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ (Akhilesh Yadav) ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਉਣਾ ਸੌਖਾ ਹੈ ਅਖਿਲੇਸ਼ ਨੇ ਕਿਹਾ ਕਿ ਮੈਂ ਉਪ ਚੋਣਾਂ ‘ਚ ਸਪਾ ਨੂੰ ਮਿਲੀ ਜਿੱਤ ਨੂੰ ਬਹੁਤ ਵੱਡੀ ਮੰਨਦਾ ਹਾਂ।
ਕਿਉਂਕਿ ਉਨ੍ਹਾਂ ‘ਚੋਂ ਇੱਕ ਸੀਟ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਦੂਜੀ ਸੀਟ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਛੱਡੀ ਸੀ ਜੋ ਲੋਕ (ਯੋਗੀ) ਦੇਸ਼ ਭਰ ‘ਚ ਘੁੰਮ-ਘੁੰਮ ਕੇ ਭਾਜਪਾ ਲਈ ਪ੍ਰਚਾਰ ਕਰ ਰਹੇ ਸਨ, ਉਹ ਆਪਣੀ ਹੀ ਸੀਟ ਨਹੀਂ ਬਚਾ ਸਕੇ ਇਸ ਨਾਲ ਪੂਰੇ ਦੇਸ਼ ‘ਚ ਸੰਦੇਸ਼ ਗਿਆ ਹੈ ਅਤੇ ਵਰਕਰਾਂ ਤੇ ਆਮ ਲੋਕਾਂ ਦਰਮਿਆਨ ਇਹ ਵਿਸ਼ਵਾਸ ਜਾਗਿਆ ਹੈ ਕਿ ਜੇਕਰ ਭਾਜਪਾ ਨੂੰ ਉਸਦੇ ਗੜ੍ਹ ‘ਚ ਹਰਾਇਆ ਜਾ ਸਕਦਾ ਹੈ ਤਾਂ ਕਿਤੇ ਵੀ ਹਰਾਇਆ ਜਾ ਸਕਦਾ ਹੈ।
ਰਾਜ ਸਭਾ ਚੋਣਾਂ ‘ਚ ਸਪਾ ਦੀ ਹਮਾਇਤ ਵਾਲੇ ਬਸਪਾ ਉਮੀਦਵਾਰ ਦੀ ਹਾਰ ਸਬੰਧੀ ਅਖਿਲੇਸ਼ ਨੇ ਕਿਹਾ ਕਿ ਸੱਤਾ ਤੇ ਧਨਬਲ ਦੀ ਦੁਰਵਰਤੋਂ ਤਾਂ ਭਾਜਪਾ ਦਾ ਚਰਿੱਤਰ ਹੈ ਰਾਜ ਸਭਾ ਚੋਣਾਂ ‘ਚ ਇਹ ਫਿਰ ਜ਼ਾਹਰ ਹੋ ਗਿਆ ਚੋਣਾਂ ‘ਚ ਇੱਕ ਦਲਿਤ ਉਮੀਦਵਾਰ ਖਿਲਾਫ਼ ਭਾਜਪਾ ਦੀ ਸਾਜਿਸ਼ ਦੀ ਵਜ੍ਹਾ ਨਾਲ ਅਗਲੇ ਚੋਣਾਂ ਲਈ ਸਪਾ ਤੇ ਬਸਪਾ ਦਾ ਗਠਜੋੜ ਹੋਰ ਮਜ਼ਬੂਤ ਹੋਇਆ ਹੈ ਮੈਂ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਹਾਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਪਾ ਦੀ ਰਣਨੀਤੀ ਸਬੰਧੀ ਪੁੱਛੇ ਜਾਣ ‘ਤੇ ਪਾਰਟੀ ਪ੍ਰਧਾਨ ਨੇ ਕਿਹਾ ਕਿ ਬੂਥ ਪੱਧਰ ‘ਤੇ ਮਜ਼ਬੂਤ ਪ੍ਰਬੰਧਨ ਕਰਨ ਤੋਂ ਇਲਾਵਾ ਪਾਰਟੀ ਵਰਕਰਾਂ (Akhilesh Yadav) ਨੂੰ ਕਿਹਾ ਗਿਆ ਹੈ ਕਿ ਉਹ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨਾਲ ਗੱਲਬਾਤ ਕਰਨ ਉਨ੍ਹਾਂ ਕਿਹਾ ਕਿ ਮੈਂ ਖੁਦ, ਸਾਡੇ ਆਗੂ ਤੇ ਸਾਡੇ ਵਰਕਰ ਸਾਰੀਆਂ ਥਾਵਾਂ ਪਹੁੰਚਣਗੇ।
ਬੰਦਾਯੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਦੇ ਬੰਦਾਯੂ ‘ਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸੂਬੇ ਦੀ ਸਮਾਜਵਾਦੀ ਪਾਰਟੀ ਸਰਕਾਰ ਤੇ ਗਠਜੋੜ ਤੋਂ ਬਾਅਦ ਨਾਲ ਨਜ਼ਰ ਆ ਰਹੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਰਹੇ। ਮੋਦੀ ਨੇ ਅਖਿਲੇਸ਼ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਤੁਹਾਡਾ ਕੰਮ ਨਹੀਂ ਕਾਰਨਾਮੇ ਬੋਲਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ