Far - Sach Kahoon Punjabi
ਪੰਜਾਬ ਯੂਨੀਵਰਸਿਟੀ ਤੱਕ ਵੀ ਪੁੱਜੀ ਕਾਲਖ
ਲੁਧਿਆਣਾ ਤੇ ਦਿੱਲੀ ਤੋਂ ਬਾਅਦ ਯੂਨੀਵਰਸਿਟੀ ਦੇ ਬੋਰਡ ਤੇ ਮਲੀ ਕਾਲਖ
ਚੰਡੀਗੜ੍ਹ: ਲੁਧਿਆਣਾ ਤੇ ਦਿੱਲੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ਼ ਮਲੀ ਗਈ।।ਪੰਜਾਬ ਯੂਨੀਵਰਸਿਟੀ ਵਿੱਚ ਕੁਝ ਅਣਪਛਾਤੇ ਅਨਸਰਾਂ ਨੇ ਰਾਜੀਵ ਗਾਂਧੀ ਦੇ ਨਾਂ ਤੇ ਬਣੇ ਗੈਸਟ ਹਾਊਸ ਦੇ ਬੋਰਡ ‘ਤੇ ਕਾਲਖ਼ ਮਲ ਦਿੱਤੀ।। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਬਾਰੇ ਅਜੇ ਤੱਕ ਨਹੀਂ ਪਤਾ ਲੱਗਾ।। ਲੁਧਿਆਣਾ ਮਗਰੋਂ ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਗੈਸਟ ਹਾਊਸ ਨੂੰ ਰਾਜੀਵ ਗਾਂਧੀ ਕਾਲਜ ਗੈਸਟ ਹਾਊਸ ਦਾ ਨਾਂ ਦਿੱਤਾ ਗਿਆ ਸੀ।। ਦਰਅਸਲ ਬੀਤੇ ਦਿਨਾਂ ਵਿੱਚ ਦਿੱਲੀ ਸਰਕਾਰ ਵੱਲੋਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਲੁਧਿਆਣਾ ਤੇ ਦਿੱਲੀ ਵਿੱਚ ਰਾਜੀਵ ਗਾਂਧੀ ਦੇ ਬੁੱਤ ‘ਤੇ ਲਿਖੇ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ਼ ਮਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ।। ਬੀਤੇ ਦਿਨ ਦਿੱਲੀ ਵਿੱਚ 1984 ਸਿੱਖ ਕਤਲੇਆਮ ਪੀੜਤਾਂ ਨੇ ਤਾਂ ਕਾਲਖ਼ ਮਲਣ ਬਾਅਦ ਰਾਜੀਵ ਗਾਂਧੀ ਦੇ ਨਾਂ ‘ਤੇ ਜੁੱਤੀਆਂ ਵੀ ਪਾ ਦਿੱਤੀਆਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਣੀ ਭਰ ਜਾਣ ਕਾਰਨ ਜਹਾਜ਼ਾਂ ਦੀਆਂ ਉੱਡਾਣਾਂ 26 ਅਗਸਤ ਤੱਕ ਰੱਦ | Flood
ਹੜ੍ਹ ਨਾਲ ਸੂਬੇ ਨੂੰ ਕੁੱਲ 68.27 ਕਰੋੜ ਰੁਪਏ ਦਾ ਨੁਕਸਾਨ | Flood
ਕੋਚੀ, (ਏਜੰਸੀ)। ਕੇਰਲ ‘ਚ ਲਗਾਤਰ ਮੀਂਹ ਕਾਰਨ ਆਏ ਭਿਆਨਕ ਹੜ੍ਹ ‘ਚ ਅੱਠ ਅਗਸਤ ਤੋਂ ਹੁਣ ਤੱਕ 164 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਤੇ 2875 ਵਿਅਕਤੀ ਬੇਘਰ ਹੋ ਗਏ ਹਨ। ਹੜ੍ਹ ਕਾਰਨ ਸੂਬੇ ਨੂੰ 68.27 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਡੁੱਕੀ, ਵਾਇਨਾਡ ਤੇ ਮੱਲਾਪੁਰਮ ਜ਼ਿਲ੍ਹੇ ਇਸ ਕੁਦਰਤੀ ਆਫ਼ਤਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿੱਥੇ ਧਰਤੀ ਖਿਸਕਣ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਵਾਪਰੀਆਂ ਹਨ ਤੇ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਵਿਭਾਗ ਵੱਲੋਂ ਜਾਰੀ ਅੰਕੜੇ ਅਨੁਸਾਰ ਸੂਬੇ ਨੂੰ ਕੁੱਲ 68.27 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਮਕਾਨਾਂ ਦੇ ਡਿੱਗਣ ਨਾਲ 13.08 ਕਰੋੜ ਰੁਪਏ ਤੇ ਫਸਲਾਂ ਦੇ ਬਰਬਾਦ ਹੋਣ ਨਾਲ 55.18 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਵੀਰਵਾਰ ਦੀ ਸ਼ਾਮ ਤੱਕ ਕਰੀਬ 331 ਮਕਾਨ ਪੂਰੀ ਤਰ੍ਹਾਂ ਤੇ 2526 ਮਕਾਨ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ ਜਦੋਂਕਿ 3393.3200 ਹੈਕਟੇਅਰ ਖੇਤਰ ‘ਚ ਲੱਗੀ ਫਸਲ ਨਸ਼ਟ ਹੋ ਗਈ। ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਘੱਟ ਤੋਂ ਘੱਟ 52,856 ਪਰਿਵਾਰਾਂ ਦੇ 2.23 ਲੱਖ ਲੋਕਾਂ ਨੂੰ ਸੁਰੱਖਿਅਤ 1568 ਕੈਂਪਾਂ ‘ਚ ਪਹੁੰਚਾਇਆ ਗਿਆ ਹੈ।
ਇਸ ਕੁਦਰਤੀ ਆਫਤਾ ਕਾਰਨ ਲੋਕਾਂ ਦਾ ਜੀਵਨ ਬੇਹਾਲ ਹੈ 11 ਵਿਅਕਤੀ ਲਾਪਤਾ ਹਨ ਤੇ 41 ਵਿਅਕਤੀ ਜ਼ਖਮੀ ਹੋ ਚੁੱਕੇ ਹਨ। ਸਰਕਾਰ ਨੇ ਭਾਰੀ ਮੀਂਹ ਤੇ ਕਈ ਇਲਾਕਿਆਂ ਦੇ ਪਾਣੀ ‘ਚ ਡੁੱਬੇ ਹੋਣ ਕਾਰਨ ਸਾਰੇ ਸਿੱਖਿਆ ਸੰਸਥਾਨਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਕੋਚੀ ਕੌਮਾਂਤਰੀ ਹਵਾਈ ਅੱਡਾ ਤੇ ਉਸ ਦੇ ਆਸ-ਪਾਸ ਦੇ ਖੇਤਰਾਂ ‘ਚ ਪਾਣੀ ਭਰ ਜਾਣ ਕਾਰਨ ਜਹਾਜ਼ਾਂ ਦੀ ਉੱਡਾਣ 26 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਨਾਸਾ ਦੇ ਨਵੇਂ ਦੂਰਬੀਨ ਨਾਲ ਮਿਲੇਗੀ ਬ੍ਰਹਿਮੰਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਸਵੀਰ
300 ਮੈਗਾਪਿਕਸਲ ਵਾਈਡ ਫੀਲਡ ਯੰਤਰ ਅਸਮਾਨ ਦੇ ਕਿਸੇ ਹਿੱਸੇ ਦੀ 100 ਗੁਣਾ ਵੱਡੀ ਤਸਵੀਰ ਖਿੱਚੇਗਾ | NASA
ਵਾਸ਼ਿੰਗਟਨ (ਏਜੰਸੀ)। ਅਮਰੀਕੀ ਪੁਲਾੜ ਏਜੰਸੀ ਨਾਸਾ ਪੁਲਾੜ ਵਿੱਚ ਅਗਲੀ ਪੀੜ੍ਹੀ ਦੀ ਦੂਰਬੀਨ ਭੇਜਣ ਦੀ ਯੋਜਨਾ ਬਣਾ ਰਹੀ ਹੈ ਜੋ ਬ੍ਰਹਿਮੰਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਸਵੀਰ ਭੇਜੇਗਾ ਅਤੇ ਉਸ ਦੀ ਡੂੰਘਾਈ ਅਤੇ ਸਪੱਸ਼ਟਤਾ ਹਬਲ ਪੁਲਾੜ ਦੂਰਦਰਸ਼ੀ ਜਿੰਨੀ ਹੀ ਹੋਵੇਗੀ। ਨਾਸਾ ਨੇ ਦੱਸਿਆ ਕਿ ਇਸ ਦੂਰਬੀਨ ਨੂੰ ਸਾਲ 2020 ਦੇ ਅੱਧ ਵਿੱਚ ਛੱਡਿਆ ਜਾਣਾ ਹੈ। ਵਾਈਡ ਫੀਲਡ ਇੰਫ੍ਰਾਰੇਡ ਸਰਵੇ ਟੈਲੀਸਕੋਪ ਹਬਲ ਦੂਰਬੀਨ ਤੋਂ ਜਿਆਦਾ ਵੱਡੀ ਅੱਖ ਵਾਲੇ ਦੂਰਬੀਨ ਦੇ ਰੂਪ ਵਿੱਚ ਕੰਮ ਕਰਦਾ। ਹਬਲ ਦੇ ਕੈਮਰਿਆਂ ਦੇ ਜਿੰਨਾ ਹੀ ਸੰਵੇਦਨਸ਼ੀਲ ਡਬਲਿਊਐਫ਼ਆਈਆਰਐੱਸਟੀ ਦਾ 300 ਮੈਗਾਪਿਕਸਲ ਵਾਈਡ ਫੀਲਡ ਯੰਤਰ ਅਸਮਾਨ ਦੇ ਕਿਸੇ ਹਿੱਸੇ ਦੀ 100 ਗੁਣਾ ਵੱਡੀ ਤਸਵੀਰ ਖਿੱਚੇਗਾ। ਅਮਰੀਕਾ ਪੁਲਾੜ ਏਜੰਸੀ ਦੇ ਮੁਤਾਬਕ, ਇਸ ਦਾ ਮਤਲਬ ਹੈ ਡਬਲਿਊਐਫ਼ਆਈਆਰਐਸਟੀ ਨਾਲ ਭੇਜੀ ਗਈ ਇੱਕ ਤਸਵੀਰ ਵਿੱਚ ਹਬਲ ਤੋਂ ਭੇਜੀ ਗਈਆਂ 100 ਤਸਵੀਰਾਂ ਦੇ ਬਰਾਬਰ ਜਾਣਕਾਰੀ ਹੋਵੇਗੀ। (NASA)