Jalalabad MLA - Sach Kahoon Punjabi

Road Accident: ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹੋਇਆ ਹਾਦਸਾ
ਬਠਿੰਡਾ (ਸੁਖਜੀਤ ਮਾਨ)। Road Accident: ਅੱਜ ਬਠਿੰਡਾ ’ਚੋਂ ਲੰਘ ਰਹੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹਾਦਸਾ ਹੋ ਗਿਆ। ਇਸ ਹਾਦਸੇ ’ਚ ਕਿਸੇ ਦੇ ਵੀ ਜਿਆਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ। ਹਾਦਸਾ ਪਿੱਛੋਂ ਆਈ ਇੱਕ ਤੇਜ਼ ਰਫਤਾਰ ਦੱਸੀ ਜਾ ਰਹੀ ਗੱਡੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਵਿਧਾਇਕ ਦੀ ਗੱਡੀ ਤੇ ਨਾਲ ਮੌਜੂਦ ਇੱਕ ਹੋਰ ਗੱਡੀ ਸਮੇਤ ਤਿੰਨ ਗੱਡੀਆਂ ਆਪਸ ’ਚ ਟਕਰਾਅ ਗਈਆਂ। ਵੇਰਵਿਆਂ ਮੁਤਾਬਿਕ ਵਿਧਾਇਕ ਗੋਲਡੀ ਕੰਬੋਜ ਆਪਣੇ ਸਾਥੀਆਂ ਸਮੇਤ ਬਠਿੰਡਾ ’ਚੋਂ ਲੰਘ ਰਹੇ ਸੀ। Road Accident

Read This : Road Accident: ਵਿਦਿਆਰਥੀਆਂ ਨਾਲ ਭਰੇ ਆਟੋ ਤੇ ਗੱਡੀ ਦੀ ਟੱਕਰ, 12 ਵਿਦਿਆਰਥੀ ਜ਼ਖ਼ਮੀ

ਇਸੇ ਦੌਰਾਨ ਥਰਮਲ ਦੇ ਕੋਲ ਪਿੱਛੋਂ ਆਈ ਇੱਕ ਗੱਡੀ ਵਿਧਾਇਕ ਦੀ ਗੱਡੀ ਨਾਲ ਟਕਰਾਅ ਗਈ। ਜੋ ਅੱਗੇ ਜਾ ਰਹੀ ਹੋਰ ਗੱਡੀ ਨਾਲ ਟਕਰਾਅ ਗਈ। ਇਨ੍ਹਾਂ ਤਿੰਨ ਗੱਡੀਆਂ ਦੀ ਆਪਸ ’ਚ ਹੋਈ ਟੱਕਰ ਨਾਲ ਗੱਡੀਆਂ ’ਚ ਸਵਾਰ ਵਿਧਾਇਕ ਸਮੇਤ ਹੋਰ ਵਿਅਕਤੀਆਂ ਨੂੰ ਜਿਆਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ। ਪਤਾ ਲੱਗਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਜਿਨ੍ਹਾਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਕਿਸੇ ਨੂੰ ਵੀ ਜਿਆਦਾ ਸੱਟਾਂ ਨਹੀਂ ਲੱਗੀਆਂ ਤੇ ਉਨ੍ਹਾਂ ਦੇ ਆਉਂਣ ਤੋਂ ਪਹਿਲਾਂ ਹੀ ਵਿਧਾਇਕ ਗੋਲਡੀ ਕੰਬੋਜ ਉੱਥੋਂ ਚਲੇ ਗਏ ਸਨ। Road Accident