Smiling Face Club - Sach Kahoon Punjabi

Dental Care Awareness Camp: ਸਮਾਈਲਿੰਗ ਫੇਸ ਕਲੱਬ ਨੇ ਦੰਦਾਂ ਦੀ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਕੈਂਪ ’ਚ 100 ਬੱਚਿਆਂ ਨੂੰ ਵੰਡੇ ਟੁੱਥ-ਬਰੱਸ਼ ਤੇ ਪੇਸਟਾਂ | Dental Care Awareness Camp

ਫਰੀਦਕੋਟ, (ਗੁਰਪ੍ਰੀਤ ਪੱਕਾ) ਸਮਾਲੀਇੰਗ ਫੇਸ ਇੰਟਰਨੈਸਨਲ ਕਲੱਬ ਰਜਿ: ਫਰੀਦਕੋਟ ਦੇ ਪ੍ਰਧਾਨ ਡਾ.ਪ੍ਰਭਦੀਪ ਸਿੰਘ ਚਾਵਲਾ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਵਿਖੇ ਦੰਦਾਂ ਦੀ ਸਾਫ-ਸਫਾਈ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਨੇ ਬੱਚਿਆਂ ਨੂੰ ਦੰਦਾਂ ਦੀ ਸਾਫ-ਸਫਾਈ,ਹੱਥ ਧੋਣ ਦੀ ਮਹੱਤਤਾ ਅਤੇ ਸੰਤੁਲਿਤ ਖੁਰਾਕ ਬਾਰੇ ਵਿਸਥਾਰ ਜਾਣਕਾਰੀ ਦਿੱਤੀ । Dental Care Awareness Camp

ਇਸ ਮੌਕੇ ਕਲੱਬ ਵੱਲੋਂ 100 ਬੱਚਿਆਂ ਨੂੰ ਟੁੱਥ-ਬਰੱਸ਼ ਅਤੇ ਪੇਸਟਾਂ ਵੀ ਤਕਸੀਮ ਕੀਤੀਆਂ ਗਈਆਂ। ਕਲੱਬ ਦੇ ਕੋਆਰਡੀਨੇਟਰ ਮੈਡਮ ਮੰਜੂ ਸੁਖੀਜਾ ਅਤੇ ਲਵਲੀਨ ਚਾਵਲਾ ਨੇ ਕੈਂਪ ਵਿੱਚ ਕਲੱਬ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਹਾਸਲ ਕਰਕੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਵੀ ਕੀਤਾ। ਕਲੱਬ ਵੱਲੋਂ ਬੱਚਿਆਂ ਦੀ ਭਲਾਈ ਲਈ ਸਕੂਲ ਨੂੰ 1100/- ਰੁਪਏ ਭੇਂਟ ਕੀਤੇ ਗਏ। ਅੰਤ ਵਿੱਚ ਸਕੂਲ ਮੁਖੀ ਮੈਡਮ ਪਰਦੀਪ ਕੌਰ ਨੇ ਇਸ ਉਪਰਾਲੇ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਲੱਬ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ: Malot News: ਭਾਗਸਰ ਪਿੰਡ ਦੇ ਸਰਪੰਚ ਸਣੇ 350 ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ

ਇਸ ਮੌਕੇ ਕਲੱਬ ਦੇ ਮੁੱਖ ਸਲਾਹਕਾਰ ਐਕਸੀਅਨ ਸੁਦਾਗਰ ਸਿੰਘ, ਡਾ. ਪ੍ਰਭਜੋਤ ਸਿੰਘ,ਗੀਤਾ ਗੱਖੜ,ਰੇਨੂ ਗਰਗ, ਸ਼ੌਭਾ ਅਗਰਵਾਲ, ਸ਼ੁਕਲਾ ਸੇਠੀ, ਮੀਨਲ ਗੱਖੜ,ਕਿਰਨ ਗੁਪਤਾ, ਸ਼ਸ਼ੀ ਮੰਗੇਵਾਲੀਆ,ਬਲਜੀਤ ਸ਼ਰਮਾ,ਭਾਰਤੀ ਗੁਪਤਾ,ਰਜਨੀ ਮਹਿਤਾ ਅਤੇ ਸਕੂਲ ਸਟਾਫ ਜਸਵੀਰ ਕੌਰ,ਸੋਨੀਆ ਵਧਵਾ, ਸੁਸ਼ਮਾ, ਅਮਨਦੀਪ ਕੌਰ, ਜਗਦੀਪ ਕੌਰ ਅਤੇ ਕੁਲਵਿੰਦਰ ਕੌਰ ਹਾਜ਼ਰ ਸਨ।