Account Holder - Sach Kahoon Punjabi

ਕੀ ਤੁਹਾਡਾ ਵੀ ਹੈ PNB ’ਚ Saving Account?, ਪੰਜਾਬ ਨੈਸ਼ਨਲ ਬੈਂਕ ਦਾ ਗਾਹਕਾਂ ਨੂੰ ਤੋਹਫ਼ਾ, ਹੁਣੇ ਦੇਖੋ
PNB Saving Account: ਨਵੀਂ ਦਿੱਲੀ। ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਖਾਤਾ ਧਾਰਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਹੁਣ ਬੱਚਤ ਖਾਤਿਆਂ ਵਿੱਚ ਘੱਟੋ-ਘੱਟ ਔਸਤ ਬਕਾਇਆ ਨਾ ਰੱਖਣ ’ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਬੈਂਕ ਦਾ ਇਹ ਫੈਸਲਾ ਲੋਕਾਂ ਨੂੰ ਖਾਤੇ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਚਿੰਤਾ ਤੋਂ ਰਾਹਤ ਦੇਵੇਗਾ। ਇਸ ਸਬੰਧੀ ਬੈਂਕ ਵੱਲੋਂ ਆਪਣੇ ਐਕਸ ਹੈਂਡਲ (ਸਾਬਕਾ ਟਵਿੱਟਰ) ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।

With effect from 01st July, 2025, enjoy hassle-free banking without any penal charges on non-maintenance of minimum average balance across all Savings Account schemes.

Explore a range of Savings schemes at https://t.co/fgLnEc1pDW@RBI @DFS_India @FinMinIndia #PNB… pic.twitter.com/gzTtU0j4Uq

— Punjab National Bank (@pnbindia) July 1, 2025

ਬੈਂਕ ਦਾ ਇਹ ਨਵਾਂ ਨਿਯਮ 1 ਜੁਲਾਈ, 2025 ਤੋਂ ਲਾਗੂ ਹੋ ਗਿਆ ਹੈ। ਇਹ ਖਾਸ ਤੌਰ ’ਤੇ ਔਰਤਾਂ, ਕਿਸਾਨਾਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮੱਦਦ ਕਰੇਗਾ। ਪਿਛਲੇ ਮਹੀਨੇ, ਕੈਨਰਾ ਬੈਂਕ ਨੇ ਜੂਨ ਮਹੀਨੇ ਤੋਂ ਆਪਣੇ ਸਾਰੇ ਖਾਤਿਆਂ ’ਤੇ ਔਸਤ ਮਾਸਿਕ ਬਕਾਇਆ (AMB) ਬਣਾਈ ਰੱਖਣ ਦੀ ਜ਼ਰੂਰਤ ਨੂੰ ਵੀ ਹਟਾ ਦਿੱਤਾ ਸੀ। PNB Saving Account

Read Also : Gold Price: ਸਸਤੇ ’ਚ ਸੋਨਾ ਅਤੇ ਚਾਂਦੀ ਖਰੀਦਣ ਦਾ ਮੌਕਾ, ਇਸ ਹਫ਼ਤੇ ਡਿੱਗੀਆਂ ਕੀਮਤਾਂ

ਇਸ ਲਈ ਬੈਂਕ ਆਪਣੇ ਖਾਤੇ ਵਿੱਚ ਘੱਟੋ-ਘੱਟ ਔਸਤ ਬਕਾਇਆ ਰੱਖਣ ਲਈ ਕਹਿੰਦਾ ਹੈ ਤਾਂ ਜੋ ਇਸਦੇ ਸੰਚਾਲਨ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਗਾਹਕ ਔਨਲਾਈਨ ਬੈਂਕਿੰਗ, ATM, ਸ਼ਾਖਾ ਆਦਿ ਵਰਗੀਆਂ ਕਈ ਸੇਵਾਵਾਂ ਪ੍ਰਾਪਤ ਕਰਦੇ ਰਹਿ ਸਕਣ। ਕਈ ਵਾਰ, ਬੈਂਕ ਘੱਟੋ-ਘੱਟ ਬਕਾਇਆ ਰੱਖਣ ’ਤੇ ਗਾਹਕਾਂ ਨੂੰ ਉੱਚ ਵਿਆਜ ਦਰਾਂ, ਮੁਫ਼ਤ ATM ਲੈਣ-ਦੇਣ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦੇ ਹਨ। Saving Account

ਇਸ ਦੇ ਨਾਲ ਹੀ, ਬੈਂਕ ਘੱਟੋ-ਘੱਟ ਬਕਾਇਆ ਨਾ ਰੱਖਣ ’ਤੇ ਆਪਣੇ ਗਾਹਕਾਂ ਤੋਂ ਜੁਰਮਾਨਾ ਵਸੂਲਦੇ ਹਨ। ਕਈ ਵਾਰ, ਜੇਕਰ ਖਾਤੇ ਵਿੱਚ ਲੰਬੇ ਸਮੇਂ ਤੱਕ ਘੱਟੋ-ਘੱਟ ਔਸਤ ਬਕਾਇਆ ਨਹੀਂ ਰੱਖਿਆ ਜਾਂਦਾ ਹੈ ਤਾਂ ਬੈਂਕ ਖਾਤਾ ਬੰਦ ਵੀ ਕਰ ਦਿੰਦੇ ਹਨ। ਮੋਟੇ ਤੌਰ ’ਤੇ, ਬੈਂਕ ਇੱਕ ਕਾਰੋਬਾਰ ਹੈ, ਜੋ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਜਮ੍ਹਾਂ ਰਾਸ਼ੀ ਅਤੇ ਜੁਰਮਾਨੇ ’ਤੇ ਨਿਰਭਰ ਕਰਦਾ ਹੈ। PNB Saving Account

ਘੱਟੋ-ਘੱਟ ਬਕਾਇਆ ਸੰਬੰਧੀ RBI ਦੇ ਨਿਯਮਾਂ ਅਨੁਸਾਰ, ਬੈਂਕਾਂ ਨੂੰ ਹਮੇਸ਼ਾ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ’ਤੇ ਜੁਰਮਾਨਾ ਲੱਗਦੇ-ਲੱਗਦੇ ਖ਼ਾਤਾ ਬਕਾਇਆ ਨਕਾਰਾਤਮਕ ਨਾ ਹੋ ਜਾਵੇ।

ਜੇ ਤੁਸੀਂ SBI ਬੈਂਕ ਦੇ ਖਾਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ, ਪਹਿਲੀ ਜਨਵਰੀ ਤੋਂ ਬਾਅਦ ਹੋਵੇਗਾ ਇਹ ਨਿਯਮ ਲਾਗੂ
ਨਵੀਂ ਦਿੱਲੀ (ਏਜੰਸੀ)। ਪਹਿਲੀ ਜਨਵਰੀ ਤੋਂ ਸਟੇਟ ਬੈਂਕ ਆਫ਼ ਇੰਡੀਆ ਐਸਬੀਆਈ ਦੇ ਖਾਤਾ ਹੋਲਡਰਾਂ ਦੇ ਲਈ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਨ੍ਹਾਂ ਲੋਕਾਂ ਕੋਲ ਐਸਬੀਆਈ ‘ਚ ਮਰਜ਼ ਹੋ ਚੁੱਕੇ ਬੈਂਕਾਂ ਦੀ ਚੈੱਕਬੁੱਕ ਹਨ, ਉਹ ਇਨ੍ਹਾਂ ਨੂੰ ਬਦਲਾ ਲੈਣ ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕਬੁੱਕ ਤੇ ਆਈਐਫਐਸਸੀ ਕੋਡ 31 ਦਸੰਬਰ ਤੋਂ ਬਾਅਦ ਨਹੀਂ ਚੱਲੇਗਾ ਪਹਿਲੀ ਜਨਵਰੀ ਤੋਂ ਐਸਬੀਆਈ ਦੇ ਐਸੋਸੀਏਟ ਬੈਂਕਾਂ ਦੇ ਪੁਰਾਣੇ ਚੈੱਕ ਬੰਦ ਹੋ ਜਾਣਗੇ  ਭਾਵ ਉਹ ਬੈਂਕ ਜਿਨ੍ਹਾਂ ਦਾ ਐਸਬੀਆਈ ‘ਚ ਰਲੇਵਾਂ ਹੋ ਚੁੱਕਾ ਹੈ ਉਸਦੀ ਚੈੱਕਬੁੱਕ ਹੁਣ ਕਿਸੇ ਕੰਮ ਦੀ ਨਹੀਂ ਰਹੇਗੀ ਐਸਬੀਆਈ ਦੇ ਆਦੇਸ਼ ਅਨੁਸਾਰ, ਸਟੇਟ ਬੈਂਕ ਆਫ਼ ਪਟਿਆਲਾ। (SBI)

ਸਟੇਟ ਬੈਂਕ ਆਫ਼ ਬੀਕਾਨੇਰ ਤੇ ਜੈਪੁਰ, ਸਟੇਟ ਬੈਂਕ ਆਫ਼ ਰਾਏਪੁਰ, ਸਟੇਟ ਬੈਂਕ ਆਫ਼  ਤਰਾਵਣਕੋਰ, ਸਟੇਟ ਬੈਂਕ ਆਫ਼ ਹੈਦਰਾਬਾਦ ਤੇ ਭਾਰਤੀ ਮਹਿਲਾ ਬੈਂਕ ਦੇ ਖਾਤਾ ਹੋਲਡਰਾਂ ਨੂੰ ਨਵੀਂ ਚੈੱਕ ਬੁੱਕ ਲਈ ਬਿਨੈ ਕਰਨਾ ਪਵੇਗਾ ਨਵੀਂ ਚੈੱਕਬੁੱਕ ਲਈ ਤੁਸੀਂ ਐਸਬੀਆਈ ਦੀ ਬ੍ਰਾਂਚ, ਐਸਬੀਆਈ ਏਟੀਐੱਮ ਜਾਂ ਮੋਬਾਇਲ ਐਪ ‘ਤੇ ਜਾ ਕੇ ਬਿਨੈ ਕਰ ਸਕਦੇ ਹੋ ਐਸਬੀਆਈ ਨੇ ਵੱਡੇ ਸ਼ਹਿਰਾਂ ਦੀਆਂ ਕੁਝ ਬ੍ਰਾਂਚਾਂ ਦੇ ਨਾਂਅ, ਬ੍ਰਾਂਚ ਕੋਡ ਤੇ ਆਈਐਫਐਸਸੀ ਕੋਡ ਵੀ ਬਦਲ ਦਿੱਤੇ ਹਨ ਇਸ ਲਈ ਕਿਤੇ ਵੀ ਆਈਐਫਐਸਸੀ ਕੋਡ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਵਾਰ ਆਪਣੇ ਬੈਂਕ ਦਾ ਆਈਐਫਐਸਸੀ ਕੋਡ ਫਿਰ ਤੋਂ ਜਾਂਚ ਲਵੋ। (SBI)