Bilawal Bhutto - Sach Kahoon Punjabi
ਹਮਲੇ ‘ਚ ਦੋ ਲੋਕ ਜਖਮੀ | Attack
ਕਈ ਗੱਡੀਆਂ ਦਾ ਹੋਇਆ ਨੁਕਸਾਨ | Attack
ਕਰਾਚੀ, (ਏਜੰਸੀ/ਸੱਚ ਕਹੂੰ ਨਿਊਜ਼)। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਗੜ੍ਹ ਲਿਆਰੀ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਪਾਰਟੀ ਪ੍ਰਧਾਨ ਬਿਲਾਵਲ ਭੁੱਟੋ ਦੇ ਕਾਫਿਲੇ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ।। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਬਿਲਾਵਲ ਕੱਲ੍ਹ ਲਿਆਰੀ ਦੇ ਬਗਦਾਦੀ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।। ਉਸੇ ਦੌਰਾਨ ਲਗਭਗ 100 ਪ੍ਰਦਰਸ਼ਨਕਾਰੀਆਂ ਨੇ ‘ਬਿਲਾਵਲ ਵਾਪਸ ਜਾਓ’ ਦੇ ਨਾਅਰੇ ਲਗਾਏ ਅਤੇ ਉਨ੍ਹਾਂ ਦੇ ਕਾਫਿਲੇ ‘ਤੇ ਪੱਥਰਬਾਜ਼ੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਪੀ.ਪੀ.ਪੀ. ਪ੍ਰਧਾਨ ਨੂੰ ਕੋਈ ਚੋਟ ਨਹੀਂ ਲੱਗੀ ਹੈ, ਹਾਲਾਂਕਿ ਹਮਲੇ ਵਿੱਚ ਇੱਕ ਟਰੱਕ ਅਤੇ ਇੱਕ ਕਾਰ ਨੁਕਸਾਨੀ ਗਈ ਹੈ। (Attack)
ਲਿਆਰੀ ਪੀ.ਪੀ.ਪੀ. ਦੀ ਰਵਾਇਤੀ ਸੀਟ ਹੈ ਅਤੇ ਬਿਲਾਵਲ ਐੱਨ.ਏ.-247 ਸੀਟ ਤੋਂ ਚੋਣ ਲੜ ਰਹੇ ਹਨ। ਉਹ ਸਾਬਕਾ ਪੀ.ਐੱਮ. ਬੇਨਜ਼ੀਰ ਭੁੱਟੋ ਦੇ ਇਕਲੌਤੇ ਪੁੱਤਰ ਅਤੇ ਪੀ.ਪੀ.ਪੀ. ਦੇ ਬਾਨੀ ਜ਼ੁਲਫਿਕਾਰ ਅਲੀ ਭੁੱਟੋ ਦੇ ਪੋਤੇ ਹਨ। ਬਿਲਾਵਲ ਪਹਿਲੀ ਵਾਰੀ ਆਮ ਚੋਣਾਂ ਲੜ ਰਹੇ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਸ਼ੁਰੂ ਹੁੰਦੇ ਹੀ ਬਿਲਾਵਲ ਉੱਥੋਂ ਨਿਕਲ ਗਏ ਸਨ। ਪਾਰਟੀ ਨੇਤਾ ਸਈਦ ਗਨੀ ਨੇ ਕਿਹਾ ਕਿ ਹਮਲੇ ਵਿੱਚ ਦੋ ਕਾਰਕੁੰਨ ਜ਼ਖਮੀ ਹੋਏ ਹਨ।। ਉਨ੍ਹਾਂ ਨੇ ਹਿੰਸਾ ਲਈ ਹੋਰ ਦਲਾਂ ਜਿਵੇਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਮੁਤਾਹਿਦਾ ਕੌਮੀ ਮੂਵਮੈਂਟ ਨੂੰ ਜ਼ਿੰਮੇਵਾਰ ਦੱਸਿਆ। (Attack)
ਹਿੰਸਾਂ ਤੋਂ ਨਹੀਂ ਡਰਾਂਗਾ : ਬਿਲਾਵਲ | Attack
ਸ਼ਾਮ ਨੂੰ ਬਿਲਾਵਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਹਿੰਸਾ ਤੋਂ ਨਹੀਂ ਡਰਨਗੇ। ਇੱਕ ਬੁਲਾਰੇ ਅਨੁਸਾਰ ਪੀ.ਪੀ.ਪੀ. ਪ੍ਰਧਾਨ ਨੇ ਕਿਹਾ,’ਲਿਆਰੀ ਮੇਰੇ ਖੂਨ ਵਿੱਚ ਹੈ, ਮੈਂ ਪਾਰਟੀ ਦੇ ਚੋਣ ਮੈਨੀਫੈਸਟੋ ਨਾਲ ਦੇਸ਼ ਦੇ ਕੋਨੇ-ਕੋਨੇ ਤੱਕ ਜਾਵਾਂਗਾ।। ਅਸੀਂ ਇਨ੍ਹਾਂ ਹਿੰਸਕ ਤੱਤਾਂ ਨੂੰ ਹਰਾਉਣਾ ਹੈ, ਉਨ੍ਹਾਂ ਦੇ ਸਾਹਮਣੇ ਗੋਡੇ ਨਹੀਂ ਟੇਕਣੇ ਹਨ,। ਅਜਿਹੀਆਂ ਤਾਕਤਾਂ ਮੈਨੂੰ ਡਰਾ ਨਹੀਂ ਸਕਦੀਆਂ।’
ਮੁਸ਼ਰੱਫ਼ ਹੈ ਮੇਰੀ ਮਾਂ ਬੇਨਜ਼ੀਰ ਦਾ ਕਾਤਲ : ਬਿਲਾਵਲ
ਇਸਲਾਮਾਬਾਦ (ਏਜੰਸੀ)। ਮੇਰੀ ਮਾਂ ਬੇਨਜ਼ੀਰ ਭੁੱਟੋ ਦਾ ਕਾਤਲ ਪਰਵੇਜ਼ ਮੁਸ਼ੱਰਫ਼ ਹੈ। ਇਹ ਦੋਸ਼ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਆਪਣੀ ਮਰਹੂਮ ਮਾਂ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 10ਵੀਂ ਬਰਸੀ ਮੌਕੇ ਸਾਬਕਾ ਰਾਸ਼ਟਰਪਤੀ ਜਨਰ ਲ ਪਰਵੇਜ਼ ਮੁਸ਼ੱਰਫ਼ ਦੇ ਲਾਏ। ਬਿਲਾਵਲ ਨੇ ਕਿਹਾ ਕਿ ਮੈਂ ਉਸ ਨੂੰ ਕਤਲ ਲਈ ਜਿੰਮੇਵਾਰ ਸਮਝਦਾ ਹਾਂ ਜਿਸ ਨੇ ਸੁਰੱਖਿਆ ਘੇਰੇ ਨੂੰ ਹਟਵਾਇਆ ਨਾ ਕਿ ਉਸ ਨੂੰ ਜਿਸ ਨੇ ਮੇਰੀ ਮਾਂ ਨੂੰ ਗੋਲੀ ਮਾਰੀ। ਬਿਲਾਵਲ ਨੇ ਇਸ ਤੋਂ ਬਾਅਦ ਤੇਜ਼ ਆਵਾਜ਼ ਵਿੱਚ ਕਿਹਾ ਕਿ ਮੁਸ਼ੱਰਫ਼ ਕਾਤਲ। ਜ਼ਿਕਰਯਗੋ ਹੈ ਕਿ ਸੰਨ 2007  ਦੀ 27 ਦਸੰਬਰ ਨੂੰ ਰਾਵਲਪਿੰਡੀ ਦੇ ਲਿਆਕਤ ਬਾਗ ਵਿੱਚ ਇੱਕ ਚੋਣ ਰੈਲੀ ‘ਤੇ ਹਮਲਾ ਹੋਇਆ ਸੀ, ਜਿਸ ਦੌਰਾਨ ਬੇਨਜ਼ੀਰ ਸਮੇਤ 21 ਜਣਿਆਂ ਦੀ ਮੌਤ ਹੋ ਗਈ ਸੀ। (Bilawal)
ਇਸ ਤੋਂ ਪਹਿਲਾਂ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੀ ਮਾਂ ਦੇ ਕਤਲ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਮੁਸ਼ੱਰਫ਼ ਨੇ ਪੂਰੇ ਹਾਲਾਤਾਂ ਦੀ ਵਰਤੋਂ ਮੇਰੀ ਮਾਂ ਦੇ ਕਤਲ ਲਈ ਕੀਤੀ। ਉਨ੍ਹਾਂ ਜਾਣ ਬੁੱਝ ਕੇ ਉਸ ਦੀ ਮਾਂ ਦੀ ਸੁਰੱਖਿਆ ਘੱਟ ਕੀਤੀ ਤਾਂਕਿ ਉਸ ਦੀ ਹੱਤਿਆ ਕੀਤੀ ਜਾ ਸਕੇ। ਬਿਲਾਵਲ ਨੇ ਹਿਕਾ ਕਿ ਉਹ ਨਿੱਜੀ ਤੌਰ ‘ਤੇ ਮੁਸ਼ੱਰਫ਼ ਨੂੰ ਬੇਨਜ਼ੀਰ ਦੇ ਕਤਲ ਲਈ ਜਿੰਮੇਵਾਰ ਸਮਝਦੇ ਹਨ। ਪਰ ਉਨ੍ਹਾਂ ਕੋਲ ਫੋਨ ‘ਤੇ ਕਤਲ ਲਈ ਦਿੱਤੇ ਗਏ ਨਿਰਦੇਸ਼ ਅਤੇ ਕੋਈ ਹੋਰ ਖੁਫ਼ੀਆ ਮੈਸੇਜ ਨਾਲ ਜੁੜਿਆ ਕੋਈ ਵੇਰਵਾ ਨਹੀਂ ਹੈ। ਬਿਲਾਵਲ ਨੇ ਕਿਹਾ ਕਿ ਉਹ ਗੈਰ ਜ਼ਰੂਰੀ ਤੌਰ ‘ਤੇ ਦੇਸ਼ ਦੀ ਕਿਸੇ ਸੰਸਥਾ ਨੂੰ ਜਿੰਮੇਵਾਰ ਨਹੀਂ ਠਹਿਰਾਉਂਦੇ। ਬਿਲਾਵਲ ਨੇ ਇੰਟਰਵਿਊ ਵਿੱਚ ਕਿਹਾ ਕਿ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਸੰਯੁਕਤ ਰਾਸ਼ਟਰ ਦੀ ਰਿਪੋਰਟ, ਸਰਕਾਰ ਦੀ ਜਾਂਚ, ਫੋਨ ਕਾਲ ਦੀ ਰਿਕਾਰਡਿੰਗ ਦੀ ਅਣਦੇਖੀ ਕੀਤੀ ਗਈ ਅਤੇ ਡੀਐਨਏ ਸਬੂਤ ‘ਤੇਵੀ ਵਿਚਾਰ ਨਹੀਂ ਕੀਤਾ ਗਿਆ। (Bilawal)