Case Registered - Sach Kahoon Punjabi

Punjab MLA FIR: ਪੰਜਾਬ ਦੇ ਵਿਧਾਇਕ ’ਤੇ ਹਰਿਆਣਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼
ਡਾ. ਗੁਰਚਰਨ ਰਾਮ ਵੱਲੋਂ ਵਿਧਾਇਕ ਸਮੇਤ ਪੁੱਤਰਾਂ ਤੇ ਹੋਰਨਾਂ ’ਤੇ ਅਗਵਾ ਕਰਕੇ ਕੁੱਟਮਾਰ ਦੇ ਲਗਾਏ ਦੋਸ਼

ਵਿਧਾਇਕ ਨਾਲ ਸਰਪੰਚੀ ਮੌਕੇ ਦੀ ਚੱਲ ਰਹੀ ਐ ਆਪਸੀ ਖਹਿਬਾਜ਼ੀ

Punjab MLA FIR: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਮੇਤ ਉਨ੍ਹਾਂ ਦੇ ਪੁੱਤਰਾਂ ਦੇ ਹਰਿਆਣਾ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ਼ ਹੋਇਆ ਹੈ। ਇਹ ਪਰਚਾ ਵਿਧਾਇਕ ਦੇ ਹੀ ਪਿੰਡ ਦੇ ਡਾ. ਗੁਰਚਰਨ ਰਾਮ ਨੂੰ ਅਗਵਾ ਕਰਨ, ਕੁੱਟਮਾਰ ਕਰਨ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਥਾਣਾ ਗੁਹਲਾ ਚੀਕਾ ਵਿਖੇ ਦਰਜ਼ ਕੀਤਾ ਗਿਆ ਹੈ। ਇੱਧਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਇਸ ਮਾਮਲੇ ਨੂੰ ਝੂਠਾ ਦੱਸਿਆ ਗਿਆ ਹੈ ਅਤੇ ਆਖਿਆ ਹੈ ਕਿ ਉਹ ਹਰ ਜਾਂਚ ਲਈ ਤਿਆਰ ਹਨ।

ਪੀੜਤ ਵਿਅਕਤੀ ਗੁਰਚਰਨ ਸਿੰਘ ਨੇ ਦੋਸ਼ ਲਗਾਏ ਹਨ ਕਿ ਉਸ ਦੀ ਹਰਿਆਣਾ ਦੇ ਗੁਹਲਾ ਥਾਣੇ ਅਧੀਨ ਉਸ ਦੀ ਕਾਰ ਰੋਕ ਕੇ ਹਥਿਆਰਾਂ ਦੀ ਨੋਕ ’ਤੇ ਅਗਵਾ ਕਰਕੇ ਕੁੱਟਮਾਰ ਕੀਤੀ ਗਈ ਅਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਹਰਿਆਣਾ ਪੁਲਿਸ ਵੱਲੋਂ ਗੁਰਚਰਨ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਮੇਤ ਉਨ੍ਹਾਂ ਪੁੱਤਰਾਂ ਅਤੇ ਹੋਰਨਾਂ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Operation Sindoor Pilot: ਰਾਸ਼ਟਰਪਤੀ ਨਾਲ ਨਜ਼ਰ ਆਈ ਆਪ੍ਰੇਸ਼ਨ ਸੰਧੂਰ ਦੀ ਪਾਇਲਟ

ਦੱਸਣਯੋਗ ਹੈ ਕਿ ਡਾ. ਗੁਰਚਰਨ ਰਾਮ ਵਾਸੀ ਕਰੀਮਨਗਰ ਉਰਫ਼ ਚਿੱਚੜਆਲ ਜੋ ਕਿ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਹੀ ਪਿੰਡ ਦਾ ਵਸਨੀਕ ਹੈ। ਉਕਤ ਵਿਅਕਤੀ ਦੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨਾਲ ਪਿਛਲੇ ਸਾਲ ਹੋਈਆਂ ਸਰਪੰਚੀ ਦੀਆਂ ਚੋਣ ਦੌਰਾਨ ਹੀ ਆਪਸੀ ਖਹਿਬਾਜੀ ਚੱਲ ਰਹੀ ਸੀ। ਇਸ ਚੋਣ ਵਿੱਚ ਇੱਕ ਪਾਸੇ ਵਿਧਾਇਕ ਦਾ ਭਰਾ ਸੀ ਜਦੋਂਕਿ ਦੂਜੇ ਪਾਸੇ ਖੁਦ ਗੁਰਚਰਨ ਸਿੰਘ ਉਮੀਦਵਾਰ ਸੀ। ਇਸ ਪਿੰਡ ਵਿੱਚ ਇੱਟਾਂ ਰੋੜੇ ਚੱਲੇ ਸਨ ਅਤੇ ਹਿੰਸਾਂ ਹੋਣ ਕਾਰਨ ਇੱਥੇ ਚੋਣ ਰੱਦ ਹੋ ਗਈ ਸੀ। ਗੁਰਚਰਨ ਸਿੰਘ ਵੱਲੋਂ ਹਾਈਕੋਰਟ ਤੱਕ ਪਹੁੰਚ ਕੀਤੀ ਗਈ ਸੀ। ਇਸ ਤੋਂ ਬਾਅਦ ਹੋਈ ਚੋਣ ਵਿੱਚ ਵਿਧਾਇਕ ਕੁਲਵੰਤ ਸਿੰਘ ਦਾ ਭਰਾ ਪਿੰਡ ਦਾ ਸਰਪੰਚ ਬਣ ਗਿਆ ਸੀ।

ਗੁਰਚਰਨ ਸਿੰਘ ਵੱਲੋਂ ਇੱਥੇ ਚੋਣਾਂ ਵਿੱਚ ਧਾਂਦਲੀ ਦੇ ਕਥਿਤ ਦੋਸ਼ ਲਗਾਏ ਗਏ ਸਨ ਅਤੇ ਉਸ ਸਮੇਂ ਤੋਂ ਦੋਹਾਂ ਧਿਰਾਂ ਵਿਚਕਾਰ ਆਪਸੀ ਰੰਜਿਸ਼ ਦਾ ਮਹੌਲ ਬਣਿਆ ਹੋਇਆ ਸੀ। ਸ਼ੋਸਲ ਮੀਡੀਆ ਤੇ ਗੁਰਚਰਨ ਸਿੰਘ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਖਿਲਾਫ਼ ਲਗਾਤਾਰ ਤਰ੍ਹਾਂ ਤਰ੍ਹਾਂ ਕਥਿਤ ਦੋਸ਼ ਲਗਾਏ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਪੀੜ੍ਹਤ ਵਿਅਕਤੀ ’ਤੇ ਵੀ ਮਾਮਲੇ ਦਰਜ਼ ਹਨ।

ਝੂਠਾ ਮਾਮਲਾ ਦਰਜ਼ ਹੋਇਆ : ਵਿਧਾਇਕ ਕੁਲਵੰਤ ਬਾਜਗੀਰ

ਇਸ ਮਾਮਲੇ ਸਬੰਧੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦਾ ਕਹਿਣਾ ਹੈ ਕਿ ਇਹ ਮਾਮਲਾ ਝੂਠਾ ਦਰਜ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਅਪਰਾਧੀ ਪ੍ਰਵਿਰਤੀ ਦਾ ਹੈ ਅਤੇ ਇਸ ਉੱਪਰ ਦਰਜਨ ਤੋਂ ਵੱਧ ਮਾਮਲੇ ਦਰਜ਼ ਹਨ। ਵਿਧਾਇਕ ਵੱਲੋਂ ਉਸਦੇ ਵੱਖ-ਵੱਖ ਥਾਣਿਆ ਅਤੇ ਜ਼ਿਲ੍ਹਿਆਂ ਵਿੱਚ ਹੋਏ ਪਰਚਿਆਂ ਦਾ ਵੇਰਵਾ ਵੀ ਨਸਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਚਰਨ ਰਾਮ ਮੇਰੇ ਪਿੰਡ ਦਾ ਹੀ ਹੈ ਅਤੇ ਪਿਛਲੇ ਸਮੇਂ ਤੋਂ ਸ਼ੋਸਲ ਮੀਡੀਆ ਤੇ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਵੱਲੋਂ ਮੈਨੂੰ ਬਦਨਾਮ ਕਰਨ ਲਈ ਹੀ ਇਹ ਸਾਜਿਸ਼ ਰਚੀ ਗਈ ਹੈ। Punjab MLA FIR

ਭੱਠਾ ਮਾਲਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫ਼ਾਜ਼ਿਲਕਾ ਦੇ ਥਾਣਾ (Kiln Owner) ਖੂਈਖੇੜਾ ਦੀ ਪੁਲਿਸ ਨੇ ਭੱਠਾ ਮਾਲਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਠੱਗੀ ਮਾਰਨ ਵਾਲਿਆ ਵਿੱਚ 3 ਵਿਅਕਤੀਆਂ ਵਿੱਚੋਂ 2 ਰਾਜਸਥਾਨ ਦੇ ਸੀਕਰ ਜ਼ਿਲ੍ਹੇ ਅਤੇ ਇੱਕ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਠੱਗੀ ਦਾ ਸ਼ਿਕਾਰ ਹੋਏ ਅਮਰ ਕੁਮਾਰ ਵਾਸੀ ਲੱਖੇਵਾਲੀ ਢਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਿਹਾਗ ਬ੍ਰਿਕਸ ਇੰਡਸਟਰੀ ਇੱਟ ਭੱਠੇ ਚਲਾਉਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : 16th Letter of Saint Dr. MSG : ਪੂਜਨੀਕ ਗੁਰੂ ਜੀ ਦੀ 16ਵੀਂ ਰੂਹਾਨੀ ਚਿੱਠੀ

ਜਿੱਥੇ ਮਨੀ ਰਾਮ, ਜਤਿੰਦਰ ਸਿੰਘ ਵਾਸੀ ਭਗਤਪੁਰਾ (Kiln Owner) ਸੀਕਰ ਰਾਜਸਥਾਨ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਆਜ਼ਮਵਾਲਾ ਨੇ ਭੱਠੇ ਦੀ ਮਜ਼ਦੂਰੀ ਦੇਣ ਦਾ ਝਾਂਸਾ ਦੇ ਕੇ ਉਸ ਨਾਲ7.63 ਲੱਖ ਰੁਪਏ ਦੀ ਠੱਗੀ ਮਾਰੀ। ਇਸ ਸਬੰਧੀ ਐਸਐਸਪੀ ਫਾਜ਼ਿਲਕਾ ਨੂੰ ਸ਼ਿਕਾਇਤ ਕੀਤੀ ਗਈ। ਜਿਸ ਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਫਾਜ਼ਿਲਕਾ ਵੱਲੋਂ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਤੱਥ ਸਹੀ ਪਾਏ ਗਏ ਐਸਐਸਪੀ ਵਲੋ ਅਪਰੂਵ ਕਰਨ ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420, 120ਬੀ ਤਹਿਤ ਕੇਸ ਮਨੀ ਰਾਮ, ਜਤਿੰਦਰ ਸਿੰਘ ਵਾਸੀ ਭਗਤਪੁਰਾ ਸੀਕਰ ਰਾਜਸਥਾਨ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਆਜ਼ਮਵਾਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸੰਬਧੀ ਥਾਣਾ ਖੂਈਖੇੜਾ ਦੇ ਜਾਂਚ ਅਧਿਕਾਰੀ (Kiln Owner) ਬਲਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰ ਕੁਮਾਰ ਵਾਸੀ ਲੱਖੇਵਾਲੀ ਢਾਬ ਨੇ ਸ਼ਿਕਾਇਤ ਦਿੱਤੀ ਸੀ। ਨੇ ਦੱਸਿਆ ਕਿ ਉਹ ਸਿਹਾਗ ਬ੍ਰਿਕਸ ਇੰਡਸਟਰੀ ਚਲਾਉਣ ਦਾ ਕੰਮ ਕਰਦਾ ਹੈ। ਜਿਸ ਵਿੱਚ ਮਨੀ ਰਾਮ, ਜਤਿੰਦਰ ਸਿੰਘ ਵਾਸੀ ਭਗਤਪੁਰਾ ਸੀਕਰ ਰਾਜਸਥਾਨ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਆਜ਼ਮਵਾਲਾ ਨੇ ਭੱਠੇ ਦੇ ਲੇਬਰ ਦੇ ਨਾਮ ਪਰ 7.63 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420, 120ਬੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਚਿੰਤਾਜਨਕ : ਐਂਬੂਲੈਂਸ ਚਾਲਕ ਨੇ 50 ਕਿਲੋਮੀਟਰ ਦੇੇ 57 ਹਜ਼ਾਰ ਵਸੂਲੇ, ਮਾਮਲਾ ਦਰਜ
ਚਿੰਤਾਜਨਕ : ਐਂਬੂਲੈਂਸ ਚਾਲਕ ਨੇ 50 ਕਿਲੋਮੀਟਰ ਦੇੇ 57 ਹਜ਼ਾਰ ਵਸੂਲੇ, ਮਾਮਲਾ ਦਰਜ

ਸੋਨੀਪਤ (ਸੱਚ ਕਹੂੰ ਨਿਊਜ਼)। ਪੁਲਿਸ ਨੇ ਐਂਬੂਲੈਂਸ ਚਾਲਕ ਖ਼ਿਲਾਫ਼ ਹਰਿਆਣਾ ਦੇ ਸੋਨੀਪਤ ਵਿੱਚ ਲਾਗ ਵਾਲੇ ਕੋਰੋਨਾ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ’ਤੇ 57,500 Wਪਏ ਬਰਾਮਦ ਕਰਨ ਦਾ ਕੇਸ ਦਰਜ ਕੀਤਾ ਹੈ। ਸਾਰੰਗ ਰੋਡ ਦੇ ਵਸਨੀਕ ਨਰੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਮਹੇਸ਼ ਨੂੰ 22 ਅਪ੍ਰੈਲ ਨੂੰ ਕੋਰੋਨਾ ਹੋਣ ਤੋਂ ਬਾਅਦ ਸੈਕਟਰ ੑ15 ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ੋਤੇ ਸਿਰਫ ਇਕ ਦਿਨ ਬਾਅਦ, ਉਸਦੇ ਭਰਾ ਦੀ ਹਾਲਤ ਵਿਗੜਨ ਤੋਂ ਬਾਅਦ, ਉਸਨੇ ਆਪਣੇ ਭਰਾ ਨੂੰ ਦੂਜੇ ਹਸਪਤਾਲ ਲਿਜਾਣ ਲਈ ਕਿਹਾ। ਜਿਸ ਤੇ ਉਸਨੇ ਐਂਬੂਲੈਂਸ ਚਾਲਕ ਸੁਰੇਂਦਰ ਨੂੰ ਬੁਲਾਇਆ। ਜਿਸ ਵਿੱਚ ਉਸਨੇ ਲਗਭਗ 50 ਕਿਲੋਮੀਟਰ ਦੂਰ ਪਾਣੀਪਤ ਜਾਣ ਲਈ 57,500 Wਪਏ ਮੰਗੇ।

ਉਹ ਆਪਣੇ ਭਰਾ ਨੂੰ ਪਾਣੀਪਤ ਦੇ ਹਸਪਤਾਲ ਲੈ ਗਿਆ। ਐਂਬੂਲੈਂਸ ਚਾਲਕ ਨੇ ਉਸਨੂੰ ਇੱਥੇ ਦੋ ਕਿਲੋਮੀਟਰ ਦੂਰ ਇਕ ਹੋਰ ਹਸਪਤਾਲ ਲਿਜਾਣ ਲਈ ਸੱਤ ਹਜ਼ਾਰ Wਪਏ ਵਸੂਲ ਕੀਤੇ। ਉਸਦੇ ਭਰਾ ਦੀ ਪਾਣੀਪਤ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਨਰੇਸ਼ ਨੇ ਸਿਹਤ ਮਾਤਰ, ਡੀਸੀ ਨੂੰ ਆਨਲਾਈਨ ਮਾਧਿਅਮ ਰਾਹੀਂ ਇਸ ਦੀ ਸ਼ਿਕਾਇਤ ਵੀ ਕੀਤੀ ਹੈ।

ਇਸ ਦੇ ਨਾਲ ਹੀ ਸਿਵਲ ਲਾਈਨ ਥਾਣੇ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਐਂਬੂਲੈਂਸ ਚਾਲਕ ਨੇ ਨਿੱਜੀ ਹਸਪਤਾਲ ਦੇ ਨਾਲ ਉਨ੍ਹਾਂ ਕੋਲੋਂ 95 ਹਜ਼ਾਰ Wਪਏ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਫਿਲਹਾਲ ਐਂਬੂਲੈਂਸ ਚਾਲਕ ਸੁਰੇਂਦਰ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਇੰਟਰਪੋਲ ਦੇ ਸਾਬਕਾ ਪ੍ਰਧਾਨ ਦੀ ਪਤਨੀ ਨੇ ਅੰ. ਪੁਲਿਸ ਸੰਸਥਾ ਖਿਲਾਫ ਦਰਜ ਕਰਵਾਇਆ ਮਾਮਲਾ
ਬੀਜਿੰਗ, ਏਜੰਸੀ।

ਅੰਤਰਰਾਸ਼ਟਰੀ ਦੁਰਾਚਾਰ ਪੁਲਿਸ ਸੰਗਠਨ (ਇੰਟਰਪੋਲ) ਦੇ ਸਾਬਕਾ ਪ੍ਰਧਾਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਦਾ ਸਾਹਮਣਾ ਕਰ ਰਹੇ ਚੀਨ ਦੇ ਨਿਵਾਸੀ ਹੌਂਗਵੇਈ ਮੇਂਗ ਦੀ ਪਤਨੀ ਗ੍ਰੇਸ ਮੇਂਗ ਨੇ ਇੰਟਰਪੋਲ ਖਿਲਾਫ ਹੇਗ ਸਥਿਤ ਪੰਚਾਟ ਦੇ ਸਥਾਨਕ ਅਦਾਲਤ ‘ਚ ਮਾਮਲਾ ਦਰਜ ਕਰਵਾਇਆ ਹੈ ਤੇ ਅੰਤਰਰਾਸ਼ਟਰੀ ਪੁਲਿਸ ਸੰਸਥਾ ‘ਤੇ ਆਪਣੇ ਪਰਿਵਾਰ ਦੀ ਰੱਖਿਆ ਕਰਨ ‘ਚ ਅਸਫਲ ਰਹਿਣ ਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਧਮਕਾਉਣ ਦਾ ਦੋਸ਼ ਲਾਇਆ ਹੈ।

ਸਾਊਥ ਚਾਈਨਾ ਦੇ ਇੱਕ ਅਖਬਾਰ ਨੇ ਮੇਂਗ ਦੇ ਹਵਾਲੇ ਤੋਂ ਲਿਖਿਆ, ਇੰਟਰਪੋਲ ਮੇਰੇ ਪਰਿਵਾਰ ਦੀ ਰੱਖਿਆ ਅਤੇ ਸਹਾਇਤਾ ਕਰਨ ‘ਚ ਅਸਫਲ ਰਿਹਾ ਤੇ ਇਹ ਅੰਤਰਰਾਸਟਰੀ ਪੱਧਰ ‘ਤੇ ਚੀਨ (ਇੰਟਰਪੋਲ ਦਾ ਆਗੂ ਦੇਸ਼) ਦੇ ਗਲਤ ਕੰਮਾਂ ‘ਚ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਨਾ ਬੋਲਣ ਦੀ ਇੰਟਰਪੋਲ ਦੀ ਧਮਕੀ ਦੇ ਬਾਵਜੂਦ ਮੈਂ ਐਲਾਨ ਕਰ ਰਹੀ ਹਾਂ ਕਿ ਮੈਂ ਇੰਟਰਪੋਲ ਖਿਲਾਫ ਹੇਗ ਸਥਿਤ ਪੰਚਾਟ ਦੇ ਸਥਾਨਕ ਅਦਾਲਤ ‘ਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਅਖਬਾਰ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਮੇਂਗ ਨੇ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਇਹ ਜਾਨਣਾ ਹੈ ਕਿ ਇੰਟਰਪੋਲ ਨੇ ਕਰਮਚਾਰੀਆਂ ਦੇ ਪ੍ਰਤੀ ਆਪਣੀ ਜਿੰਮੇਵਾਰੀ ਦਾ ਉਲੰਘਨ ਕੀਤਾ ਹੈ ਜਾਂ ਨਹੀਂ?

ਓਧਰ, ਇੰਟਰਪੋਲ ਨੇ ਮੇਂਗ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਤੇ ਕਿਹਾ, ਇੰਟਰਪੋਲ ਵਾਦੀਆਂ ਤੇ ਉਨ੍ਹਾਂ ਪ੍ਰਤੀਨਿਧੀਆਂ ਦੁਆਰਾ ਪ੍ਰੈਸ ‘ਚ ਇਸ ਮਾਮਲੇ ਨੂੰ ਪੇਸ਼ ਕਰਨ ਦੇ ਮਿਸੇ ਵੀ ਕੋਸ਼ਿਸ਼ ਨਾਲ ਸ਼ਾਮਲ ਲਈਂ ਹੋਵੇਗਾ। ਵਾਦੀਆਂ ਤੇ ਉਸਦੇ ਪ੍ਰਤੀਨਿਧੀਆਂ ਨੂੰ ਸਪੱਸ਼ਟ ਤੌਰ ‘ਤੇ ਧਿਆਨ ਰਹੇ ਕਿ ਉਸ ਦੇ ਕਾਨੂੰਨੀ ਸਹਾਇਤਾ ਦੇ ਰਾਸਤੇ ਅਢੁੱਕਵੇਂ ਹਨ।

ਜ਼ਿਕਰਯੋਗ ਹੈ ਕਿ ਇੰਟਰਪੋਲ ਦੇ ਮੌਜੂਦਾ ਪ੍ਰਧਾਨ ਹੌਂਗਵੇਈ ਪਿਛਲੇ ਸਾਲ ਸਤੰਬਰ ‘ਚ ਫਰਾਂਸ ਤੋਂ ਚੀਨ ਆਏ ਸਨ ਤੇ ਉਸਦੀ ਪਤਨੀ ਨੂੰ ਪਿਛਲੇ ਸਾਲ ਅਕਤੂਬਰ ਦੇ ਸ਼ੁਰੂ ‘ਚ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਬਾਅਦ ‘ਚ ਚੀਨ ਦੇ ਅਧਿਕਾਰੀਆਂ ਨੇ ਹੌਂਗਵੇਈ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰੀ ਦੀ ਮੀਡੀਆ ਰਿਪੋਰਟਾਂ ਨੇ ਪੁਸ਼ਟੀ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੁਲਗਾਮ ਵਿਸਫੋਟ ਸਬੰਧੀ ਮਾਮਲਾ ਦਰਜ, ਜਾਂਚ ਸ਼ੁਰੂ
ਫੌਜ ਵੱਲੋਂ ਆਮ ਲੋਕਾਂ ਦੇ ਧਮਾਕੇ ਵਾਲੇ ਸਥਾਨ ‘ਤੇ ਜਾਣ ‘ਤੇ ਰੋਕ

ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਪੁਲਿਸ ਨੇ ਕੁਲਗਾਮ ਜ਼ਿਲ੍ਹੇ ਦੇ ਲਾਰੂ ‘ਚ ਕੱਲ੍ਹ ਇੱਕ ਮੁਠਭੇਡ ਵਾਲੇ ਸਥਾਨ ‘ਤੇ ਵਿਸਫੋਟ ਘਟਨਾ ‘ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਸਫੋਟ ‘ਚ ਛੇ ਜਣਿਆਂ ਦੀ ਮੌਤ ਹੋਈ ਤੇ ਕਈ ਲੋਕ ਜਖ਼ਮੀ ਹੋਏ ਸਨ। ।  ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਕੱਲ੍ਹ ਇੱਕ ਮੁੱਠਭੇੜ ਹੋਈ ਸੀ। ਜਿਸ ਵਿੱਚ ਜੈਸ਼-ਏ- ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ ਅਤੇ ਦੋ ਫੌਜੀ ਜਖ਼ਮੀ ਹੋਏ ਸਨ। ਇਸ ਦੇ ਤੁਰੰਤ ਬਾਅਦ ਇਹ ਵਿਸਫੋਟ ਹੋਇਆ ਸੀ। ਪੁਲਿਸ ਬੁਲਾਰੇ ਨੇ ਇਸ ਘਟਨਾ ਦੀ ਵਿਸਥਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਠਭੇੜ ਵਿੱਚ ਜੈਸ਼  ਦੇ ਤਿੰਨ ਅੱਤਵਾਦੀ ਮਾਰੇ ਗਏ ਸਨ।  ਉਨ੍ਹਾਂ ਦੱਸਿਆ ਕਿ ਮੁੱਠਭੇੜ ਵਾਲੀ ਥਾਂ ‘ਤੇ ਕੁਝ ਦੇਰ ਬਾਅਦ ਕਾਫ਼ੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ ਅਤੇ ਇਸ ਦੌਰਾਨ ਉੱਥੇ ਇੱਕ ਵਿਸਫੋਟ ਹੋਇਆ, ਜਿਸ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਸ਼ੁਰੁਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਮਕਾਮੀ ਲੋਕ ਉੱਥੇ ਪਏ ਕੁਝ ਵਿਸਫੋਟਕ ਪਦਾਰਥਾਂ ਦੇ ਨਾਲ ਛੇੜਖਾਨੀ ਕਰ ਰਹੇ ਸਨ ਅਤੇ ਇਸ ਦੌਰਾਨ ਹੋਏ ਵਿਸਫੋਟ ਦੀ ਚਪੇਟ ਵਿੱਚ ਆ ਕੇ ਕਈ ਜਣੇ ਜਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਜਖ਼ਮੀ ਹੋਏ ਉਬੈਦ ਸ਼ਾਹ, ਤਾਜਮੁਲ, ਇਰਸ਼ਾਦ ਅਹਿਮਦ ਪੱਡਰ, ਉਜੈਰ ਅਹਿਮਦ ਤੇ ਮਸ਼ਰੂਰ ਅਹਿਮਦ ਦੀ ਹਸਪਤਾਲ ਲਿਜਾਂਦੇ ਸਮਾਂ ਮੌਤ ਹੋ ਗਈ। ਪੁਲਿਸ ਨੇ ਲੋਕਾਂ ਵਲੋਂ ਕਿਸੇ ਵੀ ਮੁੱਠਭੇੜ ਵਾਲੀ ਜਗ੍ਹਾ ਉੱਤੇ ਤੱਦ ਤੱਕ ਨਹੀਂ ਜਾਣ ਦੀ ਅਪੀਲ ਕੀਤੀ ਹੈ ਜਦੋਂ ਤੱਕ ਕਿ ਬੰਬ ਨਿਰੋਧਕ ਦਸਤੇ ਦੀ ਟੀਮ ਚੰਗੀ ਤਰ੍ਹਾਂ ਉਸ ਜਗ੍ਹਾ ਤੋਂ ਸਾਰੇ ਤਰ੍ਹਾਂ ਦੇ ਵਿਸਫੋਟਕਾਂ ਨੂੰ ਨਹੀਂ ਹਟਾ ਲੈਂਦੀ ਹੈ। । (Kulgam)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਪ ਦੇ 25 ਵਰਕਰਾਂ ਵਿਰੁੱਧ ਕੇਸ ਦਰਜ
(ਕੁਲਦੀਪ ਰਾਜ) ਕੋਟਕਪੂਰਾ। ਕੋਟਕਪੂਰਾ (ਸ਼ਹਿਰੀ) ਪੁਲਿਸ ਨੇ ਇੱਕ ਟਰਾਂਸਪੋਰਟ ਦੇ ਦਫਤਰ ‘ਤੇ ਹਮਲਾ ਕਰਨ, ਕੁੱਟਮਾਰ ਕਰਨ ਅਤੇ ਨਗਦੀ ਖੋਹਣ ਦੇ ਦੋਸ਼ ‘ਚ ਆਮ ਆਦਮੀ ਪਾਰਟੀ ਦੇ 25 ਵਰਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਦਲਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਕੋਟਕਪੂਰਾ ਦੇ ਬਿਆਨ ‘ਤੇ ਦਰਜ ਹੋਇਆ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਗਤਾਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦਰਜ ਐੱਫ.ਆਈ.ਆਰ. ਮੁਤਾਬਕ 4 ਫਰਵਰੀ ਨੂੰ ਚੋਣਾਂ ਵਾਲੇ ਦਿਨ ਕਮਲਜੀਤ ਸਿੰਘ, ਲਵੀ ਦਿਓੜਾ, ਗਿਫਟੀ ਮਨਚੰਦਾ, ਪ੍ਰਦੀਪ ਸਿਵੀਆ, ਕਾਲਾ ਸਿੰਘ ਅਤੇ ਬੱਸੀ ਆਪਣੇ ਕਰੀਬ 20 ਹੋਰ ਅਣਪਛਾਤੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈੱਸ ਹੋ ਕੇ ਸ਼ਹੀਦ ਭਗਤ ਸਿੰਘ ਕਾਲਜ ਰੋਡ ‘ਤੇ ਘੁੰਮ ਰਹੇ ਸਨ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਉਸ ‘ਤੇ ਦੋਸ਼ ਲਾਇਆ ਕਿ ਉਹ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਹੱਕ ‘ਚ ਵੋਟਰਾਂ ਨੂੰ ਪੈਸੇ ਵੰਡ ਰਿਹਾ ਹੈ।

ਆਪ ਦੇ 25 ਵਰਕਰਾਂ ਵਿਰੁੱਧ ਕੇਸ ਦਰਜ

ਸ਼ਿਕਾਇਤਕਰਤਾ ਨੇ ਮੁਲਜ਼ਮਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪੈਸੇ ਨਹੀਂ ਵੰਡ ਰਿਹਾ ਪਰ ਇਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ ਤੇ ਉਸ ‘ਤੇ ਡਾਂਗਾਂ, ਸੋਟੀਆਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਪਿੱਛੋਂ ਮੁਲਜ਼ਮਾਂ ਨੇ ਸ਼ਿਕਾਇਤਰਤਾ ਦੇ ਤਾਏ ਦੇ ਲੜਕੇ ਗੁਰਵਿੰਦਰ ਸਿੰਘ ਉਰਫ ਗਿੰਦਾ ਦੇ ਇਸੇ ਰੋਡ ‘ਤੇ ਸਥਿਤ ਪਰਮਾਰ ਟਰਾਂਸਪੋਰਟ ਦੇ ਦਫ਼ਤਰ ‘ਚ ਹਮਲਾ ਕਰਕੇ ਸ਼ੀਸ਼ੇ ਭੰਨ ਦਿੱਤੇ। ਸ਼ਿਕਾਇਤਕਰਤਾ ਮੁਤਾਬਕ ਝਗੜੇ ਦੌਰਾਨ ਮੁਲਜ਼ਮ ਉਸ ਦੇ ਗਲੇ ‘ਚ ਪਈ ਸੋਨੇ ਦੀ ਚੇਨ ਅਤੇ ਜੇਬ ‘ਚੋਂ 19 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਏ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਵੋਟਾਂ ਦੀ ਖਰੀਦੋ-ਫਰੋਖਤ ਨੂੰ ਲੈ ਕੇ ਇੱਥੇ ਦੋਵਾਂ ਧਿਰਾਂ ਦਰਮਿਆਨ ਟਕਰਾ ਹੋਣ ਦੀ ਘਟਨਾ ਵਾਪਰੀ ਸੀ।

ਇਸ ਕੇਸ ਸਬੰਧੀ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦਰਜ ਹੋਇਆ ਇਹ ਕੇਸ ਬਿਲਕੁੱਲ ਝੂਠਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਭਾਵੇਂ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਪਰ ਪ੍ਰਸ਼ਾਸਨ ਸੱਤਾਧਾਰੀ ਧਿਰ ਦੀ ਕਥਿਤ ਮੱਦਦ ਕਰ ਰਿਹਾ ਹੈ। ਵਰਕਰਾਂ ਵਿਰੁੱਧ ਦਰਜ ਹੋਏ ਝੂਠੇ ਪਰਚਿਆਂ ਦੀ ਸਰਕਾਰ ਆਉਣ ‘ਤੇ ਨਿਰਪੱਖ ਜਾਂਚ ਹੋਵੇਗੀ ਅਤੇ ਇਨ੍ਹਾਂ ਨੂੰ ਰੱਦ ਕਰਵਾਇਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਦੀ ਜਾਂਚ ਹੋਵੇਗੀ ਜਿਨ੍ਹਾਂ ਨੇ ਸੱਤਾਧਾਰੀ ਧਿਰ ਨੂੰ ਖੁਸ਼ ਕਰਨ ਲਈ ਝੂਠੀਆਂ ਐਫ.ਆਈ. ਆਰਜ਼ ਦਰਜ ਕੀਤੀਆਂ ਹਨ। ਮੁਕੱਦਮਿਆਂ ‘ਚ ਫਸੇ ਵਰਕਰਾਂ ਨੂੰ ਪਾਰਟੀ ਕਾਨੂੰਨ ਸਹਾਇਤਾ ਵੀ ਦੇਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ