New Rules - Sach Kahoon Punjabi
ਨਵੀਂ ਦਿਲੀ (ਏਜੰਸੀ)। New Rules: ਹਰ ਮਹੀਨਾ ਨਵੇਂ ਬਦਲਾਅ ਲਿਆਉਂਦਾ ਹੈ। ਇਸ ਲੜੀ ’ਚ, ਅੱਜ ਭਾਵ 1 ਅਗਸਤ ਤੋਂ, ਕੁਝ ਅਜਿਹੇ ਨਿਯਮ ਵੀ ਬਦਲ ਰਹੇ ਹਨ| ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੇ ’ਤੇ ਪੈ ਸਕਦਾ ਹੈ। ਇਨ੍ਹਾਂ ਬਦਲਾਅ ’ਚ ਯੂਪੀਆਈ ਤੇ ਐਲਪੀਜੀ ਗੈਸ ਦੀਆਂ ਕੀਮਤਾਂ ਤੇ ਬੈਂਕਿੰਗ ਨਾਲ ਸਬੰਧਤ ਕਈ ਮਹੱਤਵਪੂਰਨ ਨਿਯਮ ਸ਼ਾਮਲ ਹਨ। ਇਹ ਬਦਲਾਅ ਅਜਿਹੇ ਹਨ ਜੋ ਤੁਹਾਡੇ ਰੋਜ਼ਾਨਾ ਦੇ ਕੰਮਾਂ ਤੇ ਤੁਹਾਡੀ ਜੇਬ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨਗੇ। ਅਜਿਹੀ ਸਥਿਤੀ ’ਚ, ਤੁਹਾਨੂੰ ਸਮੇਂ ਸਿਰ ਇਨ੍ਹਾਂ ਮਹੱਤਵਪੂਰਨ ਬਦਲਾਅ ਬਾਰੇ ਜਾਣਨਾ ਚਾਹੀਦਾ ਹੈ ਤੇ ਉਸ ਅਨੁਸਾਰ ਆਪਣੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।
ਇਹ ਖਬਰ ਵੀ ਪੜ੍ਹੋ : Punjab Tehsil Reshuffle: ਪੰਜਾਬ ਦੀਆਂ ਤਹਿਸੀਲਾਂ ’ਚ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ
ਯੂਪੀਆਈ : ਹੁਣ ਸਿਰਫ ਇਕ ਦਿਨ ’ਚ 50 ਵਾਰ ਹੀ ਚੈਕ ਕਰ ਸਕੋਂਗੇ ਤੁਸੀਂ ਬੈਲੇਂਸ
1 ਅਗਸਤ ਤੋਂ ਯੂਪੀਆਈ ’ਚ ਕਈ ਵੱਡੇ ਬਦਲਾਅ ਹੋ ਰਹੇ ਹਨ। ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਹੁਣ ਤੁਸੀਂ ਦਿਨ ’ਚ ਸਿਰਫ਼ 50 ਵਾਰ ਹੀ ਬੈਲੇਂਸ ਚੈੱਕ ਕਰ ਸਕੋਗੇ, ਤੁਸੀਂ ਬੈਂਕ ਖਾਤਿਆਂ ਦੀ ਸੂਚੀ ਸਿਰਫ਼ 25 ਵਾਰ ਹੀ ਦੇਖ ਸਕੋਗੇ।
ਆਟੋਪੇਅ ਲੈਣ-ਦੇਣ ਦੇ ਸਮੇਂ ’ਚ ਵੀ ਬਦਲਾਅ | New Rules
ਕਿਸ਼ਤਾਂ, ਮਿਉਚੁਅਲ ਫੰਡ ਐਸਆਈਪੀ ਤੇ ਓਟੀਪੀ ਸਬਸਕ੍ਰਿਪਸ਼ਨ ਵਰਗੇ ਅਕਸਰ ਯੂਪੀਆਈ ਆਟੋਪੇਅ ਲੈਣ-ਦੇਣ ਹੁਣ ਸਿਰਫ਼ ਗੈਰ-ਪੀਕ ਘੰਟਿਆਂ ਦੌਰਾਨ ਹੀ ਪੂਰੇ ਕੀਤੇ ਜਾਣਗੇ। ਆਟੋਪੇਅ ਲੈਣ-ਦੇਣ ਦਾ ਸਮਾਂ ਸਵੇਰੇ 10 ਵਜੇ ਤੋਂ ਪਹਿਲਾਂ, ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਵਿਚਕਾਰ ਤੇ ਰਾਤ 9:30 ਵਜੇ ਤੋਂ ਬਾਅਦ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਨੈਟਫਲਿਕਸ ਬਿਲ ਪਹਿਲਾਂ ਸਵੇਰੇ 11 ਵਜੇ ਕਟਿਆ ਜਾਂਦਾ ਸੀ, ਤਾਂ ਹੁਣ ਇਸਨੂੰ ਪਹਿਲਾਂ ਜਾਂ ਬਾਅਦ ’ਚ ਕਟਿਆ ਜਾ ਸਕਦਾ ਹੈ। ਇਸੇ ਤਰ੍ਹਾਂ, ਜੇਕਰ ਤੁਹਾਡਾ ਯੂਪੀਆਈ ਭੁਗਤਾਨ ਅਸਫਲ ਹੋ ਜਾਂਦਾ ਹੈ, ਤਾਂ ਤੁਹਾਨੂੰ ਇਸ ਦੀ ਸਥਿਤੀ ਦੀ ਜਾਂਚ ਕਰਨ ਲਈ ਸਿਰਫ ਤਿੰਨ ਮੌਕੇ ਮਿਲਣਗੇ। ਤੁਹਾਨੂੰ ਹਰ ਕੋਸ਼ਿਸ਼ ਵਿਚਕਾਰ 90 ਸਕਿੰਟ ਉਡੀਕ ਕਰਨੀ ਪਵੇਗੀ।
ਪੈਸੇ ਭੇਜਦੇ ਸਮੇਂ ਦਿਖਾਈ ਦੇਵੇਗਾ ਪ੍ਰਾਪਤਕਰਤਾ ਦਾ ਨਾਂਅ
ਹੁਣ ਤੁਸੀਂ ਪੈਸੇ ਭੇਜਦੇ ਸਮੇਂ ਪ੍ਰਾਪਤਕਰਤਾ ਦਾ ਨਾਂਅ ਹਮੇਸ਼ਾ ਦੇਖੋਗੇ। ਇਹ ਗਲਤ ਭੁਗਤਾਨ ਤੋਂ ਬਚਣ ’ਚ ਮਦਦ ਕਰੇਗਾ।
ਬੈਂਕਿੰਗ ਸੋਧ ਕਾਨੂੰਨ ਅੱਜ ਤੋਂ ਲਾਗੂ
ਬੈਂਕਿੰਗ ਕਾਨੂੰਨ (ਸੋਧ) ਐਕਟ, 2025 ਦੇ ਮੁੱਖ ਉਪਬੰਧ 1 ਅਗਸਤ ਤੋਂ ਲਾਗੂ ਹੋਣਗੇ। ਸੋਧੇ ਹੋਏ ਕਾਨੂੰਨ ਦਾ ਉਦੇਸ਼ ਬੈਂਕ ਪ੍ਰਸ਼ਾਸਨ ਨੂੰ ਬਿਹਤਰ ਬਣਾਉਣਾ ਤੇ ਜਮ੍ਹਾਂਕਰਤਾਵਾਂ ਤੇ ਨਿਵੇਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜਨਤਕ ਖੇਤਰ ਦੇ ਬੈਂਕਾਂ ’ਚ ਆਡਿਟ ’ਚ ਸੁਧਾਰ ਕਰਨਾ ਤੇ ਸਹਿਕਾਰੀ ਬੈਂਕਾਂ ’ਚ ਡਾਇਰੈਕਟਰਾਂ ਦਾ ਕਾਰਜਕਾਲ ਵਧਾਉਣਾ। ਹੁਣ ਜਨਤਕ ਖੇਤਰ ਦੇ ਬੈਂਕਾਂ ਨੂੰ ਨਿਵੇਸ਼ਕ ਸਿੱਖਿਆ ਤੇ ਸੁਰੱਖਿਆ ਫੰਡ ’ਚ ਦਾਅਵਾ ਨਾ ਕੀਤੇ ਸ਼ੇਅਰ, ਵਿਆਜ ਤੇ ਬਾਂਡ ਦੀ ਰਕਮ ਟ੍ਰਾਂਸਫਰ ਕਰਨ ਦੀ ਮਨਜ਼ੂਰੀ ਹੋਵੇਗੀ।
2,000 ਰੁਪਏ ਤੋਂ ਵੱਧ ਦੇ ਯੂਪੀਆਈ ਲੈਣ-ਦੇਣ ’ਤੇ ਕੋਈ ਜੀਐਸਟੀ ਨਹੀਂ
ਯੂਪੀਆਈ ਉਪਭੋਗਤਾਵਾਂ ਲਈ ਵੀ ਚੰਗੀ ਖ਼ਬਰ ਹੈ ਤੇ ਉਹ ਇਹ ਹੈ ਕਿ 2,000 ਰੁਪਏ ਤੋਂ ਵੱਧ ਦੇ ਯੂਪੀਆਈ ਲੈਣ-ਦੇਣ ’ਤੇ ਜੀਐਸਟੀ ਲਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਹਾਲ ਹੀ ’ਚ ਕੁਝ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ 22 ਜੁਲਾਈ ਨੂੰ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ’ਚ ਕਿਹਾ ਕਿ ਜੀਐਸਟੀ ਕੌਂਸਲ ਨੇ ਯੂਪੀਆਈ ਲੈਣ-ਦੇਣ ’ਤੇ ਜੀਐਸਟੀ ਲਾਉਣ ਦੀ ਕੋਈ ਸਿਫਾਰਸ਼ ਨਹੀਂ ਕੀਤੀ ਹੈ।
ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਟੌਤੀ
ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ’ਚ 33.50 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜੋ ਕਿ 1 ਅਗਸਤ, 2025 ਤੋਂ ਲਾਗੂ ਹੋਵੇਗੀ। ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ, ਦਿੱਲੀ ’ਚ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1 ਅਗਸਤ ਤੋਂ 1631.50 ਰੁਪਏ ਹੋ ਜਾਵੇਗੀ, ਜੋ ਕਿ ਇਸ ਸਮੇਂ 1665.00 ਰੁਪਏ ਹੈ।
ਹਾਲਾਂਕਿ, ਆਮ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋਗ੍ਰਾਮ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਤੀ ਜਾਂਦੀ ਹੈ। ਇਸ ਵਾਰ ਇਹ ਬਦਲਾਅ ਸਿਰਫ਼ ਵਪਾਰਕ ਸਿਲੰਡਰਾਂ ਤਕ ਸੀਮਤ ਕੀਤਾ ਗਿਆ ਹੈ।
New Rules of Tax Deduction: ਦੇਸ਼ ’ਚ ਅੱਜ ਤੋਂ ਲਾਗੂ ਹੋਏ ਕਈ ਨਵੇਂ ਨਿਯਮ, 12 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ, ਟੀਡੀਐਸ ਦੇ ਨਿਯਮਾਂ ’ਚ ਬਦਲਾਅ
New Rules of Tax Deduction: ਨਵੇਂ ਟੈਕਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ 1 ਅਪ੍ਰੈਲ 2025 ਤੋਂ ਨਵੇਂ ਟੈਕਸ ਸਲੈਬ ਵੀ ਲਾਗੂ ਕਰ ਦਿੱਤੇ ਗਏ ਹਨ। ਬਜਟ 2025 ਵਿੱਚ, ਸਰਕਾਰ ਨੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ, ਜਿਸ ਵਿੱਚ ਟੈਕਸ ਸਲੈਬਾਂ ਵਿੱਚ ਬਦਲਾਅ, ਟੀਡੀਐਸ, ਟੈਕਸ ਛੋਟ ਅਤੇ ਹੋਰ ਚੀਜ਼ਾਂ ਸ਼ਾਮਲ ਸਨ। ਪੁਰਾਣੇ ਆਮਦਨ ਕਰ ਐਕਟ 1961 ਦੀ ਥਾਂ ਇੱਕ ਨਵਾਂ ਆਮਦਨ ਕਰ ਬਿੱਲ ਪ੍ਰਸਤਾਵਿਤ ਕੀਤਾ ਗਿਆ ਸੀ।
Read Also: Unified Pension Scheme: ਪੈਨਸ਼ਨ ਸਕੀਮ ’ਚ ਹੋਵੇਗਾ ਵੱਡਾ ਬਦਲਾਅ, UPS ਤੇ NPS ’ਚ ਇੱਕ ਦੀ ਚੋਣ
ਇਹ ਸਾਰੇ ਬਦਲਾਅ 1 ਅਪ੍ਰੈਲ, 2025 ਤੋਂ ਲਾਗੂ ਹੋ ਗਏ ਹਨ। ਨਵੇਂ ਟੈਕਸ ਸਲੈਬ ਦੇ ਤਹਿਤ, ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਟੈਕਸ ਦੇਣ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ, ਤਨਖਾਹਦਾਰ ਕਰਮਚਾਰੀ 75,000 ਰੁਪਏ ਦੀ ਮਿਆਰੀ ਕਟੌਤੀ ਲਈ ਯੋਗ ਹੋਣਗੇ। ਇਸਦਾ ਮਤਲਬ ਹੈ ਕਿ 12.75 ਲੱਖ ਰੁਪਏ ਤੱਕ ਦੀ ਤਨਖਾਹ ਆਮਦਨ ਹੁਣ ਟੈਕਸ ਮੁਕਤ ਹੋਵੇਗੀ। ਹਾਲਾਂਕਿ, ਇਹ ਛੋਟ ਸਿਰਫ਼ ਉਨ੍ਹਾਂ ’ਤੇ ਲਾਗੂ ਹੁੰਦੀ ਹੈ ਜੋ ਨਵੇਂ ਟੈਕਸ ਵਿਕਲਪ ਦੀ ਚੋਣ ਕਰਦੇ ਹਨ। New Rules of Tax Deduction
ਟੀਡੀਐਸ ਨਿਯਮਾਂ ਵਿੱਚ ਬਦਲਾਅ | New Rules of Tax Deduction
ਨਵੇਂ ਟੈਕਸ ਸਲੈਬ ਤੋਂ ਇਲਾਵਾ, ਟੀਡੀਐਸ ਨਿਯਮਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬੇਲੋੜੀਆਂ ਕਟੌਤੀਆਂ ਨੂੰ ਘਟਾਉਣ ਅਤੇ ਟੈਕਸਦਾਤਾਵਾਂ ਲਈ ਨਕਦੀ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਭਾਗਾਂ ਵਿੱਚ ਸੀਮਾਵਾਂ ਵਧਾਈਆਂ ਗਈਆਂ ਹਨ। ਉਦਾਹਰਣ ਵਜੋਂ, ਬਜ਼ੁਰਗ ਨਾਗਰਿਕਾਂ ਲਈ ਵਿਆਜ ਆਮਦਨ ’ਤੇ ਟੀਡੀਐਸ ਸੀਮਾ ਦੁੱਗਣੀ ਕਰਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਬਜ਼ੁਰਗਾਂ ਲਈ ਵਿੱਤੀ ਸੁਰੱਖਿਆ ਵਧਦੀ ਹੈ। ਇਸੇ ਤਰ੍ਹਾਂ, ਕਿਰਾਏ ਦੀ ਆਮਦਨ ’ਤੇ ਛੋਟ ਸੀਮਾ ਵਧਾ ਕੇ 6 ਲੱਖ ਰੁਪਏ ਸਾਲਾਨਾ ਕਰ ਦਿੱਤੀ ਗਈ ਹੈ, ਜਿਸ ਨਾਲ ਮਕਾਨ ਮਾਲਕਾਂ ’ਤੇ ਬੋਝ ਘੱਟ ਹੋਵੇਗਾ ਅਤੇ ਸ਼ਹਿਰੀ ਖੇਤਰਾਂ ਵਿੱਚ ਕਿਰਾਏ ਦੀ ਮਾਰਕੀਟ ਨੂੰ ਹੁਲਾਰਾ ਮਿਲ ਸਕਦਾ ਹੈ।
New Rules: ਅਧਿਆਪਕਾਂ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ, ਕੀਤੀ ਇਹ ਗਲਤੀ ਤਾਂ ਹੋਵੇਗੀ ਕਾਰਵਾਈ
New Rules: ਹੀਣ ਭਾਵਨਾ ਵਾਲੇ ਸ਼ਬਦਾਂ ਦੀ ਵਰਤੋਂ ’ਤੇ ਲੱਗੀ ਪਾਬੰਦੀ
New Rules: ਪਟਨਾ (ਏਜੰਸੀ)। ਬਿਹਾਰ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਤੋਂ ਨਿਰਾਸ਼ ਹੋ ਚੁੱਕੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਦਰਅਸਲ ਸਕੂਲਾਂ ਵਿੱਚ ਅਕਸਰ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਸਨ ਕਿ ਕੁਝ ਅਧਿਆਪਕ ਅਜੀਬੋ-ਗਰੀਬ ਨਾਂਅ ਵਰਤ ਕੇ ਵਿਦਿਆਰਥੀਆਂ ਦਾ ਮਜ਼ਾਕ ਉਡਾਉਂਦੇ ਹਨ। ਉਦਾਹਰਨ ਵਜੋਂ, ਯੂਪੀ-ਬਿਹਾਰ ਸੂਬਿਆਂ ਵਿੱਚ, ਜੋ ਵਿਦਿਆਰਥੀ ਪੜ੍ਹਾਈ ਵਿੱਚ ਕਮਜ਼ੋਰ ਹਨ, ਉਨ੍ਹਾਂ ਨੂੰ ‘ਖੋਤਾ’, ਕਾਲੇ ਰੰਗ ਦੇ ਬੱਚਿਆਂ ਨੂੰ ‘ਕਾਲਟੂ’ ਅਤੇ ਛੋਟੇ ਕੱਦ ਵਾਲੇ ਬੱਚਿਆਂ ਨੂੰ ‘ਗਿੱਠੂ’ ਕਿਹਾ ਜਾਂਦਾ ਹੈ। ਪਰ ਹੁਣ ਬਿਹਾਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਇਨ੍ਹਾਂ ਸ਼ਬਦਾਂ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਸਿੱਖਿਆ ਮੰਤਰਾਲੇ ਵੱਲੋਂ ਵਿਸ਼ੇਸ਼ ਹੁਕਮ ਜਾਰੀ ਕੀਤਾ ਗਿਆ ਹੈ।
ਨਵੇਂ ਹੁਕਮ ਤੋਂ ਬਾਅਦ ਹੁਣ ਬਿਹਾਰ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਨਾਂਅ ਦਾ ਮਜ਼ਾਕ ਉਡਾਉਣ ਜਾਂ ਉਨ੍ਹਾਂ ਨੂੰ ਵਿਗਾੜ ਕੇ ਉਨ੍ਹਾਂ ਨੂੰ ਮਜ਼ਾਕ ’ਚ ਕਹਿਣ ’ਤੇ ਪਾਬੰਦੀ ਹੋਵੇਗੀ। ਸਿੱਖਿਆ ਵਿਭਾਗ ਨੇ ਇਸ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਕੋਈ ਵੀ ਅਧਿਆਪਕ ਸਕੂਲ ਵਿੱਚ ਕਾਲਟੂ, ਖੋਤਾ ਜਾਂ ਬੋਤਾ ਵਰਗੇ ਉਪਨਾਵਾਂ ਦੀ ਵਰਤੋਂ ਨਹੀਂ ਕਰੇਗਾ। New Rules
ਹੁਣ ‘ਮਨੀਟਰ’ ਦੀ ਇਸ ਤਰ੍ਹਾਂ ਹੋਵੇਗੀ ਚੋਣ | New Rules
ਸਿੱਖਿਆ ਵਿਭਾਗ ਨੇ ਮਨੀਟਰ ਬਣਾਉਣ ਦੀ ਪ੍ਰਣਾਲੀ ਵਿੱਚ ਵੀ ਬਦਲਾਅ ਕੀਤਾ ਹੈ। ਹੁਣ ਜੋ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹਨ, ਉਨ੍ਹਾਂ ਨੂੰ ਵੀ ਮਨੀਟਰ ਬਣਨ ਦਾ ਮੌਕਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਹੁਣ ਹਰ ਮਹੀਨੇ ਵੱਖ-ਵੱਖ ਵਿਦਿਆਰਥੀ ਨੂੰ ਨਵਾਂ ‘ਮਨੀਟਰ’ ਬਣਾਇਆ ਜਾਵੇਗਾ। ਮਨੀਟਰ ਨੂੰ ਵੀ ਕੁਝ ਕੰਮ ਸੌਂਪਿਆ ਗਿਆ ਹੈ। ਹੁਣ ਉਨ੍ਹਾਂ ਨੂੰ ਉਨ੍ਹਾਂ ਬੱਚਿਆਂ ਨੂੰ ਸਮਝਾਉਣਾ ਪਵੇਗਾ ਜੋ ਸਕੂਲ ਛੱਡ ਘਰ ਭੱਜਣ ਦੀ ਫਿਰਾਕ ’ਚ ਰਹਿੰਦੇ ਹਨ ਮਨੀਟਰ ਸਕੂਲ ਨਾ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਗੇ।
Read Also : Ratan Tata Death News Live Update: ਰਤਨ ਟਾਟਾ ਦੇ ਅੰਤਿਮ ਸਸਕਾਰ ਸਬੰਧੀ CM ਸ਼ਿੰਦੇ ਨੇ ਦਿੱਤੀ ਵੱਡੀ ਜਾਣਕਾਰੀ
ਸਕੂਲ ਦੀ ਅਨੁਸ਼ਾਸਨ ਪ੍ਰਣਾਲੀ ਵਿੱਚ ਵੀ ਮੱਦਦ ਕਰੇਗਾ। ਇਸ ਤੋਂ ਇਲਾਵਾ ਇੱਕ ਹੋਰ ਹਿਦਾਇਤ ਵਿੱਚ ਕਿਹਾ ਗਿਆ ਹੈ ਕਿ ਪੀਟੀਐੱਮ ਮੀਟਿੰਗ ਭਾਵ ਮਾਤਾ-ਪਿਤਾ-ਅਧਿਆਪਕ ਮੀਟਿੰਗ ਵਿੱਚ ਸਿਰਫ਼ ਬੱਚਿਆਂ ਦੀਆਂ ਜਮਾਤਾਂ ਨਹੀਂ ਹੋਣਗੀਆਂ। ਦਰਅਸਲ, ਵਿਦਿਆਰਥੀ ਆਪਣੇ ਅਧਿਆਪਕਾਂ ਦੀਆਂ ਖੂਬੀਆਂ ਅਤੇ ਕਮੀਆਂ ਬਾਰੇ ਵੀ ਦੱਸਣਗੇ। ਉਹ ਮੀਟਿੰਗ ਦੌਰਾਨ ਦੱਸੇਗਾ ਕਿ ਕਲਾਸ ਵਿੱਚ ਕਿਹੜਾ ਅਧਿਆਪਕ ‘ਬੋਰਿੰਗ’ ਹੈ ਅਤੇ ਕੌਣ ‘ਫਨ ਵਾਲਾ’ ਹੈ। ਇਸ ਬਾਰੇ ਫੀਡਬੈਕ ਲੈਣ ਤੋਂ ਬਾਅਦ ਸਕੂਲ ਪ੍ਰਿੰਸੀਪਲ ਉਸ ਫੀਡਬੈਕ ਨਾਲ ਸਿਸਟਮ ਵਿੱਚ ਸੁਧਾਰ ਕਰਨਗੇ।
ਵਿਦਿਆਰਥੀਆਂ ਦੇ ਨਾਵਾਂ ਦਾ ਹੋਵੇ ਸਹੀ ਸਨਮਾਨ
ਰਿਪੋਰਟਾਂ ਮੁਤਾਬਕ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਨਾਂਅ ਦਾ ਸਹੀ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦਾ ਮਜ਼ਾਕ ਵਿਦਿਆਰਥੀਆਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾ ਸਕਦਾ ਹੈ। ਵਿਭਾਗ ਵੱਲੋਂ ਜਾਰੀ ਹਿਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਦੇ ਨਾਂਅ ਤੋੜ-ਮਰੋੜ ਕੇ ਜਾਂ ਗਲਤ ਉਪਨਾਵਾਂ ਨਾਲ ਬੁਲਾਉਣ ’ਤੇ ਰੋਕ ਲਾਈ ਜਾਵੇ, ਤਾਂ ਜੋ ਬੱਚਿਆਂ ਦਾ ਸਵੈ-ਮਾਣ ਸੁਰੱਖਿਅਤ ਰਹੇ।
New Rules From 1 September: ਜਲਦੀ ਹੀ ਅਗਸਤ ਦਾ ਮਹੀਨਾ ਖਤਮ ਹੋਣ ਵਾਲਾ ਹੈ। ਅਜਿਹੇ ’ਚ ਹਰ ਮਹੀਨੇ ਦੀ ਤਰ੍ਹਾਂ ਨਵੇਂ ਮਹੀਨੇ ’ਚ ਵੀ ਤੁਹਾਨੂੰ ਕਈ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਤਬਦੀਲੀਆਂ ਦਾ ਕਿਸੇ ਨਾ ਕਿਸੇ ਰੂਪ ’ਚ ਤੁਹਾਡੀ ਜੇਬ ’ਤੇ ਸਿੱਧਾ ਅਸਰ ਪੈ ਸਕਦਾ ਹੈ। ਗੈਸ ਸਿਲੰਡਰ ਦੀ ਕੀਮਤ, ਕ੍ਰੈਡਿਟ ਕਾਰਡ ਦੇ ਨਿਯਮਾਂ ਵਰਗੇ ਬਦਲਾਅ ਹੋ ਸਕਦੇ ਹਨ। ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਸਤੰਬਰ ਦੇ ਮਹੀਨੇ ’ਚ ਕੀ-ਕੀ ਬਦਲਾਅ ਹੋ ਸਕਦੇ ਹਨ, ਤਾਂ ਸਾਡੇ ਲੇਖ ਨੂੰ ਧਿਆਨ ਨਾਲ ਪੜ੍ਹੋ।
ਸਿਲੰਡਰ ਦੇ ਭਾਅ ’ਚ ਹੋ ਸਕਦਾ ਹੈ ਵੱਡਾ ਬਦਲਾਅ | New Rules
ਸਰਕਾਰ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਿਲੰਡਰ ਦੀਆਂ ਕੀਮਤਾਂ ’ਚ ਕੁੱਝ ਬਦਲਾਅ ਕਰਦੀ ਹੈ, ਇਸ ਲਈ ਤੁਸੀਂ ਸਤੰਬਰ ਮਹੀਨੇ ਦੀ ਸ਼ੁਰੂਆਤ ’ਚ ਵੀ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਬਦਲਾਅ ਵੇਖ ਸਕਦੇ ਹੋ। ਜਿਸ ਕਾਰਨ ਤੁਹਾਡੀ ਜੇਬ ਵੀ ਪ੍ਰਭਾਵਿਤ ਹੋ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਗਸਤ ਮਹੀਨੇ ’ਚ ਵੀ ਕਮਰਸੀਅਲ ਗੈਸ ਸਿਲੰਡਰ ਦੀ ਕੀਮਤ ’ਚ 8.50 ਰੁਪਏ ਦਾ ਵਾਧਾ ਹੋਇਆ ਸੀ। ਇਸ ਤੋਂ ਇਲਾਵਾ ਜੁਲਾਈ ਮਹੀਨੇ ’ਚ ਇਸ ਦੀਆਂ ਕੀਮਤਾਂ ’ਚ 30 ਰੁਪਏ ਦੀ ਕਟੌਤੀ ਕੀਤੀ ਗਈ ਸੀ।
ਸੀਐੱਨਜੀ, ਪੀਐੱਨਜੀ, ਗੈਸ ਸਿਲੰਡਰ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵੱਡਾ ਬਦਲਾਅ
ਜਿਸ ਤਰ੍ਹਾਂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ, ਉਸੇ ਤਰ੍ਹਾਂ ਤੇਲ ਮਾਰਕੀਟ ਕੰਪਨੀਆਂ ਵੀ ਸੀਐਨਜੀ ਪੀਐਨਜੀ ਦੇ ਨਾਲ ਏਅਰ ਫਿਊਲ ਭਾਵ ਏਅਰ ਟਰਬਾਈਨ ਫਿਊਲ ਦੇ ਰੇਟ ਬਦਲਦੀਆਂ ਹਨ। ਪਹਿਲੀ ਸਤੰਬਰ ਨੂੰ ਵੀ ਬਦਲਾਅ ਵੇਖਿਆ ਜਾ ਸਕਦਾ ਹੈ। New Rules
ਫਰਜੀ ਕਾਲਾਂ ’ਤੇ ਵੀ ਲੱਗ ਸਕਦੀ ਹੈ ਪਾਬੰਦੀ | New Rules
ਪਹਿਲੀ ਸਤੰਬਰ ਤੋਂ ਫਰਜੀ ਕਾਲਾਂ ’ਤੇ ਪਾਬੰਦੀ ਲਾਈ ਜਾ ਸਕਦੀ ਹੈ, ਇਸ ਲਈ ਟਰਾਈ ਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ ਅਤੇ ਏਅਰਟੈੱਲ, ਜੀਓ, ਵੋਡਾਫੋਨ, ਆਈਡੀਆ, ਵਰਗੀਆਂ ਦੂਰਸੰਚਾਰ ਕੰਪਨੀਆਂ ਨੂੰ ਫਰਜੀ ਕਾਲਾਂ ਅਤੇ ਸੰਦੇਸ਼ਾਂ ’ਤੇ ਪਾਬੰਦੀ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਟੈਲੀਕਾਮ ਕੰਪਨੀਆਂ ਨੂੰ 30 ਸਤੰਬਰ ਤੱਕ ਟੈਲੀਮਾਰਕੀਟਿੰਗ ਕਾਲਾਂ ਤੇ ਵਪਾਰਕ ਮੈਸੇਜਿੰਗ ਨੂੰ 140 ਨੰਬਰ ਸੀਰੀਜ ਤੋਂ ਬਲਾਕਚੇਨ, ਆਧਾਰਿਤ ਡੀਐਲਟੀ ਭਾਵ ਡਿਸਟ੍ਰੀਬਿਊਟਡ ਲੇਜਰ, ਟੈਕਨਾਲੋਜੀ ਪਲੇਟਫਾਰਮ ’ਤੇ ਤਬਦੀਲ ਕਰਨਾ ਚਾਹੀਦਾ ਹੈ। ਕੰਪਨੀ ਦੇ ਇਸ ਦਿਸ਼ਾ-ਨਿਰਦੇਸ਼ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ 1 ਸਤੰਬਰ ਤੱਕ ਫਰਜੀ ਕਾਲਾਂ ’ਤੇ ਰੋਕ ਲਾਈ ਜਾ ਸਕਦੀ ਹੈ। New Rules
ਮਹਿੰਗਾਈ ਭੱਤੇ ’ਚ ਹੋ ਸਕਦਾ ਹੈ ਵਾਧਾ | New Rules From 1 September
ਕੇਂਦਰ ਸਰਕਾਰ ਵੱਲੋਂ 1 ਸਤੰਬਰ ਤੋਂ ਸਰਕਾਰੀ ਮੁਲਾਜਮਾਂ ਦੇ ਮਹਿੰਗਾਈ ਭੱਤੇ ’ਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਅੰਦਾਜਾ ਲਾਇਆ ਜਾ ਰਿਹਾ ਹੈ ਕਿ 1 ਸਤੰਬਰ ਤੋਂ ਮਹਿੰਗਾਈ ਭੱਤੇ ’ਚ 3 ਫੀਸਦੀ ਦਾ ਵਾਧਾ ਹੋ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਸਰਕਾਰ ਕਰਮਚਾਰੀਆਂ ਨੂੰ 50 ਫੀਸਦੀ ਮਹਿੰਗਾਈ ਭੱਤਾ ਦੇ ਰਹੀ ਹੈ, 1 ਸਤੰਬਰ ਤੋਂ ਇਹ ਵਧ ਕੇ 53 ਫੀਸਦੀ ਹੋ ਜਾਵੇਗਾ।
Read This : Shikhar Dhawan: ਕ੍ਰਿਕੇਟ ਦੇ ‘ਗੱਬਰ’ ਨੇ ਕੀਤਾ ਇਹ ਵੱਡਾ ਐਲਾਨ!
14 ਸਤੰਬਰ ਤੱਕ ਕਰ ਸਕਦੇ ਹਾਂ ਆਧਾਰ ਅਪਡੇਟ
ਸਰਕਾਰ ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਤਰੀਕ ਵੀ ਵਧਾ ਦਿੱਤੀ ਹੈ। ਇਸ ਦੀ ਆਖਰੀ ਤਰੀਕ 14 ਸਤੰਬਰ ਰੱਖੀ ਗਈ ਹੈ। ਇਸ ਤਰੀਕ ਤੋਂ ਬਾਅਦ ਤੁਸੀਂ ਆਧਾਰ ਕਾਰਡ ਨੂੰ ਮੁਫਤ ’ਚ ਅਪਡੇਟ ਨਹੀਂ ਕਰ ਸਕੋਗੇ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਮੁਫਤ ਆਧਾਰ ਕਾਰਡ ਅਪਡੇਟ ਕਰਨ ਦੀ ਆਖਰੀ ਤਰੀਕ 14 ਜੂਨ ਰੱਖੀ ਗਈ ਸੀ, ਜਿਸ ਨੂੰ ਬਦਲ ਕੇ 14 ਸਤੰਬਰ ਕਰ ਦਿੱਤਾ ਗਿਆ ਹੈ। New Rules
ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਵੀ ਵੇਖਿਆ ਜਾ ਸਕਦਾ ਹੈ ਬਦਲਾਅ | New Rules
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬੈਂਕ ਯੂਟਿਲਿਟੀ ਟ੍ਰਾਂਜੈਕਸ਼ਨਾਂ ’ਤੇ ਰਿਵਾਰਡ ਪੁਆਇੰਟਸ ਦੀ ਸੀਮਾ 1 ਸਤੰਬਰ ਨੂੰ ਤੈਅ ਕਰ ਰਿਹਾ ਹੈ, ਇਸ ਦੇ ਤਹਿਤ ਖਪਤਕਾਰ ਨੂੰ ਹਰ ਮਹੀਨੇ ਲੈਣ-ਦੇਣ ’ਤੇ ਸਿਰਫ 2000 ਪੁਆਇੰਟ ਮਿਲਣਗੇ। ਇਸ ਤੋਂ ਇਲਾਵਾ, ਐਚਡੀਐਫਸੀ ਬੈਂਕ ਥਰਡ ਪਾਰਟੀ ਐਪ ਰਾਹੀਂ ਵਿਦਿਅਕ ਭੁਗਤਾਨ ਕਰਨ ’ਤੇ ਕੋਈ ਕੈਸ਼ਬੈਕ (ਇਨਾਮ) ਨਹੀਂ ਦੇਵੇਗਾ। ਇਸ ਤੋਂ ਇਲਾਵਾ, ਆਈਡੀਐੱਫਸੀ ਬੈਂਕ 1 ਸਤੰਬਰ ਨੂੰ ਭੁਗਤਾਨ ਯੋਗ ਘੱਟੋ-ਘੱਟ ਰਕਮ ਦੇ ਨਿਯਮਾਂ ਨੂੰ ਵੀ ਬਦਲ ਸਕਦਾ ਹੈ, ਜਿਸ ਤਹਿਤ ਬੈਂਕ ਭੁਗਤਾਨ ਯੋਗ ਘੱਟੋ-ਘੱਟ ਰਕਮ ਨੂੰ ਘਟਾ ਦੇਵੇਗਾ। ਭੁਗਤਾਨ ਦੇ ਦਿਨਾਂ ਨੂੰ 18 ਤੋਂ 15 ਤੱਕ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗਾਹਕਾਂ ਲਈ ਇੱਕ ਖੁਸ਼ਖਬਰੀ ਵੀ ਸਾਹਮਣੇ ਆਈ ਹੈ, ਜਿਸ ਤਹਿਤ ਬੈਂਕ ਹੋਰ ਭੁਗਤਾਨ ਸੇਵਾਵਾਂ ਲੈਣ ਵਾਲੇ ਗਾਹਕਾਂ ਨੂੰ ਕ੍ਰੈਡਿਟ ਕਾਰਡ ਉਪਭੋਗਤਾਵਾਂ ਵਾਂਗ ਹੀ ਇਨਾਮ ਦੇਵੇਗਾ। New Rules From 1 September