Anderson - Sach Kahoon Punjabi
ਆਈਸੀਸੀ ਟੈਸਟ ਰੈਂਕਿੰਗ;ਵਿਰਾਟ-ਐਂਡਰਸਨ ਦੀ ਬਾਦਸ਼ਾਹਤ ਕਾਇਮ
ਦੁਬਈ, 11 ਨਵੰਬਰ
ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇੱਕ ‘ਤੇ ਬਣੇ ਹੋਏ ਹਨ ਉੱਥੇ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪਹਿਲੇ ਸਥਾਨ ‘ਤੇ ਹਨ ਹਰਫਨਮੌਲਾ ਦੀ ਰੈਂਕਿੰਗ ‘ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਪਹਿਲੇ ਨੰਬਰ ‘ਤੇ ਮੌਜ਼ੂਦ ਹਨ
ਇੰਗਲੈਂਡ ਵੱਲੋਂ ਸ਼੍ਰੀਲੰਕਾ ਵਿਰੁੱਧ ਪਹਿਲਾ ਟੈਸਟ ਮੈਚ ਖੇਡਣ ਵਾਲੇ ਬੇਨ ਫੋਕਸ ਅਤੇ ਬੱਲੇਬਾਜ਼ ਕੀਟਨ ਜੇਨਿੰਗਸ ਦੀ ਰੈਂਕਿੰਗ ‘ਚ ਕਾਫ਼ੀ ਫ਼ਾਇਦਾ ਹੋਇਆ ਹੈ ਟੈਸਟ ਦੀ ਪਹਿਲੀ ਪਾਰੀ ‘ਚ 46 ਅਤੇ ਦੂਸਰੀ ‘ਚ ਨਾਬਾਦ 146 ਦੌੜਾਂ ਬਣਾਉਣ ਵਾਲੇ ਜੇਨਿੰਗਸ 41 ਸਥਾਨ ਦੀ ਲੰਮੀ ਛਾਲ ਨਾਲ 46ਵੇਂ ਨੰਬਰ ‘ਤੇ ਪਹੁੰਚ ਗਏ ਹਨ ਆਪਣੇ ਡੈਬਿਊ ਟੇਸਟ ਮੈਚ ਦੀ ਪਹਿਲੀ ਪਾਰੀ ‘ਚ 107 ਅਤੇ ਦੂਸਰੀ ਪਾਰੀ ‘ਚ 37 ਦੌੜਾਂ ਬਣਾਉਣ ਵਾਲੇ ਫੋਕਸ ਨੇ ਪਹਿਲੀ ਵਾਰ ਟੈਸਟ ਰੈਂਕਿੰਗ ‘ਚ ਸ਼ਾਮਲ ਹੁੰਦਿਆਂ ਸਿੱਧਾ 69ਵਾਂ ਸਥਾਨ ਹਾਸਲ ਕਰ ਲਿਆ ਹੈ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਤੋਂ ਬਾਅਦ ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਸਕਾਦਜ਼ਾ 12 ਸਥਾਨ ਦੇ ਫਾਇਦੇ ਨਾਲ 34ਵੇਂ ਅਤੇ ਸ਼ਾਨ ਵਿਲਿਅਮਸ 77ਵੇਂ ਨੰਬਰ ‘ਤੇ ਪਹੁੰਚ ਗਏ ਹਨ
ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਸਪਿੱਨਰ ਮੋਈਨ ਅਲੀ ਨੂੰ ਚਾਰ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 27ਵੇਂ ਨੰਬਰ ‘ਤੇ ਆ ਗਏ ਹਨ ਜ਼ਿੰਬਾਬਵੇ ਵਿਰੁੱਧ ਬੰਗਲਾਦੇਸ਼ ਵੱਲੋਂ ਪਹਿਲੇ ਹੀ ਟੈਸਟ ਮੈਚ ‘ਚ 11 ਵਿਕਟਾਂ ਲੈਣ ਵਾਲੇ ਤੈਜ਼ਲ ਇਸਲਾਮ ਪੰਜ ਸਥਾਨ ਦੇ ਫਾਇਦੇ ਨਾਲ 31ਵੇਂ ਨੰਬਰ ‘ਤੇ ਆ ਗਏ ਹਨ  ਸ਼੍ਰੀਲੰਕਾ ਦੇ ਦਿਲਰੁਵਾਨ ਪਰੇਰਾ ਪੰਜ ਸਥਾਨ ਦੇ ਫਾਇਦੇ ਨਾਲ 19ਵੇਂ ਸਥਾਨ ‘ਤੇ ਪਹੁੰਚ ਗਏ ਹਨ ਨਾਲ ਹੀ ਉਹ ਹਰਫ਼ਨਮੌਲਾ ਖਿਡਾਰੀਆਂ ‘ਚ 10ਵੇਂ ਸਥਾਨ ‘ਤੇ ਪਹੁੰਚ ਗਏ ਹਨ ਗੇਂਦਬਾਜ਼ਾਂ ‘ਚ ਭਾਰਤ ਦੇ ਰਵਿੰਦਰ ਜਡੇਜਾ ਪੰਜਵੇਂ ਅਤੇ ਹਰਫਨਮੌਲਾਵਾਂ ‘ਚ 9ਵੇਂ ਨੰਬਰ ‘ਤੇ ਹਨ
ਟਾਪ 10 ਬੱਲੇਬਾਜ਼
1 ਵਿਰਾਟ ਕੋਹਲੀ         ਭਾਰਤ         935
2 ਸਟੀਵ ਸਮਿੱਥ  ਆਸਟਰੇਲੀਆ  910
3. ਕੇਨ ਵਿਲਿਅਮਸਨ                   847
4. ਜੋ ਰੂਟ              ਇੰਗਲੈਂਡ        808
5. ਡੇਵਿਡ ਵਾਰਨਰ                       803
6. ਚੇਤੇਵਸ਼ਵਰ ਪੁਜਾਰਾ                  765
7. ਦਿਮੁਥ ਕਰੁਨਾਰਤਨੇ ਸ਼੍ਰੀਲੰਕਾ   725
8. ਡੀਨ ਐਲਗਰ      ਦੱ.ਅਫ਼ਰੀਕਾ 724
9. ਦਿਨੇਸ਼ ਚਾਂਡੀਮਲ  ਸ਼੍ਰੀਲੰਕਾ     709
10. ਮਾਰਕਰਮ   ਦੱ.ਅਫ਼ਰੀਕਾ      703
ਟੀਮ ਰੈਂਕਿੰਗ ‘ਚ ਭਾਰਤ ਅੱਵਲ
ਭਾਰਤ          116
ਦੱ.ਅਫ਼ਰੀਕਾ 106
ਇੰਗਲੈਂਡ       105
ਨਿਊਜ਼ੀਲੈਂਡ  102
ਆਸਟਰੇਲੀਆ102
ਸ਼੍ਰੀਲੰਕਾ         97
ਪਾਕਿਸਤਾਨ     95
ਵੈਸਟਇੰਡੀਜ਼    76
ਬੰਗਲਾਦੇਸ਼       67
ਜ਼ਿੰਬਾਬਵੇ          2
ਟਾਪ 10 ਗੇਂਦਬਾਜ਼
1.ਜੇਮਸ ਐਂਡਰਸਨ     ਇੰਗਲੈਂਡ      896
2.ਕੇਗਿਸੋ ਰਬਾਦਾ  ਦੱ.ਅਫ਼ਰੀਕਾ      882
3.ਮੁਹੰਮਦ ਅੱਬਾਸ ਪਾਕਿਸਤਾਨ      829
4.ਵਾਰਨਰ ਫਿਲੈਂਡਰ ਦੱ.ਅਫ਼ਰੀਕਾ   826
5.ਰਵਿੰਦਰ ਜਡੇਜਾ     ਭਾਰਤ          812
6.ਟਰੇਂਟ ਬੋਲਟ     ਨਿਊਜ਼ੀਲੈਂਡ       795
7.ਪੈਟ ਕਮਿੰਸ    ਆਸਟਰੇਲੀਆ      784
8.ਰੰਗਨਾ ਹੇਰਾਥ     ਸ਼੍ਰੀਲੰਕਾ        782
9.ਰਵਿਚੰਦਰਨ ਅਸ਼ਵਿਨ ਭਾਰਤ     777
10 ਜੇਸਨਹੋਲਡਰ ਵੈਸਟਇੰਡੀਜ਼      766
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਮੈਕਗ੍ਰਾਾਥ ਦੀ ਕੀਤੀ ਬਰਾਬਰੀ
ਲੰਦਨ, 11 ਸਤੰਬਰ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾ ਲੈਣ ਵਾਲੇ ਗਲੈਨ ਮੈਕਗ੍ਰਾਥ ਦੀ ਬਰਾਬਰੀ ਕਰ ਲਈ ਹੈ ਉਹਨਾਂ ਭਾਰਤ ਦੀ ਦੂਸਰੀ ਪਾਰੀ ‘ਚ ਪੁਜਾਰਾ ਅਤੇ ਧਵਨ ਦੀਆਂ ਵਿਕਟਾਂ ਲਈਆ ਅਤੇ ਇਸ ਦੇ ਨਾਲ ਹੀ ਉਹਨਾਂ ਆਪਣੀ ਵਿਕਟਾਂ ਦੀ ਗਿਣਤੀ 563 ‘ਤੇ ਪਹੁੰਚਾ ਦਿੱਤੀ ਮੈਕਗ੍ਰਾਥ ਦੁਨੀਆਂ ‘ਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਹਨ ਐਂਡਰਸਨ ਨੇ ਇਹ ਪ੍ਰਾਪਤੀ 143ਵੇਂ ਟੈਸਟ ‘ਚ ਹਾਸਲ ਕੀਤੀ ਜਦੋਂਕਿ ਮੈਕਗ੍ਰਾਥ ਨੇ ਇਸ ਲਈ 124 ਟੈਸਟ ਮੈਚ ਖੇਡੇ ਸਨ
36 ਸਾਲ ਦੇ ਐਂਡਰਸਨ ਨੇ ਭਾਰਤ ਵਿਰੁੱਧ ਮੌਜ਼ੂਦਾ ਲੜੀ ‘ਚ ਹੁਣ ਤੱਕ 23 ਵਿਕਟਾਂ ਲਈਆਂ ਹਨ ਉਹਨਾਂ ਤੋਂ ਇਲਾਵਾ ਕੋਈ ਹੋਰ ਗੇਂਦਬਾਜ਼ 20 ਦੇ ਅੰਕੜੇ ਤੱਕ ਨਹੀਂ ਪਹੁੰਚਿਆ ਐਂਡਰਸਨ ਨੇ ਲਾਰਡਜ਼ ਟੈਸਟ ‘ਚ ਨੌਂ ਵਿਕਟਾਂ ਲੈ ਕੇ ਭਾਰਤੀ ਟੀਮ ਦੀ ਕਮਰ ਤੋੜੀ ਸੀ ਉਹਨਾਂ ਇਸ ਦੌਰਾਨ ਭਾਰਤ ਵਿਰੁੱਧ ਆਪਣੀਆਂ 100 ਵਿਕਟਾਂ ਤਾਂ ਪੂਰੀਆਂ ਕੀਤੀਆਂ ਹੀ ਲਾਰਡਜ਼ ‘ਚ ਵੀ ਆਪਣੀਆਂ ਸੌਂ ਵਿਕਟਾਂ ਪੂਰੀਆਂ ਕੀਤੀਆਂ ਸਨ ਉਹ ਦੁਨੀਆਂ ਦੇ ਇਕਲੌਤੇ ਅਜਿਹੇ ਤੇਜ਼ ਗੇਂਦਬਾਜ਼ ਹਨ ਜਿੰਨ੍ਹ੍ਹਾਂ ਇੱਕ ਹੀ ਮੈਦਾਨ ‘ਤੇ 100 ਤੋਂ ਜ਼ਿਆਦਾ ਵਿਕਟਾਂ ਲਈਆਂ ਹਨ
ਸਿਰਫ਼ ਸਪਿੱਨਰ ਹੀ ਐਂਡਰਸਨ ਤੋਂ ਅੱਗੇ
ਹੁਣ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ‘ਚ ਸਿਰਫ਼ ਤਿੰਨ ਸਪਿੱਨਰ ਹੀ ਜੇਮਸ ਐਂਡਰਸਨ ਤੋਂ ਅੱਗੇ ਹਨ ਸ਼੍ਰੀਲੰਕਾ ਦੇ ਮੁਥਈਆ ਮੁਰਲੀਧਰਨ (800) ਇਸ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ ਆਸਟਰੇਲੀਆ ਦੇ ਸ਼ੇਨ ਵਾਰਨ (798) ਦੂਸਰੇ ਅਤੇ ਅਨਿਲ ਕੁੰਬਲੇ (619) ਤੀਸਰੇ ਨੰਬਰ ‘ਤੇ ਹਨ ਓਵਰਆਲ ਵਿਕਟਾਂ ਦੇ ਮਾਮਲੇ ‘ਚ ਹੁਣ ਜੇਮਸ ਐਂਡਰਸਨ ਅਤੇ ਗਲੇਨ ਮੈਕਗ੍ਰਾਥ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਪਾਇਰ ਦੇ ਫੈਸਲੇ ਦਾ ਕੀਤਾ ਸੀ ਵਿਰੋਧ
ਲੰਦਨ, 9 ਸਤੰਬਰ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਭਾਰਤ ਵਿਰੁੱਧ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਮੈਦਾਨੀ ਅੰਪਾਇਰ ਕੁਮਾਰ ਧਰਮਸੇਨਾ ਦੇ ਫੈਸਲੇ ਵਿਰੁੱਧ ਵਿਰੋਧ ਜਿਤਾਉਣ ‘ਤੇ ਇੱਕ ਡੀ-ਮੈਰਿਟ ਅੰਕ ਦਿੱਤਾ ਗਿਆ ਅਤੇ ਮੈਚ ਫੀਸ ਦਾ 15 ਫੀਸਦੀ ਜ਼ੁਰਮਾਨਾ ਲਾਇਆ ਗਿਆ ਹੈ
ਐਂਡਰਸਨ ਨੇ ਓਵਲ ਮੈਦਾਨ ‘ਚ ਚੱਲ ਰਹੇ ਪੰਜਵੇਂ ਟੈਸਟ ਦੇ ਦੂਸਰੇ ਦਿਨ ਭਾਰਤ ਦੀ ਪਾਰੀ ‘ਚ ਵਿਰਾਟ ਕੋਹਲੀ ਦੇ ਲੱਤ ਅੜਿੱਕਾ ਆਊਟ ਦੀ ਅਪੀਲ ਕੀਤੀ ਸੀ ਜਿਸਨੂੰ ਅੰਪਾਇਰ ਧਰਮਸੇਨਾ ਨੇ ਰੱਦ ਕਰ ਦਿੱਤਾ ਸੀ ਇਸ ਫ਼ੈਸਲੇ ‘ਤੇ ਐਂਡਰਸਨ ਨੇ ਵਿਰੋਧ ਜਿਤਾਇਆ ਸੀ ਭਾਰਤ ਦੀ ਪਾਰੀ ਦੇ 29ਵੇਂ ਓਵਰ ‘ਚ ਇਹ ਘਟਨਾ ਘਟੀ ਜਦੋਂ ਵਿਰਾਟ 16 ਦੌੜਾਂ ਬਣਾ ਕੇ ਖੇਡ ਰਹੇ ਸਨ ਅਤੇ ਗੇਂਦ ਉਹਨਾਂ ਦੇ ਪੈਡ ‘ਤੇ ਜਾ ਲੱਗੀ ਐਂਡਰਸਨ ਨੇ ਇਸ ਲਈ ਲੱਤ ਅੜਿੱਕੇ ਦੀ ਅਪੀਲ ਕੀਤੀ ਪਰ ਧਰਮਸੇਨਾ ਨੇ ਵਿਰਾਟ ਨੂੰ ਨਾਟਆਊਟ ਦਿੱਤਾ ਇਸ ‘ਤੇ ਇੰਗਲੈਂਡ ਨੇ ਰਿਵਿਊ ਲਿਆ ਪਰ ਅੰਪਾਇਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ
ਓਵਰ ਦੀ ਸਮਾਪਤੀ ਤੋਂ ਬਾਅਦ ਐਂਡਰਸਨ ਨੇ ਧਰਮਸੇਨਾ ਤੋਂ ਆਪਣੀ ਕੈਪ ਅਤੇ ਜੰਪਰ ਖੋਂਹਦੇ ਹੋਏ ਉਹਨਾਂ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਇਸ ਸਲੂਕ ‘ਤੇ ਮੈਚ ਰੈਫਰੀ ਐਂਡੀ ਪਾਏਕ੍ਰਾਫਟ ਨੇ ਇੰਗਲਿਸ਼ ਗੇਂਦਬਾਜ਼ ‘ਤੇ ਜ਼ੁਰਮਾਨਾ ਲਗਾ ਦਿੱਤਾ ਐਂਡਰਸਨ ਨੇ ਬਾਅਦ ‘ਚ ਆਪਣੀ ਗਲਤੀ ਮੰਨਦੇ ਹੋਏ ਜੁਰਮਾਨੇ ਨੂੰ ਕਬੂਲ ਲਿਆ ਜਿਸ ਕਾਰਨ ਉਹਨਾਂ ਵਿਰੁੱਧ ਹੋਰ ਕਾਰਵਾਈ ਨਹੀਂ ਕੀਤੀ ਜਾਵੇਗੀ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ.) ਦੇ ਕਾਨੂੰਨੀ ਜ਼ਾਬਤੇ ਨੂੰ ਬਦਲਣ ਤੋਂ ਬਾਅਦ ਐਂਡਰਸਨ ਦਾ ਇਹ ਪਹਿਲਾ ਦੋਸ਼ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ ਨੰਬਰ 1 ਤੋਂ ਖਿ਼ਸਕੇ, ਐਂਡਰਸਨ-ਵੋਕਸ ਨੂੰ ਹੋਇਆ ਫ਼ਾਇਦਾ
ਐਂਡਰਸਨ-ਵੋਕਸ ਦੀ ਰੈਂਕਿੰਗ ਂਚ ਜ਼ਬਰਦਸਤ ਸੁਧਾਰ
ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਫਿਰ ਬਣੇ ਅੱਵਲ
ਦੁਬਈ, 13 ਅਗਸਤ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਾਰਡਜ਼ ‘ਚ ਇੰਗਲੈਂਡ ਵਿਰੁੱਧ ਦੂਸਰੇ ਟੈਸਟ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣਾ ਅੱਵਲ ਸਥਾਨ ਗੁਆ ਦਿੱਤਾ ਅਤੇ ਆਸਟਰੇਲੀਆ ਦੇ ਸਟੀਵਨ ਸਮਿੱਥ ਤੋਂ ਬਾਅਦ ਦੂਸਰੇ ਨੰਬਰ ‘ਤੇ ਖ਼ਿਸਕ ਗਏ ਹਨ ਵਿਰਾਟ ਨੇ ਪਹਿਲੇ ਟੈਸਟ ‘ਚ 149 ਅਤੇ 51 ਦੌੜਾਂ ਬਣਾਈਆਂ ਸਨ ਜਿਸ ਕਾਰਨ ਉਹਨਾਂ ਨੇ 31 ਅੰਕ ਦੀ ਲੰਮੀ ਛਾਲ ਲਾਈ ਸੀ ਅਤੇ 934 ਅੰਕਾਂ ਨਾਲ ਟੈਸਟ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਬਿਰਾਜਮਾਨ ਹੋ ਗਏ ਸਨ ਪਰ ਦੂਸਰੇ ਟੈਸਟ ‘ਚ ਕੁੱਲ 40 ਦੌੜਾਂ ਬਣਾਉਣ ਕਾਰਨ ਉਹਨਾਂ ਨੂੰ 15 ਅੰਕਾਂ ਦਾ ਨੁਕਸਾਨ ਹੋਇਆ ਅਤੇ ਉਹ ਆਪਣਾ ਅੱਵਲ ਸਥਾਨ ਗੁਆ ਬੈਠੇ ਹੁਣ ਉਹਨਾਂ ਦੇ 919 ਅੰਕ ਹਨ ਜਦੋਂਕਿ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ (929) ਵਾਪਸ ਆਪਣੇ ਅੱਵਲ ਸਥਾਨ ‘ਤੇ ਪਹੁੰਚ ਗਏ ਹਨ
ਅਸ਼ਵਿਨ ਤੋਂ ਇਲਾਵਾ ਸਾਰੇ ਭਾਰਤੀ ਬੱਲੇਬਾਜ਼ਾਂ ਨੂੰ ਮਾੜੇ ਪ੍ਰਦਰਸ਼ਨ ਦਾ ਖ਼ਾਮਿਆਜ਼ਾ
ਲਾਰਡਜ਼ ਮੈਦਾਨ ‘ਤੇ ਖ਼ਰਾਬ ਪ੍ਰਦਰਸ਼ਨ ਦਾ ਖ਼ਾਮਿਆਜ਼ਾ ਹੋਰ ਭਾਰਤੀ ਖਿਡਾਰੀਆਂ ਨੂੰ ਵੀ ਭੁਗਤਣਾ ਪਿਆ ਸਿਰਫ਼ ਆਫ ਸਪਿੱਨਰ ਰਵੀਚੰਦਰ ਅਸ਼ਵਿਨ ਦੋਵਾਂ ਪਾਰੀਆਂ ‘ਚ ਸੰਤੋਸ਼ਜਨਕ ਪ੍ਰਦਰਸ਼ਨ ਦੇ ਦਮ ‘ਤੇ ਰੈਂਕਿੰਗ ‘ਚ 67ਵੇਂ ਤੋਂ 57ਵੇਂ ਸਥਾਨ ‘ਤੇ ਪਹੁੰਚ ਗਏ
ਅਸ਼ਵਿਨ ਹਰਫ਼ਨਮੌਲਾ ਰੈਂਕਿੰਗ ‘ਚ ਦੱਖਣੀ ਅਫ਼ਰੀਕਾ ਦੇ ਵੇਰਨੋਨ ਫਿਲੇਂਡਰ ਨੂੰ ਪਿੱਛੇ ਛੱਡ ਕੇ ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ ਹਰਫ਼ਨਮੌਲਾ ਹਾਰਦਿਕ ਪਾਂਡਿਆ ਇੰਗਲੈਂਡ ਦੀ ਪਹਿਲੀ ਪਾਰੀ ‘ਚ ਤਿੰਨ ਵਿਕਟਾਂ ਲੈਣ ਦੀ ਬਦੌਲਤ ਗੇਂਦਬਾਜ਼ੀ ‘ਚ 25 ਸਥਾਨ ਦੀ ਛਾਲ ਲਾ ਕੇ 74ਵੇਂ ਸਥਾਨ ‘ਤੇ ਪਹੁੰਚ ਗਏ ਹਨ
ਇਸ ਦੌਰਾਨ ਲਾਰਡਜ਼ ‘ਚ 43/9 ਦਾ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਰੇਟਿੰਗ ‘ਚ 900 ਦਾ ਅੰਕੜਾ ਪਾਰ ਕਰ ਲਿਆ ਹੈ ਐਂਡਰਸਨ 900 ਦੀ ਰੇਟਿੰਗ ਹਾਸਲ ਕਰਨ ਵਾਲੇ ਪਿਛਲੇ 28 ਸਾਲਾਂ ‘ਚ ਇੰਗਲੇਂਡ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ ਐਂਡਰਸਨ ਦੇ ਹੁਣ 903 ਰੇਟਿੰਗ ਅੰਕ ਹੋ ਗਏ ਹਨ ਇਸ ਤੋਂ ਪਹਿਲਾਂ ਇੰਗਲੈਂਡ ਵੱਲੋਂ ਇਹ ਪ੍ਰਾਪਤੀ ਸਿਡਨੀ ਬਾਰਨੇਸ, ਜਾਰਜ ਲੋਹਮੈਨ, ਟੋਨੀ ਲਾੱਕਾ, ਇਆਨ ਬਾੱਥਮ, ਡੇਰੇਕ ਅੰਡਰਵੁਡ ਅਤੇ ਅਲੇਕ ਬੇਡਸਰ ਨੂੰ ਹਾਸਲ ਸੀ ਬਾੱਥਮ ਇਹ ਅੰਕੜਾ ਛੂਹਣ ਵਾਲੇ ਆਖ਼ਰੀ ਇੰਗਲਿਸ਼ ਖਿਡਾਰੀ ਸਨ ਅਤੇ ਉਹਨਾਂ ਇਹ ਪ੍ਰਾਪਤੀ ਅਗਸਤ 1980 ‘ਚ ਹਾਸਲ ਕੀਤੀ ਸੀ ਐਂਡਰਸਨ ਅਤੇ ਦੂਸਰੇ ਸਥਾਨ ਦੇ ਕੈਗਿਸੋ ਰਬਾਦਾ ਦਰਮਿਆਨ ਹੁਣ 21 ਅੰਕਾਂ ਦਾ ਫ਼ਾਸਲਾ ਹੈ
ਲਾਰਡਜ਼ ‘ਚ ਨਾਬਾਦ 137 ਦੌੜਾਂ ਬਣਾਉਣ ਵਾਲੇ ਅਤੇ ਕੁੱਲ ਚਾਰ ਵਿਕਟਾਂ ਲੈਣ ਵਾਲੇ ਕ੍ਰਿਸ ਵੋਕਸ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਹਰਫ਼ਨਮੌਲਾ ਰੈਕਿੰਗ ‘ਚ ਸੁਧਾਰ ਕੀਤਾ ਹੈ ਵੋਕਸ ਬੱਲੇਬਾਜ਼ੀ ‘ਚ 34 ਸਥਾਨ ਦੀ ਛਾਲ ਲਾ ਕੇ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 50ਵੇਂ ਸਥਾਨ ‘ਤੇ ਪਹੁੰਚ ਗਏ ਹਨ ਗੇਂਦਬਾਜ਼ੀ ‘ਚ ਉਹ ਤਿੰਨ ਸਥਾਨ ਦੇ ਸੁਧਾਰ ਨਾਲ 32ਵੇਂ ਅਤੇ ਹਰਫ਼ਨਮੌਲਾ ‘ਚ ਪੰਜ ਸਥਾਨ ਦੇ ਸੁਧਾਰ ਨਾਲ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਬਲਡਨ ਦੇ ਇਤਿਹਾਸ ‘ਚ ਸਭ ਤੋਂ ਲੰਮਾ ਸੈਮੀਫਾਈਨਲ | Wimbledon Match
97 ਸਾਲਾਂ ‘ਚ ਪਹਿਲੀ ਵਾਰ ਕੋਈ ਦੱਖਣੀ ਅਫ਼ਰੀਕੀ ਖਿਡਾਰੀ ਫਾਈਨਲ ਂਚ | Wimbledon Match
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਅਮਰੀਕਾ ਦੇ ਜਾਨ ਇਸਨਰ ਨੂੰ ਵਿੰਬਲਡਨ ਇਤਿਹਾਸ ਦੇ ਸਭ ਤੋਂ ਲੰਮੇ ਸੈਮੀਫਾਈਨਲ ‘ਚ 7-6,6-7, 6-7, 6-4, 26-24 ਨਾਲ ਹਰਾ ਕੇ ਪਹਿਲੀ ਵਾਰ ਪੁਰਸ਼ ਵਰਗ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਐਂਡਰਸਨ ਨੇ ਛੇ ਘੰਟੇ 36 ਮਿੰਟ ਤੱਕ ਚੱਲਿਆ ਇਹ ਮੁਕਾਬਲਾ ਜਿੱਤਿਆ ਜੋ ਵਿੰਬਲਡਨ ਦੇ ਇਤਿਹਾਸ ‘ਚ ਸਭ ਤੋਂ ਲੰਮਾ ਸੈਮੀਫਾਈਨ ਬਣ ਗਿਆ ਦੋਵੇਂ ਖਿਡਾਰੀਆਂ ਨੇ ਯੋਧਿਆਂ ਦੀ ਤਰ੍ਹਾਂ ਇੱਕ ਦੂਸਰੇ ਨੂੰ ਹਰਾਉਣ ਲਈ ਜੂਝਦੇ ਰਹੇ ਅਤੇ ਆਖ਼ਰੀ ਸੈੱਟ ਤਾਂ ਦੋ ਘੰਟੇ 55 ਮਿੰਟ ਤੱਕ ਚੱਲਿਆ ਪਾਵਰ ਗੇਮ ਅਤੇ ਜ਼ਬਰਦਸਤ ਸਰਵਿਸ ਦੇ ਇਸ ਮੁਕਾਬਲੇ ‘ਚ ਐਂਡਰਸਨ ਨੇ 49ਵੇਂ ਗੇਮ ‘ਚ ਜਾ ਇਸਨਰ ਦੀ ਸਰਵਿਸ ਤੋੜੀ ਅਤੇ 50ਵੀਂ ਗੇਮ ‘ਚ ਆਪਣੀ ਸਰਵਿਸ ਬਰਕਰਾਰ ਰੱਖਦਿਆਂ ਇਤਿਹਾਸਕ ਮੁਕਾਬਲਾ ਜਿੱਤ ਲਿਆ ਐਂਡਰਸਨ ਇਸ ਦੇ ਨਾਲ ਹੀ 97 ਸਾਲਾਂ ‘ਚ ਵਿੰਬਲਡਨ ਦੇ ਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਦੱਖਣੀ ਅਫ਼ਰੀਕੀ ਖਿਡਾਰੀ ਬਣ ਗਏ।
ਇਸਨਰ ਨੇ 2010 ‘ਚ ਵਿੰਬਲਡਨ ਦੇ ਪਹਿਲੇ ਗੇੜ ‘ਚ 11 ਘੰਟੇ ਪੰਜ ਮਿੰਟ ਤੱਕ ਦਾ ਮੁਕਾਬਲਾ ਖੇਡਿਆ ਸੀ
ਇਸਨਰ ਨੇ 2010 ‘ਚ ਨਿਕੋਲਸ ਮਾਹੁਤ ਵਿਰੁੱਧ ਪਹਿਲੇ ਗੇੜ ‘ਚ 11 ਘੰਟੇ ਪੰਜ ਮਿੰਟ ਤੱਕ ਚੱਲਿਆ ਮੁਕਾਬਲਾ ਖੇਡਿਆ ਸੀ ਉਸ ਮੁਕਾਬਲੇ ਦੇ ਆਖ਼ਰੀ ਸੈੱਟ ਦਾ ਸਕੋਰ 70-68 ਸੀ ਜਿਸਨੂੰ ਇਸਨਰ ਨੇ ਜਿੱਤਿਆ ਸੀ ਐਂਡਰਸਨ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਪਿਛਲੇ ਚੈਂਪਿਅਨ ਰੋਜ਼ਰ ਫੈਡਰਰ ਨੂੰ ਚਾਰ ਘੰਟੇ 14 ਮਿੰਟ ‘ਚ ਹਰਾਇਆ ਸੀ ਇਸ ਤਰ੍ਹਾਂ ਐਂਡਰਸਨÂ ਦੋ ਦਿਨ ‘ਚ ਦੋ ਮੈਚਾਂ ‘ਚ 10 ਘੰਟੇ 50 ਮਿੰਟ ਕੋਰਟ ‘ਤੇ ਗੁਜਾਰ ਚੁੱਕੇ ਹਨ ਅਤੇ ਹੁਣ ਫਾਈਨਲ ਐਤਵਾਰ ਨੂੰ ਹੋਣ ਵਾਲੇ ਫ਼ਾਈਨਲ ਲਈ ਉਸਨੂੰ ਛੇਤੀ ਤੋਂ ਛੇਤੀ ਆਪਣੇ ਆਪ ਨੂੰ ਤਾਜ਼ਾ ਦਮ ਕਰਨਾ ਹੈ।
6 ਫੁੱਟ 8 ਇੰਚ ਲੰਮੇ ਐਂਡਰਸਨ ਤੇ 6 ਫੁੱਟ 10 ਇੰਚ ਲੰਮੇ ਇਸਨਰ ਦਰਮਿਆਨ ਮੁਕਾਬਲੇ ‘ਚ ਤਿੰਨ ਸੈੱਟ ਟਾਈਬ੍ਰੇਕ ਤੱਕ ਖਿਚੇ ਅਤੇ ਮੈਚ ‘ਚ ਕੁੱਲ 102 ਏਸ ਲੱਗੇ
ਮੈਰਾਥਨ ਸੈਮੀਫਾਈਨਲ ਦਾ ਪਹਿਲਾ ਸੈੱਟ 63 ਮਿੰਟ, ਦੂਸਰਾ ਸੈੱਟ 54 ਮਿੰਟ, ਤੀਸਰਾ ਸੈੱਟ 61 ਮਿੰਟ, ਚੌਥਾ ਸੈੱਟ 43 ਮਿੰਟ ਅਤੇ ਪੰਜਵਾਂ ਸੈੱਟ 175 ਮਿੰਟ ਤੱਕ ਚੱਲਿਆ 6 ਫੁੱਟ 8 ਇੰਚ ਲੰਮੇ ਐਂਡਰਸਨ ਅ ਤੇ 6 ਫੁੱਟ 10 ਇੰਚ ਲੰਮੇ ਇਸਨਰ ਦਰਮਿਆਨ ਮੁਕਾਬਲੇ ‘ਚ ਤਿੰਨ ਸੈੱਟ ਟਾਈਬ੍ਰੇਕ ਤੱਕ ਖਿਚੇ ਅਤੇ ਮੈਚ ‘ਚ ਕੁੱਲ 102 ਏਸ ਲੱਗੇ ਐਂਡਰਸਨ ਨੇ 49 ਅਤੇ ਇਸਨਰ ਨੇ 53 ਏਸ ਮਾਰੇ ਐਂਡਰਸਨ ਨੇ 50ਵੀਂ ਗੇਮ ‘ਚ ਆਪਣੀ ਸਰਵਿਸ ‘ਤੇ ਇਸਨਰ ਦੀ ਚੁਣੌਤੀ ਦਾ ਜਿਵੇਂ ਹੀ ਅੰਤ ਕੀਤਾ ਦਰਸ਼ਕਾਂ ਨੇ ਵੀ ਰਾਹਤ ਦੀ ਸਾਹ ਲਈ ਅਤੇ ਤਾੜੀਆਂ ਮਾਰ ਕੇ ਇਹਨਾਂ ਦੋ ਯੋਧਿਆਂ ਦਾ ਸਵਾਗਤ ਕੀਤਾ ਐਂਡਰਸਨ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਬ੍ਰਾਇਨ ਨਾਰਟਨ 1921 ‘ਚ ਵਿੰੰਬਲਡਨ ਫਾਈਨਲ ‘ਚ ਪਹੁੰਚੇ ਸਨ।
ਵਿੰਬਲਡਨ ਇਤਿਹਾਸਕ ਉਲਟਫੇਰ : ਐਂਡਰਸਨ ਨੇ ਕੀਤਾ ਘਾਹ ਮੈਦਾਨ ਦਾ ਕਿੰਗ ਫੈਡਰਰ ਬਾਹਰ
ਮੈਰਾਥਨ ਸੰਘਰਸ਼ ਤੋਂ ਬਾਅਦ  ਨਡਾਲ, ਜੋਕੋਵਿਚ ਸੈਮੀਫਾਈਨਲ
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਚ 2-6, 6-7, 7-5, 6-4, 13-11 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਤੇ ਵਿੰਬਲਡਨ ਟੈਨਿਸ ਚੈਂਪਿਅਨਸਿ਼ਪ ਦੇ ਸੈਮੀਫਾਈਨਲ ਚ ਜਗ੍ਾ ਬਣਾ ਲਈ। ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਨੇ ਇਹ ਮੁਕਾਬਲਾ ਚਾਰ ਘੰਟੇ 13 ਮਿੰਟ ‘ਚ ਜਿੱਤਿਆ ਅਤੇ ਫੈਡਰਰ ਦਾ ਨੌਂਵੀਂ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।
4 ਘੰਟੇ 13 ਮਿੰਟ ਦੇ ਮੈਰਾਥਨ ਸੰਘਰਸ਼ ਤੋਂ ਬਾਅਦ ਜਿੱਤਿਆ ਐਂਡਰਸਨ | Wimbledon
ਮੁਕਾਬਲਾ ਐਨਾ ਜ਼ਬਰਦਸਤ ਸੀ ਕਿ ਦਰਸ਼ਕਾਂ ਦੇ ਸਾਹ ਰੁਕਣ ਹੋ ਗਏ ਜਦੋਂ ਵੀ ਲੱਗਦਾ ਕਿ ਫੈਡਰਰ ਮੈਚ ਖ਼ਤਮ ਕਰਨ ਜਾ ਰਿਹਾ ਹੈ ਤਾਂ ਐਂਡਰਸਨ ਇੱਕ ਬਿਹਤਰੀਨ ਸਰਵਿਸ ਕਰ ਦਿੰਦਾ ਜਾਂ ਫਿਰ ਹੈਰਾਨੀਜਨਕ ਸ਼ਾੱਟ ਲਗਾ ਦਿੰਦਾ ਫੈਡਰਰ ਨੇ ਦੋ ਸੈੱਟ ਜਿੱਤ ਕੇ ਵਾਧਾ ਬਣਾ ਲਿਆ ਸੀ ਪਰ ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਆਸਾਨੀ ਨਾਲ ਮੈਚ ਦੇਣ ਦੇ ਰੌਂਅ ‘ਚ ਨਹੀਂ ਸੀ ਐਂਡਰਸਨ ਨੇ ਵੀ ਅਗਲੇ ਦੋ ਸੈੱਟ ਜਿੱਤ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਫੈਸਲਾਕੁੰਨ ਸੈੱਟ ‘ਚ ਦੋਵਾਂ ਖਿਡਾਰੀਆਂ ਨੇ ਉੱਚ ਪੱਧਰੀ ਟੈਨਿਸ ਦਾ ਪ੍ਰਦਰਸ਼ਨ ਕੀਤਾ 11-11 ਦੀ ਬਰਾਬਰੀ ਹੋ ਚੁੱਕੀ ਸੀ ਅਤੇ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। (Wimbledon)
ਮੈਚ ਚਾਰ ਘੰਟੇ ਪਾਰ ਕਰ ਚੁੱਕਾ ਸੀ ਆਖ਼ਰ ਐਂਡਰਸਨ ਨੇ 23ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜੀ ਅਤੇ 24ਵੇਂ ਗੇਮ ‘ਚ ਆਪਣੀ ਸਰਵਿਸ ਬਰਕਰਾਰ ਰੱਖ ਕੇ ਇਤਿਹਾਸਕ ਜਿੱਤ ਹਾਸਲ ਕਰ ਲਈ ਇੱਕ ਹੋਰ ਕੁਆਰਟਰ ਫਾਈਨਲ ‘ਚ ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਚਾਰ ਘੰਟੇ ‘ਚ 6-3, 3-6, 6-2, 6-2 ਨਾਲ ਹਰਾ ਕੇ ਅੱਠਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸਰਬਿਆਈ ਖਿਡਾਰੀ ਸੱਟਾਂ ਅਤੇ ਖ਼ਰਾਬ ਲੈਅ ਕਾਰਨ ਵਿਸ਼ਵ ਰੈਂਕਿੰਗ ‘ਚ ਟਾਪ 20 ਤੋਂ ਬਾਹਰ ਹੋ ਗਏ ਸਨ ਪਰ ਵਿੰਬਲਡਨ ‘ਚ ਉਹਨਾਂ ਜ਼ਬਰਦਸਤ ਵਾਪਸੀ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਦਿਨ ਦੇ ਆਖ਼ਰੀ ਕੁਆਰਟਰ ਫਾਈਨਲ ‘ਚ ਸਪੇਨ ਦੇ ਰਾਫੇਲ ਨਡਾਲ ਨੇ ਇੱਕ ਹੋਰ ਜ਼ਬਰਦਸਤ ਮੁਕਾਬਲੇ ‘ਚ ਅਰਜਨਟੀਨਾ ਦੇ ਡੇਲ ਪੋਤਰੋ ਨੂੰ ਸੰਘਰਸ਼ਪੂਰਨ ਮੈਚ ‘ਚ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। (Wimbledon)
ਇੰਗਲੈਂਡ ਦੀ ਐਂਡਰਸਨ, ਬ੍ਰਾਡ, ਕੁਕ ਨੇ ਕਰਵਾਈ ਵਾਪਸੀ
ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ 327 ਦੌੜਾਂ ‘ਤੇ ਸਮੇਟ ਦਿੱਤੀ | Anderson
ਇੰਗਲੈਂਡ ਨੇ ਹੁਣ ਤੱਕ ਪਹਿਲੀ ਪਾਰੀ ‘ਚ 192 ਦੌੜਾਂ ਬਣਾ ਲਈਆਂ
ਮੈਲਬੌਰਨ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਅਲੈਸਟੇਅਰ ਕੁਕ (ਨਾਬਾਦ 104) ਨੇ ਲਗਾਤਾਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੌਥੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਆਪਣੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੂੰ ਮੈਚ ‘ਚ ਬਿਹਤਰ ਸਥਿਤੀ ‘ਚ ਪਹੁੰਚਾ ਦਿੱਤਾ। ਇਸ ਤੋਂ ਪਹਿਲਾਂ ਉਸ ਦੇ ਗੇਂਦਬਾਜ਼ਾਂ ਨੇ ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ 327 ਦੌੜਾਂ ‘ਤੇ ਸਮੇਟ ਦਿੱਤੀ ਇੰਗਲੈਂਡ ਨੇ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ 57 ਓਵਰਾਂ ‘ਚ ਦੋ ਵਿਕਟਾਂ ਗੁਆ ਕੇ ਪਹਿਲੀ ਪਾਰੀ ‘ਚ 192 ਦੌੜਾਂ ਬਣਾ ਲਈਆਂ। (Anderson)
ਉਹ ਅਜੇ ਅਸਟਰੇਲੀਆ ਦੇ ਸਕੋਰ ਤੋਂ 135 ਦੌੜਾਂ ਦੂਰ ਹੈ ਅਤੇ ਉਸ ਦੇ ਅੱਠ ਵਿਕਟਾਂ ਸੁਰੱਖਿਅਤ ਹਨ ਲਗਾਤਾਰ ਖਰਾਬ ਪ੍ਰਦਰਸਨ ਕਾਰਨ ਆਲੋਚਨਾ ਝੱਲ ਰਹੇ ਸਾਬਕਾ ਕਪਤਾਨ ਅਤੇ ਸਲਾਮੀ ਬੱਲੇਬਾਜ਼ ਕੁਕ 104 ਦੌੜਾਂ ਅਤੇ ਕਪਤਾਨ ਜੋ ਰੂਟ 49 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ   ਇਸ ਤੋਂ ਪਹਿਲਾਂ ਅਸਟਰੇਲੀਆ ਦੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਮਜ਼ਬੂਤ ਸਥਿਤੀ ਦੇ ਦਬਾਅ ਤੋਂ ਨਿੱਕਲ ਕੇ ਇੰਗਲਿਸ਼ ਗੇਂਦਬਾਜ਼ਾਂ ਜੇਮਸ ਐੈਂਡਰਸਨ ਨੇ 61 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਸਟੁਅਰਟ ਬ੍ਰਾਡ ਨੇ 51 ਦੌੜਾਂ ‘ਤੇ ਚਾਰ ਵਿਕਟਾਂ ਦੀ ਜਬਰਦਸਤ ਗੇਂਦਬਾਜ਼ੀ ਕਰਦਿਆਂ ਅਸਟਰੇਲੀਆ ਦੀ ਪਹਿਲੀ ਪਾਰੀ ਨੂੰ ਲੰਚ ਤੋਂ ਬਾਅਦ 119 ਓਵਰਾਂ ‘ਚ 327 ਦੌੜਾਂ ‘ਤੇ ਢੇਰ ਕਰ ਦਿੱਤਾ। (Anderson)
ਅਸਟਰੇਲੀਆ ਨੇ ਸਵੇਰੇ 244 ਦੌੜਾਂ ‘ਤੇ ਤਿੰਨ ਵਿਕਟਾਂ ਦੀ ਚੰਗੀ ਸਥਿਤੀ ਤੋਂ ਸ਼ੁਰੂਆਤ ਕੀਤੀ ਪਰ 67 ਦੌੜਾਂ ਜੋੜ ਕੇ ਆਪਣੀਆਂ ਬਾਕੀ ਸੱਤ ਵਿਕਟਾਂ ਗੁਆ ਦਿੱਤੀਆਂ ਅਸਟਰੇਲੀਆ ਦੀਪਾਰੀ ਨੂੰ ਸਸਤੇ ‘ਚ ਨਿਪਟਾਉਣ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਉੱਚੇ ਹੌਸਲੇ ਨਾਲ ਪਹਿਲੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਓਪਨਰ ਕੁਕ ਨੇ ਪਿਛਲੇ ਤਿੰਨ ਮੈਚਾਂ ‘ਚ ਨਿਰਾਸ਼ਾਜਨਕ ਪਾਰੀਆਂ ਤੋਂ ਬਾਅਦ ਆਪਣਾ 32ਵਾਂ ਸੈਂਕੜਾ ਬਣਾਇਆ  ਉਨ੍ਹਾਂ ਨੇ 166 ਗੇਂਦਾਂ ‘ਚ 15 ਚੌਕੇ ਲਾ ਕੇ 104 ਦੌੜਾਂ ਬਣਾਈਆਂ। (Anderson)