Assembly Elections 2024 - Sach Kahoon Punjabi

Haryana Assembly Elections: ਲੋਕਤੰਤਰ ’ਚ ਮਰਿਆਦਾ ਜ਼ਰੂਰੀ
Haryana Assembly Elections: ਹਰਿਆਣਾ ’ਚ ਨਾਮਜ਼ਦਗੀ ਵਾਪਸੀ ਤੋਂ ਬਾਅਦ ਚੋਣ ਮੈਦਾਨ ’ਚ ਡਟੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਟਿਕਟ ਨਾ ਮਿਲਣ ’ਤੇ ਵੱਖ-ਵੱਖ ਪਾਰਟੀਆਂ ਤੋਂ ਕਾਫੀ ਉਮੀਦਵਾਰ ਬਾਗੀ ਹੋਏ ਤਾਂ ਕੁਝ ਨੇ ਦੂਜੀਆਂ ਪਾਰਟੀਆਂ ਵੱਲ ਰੁਖ਼ ਕੀਤਾ ਤੇ ਕਈ ਅਜ਼ਾਦ ਹੀ ਮੈਦਾਨ ’ਚ ਉੱਤਰ ਆਏ ਰਾਜਨੀਤੀ ’ਚ ਹੁਣ ਸਿਰਫ਼ ਇੱਕ ਹੀ ਸਿਧਾਂਤ ਬਚਿਆ ਹੈ ਅਤੇ ਉਹ ਹੈ ਸਿਰਫ ਅਤੇ ਸਿਰਫ ‘ਸੱਤਾ’ ਚਾਹੇ ਉਹ ਕਿਵੇਂ ਵੀ ਹਾਸਲ ਹੋਵੇ ਇੱਕ ਦਿਨ ’ਚ ਦੋ-ਦੋ, ਤਿੰਨ-ਤਿੰਨ ਪਾਰਟੀਆਂ ਬਦਲਣਾ ਹੁਣ ਆਮ ਗੱਲ ਹੋ ਗਈ ਹੈ ਹੁਣ ਵੋਟਰ ਨੂੰ ਵੀ ਦਿਮਾਗ ’ਤੇ ਜ਼ੋਰ ਦੇਣਾ ਪੈਂਦਾ ਹੈ ਕਿ ਕਿਹੜਾ ਆਗੂ ਕਿਸ ਪਾਰਟੀ ’ਚ ਹੈ ਵੋਟਰ ਨੂੰ ਤਾਂ ਛੱਡੋ ਅਕਸਰ ਨੇਤਾ ਲੋਕ ਵੀ ਭੁੱਲ ਜਾਂਦੇ ਹਨ। Haryana Assembly Elections

ਕਿ ਉਹ ਕਿਸ ਪਾਰਟੀ ’ਚ ਹਨ ਤੇ ਗਲਤੀ ਨਾਲ ਆਪਣੀ ਪਾਰਟੀ ਖਿਲਾਫ ਬੋਲਣ ਲੱਗ ਜਾਂਦੇ ਹਨ ਅਜਿਹਾ ਹੀ ਨਜ਼ਾਰਾ ਵਰਤਮਾਨ ਚੋਣ ’ਚ ਫਤਿਆਬਾਦ ਅਤੇ ਜੀਂਦ ’ਚ ਵੀ ਦੇਖਣ ਨੂੰ ਮਿਲਿਆ ਇੱਕ ਆਗੂ ਆਪਣਾ ਵਰਤਮਾਨ ਚੋਣ ਨਿਸ਼ਾਨ ਹੀ ਭੁੱਲ ਗਿਆ ਅਤੇ ਵਿਰੋਧੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਵੋਟ ਦੇਣ ਦੀ ਵਾਰ-ਵਾਰ ਅਪੀਲ ਕਰਦਾ ਰਿਹਾ ਪਿੱਛੋਂ ਸਮੱਰਥਕ ਆਗੂ ਦਾ ਕੁੜਤਾ ਖਿੱਚਦੇ ਰਹੇ ਕਿ ਤੁਸੀਂ ਹੁਣ ਉਸ ਪਾਰਟੀ ’ਚ ਨਹੀਂ ਹੋ, ਉਹ ਤਾਂ ਵਿਰੋਧੀ ਪਾਰਟੀ ਹੈ ਕਾਫੀ ਵਾਰ ਕਹਿਣ ਤੋਂ ਬਾਅਦ ਆਗੂ ਨੂੰ ਯਾਦ ਆਇਆ ਫਿਰ ਗਲਤੀ ਸੁਧਾਰੀ ਖੈਰ! ਇਸ ਤਰ੍ਹਾਂ ਦੀਆਂ ਇਹ ਗੱਲਾਂ ਹੁਣ ਆਮ ਹੋ ਗਈਆਂ ਹਨ। Haryana Assembly Elections

Read This : America News: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

ਪਰ ਸਿਆਸੀ ਆਗੂਆਂ ਨੂੰ ਚੋਣ ਪ੍ਰਚਾਰ ਦੌਰਾਨ ਮਰਿਆਦਾ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿਸੇ ਦੇ ਖਿਲਾਫ਼ ਨਿੱਜੀ ਟਿੱਪਣੀ, ਜਾਤੀਸੂਚਕ ਜਾਂ ਧਾਰਮਿਕ ਵਿਅੰਗ, ਮਹਿਲਾ ਵਿਰੋਧੀ ਬਿਆਨ ਕਿਸੇ ਵੀ ਸੱਭਿਆ ਇਨਸਾਨ ਦੇ ਮੁੱਖ ’ਚੋਂ ਸੋਭਾ ਨਹੀਂ ਦਿੰਦੇ ਚੰਗਾ ਹੋਵੇ ਜੇਕਰ ਆਗੂ ਚੋਣ ਪ੍ਰਚਾਰ ਦੌਰਾਨ ਵਿਕਾਸ ਦਾ ਆਪਣਾ ਏਜੰਡਾ ਰੱਖਣ ਜਨਤਾ ਨੂੰ ਵੀ ਚਾਹੀਦੈ ਕਿ ਉਹ ਆਗੂਆਂ ਵੱਲੋਂ ਕੀਤੇ ਵਾਅਦੇ ਆਪਣੇ ਜ਼ਿਹਨ ’ਚ ਰੱਖੇ ਅਤੇ ਅਗਲੀਆਂ ਚੋਣਾਂ ’ਚ ਜਦੋਂ ਉਹ ਦੁਬਾਰਾ ਉਨ੍ਹਾਂ ਸਾਹਮਣੇ ਆਉਣ ਤਾਂ ਉਨ੍ਹਾਂ ਵਾਅਦਿਆਂ ਦਾ ਹਿਸਾਬ ਲੈਣ ਪਰ ਹਿਸਾਬ ਲੈਣ ’ਚ ਸੰਯਮ, ਸਨਮਾਨ ਅਤੇ ਸ਼ਾਲੀਨਤਾ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਲੋਕਤੰਤਰ ’ਚ ਮਰਿਆਦਾ ਬਹੁਤ ਜ਼ਰੂਰੀ ਹੈ। Haryana Assembly Elections

Jharkhand News: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ’ਚ ਹੋਏ ਸ਼ਾਮਲ
ਚੰਪਾਈ ਸੋਰੇਨ ਦੇ ਆਉਣ ਨਾਲ ਭਾਜਪਾ ਹੋਰ ਮਜ਼ਬੂਤ ​​ਹੋਵੇਗੀ: ਸ਼ਿਵਰਾਜ ਸਿੰਘ ਚੌਹਾਨ

(ਸੱਚ ਕਹੂੰ ਨਿਊਜ਼) ਰਾਂਝੀ। Jharkhand News: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸ਼ਿਵਰਾਜ ਸਿੰਘ ਚੌਹਾਨ ਅਤੇ ਹਿਮਾਂਤਾ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਰਾਂਚੀ ਦੇ ਧੁਰਵਾ ਦੇ ਸ਼ਹੀਦ ਮੈਦਾਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿੱਤੀ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਚੰਪਾਈ ਸੋਰੇਨ ਦੇ ਆਉਣ ਨਾਲ ਭਾਜਪਾ ਹੋਰ ਮਜ਼ਬੂਤ ​​ਹੋਵੇਗੀ।

ਇਹ ਵੀ ਪੜ੍ਹੋ: Teacher Latest News: ਅਧਿਆਪਕਾਂ ਨੂੰ ਵੱਡਾ ਝਟਕਾ, ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲ…

ਇਸ ਤੋਂ ਪਹਿਲਾਂ ਚੰਪਾਈ ਨੇ ਬੁੱਧਵਾਰ ਨੂੰ ਦੇਰ ਸ਼ਾਮ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ, ‘ਅਸੀਂ ਜੋ ਵੀ ਫੈਸਲਾ ਲਿਆ ਹੈ, ਝਾਰਖੰਡ ਦੇ ਹਿੱਤ ਵਿੱਚ ਲਿਆ ਹੈ। ਅਸੀਂ ਲੜਨ ਵਾਲੇ ਲੋਕ ਹਾਂ ਅਤੇ ਪਿੱਛੇ ਨਹੀਂ ਹਟਾਂਗੇ। ਪਾਰਟੀ ਸਾਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਅਸੀਂ ਉਸ ਅਨੁਸਾਰ ਕੰਮ ਕਰਾਂਗੇ। Jharkhand News

ਹਰਿਆਣਾ ਅਤੇ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਹਰਿਆਣਾ ’ਚ ਇੱਕ ਅਕਤੂਬਰ ਨੂੰ ਪੈਣਗੀਆਂ ਵੋਟਾਂ | Assembly Elections 2024

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। Assembly Elections 2024: ਮੁੱਖ ਚੋਣ ਕਮਿਸ਼ਨਰ ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ’ਚ 90 ਵਿਧਾਨ ਸਭਾ ਸੀਟਾਂ ਲਈ ਇੱਕ ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 4 ਅਕਤੂਬਰ ਨੂੰ ਆਉਣਗੇ। ਜੰਮ ਕਸ਼ਮੀਰ ’ਚ ਤਿੰਨ ਪੜਾਅ ’ਚ ਵੋਟਾਂ ਪੈਣਗੀਆਂ। ਪਹਿਲੇ ਪੜਾਅ ਲਈ ਵੋਟਾਂ 18 ਸਤੰਬਰ ਅਤੇ ਦੂਜੇ ਪੜਾਅ ਲਈ 25 ਸਤੰਬਰ ਅਤੇ ਤੀਜੇ ਪੜਾਅ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 4 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, ‘ਥ੍ਰੀ ਜੈਂਟਲਮੈਨ ਅਤੇ ਬੈਂਕ। ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ ਹਨ। ਪੂਰੇ ਦੇਸ਼ ਨੇ ਚੋਣਾਂ ਦਾ ਤਿਉਹਾਰ ਮਨਾਇਆ। ਲੰਬੀਆਂ ਕਤਾਰਾਂ, ਬਜ਼ੁਰਗ ਅਤੇ ਨੌਜਵਾਨ ਵੋਟ ਪਾਉਣ ਲਈ ਗਏ। ਦੇਸ਼ ਨੇ ਲੋਕਤੰਤਰ ਦੀ ਜਿਉਂਦੀ ਜਾਗਦੀ ਮਿਸਾਲ ਦੇਖੀ। ਭਾਰਤ ਨੇ ਦੁਨੀਆ ਨੂੰ ਜੋ ਤਸਵੀਰ ਦਿਖਾਈ ਉਹ ਹੈਰਾਨ ਕਰਨ ਵਾਲੀ ਸੀ। ਜੋ ਚਮਕ ਅਸੀਂ ਵੇਖੀ ਹੈ ਉਹ ਲੰਬੇ ਸਮੇਂ ਲਈ ਦਿਖਾਈ ਦੇਵੇਗੀ. ਜਦੋਂ ਵੀ ਦੁਨੀਆਂ ਵਿੱਚ ਕਿਤੇ ਵੀ ਚੋਣਾਂ ਹੋਣਗੀਆਂ, ਤੁਹਾਨੂੰ ਆਪਣੇ ਦੇਸ਼ ਦੀ ਯਾਦ ਆਵੇਗੀ ਅਤੇ ਸਾਡੀ ਤਾਕਤ ਦੀ ਯਾਦ ਦਿਵਾਉਂਦੀ ਰਹੇਗੀ

ਇਹ ਵੀ ਪੜ੍ਹੋ: Delhi News: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ

ਉਨ੍ਹਾਂ ਕਿਹਾ ਚੋਣ ਕਮਿਸ਼ਨ ਦੀ ਟੀਮ 8-9 ਅਗਸਤ ਨੂੰ ਜੰਮੂ-ਕਸ਼ਮੀਰ ਅਤੇ 12-13 ਅਗਸਤ ਨੂੰ ਹਰਿਆਣਾ ਗਈ ਸੀ। ‘ਜੰਮੂ-ਕਸ਼ਮੀਰ ਵਿੱਚ ਅਸੀਂ ਜਿਨ੍ਹਾਂ ਸਿਆਸੀ ਪਾਰਟੀਆਂ ਨਾਲ ਗੱਲ ਕੀਤੀ, ਉਨ੍ਹਾਂ ਸਾਰੀਆਂ ਦਾ ਵਿਚਾਰ ਸੀ ਕਿ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਜੰਮੂ-ਕਸ਼ਮੀਰ ਵਿੱਚ 2014 ਤੋਂ ਬਾਅਦ ਚੋਣਾਂ ਨਹੀਂ ਹੋਈਆਂ ਹਨ। 2019 ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਇੱਥੇ ਰਾਸ਼ਟਰਪਤੀ ਸ਼ਾਸਨ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਇੱਥੇ LG ਪ੍ਰਸ਼ਾਸਕ ਹੈ।

ਹਰਿਆਣਾ ਵਿੱਚ 2019 ਵਿੱਚ ਹੋਈਆਂ ਸਨ ਵਿਧਾਨ ਸਭਾ ਚੋਣਾਂ

ਪਿਛਲੀਆਂ ਵਿਧਾਨ ਸਭਾ ਚੋਣਾਂ ਹਰਿਆਣਾ ਵਿੱਚ 2019 ਵਿੱਚ ਹੋਈਆਂ ਸਨ। ਜਿਸ ਵਿੱਚ ਭਾਜਪਾ ਨੂੰ 41 ਅਤੇ ਜੇਜੇਪੀ ਨੂੰ 10 ਸੀਟਾਂ ਮਿਲੀਆਂ ਹਨ। ਭਾਜਪਾ ਨੇ 6 ਆਜ਼ਾਦ ਅਤੇ ਇੱਕ ਐਚਐਲਪੀ ਵਿਧਾਇਕ ਨਾਲ ਸਰਕਾਰ ਬਣਾਈ। ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ ਗਿਆ। ਹਾਲਾਂਕਿ ਉਹ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

ਜੇਜੇਪੀ ਅਤੇ ਭਾਜਪਾ ਦਾ ਗਠਜੋੜ 12 ਮਾਰਚ 2024 ਨੂੰ ਟੁੱਟ ਗਿਆ। ਮਨੋਹਰ ਲਾਲ ਖੱਟਰ ਦੀ ਥਾਂ ‘ਤੇ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸੈਣੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 48 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਮੀਟਿੰਗ ਵਿੱਚ ਭਾਜਪਾ ਦੇ 41 ਅਤੇ 7 ਆਜ਼ਾਦ ਵਿਧਾਇਕ ਸ਼ਾਮਲ ਹੋਏ। ਬਹੁਮਤ ਲਈ 46 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਸੀ। ਹਾਲਾਂਕਿ ਸੂਬੇ ‘ਚ ਅਜੇ ਵੀ ਘੱਟ ਗਿਣਤੀ ਦੀ ਸਰਕਾਰ ਹੈ।