WTC Final 2025 - Sach Kahoon Punjabi
WTC Final 2025: ਮਾਰਕ੍ਰਮ ਦੇ ਪਰਾਕ੍ਰਮ ਅੱਗੇ ਪਸਤ ਕੰਗਾਰੂ, ਕੰਗਾਰੂਆਂ ਨੂੰ ਹਰਾ ਅਫਰੀਕਾ ਬਣਿਆ ਟੈਸਟ ਦਾ ਬਾਦਸ਼ਾਹ
ਐਡਨ ਮਾਰਕ੍ਰਮ ਨੇ ਖੇਡੀ ਸੈਂਕੜੇ ਵਾਲੀ ਪਾਰੀ
ਵਿਸ਼ਵ ਟੈਸਟ ਚੈਂਪੀਅਨਸਿ਼ਪ ਦੇ ਫਾਈਨਲ ‘ਚ ਅਸਟਰੇਲੀਆ ਨੂੰ ਹਰਾਇਆ
ਸਪੋਰਟਸ ਡੈਸਕ। WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਇੰਗਲੈਂਡ ਦੇ ਲਾਰਡਜ਼ ਮੈਦਾਨ ’ਤੇ ਖੇਡਿਆ ਗਿਆ। ਇਸ ਮੈਚ ’ਚ ਦੱਖਣੀ ਅਫਰੀਕਾ ਨੇ ਕੰਗਾਰੂਆਂ ਨੂੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਟੈਸਟ ਦਾ ਖਿਤਾਬ ਆਪਣੇ ਨਾਂਅ ਕੀਤਾ।ਅਫਰੀਕਾ ਵੱਲੋਂ ਓਪਰਨ ਬੱਲੇਬਾਜ਼ ਏਡਨ ਮਾਰਕ੍ਰਮ ਨੇ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਤੇਂਬਾ ਬਾਵੂਮਾ ਨੇ 65 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ।
ਇਹ ਖਬਰ ਵੀ ਪੜ੍ਹੋ : Israeli Airstrikes Iran 2025: ਇਜ਼ਰਾਈਲੀ ਹਮਲੇ ’ਚ 24 ਘੰਟਿਆਂ ’ਚ 138 ਈਰਾਨੀਆਂ ਦੀ ਮੌਤ, ਇਜ਼ਰਾਈਲ ਵੱਲੋਂ 2 ਵਾਰ ਪ੍…
ਏਡਨ ਮਾਰਕ੍ਰਮ 136 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਹੇਜਲਵੁੱਡ ਨੇ ਟ੍ਰੈਵਿਸ ਹੈੱਡ ਹੱਥ ਕੈਚ ਕਰਵਾਇਆ। ਉਨ੍ਹਾਂ ਨੇ ਕਪਤਾਨ ਤੇਂਬਾ ਬਾਵੂਮਾ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਸੀ। ਏਡਨ ਮਾਰਕ੍ਰਮ ਨੇ 136 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਅਸਟਰੇਲੀਆ ਨੇ ਦੂਜੀ ਪਾਰੀ ’ਚ ਜਿੱਤਣ ਲਈ 282 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ’ਚ ਅਸਟਰੇਲੀਆ ਨੇ 212 ਤੇ ਦੱਖਣੀ ਅਫਰੀਕਾ ਨੇ 138 ਦੌੜਾਂ ਬਣਾਈਆਂ ਸਨ। ਕੰਗਾਰੂਆਂ ਨੂੰ 74 ਦੌੜਾਂ ਦੀ ਬੜ੍ਹਤ ਮਿਲੀ ਸੀ, ਟੀਮ ਨੇ ਫਿਰ ਦੂਜੀ ਪਾਰੀ ’ਚ 218 ਦੌੜਾਂ ਬਣਾਈਆਂ। ਇਸ ਲਈ ਦੱਖਣੀ ਅਫਰੀਕਾ ਨੂੰ ਜਿੱਤਣ ਲਈ 282 ਦੌੜਾਂ ਦਾ ਟੀਚਾ ਮਿਲਿਆ ਸੀ।
ਕੈਮਰਨ ਗ੍ਰੀਨ ਨੂੰ ਮਿਲੀ ਜਗ੍ਹਾ, ਮਾਰਸ਼ ਬਾਹਰ | WTC Final 2025
WTC Final 2025: ਸਪੋਰਟਸ ਡੈਸਕ। ਕ੍ਰਿਕੇਟ ਅਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਅਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ 11 ਤੋਂ 15 ਜੂਨ ਤੱਕ ਇੰਗਲੈਂਡ ਦੇ ਲਾਰਡਜ਼ ਦੇ ਮੈਦਾਨ ’ਤੇ ਦੱਖਣੀ ਅਫਰੀਕਾ ਖਿਲਾਫ਼ ਫਾਈਨਲ ਖੇਡੇਗੀ। ਆਲਰਾਊਂਡਰ ਕੈਮਰਨ ਗ੍ਰੀਨ ਨੂੰ ਟੀਮ ’ਚ ਸ਼ਾਮਲ ਕਰ ਲਿਆ ਗਿਆ ਹੈ, ਜਦਕਿ ਮਿਸ਼ੇਲ ਮਾਰਸ਼ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਗ੍ਰੀਨ ਨੇ ਆਖਰੀ ਵਾਰ ਮਾਰਚ 2024 ’ਚ ਪਿੱਠ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਟੈਸਟ ਖੇਡਿਆ ਸੀ। ਟੀਮ ਦੀ ਕਪਤਾਨੀ ਤੇਜ਼ ਗੇਂਦਬਾਜ਼ ਪੈਟ ਕੰਮਿਸ ਨੂੰ ਦਿੱਤੀ ਗਈ ਹੈ। ਅਸਟਰੇਲੀਆਈ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤੀਜੇ ਫਾਈਨਲ ’ਚ ਆਪਣੇ ਖਿਤਾਬ ਦਾ ਬਚਾਅ ਕਰੇਗੀ। ਦੱਸ ਦੇਈਏ ਕਿ ਪਿਛਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਟੀਮ 2023 ’ਚ ਭਾਰਤ ਨੂੰ ਹਰਾ ਕੇ ਚੈਂਪੀਅਨ ਬਣੀ ਸੀ।
ਇਹ ਖਬਰ ਵੀ ਪੜ੍ਹੋ : CBSE Results 2025: CBSE ਬੋਰਡ ਵੱਲੋਂ ਵੀ 12ਵੀਂ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ
ਗ੍ਰੀਨ ਦੀ ਵਾਪਸੀ, ਮਾਰਸ਼ ਬਾਹਰ | WTC Final 2025
ਸੱਟ ਕਾਰਨ ਭਾਰਤ ਵਿਰੁੱਧ ਪਿਛਲੀ ਟੈਸਟ ਲੜੀ ’ਚ ਨਹੀਂ ਖੇਡੇ ਆਲਰਾਊਂਡਰ ਕੈਮਰਨ ਗ੍ਰੀਨ ਦੀ ਵਾਪਸੀ ਹੋ ਗਈ ਹੈ। ਇਸ ਤੋਂ ਇਲਾਵਾ ਸਪਿਨਰ ਮੈਟ ਕੁਹਨੇਮੈਨ, ਜੋ ਸ਼ੱਕੀ ਐਕਸ਼ਨ ਕਾਰਨ ਕੁਝ ਸਮੇਂ ਲਈ ਕ੍ਰਿਕੇਟ ਤੋਂ ਦੂਰ ਸਨ, ਨੂੰ ਵੀ ਟੀਮ ’ਚ ਵਾਪਸ ਬੁਲਾਇਆ ਗਿਆ ਹੈ। ਅਸਟਰੇਲੀਆ ਦੇ ਘਰੇਲੂ ਰੈੱਡ ਬਾਲ ਟੂਰਨਾਮੈਂਟ ਸ਼ੈਫੀਲਡ ਸ਼ੀਲਡ ਦੇ ਫਾਈਨਲ ’ਚ ਪਲੇਅਰ ਆਫ਼ ਦ ਮੈਚ ਰਹੇ ਬ੍ਰੈਂਡਨ ਡੌਗੇਟ ਨੂੰ ਟ੍ਰੈਵਲਿੰਗ ਰਿਜ਼ਰਵ ’ਚ ਟੀਮ ਦੇ ਨਾਲ ਰੱਖਿਆ ਗਿਆ ਹੈ। ਅਸਟਰੇਲੀਆਈ ਟੀਮ ’ਚ 15 ਖਿਡਾਰੀ ਹਨ।
ਇਸ ਦੇ ਨਾਲ ਹੀ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਭਾਰਤ ਵਿਰੁੱਧ ਆਖਰੀ ਟੈਸਟ ਲੜੀ ’ਚ ਟੀਮ ਦਾ ਹਿੱਸਾ ਸੀ। ਇਸ ਤੋਂ ਇਲਾਵਾ, ਸ਼੍ਰੀਲੰਕਾ ਨੂੰ 2-0 ਤੇ ਭਾਰਤ ਨੂੰ 3-1 ਨਾਲ ਹਰਾਉਣ ਵਾਲੀ ਕੰਗਾਰੂ ਟੀਮ ’ਚ ਬਹੁਤੇ ਬਦਲਾਅ ਨਹੀਂ ਕੀਤੇ ਗਏ ਹਨ। WTC Final 2025
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਅਸਟਰੇਲੀਆ ਦੀ ਟੀਮ
ਪੈਟ ਕਮਿੰਸ (ਕਪਤਾਨ) : ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਸੈਮ ਕੌਂਸਟਾਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਐਲੇਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ, ਜੋਸ਼ ਇੰਗਲਿਸ, ਮਿਸ਼ੇਲ ਸਟਾਰਕ, ਬਿਊ ਵੈਬਸਟਰ, ਜੋਸ਼ ਹੇਜ਼ਲਵੁੱਡ, ਮੈਟ ਕੁਹਨੇਮੈਨ, ਨਾਥਨ ਲਿਓਨ ਤੇ ਸਕਾਟ ਬੋਲੈਂਡ।
ਟੈ੍ਰਵਲਿੰਗ ਰਿਜ਼ਰਵ : ਬ੍ਰੈਂਡਨ ਡੌਗੇਟ।
ਭਾਰਤ ਨੂੰ 10 ਵਿੱਚੋਂ 5 ਟੈਸਟ ਜਿੱਤਣੇ ਹੋਣਗੇ | WTC Final 2025
ਅਸਟਰੇਲੀਆ-ਨਿਊਜੀਲੈਂਡ ਵੀ ਮਜ਼ਬੂਤ ਦਾਅਵੇਦਾਰ
ਸਪੋਰਟਸ ਡੈਸਕ। WTC Final 2025: ਸ਼੍ਰੀਲੰਕਾ ਦੀ ਇੰਗਲੈਂਡ ’ਤੇ ਟੈਸਟ ਜਿੱਤ ਤੇ ਪਾਕਿਸਤਾਨ ’ਤੇ ਬੰਗਲਾਦੇਸ਼ ਦੀ ਸੀਰੀਜ ਜਿੱਤਣ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਗਣਿਤ ਬਦਲ ਗਿਆ ਹੈ। ਪਾਕਿਸਤਾਨ ਤੇ ਇੰਗਲੈਂਡ ਹੁਣ ਫਾਈਨਲ ਵਿੱਚ ਪਹੁੰਚਣ ਦੀ ਦੌੜ ਤੋਂ ਲਗਭਗ ਬਾਹਰ ਹੋ ਗਏ ਹਨ। ਜਦਕਿ ਭਾਰਤ ਲਈ ਫਾਈਨਲ ’ਚ ਪਹੁੰਚਣਾ ਥੋੜ੍ਹਾ ਆਸਾਨ ਲੱਗਦਾ ਹੈ। ਭਾਰਤ ਨੂੰ ਹੁਣ WTC ਫਾਈਨਲ ’ਚ ਪਹੁੰਚਣ ਲਈ ਬਾਕੀ ਬਚੇ 10 ’ਚੋਂ ਘੱਟੋ-ਘੱਟ 5 ਟੈਸਟ ਜਿੱਤਣੇ ਹੋਣਗੇ। ਟੀਮ 5 ਟੈਸਟ ਘਰੇਲੂ ਤੇ 5 ਅਸਟਰੇਲੀਆ ਖਿਲਾਫ਼ ਅਸਟਰੇਲਆ ’ਚ ਹੀ ਖੇਡੇਗੀ। ਫਾਈਨਲ ’ਚ ਟੀਮ ਇੰਡੀਆ ਦਾ ਸਾਹਮਣਾ ਫਿਰ ਸਿਰਫ ਅਸਟਰੇਲੀਆ ਜਾਂ ਨਿਊਜੀਲੈਂਡ ਨਾਲ ਹੋ ਸਕਦਾ ਹੈ, ਇਨ੍ਹਾਂ ਟੀਮਾਂ ਨੇ ਪਿਛਲੇ 2 ਫਾਈਨਲ ’ਚ ਭਾਰਤ ਨੂੰ ਹਰਾਇਆ ਸੀ। IND vs AUS
ਭਾਰਤ ਨੂੰ 5 ਜਿੱਤਾਂ ਦੀ ਜ਼ਰੂਰਤ | WTC Final 2025
ਭਾਰਤ ਨੇ 3 ਸੀਰੀਜ ਦੇ 9 ਟੈਸਟਾਂ ’ਚ 6 ਮੈਚ ਜਿੱਤੇ, ਇੱਕ ਮੈਚ ਡਰਾਅ ਖੇਡਿਆ ਤੇ 2 ਹਾਰੇ। ਟੀਮ 68.51 ਫੀਸਦੀ ਅੰਕਾਂ ਨਾਲ ਸਿਖਰ ’ਤੇ ਹੈ। ਟੀਮ ਦੇ 3 ਸੀਰੀਜ ’ਚ 10 ਟੈਸਟ ਬਾਕੀ ਹਨ, ਜਿਨ੍ਹਾਂ ’ਚੋਂ 5 ਘਰੇਲੂ ਤੇ 5 ਅਸਟਰੇਲੀਆ ’ਚ ਹੋਣਗੇ। ਘਰੇਲੂ ਮੈਦਾਨ ’ਤੇ ਟੀਮ ਦਾ ਸਾਹਮਣਾ ਬੰਗਲਾਦੇਸ਼ ਤੇ ਨਿਊਜੀਲੈਂਡ ਨਾਲ ਹੋਵੇਗਾ। ਟੀਮ ਇੰਡੀਆ ਨਿਊਜੀਲੈਂਡ ਤੋਂ ਘਰੇਲੂ ਮੈਦਾਨ ’ਤੇ 2 ਟੈਸਟ ਤੇ ਬੰਗਲਾਦੇਸ਼ ਤੋਂ ਇੱਕ ਵੀ ਮੈਚ ਨਹੀਂ ਕਦੇ ਹਾਰੀ। 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ, ਭਾਰਤ ਨੂੰ 63 ਹੋਰ ਅੰਕ ਚਾਹੀਦੇ ਹਨ। ਜਿਸ ਨੂੰ ਟੀਮ 5 ਜਿੱਤਾਂ ਤੇ 1 ਡਰਾਅ ਨਾਲ ਹੀ ਹਾਸਲ ਕਰ ਸਕਦੀ ਹੈ। 6 ਜਿੱਤਾਂ ਨਾਲ ਟੀਮ 64.03 ਫੀਸਦੀ ਅੰਕਾ ’ਤੇ ਪਹੁੰਚ ਜਾਵੇਗੀ ਤੇ 7 ਜਿੱਤਾਂ ਤੋਂ ਬਾਅਦ ਟੀਮ 69.3 ਫੀਸਦੀ ਅੰਕਾਂ ਤੱਕ ਵੀ ਪਹੁੰਚ ਸਕਦੀ ਹੈ।
ਅਸਟਰੇਲੀਆ ਨੂੰ 7 ਵਿੱਚੋਂ 4 ਮੈਚ ਜਿੱਤਣੇ ਹੋਣਗੇ | WTC Final 2025
ਅਸਟਰੇਲੀਆ ਨੇ 4 ਸੀਰੀਜ ਦੇ 12 ਮੈਚਾਂ ਵਿੱਚ 8 ਮੈਚ ਜਿੱਤੇ, 3 ਹਾਰੇ ਤੇ ਇੱਕ ਡਰਾਅ ਖੇਡਿਆ। ਇਸ ਨਾਲ ਟੀਮ 62.50 ਫੀਸਦੀ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਉਨ੍ਹਾਂ ਦੇ 7 ਮੈਚ ਬਾਕੀ ਹਨ, ਟੀਮ ਭਾਰਤ ਖਿਲਾਫ ਘਰੇਲੂ ਮੈਦਾਨ ’ਤੇ 5 ਮੈਚ ਤੇ ਸ਼੍ਰੀਲੰਕਾ ਖਿਲਾਫ 2 ਮੈਚ ਸ਼੍ਰੀਲੰਕਾ ’ਚ ਹੀ ਖੇਡੇਗੀ। 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ ਟੀਮ ਨੂੰ ਅਗਲੇ 4 ਮੈਚ ਜਿੱਤਣੇ ਹੋਣਗੇ। ਟੀਮ 3 ਜਿੱਤਾਂ ਤੇ 3 ਡਰਾਅ ਨਾਲ ਵੀ ਇੰਨੇ ਅੰਕ ਹਾਸਲ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸਾਲ ਦੇ ਅੰਤ ’ਚ ਭਾਰਤ ਖਿਲਾਫ ਹੋਣ ਵਾਲੀ ਟੈਸਟ ਸੀਰੀਜ ’ਚ ਉਸ ਦੀ ਆਖਰੀ ਸਥਿਤੀ ਲਗਭਗ ਤੈਅ ਹੋ ਜਾਵੇਗੀ। IND vs AUS
Read This : WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਤਰੀਕ ਜਾਰੀ, ਵੇਖੋ
ਨਿਊਜੀਲੈਂਡ ਨੂੰ 8 ’ਚੋਂ 6 ਜਿੱਤਾਂ ਦੀ ਜ਼ਰੂਰਤ
ਨਿਊਜੀਲੈਂਡ ਨੇ 3 ਸੀਰੀਜ ਦੇ 6 ਮੈਚਾਂ ’ਚ 3 ਜਿੱਤੇ ਤੇ ਸਿਰਫ 3 ਹਾਰੇ। ਟੀਮ ਇਸ ਸਮੇਂ 50 ਫੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਉਨ੍ਹਾਂ ਕੋਲ ਭਾਰਤ, ਸ਼੍ਰੀਲੰਕਾ ਤੇ ਇੰਗਲੈਂਡ ਖਿਲਾਫ 3 ਸੀਰੀਜ ਬਾਕੀ ਹਨ। ਇੰਗਲੈਂਡ ਤੋਂ ਇਲਾਵਾ ਬਾਕੀ 2 ਸੀਰੀਜ ਏਸ਼ੀਆ ’ਚ ਖੇਡੀਆਂ ਜਾਣਗੀਆਂ। ਨਿਊਜੀਲੈਂਡ ਨੂੰ 60 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਲਈ 8 ’ਚੋਂ 6 ਟੈਸਟ ਜਿੱਤਣੇ ਹੋਣਗੇ। ਟੀਮ 5 ਜਿੱਤਾਂ ਤੇ 2 ਡਰਾਅ ਨਾਲ ਵੀ ਪ੍ਰਬੰਧਿਤ ਕਰ ਸਕਦੀ ਹੈ। ਪਰ ਉਨ੍ਹਾਂ ਨੂੰ ਭਾਰਤ ’ਚ 3 ਟੈਸਟ ਮੈਚ ਜਿੱਤਣ ਜਾਂ ਡਰਾਅ ਕਰਨ ’ਚ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਟੀਮ ਭਾਰਤ ’ਚ 36 ਸਾਲਾਂ ਤੋਂ ਕੋਈ ਵੀ ਟੈਸਟ ਨਹੀਂ ਜਿੱਤ ਸਕੀ ਹੈ।
ਇੰਗਲੈਂਡ ਹੁਣ ਹੋਰ ਟੀਮਾਂ ’ਤੇ ਨਿਰਭਰ | WTC Final 2025
ਲੰਡਨ ’ਚ ਸ਼੍ਰੀਲੰਕਾ ਖਿਲਾਫ ਟੈਸਟ ਹਾਰਨ ਤੋਂ ਬਾਅਦ ਇੰਗਲੈਂਡ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੀਮ 42.19 ਫੀਸਦੀ ਅੰਕਾਂ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ। 4 ਸੀਰੀਜ ਦੇ 16 ਮੈਚਾਂ ’ਚੋਂ ਉਨ੍ਹਾਂ ਨੇ 8 ਜਿੱਤੇ, 7 ਹਾਰੇ ਤੇ ਇੱਕ ਡਰਾਅ ਰਿਹਾ। ਹੁਣ ਟੀਮ ਪਾਕਿਸਤਾਨ ਤੇ ਨਿਊਜੀਲੈਂਡ ਖਿਲਾਫ ਵਿਦੇਸ਼ਾਂ ’ਚ 2 ਸੀਰੀਜ ਖੇਡੇਗੀ। ਸਾਰੇ ਮੈਚ ਜਿੱਤਣ ਤੋਂ ਬਾਅਦ ਵੀ ਇੰਗਲੈਂਡ ਦੀ ਟੀਮ ਹੁਣ ਸਿਰਫ 57.95 ਫੀਸਦੀ ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਲਗਭਗ ਉਨ੍ਹਾਂ ਨੂੰ ਦੌੜ ਤੋਂ ਬਾਹਰ ਕਰ ਦਿੰਦਾ ਹੈ। ਹਾਲਾਂਕਿ ਜੇਕਰ ਅਸਟਰੇਲੀਆ ਤੇ ਭਾਰਤ 5-5 ਤੋਂ ਜ਼ਿਆਦਾ ਟੈਸਟ ਹਾਰਦੇ ਹਨ ਤਾਂ ਸਿਰਫ ਇੰਗਲੈਂਡ ਕੋਲ ਕੁੱਝ ਮੌਕੇ ਹੋਣਗੇ। ਇਸ ਦੇ ਨਾਲ ਹੀ ਜੇਕਰ ਇੰਗਲੈਂਡ ਆਖਰੀ 6 ਟੈਸਟਾਂ ’ਚੋਂ ਇੱਕ ਵੀ ਹਾਰਦਾ ਹੈ ਤਾਂ ਭਾਰਤ ਤੇ ਅਸਟਰੇਲੀਆ ਹੋਰ ਹਾਰਨ ’ਤੇ ਵੀ ਟੀਮ ਦਾ ਕੰਮ ਨਹੀਂ ਚੱਲੇਗਾ।
ਪਾਕਿਸਤਾਨ ਕਿਵੇਂ ਬਾਹਰ ਹੋਇਆ? | WTC Final 2025
ਅਸਟਰੇਲੀਆ ਤੇ ਬੰਗਲਾਦੇਸ਼ ਖਿਲਾਫ ਪਿਛਲੀ 2 ਸੀਰੀਜ ’ਚ 5 ਟੈਸਟ ਹਾਰਨ ਤੋਂ ਬਾਅਦ ਪਾਕਿਸਤਾਨ ਬੈਕਫੁੱਟ ’ਤੇ ਹੈ। ਟੀਮ ਹੁਣ ਤੱਕ 2 ਟੈਸਟਾਂ ’ਚ ਸਿਰਫ ਸ਼੍ਰੀਲੰਕਾ ਨੂੰ ਹਰਾਉਣ ’ਚ ਕਾਮਯਾਬ ਰਹੀ ਹੈ, ਜਿਸ ਕਾਰਨ ਉਸ ਦੇ ਸਿਰਫ 19.05 ਫੀਸਦੀ ਅੰਕ ਹਨ। ਜਿਸ ਕਾਰਨ ਟੀਮ 8ਵੇਂ ਨੰਬਰ ’ਤੇ ਹੈ। ਉਨ੍ਹਾਂ ਕੋਲ ਇੰਗਲੈਂਡ, ਦੱਖਣੀ ਅਫਰੀਕਾ ਤੇ ਵੈਸਟਇੰਡੀਜ ਖਿਲਾਫ 3 ਸੀਰੀਜ ਬਾਕੀ ਹਨ। ਦੱਖਣੀ ਅਫਰੀਕਾ ਤੋਂ ਸੀਰੀਜ ਦੱਖਣੀ ਅਫਰੀਕਾ ’ਚ ਹੀ ਰਹੇਗੀ। ਜੇਕਰ ਪਾਕਿਸਤਾਨ ਆਖਰੀ 7 ਟੈਸਟ ਜਿੱਤਦਾ ਹੈ ਤਾਂ ਵੀ ਉਸ ਦੇ ਜ਼ਿਆਦਾ ਤੋਂ ਜ਼ਿਆਦਾ 59.52 ਫੀਸਦੀ ਅੰਕ ਹੋਣਗੇ। ਇਸ ਦੇ ਲਈ ਉਨ੍ਹਾਂ ਨੂੰ ਭਾਰਤ ਤੇ ਅਸਟਰੇਲੀਆ ਤੋਂ 5-5 ਟੈਸਟ ਹਾਰਨ ਦਾ ਵੀ ਇੰਤਜਾਰ ਕਰਨਾ ਹੋਵੇਗਾ। ਪਰ ਪਾਕਿਸਤਾਨ ਲਈ ਇੰਗਲੈਂਡ ਤੇ ਦੱਖਣੀ ਅਫਰੀਕਾ ਨੂੰ ਹਰਾਉਣਾ ਹੋਰ ਵੀ ਮੁਸ਼ਕਲ ਹੋਵੇਗਾ। ਕਿਉਂਕਿ ਟੀਮ ਪਿਛਲੀ ਵਾਰ ਆਪਣੇ ਹੀ ਘਰ ਇੰਗਲੈਂਡ ਖਿਲਾਫ 3-0 ਨਾਲ ਸੀਰੀਜ ਹਾਰ ਗਈ ਸੀ। ਜਦਕਿ ਟੀਮ ਨੇ 17 ਸਾਲ ਪਹਿਲਾਂ ਦੱਖਣੀ ਅਫਰੀਕਾ ’ਚ ਆਖਰੀ ਟੈਸਟ ਜਿੱਤਿਆ ਸੀ।
ਬਾਕੀ ਚਾਰ ਟੀਮਾਂ ਦੀ ਸਥਿਤੀ ਕੀ ਹੈ | WTC Final 2025
ਬੰਗਲਾਦੇਸ਼ : ਟੀਮ 45.83 ਫੀਸਦੀ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਉਨ੍ਹਾਂ ਦੇ 6 ਮੈਚ ਭਾਰਤ, ਵੈਸਟਇੰਡੀਜ ਤੇ ਦੱਖਣੀ ਅਫਰੀਕਾ ਖਿਲਾਫ ਹਨ। ਸਾਰੇ ਮੈਚ ਜਿੱਤ ਕੇ ਟੀਮ 72.92 ਫੀਸਦੀ ਹਾਸਲ ਕਰ ਸਕਦੀ ਹੈ। ਜਦਕਿ 4 ਮੈਚ ਜਿੱਤਣ ਤੋਂ ਬਾਅਦ ਵੀ ਟੀਮ 56.25 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ। ਭਾਰਤ ਦੀ ਟੀਮ ਤੋਂ ਕਦੇ ਵੀ ਕੋਈ ਟੈਸਟ ਨਹੀਂ ਜਿੱਤਿਆ ਹੈ ਬੰਗਲਾਦੇਸ਼ੀ ਟੀਮ ਨੇ ਪਰ ਟੀਮ ਬਾਕੀ 4 ਟੈਸਟ ਜਿੱਤ ਕੇ ਉਮੀਦਾਂ ਵਧਾ ਸਕਦੀ ਹੈ।
ਸ਼੍ਰੀਲੰਕਾ : 42.86 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ। ਆਖਰੀ 6 ਮੈਚ ਜਿੱਤ ਕੇ ਟੀਮ 69.23 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ, 5 ਮੈਚ ਜਿੱਤਣ ਤੋਂ ਬਾਅਦ ਵੀ ਟੀਮ 61.54 ਫੀਸਦੀ ਅੰਕਾਂ ’ਤੇ ਹੀ ਰਹੇਗੀ। ਟੀਮ ਦੇ 4 ਟੈਸਟ ਘਰੇਲੂ ਮੈਦਾਨ ’ਤੇ ਨਿਊਜੀਲੈਂਡ ਤੇ ਅਸਟਰੇਲੀਆ ਖਿਲਾਫ਼ ਹਨ। ਜਦਕਿ 2 ਟੈਸਟ ਦੱਖਣੀ ਅਫਰੀਕਾ ’ਚ ਹਨ। ਇਸ ਲਈ ਜਿੱਤ ਸਭ ’ਚ ਮੁਸ਼ਕਲ ਜਾਪਦੀ ਹੈ।
ਦੱਖਣੀ ਅਫਰੀਕਾ : ਟੀਮ 38.89 ਫੀਸਦੀ ਅੰਕਾਂ ਨਾਲ 7ਵੇਂ ਨੰਬਰ ’ਤੇ ਹੈ। ਟੀਮ ਸ਼੍ਰੀਲੰਕਾ ਤੇ ਪਾਕਿਸਤਾਨ ਖਿਲਾਫ ਘਰੇਲੂ ਮੈਦਾਨ ’ਤੇ 4 ਟੈਸਟ ਤੇ ਬੰਗਲਾਦੇਸ਼ ’ਚ 2 ਟੈਸਟ ਮੈਚ ਖੇਡੇਗੀ। ਸਾਰੇ ਮੈਚ ਜਿੱਤ ਕੇ ਟੀਮ 69.44 ਫੀਸਦੀ ਅੰਕਾਂ ’ਤੇ ਪਹੁੰਚ ਜਾਵੇਗੀ। ਹਾਲਾਂਕਿ ਉਨ੍ਹਾਂ ਨੂੰ ਬੰਗਲਾਦੇਸ਼ ’ਚ 2 ਟੈਸਟ ਮੈਚ ਜਿੱਤਣ ’ਚ ਸਭ ਤੋਂ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।
ਵੈਸਟਇੰਡੀਜ : ਟੀਮ 18.52 ਫੀਸਦੀ ਅੰਕਾਂ ਨਾਲ 9ਵੇਂ ਨੰਬਰ ’ਤੇ ਹੈ। ਟੀਮ ਦੇ ਬੰਗਲਾਦੇਸ਼ ਤੇ ਪਾਕਿਸਤਾਨ ਖਿਲਾਫ 4 ਟੈਸਟ ਮੈਚ ਬਾਕੀ ਹਨ। ਸਾਰੇ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 43.59 ਫੀਸਦੀ ਅੰਕਾਂ ਤੱਕ ਹੀ ਪਹੁੰਚ ਸਕੇਗੀ, ਜੋ ਕਿਸੇ ਵੀ ਹਾਲਤ ’ਚ ਕੁਆਲੀਫਾਈ ਕਰਨ ਲਈ ਕਾਫੀ ਨਹੀਂ ਹੈ।