Haryana Assembly Elections - Sach Kahoon Punjabi

Haryana Assembly Elections: ਚੋਣਾਂ ਦੇ ਮੱਦੇਨਜ਼ਰ ਜ਼ੀਰਕਪੁਰ-ਪੰਚਕੂਲਾ ਬਾਰਡਰ ’ਤੇ ਸਖ਼ਤੀ ਨਾਲ ਹੋ ਰਹੀ ਚੈਕਿੰਗ
ਹੁਣ ਤੱਕ 43 ਲੱਖ ਦੀ ਨਗਦੀ ਬਰਾਮਦ | Haryana Assembly Elections

Haryana Assembly Elections: (ਐੱਮ ਕੇ ਸ਼ਾਇਨਾ) ਚੰਡੀਗੜ੍ਹ/ਮੋਹਾਲੀ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਚਕੂਲਾ ਦੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਜ਼ੀਰਕਪੁਰ-ਕਾਲਕਾ ਹਾਈਵੇਅ ’ਤੇ ਨਾਕਾਬੰਦੀ ਕਰ ਦਿੱਤੀ ਹੈ, ਜਿਸ ਦਾ ਮੁੱਖ ਉਦੇਸ਼ ਨਾ ਸਿਰਫ਼ ਅਪਰਾਧੀਆਂ ਦੀ ਆਵਾਜਾਈ ਨੂੰ ਰੋਕਣਾ ਹੈ, ਸਗੋਂ ਚੋਣਾਂ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਨਗਦੀ, ਸ਼ਰਾਬ ਅਤੇ ਹੋਰ ਸਮੱਗਰੀ ’ਤੇ ਵੀ ਸ਼ਿਕੰਜਾ ਕੱਸਣਾ ਹੈ। ਹੁਣ ਤੱਕ ਕੀਤੀ ਗਈ ਕਾਰਵਾਈ ਵਿੱਚ ਪੁਲਿਸ ਨੇ ਵੱਖ-ਵੱਖ ਵਾਹਨਾਂ ਤੋਂ 43 ਲੱਖ ਰੁਪਏ ਤੋਂ ਵੱਧ ਦੀ ਨਗਦੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: Kisan News: ਸੈਂਕੜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ

ਚੰਡੀਗੜ੍ਹ ਦੇ ਸੈਕਟਰ-20 ਥਾਣੇ ਦੇ ਇੰਚਾਰਜ ਬੱਚੂ ਸਿੰਘ ਨੇ ਦੱਸਿਆ ਕਿ ਜਦੋਂ ਨਾਕਾਬੰਦੀ ਦੌਰਾਨ ਫੜੀ ਗਈ ਨਗਦੀ ਸਬੰਧੀ ਸਬੰਧਤ ਵਿਅਕਤੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਤਾਂ ਉਹ ਤਸੱਲੀਬਖਸ਼ ਜਾਣਕਾਰੀ ਨਹੀਂ ਦੇ ਸਕੇ। ਜਿਨ੍ਹਾਂ ਵਾਹਨਾਂ ਤੋਂ ਨਕਦੀ ਬਰਾਮਦ ਹੋਈ ਹੈ, ਉਨ੍ਹਾਂ ਦੇ ਮਾਲਕ ਇਹ ਦੱਸਣ ਤੋਂ ਅਸਮਰੱਥ ਹਨ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਕਿਉਂ ਲੈ ਜਾ ਰਹੇ ਸੀ। ਪੁਲਿਸ ਨੇ ਇਹ ਰਕਮ ਕਾਨੂੰਨ ਅਨੁਸਾਰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਲ ਹੀ ਵਿੱਚ, ਇੱਕ ਚੌਕੀ ’ਤੇ ਇੱਕ ਵਾਹਨ ਤੋਂ 10 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਸਨ, ਜਿਸ ਲਈ ਕੋਈ ਠੋਸ ਦਸਤਾਵੇਜ਼ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਜਾ ਸਕਿਆ ਹੈ। ਐਸਐਚਓ ਬੱਚੂ ਸਿੰਘ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸਾਰੇ ਪੈਸਿਆਂ ਦਾ ਰਿਕਾਰਡ ਤਿਆਰ ਕਰ ਲਿਆ ਗਿਆ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। Haryana Assembly Elections

Haryana Assembly Elections: ਲੋਕਤੰਤਰ ’ਚ ਮਰਿਆਦਾ ਜ਼ਰੂਰੀ
Haryana Assembly Elections: ਹਰਿਆਣਾ ’ਚ ਨਾਮਜ਼ਦਗੀ ਵਾਪਸੀ ਤੋਂ ਬਾਅਦ ਚੋਣ ਮੈਦਾਨ ’ਚ ਡਟੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਟਿਕਟ ਨਾ ਮਿਲਣ ’ਤੇ ਵੱਖ-ਵੱਖ ਪਾਰਟੀਆਂ ਤੋਂ ਕਾਫੀ ਉਮੀਦਵਾਰ ਬਾਗੀ ਹੋਏ ਤਾਂ ਕੁਝ ਨੇ ਦੂਜੀਆਂ ਪਾਰਟੀਆਂ ਵੱਲ ਰੁਖ਼ ਕੀਤਾ ਤੇ ਕਈ ਅਜ਼ਾਦ ਹੀ ਮੈਦਾਨ ’ਚ ਉੱਤਰ ਆਏ ਰਾਜਨੀਤੀ ’ਚ ਹੁਣ ਸਿਰਫ਼ ਇੱਕ ਹੀ ਸਿਧਾਂਤ ਬਚਿਆ ਹੈ ਅਤੇ ਉਹ ਹੈ ਸਿਰਫ ਅਤੇ ਸਿਰਫ ‘ਸੱਤਾ’ ਚਾਹੇ ਉਹ ਕਿਵੇਂ ਵੀ ਹਾਸਲ ਹੋਵੇ ਇੱਕ ਦਿਨ ’ਚ ਦੋ-ਦੋ, ਤਿੰਨ-ਤਿੰਨ ਪਾਰਟੀਆਂ ਬਦਲਣਾ ਹੁਣ ਆਮ ਗੱਲ ਹੋ ਗਈ ਹੈ ਹੁਣ ਵੋਟਰ ਨੂੰ ਵੀ ਦਿਮਾਗ ’ਤੇ ਜ਼ੋਰ ਦੇਣਾ ਪੈਂਦਾ ਹੈ ਕਿ ਕਿਹੜਾ ਆਗੂ ਕਿਸ ਪਾਰਟੀ ’ਚ ਹੈ ਵੋਟਰ ਨੂੰ ਤਾਂ ਛੱਡੋ ਅਕਸਰ ਨੇਤਾ ਲੋਕ ਵੀ ਭੁੱਲ ਜਾਂਦੇ ਹਨ। Haryana Assembly Elections

ਕਿ ਉਹ ਕਿਸ ਪਾਰਟੀ ’ਚ ਹਨ ਤੇ ਗਲਤੀ ਨਾਲ ਆਪਣੀ ਪਾਰਟੀ ਖਿਲਾਫ ਬੋਲਣ ਲੱਗ ਜਾਂਦੇ ਹਨ ਅਜਿਹਾ ਹੀ ਨਜ਼ਾਰਾ ਵਰਤਮਾਨ ਚੋਣ ’ਚ ਫਤਿਆਬਾਦ ਅਤੇ ਜੀਂਦ ’ਚ ਵੀ ਦੇਖਣ ਨੂੰ ਮਿਲਿਆ ਇੱਕ ਆਗੂ ਆਪਣਾ ਵਰਤਮਾਨ ਚੋਣ ਨਿਸ਼ਾਨ ਹੀ ਭੁੱਲ ਗਿਆ ਅਤੇ ਵਿਰੋਧੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਵੋਟ ਦੇਣ ਦੀ ਵਾਰ-ਵਾਰ ਅਪੀਲ ਕਰਦਾ ਰਿਹਾ ਪਿੱਛੋਂ ਸਮੱਰਥਕ ਆਗੂ ਦਾ ਕੁੜਤਾ ਖਿੱਚਦੇ ਰਹੇ ਕਿ ਤੁਸੀਂ ਹੁਣ ਉਸ ਪਾਰਟੀ ’ਚ ਨਹੀਂ ਹੋ, ਉਹ ਤਾਂ ਵਿਰੋਧੀ ਪਾਰਟੀ ਹੈ ਕਾਫੀ ਵਾਰ ਕਹਿਣ ਤੋਂ ਬਾਅਦ ਆਗੂ ਨੂੰ ਯਾਦ ਆਇਆ ਫਿਰ ਗਲਤੀ ਸੁਧਾਰੀ ਖੈਰ! ਇਸ ਤਰ੍ਹਾਂ ਦੀਆਂ ਇਹ ਗੱਲਾਂ ਹੁਣ ਆਮ ਹੋ ਗਈਆਂ ਹਨ। Haryana Assembly Elections

Read This : America News: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

ਪਰ ਸਿਆਸੀ ਆਗੂਆਂ ਨੂੰ ਚੋਣ ਪ੍ਰਚਾਰ ਦੌਰਾਨ ਮਰਿਆਦਾ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿਸੇ ਦੇ ਖਿਲਾਫ਼ ਨਿੱਜੀ ਟਿੱਪਣੀ, ਜਾਤੀਸੂਚਕ ਜਾਂ ਧਾਰਮਿਕ ਵਿਅੰਗ, ਮਹਿਲਾ ਵਿਰੋਧੀ ਬਿਆਨ ਕਿਸੇ ਵੀ ਸੱਭਿਆ ਇਨਸਾਨ ਦੇ ਮੁੱਖ ’ਚੋਂ ਸੋਭਾ ਨਹੀਂ ਦਿੰਦੇ ਚੰਗਾ ਹੋਵੇ ਜੇਕਰ ਆਗੂ ਚੋਣ ਪ੍ਰਚਾਰ ਦੌਰਾਨ ਵਿਕਾਸ ਦਾ ਆਪਣਾ ਏਜੰਡਾ ਰੱਖਣ ਜਨਤਾ ਨੂੰ ਵੀ ਚਾਹੀਦੈ ਕਿ ਉਹ ਆਗੂਆਂ ਵੱਲੋਂ ਕੀਤੇ ਵਾਅਦੇ ਆਪਣੇ ਜ਼ਿਹਨ ’ਚ ਰੱਖੇ ਅਤੇ ਅਗਲੀਆਂ ਚੋਣਾਂ ’ਚ ਜਦੋਂ ਉਹ ਦੁਬਾਰਾ ਉਨ੍ਹਾਂ ਸਾਹਮਣੇ ਆਉਣ ਤਾਂ ਉਨ੍ਹਾਂ ਵਾਅਦਿਆਂ ਦਾ ਹਿਸਾਬ ਲੈਣ ਪਰ ਹਿਸਾਬ ਲੈਣ ’ਚ ਸੰਯਮ, ਸਨਮਾਨ ਅਤੇ ਸ਼ਾਲੀਨਤਾ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਲੋਕਤੰਤਰ ’ਚ ਮਰਿਆਦਾ ਬਹੁਤ ਜ਼ਰੂਰੀ ਹੈ। Haryana Assembly Elections

Haryana Assembly Elections: ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਵੱਡਾ ਅਪਡੇਟ
ਚੰਡੀਗੜ੍ਹ (ਸਚੁਨ ਨਿਊਜ਼) Haryana Assembly Elections : ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵੀ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਚੋਣ ਕਮਿਸ਼ਨ ਵੱਲੋਂ ਅੱਜ ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਵਿੱਚ ਕੁੱਲ 90 ਸੀਟਾਂ ਹਨ। ਇਸ ਵੇਲੇ ਤਿੰਨ ਸੀਟਾਂ ਖਾਲੀ ਹਨ। ਭਾਜਪਾ ਦੇ 41 ਵਿਧਾਇਕ ਹਨ। ਕਾਂਗਰਸ ਦੇ 29, ਜੇਜੇਪੀ ਦੇ 10 ਅਤੇ ਇਨੈਲੋ ਅਤੇ ਐਚਐਲਪੀ ਕੋਲ ਇੱਕ-ਇੱਕ ਵਿਧਾਇਕ ਹੈ। ਸਦਨ ਵਿੱਚ ਪੰਜ ਆਜ਼ਾਦ ਵਿਧਾਇਕ ਹਨ।

30 ਸਤੰਬਰ ਤੋਂ ਪਹਿਲਾਂ ਦੀ ਯੋਜਨਾ | Haryana Assembly Elections

ਚੋਣ ਕਮਿਸ਼ਨ ਜੰਮੂ-ਕਸ਼ਮੀਰ ਵਿੱਚ 30 ਸਤੰਬਰ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਇਹ ਸਮਾਂ ਸੀਮਾ ਸੁਪਰੀਮ ਕੋਰਟ ਨੇ ਤੈਅ ਕੀਤੀ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਇਹ ਪਹਿਲੀ ਵਿਧਾਨ ਸਭਾ ਚੋਣ ਹੋਵੇਗੀ। ਅਜਿਹੇ ’ਚ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਚੋਣ ਕਮਿਸ਼ਨ ਇਨ੍ਹਾਂ ਚੋਣਾਂ ਨੂੰ 5 ਤੋਂ 7 ਪੜਾਵਾਂ ’ਚ ਕਰਵਾ ਸਕਦਾ ਹੈ। ਹਾਲਾਂਕਿ ਕਮਿਸ਼ਨ ਦੀ ਕੀ ਯੋਜਨਾ ਹੈ, ਇਹ ਤਾਂ ਦੁਪਹਿਰ 3 ਵਜੇ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। Haryana Assembly Elections

ਸੈਣੀ ਨੇ ਕੁਰੂਕਸ਼ੇਤਰ ਵਿੱਚ ਝੰਡਾ ਲਹਿਰਾਇਆ | Haryana Assembly Elections

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੀਰਵਾਰ ਨੂੰ 78ਵੇਂ ਸੁਤੰਤਰਤਾ ਦਿਵਸ ’ਤੇ ਆਯੋਜਿਤ ਮਹਾਉਤਸਵ ਕੁਰੂਕਸ਼ੇਤਰ ’ਚ ਝੰਡਾ ਲਹਿਰਾਇਆ ਅਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸੈਣੀ ਨੇ ਕਿਹਾ ਕਿ 78 ਸਾਲਾਂ ਵਿੱਚ ਅਸੀਂ ਰਾਜਨੀਤਕ ਆਜ਼ਾਦੀ ਦੇ ਨਾਲ-ਨਾਲ ਸਮਾਜਿਕ ਅਤੇ ਆਰਥਿਕ ਆਜ਼ਾਦੀ ਦੇ ਕਈ ਰਿਕਾਰਡ ਸਥਾਪਿਤ ਕੀਤੇ ਹਨ। ਪਿਛਲੇ 10 ਸਾਲਾਂ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਇੱਕ ਸਵੈ-ਮਾਣ ਅਤੇ ਸਵੈ-ਨਿਰਭਰ ਭਾਰਤ ਵਜੋਂ ਉਭਰਿਆ ਹੈ। ਹੁਣ ਅਸੀਂ ਸਾਰੇ 140 ਕਰੋੜ ਭਾਰਤੀ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਾਂ। ਹਰਿਆਣਾ ਨਾ ਸਿਰਫ਼ ਵਿਕਸਤ ਭਾਰਤ ਦਾ ਵਿਕਾਸ ਇੰਜਣ ਬਣਿਆ ਹੈ, ਅਸੀਂ ਪਿਛਲੇ 10 ਸਾਲਾਂ ਵਿੱਚ ਹਰਿਆਣਾ ਵਿੱਚ ਹੋਰ ਵੀ ਕਈ ਤਰ੍ਹਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਹੈ। ਜੈ ਹਿੰਦ, ਜੈ ਹਰਿਆਣਾ।

Read Also : Ola Electric Bikes: ਹੁਣ ਪੈਟਰੋਲ ਦੀ ਨਹੀਂ ਪਵੇਗੀ ਜ਼ਰੂਰਤ, ਓਲਾ ਨੇ ਲਾਂਚ ਕੀਤਾ ਇਲੈਕਟ੍ਰਿਕ ਮੋਟਰਸਾਈਕਲ, ਜਾਣੋ ਕੀਮਤ