Ram Rahim News - Sach Kahoon Punjabi
ਛਤਰਪਤੀ ਮਾਮਲੇ ’ਚ ਪੂਜਨੀਕ ਗੁਰੂ ਜੀ ਬਾਇੱਜ਼ਤ ਬਰੀ
Ram Rahim News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨਿੱਚਰਵਾਰ ਨੂੰ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੂਲਾ ਦੇ ਫੈਸਲੇ ਨੂੰ ਪਲਟਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਾਇੱਜਤ ਬਰੀ ਕਰ ਦਿੱਤਾ ਹੈ।
ਪੂਜਨੀਕ ਗੁਰੂ ਜੀ ਦੇ ਖ਼ਿਲਾਫ਼ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ ਹਨ। ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਇੰਸਾਂ ਨੇ ਆਖਿਆ ਕਿ ਪੂਜਨੀਕ ਗੁਰੂ ਜੀ ਦਾ ਇਨ੍ਹਾਂ ਕੇਸਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ, ਜਿਸ ਨੂੰ ਮਾਣਯੋਗ ਹਾਈ ਕੋਰਟ ਨੇ ਵੀ ਮੰਨਿਆ ਹੈ, ਇਸ ਲਈ ਹਾਈ ਕੋਰਟ ਨੇ ਪੂਜਨੀਕ ਗੁਰੂ ਜੀ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਮਾਣਯੋਗ ਅਦਾਲਤ ’ਤੇ ਪੂਜਨੀਕ ਗੁਰੂ ਜੀ ਨੂੰ ਪੂਰਾ ਵਿਸ਼ਵਾਸ ਸੀ, ਵਿਸ਼ਵਾਸ ਹੈ ਅਤੇ ਰਹੇਗਾ।
Read Also : ‘ਸ਼ਹਿਰ ’ਚ ਗੁਰਗੱਦੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ’
ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ। ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸ ਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸ ਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ, ਤੁਰਦੇ-ਫਿਰਦੇ, ਪਏ-ਪਏ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ’ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ।
ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸ ਨੂੰ ਹੰੁਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ’ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ’ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ।
ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨ ਪੂਜਨੀਕ ਪਰਮ ਪਿਤਾ ਜੀ ਦੀ ਬਾਡੀ ’ਚ ਹੋਏ ਪੂਰੇ
MSG Bhandara Month: ਇੱਕ ਵਾਰ ਰਾਜਸਥਾਨ ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇੱਕ ਸਤਿਸੰਗੀ ਦੇ ਘਰ ’ਚ ਪਧਾਰੇ ਹੋਏ ਸਨ ਬਾਹਰ ਬੈਠੇ ਸੇਵਾਦਾਰਾਂ ਕੋਲ ਕਰੀਬ 80 ਸਾਲਾਂ ਦਾ ਬਜ਼ੁਰਗ ਆਪਣੀ 14-15 ਸਾਲਾ ਪੋਤਰੀ ਨਾਲ ਦੁੱਧ ਲੈ ਕੇ ਆ ਗਿਆ ਪੁੱਛਣ ’ਤੇ ਪਤਾ ਲੱਗਾ ਕਿ ਉਸ ਬਜ਼ੁਰਗ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਲਿਆ ਹੋਇਆ ਸੀ ਤੇ ਉਸ ਦੀ ਪੋਤਰੀ ਨੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਲਿਆ ਸੀ ਉਹ ਕਹਿਣ ਲੱਗੇ ਕਿ ਅਸੀਂ ਪੂਜਨੀਕ ਪਰਮ ਪਿਤਾ ਜੀ ਨੂੰ ਹੁਣੇ ਮਿਲਣਾ ਹੈ ਸੇਵਾਦਾਰਾਂ ਨੇ ਕਿਹਾ ਕਿ ਪੂਜਨੀਕ ਪਰਮ ਪਿਤਾ ਜੀ ਹਾਲੇ ਬਾਹਰ ਘੁੰਮਣ ਜਾਣਗੇ ਤੇ ਜਦੋਂ ਵਾਪਸ ਆਏ। MSG Bhandara Month
ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ‘ਚ ਖੁਸ਼ੀ ਦੀ ਲਹਿਰ
ਉਦੋਂ ਤੁਸੀਂ ਮਿਲ ਲੈਣਾ ਬਜ਼ੁਰਗ ਕਹਿਣ ਲੱਗਾ, ‘‘ਨਹੀਂ ਜੀ! ਅਸੀਂ ਤਾਂ ਹੁਣੇ ਮਿਲਣਾ ਹੈ’’ ਗੱਲਾਂ-ਗੱਲਾਂ ’ਚ ਉਨ੍ਹਾਂ ਦੱਸਿਆ, ‘‘ਇੱਕ ਵਾਰ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਫਿਰ ਕਦੇ ਮਿਲਾਂਗੇ ਫਿਰ ਮੈਂ ਸ਼ਰਾਬ ਪੀਣ ਲੱਗ ਗਿਆ ਸੀ ਹੁਣ ਮੈਨੂੰ ਮੇਰੀ ਪੋਤਰੀ ਲੈ ਕੇ ਆਈ ਹੈ ਮੈਂ ਪੂਜਨੀਕ ਪਰਮ ਪਿਤਾ ਜੀ ਤੋਂ ਮਾਫ਼ੀ ਵੀ ਲੈਣੀ ਹੈ’’ ਉਹ ਮਿੰਨਤਾਂ ਕਰਨ ਲੱਗਿਆ ਕਿ ਮੈਨੂੰ ਪੂਜਨੀਕ ਪਰਮ ਪਿਤਾ ਜੀ ਨੂੰ ਤੁਰੰਤ ਮਿਲਾ ਦਿਓ ਮੈਂ ਪੂਜਨੀਕ ਪਿਤਾ ਜੀ ਲਈ ਘਰੋਂ ਕੜਾਹ (ਹਲਵਾ) ਬਣਵਾ ਕੇ ਲਿਆਇਆ ਹਾਂ ਇੰਨੇ ’ਚ ਪੂਜਨੀਕ ਸਤਿਗੁਰੂ ਜੀ ਨੇ ਇੱਕ ਸੇਵਾਦਾਰ ਨੂੰ ਅੰਦਰ ਸੱਦਿਆ ਤੇ ਪੁੱਛਣ ਲੱਗੇ, ‘‘ਕੀ ਗੱਲ ਹੈ?’’
ਉਸ ਸੇਵਾਦਾਰ ਨੇ ਸਾਰੀ ਗੱਲ ਦੱਸ ਦਿੱਤੀ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਉਨ੍ਹਾਂ ਨੂੰ ਅੰਦਰ ਭੇਜ ਦਿਓ’’ ਉਹ ਅੰਦਰ ਚਲੇ ਗਏ ਤੇ ਬੈਠਦੇ ਹੀ ਉਸ ਬਜ਼ੁਰਗ ਨੇ ਆਪਣਾ ਸਿਰ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਰੱਖ ਦਿੱਤਾ ਜਦੋਂ ਕੋਲ ਖੜੇ੍ਹ ਸੇਵਾਦਾਰ ਨੇ ਉਸ ਨੂੰ ਥੋੜ੍ਹਾ ਪਿੱਛੇ ਕਰਨਾ ਚਾਹਿਆ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਭਾਈ! ਇਸ ਨੂੰ ਆਪਣੀ ਕਸਰ ਕੱਢ ਲੈਣ ਦਿਓ’’ ਫਿਰ ਉਹ ਜੀਅ ਭਰ ਕੇ ਵੈਰਾਗ ’ਚ ਰੋਇਆ ਤੇ ਰੋ-ਰੋ ਕੇ ਉਸ ਦੇ ਮਨ ਦਾ ਬੋਝ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ’ਤੇ ਹਲਕਾ ਹੋ ਗਿਆ। MSG Bhandara Month
ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਆਪਣੀ ਰਹਿਮਤ ਨਾਲ ਨਿਹਾਲ ਕਰਦਿਆਂ ਫ਼ਰਮਾਇਆਾ, ‘‘ਹਾਂ ਭਾਈ! ਠੀਕ ਹੈਂ, ਖੁਸ਼ ਹੈਂ ਹੁਣ’’ ਉਸ ਨੇ ਕਿਹਾ, ‘‘ਹਾਂ ਪਿਤਾ ਜੀ! ਮੈਂ ਤਾਂ ਕਾਫ਼ੀ ਸਮੇਂ ਤੋਂ ਸ਼ਰਾਬ ਪੀਂਦਾ ਰਿਹਾ ਹਾਂ, ਮੈਨੂੰ ਮਾਫ਼ ਕਰ ਦਿਓ ਜੀ’’ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਬੇਟਾ, ਮਾਫ਼ ਹੈ, ਮਾਫ਼ੀ ਦੇ ਲਈ ਹੀ ਤੈਨੂੰ ਇੱਥੇ ਸੱਦਿਆ ਹੈ’’ ਫਿਰ ਪੂਜਨੀਕ ਪਰਮ ਪਿਤਾ ਜੀ ਉਸ ਬਰਤਨ ਵੱਲ ਇਸ਼ਾਰਾ ਕਰਕੇ ਫ਼ਰਮਾਉਣ ਲੱਗੇ, ‘‘ਇਹ ਕੀ ਹੈ ਭਾਈ? ਲੱਗਦਾ ਤਾਂ ਕੜਾਹ (ਹਲਵਾ) ਹੈ’’ ਫਿਰ ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਬੇਹੱਦ ਸ਼ਰਧਾ ਤੇ ਮਾਲਕ ਪ੍ਰਤੀ ਉਸ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਉਹ ਕੜਾਹ (ਹਲਵਾ) ਖੁਦ ਵੀ ਗ੍ਰਹਿਣ ਕੀਤਾ ਤੇ ਸੇਵਾਦਾਰਾਂ ਨੂੰ ਵੀ ਖੁਆਇਆ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਨੂੰ ਪੂਰਾ ਕੀਤਾ। MSG Bhandara Month
ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਐਤਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਵਿਖੇ ਪਧਾਰੇ। ਜਿਵੇਂ ਹੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਸਰਸਾ ਪਧਾਰਨ ਦੀ ਸੂਚਨਾ ਮਿਲੀ ਤਾਂ ਸਾਧ-ਸੰਗਤ ‘ਚ ਖੁਸ਼ੀ ਦੀ ਲਹਿਰ ਫੈਲ ਗਈ। ਸਾਧ-ਸੰਗਤ ਇੱਕ-ਦੂਜੇ ਨੂੰ ਵਧਾਈਆਂ ਦਿੰਦੀ ਨਜ਼ਰ ਆਈ।
Read Also : ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਖੜ੍ਹ’ਜੋ ਭਾਈ! ਖੜ੍ਹ’ਜੋ, ਸਾਡੀ ਇੱਕ ਗੱਲ ਸੁਣ ਕੇ ਜਾਣਾ
Barnawa News: ਬਰਨਾਵਾ ਡੇਰੇ ਤੋਂ ਆਈ ਅਹਿਮ ਜਾਣਕਾਰੀ
Barnawa News: ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 4 ਜਨਵਰੀ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ (ਬਾਗਪਤ), ਯੂਪੀ ’ਚ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐੱਮਐੱਸਜੀ ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ ਜੀ।
-ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ
ਇਹ ਖਬਰ ਵੀ ਪੜ੍ਹੋ : Happy Incarnation Month: ‘ਜਦੋਂ ਮਾਲਕ ਨਾਲ ਤਾਰ ਹੀ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. Gurmeet Ram Rahim Singh Ji Insan) ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਇਨਸਾਨ ਨੂੰ ਸੱਚ ਨਾਲ ਜੋੜ ਦਿੰਦੇ ਹਨ, ਮਾਲਕ ਦਾ ਪੈਗਾਮ ਜਨ-ਜਨ ਤੱਕ ਪਹੁੰਚਾਉਂਦੇ ਹਨ, ਉਸ ਪਰਮਾਤਮਾ ਦੇ ਸੰਦੇਸ਼ ਦੀ ਚਰਚਾ ਕਰਦੇ ਰਹਿੰਦੇ ਹਨ, ਜਿਸ ਨਾਲ ਆਤਮਾ, ਪਰਮਪਿਤਾ ਪਰਮਾਤਮਾ ਨਾਲ ਮਿਲ ਜਾਵੇ। ਗੁਰੂ, ਮੁਰਸ਼ਿਦੇ-ਕਾਮਲ, ਸੰਤ ਉਹ ਗਾਈਡ ਹੁੰਦੇ ਹਨ ਜੋ ਜਿਉਂਦੇ-ਜੀਅ ਗ਼ਮ, ਦੁੱਖ-ਦਰਦ ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਦਾ ਰਾਹ ਦੱਸਦੇ ਹਨ ਤੇ ਮੌਤ ਉਪਰੰਤ ਆਵਾਗਮਨ ਤੋਂ ਕਿਵੇਂ ਆਤਮਾ ਮੁਕਤ ਹੋਵੇ, ਇਹ ਤਰੀਕਾ ਸਮਝਾਉਂਦੇ ਹਨ।
ਪੂਜਨੀਕ ਗੁਰੂ ਜੀ (Saint Dr. Gurmeet Ram Rahim Singh Ji Insan) ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਕੋਈ ਮੇਲਾ, ਤਮਾਸ਼ਾ ਕਰਨਾ ਨਹੀਂ ਹੁੰਦਾ, ਸਗੋਂ ਉਨ੍ਹਾਂ ਦੇ ਹਰ ਕਾਰਜ ’ਚ ਹਰ ਕਿਸੇ ਦਾ ਭਲਾ ਛੁੁਪਿਆ ਹੁੰਦਾ ਹੈ। ਉਨ੍ਹਾਂ ਦਾ ਕੋਈ ਨਿੱਜੀ ਮਕਸਦ ਨਹੀਂ ਹੁੰਦਾ ਕਿ ਉਹ ਖੁਦ ਲਈ ਕੁਝ ਬਣਾਉਣ। ਜਿਸ ਤਰ੍ਹਾਂ ਦਰੱਖ਼ਤ-ਪੌਦੇ ’ਤੇ ਜਿੰਨੇ ਵੀ ਫ਼ਲ ਲੱਗ ਜਾਣ, ਉਹ ਫ਼ਲ ਖੁਦ ਨਹੀਂ ਖਾਂਦੇ। ਸਮੁੰਦਰ, ਨਦੀਆਂ ਕਦੇ ਆਪਣਾ ਪਾਣੀ ਆਪ ਨਹੀਂ ਪੀਂਦੇ। ਇਸ ਲਈ ਸੰਤ, ਪੀਰ-ਫ਼ਕੀਰ ਦੁਨੀਆਂ ਲਈ ਆਉਂਦੇ ਹਨ। ਉਨ੍ਹਾਂ ਦਾ ਆਪਣਾ ਨਿੱਜੀ ਮਕਸਦ ਨਹੀਂ ਹੁੰਦਾ। ਉਨ੍ਹਾਂ ਦਾ ਹਰ ਕਰਮ, ਹਰ ਕਿਸੇ ਦੇ ਭਲੇ ਲਈ ਹੁੰਦਾ ਹੈ। ਦੁਆ ਲਈ ਹੱਥ ਉੱਠਦੇ ਹਨ, ਦੁਆ ਲਈ ਅੰਦਰ ਸੋਚ ਚਲਦੀ ਹੈ ਤੇ ਦੁਆ ਲਈ ਹੀ ਉਹ ਬਣੇ ਹੁੰਦੇ ਹਨ।
Saint Dr. Gurmeet Ram Rahim Singh Ji Insan
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਘਰ ਦੇ ਮੁਖੀ ਹੋ ਤਾਂ ਤੁਹਾਨੂੰ ਘਰ ਦਾ ਫ਼ਿਕਰ ਹੁੰਦਾ ਹੈ, ਬਾਲ-ਬੱਚੇ, ਪਰਿਵਾਰ ਦਾ ਫ਼ਿਕਰ ਹੁੰਦਾ ਹੈ। ਉਸ ਲਈ ਤੁਸੀਂ ਕਿੰਨਾ ਕੁਝ ਕਰਦੇ ਰਹਿੰਦੇ ਹੋ। ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਪੂਰੀ ਸ੍ਰਿਸ਼ਟੀ ਲਈ ਆਉਂਦੇ ਹਨ। ਉਨ੍ਹਾਂ ਨੂੰ ਸਾਰੇ ਸਮਾਜ ਦਾ, ਸਾਰੀ ਸ੍ਰਿਸ਼ਟੀ ਦਾ ਫ਼ਿਕਰ ਹੁੰਦਾ ਹੈ, ਕਿਉਂਕਿ ਪਰਮਾਤਮਾ ਵੱਲੋਂ ਉਨ੍ਹਾਂ ਦੀ ਇਹ ਡਿਊਟੀ ਹੁੰਦੀ ਹੈ ਕਿ ਪੂਰੀ ਸ੍ਰਿਸ਼ਟੀ ’ਚ ਤਾਲਮੇਲ ਬਣਿਆ ਰਹੇ ਤੇ ਇਨਸਾਨ ਦੇ ਰੂਪ ’ਚ ਜੋ ਆਤਮਾ ਇਸ ਧਰਤੀ ’ਤੇ ਹੈ, ਉਹ ਪਰਮਪਿਤਾ ਪਰਮਾਤਮਾ ਨੂੰ ਮਿਲ ਜਾਵੇ। ਇਸ ਲਈ ਸੰਤ ਸਤਿਸੰਗ ਕਰਦੇ ਹਨ, ਹਰ ਕਰਮ ਕਰਦੇ ਹਨ, ਜਿਸ ਨਾਲ ਇਨਸਾਨ ਬੁਰਾਈ ਛੱਡ ਕੇ ਮਾਲਕ ਵੱਲ ਲੱਗ ਜਾਵੇ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ।
Read Also : ਹਮੀਰ ਸਿੰਘ ਇੰਸਾਂ ਬਣੇ ਬਰੇਟਾ ਦੇ ਸੱਤਵੇਂ ਸਰੀਰਦਾਨੀ
Malout News: ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਅਮਨਦੀਪ ਕੌਰ ਇੰਸਾਂ ਨੇ ਕੀਤਾ ਇੱਕ ਯੁਨਿਟ ਖੂਨਦਾਨ
Malout News: ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤੇ ਅਮਲ ਕਰਦੇ ਹੋਏ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਨੇ ਇੱਕ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ਤੇ ਆਪਣਾ ਇੱਕ ਯੁਨਿਟ ਖੂਨਦਾਨ ਕੀਤਾ। ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿਖੇ ਜਦੋਂ ਇੱਕ ਔਰਤ ਮਰੀਜ਼ ਨੂੰ ਇਲਾਜ ਦੌਰਾਨ ਏ-ਪਾਜ਼ਿਟਿਵ ਖੂਨ ਦੀ ਲੋੜ ਪਈ ਤਾਂ ਉਸਨੇ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਅਮਨਦੀਪ ਕੌਰ ਇੰਸਾਂ ਪਤਨੀ ਗੁਰਪ੍ਰੀਤ ਸਿੰਘ ਇੰਸਾਂ ਨਾਲ ਸੰਪਰਕ ਕੀਤਾ।
ਇਹ ਖਬਰ ਵੀ ਪੜ੍ਹੋ : Dharmendra News: ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਨਹੀਂ ਰਹੇ, ਘਰ ‘ਚ ਚੱਲ ਰਿਹਾ ਸੀ ਇਲਾਜ
ਤਾਂ ਉਸਨੇ ਬਿਨਾਂ ਸਮਾਂ ਗਵਾਏ ਮਲੋਟ ਦੇ ਬਲੱਡ ਬੈਂਕ ’ਚ ਪਹੁੰਚ ਕੇ ਉਕਤ ਮਰੀਜ਼ ਔਰਤ ਨੂੰ ਆਪਣਾ ਇੱਕ ਯੁਨਿਟ ਖੂਨਦਾਨ ਕਰਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ। ਭੈਣ ਅਮਨਦੀਪ ਕੌਰ ਇੰਸਾਂ ਨੇ ਦੱਸਿਆ ਕਿ ਉਸਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਉਸਨੇ ਅੱਜ 18ਵੀਂ ਵਾਰ ਖੂਨਦਾਨ ਕੀਤਾ ਹੈ ਤੇ ਉਹ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਪਾਉਂਦੀ ਰਹੇਗੀ। Malout News
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਕੀਤਾ ਖੂਨਦਾਨ
ਸਰਸਾ (ਸੱਚ ਕਹੂੰ ਨਿਊਜ਼)। Sirsa News: ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਭਲਾਈ ਕਾਰਜ਼ਾਂ ’ਚ ਅੱਗੇ ਰਹਿੰਦੇ ਹਨ, ਉਸੇ ਤਹਿਤ ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੀ ਦੁਨੀਆਂ ’ਚ ਚਮਕਾਇਆ ਹੈ। ਇਸੇ ਲੜੀ ’ਚ ਭੈਣ ਅਨੀਤਾ ਇੰਸਾਂ ਪਤਨੀ ਬਿੰਟੂ ਇੰਸਾਂ ਉਮਰ 48 ਸਾਲ ਵਾਸੀ ਉਪਕਾਰ ਕਾਲੋਨੀ ਸਰਸਾ (ਹਰਿਆਣਾ) ਨੇ ਅੱਜ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਗਮਨ ਦੀ ਖੁਸ਼ੀ ’ਚ 48ਵੀਂ ਵਾਰ ਖੂਨਦਾਨ ਕੀਤਾ। ਇਹ ਉਪਕਾਰੀ ਕਾਰਜ਼ ਉਨ੍ਹਾਂ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬੱਲਡ ਸੈਂਟਰ ਸਰਸਾ ਵਿਖੇ ਖੂਨਦਾਨ ਕਰਕੇ ਕੀਤਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲਗਾਤਾਰ 3 ਮਹੀਨਿਆਂ ਬਾਅਦ ਖੂਨਦਾਨ ਕਰਦੇ ਹਨ ਤੇ ਉਨ੍ਹਾਂ ਨੇ 2004 ਤੋਂ ਖੂਨਦਾਨ ਕਰਨਾ ਸ਼ੁਰੂ ਕੀਤਾ ਸੀ। Sirsa News
ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ
ਦ੍ਰਿੜਤਾ ਨਾਲ ਕਰੋ ਬੁਰਾਈਆਂ ਦਾ ਸਾਹਮਣਾ : ਪੂਜਨੀਕ ਗੁਰੂ ਜੀ | Ram Rahim News
ਸਰਸਾ (ਸੱਚ ਕਹੂੰ ਨਿਊਜ਼)। Ram Rahim News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਹਰ ਜਗ੍ਹਾ, ਹਰ ਸਮੇਂ, ਹਰ ਕਿਸੇ ਦੇ ਅੰਦਰ ਰਹਿੰਦਾ ਹੈ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਉਹ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨਾ ਹੋਵੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਹ ਹੈ ਤੇ ਜਿੱਥੋਂ ਤੱਕ ਨਜ਼ਰ ਨਹੀਂ ਜਾਂਦੀ ਉੱਥੇ ਵੀ ਉਹ ਹੈ ਇਸ ਗੱਲ ਨੂੰ ਕੋਈ ਸਾਧਕ ਜਿੰਨੀ ਛੇਤੀ ਮੰਨ ਲੈਂਦਾ ਹੈ, ਓਨੀ ਛੇਤੀ ਹੀ ਉਹ ਮਾਲਕ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਮ ਤੌਰ ’ਤੇ ਇਨਸਾਨ ਸੋਚਦਾ ਹੈ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ ਹੈ। Ram Rahim News
Read This : punjab: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਵੇਖੋ…
ਜਿੱਥੇ ਮੈਂ ਕੁਝ ਵੀ ਕਰਾਂ, ਕਿਸੇ ਨੂੰ ਕਿਹੜਾ ਪਤਾ ਚੱਲਦਾ ਹੈ, ਇਹ ਹੈ ਕਾਲ ਦਾ ਚੱਕਰਵਿਊ, ਇਹ ਹੈ ਕਾਮਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ, ਮਾਇਆ ਦਾ ਚੱਕਰ ਇਨਸਾਨ ਇਸ ’ਚ ਉਲਝਿਆ ਰਹਿੰਦਾ ਹੈ ਤਾਂ ਫਿਰ ਨਾ ਤਾਂ ਇਨਸਾਨ ਨੂੰ ਪਰਮਾਤਮਾ ਦੇ ਨੂਰੀ ਸਵਰੂਪ ਦੇ ਦਰਸ਼ਨ ਹੁੰਦੇ ਹਨ ਤੇ ਨਾ ਹੀ ਉਸਦੀ ਕਿਰਪਾ ਦਾ ਪਾਤਰ ਬਣ ਪਾਉਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਦੇ ਅੰਦਰ ਇਹ ਭਾਵਨਾ ਘਰ ਕਰ ਜਾਂਦੀ ਹੈ ਕਿ ਉਹ ਤਾਂ ਹਰ ਜਗ੍ਹਾ ਹੈ, ਹਰ ਪਲ, ਹਰ ਸਮੇਂ ਸਭ ਦੇਖ ਰਿਹਾ ਹੈ ਤਾਂ ਇਨਸਾਨ ਕਦੇ ਵੀ ਗਲਤ ਕੰਮ ਨਹੀਂ ਕਰਦਾ ਤੇ ਸਿਮਰਨ ਕਰਦੇ ਹੋਏ ਮਾਲਕ ਦੀ ਦਇਆ ਮਿਹਰ ਰਹਿਮਤ ਦੀ ਕਿਰਪਾ ਦਾ ਪਾਤਰ ਛੇਤੀ ਬਣਦਾ ਹੈ।
ਨੂਰੀ ਸਵਰੂਪ ਦੇ ਦਰਸ਼ਨ ਛੇਤੀ ਹੁੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨੁੂਰੀ ਸਵਰੂਪ ਦੇ ਦਰਸ਼ਨ ਨਾਲ ਹਿਰਦੇ ’ਚ ਅਸੀਮ ਸ਼ਾਂਤੀ ਭਰ ਜਾਂਦੀ ਹੈ, ਆਤਮ ਵਿਸ਼ਵਾਸ ਵਧ ਜਾਂਦਾ ਹੈ ਜਿਸ ਦੇ ਅੰਦਰ ਸ਼ਾਂਤੀ ਹੁੰਦੀ ਹੈ ਉਹ ਹੀ ਸ਼ਾਂਤ ਮਿਜਾਜ਼ ਰਹਿ ਸਕਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਸ਼ਾਂਤੀ ਸੰਤੋਸ਼ ਹੋਵੇਗਾ, ਉਹ ਸਹਿਣ ਕਰੇਗਾ ਤੇ ਜਿਸ ਦੇ ਅੰਦਰ ਸ਼ਹਿਣ ਸ਼ਕਤੀ ਹੈ ਹੀ ਨਹੀਂ, ਆਤਮਿਕ ਕਮਜ਼ੋਰੀ ਆ ਗਈ ਹੈ ਉਹ ਕੋਈ ਵੀ ਗੱਲ ਸਹਿਣ ਨਹੀਂ ਕਰੇਗਾ ਤੇ ਜੋ ਗਲਤ ਕਾਰਜ ਕਰਦੇ ਹਨ ਉਹ ਭੜਕਦੇ ਜ਼ਰੂਰ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸਿਰਫ਼ ਇੱਕ ਗੱਲ ਨੂੰ ਮੰਨ ਲਓ ਕਿ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮੌਲਾ ਹਰ ਜਗ੍ਹਾ ਮੌਜ਼ੂਦ ਹੈ।
ਹਰ ਸਮੇਂ, ਹਰ ਪਲ ਨਾਲ ਹੈ ਤਾਂ ਯਕੀਨਨ ਤੁਸੀਂ ਗਲਤ ਕਾਰਜ ਨਹੀਂ ਕਰੋਗੇ ਕਿਉਂਕਿ ਉਸ ਤੋਂ ਪਰਦਾ ਕਿਵੇਂ ਕਰੋਗੇ ਜੋ ਹਰ ਸਮੇਂ ਅੰਦਰ ਰਹਿੰਦਾ ਹੈ ਆਦਮੀ, ਆਦਮੀ ਤੋਂ ਪਰਦਾ ਕਰ ਸਕਦਾ ਹੈ, ਯਾਰ-ਮਿੱਤਰਾਂ ਤੋਂ ਪਰਦਾ ਕਰ ਸਕਦਾ ਹੈ ਪਰ ਪਰਮ ਪਿਤਾ ਪਰਮਾਤਮਾ ਤੋਂ ਪਰਦਾ ਨਹੀਂ ਕਰ ਸਕਦਾ, ਕਿਉਂਕਿ ਉਹ ਹਰ ਸਮੇਂ ਇਨਸਾਨ ਦੇ ਅੰਦਰ ਰਹਿੰਦਾ ਹੈ ਜਿਸ ਦਿਨ ਆਦਮੀ ਇਸ ਗੱਲ ਨੂੰ ਮੰਨ ਲਵੇਗਾ ਤਾਂ ਉਹ ਬੁਰੇ ਕਰਮ ਛੱਡ ਦੇਵੇਗਾ ਆਤਮਾ ਪਵਿੱਤਰ ਹੁੰਦੀ ਜਾਵੇਗੀ, ਮਨ ਹਾਰਦਾ ਜਾਵੇਗਾ ਤੇ ਨੂਰੀ ਸਵਰੂਪ ’ਚ ਫਿਰ ਜੋ ਨਜ਼ਾਰਾ ਆਉਂਦਾ ਹੈ ਉਹ ਪਰਮਾਨੈਂਟ ਰਹਿੰਦਾ ਹੈ ਇਸ ਲਈ ਆਪਣੇ ਅੰਦਰ ਦੇ ਖਿਆਲਾਂ ਨੂੰ ਸਿਮਰਨ, ਸੇਵਾ, ਭਗਤੀ ਨਾਲ ਬਦਲੋ ਸੋਚੋ ਕਿ ਹੁਣ ਮੈਂ ਮਨ ਦੀ ਗੱਲ ਨਹੀਂ ਮੰਨਾਂਗਾ, ਹੁਣ ਮੈਂ ਆਤਮਾ ਦੀ ਗੱਲ ਸੁਣਾਂਗਾ, ਪੀਰ-ਫ਼ਕੀਰ ਦੀ ਗੱਲ ਸੁਣਾਂਗਾ। Ram Rahim News
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਰਫ਼ ਇੱਕ ਗੱਲ ਮੰਨ ਲਓ ਕਿ ਮਾਲਕ ਹਰ ਜਗ੍ਹਾ ਹੈ ਤੇ ਜਿੱਥੇ ਮਾਲਕ ਹੋਵੇ ਉੱਥੇ ਬੁਰਾ ਕਰਮ ਨਾ ਕਰਨਾ ਜਿੱਥੇ ਮਾਲਕ ਹੋਵੇ ਉੱਥੇ ਨਾ ਬੁਰਾ ਬੋਲੋ, ਨਾ ਕਿਸੇ ਦਾ ਦਿਲ ਦੁਖਾਓ, ਨਾ ਬਚਨਾਂ ’ਚ ਗਲਤੀ ਕਰੋ, ਨਾ ਕੋਈ ਹੋਰ ਗਲਤੀਆਂ ਕਰੋ ਜਿੱਥੇ ਮਾਲਕ ਨਾ ਹੋਵੇ ਉੱਥੇ ਤੁਸੀਂ ਜੋ ਮਰਜ਼ੀ ਕਰ ਲਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਕਹਿੰਦੇ ਹੋ ਕਿ ਇੰਨੇ ਬਚਨ ਕਿਵੇਂ ਮੰਨੀਏ ਬਸ ਇੱਕ ਹੀ ਬਚਨ ਮੰਨ ਲਓ ਜਿੱਥੇ ਮਾਲਕ ਹੈ ਉੱਥੇ ਬੁਰਾ ਕਰਮ ਨਹੀਂ ਕਰਨਾ, ਜਿੱਥੇ ਮਾਲਕ ਨਾ ਹੋਵੇ ਉੱਥੇ ਕਰ ਲੈਣਾ ਜਦੋਂ ਇਹ ਬਚਨ ਯਾਦ ਰੱਖੋਗੇ ਤਾਂ ਦੇਖਣਾ ਤੁਸੀਂ ਕੀ-ਕੀ ਚੰਨ ਚੜ੍ਹਾਉਂਦੇ ਹੋ ਤੁਹਾਨੂੰ ਖੁਦ ਪਤਾ ਚੱਲ ਜਾਵੇਗਾ ਕਿ ਤੁਸੀਂ ਕੀ-ਕੀ ਗੁਲ ਖਿਲਾਉਂਦੇ ਹੋ, ਕਿਹੜੇ-ਕਿਹੜੇ ਬੁਰੇ ਕਰਮ ਕਰਦੇ ਹੋ ਬਸ ਇਹ ਬਚਨ ਮੰਨ ਲਓ ਫਿਰ ਦੇਖੋ ਕਿ ਤੁਸੀਂ ਕਿਵੇਂ ਅੰਦਰੋਂ-ਬਾਹਰੋਂ ਮਾਲਾਮਾਲ ਹੋ ਜਾਓਗੇ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। Ram Rahim News
Breaking News: ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ
ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਅਦਭੁਤ ਮੁਸਕਾਨ ਖਿੜ ਉੱਠੀ ਤੇ ਇੱਕ-ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ-ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ।