SP - Sach Kahoon Punjabi
ਜੰਮੂ-ਕਸਮੀਰ ’ਚ ਇੱਕ ਹੋਰ ਅੱਤਵਾਦੀ ਹਮਲਾ, ਮਸਜਿਦ ’ਚ ਰਿਟਾਇਰ SSP ਦਾ ਗੋਲੀਆਂ ਮਾਰ ਕੇ ਕਤਲ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ’ਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਪੁੰਛ ਹਮਲੇ ਤੋਂ ਬਾਅਦ ਹੁਣ ਅੱਤਵਾਦੀਆਂ ਨੇ ਬਾਰਾਮੂਲਾ ’ਚ ਇੱਕ ਰਿਟਾਇਰ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਹੈ। ਬਾਰਾਮੂਲਾ ਦੇ ਗਟਮੁਲਾ ’ਚ ਅੱਤਵਾਦੀਆਂ ਨੇ ਮਸਜਿਦ ’ਚ ਦਾਖਲ ਹੋ ਰਿਟਾਇਰ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਰਿਟਾਇਰ ਐੱਸਪੀ ਮੁਹੰਮਦ ਸ਼ਫੀ ’ਤੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਉਹ ਮਸਜਿਦ ’ਚ ਸਨ। (Baramulla)
ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ ਬਰਾਮਦ ਹੋਏ 13 ਮੋਬਾਇਲ ਫੋਨ
ਜੰਮੂ-ਕਸ਼ਮੀਰ ਦੀ ਪੁਲਿਸ ਨੇ ਦੱਸਿਆ ਕਿ ਸਾਇਰ ਬਾਰਾਮੂਲਾ ਦੇ ਜੈਂਟਮੁੱਲਾ ਵਿਖੇ ਇੱਕ ਰਿਟਾਇਰ ਪੁਲਿਸ ਅਧਿਕਾਰੀ ਮੁਹੰਮਦ ਸ਼ਫੀ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਜਦੋਂ ਉਹ ਮਸਜਿਦ ’ਚ ਅਜਾਨ ਦਾ ਪਾਠ ਕਰ ਰਹੇ ਸਨ, ਜਿਸ ’ਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਅਤੇ ਫੌਜ ਦੇ ਜਵਾਨ ਮੌਕੇ ’ਤੇ ਮੌਜ਼ੂਦ ਹਨ। ਫਿਲਹਾਲ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। (Baramulla)
ਦੱਸ ਦੇਈਏ ਕਿ ਅੱਤਵਾਦੀਆਂ ਨੇ ਬਾਰਾਮੂਲਾ ’ਚ ਰਿਟਾਇਰ ਐੱਸਪੀ ’ਤੇ ਅਜਿਹੇ ਸਮੇਂ ’ਚ ਹਮਲਾ ਕੀਤਾ ਹੈ, ਜਦੋਂ ਫੌਜ ਪੁੰਛ ’ਚ ਸਰਚ ਆਪ੍ਰੇਸ਼ਨ ਚਲਾ ਰਹੀ ਹੈ ਅਤੇ ਅੱਤਵਾਦੀਆਂ ਦੀ ਭਾਲ ’ਚ ਲਗਾਤਾਰ ਲੱਗੀ ਹੋਈ ਹੈ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਹਥਿਆਰਬੰਦ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ ’ਤੇ ਹਮਲਾ ਕੀਤਾ ਸੀ। ਇਸ ਅੱਤਵਾਦੀ ਹਮਲੇ ’ਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਸਨ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। (Baramulla)
ਯੂਪੀ ਵਿਧਾਨ ਸਭਾ ਚੋਣਾਂ: ਸਪਾ ਉਮੀਦਵਾਰ ਨੇ ਸੀਟ ਬਦਲਣ ਦੀ ਕੀਤੀ ਮੰਗ
ਯੂਪੀ ਵਿਧਾਨ ਸਭਾ ਚੋਣਾਂ: ਸਪਾ ਉਮੀਦਵਾਰ ਨੇ ਸੀਟ ਬਦਲਣ ਦੀ ਕੀਤੀ ਮੰਗ
ਬਹਿਰਾਇਚ (ਸੱਚ ਕਹੂੰ ਨਿਊਜ਼)। ਸਮਾਜਵਾਦੀ ਪਾਰਟੀ (ਸਪਾ) ਦੇ ਉਮੀਦਵਾਰ ਹਾਜੀ ਮੁਹੰਮਦ ਰਮਜ਼ਾਨ ਨੇ (UP Assembly Election)ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੀ ਮਾਟੇਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸ਼ਰਾਵਸਤੀ ਸੀਟ ਤੋਂ ਟਿਕਟ ਦੀ ਮੰਗ ਕੀਤੀ ਹੈ। ਸਪਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਰਮਜ਼ਾਨ ਨੇ ਕਿਹਾ, ਮੈਂ ਮਾਟੇਰਾ ਵਿਧਾਨ ਸਭਾ ਤੋਂ ਚੋਣ ਨਹੀਂ ਲੜਾਂਗਾ, ਜੇਕਰ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਮੈਨੂੰ ਸ਼ਰਾਵਸਤੀ (290) ਤੋਂ ਮੌਕਾ ਦਿੰਦੇ ਹਨ ਤਾਂ ਮੈਂ ਚੋਣ ਲੜਨ ਲਈ ਤਿਆਰ ਹਾਂ। ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਨੂੰ ਵੀ ਮਤੇਰਾ ਵਿਧਾਲ ਸਭਾ ਤੋਂ ਚੋਣ ਨਾ ਲੜਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ।
ਹਰ ਕੋਈ ਜਾਣਦਾ ਹੈ ਕਿ 2017 ਦੀਆਂ ਚੋਣਾਂ ਵਿੱਚ ਉਹ ਸ਼ਰਵਸਤੀ ਵਿੱਚ ਭਾਜਪਾ ਉਮੀਦਵਾਰ ਤੋਂ ਸਿਰਫ਼ 445 ਵੋਟਾਂ ਪਿੱਛੇ ਰਹਿ ਗਏ ਸਨ। ਉਹ ਪਿਛਲੇ ਪੰਜ ਸਾਲਾਂ ਤੋਂ ਇਲਾਕੇ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਰਹੇ ਹਨ ਅਤੇ ਉੱਥੇ ਸਖ਼ਤ ਮਿਹਨਤ ਕਰ ਰਹੇ ਹਨ, ਜਿੱਥੇ ਮੈਨੂੰ ਹਰ ਵਰਗ ਦੇ ਲੋਕਾਂ ਦਾ ਭਰਪੂਰ ਸਹਿਯੋਗ ਅਤੇ ਆਸ਼ੀਰਵਾਦ ਮਿਲ ਰਿਹਾ ਹੈ। ਟਿਕਟ ਦੇ ਐਲਾਨ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਹੋਈ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸ਼ਰਾਵਸਤੀ ਦੇ ਲੋਕ ਸਪਾ ਨਾਲ ਜੁੜ ਕੇ ਮੇਰੇ ਲਈ ਸਖ਼ਤ ਮਿਹਨਤ ਕਰ ਰਹੇ ਹਨ। ਮੈਂ ਸ਼ਰਾਵਸਤੀ ਖੇਤਰ ਦੇ ਲੋਕਾਂ ਨੂੰ ਨਹੀਂ ਛੱਡ ਸਕਦਾ, ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਮੈਂ ਮਟੇਰਾ ਵਿਧਾਨ ਸਭਾ ਤੋਂ ਚੋਣ ਨਹੀਂ ਲੜਾਂਗਾ। ਮੈਨੂੰ ਯਕੀਨ ਹੈ ਕਿ ਅਖਿਲੇਸ਼ ਯਾਦਵ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਗੇ ਅਤੇ ਸ਼ਰਾਵਸਤੀ ਤੋਂ ਹੀ ਚੋਣ ਲੜਨ ਦਾ ਮੌਕਾ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਾਰਾਬੰਕੀ ਵਿੱਚ ਸਪਾ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ
ਬਾਰਾਬੰਕੀ ਵਿੱਚ ਸਪਾ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ
ਬਾਰਾਬੰਕੀ। ਉੱਤਰ-ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾ ਦੌਰਾਨ ਸਿਆਸੀ ਪਾਰਟੀਆਂ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਹੰਗਾਮਾ ਬਾਰਾਬੰਕੀ ਜਿਲ੍ਹੇ ਵਿੱਚ ਸਮਾਜਵਾਦੀ ਪਾਰਟੀ (ਸਪਾ) ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਬਾਰਾਬੰਕੀ (Barabanki) ਜਿਲ੍ਹੇ ਦੀ ਰਾਮਨਗਰ ਵਿਧਾਨ ਸਭਾ ਸੀਟ ਲਈ 2 ਦਿੱਗਜ਼ ਨੇਤਾਵਾਂ ਦੇ ਦਾਅਵੇ ਨੂੰ ਲੈ ਕੇ ਪੈਦਾ ਹੋਏ ਟਕਰਾਅ ਨੂੰ ਸੁਲਝਾਉਣ ਲਈ ਸਪਾ ਲੀਡਰਸ਼ਿਪ ਨੇ ਜੋ ਹੱਲ ਕੱਢਿਆ ਸੀ, ਉਸ ਨਾਲ ਵੀ ਪਾਰਟੀ ਦੀ ਸਮੱਸਿਆ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ। ਦਰਅਸਲ ਇਸ ਵਿਧਾਨ ਸਭਾ ਹਲਕੇ ਵਿੱਚ ਸਪਾ ਦੇ ਦਿੱਗਜ਼ ਆਗੂ ਅਰਵਿੰਦ ਸਿੰਘ ਗੋਪੇ ਅਤੇ ਮਰਹੂਮ ਆਗੂ ਬੇਨੀ ਪ੍ਰਸਾਦ ਵਰਮਾ ਦੇ ਪੁੱਤਰ ਰਾਕੇਸ਼ ਕੁਮਾਰ ਵਰਮਾ ਟਿਕਟ ਦੇ ਦਾਅਵੇਦਾਰ ਸਨ।
ਦੋਵਾਂ ਵਿਚਾਲੇ ਟਕਰਾਅ ਨੂੰ ਟਾਲਣ ਲਈ ਸਪਾ ਲੀਡਰਸ਼ਿੱਪ ਨੇ ਵਰਮਾ ਨੂੰ ਕੁਰਸੀ ਵਿਧਾਨਸਭਾ ਖੇਤਰ ਤੋਂ ਅਤੇ ਗੋਪ ਨੂੰ ਦਰਿਆਬਾਦ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਬਣਾਇਆ। ਪਰ ਇਸ ਬਦਲਾਅ ਕਾਰਨ ਹੁਣ ਦਰਿਆਬਾਦ ਵਿਧਾਨਸਭਾ ਸੀਟ ’ਤੇ ਵੱਡਾ ਟਕਰਾਅ ਪੈਦਾ ਹੋ ਗਿਆ ਹੈ। ਦਰਿਆਬਾਦ ਸੀਟ ਤੋਂ 6 ਵਾਰ ਵਿਧਾਇਕ ਰਹਿ ਚੁੱਕੇ ਰਾਜੀਵ ਕੁਮਾਰ ਸਿੰਘ ਨੇ ਹੁਣ ਗੋਪ ਦੀ ਨਾਮਜ਼ਦਗੀ ਖਿਲਾਫ਼ ਆਪਣਾ ਵਿਰੋਧ ਦਰਜ਼ ਕਰਵਾਇਆ ਹੈ। ਸਿੰਘ ਨੇ ਕੇਂਦਰੀ ਲੀਡਰਸ਼ਿਪ ਨੂੰ ਗਲਤੀ ਸੁਧਾਰਨ ਲਈ 2 ਦਿਨ ਦਾ ਸਮਾਂ ਦਿੱਤਾ ਹੈ। ਸਿੰਘ ਦਾ ਦਾਅਵਾ ਹੈ ਕਿ 6 ਵਾਰ ਦਰਿਆਬਾਦ ਵਿਧਾਨਸਭਾ ਹਲਕੇ ਦੀ ਅਗਵਾਈ ਕਰਨ ਕਾਰਨ ਇਲਾਕੇ ਵਿੱਚ ਉਹਨਾਂ ਦੀ ਮਜ਼ਬੂਤ ਪਕੜ ਹੈ। ਇਸ ਲਈ ਉਹ ਇਸ ਸੀਟ ਲਈ ਉਮੀਦਵਾਰੀ ਦਾ ਕੁਦਰਤੀ ਹੱਕਦਾਰ ਹੈ। ਇਸ ਸਬੰਧੀ ਉਹਨਾਂ ਨੇ ਆਪਣਾ ਰੋਸ ਦਰਜ਼ ਕਰਵਾਉਂਦੇ ਹੋਏ ਕੇਂਦਰੀ ਲੀਡਰਸ਼ਿਪ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰਤ ਦਾ ਸਭ ਤੋਂ ਲੰਮਾ ਵਿਅਕਤੀ ਸਪਾ ’ਚ ਸ਼ਾਮਲ
ਏਜੰਸੀ ਲਖਨਊ, 23 ਜਨਵਰੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਲੰਮਾ ਵਿਅਕਤੀ ਧਰਮਿੰਦਰ ਪ੍ਰਤਾਪ ਸਿੰਘ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਿਆ। ਇਸ ਮੌਕੇ ਧਰਮਿੰਦਰ ਪ੍ਰਤਾਪ ਸਿੰਘ ਨਾਲ ਸਾਬਕਾ ਮੁੱਖ ਮੰਤਰੀ ਅਖਿਲੇਸ ਯਾਦਵ ਖੁਦ ਵੀ ਨਜ਼ਰ ਆਏ। ਸਮਾਜਵਾਦੀ ਪਾਰਟੀ ਨੇ ਇੱਕ ਬਿਆਨ ’ਚ ਕਿਹਾ ਕਿ ਪ੍ਰਤਾਪਗੜ੍ਹ ਦੇ ਧਰਮਿੰਦਰ ਪ੍ਰਤਾਪ ਸਿੰਘ ਸਪਾ ਪਾਰਟੀ ਦੀਆਂ ਨੀਤੀਆਂ ’ਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਸਮਾਜਵਾਦੀ ਪਾਰਟੀ ’ਚ ਸਾਮਲ ਹੋ ਗਏ ਹਨ। ਧਰਮਿੰਦਰ ਪ੍ਰਤਾਪ ਸਿੰਘ ਦੀ ਉਮਰ 46 ਸਾਲ ਹੈ ਅਤੇ ਭਾਰਤ ਦਾ ਸਭ ਤੋਂ ਉੱਚਾ ਕੱਦ 8 ਫੁੱਟ 2 ਇੰਚ ਹੈ। ਪ੍ਰਤਾਪਗੜ੍ਹ ਦੇ ਸੌਰਭ ਸਿੰਘ ਵੀ ਹਾਜ਼ਰ ਸਨ।
ਧਰਮਿੰਦਰ ਪ੍ਰਤਾਪ ਦਾ ਕੱਦ 2.4 ਮੀਟਰ ਯਾਨੀ 8 ਫੁੱਟ 1 ਇੰਚ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਲੰਮੇ ਵਿਅਕਤੀ ਤੋਂ ਸਿਰਫ 11 ਸੈਂਟੀਮੀਟਰ ਛੋਟਾ ਹੈ। ਧਰਮਿੰਦਰ ਪ੍ਰਤਾਪ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਹੈ। ਹਾਲਾਂਕਿ ਇੰਨੀ ਲੰਬਾਈ ਉਨ੍ਹਾਂ ਲਈ ਵੀ ਮੁਸ਼ਕਲ ਬਣੀ ਹੋਈ ਹੈ। ਧਰਮਿੰਦਰ ਪ੍ਰਤਾਪ ਨੇ ਇਕ ਇੰਟਰਵਿਊ ’ਚ ਕਿਹਾ ਸੀ, ਇਸ ਕਾਰਨ ਉਨ੍ਹਾਂ ਨੂੰ ਨੌਕਰੀ ਜਾਂ ਜੀਵਨ ਸਾਥੀ ਲੱਭਣ ’ਚ ਵੀ ਮੁਸ਼ਕਲ ਆ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਪਾ-ਬਸਪਾ ਦਾ ਗੱਠਜੋੜ ਅੱਜ
ਪ੍ਰੈੱਸ ਕਾਨਫਰੰਸ ਨੂੰ ਸਪਾ ਮੁਖੀ ਅਖਿਲੇਸ਼  ਤੇ ਬਸਪਾ ਪ੍ਰਧਾਨ ਮਾਇਆਵਤੀ ਕਰਨਗੇ ਸੰਬੋਧਨ
ਲਖਨਊ | ਸ਼ੁੱਭ ਦਿਨ ਦੀ ਉਡੀਕ ਕੀਤੇ ਬਿਨਾ ਬਹੁ-ਚਰਚਿਤ, ਬਹੁਜਨ ਸਮਾਜ ਪਾਰਟੀ (ਬਸਪਾ), ਸਮਾਜਵਾਦੀ ਪਾਰਟੀ (ਸਪਾ) ਤੇ ਹੋਰ ਛੋਟੀਆਂ ਪਾਰਟੀਆਂ ਦਰਮਿਆਨ ਮਹਾਂਗਠਜੋੜ ਦਾ ਐਲਾਨ ਸ਼ਨਿੱਚਰਵਾਰ ਨੂੰ ਇੱਥੇ ਕੀਤਾ ਜਾਵੇਗਾ
ਪਾਰਟੀ ਸੂਤਰਾਂ ਨੇ ਇਸ ਤੋਂ ਪਹਿਲਾਂ ਦੱਸਿਆ ਕਿ ਮਾਘ ਮਹੀਨੇ ਪਹਿਲੇ ਦਿਨ 15 ਜਨਵਰੀ ਨੂੰ ਮਾਘੀ ਵਾਲੇ (ਮਕਰ-ਸੰਕਰਾਂਤ) ਦੇ ਦਿਨ ਮਹਾਂਗਠਜੋੜ ਦਾ ਐਲਾਨ ਕੀਤਾ ਜਾਵੇਗਾ 15 ਜਨਵਰੀ ਨੂੰ ਪ੍ਰਯਾਗਰਾਜ ‘ਚ ਕੁੰਭ ‘ਚ ਪਹਿਲਾ ਸ਼ਾਹੀ ਇਸ਼ਨਾਨ ਹੋਵੇਗਾ ਉਸੇ ਦਿਨ ਬਸਪਾ ਸੁਪਰੀਮੋ ਮਾਇਆਵਤੀ ਤੇ ਸਪਾ ਮੁਖੀ ਅਖਿਲੇਸ਼ ਦੀ ਪਤਨੀ ਡਿੰਪਲ ਯਾਦਵ ਆਪਣਾ ਜਨਮ ਦਿਨ ਮਨਾਏਗੀ ਦੋਵੇਂ ਵੱਡੀਆਂ ਪਾਰਟੀਆਂ ਬਸਪਾ ਤੇ ਸਪਾ ਦੇ ਆਗੂਆਂ ਨੇ ਸ਼ਨਿੱਚਰਵਾਰ ਨੂੰ ਲਖਨਊ ‘ਚ ਸਾਂਝੀ ਪ੍ਰੈੱਸ ਕਾਨਫਰੰਸ ਸੱਦੀ ਹੈ, ਜਿਸ ‘ਚ ਮਾਇਆਵਤੀ ਤੇ ਅਖਿਲੇਸ਼ ਯਾਦਵ ਮੌਜ਼ੂਦ ਰਹਿਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਆਗੂ ਮਹਾਂਗਠਜੋੜ ਦਾ ਐਲਾਨ ਕਰਨਗੇ ਸਪਾ ਦੇ ਕੌਮੀ ਸਕੱਤਰ ਰਾਜੇਂਦਰ ਚੌਧਰੀ ਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਸੰਯੁਕਤ ਬਿਆਨ ਜਾਰੀ ਕਰਕੇ ਇੱਥੇ ਦੱਸਿਆ ਕਿ ਪ੍ਰੈੱਸ ਕਾਨਫਰੰਸ ਨੂੰ ਸਪਾ ਮੁਖੀ ਅਖਿਲੇਸ਼ ਯਾਦਵ ਤੇ ਬਸਪਾ ਪ੍ਰਧਾਨ ਮਾਇਆਵਤੀ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਆਗੂਆਂ ਦੀ ਸ਼ੁੱਕਰਵਾਰ ਸ਼ਾਮ ਨੂੰ ਲਖਨਊ ‘ਚ ਮੁਲਾਕਾਤ ਹੋਈ
ਮਾਇਆਵਤੀ ਨਵੀਂ ਦਿੱਲੀ ਤੋਂ ਵੀਰਵਾਰ ਸ਼ਾਮ ਨੂੰ ਇੱਥੇ ਪਹੁੰਚ ਗਈ ਸੀ ਜਦੋਂਕਿ ਯਾਦਵ ਸ਼ੁੱਕਰਵਾਰ ਦੁਪਹਿਰ ‘ਚ ਟਵਿੱਟਰ ਦੇ ਰਾਹੀਂ ਕੰਨੋਜ ‘ਚ ਈ-ਚੌਪਾਲ ‘ਚ ਹਿੱਸਾ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਬਸਪਾ-ਸਪਾ ਵਿਚਾਲੇ ਸਮਝੌਤਾ
ਲੋਕ ਸਭਾ ਉਪ ਚੋਣਾਂ : ਭਾਜਪਾ ਨਾਲ ਮੁਕਾਬਲੇ ਲਈ ਨਵੀਂ ਰਣਨੀਤੀ ਘੜੀ
25 ਸਾਲਾਂ ਬਾਅਦ ਸਮਾਜਵਾਦੀ ਪਾਰਟੀ ਤੇ ਬੀਐਸਪੀ ‘ਚ ਚੋਣਾਵੀ ਤਾਲਮੇਲ ਹੋਇਆ
ਨਵੀਂ ਦਿੱਲੀ (ਏਜੰਸੀ) ਯੂਪੀ ‘ਚ ਲੋਕ ਸਭਾ ਦੀਆਂ ਦੋ ਸੀਟਾਂ ‘ਤੇ ਹੋ ਰਹੀਆਂ ਉਪ ਚੋਣਾਂ ਲਈ ਮਾਇਆਵਤੀ ਨੇ ਅਖਿਲੇਸ਼ ਯਾਦਵ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਗੋਰਖਪੁਰ ਤੇ ਫੂਲਪੁਰ ‘ਚ ਬੀਐੱਸਪੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਹੋਇਆ। ਪੂਰੇ 25 ਸਾਲਾਂ ਬਾਅਦ ਸਮਾਜਵਾਦੀ ਪਾਰਟੀ ਤੇ ਬੀਐਸਪੀ ‘ਚ ਚੋਣਾਵੀ ਤਾਲਮੇਲ ਹੋਇਆ ਹੈ, ਪਰ ਦੋਵੇਂ ਹੀ ਪਾਰਟੀਆਂ ਦੇ ਆਗੂ ਨਾ ਤਾਂ ਮੰਚ ਸਾਂਝਾ ਕਰਨਗੇ ਤੇ ਨਾ ਹੀ ਇਕੱਠੇ ਪ੍ਰਚਾਰ ਕਰਨਗੇ ਨਾਲ ਹੀ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਹ ਗਠਜੋੜ ਸਿਰਫ਼ ਉਪ ਚੋਣਾਂ ਲਈ ਹੈ ਤੇ ਹਾਲੇ ਲੋਕ ਸਭਾ ਚੋਣਾਂ ਸਬੰਧੀ ਅਜਿਹੀ ਕੋਈ ਸਹਿਮਤੀ ਨਹੀਂ ਬਣੀ ਹੈ।
ਮਾਇਆਵਤੀ ਨੇ ਰਾਜ ਸਭਾ ਪਹੁੰਚਣ ਲਈ ਸਮਾਜਵਾਦੀ ਪਾਰਟੀ ਨੂੰ ਲੋਕ ਸਭਾ ਉਪ ਚੋਣਾਂ ‘ਚ ਹਮਾਇਤ ਦੇ ਦਿੱਤੀ ਹੈ। ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ ਦੇ ਅਸਤੀਫ਼ੇ ਤੋਂ ਬਾਅਦ ਗੋਰਖਪੁਰ ਦੀ ਸੀਟ ਖਾਲੀ ਹੋਈ ਹੈ। ਇੱਥੋਂ ਲਗਾਤਾਰ 5 ਵਾਰ ਸਾਂਸਦ ਰਹੇ ਫੂਲਪੁਰ ਤੋਂ ਐਮਪੀ ਰਹੇ ਕੇਸ਼ਵ ਪ੍ਰਸਾਦ ਮੌਰਿਆ ਹੁਣ ਯੂਪੀ ਦੇ ਡਿਪਟੀ ਸੀਐੱਮ ਹਨ।
ਗਠਜੋੜ ਨਹੀਂ, ਇਸ ਹੱਥ ਲਓ ਉਸ ਹੱਥ ਦਿਓ’ ਸਮਝੌਤਾ : ਮਾਇਆਵਤੀ
ਲਖਨਊ, ਬੀਐਸਪੀ ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਨਾਲ 2019 ਲੋਕ ਸਭਾ ਚੋਣਾਂ ਲਈ ਗਠਜੋੜ ਦੀਆਂ ਖਬਰਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਦੋ ਸੀਟਾਂ ‘ਤੇ ਉਪ ਚੋਣਾਂ ਤੇ ਰਾਜ ਸਭਾ ਚੋਣਾਂ ਲਈ ਹਾਲੇ ‘ਇਸ ਹੱਥ ਲਓ ਉਸ ਹੱਥ ਦਿਓ’ ਸਮਝੌਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਬੀਐਸਪੀ ਪਹਿਲਾਂ ਵਾਂਗ ਉਪ ਚੋਣਾਂ ‘ਚ ਨਹੀਂ ਉਤਰੀ ਹੈ ਤੇ ਵਰਕਰਾਂ ਨੂੰ ਬੀਜੇਪੀ ਖਿਲਾਫ਼ ਸਭ ਤੋਂ ਮਜ਼ਬੂਤ ਉਮੀਦਵਾਰ ਨੂੰ ਵੋਟ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੀਐਸਪੀ ਨੇ ਰਾਜ ਸਭਾ ਚੋਣਾਂ ‘ਚ ਵੀ ਐਸਪੀ ਉਮੀਦਵਾਰਾਂ ਨੂੰ ਹਮਾਇਤ ਦੇਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਮੀਡੀਆ ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ 2019 ‘ਚ ਵੀ ਦੋਵੇਂ ਪਾਰਟੀਆਂ ਇਕੱਠੀਆਂ ਚੋਣਾਂ ਲੜਨਗੀਆਂ।
ਰਾਜ ਸਭਾ ਲਈ ਹੋ ਰਹੀ ਹੈ ਤਿਆਰੀ
ਖਬਰ ਹੈ ਕਿ ਰਾਜ ਸਭਾ ਚੋਣਾਂ ਤੱਕ ਲਈ ਹੀ ਤਾਲਮੇਲ ਹੋਇਆ ਹੈ। ਇਸ ਖਬਰ ‘ਤੇ ਹੁਣ ਖੁਦ ਮਾਇਆਵਤੀ ਵੀ ਮੋਹਰ ਲਾ ਚੁੱਕੀ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਰਾਜ ਸਭਾ ਪਹੁੰਚਣ ਲਈ ਸਮਾਜਵਾਦੀ ਪਾਰਟੀ ਨੂੰ ਲੋਕ ਸਭਾ ਉਪ ਚੋਣਾਂ ‘ਚ ਹਮਾਇਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 23 ਮਾਰਚ ਨੂੰ ਯੂਪੀ ਤੋਂ ਦਸ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ ਭਾਜਪਾ ਅਸਾਨੀ ਨਾਲ 8 ਆਗੂਆਂ ਨੂੰ ਰਾਜ ਸਭਾ ਭੇਜ ਸਕਦੀ ਹੈ 47 ਵਿਧਾਇਕਾਂ ਵਾਲੀ ਸਮਾਜਵਾਦੀ ਪਾਰਟੀ ਆਸਾਨੀ ਨਾਲ 9ਵੀਂ ਸੀਟ ਜਿੱਤ ਲਵੇਗੀ ਬੀਐਸਪੀ ਦੇ 19 ਤੇ ਕਾਂਗਰਸ ਦੇ 7 ਐਨਐਸਏ ਹਨ। ਰਾਜ ਸਭਾ ਸੀਟ ਜਿੱਤਣ ਲਈ 37 ਵਿਧਾਇਕਾਂ ਦੀ ਵੋਟ ਚਾਹੀਦੀ ਹੈ।
ਸੰਸਦ ਮੈਂਬਰਸ਼ਿਪ ਖਤਮ ਕਰਨ ਦੀ ਮੰਗ | Kulbhushan Jadhav Case
ਨਵੀਂ ਦਿੱਲੀ (ਏਜੰਸੀ) ਸਾਬਕਾ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਇਸਲਾਮਾਬਾਦ ‘ਚ ਅਪਮਾਨਿਤ ਕਰਨ ਨੂੰ ਲੈ ਕੇ ਪੂਰੇ ਦੇਸ਼ ‘ਚ ਗੁੱਸੇ ਦਾ ਮਾਹੌਲ ਬਣਿਆ ਹੈ, ਤੇ ਚਾਰੇ ਪਾਸਿਓਂ ਪਾਕਿਸਤਾਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਇਸ ਦਰਿਮਆਨ ਸਮਾਜਵਾਦੀ ਪਾਰਟੀ ਦੇ ਰਾਜਸਭਾ ਸਾਂਸਦ ਨਰੇਸ਼ ਅਗਰਵਾਲ ਨੇ ਜਾਧਵ ‘ਤੇ ਪਾਕਿਸਤਾਨ ਦੇ ਵਰਤਾਅ ਨੂੰ ਸਹੀ ਕਰਾਰ ਦੇਣ ਦੇ ਬਿਆਨ ਦੇ ਕੇ ਨਵਾਂ ਬਿਖੇੜਾ ਖੜ੍ਹਾ ਕਰ ਦਿੱਤਾ ਹੈ  ਜਿਸ ਤੋਂ ਬਾਅਦ ਸਪਾ ਸਾਂਸਦ ਦੀ ਮੈਂਬਰਸ਼ਿਪ ਖਤਮ ਕਰਨ ਦੀ ਮੰਗ ਉੱਠ ਰਹੀ ਹੈ ।
ਸਪਾ ਸਾਂਸਦ ਤੇ ਰਾਜਸਭਾ ਮੈਂਬਰ ਨਰੇਸ਼ ਅਗਰਵਾਲ ਨੇ ਕਿਹਾ ਕਿ ਪਾਕਿਸਤਾਨ ਜਾਧਵ ਨੂੰ ਇੱਕ ਅੱਤਵਾਦੀ ਮੰਨਦਾ ਹੈ ਇਸ ਲਈ ਉੁਸਦੇ ਨਾਲ ਉਹੋ ਜਿਹਾ ਹੀ ਸਲੂਕ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਵੀ ਅੱਤਵਾਦੀਆਂ ਦੇ ਨਾਲ ਠੀਕ ਉਹੋ ਜਿਹਾ ਹੀ ਸਲੂਕ ਕਰਨਾ ਚਾਹੀਦਾ ਹੈ। ਅਗਰਵਾਲ ਦੇ ਇਸ ਬਿਆਨ ਦੀ ਭਾਜਪਾ ਨੇ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਆਗੂ ਤੇ ਰਾਜ ਸਭਾ ਸਾਂਸਦ ਸੁਬਰਮਣੀਅਮ ਸਵਾਮੀ ਨੇ ਨਰੇਸ਼ ਅਗਰਵਾਲ ਨੂੰ ਮੁਆਫ਼ੀ ਮੰਗਣ ਜਾਂ ਨਹੀਂ ਤਾਂ ਸੰਸਦ ਮੈਂਬਰਸ਼ਿਪ ਖਤਮ ਕਰਨ ਸਦਨ ਤੋਂ ਮੰਗ ਕੀਤੀ ਹੈ। ਹਾਲਾਂਕਿ ਕੁਲਭੂਸ਼ਣ ਮਾਮਲੇ ‘ਤੇ ਉਨ੍ਹਾਂ ਦੇ ਦਿੱਤੇ ਬਿਆਨ ਨਾਲ ਪੈਦਾ ਹੋਏ ਬਵਾਲ ਨੂੰ ਸ਼ਾਂਤ ਕਰਨ ਲਈ ਨਰੇਸ਼ ਅਗਰਵਾਲ ਨੇ ਮੀਡੀਆ ‘ਚ ਆ ਕੇ ਸਫ਼ਾਈ ਦਿੱਤੀ
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਮਤਲਬ ਹੀ ਨਹੀਂ ਸੀ। ਸਪਾ ਸਾਂਸਦ ਨੇ ਕਿਹਾ ਕਿ ਜੋ ਭਾਰਤੀ ਪਾਕਿਸਤਾਨ ਦੀ ਜੇਲ੍ਹਾਂ ‘ਚ ਉਨ੍ਹਾਂ ਦੇ ਨਾਲ ਉਹ ਜੋ ਵਿਹਾਰ ਕਰ ਰਹੇ ਹਨ ਸਾਨੂੰ ਵੀ ਇੰਡੀਆ ‘ਚ ਜੋ ਪਾਕਿਸਤਾਨ ਦੇ ਜਾਸੂਸ ਹਨ ਉਨ੍ਹਾਂ ਨਾਲ ਉਹੋ ਜਿਹਾ ਹੀ ਅੱਤਵਾਦੀ ਵਰਗਾ ਵਿਹਾਰ ਕਰਨਾ ਚਾਹੀਦਾ ਹੈ ਅਸੀਂ ਉਨ੍ਹਾਂ ਨਾਲ ਖੁੱਲ੍ਹੀ ਛੋਟ ਦੇ ਕੇ ਵਿਹਾਰ ਕਰ ਰਹੇ ਹਾਂ। (Kulbhushan Jadhav Case)