Currency - Sach Kahoon Punjabi

ਕੀ 500 ਦਾ ਨੋਟ ਹੋਣ ਜਾ ਰਿਹੈ ਬੰਦ? 1000 ਰੁਪਏ ਦਾ ਨੋਟ ਦੁਬਾਰਾ ਆਉਣ ਦੀ ਤਿਆਰੀ? ਸਰਕਾਰ ਨੇ ਦੱਸੀ ਯੋਜਨਾ
ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਸਾਲ ਮਈ ਦੇ ਅੱਧ ’ਚ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਵਿੱਚੋਂ ਵਾਪਸ ਲੈ ਲਿਆ, ਇੱਕ ਅਜਿਹਾ ਕਦਮ ਜਿਸ ਨੇ ਨਵੰਬਰ 2016 ’ਚ ਪੁਰਾਣੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਦੇ ਡੀਮੋਨੀਟਾਈਜੇਸ਼ਨ ਦੀ ਯਾਦ ਦਿਵਾ ਦਿੱਤਾ। ਇਸ ਤੋਂ ਬਿਨਾ ਹੁਣ ਫਿਰ ਨੋਟਬੰਦੀ ਸਬੰਧੀ ਕੁਝ ਹੋਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਲੋਕ ਸਭਾ ’ਚ ਇਸ ਬਾਰੇ ਪੈਦਾ ਹੋਏ ਸ਼ੱਕਾਂ ਬਾਰੇ ਸੰਬੋਧਨ ਕੀਤਾ। (500 Rupees Note)

ਇੱਕ ਹਜ਼ਾਰ ਰੁਪਏ ਦੇ ਨੋਟ ’ਤੇ ਦਿੱਤਾ ਜਵਾਬ | 500 Rupees Note

ਦੋ ਹਜ਼ਾਰ ਦੇ ਨੋਟ ਬੰਦ ਹੋਣ ਤੋਂ ਬਾਅਦ ਲੋਕਾਂ ਦੇ ਮਨ ’ਚ ਇਹ ਡਰ ਬਣਿਆ ਹੋਇਆ ਹੈ ਕਿ ਸਰਕਾਰ 500 ਰੁਪਏ ਦੇ ਨਵੇਂ ਨੋਟਾਂ ਨੂੰ ਵੀ ਬੰਦ ਕਰ ਸਕਦੀ ਹੈ। ਹੁਣ ਸਰਕਾਰ ਵੱਲੋਂ ਇਸ ’ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਉੱਥੇ ਹੀ ਸਰਕਾਰ ਨੇ 1000 ਰੁਪਏ ਦੇ ਨੋਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ’ਤੇ ਸਪੱਸ਼ਟੀਕਰਨ ਦਿੱਤਾ ਹੈ।

ਅਸਲ ਵਿੱਚ ਮਾਨਸੂਨ ਸੈਸ਼ਨ ਦੌਰਾਨ ਸਦਨ ’ਚ ਵਿੱਤ ਮੰਤਰਾਲੇ ਤੋਂ 500 ਦੇ ਨੋਟ ਨੂੰ ਬੰਦ ਕਰਨ, ਅਰਥਵਿਵਸਥਾ ’ਚ 1000 ਰੁਪਏ ਦੇ ਨੋਟਾਂ ਨੂੰ ਦੁਬਾਰਾ ਲਿਆਉਣ ਬਾਰੇ ਪੁੱਛਿਆ ਗਿਆ ਸੀ। ਇਸ ਦੇ ਜਵਾਬ ’ਚ ਵਿੱਤ ਮੰਤਰਾਲੇ ਨੇ 500 ਦੇ ਨੋਟ ਦੇ ਬੰਦ ਹੋਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਨਾਲ ਹੀ 1000 ਰੁਪਏ ਦੇ ਨੋਟਾਂ ਨੂੰ ਦੁਬਾਰਾ ਸ਼ੁਰੂ ਕਰਨ ਦੀਆਂ ਖ਼ਬਰਾਂ ਨੂੰ ਵੀ ਖਾਰਜ਼ ਕਰ ਦਿੱਤਾ।

ਸੁਪਿ੍ਰਆ ਸੁਲੇ ਸਮੇਤ 14 ਸੰਸਦ ਮੈਂਬਰਾਂ ਦੁਆਰਾ ਚੁੱਕੇ ਗਏ ਸਵਾਲਾਂ ਦੇ ਲਿਖਤੀ ਜਵਾਬ ’ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਮੁਦਰਾ ਦੇ ਅੱਗੇ ਨੋਟਬੰਦੀ ’ਤੇ ਸਰਕਾਰ ਦੀ ਸਥਿਤੀ ਸਪੱਸ਼ਟ ਕੀਤੀ। 14 ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਕਾਲੇ ਧਨ ਨੂੰ ਖ਼ਤਮ ਕਰਨ ਲਈ ਹੋਰ ਉੱਚ ਮੁੱਲ ਵਰਗ ਦੇ ਨੋਟਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਜੇਕਰ ਹਾਂ ਤਾਂ ਉਸ ਦਾ ਵੇਰਵਾ ਕੀ ਹੈ ਅਤੇ ਕਾਲੇ ਧਨ ਅਤੇ ਨਕਲੀ ਕਰੰਸੀ ’ਤੇ ਰੋਕ ਲਾਉਣ ਲਈ ਕਿਹੜੇ ਸੁਧਾਰਾਤਮਕ ਕਦਮ ਚੁੱਕੇ ਗਏ ਹਨ ਜਾਂ ਚੁੱਕੇ ਜਾ ਰਹੇ ਹਨ।

ਸੰਖੇਪ ਜਵਾਬ ’ਚ ਸਪੱਸ਼ਟ | 500 Rupees Note

ਪੰਕਜ ਚੌਧਰੀ ਨੇ ਇਸ ਸਵਾਲ ਦਾ ਜਵਾਬ ਨਹੀਂ ’ਚ ਦਿੱਤਾ। ਉਨ੍ਹਾਂ ਦੇ ਸੰਖੇਪ ਜਵਾਬ ’ਚ ਸਪੱਸ਼ਟ ਹੋਇਆ ਕਿ ਸਰਕਾਰ ਫਿਲਹਾਲ ਕਿਸੇ ਹੋਰ ਉੱਚ ਮੁੱਲ ਵਰਗ ਦੀ ਕਰੰਸੀ ਬੰਦ ਕਰਨ ਦੀ ਯੋਜਨਾ ਨਹੀਂ ਬਣਾ ਰਹੀ ਹੈ। ਲੋਕ ਸਭਾ ’ਚ ਦਿੱਤੇ ਗਏ ਲਿਖਤੀ ਜਵਾਬ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ 2000 ਰੁਪਏ ਦੇ ਨੌਟਾਂ ਨੂੰ ਬਦਲਣ ਦੀ ਸਮਾਂ ਹੱਦ ਵਧਾਉਣ ’ਤੇ ਵਿਚਾਰ ਨਹੀਂ ਕਰ ਰਹੀ। ਇਸ ਉੱਚ ਮੁੱਲ ਵਰਗ ਦੀ ਕਰੰਸੀ ਨੂੰ ਬਦਲਣ ਜਾਂ ਜਮ੍ਹਾ ਕਰਨ ਦੀ ਸਮਾਂ ਹੱਦ ਇਸ ਸਾਲ ਸਤੰਬਰ ਮਹੀਨੇ ਦੀ ਨਿਰਧਾਰਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਇਸ ਜ਼ਿਲ੍ਹੇ ਵਿੱਚ 29 ਜੁਲਾਈ ਤੱਕ ਮੁੜ ਕਰਨੀਆਂ ਪਈਆਂ ਛੁੱਟੀਆਂ

ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਕੋਲ ਹੋਰ ਮੁੱਲ ਵਰਗ ਦੇ ਨੋਟਾਂ ਦੀ ਸਪਲਾਈ ਵਧਾਉਣ ਜਾਂ 1000 ਰੁਪਏ ਦੇ ਨੋਟਾਂ ਦਾ ਸਰਕੂਲੇਸ਼ਨ ਮੁੜ ਤੋਂ ਸ਼ੁਰੂ ਕਰਨ ਦੀ ਕੋਈ ਤਜਵੀਜ ਹੈ, ਪੰਕਜ ਚੌਧਰੀ ਨੇ ਕਿਹਾ ਕਿ ਜਨਤਾ ਨੂੰ ਕਿਸੇ ਵੀ ਪ੍ਰੇਸ਼ਾਨੀ ਜਾਂ ਅਰਥਵਿਵਸਥਾ ’ਚ ਕਿਸੇ ਵੀ ਦਿੱਕਤ ਤੋਂ ਬਚਣ ਲਈ ਨਿਕਾਸੀ ਇੱਕ ਮੁਦਰਾ ਪ੍ਰਬੰਧਨ ਆਪ੍ਰੇਸ਼ਨ ਸੀ। ਇਸ ਤੋਂ ਇਲਾਵਾ 2000 ਰੁਪਏ ਦੇ ਬੈਂਕ ਨੋਟਾਂ ਦੀ ਵਾਪਸੀ ’ਤੇ ਚਾਲੂ ਵਰ੍ਹੇ ਦੀ ਲੋੜ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਨਿਕਾਸੀ ਲੋੜਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ’ਚ ਹੋਰ ਮੁੱਲ ਵਰਗ ਦੇ ਬੈਂਕ ਨੋਟਾਂ ਦਾ ਲੋੜੀਂਦਾ ਵਾਧੂ ਸਟਾਕ ਬਣਾ ਕੇ ਰੱਖਿਆ ਜਾ ਰਿਹਾ ਹੈ।

ਨਵੇਂ ਨੌਂ ਦਿਨ, ਪੁਰਾਣਾ ਸੌ ਦਿਨ ਫਿਰ ਆਉਣਗੇ ਪੁਰਾਣੇ, RBI ਦਾ ਵੱਡਾ ਖੁਲਾਸਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਰਬੀਆਈ (RBI) ਨੇ ਨੋਟਬੰਦੀ ਦੇ ਸਮੇਂ ਬੰਦ ਕੀਤੇ ਗਏ ਪੁਰਾਣੇ ਨੋਟਾਂ ਨੂੰ ਲੈ ਕੇ ਆਰਬੀਆਈ ਨੇ ਵੱਡਾ ਖੁਲਾਸਾ ਕੀਤਾ ਹੈ ਕਿ 500 ਅਤੇ 1000 ਰੁਪਏ ਦੇ ਨੋਟਾਂ ਨੂੰ ਫਿਰ ਤੋਂ ਚਲਣ ਵਿੱਚ ਲਿਆਂਦਾ ਜਾ ਸਕਦਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਨਵੇਂ ਨੌਂ ਦਿਨ ਪੁਰਾਣਾ ਸੌ ਦਿਨ।

RBI ਵੱਲੋਂ ਇਹ ਜਾਣਕਾਰੀ ਹੈ ਕਿ ਜੇਕਰ ਤੁਹਾਡੇ ਕੋਲ ਨੋਟਬੰਦੀ ਦੇ ਸਮੇਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਹਨ, ਤਾਂ ਜਾਣੋ ਸਰਕਾਰ ਨੇ ਇਸ ਸਬੰਧ ਵਿੱਚ ਕੀ ਅਪਡੇਟ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬਦਲਣ ਦਾ ਦਾਅਵਾ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਆਰਬੀਆਈ ਨੇ ਵਿਦੇਸ਼ੀ ਨਾਗਰਿਕਾਂ ਲਈ ਭਾਰਤੀ ਨੋਟਬੰਦੀ ਦੇ ਨੋਟਾਂ ਨੂੰ ਬਦਲਣ ਦੀ ਸਹੂਲਤ ਨੂੰ ਹੋਰ ਵਧਾ ਦਿੱਤਾ ਹੈ। ਪਰ ਵਾਇਰਲ ਪੋਸਟ ਦੀ ਪੀਬੀਆਈ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬਦਲਣ ਦਾ ਦਾਅਵਾ ਫੇਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਲੋਨ ਦੇ ਬਹਾਨੇ ਪੈਸੇ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਤੋਂ 14 ਲੱਖ 65 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ
ਜਾਂਚ ਦੌਰਾਨ ਹੋਣਗੇ ਅਹਿਮ ਖੁਲਾਸੇ : ਥਾਣਾ ਮੁਖੀ

ਧਨੌਲਾ, (ਸੰਦੀਪ ਸਿੰਘ/ਸੱਚ ਕਹੂੰ ਨਿਊਜ਼)। ਲੋਨ ਕਰਵਾ ਕਰਜ਼ਾ ਦੇਣ ਦੇ ਬਹਾਨੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦੀ ਗ੍ਰਿਫ਼ਤਾਰ ਮਹਿਲਾ ਤੋਂ ਪੁਲਿਸ ਥਾਣਾ ਧਨੌਲਾ ਨੇ 14 ਲੱਖ 65 ਹਜ਼ਾਰ ਰੁਪਏ ਦੇ ਕਰੀਬ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਥਾਣਾ ਮੁਖੀ ਧਨੌਲਾ ਨੈਬ ਸਿੰਘ ਬੈਨੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਲੋਨ ਮਨਜ਼ੂਰ ਕਰਵਾ ਦੇਣ ਦਾ ਝਾਂਸਾ ਦੇ ਕੇ ਪੈਸੇ ਠੱਗਣ ‘ਤੇ ਦਰਜ ਹੋਏ ਪਰਚੇ ‘ਚ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਪੁੱਤਰੀ ਕਾਲਾ ਸਿੰਘ ਵਾਸੀ ਭੈਣੀ ਜੱਸਾ ਤੋਂ ਕੀਤੀ ਪੁੱਛਗਿੱਛ ਦੌਰਾਨ ਉਸ ਕੋਲੋਂ 14 ਲੱਖ 65 ਹਜ਼ਾਰ 500 ਰੁਪਏ ਦੀ ਜਾਅਲੀ ਕਰੰਸੀ, ਜਿਸ ਉੱਪਰ ਚਿਲਡਰਨ ਬੈਂਕ ਆਫ਼ ਇੰਡੀਆ ਲਿਖਿਆ ਹੋਇਆ ਹੈ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਨੇ ਦੱਸਿਆ ਕਿ ਇਹ ਉਕਤ ਕਰੰਸੀ ਉਸ ਨੂੰ ਗੁਰਮੀਤ ਸਿੰਘ ਨੇ ਇਹ ਕਹਿ ਕੇ ਭੇਜੀ ਸੀ ਸਬੰਧਿਤ ਲੋਕਾਂ ਨੂੰ ਇਹ ਪੈਸੇ ਵੰਡ ਦਿਓ। ਥਾਣਾ ਮੁਖੀ ਨੇ ਦੱਸਿਆ ਕਿ ਇਹ ਲੋਕ ਇਸ ਕਰੰਸੀ ਦਾ ਦਿਖਾਵਾ ਕਰਕੇ ਹੋਰ ਲੋਕਾਂ ਤੋਂ ਪੈਸੇ ਬਟੋਰਨ ਦੀ ਸਕੀਮ ਲਗਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਲੜਕੀ ਨੂੰ ਕੋਰਟ ‘ਚ ਪੇਸ਼ ਕਰਕੇ ਹੋਰ 3 ਦਿਨਾਂ ਦਾ ਰਿਮਾਂਡ ਲਿਆ ਜਾਵੇਗਾ, ਜਿਸ ਦੌਰਾਨ ਇਸ ਧੰਦੇ ਨਾਲ ਸੰਬੰਧੀ ਅਹਿਮ ਖੁਲਾਸੇ ਹੋਣਗੇ। ਜਿੰਨਾਂ ਲੋਕਾਂ ਨਾਲ ਇਹ ਠੱਗੀ ਵੱਜੀ ਹੈ ਉਹ ਵੀ ਬਿਆਨ ਦਰਜ ਕਰਵਾ ਰਹੇ ਹਨ। ਇਸ ਧੰਦੇ ਨਾਲ ਜੁੜੇ ਗੁਰਮੀਤ ਸਿੰਘ ਵਾਸੀ ਅਤਰ ਸਿੰਘ ਵਾਲਾ ਦੇ ਘਰ ਰੇਡ ਕੀਤੀ ਸੀ ਜਿੱਥੇ ਕਿ ਜ਼ਿੰਦਰੇ ਲੱਗੇ ਹੋਏ ਮਿਲੇ।

96 ਕਰੋੜ ਦੇ ਪੁਰਾਣੇ ਨੋਟ ਬਰਾਮਦ
ਕਾਨਪੁਰ (ਏਜੰਸੀ)। ਐਨਆਈਏ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਦੇਰ ਸ਼ਾਮ ਛਾਪੇਮਾਰੀ ਕਰਕੇ ਇੱਕ ਬੰਦ ਘਰ ‘ਚੋਂ ਲਗਭਗ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ। ਇਹ ਘਰ ਇੱਥੋਂ ਦੇ ਇੱਕ ਨਾਮੀ ਬਿਲਡਰ ਦਾ ਹੈ। ਨੋਟ ਦੋ ਤੋਂ ਤਿੰਨ ਕਮਰਿਆਂ ‘ਚ ਬਿਸਤ ਵਾਂਗ ਰੱਢੇ ਗਏ ਸਨ ਹੁਣ ਤੱਕ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਤਾਰ ਹੈਦਰਾਬਾਦ, ਕੇਰਲ, ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਏਡੀਜੀ (ਲਾੱਅ ਐਂਡ ਆਰਡਰ) ਆਨੰਦ ਕੁਮਾਰ ਨੇ ਅੱਜ ਦੱਸਿਆ, ਇੱਕ ਕ੍ਰਿਮਿਨਲ ਦੀ ਜਾਣਕਾਰੀ ਤੇ ਐੱਨਆਈਏ ਤੋਂ ਇਨਪੁਟ ਮਿਲਿਆ ਸੀ ਕਿ ਕੁਝ ਲੋਕ ਪੁਰਾਣੇ ਨੋਟ ਬਦਲਣ ਲਈ ਕਾਨਪੁਰ ਦੇ ਹੋਟਲ ‘ਚ ਰੁਕੇ ਹਨ। ਇਸ ਤੋਂ ਬਾਅਦ ਲੋਕਲ ਪੁਲਿਸ ਨੇ ਮੰਗਲਵਾਰ ਨੂੰ ਹੋਟਲ ‘ਚ ਰੇਡ ਪਾਈ ਰੇਡ ਦੌਰਾਨ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

ਇਨ੍ਹਾਂ ਲੋਕਾਂ ਦੀ ਜਾਣਕਾਰੀ ‘ਤੇ ਇਹ ਪੈਸਾ ਬਰਾਮਦ ਕੀਤਾ ਗਿਆ। 96 ਕਰੋੜ ਰੁਪਏ ਦੇ ਨੋਟ ਬਰਾਮਦ ਕੀਤੇ ਗਏ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਨੋਟ 500 ਤੇ 1000 ਰੁਪਏ ਦੇ ਹਨ  ਜ਼ਿਆਦਾਤਰ ਨੋਟ 1000 ਰੁਪਏ ਦੇ ਹਨ। ਕਾਨਪੁਰ ਦੇ ਇੱਕ ਬਿਲਡਰ ਆਨੰਦ ਖਤਰੀ ਦੇ ਘਰ ਤੋਂ ਇਹ ਪੈਸਾ ਬਰਾਮਦ ਕੀਤਾ ਗਿਆ। ਪੁਲਿਸ ਸੂਤਰਾਂ ਦੇ ਅਨੁਸਾਰ 96 ਕਰੋੜ ਖਤਰੀ ਦੇ ਘਰ ‘ਤੇ ਦੋ ਤੋਂ ਤਿੰਨ ਕਮਰੇ ‘ਚ ਰੱਖੇ ਮਿਲੇ।

ਨਕਲੀ ਕਰੰਸੀ ਸਮੇਤ ਦੋ ਜਣੇ ਗ੍ਰਿਫ਼ਤਾਰ
1.70 ਲੱਖ ਦੇ ਨਕਲੀ ਨੋਟਾਂ ਦੇ ਨਾਲ ਦੋ ਕਾਬੂ | Counterfeit Currency

ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਕਲੀ ਨੋਟਾਂ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਰਾਜਧਾਨੀ ਦੇ ਪੁਰਾਣੀ ਦਿੱਲੀ ਇਲਾਕੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਲੱਖ 70 ਹਜ਼ਾਰ ਦੀ ਰਾਸ਼ੀ ਦੇ 2000 ਰੁਪਏ ਤੇ 500 ਰੁਪਏ ਦੇ ਜਾਅਲੀ ਨੋਟ ਵੀ ਬਰਾਮਦ ਕੀਤੇ ਪੁਲਿਸ ਸੂਤਰਾਂ ਅਨੁਸਾਰ ਖੁਫ਼ੀਆ ਸੂਚਨਾ ਦੇ ਅਧਾਰ ‘ਤੇ ਪੁਲਿਸ ਦੇ ਵਿਸ਼ੇਸ਼ ਦਲ ਨੇ ਇਨਾਮੁਲ ਮਿਆਂ (31) ਤੇ ਖਲਿਲੁਲਾਹ ਬਿਸਵਾਸ (39) ਨੂੰ ਜਾਮਾ ਮਸਜਿਦ ਕੋਲ ਕਸਤੂਰਬਾ ਹਸਪਤਾਲ ਦੇ ਪਿੱਛੇ ਉਰਦੂ ਬਜ਼ਾਰ ਤੋਂ ਜਾਅਲੀ ਨੋਟਾਂ ਦੇ ਪੈਕੇਟ ਨਾਲ ਗ੍ਰਿਫ਼ਤਾਰ ਕਰ ਲਿਆ (Counterfeit Currency)

ਇਹ ਪਤਾ ਚੱਲਿਆ ਕਿ ਦੋਵਾਂ ਨੇ ਬੰਗਲਾਦੇਸ਼ ‘ਚ ਆਪਣੇ ਸੰਪਰਕਾਂ ਰਾਹੀਂ ਨਕਲੀ ਕਰੰਸੀ ਹਾਸਲ ਕੀਤੀ ਸੀ ਸੈਂਟਰਲ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਵਾਂ ਤੋਂ 2000 ਰੁਪਏ ਦੇ 50 ਤੇ 500 ਰੁਪਏ ਦੇ 140 ਨਕਲੀ ਨੋਟ ਬਰਾਮਦ ਕੀਤੇ ਗਏ ਪੁਲਿਸ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਇਹ ਵੀ ਪਤਾ ਚੱਲਿਆ ਕਿ ਖਲਿਲੁਲਾਹ ਹਵਾਲਾ ਲੈਣ-ਦੇਣ ‘ਚ ਵੀ ਸ਼ਾਮਲ ਰਿਹਾ ਹੈ ਪੁਲਿਸ ਨੇ ਬਾਅਦ ‘ਚ ਉਸ ਹੋਟਲ ਦੇ ਕਮਰੇ ‘ਚ ਛਾਪੇਮਾਰੀ ਕੀਤੀ ਜਿੱਥੇ ਉਹ ਰਹਿ ਰਿਹਾ ਸੀ ਤੇ ਕੁੱਲ 12.77 ਲੱਖ ਰੁਪਏ ਦੇ ਅਸਲੀ ਨੋਟ ਬਰਾਮਦ ਕਰ ਲਏ (Counterfeit Currency)

ਇਨਾਮੁਲ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ ਤੇ ਖਲਿਲੁਲਾਹ ਦੋਵੇਂ ਪੱਛਮੀ ਬੰਗਾਲ ਦੇ ਮਾਲਦਾ ਦੇ ਰਹਿਣ ਵਾਲੇ ਹਨ ਉਹ ਮਾਲਦਾ ‘ਚ ਦੋ ਲੋਕਾਂ ਤੋਂ ਨਕਲੀ ਨੋਟ ਲਿਆਂਦਾ ਸੀ ਤੇ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਖਪਾ ਦਿੰਦਾ ਸੀ ਇਨਾਮੁਲ ਫਰੀਦਾਬਾਦ ਦੀ ਨਿਰਮਾਣ ਕੰਪਨੀ ‘ਚ ਤੇ ਖਲਿਲੁਲਾਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਸਥਿਤ ਨਿਰਮਾਣ ਕੰਪਨੀ ‘ਚ ਕੰਮ ਕਰਦਾ ਸੀ ਇਨਾਮੁਲ ਅਸਾਨੀ ਨਾਲ ਪੈਸਾ ਕਮਾਉਣ ਲਈ ਨਕਲੀ ਨੋਟਾਂ ਦੇ ਗੋਰਖਧੰਦੇ ‘ਚ ਸ਼ਾਮਲ ਹੋ ਗਿਆ ਸੀ ਤੇ ਉਹ ਪਿਛਲੇ ਦੋ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ (Counterfeit Currency)