Manu Bhaker - Sach Kahoon Punjabi

Manu Bhaker: ਕੌਮਾਂਤਰੀ ਸ਼ੂਟਿੰਗ ਖਿਡਾਰੀ ਮਨੂ ਭਾਕਰ ਦੀ ਨਾਨੀ ਤੇ ਮਾਮਾ ਦੀ ਸੜਕ ਹਾਦਸੇ ’ਚ ਮੌਤ
ਦੋਵੇਂ ਸਕੂਟਰ ’ਤੇ ਜਾ ਰਹੇ ਸਨ, ਬ੍ਰੇਜਾ ਕਾਰ ਨੇ ਮਾਰੀ ਟੱਕਰ | Manu Bhaker

ਭਿਵਾਨੀ/ਚਰਖੀ ਦਾਦਰੀ (ਸੱਚ ਕਹੂੰ ਨਿਊਜ਼)। Manu Bhaker: ਐਤਵਾਰ ਸਵੇਰੇ ਚਰਖੀ ਦਾਦਰੀ ਦੇ ਮਹਿੰਦਰਗੜ੍ਹ ਬਾਈਪਾਸ ’ਤੇ ਇੱਕ ਬ੍ਰੇਜ਼ਾ ਕਾਰ ਅਤੇ ਇੱਕ ਸਕੂਟਰ ਦੀ ਟੱਕਰ ਹੋ ਗਈ। ਇਸ ਸੜਕ ਹਾਦਸੇ ’ਚ ਕੌਮਾਂਤਰੀ ਖਿਡਾਰੀ ਮਨੂ ਭਾਕਰ ਦੀ ਨਾਨੀ ਤੇ ਮਾਮਾ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ, ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰੀ ਮਨੂ ਭਾਕਰ ਦੇ ਮਾਮਾ ਤੇ ਨਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਰਖੀ ਦਾਦਰੀ ਸ਼ਹਿਰ ਦੇ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਿੰਦਰਗੜ੍ਹ ਬਾਈਪਾਸ ’ਤੇ ਇੱਕ ਸੜਕ ਹਾਦਸਾ ਹੋਇਆ ਹੈ। Manu Bhaker

ਇਹ ਖਬਰ ਵੀ ਪੜ੍ਹੋ : MSG Bhandara Month: ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ

ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਡਰਾਈਵਰ ਫਰਾਰ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬਾਰੇ ਆਨੰਦ ਨੇ ਦੱਸਿਆ ਕਿ ਉਹ ਸਵੇਰੇ ਡਿਊਟੀ ’ਤੇ ਜਾਣ ਲਈ ਘਰੋਂ ਨਿਕਲ ਰਿਹਾ ਸੀ। ਇਸ ਦੌਰਾਨ ਉਸ ਦੀ ਮਾਂ ਵੀ ਉਸ ਦੇ ਨਾਲ ਗਈ ਤੇ ਜਿਵੇਂ ਹੀ ਉਹ ਘਰ ਤੋਂ ਕੁਝ ਦੂਰ ਗਈ, ਉਸਦਾ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਕਾਰ ਕਿਸੇ ਹੋਰ ਪਾਸਿਓਂ ਆ ਰਹੀ ਸੀ ਤੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਜਿਸ ’ਚ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। Manu Bhaker

Sports Awards 2024: ਡਬਲ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਨੂੰ ਮਿਲੇਗਾ ਖੇਡ ਰਤਨ, ਇਨ੍ਹਾਂ 3 ਖਿਡਾਰੀਆਂ ਨੇ ਨਾਂਅ ਵੀ ਸ਼ਾਮਲ
ਸਪੋਰਟਸ ਡੈਸਕ। Sports Awards 2024: ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ। ਓਲੰਪਿਕ ਡਬਲ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲੇਗਾ, ਜਿਨ੍ਹਾਂ ’ਚੋਂ 2 ਲਾਈਫ ਟਾਈਮ ਅਚੀਵਮੈਂਟ ਲਈ ਹਨ। ਅਰਜੁਨ ਐਵਾਰਡ 34 ਖਿਡਾਰੀਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ’ਚੋਂ 2 ਲਾਈਫ ਟਾਈਮ ਅਚੀਵਮੈਂਟ ਲਈ ਹਨ। ਪੁਰਸਕਾਰ ਸਮਾਰੋਹ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ’ਚ ਹੋਵੇਗਾ।

ਇਹ ਖਬਰ ਵੀ ਪੜ੍ਹੋ : Manu Bhaker : ਪੈਰਿਸ ਓਲੰਪਿਕ ’ਚ 2 ਮੈਡਲ ਜਿੱਤ ਕੇ ਪਰਤੀ ਸ਼ੂਟਰ ਮਨੂ ਭਾਕਰ ਨੇ ਕਹੀ ਇਹ ਵੱਡੀ ਗੱਲ!

ਮਨੂ ਨੇ ਪੈਰਿਸ ਓਲੰਪਿਕ ’ਚ ਜਿੱਤਿਆ ਸੀ ਡਬਲ ਮੈਡਲ | Sports Awards 2024

ਮਨੂ ਭਾਕਰ ਨੇ ਅਗਸਤ-ਸਤੰਬਰ ’ਚ ਪੈਰਿਸ ਓਲੰਪਿਕ ਖੇਡਾਂ ’ਚ ਦੋਹਰੇ ਓਲੰਪਿਕ ਤਗਮੇ ਜਿੱਤੇ ਸਨ। ਉਹ 10 ਮੀਟਰ ਏਅਰ ਪਸਤੌਲ ਵਿਅਕਤੀਗਤ ਤੇ ਮਿਕਸਡ ਡਬਲਜ਼ ’ਚ ਤੀਜੇ ਸਥਾਨ ’ਤੇ ਰਹੀ। ਉਸ ਦੇ ਦੋ ਤਗਮਿਆਂ ਦੇ ਆਧਾਰ ’ਤੇ ਭਾਰਤ ਨੇ ਪੈਰਿਸ ਓਲੰਪਿਕ ’ਚ ਕੁੱਲ 6 ਤਗਮੇ ਜਿੱਤੇ।

18 ਸਾਲਾ ਗੁਕੇਸ਼ ਸ਼ਤਰੰਜ ਦੇ ਨਵੇਂ ਵਿਸ਼ਵ ਚੈਂਪੀਅਨ, ਸਭ ਤੋਂ ਛੋਟੀ ਉਮਰ ’ਚ ਜਿੱਤਿਆ ਇਹ ਖਿਤਾਬ | Sports Awards 2024

18 ਸਾਲ ਦੇ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ 11 ਦਸੰਬਰ ਨੂੰ ਸਿੰਗਾਪੁਰ ’ਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਉਸ ਨੇ ਫਾਈਨਲ ’ਚ ਚੀਨ ਦੇ ਡਿਫੈਂਡਿੰਗ ਚੈਂਪੀਅਨ ਡਿੰਗ ਲਿਰੇਨ ਨੂੰ 7.5-6.5 ਨਾਲ ਹਰਾ ਕੇ ਇੰਨੀ ਛੋਟੀ ਉਮਰ ’ਚ ਇਹ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 1985 ’ਚ ਰੂਸ ਦੇ ਗੈਰੀ ਕਾਸਪਾਰੋਵ ਨੇ 22 ਸਾਲ ਦੀ ਉਮਰ ’ਚ ਇਹ ਖਿਤਾਬ ਜਿੱਤਿਆ ਸੀ।

ਹਰਮਨਪ੍ਰੀਤ ਦੀ ਕਪਤਾਨੀ ’ਚ ਭਾਰਤ ਨੇ ਪੈਰਿਸ ਓਲੰਪਿਕ ’ਚ ਕਾਂਸੀ ਤਮਗਾ ਜਿੱਤਿਆ

ਹਰਮਨਪ੍ਰੀਤ ਸਿੰਘ ਦੀ ਕਪਤਾਨੀ ’ਚ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ’ਚ ਕਾਂਸੀ ਦਾ ਤਗਮਾ ਤੇ ਏਸ਼ੀਅਨ ਖੇਡਾਂ 2022 ’ਚ ਸੋਨ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਹਰਮਨਪ੍ਰੀਤ ਨੇ ਤਿੰਨ ਵਾਰ 698 ਅਵਾਰਡਸ ’ਚ ‘ਪਲੇਅਰ ਆਫ ਦਾ ਈਅਰ’ ਦਾ ਖਿਤਾਬ ਜਿੱਤਿਆ।

Manu Bhaker : ਪੈਰਿਸ ਓਲੰਪਿਕ ’ਚ 2 ਮੈਡਲ ਜਿੱਤ ਕੇ ਪਰਤੀ ਸ਼ੂਟਰ ਮਨੂ ਭਾਕਰ ਨੇ ਕਹੀ ਇਹ ਵੱਡੀ ਗੱਲ!
ਨਵੀਂ ਦਿੱਲੀ (ਏਜੰਸੀ)। Manu Bhaker : ਪੈਰਿਸ ’ਚ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਤਜਰਬੇਕਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਜ਼ਰ ਓਲੰਪਿਕ ’ਚ ਕਈ ਤਮਗਿਆਂ ’ਤੇ ਹੈ। 22 ਸਾਲਾ ਮਨੂ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ ਸਰਬਜੋਤ ਸਿੰਘ ਨਾਲ ਔਰਤਾਂ ਦੇ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ 25 ਮੀਟਰ ਪਿਸਟਲ ਵਿੱਚ ਵੀ ਥੋੜ੍ਹੇ ਫਰਕ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਈ।

ਮਨੂ ਨੇ ਕਿਹਾ ਕਿ ਅਸੀਂ ਸਾਰੇ ਮੈਡਲ ਜਿੱਤਣ ਲਈ ਬਹੁਤ ਮਿਹਨਤ ਕਰਦੇ ਹਾਂ। ਪਰ ਜੇਕਰ ਭਵਿੱਖ ਵਿੱਚ ਮੈਂ ਇੱਕੋ ਓਲੰਪਿਕ ਵਿੱਚ ਦੋ ਤੋਂ ਵੱਧ ਤਗਮੇ ਜਿੱਤ ਸਕਦੀ ਹਾਂ ਤਾਂ ਇਹ ਬਹੁਤ ਵਧੀਆ ਹੋਵੇਗਾ। ਮਿਹਨਤ ਕਰਕੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਦਾ ਉਦੇਸ਼ ਹੈ। ਓਲੰਪਿਕ ਸਮਾਪਤੀ ਸਮਾਰੋਹ ਤੋਂ ਪਰਤਣ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਭਵਿੱਖ ਵਿੱਚ ਭਾਰਤ ਲਈ ਹੋਰ ਓਲੰਪਿਕ ਤਗਮੇ ਜਿੱਤਣਾ ਚਾਹੁੰਦੀ ਹਾਂ। ਮਨੂ ਅਨੁਭਵੀ ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਨਾਲ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਸੀ। Manu Bhaker

olympics

ਉਸ ਨੇ ਕਿਹਾ ਕਿ ਇਹ ਜੀਵਨ ਭਰ ਦਾ ਤਜਰਬਾ ਸੀ। ਮੈਂ ਇਸਦੇ ਲਈ ਧੰਨਵਾਦੀ ਹਾਂ ਅਤੇ ਇਸ ਨੂੰ ਹਮੇਸ਼ਾ ਯਾਦ ਰੱਖਾਂਗੀ। ਉਸ ਨੇ ਕਿਹਾ ਕਿ ਸ਼੍ਰੀਜੇਸ਼ ਵੀਰ ਨਾਲ ਮੇਰੇ ਬਹੁਤ ਚੰਗੇ ਸਬੰਧ ਹਨ। ਮੈਂ ਉਸ ਨੂੰ ਬਚਪਨ ਤੋਂ ਜਾਣਦੀ ਹਾਂ। ਉਹ ਬਹੁਤ ਦੋਸਤਾਨਾ, ਮਦਦਗਾਰ ਅਤੇ ਨਿਮਰ ਹੈ. ਉਸ ਨੇ ਸਮਾਪਤੀ ਸਮਾਰੋਹ ਵਿੱਚ ਮੇਰੇ ਲਈ ਇਸ ਨੂੰ ਬਹੁਤ ਆਸਾਨ ਬਣਾਇਆ। ਮਨੂ ਦੀ ਮਾਂ ਸੁਮੇਧਾ ਭਾਕਰ ਨੇ ਕਿਹਾ ਕਿ ਮੈਂ ਉਸ ਲਈ ਬਹੁਤ ਖੁਸ਼ ਹਾਂ ਸਾਰੇ ਖਿਡਾਰੀਆਂ ਲਈ। ਮੈਂ ਪੈਰਿਸ ਵਿੱਚ ਹਾਕੀ ਟੀਮ, ਅਮਨ ਸਹਿਰਾਵਤ, ਨੀਰਜ ਚੋਪੜਾ ਨੂੰ ਵੀ ਮਿਲੀ। Manu Bhaker

Read Also : Nabha jail: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਨਾਭਾ ਜੇਲ੍ਹ ਭੇਜਿਆ

ਆਸ ਹੈ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਹੋਰ ਤਗਮੇ ਜਿੱਤ ਕੇ ਆਪਣੀ ਮਾਂ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ। ਕਾਂਸੀ ਤਮਗਾ ਜੇਤੂ ਹਾਕੀ ਟੀਮ ਦੇ ਖਿਡਾਰੀਆਂ ਸ਼੍ਰੀਜੇਸ਼, ਅਮਿਤ ਰੋਹੀਦਾਸ, ਸੁਮਿਤ, ਅਭਿਸ਼ੇਕ ਅਤੇ ਸੰਜੇ ਦਾ ਵੀ ਇੱਥੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੁਮਿਤ ਨੇ ਕਿਹਾ ਕਿ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ। ਹਾਕੀ ਖਿਡਾਰੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਦੋ ਤਗਮੇ (ਟੋਕੀਓ ਅਤੇ ਪੈਰਿਸ) ਜਿੱਤੇ ਹਨ। ਇਹ ਹਾਕੀ ਅਤੇ ਹਾਕੀ ਪ੍ਰੇਮੀਆਂ ਲਈ ਚੰਗਾ ਹੈ। olympics

Manu Bhaker: ਮਨੂ ਇੱਕ ਹੋਰ ਕਾਂਸੀ ਦੀ ਦੌੜ ਵਿੱਚ : 10 ਮੀ. ਏਅਰ ਪਿਸਟਲ ਮਿਕਸਡ ਈਵੈਂਟ ਲਈ ਹੋਵੇਗਾ ਮੁਕਾਬਲਾ
ਨਿਸ਼ਾਨੇਬਾਜ਼ ਰਮਿਤਾ ਮੈਡਲ ਤੋਂ ਖੁੰਝੀ | Manu Bhaker

Manu Bhaker: ਸਪੋਰਟਸ ਡੈਸਕ। ਮੰਗਲਵਾਰ ਨੂੰ ਓਲੰਪਿਕ ’ਚ 10 ਮੀਟਰ ਦੌੜ ਭਾਰਤੀ ਟੀਮ ਏਅਰ ਪਿਸਟਲ ਮਿਕਸਡ ਈਵੈਂਟ ’ਚ ਕਾਂਸੀ ਤਮਗੇ ਦਾ ਮੈਚ ਖੇਡੇਗੀ। ਇਸ ਈਵੈਂਟ ’ਚ ਮਨੂ ਭਾਕਰ ਤੇ ਸਰਬਜੋਤ ਸਿੰਘ ਦੀ ਟੀਮ ਤੀਜੇ ਸਥਾਨ ’ਤੇ ਰਹੀ। ਹੁਣ ਉਨ੍ਹਾਂ ਦਾ ਸਾਹਮਣਾ ਕੋਰੀਆ ਨਾਲ ਹੋਵੇਗਾ ਜੋ ਚੌਥੇ ਸਥਾਨ ’ਤੇ ਹੈ। ਦੂਜੇ ਪਾਸੇ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ’ਚ ਭਾਰਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਭਾਰਤੀ ਨਿਸ਼ਾਨੇਬਾਜ ਰਮਿਤਾ ਜਿੰਦਲ ਇਸ ਫਾਈਨਲ ਤੋਂ ਬਾਹਰ ਹੋ ਗਈ ਹੈ। Manu Bhaker

ਭਾਰਤ ਦੇ ਮੈਡਲ ਈਵੈਂਟ…

10 ਮੀਟਰ ਏਅਰ ਰਾਈਫਲ : ਅਰਜੁਨ ਬਬੂਟਾ : 3:30

ਤੀਰਅੰਦਾਜੀ ਸ਼ੂਟਿੰਗ : ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ : ਸ਼ਾਮ 6:30 ਵਜੇ ਸ਼ੁਰੂ

ਹੋਰ ਇਵੈਂਟਸ : ਬੈਡਮਿੰਟਨ, ਹਾਕੀ

ਹਾਕੀ ਤੇ ਤੀਰਅੰਦਾਜੀ ਦੇ ਵੀ ਹੋਣਗੇ ਮੁਕਾਬਲੇ | Manu Bhaker

ਭਾਰਤੀ ਪੁਰਸ਼ ਹਾਕੀ ਟੀਮ ਸ਼ਾਮ 4:15 ਵਜੇ ਅਰਜਨਟੀਨਾ ਨਾਲ ਮੁਕਾਬਲਾ ਕਰੇਗੀ। ਆਪਣੇ ਪਹਿਲੇ ਮੈਚ ’ਚ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ ਦਿਲਚਸਪ ਮੁਕਾਬਲੇ ’ਚ 3-2 ਨਾਲ ਹਰਾਇਆ ਸੀ। ਇਸ ਤੋਂ ਬਾਅਦ ਪੁਰਸ਼ਾਂ ਦੀ ਮਿਕਸਡ ਟੀਮ ਤੀਰਅੰਦਾਜੀ ’ਚ ਕੁਆਰਟਰ ਫਾਈਨਲ ’ਚ ਭਿੜੇਗੀ। ਭਾਰਤ ਵੱਲੋਂ ਧੀਰਜ ਬੋਮਾਦੇਵਰਾ, ਪ੍ਰਵੀਨ ਜਾਧਵ ਤੇ ਤਰੁਣਦੀਪ ਰਾਏ ਟੀਮ ’ਚ ਚੁਣੌਤੀ ਪੇਸ਼ ਕਰਨਗੇ। ਇਹ ਤੀਰਅੰਦਾਜੀ ਮੈਚ ਸ਼ਾਮ 5:45 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਟੇਬਲ ਟੈਨਿਸ ’ਚ ਸ਼੍ਰੀਜੀ ਅਕੁਲਾ ਰਾਊਂਡ ਆਫ 32 ਦੇ ਮੈਚ ’ਚ ਜੀਐੱਨ ਜੇਂਗ ਖਿਲਾਫ ਖੇਡੇਗੀ। Manu Bhaker

Read This : Manu Bhaker: ਭਾਰਤ ਦੀ ਸ਼ੁਰੂਆਤ

Manu Bhaker: ਭਾਰਤ ਦੀ ਸ਼ੁਰੂਆਤ
Olympics 2024 medals: ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਏਅਰ ਪਿਸਟਲ ਮੁਕਾਬਲੇ ’ਚ ਕਾਂਸੀ ਦਾ ਤਮਗਾ ਹਾਸਲ ਕਰਕੇ ਤਮਗਾ ਸੂਚੀ ’ਚ ਭਾਰਤ ਦਾ ਨਾਂਅ ਲਿਖਾ ਦਿੱਤਾ ਹੈ ਪੈਰਿਸ ਓਲੰਪਿਕ ’ਚ ਇਹ ਪ੍ਰਾਪਤੀ ਇਸ ਕਰਕੇ ਵੀ ਸਲਾਹੁਣਯੋਗ ਬਣ ਗਈ ਹੈ ਕਿ ਤਮਗਿਆਂ ਦੀ ਸ਼ੁਰੂਆਤ ਕਿਸੇ ਮਹਿਲਾ ਵੱਲੋਂ ਕੀਤੀ ਗਈ ਭਾਵੇਂ ਬਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਅਜੇ ਸਾਹਮਣੇ ਆਉਣਾ ਹੈ ਤੇ ਉਮੀਦ ਹੈ ਪੁਰਸ਼ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਕਰਨਗੇ ਪਰ ਦੇਸ਼ ਅੰਦਰ ਖੇਡਾਂ ਦੀ ਸਥਿਤੀ ਤੇ ਔਰਤਾਂ ਦੀ ਭੂਮਿਕਾ ਦੇ ਪ੍ਰਸੰਗ ’ਚ ਮਨੂੰ ਭਾਕਰ ਦੀ ਪ੍ਰਾਪਤੀ ਨਵੀਂ ਸੋਚ ਨੂੰ ਅਪਣਾਉਣ ਤੇ ਖੇਡ ਢਾਂਚੇ ’ਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਦਾ ਸੰਦੇਸ਼ ਜ਼ਰੂਰ ਦੇ ਰਹੀ ਹੈ ਅੱਜ ਵੀ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦਾ ਖੇਡਾਂ ਪ੍ਰਤੀ ਰੁਝਾਨ ਘੱਟ ਹੈ ਮਾਪੇ ਕੁੜੀਆਂ ਨੂੰ ਖੇਡਾਂ ਦਾ ਖੇਤਰ ਚੁਣਨ ਵੇਲੇ ਕਾਫੀ ਸੋਚ-ਵਿਚਾਰ ਕਰਦੇ ਹਨ। Manu Bhaker

Read This : IND vs SL: ਭਾਰਤ Vs ਸ਼੍ਰੀਲੰਕਾ ਦੂਜਾ ਟੀ20: ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਗਿੱਲ ਦੀ ਜਗ੍ਹਾ ਸੈਮਸਨ ਨੂੰ ਮੌਕਾ

ਜੇਕਰ ਲੜਕੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਖੇਡ ਪ੍ਰਬੰਧਾਂ ’ਚ ਸੁਧਾਰ ਹੋਵੇ ਤਾਂ ਤਮਗਿਆਂ ਦੀ ਗਿਣਤੀ ’ਚ ਵਾਧਾ ਹੋਣਾ ਤੈਅ ਹੈ ਚੰਗੀ ਗੱਲ ਹੈ ਕਿ ਇਸ ਵਾਰ 117 ਭਾਰਤੀ ਖਿਡਾਰੀਆਂ ’ਚ 47 ਮਹਿਲਾਵਾਂ ਹਨ ਜੋ ਕਰੀਬ 40 ਫੀਸਦੀ ਬਣਦੀਆਂ ਹਨ ਭਾਵੇਂ ਭਾਰਤੀ ਔਰਤਾਂ ਨੇ 1952 ’ਚ ਓਲੰਪਿਕ ਖੇਡਾਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਪੁਰਸ਼ਾਂ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੀ ਰਹੀ ਹੈ ਦਰਅਸਲ ਚੀਨ ਤੇ ਅਮਰੀਕਾ ਵਰਗੇ ਮੁਲਕ ਜੋ ਹਰ ਸਾਲ ਹੀ ਪਹਿਲੇ ਦੂਜੇ ਸਥਾਨ ’ਤੇ ਰਹਿੰਦੇ ਹਨ ਉਹਨਾਂ ਦੀਆਂ ਪ੍ਰਾਪਤੀਆਂ ਮਹਿਲਾਵਾਂ ਦੇ ਸਿਰ ’ਤੇ ਹਨ ਪਹਿਲਾਂ ਵੀ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਓਲੰਪਿਕ ’ਚ ਦੇਸ਼ ਦੀ ਝੋਲੀ ਇੱਕੋ-ਇੱਕ ਮੈਡਲ ਪਾਉਣ ਵਾਲੀ ਵੀ ਮਹਿਲਾ (ਕਰਣਮ ਮੱਲੇਸ਼ਵਰੀ) ਹੀ ਸੀ ਖੇਡ ਪ੍ਰਬੰਧ ਜਿੰਨੇ ਮਜ਼ਬੂਤ ਤੇ ਸਾਫ-ਸੁਥਰੇ ਹੋਣਗੇ ਓਨੀਆਂ ਹੀ ਪ੍ਰਾਪਤੀਆਂ ਵੱਧ ਹੋਣਗੀਆਂ। Manu Bhaker