Paris Olympics 2024 - Sach Kahoon Punjabi
ਪੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੋਗਾਟ | Vinesh Phogat
ਵਤਨ ਵਾਪਸੀ ‘ਤੇ ਭਾਵੁਕ ਹੋਈ ‘ਦੰਗਲ ਗਰਲ’
ਨਵੀਂ ਦਿੱਲੀ (ਏਜੰਸੀ)। Vinesh Phogat: ਪੈਰਿਸ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਬਾਅਦ ਭਾਰਤੀ ਰੈਸਲਰ ਵਿਨੇਸ਼ ਫੋਗਾਟ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਉਹ ਦਿੱਲੀ ਏਅਰਪੋਰਟ ਤੋਂ ਕਰੀਬ 11 ਵਜੇ ਬਾਹਰ ਆਈ। ਇਸ ਦੌਰਾਨ ਉਹ ਆਪਣੀ ਸਾਥੀ ਰੈਸਲਰ ਸਾਕਸ਼ੀ ਮਲਿਕ ਦੇ ਗਲੇ ਲੱਗ ਰੋਣ ਲੱਗ ਗਈ। ਉਨ੍ਹਾਂ ਦੇ ਸੁਆਗਤ ’ਚ ਪਹੁੰਚੇ ਲੋਕ ਢੋਲ-ਨਗਾੜਿਆਂ ’ਤੇ ਨੱਚ ਰਹੇ ਹਨ। ਦਿੱਲੀ ਹਵਾਈ ਅੱਡੇ ਤੋਂ ਬਾਹਰ ਨਿਕਲੇ ਸਮੇਂ ਵਿਨੇਸ਼ ਨੇ ਕਿਹਾ, ‘ਪੂਰੇ ਦੇਸ਼ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ, ਮੈਂ ਬਹੁਤ ਭਾਗਸ਼ਾਲੀ ਹਾਂ’।
Read This : Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ
ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ ’ਚ ਉਨ੍ਹਾਂ ਦਾ ਜਗ੍ਹਾ-ਜਗ੍ਹਾ ’ਤੇ ਸੁਆਗਤ ਕੀਤਾ ਜਾਵੇਗਾ। ਪਿੰਡ ਦੇ ਖੇਡ ਸਟੇਡੀਅਮ ’ਚ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੂਬਾ ਸਰਕਾਰ ਇਨ੍ਹਾਂ ਪ੍ਰੋਗਰਾਮਾਂ ’ਚ ਸ਼ਾਮਲ ਨਹੀਂ ਹੋ ਰਹੀ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕੁੱਝ ਦਿਨ ਪਹਿਲਾਂ ਵਿਨੇਸ਼ ਨੂੰ 4 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। Vinesh Phogat
ਉੱਧਰ ਬਲਾਲੀ ਪਿੰਡ ਦੇ ਸਾਬਕਾ ਸਰਪੰਚ ਰਾਜੇਸ਼ ਸਾਂਗਵਾਨ ਨੇ ਦੱਸਿਆ ਕਿ ਵਿਨੇਸ਼ ਨੂੰ ਗੋਲਡ ਜੇਤੂ ਦੀ ਤਰ੍ਹਾਂ ਹੀ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ’ਚ ਆਉਣ ਵਾਲੇ ਸਾਰੇ ਲੋਕਾਂ ਲਈ ਦੇਸੀ ਘਿਓ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਖਿਡਾਰੀ, ਕੋਚ ਸਮੇਤ ਹੋਰ ਲੋਕਾਂ ਨੂੰ ਪਹਿਲਵਾਨਾਂ ਵਾਲੀ ਖੁਰਾਕ ਦਿੱਤੀ ਜਾਵੇਗੀ। ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਬਲਾਲੀ ਨੇ ਦੱਸਿਆ ਕਿ ਵਿਨੇਸ਼ ਦੇ ਪ੍ਰੋਗਰਾਮ ਦਾ ਪੂਰਾ ਰੂਟ ਮੈਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਭਾਵੇਂ ਹੀ ਮੈਡਲ ਤੋਂ ਵਾਂਝੀ ਰਹਿ ਗਈ, ਪੂਰੇ ਦੇਸ਼ ਦੀ ਆਵਾਜ਼ ਤੇ ਆਸ਼ੀਰਵਾਦ ਉਨ੍ਹਾਂ ਨਾਲ ਹੈ। Vinesh Phogat
Vinesh Phogat: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ’ਤੇ ਫੈਸਲਾ ਅੱਜ
ਕੋਰਟ ਆਫ ਕਾਰਬਿਟਰੇਸ਼ਨ ਫਾਰ ਸਪੋਰਟਸ ਸੁਣਾਵੇਗਾ ਫੈਸਲਾ
100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ
ਸਪੋਰਟਸ ਡੈਸਕ। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ’ਤੇ ਅੱਜ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਪਿਛਲੇ ਐਤਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਦਿੱਤੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੀਏਐਸ ਸ਼ਨਿੱਚਰਵਾਰ ਨੂੰ ਭਾਰਤੀ ਸਮੇਂ ਅਨੁਸਾਰ 9:30 ਵਜੇ ਆਪਣਾ ਫੈਸਲਾ ਦੇਵੇਗੀ, ਪਰ ਅਦਾਲਤ ਨੇ ਆਪਣੀ ਸਮਾਂ-ਸੀਮਾ ਵਧਾ ਦਿੱਤੀ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਸੀ ਕਿ ਫੈਸਲਾ 11 ਅਗਸਤ ਨੂੰ ਸੁਣਾਇਆ ਜਾਵੇਗਾ, ਪਰ ਹੁਣ ਇਸ ਨੂੰ 13 ਅਗਸਤ ਤੱਕ ਟਾਲ ਦਿੱਤਾ ਗਿਆ ਹੈ। 9 ਅਗਸਤ ਨੂੰ ਸੀਏਐਸ ਨੇ ਮਾਮਲੇ ਦੀ 3 ਘੰਟੇ ਸੁਣਵਾਈ ਕੀਤੀ। ਇਸ ਦੌਰਾਨ ਵਿਨੇਸ਼ ਵੀ ਮੌਜ਼ੂਦ ਸੀ।
Read This : Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
ਭਾਰਤੀ ਓਲੰਪਿਕ ਸੰਘ ਦੀ ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵਿਨੇਸ਼ ਦਾ ਪੱਖ ਪੇਸ਼ ਕੀਤਾ। ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਨੂੰ 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜਨ ’ਚ ਵਿਨੇਸ਼ ਦਾ ਭਾਰ ਵਰਗ ਦੀ ਨਿਰਧਾਰਤ ਸੀਮਾ ਤੋਂ 50 ਕਿਲੋ ਘੱਟ ਸੀ। ਅਜਿਹੇ ’ਚ ਵਿਨੇਸ਼ ਨੇ ਸਾਂਝੇ ਤੌਰ ’ਤੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ। ਇਸ ਮਾਮਲੇ ’ਤੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਕਿਹਾ, ‘ਅਸੀਂ ਵਿਨੇਸ਼ ਦੇ ਮਾਮਲੇ ’ਚ ਪ੍ਰਕਿਰਿਆ ਤੇਜ ਕਰ ਰਹੇ ਹਾਂ, ਪਰ ਉਸ ਦੀ ਅਪੀਲ ’ਤੇ ਇੱਕ ਘੰਟੇ ’ਚ ਫੈਸਲਾ ਦੇਣਾ ਸੰਭਵ ਨਹੀਂ ਹੈ। ਇਸ ਮਾਮਲੇ ’ਚ, ਪਹਿਲਾਂ ਯੂਨਾਈਟਿਡ ਵਰਲਡ ਰੈਸਲਿੰਗ ਦਾ ਪੱਖ ਸੁਣਨਾ ਜ਼ਰੂਰੀ ਹੈ। ਇਹ ਫੈਸਲਾ ਕਰਨਾ ਡਾ. ਅਨਾਬੇਲ ਬੇਨੇਟ ਨੇ ਕਰਨਾ ਹੈ। Vinesh Phogat
ਮੈਡਲ ਦੀ ਅਪੀਲ ਦੇ ਦੂਜੇ ਦਿਨ ਵਿਨੇਸ਼ ਦਾ ਕੁਸ਼ਤੀ ਤੋਂ ਸੰਨਿਆਸ | Vinesh Phogat
ਪੈਰਿਸ ਓਲੰਪਿਕ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੇ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਵੀਰਵਾਰ ਸਵੇਰੇ 5.17 ਵਜੇ ਐਕਸ (ਟਵਿੱਟਰ) ’ਤੇ ਇੱਕ ਪੋਸਟ ’ਚ ਲਿਖਿਆ- ‘‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ। ਮਾਫ ਕਰਨਾ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਗਏ ਹਨ। ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੀ ਸਭ ਦੀ ਹਮੇਸ਼ਾ ਮੈਂ ਰਿਣੀ ਰਹਾਂਗੀ, ਮੁਆਫੀ।’’ Vinesh Phogat
Paris Olympics 2024: ਪੈਰਿਸ ਓਲੰਪਿਕ ’ਚ ਭਾਰਤ ਦੀ ਮੁਹਿੰਮ ਬਿਨਾਂ ਗੋਲਡ ਤੋਂ ਸਮਾਪਤ, ਤਮਗਾ ਸੂਚੀ ’ਚ ਰਿਹਾ 71ਵੇਂ ਸਥਾਨ ’ਤੇ
ਵਿਨੇਸ਼ ਦੇ ਤਮਗੇ ਦਾ ਫੈਸਲਾ 13 ਅਗਸਤ ਨੂੰ | Paris Olympics 2024
ਸਪੋਰਟਸ ਡੈਸਕ। Paris Olympics 2024: ਪੈਰਿਸ ਓਲੰਪਿਕ 2024 ’ਚ ਭਾਰਤ ਦੀ ਮੁਹਿੰਮ ਸ਼ਨਿੱਚਰਵਾਰ ਰਾਤ ਨੂੰ ਕੁਆਰਟਰ ਫਾਈਨਲ ’ਚ ਭਾਰਤੀ ਪਹਿਲਵਾਨ ਰਿਤਿਕਾ ਹੁੱਡਾ ਦੀ ਹਾਰ ਨਾਲ ਖਤਮ ਹੋ ਗਈ। ਕੁਸ਼ਤੀ ਦੇ ਮਹਿਲਾ 76 ਕਿਲੋਗ੍ਰਾਮ ਵਰਗ ’ਚ ਉਸ ਨੂੰ ਕਿਰਗਿਸਤਾਨ ਦੀ ਇਪੇਰੀ ਮੇਡੇਟ ਕੇਜੀ ਨੇ 1-1 ਨਾਲ ਹਰਾਇਆ। ਕੁਸ਼ਤੀ ਤੋਂ ਇਲਾਵਾ ਭਾਰਤੀ ਗੋਲਫਰ ਅਦਿਤੀ ਅਸ਼ੋਕ 29ਵੇਂ ਸਥਾਨ ’ਤੇ ਰਹੀ। ਭਾਰਤ ਲਈ, ਔਰਤਾਂ ਦੀ 10 ਮੀਟਰ ਏਅਰ ਪਿਸਟਲ ’ਚ ਮਨੂ ਭਾਕਰ, 10 ਮੀਟਰ ਏਅਰ ਪਿਸਟਲ ਮਿਕਸਡ ’ਚ ਮਨੂ ਭਾਕਰ ਤੇ ਸਰਬਜੋਤ ਸਿੰਘ, ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨਾਂ ’ਚ ਸਵਪਨਿਲ ਕੁਸਲੇ।
ਕੁਸ਼ਤੀ ਤੇ ਹਾਕੀ ’ਚ ਅਮਨ ਸਹਿਰਾਵਤ ਨੇ 5 ਕਾਂਸੀ ਦੇ ਤਗਮੇ ਜਿੱਤੇ। ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਨੇ ਕੁੱਲ 6 ਤਗਮੇ ਜਿੱਤੇ। ਭਾਰਤ ਅਜੇ ਵੀ ਸੱਤਵਾਂ ਤਮਗਾ ਹਾਸਲ ਕਰ ਸਕਦਾ ਹੈ। ਤਜਰਬੇਕਾਰ ਪਹਿਲਵਾਨ ਵਿਨੇਸ਼ ਫੋਗਾਟ ਵੀ 50 ਕਿਲੋ ਵਰਗ ’ਚ ਕੁਸ਼ਤੀ ਦੇ ਫਾਈਨਲ ’ਚ ਪਹੁੰਚੀ ਸੀ। ਉਨ੍ਹਾਂ ਆਪਣੇ ਆਪ ਨੂੰ ਭਾਰਤ ਲਈ ਤਮਗਾ ਯਕੀਨੀ ਬਣਾਇਆ ਸੀ, ਪਰ ਫਾਈਨਲ ਵਾਲੇ ਦਿਨ ਉਨ੍ਹਾਂ ਦਾ ਭਾਰ 100 ਗ੍ਰਾਮ ਜ਼ਿਆਦਾ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਹੁਣ 13 ਅਗਸਤ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਵਿਨੇਸ਼ ਦੇ ਮੈਡਲ ’ਤੇ ਫੈਸਲਾ ਕਰੇਗੀ। Olympic Games Paris 2024
Read This : Paris Olympics 2024: ਭਾਰਤੀ ਪਹਿਲਵਾਨ ਨੂੰ ਵੱਡਾ ਝਟਕਾ, ਨਹੀਂ ਖੇਡ ਸਕੇਗੀ ਫਾਇਨਲ! ਜਾਣੋ ਕਿਉਂ? ਸਦਨ ’ਚ ਵੀ ਉੱਠਿਆ ਮੁੱਦਾ
ਨੀਰਜ ਤੋਂ ਸੀ ਸੋਨੇ ਦੀ ਉਮੀਦ | Paris Olympics 2024
ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ ਵੀ 11 ਅਗਸਤ ਨੂੰ ਹੋਵੇਗਾ, ਜਿਸ ’ਚ ਭਾਰਤ ਦੇ ਝੰਡਾਬਰਦਾਰ ਪੀਆਰ ਸ਼੍ਰੀਜੇਸ਼ ਤੇ ਮਨੂ ਭਾਕਰ ਹੋਣ ਵਾਲੇ ਹਨ। ਇਸ ਵਾਰ ਓਲੰਪਿਕ ਵਿੱਚ ਭਾਰਤ ਨੂੰ ਕੋਈ ਗੋਲਡ ਮੈਡਲ ਨਹੀਂ ਮਿਲਿਆ। ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਇਸ ਵਾਰ ਗੋਲਡ ਦੀ ਉਮੀਦ ਸੀ ਪਰ ਉਨ੍ਹਾਂ ਨੇ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਜਦੋਂ ਭਾਰਤੀ ਟੀਮ ਪੈਰਿਸ ਤੋਂ ਵਾਪਸੀ ਕਰੇਗੀ ਤਾਂ ਉਸ ਦੇ ਖਾਤੇ ’ਚ 3 ਸਾਲ ਪਹਿਲਾਂ ਹੋਈਆਂ ਟੋਕੀਓ ਓਲੰਪਿਕ ਤੋਂ ਘੱਟ ਤਮਗੇ ਹੋਣਗੇ।
ਭਾਰਤ 71ਵੇਂ ਨੰਬਰ ’ਤੇ ਰਿਹਾ | Paris Olympics 2024
ਭਾਰਤ ਨੇ ਟੋਕੀਓ ਓਲੰਪਿਕ ’ਚ 1 ਸੋਨ, 2 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤੇ ਸਨ। ਉਦੋਂ ਭਾਰਤੀ ਟੀਮ ਤਮਗਾ ਸੂਚੀ ਵਿੱਚ 48ਵੇਂ ਨੰਬਰ ’ਤੇ ਸੀ। ਇਸ ਵਾਰ ਭਾਰਤੀ ਟੀਮ 71ਵੇਂ ਸਥਾਨ ’ਤੇ ਖਿਸਕ ਗਈ ਹੈ। ਇਹ ਗਿਣਤੀ ਹੋਰ ਘੱਟ ਸਕਦੀ ਹੈ ਕਿਉਂਕਿ 11 ਅਗਸਤ ਨੂੰ 13 ਤਗਮੇ ਮੁਕਾਬਲੇ ਹੋਣੇ ਹਨ। ਟੋਕੀਓ ਦੇ ਮੁਕਾਬਲੇ ਪੈਰਿਸ ਓਲੰਪਿਕ ਦੀ ਤਗਮਾ ਸੂਚੀ ’ਚ ਭਾਰਤ ਦੇ ਖਿਸਕਣ ਦਾ ਮੁੱਖ ਕਾਰਨ ਸੋਨ ਤਮਗਾ ਜਿੱਤਣਾ ਨਹੀਂ ਸੀ। ਭਾਰਤ ਨੂੰ ਵੀ ਸਿਰਫ ਇੱਕ ਚਾਂਦੀ ਦਾ ਤਗਮਾ ਮਿਲਿਆ, ਜੋ ਟੋਕੀਓ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਜਿੱਤਿਆ ਹੈ। ਭਾਰਤ ਦੇ ਸਾਰੇ ਪੰਜ ਤਗਮੇ ਕਾਂਸੀ ਦੇ ਹਨ। ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜੀ ’ਚ 3 ਕਾਂਸੀ ਦੇ ਤਗਮੇ ਜਿੱਤੇ। 1 ਕਾਂਸੀ ਦਾ ਤਗਮਾ ਹਾਕੀ ’ਚ ਤੇ 1 ਕੁਸ਼ਤੀ ’ਚ ਜਿੱਤਿਆ ਹੈ। Paris Olympics 2024
Paris Olympics: ਕਾਂਸੀ ਤਮਗਾ ਜੇਤੂ ਅਮਨ ਨੇ ਕੀਤਾ ਸਨਸਨੀਖੇਜ਼ ਖੁਲਾਸਾ! ਉਹ ਵੀ ਹੋ ਸਕਦੇ ਸੀ ਡਿਸਕੁਆਲੀਫਾਈ!
Paris Olympics : ਪੈਰਿਸ (ਫਰਾਂਸ)। ਕੁਝ ਹਾਸਲ ਕਰਨ ਲਈ ਕੁਝ ਗੁਆਉਣਾ ਪੈਂਦਾ ਹੈ ਅਤੇ ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਕੁਸ਼ਤੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਅਮਨ ਸਹਿਰਾਵਤ (Aman Sehrawat) ਨੂੰ 4-6 ਕਿਲੋ ਭਾਰ ਘਟਾਉਣਾ ਪਿਆ। ਸੈਮੀਫਾਈਨਲ ‘ਚ ਜਾਪਾਨ ਦੇ ਰੀ ਹਿਗੁਚੀ ਤੋਂ ਹਾਰਨ ਤੋਂ ਬਾਅਦ ਅਮਾਨ ਦਾ ਭਾਰ 61.5 ਕਿਲੋ ਹੋ ਗਿਆ। ਹੁਣ ਉਸ ਨੂੰ ਕਾਂਸੀ ਤਮਗੇ ਦੇ ਪਲੇਆਫ ਲਈ ਮੈਟ ‘ਤੇ ਉਤਰਨ ਤੋਂ ਪਹਿਲਾਂ ਭਾਰ ਘਟਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਅਮਨ ਨੇ ਦਸ ਘੰਟਿਆਂ ਵਿੱਚ 4.6 ਕਿਲੋ ਭਾਰ ਘਟਾਇਆ ਕਿਉਂਕਿ ਉਸ ਨੂੰ 57 ਕਿਲੋ ਵਰਗ ਵਿੱਚ ਮੁਕਾਬਲਾ ਕਰਨਾ ਲਈ ਉਤਰਨਾ ਸੀ।
ਦੂਜੇ ਦਿਨ ਸਵੇਰੇ ਜਦੋਂ ਵਜ਼ਨ ਕੀਤਾ ਗਿਆ ਤਾਂ ਕੋਚ ਜਗਮੰਦਰ ਸਿੰਘ ਅਤੇ ਵਰਿੰਦਰ ਦਹੀਆ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਅਮਨ ਦਾ ਵਜ਼ਨ ਨਿਰਧਾਰਤ ਸੀਮਾ ਦੇ ਅੰਦਰ ਆਇਆ। ਕੁਝ ਦਿਨ ਪਹਿਲਾਂ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਤੋਂ ਜ਼ਿਆਦਾ ਭਾਰ ਪਾਏ ਜਾਣ ਕਾਰਨ ਫਾਈਨਲ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।
ਇੱਕ ਘੰਟੇ ਗਰਮ ਪਾਣੀ ਦਾ ਇਸ਼ਨਾਨ ਕੀਤਾ | Aman Sehrawat
ਅਮਨ ਨੇ ਆਪਣੇ ਦੋ ਸੀਨੀਅਰ ਕੋਚਾਂ ਨਾਲ ਮੈਟ ‘ਤੇ ਡੇਢ ਘੰਟੇ ਦੇ ਅਭਿਆਸ ਨਾਲ ‘ਮਿਸ਼ਨ’ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਕ ਘੰਟੇ ਲਈ ਗਰਮ ਪਾਣੀ ਨਾਲ ਇਸ਼ਨਾਨ ਕੀਤਾ। ਕਿਉਂਕਿ ਪਸੀਨੇ ਨਾਲ ਭਾਰ ਵੀ ਘਟਦਾ ਹੈ, ਇਸ ਲਈ ਪੰਜ ਮਿੰਟ ਦੇ ਪੰਜ ‘ਸੌਨਾ ਬਾਥ’ ਸੈਸ਼ਨ ਹੋਏ, ਜਿਸ ਤੋਂ ਬਾਅਦ ਅੱਧੇ ਘੰਟੇ ਦਾ ਬ੍ਰੇਕ ਲਿਆ ਗਿਆ। ਪਿਛਲੇ ਸੈਸ਼ਨ ਤੋਂ ਬਾਅਦ, ਅਮਨ ਦਾ ਭਾਰ 900 ਗ੍ਰਾਮ ਵੱਧ ਸੀ ਇਸ ਲਈ ਉਸ ਦੀ ਮਾਲਿਸ਼ ਕੀਤੀ ਗਈ ਅਤੇ ਕੋਚਾਂ ਨੇ ਉਸ ਨੂੰ ਹਲਕੀ ਜਾਗਿੰਗ ਕਰਨ ਲਈ ਕਿਹਾ। ਇਸ ਤੋਂ ਬਾਅਦ 15 ਮਿੰਟ ਤੱਕ ਚੱਲਿਆ। ਸਵੇਰੇ 4:30 ਵਜੇ ਤੱਕ ਉਸਦਾ ਭਾਰ 56.9 ਕਿਲੋਗ੍ਰਾਮ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ: New Rule in schools: ਸਕੂਲਾਂ ’ਚ ਲਾਗੂ ਹੋਵੇਗਾ ਨਵਾਂ ਨਿਯਮ, ਬੱਚੇ ਨਹੀਂ ਕਹਿਣਗੇ ‘ਗੁੱਡ ਮਾਰਨਿੰਗ’!, …
ਇਸ ਦੌਰਾਨ ਉਸ ਨੂੰ ਨਿੰਬੂ ਅਤੇ ਸ਼ਹਿਦ ਦੇ ਨਾਲ ਗਰਮ ਪਾਣੀ ਅਤੇ ਕੁਝ ਕੌਫੀ ਦਿੱਤੀ ਗਈ। ਉਸ ਤੋਂ ਬਾਅਦ ਅਮਨ ਨੂੰ ਨੀਂਦ ਨਹੀਂ ਆਈ। ਉਸ ਨੇ ਕਿਹਾ ਕਿ ਮੈਂ ਪੂਰੀ ਰਾਤ ਕੁਸ਼ਤੀ ਮੈਚਾਂ ਦੀਆਂ ਵੀਡੀਓ ਦੇਖਦਾ ਰਿਹਾ। ਕੋਚ ਨੇ ਕਿਹਾ ਕਿ ਅਸੀਂ ਹਰ ਘੰਟੇ ਉਸ ਦਾ ਵਜ਼ਨ ਚੈੱਕ ਕਰਦੇ ਰਹੇ। ਸਾਰੀ ਰਾਤ ਅਤੇ ਪੂਰਾ ਦਿਨ ਵੀ ਨੀਂਦ ਨਹੀਂ ਆਈ। ਵਿਨੇਸ਼ ਨਾਲ ਜੋ ਹੋਇਆ ਉਸ ਤੋਂ ਬਾਅਦ ਤਣਾਅ ਬਣਿਆ ਹੋਇਆ ਸੀ। ਹਾਲਾਂਕਿ ਭਾਰ ਘਟਾਉਣਾ ਰੁਟੀਨ ਦਾ ਹਿੱਸਾ ਹੈ ਪਰ ਇਸ ਵਾਰ ਅਸੀਂ ਕੋਈ ਹੋਰ ਤਮਗਾ ਨਹੀਂ ਗੁਆਉਣਾ ਚਾਹੁੰਦੇ ਸੀ। Aman Sehrawat
Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
ਚਾਂਦੀ ਦੇ ਤਗਮੇ ਲਈ ਸਪੋਰਟਸ ਕੋਰਟ ’ਚ ਅਪੀਲ, ਫੈਸਲਾ ਅੱਜ | Vinesh Phogat
ਪੈਰਿਸ (ਏਜੰਸੀ)। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ’ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਪੋਸ਼ਟ ’ਤੇ ਲਿਖਿਆ, ਮੈਂ ਹਮੇਸਾ ਤੁਹਾਡਾ ਰਿਣੀ ਰਹਾਂਗੀ, ਮੁਆਫ ਕਰਨਾ।
ਹਰਿਆਣਾ ਸਰਕਾਰ ਦਾ ਐਲਾਨ, ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵਾਂਗ ਸਨਮਾਨਿਤ ਕੀਤਾ ਜਾਵੇਗਾ | Vinesh Phogat
ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਣੀ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਸੂਬਾ ਸਰਕਾਰ ਵਿਨੇਸ਼ ਫੋਗਾਟ ਨੂੰ ਓਲੰਪਿਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਦੇ ਬਰਾਬਰ ਸਨਮਾਨ ਤੇ ਇਨਾਮ ਦੇਵੇਗੀ। Vinesh Phogat News
Read This : Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ
ਡਿਸਕਵਾਲਿਕੇਸ਼ਨ ਨੂੰ ਅਯੋਗ ਠਹਿਰਾਉਣ ਵਿਰੁੱਧ ਵੀ ਅਪੀਲ ਕੀਤੀ | Vinesh Phogat News
ਵਿਨੇਸ਼ ਨੇ ਸੰਨਿਆਸ ਲੈਣ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਆਪਣੀ ਅਯੋਗਤਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਂਝੇ ਤੌਰ ’ਤੇ ਚਾਂਦੀ ਦਾ ਤਮਗਾ ਦਿੱਤਾ ਜਾਵੇ। ਵਿਨੇਸ਼ ਨੇ ਪਹਿਲਾਂ ਫਾਈਨਲ ਖੇਡਣ ਦੀ ਮੰਗ ਵੀ ਕੀਤੀ ਸੀ। ਫਿਰ ਉਨ੍ਹਾਂ ਨੇ ਆਪਣੀ ਅਪੀਲ ਬਦਲ ਦਿੱਤੀ ਅਤੇ ਹੁਣ ਸਾਂਝੇ ਤੌਰ ’ਤੇ ਚਾਂਦੀ ਦੇਣ ਦੀ ਮੰਗ ਕੀਤੀ। 7 ਅਗਸਤ ਨੂੰ ਵਿਨੇਸ਼ ਦਾ ਵਜਨ 50 ਕਿਲੋਗ੍ਰਾਮ ਦੀ ਨਿਰਧਾਰਤ ਸ਼੍ਰੇਣੀ ਤੋਂ 100 ਗ੍ਰਾਮ ਜ਼ਿਆਦਾ ਨਿਕਲਿਆ। ਇਸ ਤੋਂ ਬਾਅਦ ਓਲੰਪਿਕ ਸੰਘ ਨੇ ਉਸ ਨੂੰ ਫਰੀਸਟਾਈਲ ਮਹਿਲਾ ਕੁਸ਼ਤੀ ਲਈ ਅਯੋਗ ਕਰਾਰ ਦੇ ਦਿੱਤਾ। Vinesh Phogat News
ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਕੋਚ ਵਰਿੰਦਰ ਦਹੀਆ ਉਸ ਨੂੰ ਮਿਲਣ ਆਇਆ ਤਾਂ ਵਿਨੇਸ਼ ਨੇ ਉਸ ਨੂੰ ਕਿਹਾ – ‘ਇਹ ਬਦਕਿਸਮਤੀ ਸੀ ਕਿ ਅਸੀਂ ਤਮਗਾ ਜਿੱਤਣ ਤੋਂ ਖੁੰਝ ਗਏ, ਪਰ ਇਹ ਖੇਡ ਦਾ ਹਿੱਸਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਪਹਿਲਵਾਨ ਦੀ ਮਦਦ ਕਰਨ ਦੇ ਤਰੀਕੇ ਲੱਭਣ ਲਈ ਕਿਹਾ ਸੀ। ਪੀਐਮ ਨੇ ਊਸ਼ਾ ਨੂੰ ਇਸ ਮਾਮਲੇ ’ਚ ਵਿਰੋਧ ਦਰਜ ਕਰਵਾਉਣ ਲਈ ਵੀ ਕਿਹਾ ਸੀ।
Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ
Vinesh Phogat Disqualified: ਵਿਨੇਸ਼ ਫੌਗਾਟ ਦਾ ਸੋਨ ਤਮਗੇ ਦੇ ਨੇੜੇ ਪਹੁੰਚ ਕੇ ਓਲੰਪਿਕ ਤੋਂ ਬਾਹਰ ਹੋ ਜਾਣਾ ਨਾ ਸਿਰਫ ਵਿਨੇਸ਼ ਲਈ ਨਿੱਜੀ ਘਾਟਾ ਹੈ ਸਗੋਂ ਇਸ ਨਾਲ 140 ਕਰੋੜ ਭਾਰਤੀਆਂ ਨੂੰ ਵੀ ਧੱਕਾ ਲੱਗਾ ਹੈ ਆਮ ਬੱਚੇ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਇਸ ਘਟਨਾ ਨੂੰ ਬੜੀ ਹੀ ਗੰਭੀਰਤਾ ਤੇ ਜ਼ਜਬਾਤੀ ਤੌਰ ’ਤੇ ਲਿਆ ਹੈ ਖੇਡ ਤੇ ਖਿਡਾਰੀ ਪ੍ਰਤੀ ਸਾਰੇ ਦੇਸ਼ ਵਾਸੀਆਂ ਦਾ ਵਿਨੇਸ਼ ਨਾਲ ਜਜ਼ਬਾਤੀ ਤੌਰ ’ਤੇ ਜੁੜਨਾ ਵੀ ਆਪਣੇ ਆਪ ’ਚ ਬਹੁਤ ਮਹੱਤਵਪੂਰਨ ਹੈ ਖੇਡ ’ਚ ਜਜਬਾਤ ਬਹੁਤ ਵੱਡੀ ਚੀਜ ਹੁੰਦੇ ਹਨ ਜੋ ਸਾਰੇ ਦੇਸ਼ ਨੂੰ ਇੱਕ ਲੜੀ ’ਚ ਪਰੋਂਦੇ ਹਨ ਵਿਨੇਸ਼ ਦੀ ਅਸਫਲਤਾ ਦੀ ਵਜ੍ਹਾ ਤਕਨੀਕੀ ਪਹਿਲੂ ਕਰਕੇ ਹੈ। Vinesh Phogat
Read This : American Democracy: ਅਮਰੀਕੀ ਲੋਕਤੰਤਰ ’ਤੇ ਫਿਰਕੂਪੁਣੇ ਦਾ ਪਰਛਾਵਾਂ
ਉਹ 50 ਕਿਲੋਗਰਾਮ ਭਾਰ ਵਰਗ ’ਚ ਖੇਡ ਰਹੀ ਸੀ ਪਰ 100 ਗ੍ਰਾਮ ਭਾਰ ਵੱਧ ਹੋਣ ਨਾਲ ਉਹ ਡਿਸ਼ਕੁਆਲਾਈਫਾਈ ਖੇਡ ਢਾਂਚੇ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਹੋਣ ਦੀ ਗੁੰਜਾਇਸ਼ ਵੱਲ ਇਸ਼ਾਰਾ ਕਰਦਾ ਹੈ ਵਿਨੇਸ਼ ਦੀ ਫਿਟਨੈਸ, ਖੁਰਾਕ ਕੋਚਿੰਗ ਸਮੇਤ ਹੋਰ ਤਕਨੀਕੀ ਚੀਜਾਂ ਲਈ ਕੋਚ, ਕੰਡੀਸ਼ੀਨਿੰਗ ਮਾਹਿਰ, ਫਿਜਿਓਥੈਰੇਪਿਸਟ ਤੇ ਸਪਾਰਿੰਗ ਪਾਰਟਨਰ ਹੁੰਦੇ ਹਨ ਇਹਨਾਂ ਪੰਜਾਂ ਪਹਿਲੂਆਂ ’ਚ ਕਿਧਰੇ ਤਾਲਮੇਲ ਦੀ ਕਮੀ ਕਾਰਨ ਗੜਬੜੀ ਹੋਈ ਹੈ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਸੰਜੇ ਸਿੰਘ ਨੇ ਵੀ ਇਸ ਮਾਮਲੇ ਕੋਚ ਤੇ ਖੁਰਾਕ ਮਾਹਿਰ ਨੂੰ ਜਿੰਮੇਵਾਰ ਦੱਸਿਆ ਹੈ ਜ਼ਰੂਰੀ ਹੈ ਕਿ ਸਰਕਾਰਾਂ ਖੇਡ ਢਾਂਚੇ ਨੂੰ ਤਕਨੀਕੀ ਤੌਰ ’ਤੇ ਦਰੁਸਤ ਕੀਤਾ ਜਾਵੇ ਵਿਨੇਸ਼ ਫੌਗਾਟ ਲਈ ਇਹ ਗੱਲ ਹੀ ਮਾਣ ਵਾਲੀ ਹੋਣੀ ਚਾਹੀਦੀ ਹੈ ਕਿ ਸਾਰਾ ਦੇਸ਼ ਉਸ ਨੂੰ ਚੈਂਪੀਅਨ ਦੇ ਰੂਪ ’ਚ ਦਾ ਸਤਿਕਾਰ ਦੇ ਰਿਹਾ ਹੈ। Vinesh Phogat
ਵਿਨੇਸ਼ ਫੋਗਾਟ ਨੂੰ ਵੀ ਕੋਈ ਮੈਡਲ ਨਹੀਂ ਮਿਲੇਗਾ | Vinesh Phogat
Vinesh Phogat: ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਪਣਾ ਭਾਰ ਬਰਕਰਾਰ ਨਾ ਰੱਖਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ। ਖੇਡ ਮਾਹਿਰ ਬੌਰੀਆ ਮਜੂਮਦਾਰ ਮੁਤਾਬਕ ਵਿਨੇਸ਼ ਬੇਹੋਸ਼ ਹੋ ਗਈ ਸੀ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਲਈ ਵੀ ਯੋਗ ਨਹੀਂ ਹੋਵੇਗੀ। ਹਾਲਾਂਕਿ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਫਾਈਨਲ ਨਹੀਂ ਹੋਵੇਗਾ। ਵਿਨੇਸ਼ ਨੂੰ ਵੀ ਕੋਈ ਮੈਡਲ ਨਹੀਂ ਮਿਲੇਗਾ। ਇਸ ਤੋਂ ਪਹਿਲਾਂ ਹੋਏ ਮੁਕਾਬਲਿਆਂ ਵਿੱਚ ਵਿਨੇਸ਼ ਦਾ ਭਾਰ ਨਿਰਧਾਰਿਤ ਵਰਗ ਅਨੁਸਾਰ ਸੀ। ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਉਨ੍ਹਾਂ ਨੂੰ ਮਿਲਣ ਜਾ ਰਹੀ ਹੈ। ਕੇਂਦਰੀ ਖੇਡ ਮੰਤਰੀ ਇਸ ਬਾਰੇ ਦੁਪਹਿਰ 3 ਵਜੇ ਸੰਸਦ ਵਿੱਚ ਬਿਆਨ ਦੇਣਗੇ। Vinesh Phogat
ਇਹ ਵੀ ਪੜ੍ਹੋ: Paris Olympics 2024: ਭਾਰਤੀ ਪਹਿਲਵਾਨ ਨੂੰ ਵੱਡਾ ਝਟਕਾ, ਨਹੀਂ ਖੇਡ ਸਕੇਗੀ ਫਾਇਨਲ! ਜਾਣੋ ਕਿਉਂ? ਸਦਨ ’ਚ ਵੀ ਉੱਠਿਆ ਮ…
Paris Olympics 2024: ਰਿਪੋਰਟ ’ਚ ਭਾਰਤੀ ਉਲੰਪਿਕ ਸੰਘ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਹ ਖੇਦਜਨਕ ਹੈ ਕਿ ਭਾਂਰਤੀ ਦਲ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ਤੋਂ ਵਿਨੇਸ਼ ਫੋਗਾਟ ਦੇ ਅਯੋਗ ਐਲਾਨੇ ਜਾਣ ਦੀ ਖਬਰ ਸਾਂਝੀ ਕਰਦਾ ਹੈ। ਰਾਤ ਭਰ ਟੀਮ ਦੁਆਰਾ ਕੀਤੇ ਗਏ ਬਿਹਤਰੀਨ ਯਤਨਾਂ ਦੇ ਬਾਵਜ਼ੂਦ ਅੱਜ ਸਵੇਰੇ ਉਨ੍ਹਾਂ ਦਾ ਭਾਰ 50 ਕਿਲੋਗ੍ਰਾਮ ਤੋਂ ਕੁਝ ਗ੍ਰਾਮ ਜ਼ਿਆਦਾ ਸੀ। ਇਸ ਸਮੇਂ ਦਲ ਦੁਆਰਾ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਦਲ ਆਪਣੇ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮੁਕਾਬਲਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। Vinesh Phogat
ਸਦਨ ’ਚ ਉੱਠਿਆ ਮੁੱਦਾ | Vinesh Phogat
ਵਿਨੇਸ਼ ਫੋਗਾਟ ਦੇ ਅਯੋਗ ਕਰਾਰ ਹੋਣ ਤੋਂ ਬਾਅਦ ਇਸ ਦਾ ਮੁੱਦਾ ਭਾਰਤੀ ਸਦਨ ’ਚ ਗੂੰਜ ਉੱਠਿਆ। ਵਿਰੋਧੀ ਧਿਰ ਨੇ ਸਦਨ ’ਚ ਇਸ ਮੁੱਦੇ ਨੂੰ ਚੁੱਕਿਆ ਹੈ। ਸਦਨ ’ਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗ ਰਹੇ ਹਨ।
Paris Olympics 2024: ਭਾਰਤੀ ਪਹਿਲਵਾਨ ਨੂੰ ਵੱਡਾ ਝਟਕਾ, ਨਹੀਂ ਖੇਡ ਸਕੇਗੀ ਫਾਇਨਲ! ਜਾਣੋ ਕਿਉਂ? ਸਦਨ ’ਚ ਵੀ ਉੱਠਿਆ ਮੁੱਦਾ
ਵਿਨੇਸ਼ ਫੋਗਾਟ (Vinesh Phogat) ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ !
Vinesh Phogat: ਪੈਰਿਸ ਓਲੰਪਿਕ ’ਚ ਭਾਰਤ ਨੂੰ ਇੱਕ ਗੋਲਡ ਤੋਂ ਖਾਲੀ ਰਹਿਣਾ ਪੈ ਸਕਦਾ ਹੈ ਕਿਉਂਕਿ ਆਪਣੈ ਆਖਰੀ ਕੁਸ਼ਤੀ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਤੋਂ ਅਯੋਗ ਕਰਾਰ ਦੇ ਦਿਤਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਭਾਰ 50 ਕਿੱਲੋਗ੍ਰਾਮ ਤੋਂ ਜ਼ਿਆਦਾ ਪਾਇਆ ਗਿਆ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ’ਚ ਸਾਹਮਣੇ ਆਈ ਹੈ।
Indian Wrestler Vinesh Phogat disqualified from the Women’s Wrestling 50kg for being overweight.
It is with regret that the Indian contingent shares news of the disqualification of Vinesh Phogat from the Women’s Wrestling 50kg class. Despite the best efforts by the team through… pic.twitter.com/xYrhzA1A2U
— ANI (@ANI) August 7, 2024
Paris Olympics 2024: ਰਿਪੋਰਟ ’ਚ ਭਾਰਤੀ ਉਲੰਪਿਕ ਸੰਘ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਹ ਖੇਦਜਨਕ ਹੈ ਕਿ ਭਾਂਰਤੀ ਦਲ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ਤੋਂ ਵਿਨੇਸ਼ ਫੋਗਾਟ ਦੇ ਅਯੋਗ ਐਲਾਨੇ ਜਾਣ ਦੀ ਖਬਰ ਸਾਂਝੀ ਕਰਦਾ ਹੈ। ਰਾਤ ਭਰ ਟੀਮ ਦੁਆਰਾ ਕੀਤੇ ਗਏ ਬਿਹਤਰੀਨ ਯਤਨਾਂ ਦੇ ਬਾਵਜ਼ੂਦ ਅੱਜ ਸਵੇਰੇ ਉਨ੍ਹਾਂ ਦਾ ਭਾਰ 50 ਕਿਲੋਗ੍ਰਾਮ ਤੋਂ ਕੁਝ ਗ੍ਰਾਮ ਜ਼ਿਆਦਾ ਸੀ। ਇਸ ਸਮੇਂ ਦਲ ਦੁਆਰਾ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਦਲ ਆਪਣੇ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮੁਕਾਬਲਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। Vinesh Phogat
ਸਦਨ ’ਚ ਉੱਠਿਆ ਮੁੱਦਾ | Vinesh Phogat
ਵਿਨੇਸ਼ ਫੋਗਾਟ ਦੇ ਅਯੋਗ ਕਰਾਰ ਹੋਣ ਤੋਂ ਬਾਅਦ ਇਸ ਦਾ ਮੁੱਦਾ ਭਾਰਤੀ ਸਦਨ ’ਚ ਗੂੰਜ ਉੱਠਿਆ। ਵਿਰੋਧੀ ਧਿਰ ਨੇ ਸਦਨ ’ਚ ਇਸ ਮੁੱਦੇ ਨੂੰ ਚੁੱਕਿਆ ਹੈ। ਸਦਨ ’ਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗ ਰਹੇ ਹਨ।
Read Also : Weather Update: ਸਾਵਧਾਨ! ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ, ਸੱਤ ਜ਼ਿਲ੍ਹਿਆਂ ’ਚ ਹੜ੍ਹ ਦੀ ਚਿਤਾਵਨੀ…
Paris Olympics 2024: ਓਲੰਪਿਕ ਖੇਡਾਂ ਦੇ ਕਿਸੇ ਵੀ ਮੁਕਾਬਲੇ ’ਚ ਸੋਨ ਤਮਗਾ ਜਿੱਤਣਾ ਉਸ ਖੇਡ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਗੋਲਡ ਮੈਡਲ ਨੂੰ ਕਿਸੇ ਖਿਡਾਰੀ ਦੇ ਕੈਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ, ਫਰਾਂਸੀਸੀ ਤੈਰਾਕ ਲਿਓਨ ਮਾਰਚੇਸ ਨੇ ਪੈਰਿਸ ਓਲੰਪਿਕ 2024 ’ਚ ਹੁਣ ਤੱਕ ਸਭ ਤੋਂ ਜ਼ਿਆਦਾ 4 ਸੋਨ ਤਗਮੇ ਜਿੱਤੇ ਹਨ, ਪਰ ਅਜਿਹੇ ਕਈ ਐਥਲੀਟ ਹਨ ਜਿਨ੍ਹਾਂ ਨੇ ਆਪਣੇ ਕਰੀਅਰ ’ਚ ਸੋਨ ਤਗਮੇ ਜਿੱਤੇ ਹਨ। ਇਕੱਲੇ ਆਪਣੇ ਕਰੀਅਰ ਵਿੱਚ ਉਸ ਨੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਸੋਨ ਤਗਮੇ ਜਿੱਤੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਓਲੰਪਿਕ ਇਤਿਹਾਸ ’ਚ 10 ਸਭ ਤੋਂ ਜ਼ਿਆਦਾ ਗੋਲਡ ਮੈਡਲ ਜਿੱਤਣ ਵਾਲੇ ਨਾਵਾਂ ਬਾਰੇ। Paris Olympics 2024
ਮਾਈਕਲ ਫੈਲਪਸ | Paris Olympics 2024
ਮਾਈਕਲ ਫੈਲਪਸ ਜਿੰਨਾ ਪ੍ਰਭਾਵਸ਼ਾਲੀ ਐਥਲੀਟ ਓਲੰਪਿਕ ਖੇਡਾਂ ’ਚ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਫੇਲਪਸ ਆਪਣੇ ਓਲੰਪਿਕ ਮੁਕਾਬਲਿਆਂ ਤੋਂ ਲੈ ਕੇ ਸਿਖਰ ’ਤੇ ਹੈ, ਉਨ੍ਹਾਂ ਏਥਨਜ ’ਚ 2016 ਤੱਕ ਸੋਨ ਤਗਮੇ ਜਿੱਤੇ ਹਨ, ਫੇਲਪਸ ਨੇ ਬੀਜਿੰਗ ’ਚ ਚਾਰ ਤੇ ਪੰਜ ਸੋਨ ਤਗਮੇ ਜਿੱਤੇ ਹਨ। ਰੀਓ ਓਲੰਪਿਕ ’ਚ ਸਭ ਤੋਂ ਜ਼ਿਆਦਾ 28 ਤਗਮੇ ਜਿੱਤਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂਅ ਹੈ।
ਲਾਰਿਸ ਲਾਤੀਨੀ
ਸੋਵੀਅਤ ਯੂਨੀਅਨ ਦੀ ਲਾਰੀਸਾ ਲੈਟਿਨ ਨੇ 1956 ਤੇ 1964 ਦੇ ਵਿਚਕਾਰ ਜਿਮਨਾਸਟਿਕ ਦੀ ਦੁਨੀਆ ’ਚ ਇੱਕ ਚਮਕ ਪੈਦਾ ਕੀਤੀ। ਉਸਨੇ ਆਪਣੇ ਕਰੀਅਰ ’ਚ ਨੌਂ ਸੋਨ ਤਗਮੇ ਜਿੱਤੇ ਸਨ। ਸੋਵੀਅਤ ਜਿਮਨਾਸਟ ਨੇ ਮੈਲਬੌਰਨ ’ਚ ਆਪਣੇ ਪਹਿਲੇ ਓਲੰਪਿਕ ’ਚ ਨੌਂ ਤਗਮੇ ਜਿੱਤੇ। ਅੱਜ ਵੀ, ਉਨ੍ਹਾਂ ਦਾ ਨਾਂਅ ਸਭ ਤੋਂ ਸਤਿਕਾਰਤ ਮਹਿਲਾ ਓਲੰਪੀਅਨ ਤੇ ਸਭ ਤੋਂ ਸਤਿਕਾਰਤ ਜਿਮਨਾਸਟਾਂ ’ਚ ਲਿਆ ਜਾਂਦਾ ਹੈ।
ਪਾਵਉ ਨਰਮਿ
ਫਿਨਲੈਂਡ ਦਾ ਪਾਵੋ ਨੂਰਮੀ ਲੰਬੀ ਦੂਰੀ ਦੇ ਦੌੜਾਕਾਂ ਲਈ ਇੱਕ ਮਾਪਦੰਡ ਹੈ, ਉਸ ਨੂੰ ਫੈਂਟਮ ਫਿਨ ਵਜੋਂ ਵੀ ਜਾਣਿਆ ਜਾਂਦਾ ਹੈ, ਜਿੱਥੇ ਉਸਨੇ 9 ਸੋਨ ਤਗਮੇ ਜਿੱਤੇ ਸਨ। ਦੁਨੀਆ ਨੇ 1924 ਦੇ ਪੈਰਿਸ ਓਲੰਪਿਕ ’ਚ ਵੀ ਉਸਦਾ ਦਬਦਬਾ ਵੇਖਿਆ। ਜਦੋਂ ਉਸ ਨੇ ਆਪਣੇ ਸਾਰੇ ਸਮਾਗਮ ਜਿੱਤ ਲਏ। ਉਸ ਨੇ ਕੁੱਲ 18 ਤਗਮੇ ਆਪਣੇ ਨਾਂਅ ਕੀਤੇ ਹਨ।
ਮਾਰਕ ਸਪਿਟਜ
ਸਾਲ 1972 ਮਿਊਨਿਖ ਓਲੰਪਿਕ ਮਾਰਕ ਸਪਿਟਜ ਲਈ ਜਾਣਿਆ ਜਾਂਦਾ ਹੈ, ਉਸ ਨੇ ਆਪਣੇ ਕਰੀਅਰ ਦੌਰਾਨ 9 ਸੋਨ ਤਗਮੇ ਜਿੱਤ ਕੇ ਇੱਕ ਸਿੰਗਲ ਓਲੰਪਿਕ ’ਚ ਸਭ ਤੋਂ ਜ਼ਿਆਦਾ ਸੋਨ ਤਗਮੇ ਜਿੱਤੇ ਸਨ। ਸਪਿਟਸ ਨੇ 1968 ਮੈਕਸੀਕੋ ਸਿਟੀ ਓਲੰਪਿਕ ’ਚ ਰਿਲੇਅ ਰੇਸ ’ਚ ਵਿਅਕਤੀਗਤ 100 ਤੇ 200 ਮੀਟਰ ਫ੍ਰੀਸਟਾਈਲ ਤੇ 100 ਤੇ 200 ਮੀਟਰ ਬਟਰਫਲਾਈ ਈਵੈਂਟਸ ਜਿੱਤੇ। ਉਸਨੇ 1972 ਵਿੱਚ ਮਿਊਨਿਖ ’ਚ ਆਪਣੇ ਬ੍ਰੇਕਆਊਟ ਮੁਕਾਬਲੇ ਤੋਂ ਪਹਿਲਾਂ 400 ਮੀਟਰ ਫ੍ਰੀਸਟਾਈਲ ਮੁਕਾਬਲਿਆਂ ’ਚ ਵੀ ਹਿੱਸਾ ਲਿਆ। Paris Olympics 2024
Read This : Indian Hockey: ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚੀ, ਪੈਨਲਟੀ ਸ਼ੂਟਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ
Paris Olympics 2024 Update: ਮਨੂ ਭਾਕਰ ਇਤਿਹਾਸਕ ਹੈਟ੍ਰਿਕ ਤੋਂ ਖੁੰਝੀ
25 ਮੀਟਰ ਪਿਸਟਲ ਸ਼ੂਟਿੰਗ ਵਿੱਚ ਚੌਥੇ ਸਥਾਨ ‘ਤੇ ਰਹੀ | Manu Bhaker
ਪੈਰਿਸ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਅਤੇ ਹਰਿਆਣਾ ਦੀ ਧੀ ਮਨੂ ਭਾਕਰ 3 ਅਗਸਤ ਨੂੰ ਚੱਲ ਰਹੇ ਪੈਰਿਸ ਓਲੰਪਿਕ ਵਿੱਚ 25 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਆਪਣਾ ਇਤਿਹਾਸਕ ਤੀਜਾ ਤਮਗਾ ਜਿੱਤਣ ਤੋਂ ਖੁੰਝ ਗਈ। 22 ਸਾਲਾ ਮਨੂ ਭਾਕਰ (Manu Bhaker), ਜੋ ਪਹਿਲਾਂ ਹੀ ਦੋ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ, ਚੌਥੇ ਸਥਾਨ ‘ਤੇ ਰਹੀ ਅਤੇ 8 ਔਰਤਾਂ ਦੇ ਫਾਈਨਲ ‘ਚ 28 ਅੰਕ ਲੈ ਕੇ ਖੇਡਾਂ ਦੇ ਇਸੇ ਐਡੀਸ਼ਨ ‘ਚ ਤਮਗੇ ਦੀ ਹੈਟ੍ਰਿਕ ਪੂਰੀ ਕਰਨ ਤੋਂ ਪਿੱਛੇ ਰਹਿ ਗਈ। ਉਹ ਸ਼ੂਟ ਆਫ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਹੰਗਰੀ ਦੀ ਵੇਰੋਨਿਕਾ ਮੇਜਰ ਤੋਂ ਹਾਰ ਗਈ।
ਇਹ ਵੀ ਪੜ੍ਹੋ: ਮਹਿਲਾ ਐੱਸਐੱਚਓ ’ਤੇ ਦਾਤਰ ਨਾਲ ਹਮਲਾ
ਉਕਤ ਮੈਚ ‘ਚ ਦੱਖਣੀ ਕੋਰੀਆ ਦੀ ਜਿਓਨ ਯਾਂਗ ਨੇ ਸੋਨ ਤਗਮਾ, ਫਰਾਂਸ ਦੀ ਕੈਮਿਲ ਜੇਦਰਜ਼ੇਵਸਕੀ ਨੇ ਚਾਂਦੀ ਦਾ ਤਗਮਾ ਜਿੱਤਿਆ ਜਦੋਂਕਿ ਹੰਗਰੀ ਦੀ ਵੇਰੋਨਿਕਾ ਮੇਜਰ ਤੀਜੇ ਸਥਾਨ ‘ਤੇ ਰਹੀ। ਯਾਂਗ ਅਤੇ ਜੇਡਰਜ਼ੇਵਸਕੀ 37-37 ਅੰਕਾਂ ‘ਤੇ ਬਰਾਬਰ ਰਹੇ, ਜਿਸ ਨਾਲ ਸ਼ੂਟ-ਆਫ ਹੋਇਆ, ਜਿਸ ਵਿੱਚ ਕੋਰੀਅਨ ਨੇ ਚੈਟੌਰੌਕਸ ਸ਼ੂਟਿੰਗ ਸੈਂਟਰ ‘ਤੇ 4-1 ਨਾਲ ਜਿੱਤ ਦਰਜ ਕੀਤੀ।
Manu Bhaker ਨੇ ਪਹਿਲੇ ਦੋ ਮੈਡਲ ਜਿੱਤੇ ਸਨ
ਇੱਕ ਮਹਿਲਾ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਅਤੇ ਦੂਜਾ ਸਰਬਜੋਤ ਸਿੰਘ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ। ਇਸ ਜੋੜੀ ਨੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੇ ਲੀ ਵੋਨਹੋ ਅਤੇ ਓਹ ਯੇ ਜਿਨ ਦੀ ਜੋੜੀ ਨੂੰ 16-10 ਨਾਲ ਹਰਾਇਆ। Manu Bhaker