Kathmandu News - Sach Kahoon Punjabi

Nepal Flood Alert: ਕਾਠਮੰਡੂ ਸਮੇਤ ਨੇਪਾਲ ਦੇ 35 ਜ਼ਿਲ੍ਹਿਆਂ ’ਚ ਹੜ੍ਹ ਦਾ ਖਤਰਾ
Kathmandu News: ਕਾਠਮੰਡੂ (ਸੱਚ ਕਹੂੰ ਨਿਊਜ਼/ਹਿ.ਸ.)। ਲਗਾਤਾਰ ਮੀਂਹ ਵਿਚਕਾਰ, ਨੇਪਾਲ ਦੀ ਰਾਜਧਾਨੀ ਕਾਠਮੰਡੂ ਤੇ ਆਸ ਪਾਸ ਦੇ ਖੇਤਰਾਂ ਸਮੇਤ 35 ਜ਼ਿਲ੍ਹਿਆਂ ’ਚ ਨਦੀਆਂ ਤੇ ਨਾਲਿਆਂ ’ਚ ਹੜ੍ਹ ਆਉਣ ਦੀ ਸੰਭਾਵਨਾ ਹੈ। ਹੜ੍ਹ ਪੂਰਵ ਅਨੁਮਾਨ ਡਾਇਰੈਕਟੋਰੇਟ ਨੇ ਕਮਜ਼ੋਰ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਡਾਇਰੈਕਟੋਰੇਟ ਅਨੁਸਾਰ, ਕਾਠਮੰਡੂ, ਭਕਤਾਪੁਰ, ਲਲਿਤਪੁਰ, ਕਾਵਰੇਪਾਲਾਂਚੋਕ ਤੇ ਆਸ-ਪਾਸ ਦੇ ਜ਼ਿਲ੍ਹੇ ਸੋਮਵਾਰ ਨੂੰ ਹੜ੍ਹ ਦੇ ਸਭ ਤੋਂ ਵੱਧ ਜੋਖਮ ’ਤੇ ਹਨ।

ਇਸ ਤੋਂ ਇਲਾਵਾ, ਪੰਚਥਰ, ਇਲਮ, ਝਾਪਾ, ਮੋਰਾਂਗ, ਸਪਤਾਰੀ, ਸੁਨਸਰੀ, ਭੋਜਪੁਰ, ਸੰਖੁਵਾਸਭਾ, ਦੋਲਖਾ, ਰਾਮੇਛਾਪ, ਸਿੰਧੂਲੀ, ਸਿੰਧੂਪਾਲਚੌਕ, ਰਸੁਵਾ, ਨੁਵਾਕੋਟ, ਧਾਡਿੰਗ, ਗੋਰਖਾ, ਲਾਮਜੰਗ, ਤਾਨਾਹੁਨ, ਮਕਵਾਨਪੁਰ, ਬਾਰਾ, ਪਰਸਾ, ਰੌਤਹਟ, ਚਿਤਵਾਨ, ਨਵਲਪਰਾਸੀ (ਪੂਰਬ), ਨਵਲਪਰਾਸੀ (ਪੱਛਮ), ਪਾਲਪਾ, ਕਾਸਕੀ, ਪਰਬਤ, ਮਿਆਗਦੀ, ਸਯਾਂਗਜਾ, ਕੈਲਾਲੀ ਤੇ ਆਲੇ-ਦੁਆਲੇ ਦੇ ਖੇਤਰਾਂ ’ਚੋਂ ਵਗਦੀਆਂ ਨਦੀਆਂ ’ਚ ਅਚਾਨਕ ਹੜ੍ਹ ਆਉਣ ਦਾ ਦਰਮਿਆਨਾ ਖ਼ਤਰਾ ਹੋਣ ਦੀ ਸੰਭਾਵਨਾ ਹੈ। ਮਹਾਸਭਾ ਨੇ ਖਾਸ ਤੌਰ ’ਤੇ ਚੇਤਾਵਨੀ ਦਿੱਤੀ ਹੈ ਕਿ ਕਾਠਮੰਡੂ, ਭਗਤਪੁਰ, ਲਲਿਤਪੁਰ, ਕਾਵਰੇਪਾਲਚੌਕ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ’ਚ ਕੁਝ ਨਦੀਆਂ ਅਚਾਨਕ ਹੜ੍ਹ ਆਉਣ ਦੇ ਉੱਚ ਜੋਖਮ ’ਤੇ ਹਨ। ਇਸ ਲਈ, ਨਦੀ ਦੇ ਕੰਢਿਆਂ ’ਤੇ ਰਹਿਣ ਵਾਲੇ ਨਿਵਾਸੀਆਂ, ਯਾਤਰੀਆਂ ਤੇ ਸਬੰਧਤ ਸਥਾਨਕ ਅਧਿਕਾਰੀਆਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

Read Also : Iran US Conflict: ਈਰਾਨ ਦਾ ਬਹਿਰੀਨ ’ਚ ਅਮਰੀਕੀ ਫੌਜੀ ਠਿਕਾਣਿਆਂ ’ਤੇ ਹਮਲਾ

Nepal Parliament Protest: ਨੇਪਾਲ ਦੀ ਸੰਸਦ ’ਚ ਦਾਖਲ ਹੋਏ ਪ੍ਰਦਰਸ਼ਨਕਾਰੀ, ਪੁਲਿਸ ਨੇ ਕੀਤੀ ਗੋਲੀਬਾਰੀ
1 ਵਿਅਕਤੀ ਦੀ ਹੋਈ ਮੌਤ

ਸੋਸ਼ਲ ਮੀਡੀਆ ਪਾਬੰਦੀ ਤੇ ਭ੍ਰਿਸ਼ਟਾਚਾਰ ਵਿਰੁੱਧ ਨੌਜਵਾਨਾਂ ਦਾ ਵਿਰੋਧ

ਕਾਠਮੰਡੂ (ਏਜੰਸੀ)। Nepal Parliament Protest: ਨੇਪਾਲ ’ਚ ਭ੍ਰਿਸ਼ਟਾਚਾਰ ਤੇ ਸੋਸ਼ਲ ਮੀਡੀਆ ਪਾਬੰਦੀ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਜਨਰੇਸ਼ਨ-ਜ਼ੈੱਡ ਯਾਨੀ 18 ਤੋਂ 30 ਸਾਲ ਦੇ ਨੌਜਵਾਨ ਸੋਮਵਾਰ ਨੂੰ ਸੰਸਦ ਭਵਨ ਦੇ ਅਹਾਤੇ ’ਚ ਦਾਖਲ ਹੋਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੋਪਾਂ ਚਲਾਈਆਂ। ਫੌਜ ਨੇ ਮੋਰਚੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਕਈ ਦੌਰ ਦੀ ਗੋਲੀਬਾਰੀ ਵੀ ਕੀਤੀ ਗਈ। ਕਾਠਮੰਡੂ ਪੋਸਟ ਅਨੁਸਾਰ, ਗੋਲੀ ਲੱਗਣ ਕਾਰਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਹਨ। ਨੇਪਾਲ ਪੁਲਿਸ ਦੇ ਅਨੁਸਾਰ, 12 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਮੌਜੂਦ ਹਨ। Nepal Parliament Protest

ਇਹ ਖਬਰ ਵੀ ਪੜ੍ਹੋ : Patiala School Van News: ਸਕੂਲ ਵੈਨ ਸੇਮ ਨਾਲੇ ‘ਚ ਪਲਟੀ, ਜਾਣੋ ਮੌਕੇ ਦਾ ਹਾਲ

ਉਨ੍ਹਾਂ ਨੇ ਸੰਸਦ ਦੇ ਗੇਟ ਨੰਬਰ 1 ਤੇ 2 ’ਤੇ ਕਬਜ਼ਾ ਕਰ ਲਿਆ ਹੈ। ਸੰਸਦ ਭਵਨ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨਿਵਾਸ ਦੇ ਨੇੜੇ ਦੇ ਇਲਾਕਿਆਂ ’ਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਕਾਠਮੰਡੂ ਦੇ ਮੁੱਖ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਨੇਪਾਲ ਦੇ ਇਤਿਹਾਸ ’ਚ ਸੰਸਦ ਵਿੱਚ ਘੁਸਪੈਠ ਦਾ ਇਹ ਪਹਿਲਾ ਮਾਮਲਾ ਹੈ। Nepal Parliament Protest

ਸਰਕਾਰ ਨੇ 3 ਸਤੰਬਰ ਨੂੰ ਲਾਈ ਸੀ ਸੋਸ਼ਲ ਮੀਡੀਆ ’ਤੇ ਪਾਬੰਦੀ

ਨੇਪਾਲ ਸਰਕਾਰ ਨੇ 3 ਸਤੰਬਰ ਨੂੰ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਸਮੇਤ 26 ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਇਹ ਪਲੇਟਫਾਰਮ ਨੇਪਾਲ ਦੇ ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਰਜਿਸਟਰਡ ਨਹੀਂ ਸਨ। ਮੰਤਰਾਲੇ ਨੇ 28 ਅਗਸਤ ਤੋਂ ਸੱਤ ਦਿਨਾਂ ਦੀ ਸਮਾਂ ਸੀਮਾ ਦਿੱਤੀ ਸੀ, ਜੋ ਕਿ 2 ਸਤੰਬਰ ਨੂੰ ਖਤਮ ਹੋ ਗਈ ਸੀ।

Nepal Plane Crash: ਨੇਪਾਲ ’ਚ ਜਹਾਜ਼ ਹਾਦਸਾਗ੍ਰਸਤ, 18 ਦੀ ਮੌਤ
ਪਾਇਲਟ ਹੋਇਆ ਜਖਮੀ, ਹਸਪਤਾਲ ‘ਚ ਕਰਵਾਇਆ ਦਾਖਲ

ਕਾਠਮੰਡੂ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਸਮੇਂ ਹੋਇਆ ਹਾਦਸਾ

ਕਾਠਮੰਡੂ (ਏਜੰਸੀ)। ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਇੱਕ ਜਹਾਜ ਕਰੈਸ਼ ਹੋ ਗਿਆ ਹੈ। ਜਹਾਜ ’ਚ ਸਵਾਰ 19 ਲੋਕਾਂ ’ਚੋਂ 18 ਦੀ ਮੌਤ ਹੋ ਗਈ ਹੈ। ਜਖਮੀ ਪਾਇਲਟ ਕੈਪਟਨ ਮਨੀਸ਼ ਸਾਕਿਆ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਹਾਜ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ ਨੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਵੇਰੇ ਕਰੀਬ 11 ਵਜੇ ਕਰੈਸ਼ ਹੋ ਗਿਆ। 9- ਜਹਾਜ ਸੂਰਿਆ ਏਅਰਲਾਈਨਜ ਦਾ ਸੀ। Nepal Plane Crash

Read This : Kurkuri Rasili Jalebi: ਹੁਣ ਕਰਿਸਪੀ ਜਲੇਬੀ ਲਈ ਨਹੀਂ ਜਾਣਾ ਪਵੇਗਾ ਬਾਹਰ, ਘਰ ’ਤੇ ਵੀ ਤਿਆਰ ਕੀਤੀ ਜਾ ਸਕਦੀ ਹੈ ਸਵਾਦ…

ਕਾਠਮੰਡੂ ਪੋਸਟ ਮੁਤਾਬਕ ਪੁਲਿਸ ਤੇ ਫਾਇਰਫਾਈਟਰਜ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜ ਚਲਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਬਾਅਦ ਜਹਾਜ ਵਿੱਚ ਅੱਗ ਲੱਗ ਗਈ। ਇਸ ਨੂੰ ਤੁਰੰਤ ਬੁਝਾਇਆ ਗਿਆ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ’ਚ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। Nepal Plane Crash

ਚਸ਼ਮਦੀਦ ਨੇ ਕਿਹਾ- ਟੇਕਆਫ ਹੁੰਦੇ ਝਟਕਾ ਲੱਗਾ, ਫਿਰ ਕਰੈਸ਼ ਹੋਇਆ | Nepal Plane Crash

ਘਟਨਾ ਸਥਾਨ ’ਤੇ ਮੌਜੂਦ ਚਸ਼ਮਦੀਦਾਂ ਨੇ ਗੱਲਬਾਤ ਕਰਦਿਆਂ ਦੱਸਿਆ, ‘ਜਹਾਜ ਨੇ ਰਨਵੇਅ ਦੇ ਦੱਖਣੀ ਸਿਰੇ ਤੋਂ ਉਡਾਨ ਭਰੀ ਸੀ। ਜਹਾਜ ਨੂੰ ਅਚਾਨਕ ਝਟਕਾ ਲੱਗਿਆ ਤੇ ਉਸ ਦਾ ਵਿੰਗ ਜਮੀਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ‘ਬੁੱਧ’ ਡਿੱਗ ਪਿਆ। Nepal Plane Crash