Care - Sach Kahoon Punjabi
ਇਸ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਕੀ ਕਹਿਣਗੇ!
ਸ਼ਿਨਾਗ ਸਿੰਘ ਸੰਧੂ
ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ-ਸਹਿਣ ਬਦਲ ਗਿਆ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ’ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ! ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਦੀ ਬਿਨਾ ਪਰਵਾਹ ਕੀਤੇ ਲਗਜ਼ਰੀ ਚੀਜ਼ਾਂ ਖਰੀਦੀਆਂ ਜਾਂਦੀਆਂ ਪੜ੍ਹ-ਲਿਖ ਕੇ ਨੌਜਵਾਨਾਂ ਨੂੰ ਛੋਟਾ ਕੰਮ ਕਰਨ ਲੱਗਿਆਂ ਸ਼ਰਮ ਮਹਿਸੂਸ ਹੁੰਦੀ ਜਦ ਕਿ ਬਾਹਰਲੇ ਦੇਸ਼ ਜਾ ਕੇ ਇਹੋ ਨੌਜਵਾਨ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।
ਹੁਣ ਲੋਕਾਂ ਦੀ ਫਿਤਰਤ ਹੈ ਕਿ ਛੋਟੇ ਦੇਸ਼ ਵਿੱਚ ਬੱਚਿਆਂ ਨੂੰ ਨਹੀਂ ਭੇਜਣਾ ਭਾਵੇਂ ਏਜੰਟਾਂ ਕੋਲ ਦਸ-ਵੀਹ ਲੱਖ ਰੁਪਈਆ ਫਸ ਜਾਵੇ ਪਰ ਭੇਜਣਾ ਕਨੇਡਾ ਈ ਆ ਸਿਹਤ ਭਾਵੇਂ ਜਵਾਬ ਦੇ ਜਾਵੇ ਪਰੰਤੂ ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਸਾਈਕਲ ’ਤੇ ਜਾਂਦੇ ਜਾਂ ਤੁਰ ਕੇ ਜਾਣ ’ਚ ਬੜੀ ਸ਼ਰਮ ਆਉਦੀਂ ਹੈ।
ਅੱਜ-ਕੱਲ੍ਹ ਕੁੜੀ ਵਿਆਹੁਣ ਵੇਲੇ ਸਿਰਫ ਅਮੀਰ ਪਰਿਵਾਰ ਹੀ ਵੇਖਿਆ ਜਾਂਦਾ, ਚੰਗਾ ਘਰਾਣਾ ਨਹੀਂ ਵਿਆਹ ਕਰਨ ਲੱਗਿਆਂ ਲੋਕ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਕਰਜ਼ਾ ਚੁੱਕ ਕੇ ਖਰਚ ਕਰਦੇ ਹਨ ਸਿਰਫ ਲੋਕ ਵਿਖਾਵੇ ਲਈ ਫਿਰ ਭਾਵੇਂ ਸਾਰੀ ਉਮਰ ਕਰਜ਼ੇ ’ਚ ਡੁੱਬੇ ਰਹਿਣ ਤੇ ਅਖੀਰ ਗੱਲ ਖੁਕਕੁਸ਼ੀ ’ਤੇ ਆਣ ਮੁੱਕਦੀ ਆਮ ਕਰਕੇ ਵੇਖਣ ਨੂੰ ਮਿਲਦਾ ਹੈ ਕਿ ਅਜੇ ਵੀ ਲੋਕਾਂ ਦੀ ਸੌੜੀ ਸੋਚ ਤੋਂ ਡਰਦਿਆਂ ਪਿੰਡਾਂ ਵਿੱਚ  ਬੱਚਿਆਂ ਦੇ ਵਿਆਹ ਜ਼ਲਦੀ ਕਰ ਦਿੱਤੇ ਜਾਂਦੇ ਹਨ ਰਿਸ਼ਤੇਦਾਰ ਵੀ ਇਹੋ ਕਹਿਣਾ ਸ਼ੁਰੂ ਕਰ ਦਿੰਦੇ ਕਿ ਬੱਚੇ ਵਿਆਹੁਣ ਦੀ ਕਰੋ ਅੱਜ-ਕੱਲ੍ਹ ਜ਼ਮਾਨਾ ਨਹੀਂ ਚੰਗਾ ਜਿਆਦਾ ਪੜ੍ਹਾ-ਲਿਖਾ ਕੇ ਕੀ ਕਰਨਾ, ਕਰਨਾ ਤਾਂ ਘਰ ਦਾ ਕੰਮ ਈ ਆਂ?
ਗਰੀਬ ਕੋਲ ਕੋਈ ਬੈਠ ਕੇ ਰਾਜ਼ੀ ਨਹੀਂ, ਸ਼ਾਨ ’ਚ ਫਰਕ ਪੈਂਦਾ ਅਮੀਰ ਲੋਕ ਗਰੀਬ ਨੂੰ ਮਿਲਣ ’ਚ ਸ਼ਰਮ ਮਹਿਸੂਸ ਕਰਦੇ ਹਨ ਆਮ ਕਰਕੇ ਸਰਕਾਰੀ ਮਹਿਕਮਿਆਂ ’ਚ ਵੇਖਣ ਵਿੱਚ ਆਉਂਦਾ ਹੈ ਕਿ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ ਇੱਥੋਂ ਤੱਕ ਕਿ ਹੱਥ ਮਿਲਾਉਣਾ ਵੀ ਮੁਨਾਸਿਬ ਨਹੀਂ ਸਮਝਦੇ ਜਿਵੇਂ ਉਹਨਾਂ ਨੇ ਕੋਈ ਗੁਨਾਹ ਕੀਤਾ ਹੋਵੇ ਆਪਣਾ ਰੁਤਬਾ ਉੱਚਾ ਸਮਝਦੇ ਨੇ ਤਾਂ ਹੀ ਤਾਂ ਧੜੇਬਾਜ਼ੀਆਂ ਬਣਦੀਆਂ ਹਨ ਨਤੀਜੇ ਵਜੋਂ ਆਪਸੀ ਰੰਜ਼ਿਸ ਪੈਦਾ ਹੁੰਦੀ ਹੈ।
ਸਮਾਜ ਵਿੱਚ ਬਹੁਤੇ ਚੌਧਰ ਪ੍ਰਧਾਨ ਲੋਕ ਇਨਸਾਨ ਨੂੰ ਇਨਸਾਨੀਅਤ ਪੱਖੋਂ ਨਹੀਂ ਸਗੋਂ ਪੈਸੇ ਪੱਖੋਂ ਦੇਖਦੇ ਹਨ ਦੂਜਿਆਂ ਤੋਂ ਚੰਗੇ ਕੱਪੜੇ ਪਾਉਣੇ, ਉਧਾਰ ਚੁੱਕ ਕੇ ਬੁਲਟ ਤੇ ਵੱਡੀ ਗੱਡੀ ਲੈਣਾ ਸ਼ਾਨ ਸਮਝਿਆ ਜਾਂਦਾ ਲੋਕ ਫੋਕੀ ਟੌਹਰ ਅਤੇ ਵਾਹ-ਵਾਹ ਖੱਟਣ ਖਾਤਰ ਆਪਣਾ ਝੁੱਗਾ ਚੌੜ ਕਰਾ ਲੈਂਦੇ ਹਨਲੋਕਾਂ ਦਾ ਕੀ ਲੋਕ ਤਾਂ ਕਿਸੇ ਪਾਸੇ ਨਹੀਂ ਲੱਗਣ ਦਿੰਦੇ ਜੇ ਕੋਈ ਵਿਦੇਸ਼ ਕੰਮ ਕਰਨ ਚਲਾ ਜਾਵੇ ਤਾਂ ਪੁੱਛਣਗੇ ਕਿ ਕਦੋਂ ਆ ਰਿਹਾ ਵਾਪਸ ਅਤੇ ਜੇ ਆ ਜਾਵੇ ਤਾਂ ਉਸ ਦਿਨ ਤੋਂ ਹੀ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਦੋਂ ਵਾਪਸੀ ਫਿਰ? ਇੱਥੇ ਰਹਿ ਕੇ ਕਿਹੜਾ ਗੁਜ਼ਾਰਾ ਉੱਥੇ ਤਾਂ ਪੈਸੇ ਚਾਰ ਬਣਦੇ ਨੇ ਜੇ ਕੋਈ ਘਰ ਰਹੇ ਤਾਂ ਵੀ ਲੋਕ ਕਹਿਣਗੇ ਕੋਈ ਕੰਮ-ਧੰਦਾ ਈ ਕਰ ਲਿਆ ਕਰ ਸਾਰਾ ਦਿਨ ਵਿਹਲਾ ਰੋਟੀਆਂ ਈ ਪਾੜੀ ਜਾਨਾਂ ਤੇ ਜੇ ਕੋਈ ਕੰਮ ਕਰਦਾ ਉਸਨੂੰ ਕਹਿੰਦੇ ਕਿ ਕਦੇ ਬਹਿ ਵੀ ਜਾਇਆ ਕਰ ਐਨੇ ਪੈਸੇ ਕਮਾ ਕੇ ਕੀ ਕਰਨਾ ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋ ਪਾਸੇ ਨਹੀਂ, ਚਾਰ ਪਾਸੇ ਦੰਦੇ।
ਲੋਕਾਂ ਵੱਲ ਵੇਖ ਕੇ ਤਰੱਕੀਆਂ ਨਹੀਂ ਹੁੰਦੀਆਂ ਕਦੇ ਸੋਚੋ ਕਿ ਜੋ ਵੱਡੇ-ਵੱਡੇ ਬਿਜ਼ਨਸਮੈਨ ਤੇ ਧਨਾਢ ਬਣੇ ਕੀ ਉਹ ਇੱਕ ਦਿਨ ’ਚ ਹੀ ਆਪਣੀ ਮੰਜ਼ਿਲ ’ਤੇ ਪਹੁੰਚ ਗਏ ਸਨ? ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਤੇ ਤਾਹਨਿਆਂ-ਮਿਹਣਿਆਂ ਦਾ ਸਾਹਮਣਾ ਕਰਨਾ ਪਿਆ      ਸਾਡੇ ਮਨ ’ਚ ਈ ਡਰ ਹੁੰਦਾ ਜਿਵੇਂ ਕੋਈ ਸਾਨੂੰ ਦੇਖ ਰਿਹਾ ਹੋਵੇ ਤੇ ਸਾਡੀ ਕਿਸੇ ਗੱਲ ’ਤੇ ਹੱਸ ਰਿਹਾ ਹੋਵੇ ਪਰੰਤੂ ਜਰੂਰੀ ਨਹੀਂ ਕਿ ਉਹ ਸਾਡੇ ’ਤੇ ਹੱਸ ਰਿਹਾ ਹੋਵੇ ਹੋ ਸਕਦਾ ਉਹ ਆਪਣੇ ਮਨ ਦੇ ਵਿਚਾਰਾ ਕਰਕੇ ਖੁਸ਼ ਹੋ ਰਿਹਾ ਹੋਵੇ ਇੱਕ ਵਾਰ ਅਸੀਂ ਕਿਤੇ ਜਾ ਰਹੇ ਸੀ ਤਾਂ ਰਸਤਾ ਤੰਗ ਹੋਣ ਕਰਕੇ ਅੱਗੇ ਜਾ ਰਹੇ ਵਿਅਕਤੀ ਦੀ ਕਾਰ ਚਿੱਕੜ ਵਿੱਚ ਫਸ ਗਈ ਤਿਲਕਣ ਹੋਣ ਕਾਰਨ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਡਰਾਈਵਰ ਕੋਲੋਂ ਕਾਰ ਬਾਹਰ ਨਹੀਂ ਸੀ ਨਿੱਕਲ ਰਹੀ ਨਜ਼ਦੀਕ ਹੀ ਖੜ੍ਹਾ ਇੱਕ ਵਿਅਕਤੀ ਬਹੁਤ ਜ਼ੋਰ ਨਾਲ ਬਾਹਾਂ ਹਿਲਾ ਕੇ ਕਹਿ ਰਿਹਾ ਸੀ ਕਿ ਜੇ ਮੈਂ ਹੁੰਦਾ ਤਾਂ ਹੁਣ ਨੂੰ ਕਾਰ ਬਾਹਰ ਕੱਢ ਲੈਣੀ ਸੀ ਉਸ ਦੀ ਗੱਲ ਸੁਣ ਕੇ ਡਰਾਇਵਰ ਨਰਵਸ ਹੋ ਗਿਆ ਇਹ ਦੇਖ ਕੇ ਅਸੀਂ ਡਰਾਇਵਰ ਕੋਲੋਂ ਚਾਬੀ ਲੈ ਕੇ ਉਸ ਵਿਅਕਤੀ ਨੂੰ ਦਿੱਤੀ ਤਾਂ ਉਸ ਵਿਅਕਤੀ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਕਹਿੰਦਾ, ਮੈਨੂੰ ਤਾਂ ਗੱਡੀ ਚਲਾਉਣ ਦੀ ਜਾਚ ਹੀ ਨਹੀਂ ਇਸ ਤੋਂ ਪਤਾ ਲੱਗਦਾ ਹੈ ਕਿ ਅਕਸਰ ਅਸੀਂ ਆਪਣੇ ਮਨ ਵਿੱਚ ਦੂਜੇ ਵੱਲ ਵੇਖ ਕੇ ਹੀ ਆਪਣੀ ਯੋਗਤਾ ਘੱਟ ਹੋਣ ਦਾ ਗਲਤ ਅੰਦਾਜ਼ਾ ਲਾ ਲੈਂਦੇ ਹਾਂ ਕੀ ਕਦੇ ਸੋਚਿਆ ਕਿ ਜਿਹਨਾਂ ਲੋਕਾਂ ਤੋਂ ਡਰਦੇ ਅਸੀਂ ਕੁੱਝ ਨਹੀਂ ਕਰ ਰਹੇ, ਉਹਨਾਂ ਤਾਂ ਆਪਣੀ ਜਿੰਦਗੀ ਵਿੱਚ ਕਦੇ ਕੁਝ ਨਹੀਂ ਕੀਤਾ ਸੋਚਿਆ ਜਾਵੇ ਤਾਂ ਇਹਨਾਂ ਲੋਕਾਂ ਨੇ ਤਾਂ ਪੀਰ, ਪੈਗੰਬਰਾਂ, ਰਿਸ਼ੀਆਂ ਮੁਨੀਆਂ ਅਤੇ ਅਵਤਾਰਾਂ ਨੂੰ ਵੀ ਕਦੇ ਚੰਗਾ ਨਹੀਂ ਕਿਹਾ ਫਿਰ ਅਸੀਂ ਕਿਸ ਖੇਤ ਦੀ ਮੂਲੀ ਹਾਂ ਸਮੇਂ ਦੀ ਚਾਲ ਦੇ ਨਾਲ-ਨਾਲ ਚੱਲਦਿਆਂ ਸਾਨੂੰ ਆਪਣੀਆਂ ਪੀੜ੍ਹੀਆਂ ਨੂੰ ਇਸ ਭਿਆਨਕ ਕੋਹੜ ਵਰਗੀ ਬਿਮਾਰੀ ਤੋਂ ਬਚਾਉਣ ਦੀ ਲੋੜ ਹੈ ਹਮੇਸ਼ਾ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਫੋਕੀ ਟੌਹਰ, ਅਡੰਬਰ ਤੇ ਰਿਸ਼ਤੇਦਾਰਾ ਤੋਂ ਵੱਡਾ ਦਿਸਣ ਦੀ ਚਾਹਤ ਨੂੰ ਤਿਆਗ ਕੇ ਸਾਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੇ ਮਿਸ਼ਨ ਵਿੱਚ ਕਾਮਯਾਬ ਹੋਣ ਲਈ ਲਗਨ ਅਤੇ ਮਿਹਨਤ ਕਰਨ ਲਈ ਪੇ੍ਰਰਿਤ ਕਰਨਾ ਚਾਹੀਦਾ ਹੈ ਬਹੁਤ ਸਾਰੇ ਹੋਣਹਾਰ ਵੀ ਇਹੀ ਰੋਗੀ ਸੋਚ ਦਾ ਸ਼ਿਕਾਰ ਹੋਣ ਕਰਕੇ ਆਪਣੀ ਜਿੰਦਗੀ ਦਾ ਕੋਈ ਉਦੇਸ਼ ਪੂਰਾ ਨਹੀਂ ਕਰ ਪਾਉਂਦੇ ਕਲਾ ਉਹਨਾਂ ਦੇ ਮਨਾਂ ਵਿੱਚ ਹੀ ਦੱਬ ਕੇ ਰਹਿ ਜਾਂਦੀ ਹੈ ਲੋਕਾਂ ਤੋਂ ਡਰਦੇ ਹੀ ਉੱਪਰ ਨਾ ਉੱਠ ਕੇ ਆਪਣੀ ਜਿੰਦਗੀ ਨਰਕ ਬਣਾ ਲੈਂਦੇ ਹਨ।
ਜ਼ਿੰਦਗੀ ਇੱਕ ਸ਼ੰਘਰਸ਼ ਹੈ ਜੇ ਅਸੀਂ ਜਾਨਵਰਾਂ ਦੀ ਤਰ੍ਹਾਂ ਰੋਟੀ ਖਾ ਕੇ ਹੀ ਸਾਰੀ ਉਮਰ ਬੋਝ ਬਣ ਕੇ ਮਰ ਗਏ ਤਾਂ ਮਨੁੱਖ ਹੋਣ ਦਾ ਕੀ ਫਾਈਦਾ? ਗਰੀਬ ਹੋਣਾ ਕੋਈ ਪਾਪ ਨਹੀਂ ਇਨਸਾਨ ਜਨਮ ਤੋਂ ਗਰੀਬ ਜਾਂ ਅਮੀਰ ਪੈਦਾ ਹੋ ਸਕਦਾ ਹੈ ਪਰ ਸਾਰੀ ਉਮਰ ਉਸ ਗਰੀਬੀ ਵਿੱਚ ਹੀ ਕੱਟ ਕੇ ਬਿਨਾਂ ਮਿਹਨਤ ਅਤੇ ਸ਼ੰਘਰਸ਼ ਕੀਤੇ ਮਰ ਜਾਣਾ ਪਾਪ ਹੈ     ਆਓ! ਸਮਾਜ ਵਿੱਚ ਪਈਆਂ ਹੋਈਆਂ ਰੂੜੀਵਾਦੀ ਪਗਡੰਡੀਆਂ ਛੱਡ ਕੇ ਸਮਾਜ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੇ ਹੋਏ ਨਵੀਂਆਂ ਪੈੜਾਂ ਪਾਈਏ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਮਿਸਾਲ ਬਣ ਸਕਣ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਨਮੂਨਾ ਨਹੀਂ ਸਗੋਂ ਉਦਾਹਰਨ ਬਣਾਉਂਦੇ ਹੋਏ ਆਪਣੀ ਜਿੰਦਗੀ ਦਾ ਇੱਕ ਮਿਸ਼ਨ ਬਣਾ ਕੇ ਬੇਝਿਜਕ ਆਪਣੇ ਹੁਨਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰੀਏ, ਤਾਂ ਜੋ ਭਵਿੱਖ ਅੰਦਰ ਨਵੀਂ ਸੋਚ ਦੀ ਪਿਰਤ ਪੈ ਸਕੇ।
ਸ਼ਮਿੰਦਰ ਕੌਰ ਰੰਧਾਵਾ,
ਦਫਤਰ ਬਲਾਕ ਸਿੱਖਿਆ ਅਫਸਰ (ਐ.),
ਚੋਹਲਾ ਸਾਹਿਬ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੀਟ ਸਟਰੈੱਸ ਦੌਰਾਨ ਗਾਵਾਂ ‘ਚ ਆਮ ਤਾਪਮਾਨ
ਹੀਟ ਸਟਰੈੱਸ ਦੌਰਾਨ ਗਾਵਾਂ ‘ਚ ਆਮ ਤਾਪਮਾਨ ਬਣਾਈ ਰੱਖਣ ਲਈ ਖਾਣ-ਪੀਣ ‘ਚ ਕਮੀ, ਦੁੱਧ ਉਤਪਾਦਨ ਵਿਚ 10 ਤੋਂ 25 ਫੀਸਦੀ ਦੀ ਗਿਰਾਵਟ, ਦੁੱਧ ਵਿਚ ਫੈਟ ਦੇ ਪ੍ਰਤੀਸ਼ਤ ਵਿਚ ਕਮੀ, ਆਦਿ ਲੱਛਣ ਦਿਖਾਈ ਦਿੰਦੇ ਹਨ ਗਰਮੀਆਂ ਵਿਚ ਪਸ਼ੂਆਂ ਨੂੰ ਸਿਹਤਮੰਦ ਰੱਖਣ ਤੇ ਉਨ੍ਹਾਂ ਦੇ ਉਤਪਾਦਨ ਪੱਧਰ ਨੂੰ ਆਮ ਬਣਾਈ ਰੱਖਣ ਲਈ ਪਸ਼ੂਆਂ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ
ਗਰਮੀ ਦੇ ਮੌਸਮ ਵਿਚ ਪਸ਼ੂਆਂ ਨੂੰ ਆਪਣੇ ਸਰੀਰ ਦਾ ਤਾਪਮਾਨ ਆਮ ਬਣਾਈ ਰੱਖਣ ਵਿਚ ਕਾਫ਼ੀ ਦਿੱਕਤਾਂ ਆਉਂਦੀਆਂ ਹਨ ਹੀਟ ਸਟਰੈੱਸ ਕਾਰਨ ਜਦੋਂ ਪਸ਼ੂਆਂ ਦੇ ਸਰੀਰ ਦਾ ਤਾਪਮਾਨ 101.5 ਡਿਗਰੀ ਫਾਰਨਹੀਟ ਤੋਂ 102.8 ਡਿਗਰੀ ਫਾਰਨਹੀਟ ਤੱਕ ਵਧ ਜਾਂਦਾ ਹੈ, ਉਦੋਂ ਪਸ਼ੂਆਂ ਦੇ ਸਰੀਰ ਵਿਚ ਇਸਦੇ ਲੱਛਣ ਦਿਸਣ ਲੱਗਦੇ ਹਨ ਮੱਝਾਂ ਤੇ ਗਾਵਾਂ ਲਈ ਥਰਮੋਨਿਊਟ੍ਰਲ ਜੋਨ 5 ਡਿਗਰੀ ਸੈਂਟੀਗ੍ਰੇਡ ਤੋਂ 25 ਡਿਰੀ ਸੈਂਟੀਗ੍ਰੇਡ ਵਿਚਾਲੇ ਹੁੰਦਾ ਹੈ ਥਰਮੋਨਿਊਟ੍ਰਲ ਜੋਨ ਵਿਚ ਆਮ ਮੇਟਾਬੋਲਿਕ ਕਿਰਿਆਵਾਂ ਨਾਲ ਜਿੰਨੀ ਗਰਮੀ ਪੈਦਾ ਹੁੰਦਾ ਹੈ, ਉਨੀ ਹੀ ਮਾਤਰਾ ਵਿਚ ਪਸ਼ੂ ਪਸੀਨੇ ਦੇ ਰੂਪ ਵਿਚ ਗਰਮੀ ਨੂੰ ਬਾਹਰ ਕੱਢ ਕੇ ਸਰੀਰ ਦਾ ਤਾਪਮਾਨ ਆਮ ਬਣਾਈ ਰੱਖਦੇ ਹਨ ਹੀਟ ਸਟਰੈੱਸ ਦੌਰਾਨ ਗਾਵਾਂ ਵਿਚ ਆਮ ਤਾਪਮਾਨ ਬਣਾਈ ਰੱਖਣ ਲਈ ਖਾਣ-ਪੀਣ ਵਿਚ ਕਮੀ, ਦੁੱਧ ਉਤਪਾਦਨ ਵਿਚ 10 ਤੋਂ 25 ਫੀਸਦੀ ਦੀ ਗਿਰਾਵਟ, ਦੁੱਧ ਵਿਚ ਫੈਟ ਦੇ ਪ੍ਰਤੀਸ਼ਤ ਵਿਚ ਕਮੀ, ਆਦਿ ਲੱਛਣ ਦਿਖਾਈ ਦਿੰਦੇ ਹਨ ਗਰਮੀਆਂ ਵਿਚ ਪਸ਼ੂਆਂ ਨੂੰ ਸਿਹਤਮੰਦ ਰੱਖਣ ਤੇ ਉਨ੍ਹਾਂ ਦੇ ਉਤਪਾਦਨ ਪੱਧਰ ਨੂੰ ਆਮ ਬਣਾਈ ਰੱਖਣ ਲਈ ਪਸ਼ੂਆਂ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ
ਆਮ ਤੌਰ ‘ਤੇ ਦੋ ਵਜ੍ਹਾ ਨਾਲ ਹੁੰਦਾ ਹੈ ਪਸ਼ੂਆਂ ਵਿਚ ਗਰਮੀ ਦਾ ਅਸਰ
1. ਇਨਵਾਇਰਮੈਂਟਲ ਹੀਟ
2. ਮੈਟਾਵੋਲਿਕ ਹੀਟ
ਆਮ ਤੌਰ ‘ਤੇ ਇਨਵਾਇਰਮੈਂਟਲ ਹੀਟ ਦੇ ਮੁਕਾਬਲੇ ਮੇਟਾਵੋਲਿਕ ਹੀਟ ਦੁਆਰਾ ਘੱਟ ਗਰਮੀ ਪੈਦਾ ਹੁੰਦਾ ਹੈ, ਪਰ ਜਿਵੇਂ-ਜਿਵੇਂ ਦੁੱਧ ਉਤਪਾਦਨ ਤੇ ਪਸ਼ੂ ਦੀ ਖੁਰਾਕ ਵਧਦੀ ਹੈ ਉਸ ਸਥਿਤੀ ਵਿਚ ਮੇਟਾਵੋਲਿਜ਼ਮ ਦੁਆਰਾ ਜੋ ਹੀਟ ਪੈਦਾ ਹੁੰਦੀ ਹੈ ਉਹ ਇਨਵਾਇਰਮੈਂਟਲ ਹੀਟ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਇਸੇ ਵਜ੍ਹਾ ਕਰਕੇ ਜ਼ਿਆਦਾ ਉਤਪਾਦਨ ਸਮਰੱਥਾ ਵਾਲੇ ਪਸ਼ੂਆਂ ਵਿਚ ਘੱਟ ਉਤਪਾਦਨ ਸਮਰੱਥਾ ਵਾਲੇ ਪਸ਼ੂਆਂ ਦੇ ਮੁਕਾਬਲੇ ਗਰਮੀ ਦਾ ਅਸਰ ਜ਼ਿਆਦਾ ਦਿਖਾਈ ਦਿੰਦਾ ਹੈ ਇਨਵਾਇਰਮੈਂਟਲ ਹੀਟ ਦਾ ਮੁੱਖ ਸਰੋਤ ਸੂਰਜ ਹੁੰਦਾ ਹੈ ਇਸ ਲਈ ਧੁੱਪ ਤੋਂ ਪਸ਼ੂਆਂ ਦਾ ਬਚਾਅ ਕਰਨਾ ਚਾਹੀਦਾ ਹੈ।
ਗਰਮੀ ਦਾ ਪਸ਼ੂ ਦੀਆਂ ਸਰੀਰਕ ਕ੍ਰਿਰਿਆਵਾਂ ‘ਤੇ ਅਸਰ:
ਆਪਣੇ ਸਰੀਰ ਦੇ ਤਾਪਮਾਨ ਨੂੰ ਗਰਮੀ ਵਿਚ ਆਮ ਰੱਖਣ ਲਈ ਪਸ਼ੂਆਂ ਦੀਆਂ ਸਰੀਰਕ ਕ੍ਰਿਰਿਆਵਾਂ ਵਿਚ ਕੁਝ ਬਦਲਾਅ ਦੇਖਣ ਨੂੰ ਮਿਲਦੇ ਹਨ, ਜਿਵੇਂ ਕਿ:-
1. ਗਰਮੀ ਦੇ ਮੌਸਮ ਵਿਚ ਪਸ਼ੂਆਂ ਦੀ ਸਾਹ ਗਤੀ ਵਧ ਜਾਂਦੀ ਹੈ, ਪਸ਼ੂ ਹਾਫ਼ਣ ਲੱਗਦੇ ਹਨ, ਉਨ੍ਹਾਂ ਦੇ ਮੂੰਹ ‘ਚੋਂ ਰਾਲ਼ਾਂ ਡਿੱਗਣ ਲੱਗਦੀਆਂ ਹਨ।
2. ਪਸ਼ੂਆਂ ਦੇ ਸਰੀਰ ਵਿਚ ਬਾਈਕਾਰਬੋਨੇਟ ਦੀ ਕਮੀ ਅਤੇ ਖੂਨ ਦੇ ਪੀ.ਐਚ. ਵਿਚ ਵਾਧਾ ਹੋ ਜਾਂਦਾ ਹੈ।
3. ਪਸ਼ੂਆਂ ਦੇ ਰਿਊਮਨ ਵਿਚ ਭੋਜਨ ਪਦਾਰਥਾਂ ਦੇ ਖਿਸਕਣ ਦੀ ਗਤੀ ਘੱਟ ਹੋ ਜਾਂਦੀ ਹੈ, ਜਿਸ ਨਾਲ ਪਚੇ ਪਦਾਰਥਾਂ ਦੇ ਅੱਗੇ ਵਧਣ ਦੀ ਦਰ ਵਿਚ ਕਮੀ ਆ ਜਾਂਦੀ ਹੈ ਤੇ ਰਿਊਮਨ ਦੀ ਫਰਮੇਨਟੇਸ਼ਨ ਕਿਰਿਆ ਵਿਚ ਬਦਲਾਅ ਆ ਜਾਂਦਾ ਹੈ।
4. ਚਮੜੀ ਦੀ ਉੱਪਰੀ ਸਤ੍ਹਾ ਦਾ ਖੂਨ ਪ੍ਰਭਾਵ ਵਧ ਜਾਂਦਾ ਹੈ, ਜਿਸ ਕਾਰਨ ਅੰਦਰੂਨੀ ਟਿਸ਼ੂਜ਼ ਦਾ ਖੂਨ ਪ੍ਰਭਾਵ ਘੱਟ ਹੋ ਜਾਂਦਾ ਹੈ।
5. ਡ੍ਰਾਇ ਮੈਟਰ ਇੰਟੇਕ 50 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ, ਜਿਸ ਕਾਰਨ ਦੁੱਧ ਉਤਪਾਦਨ ਵਿਚ ਕਮੀ ਆ
ਜਾਂਦੀ ਹੈ।
6. ਪਸ਼ੂਆਂ ਵਿਚ ਪਾਣੀ ਦੀ ਲੋੜ ਵਧ ਜਾਂਦੀ ਹੈ।
ਗਰਮੀਆਂ ‘ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਪਸ਼ੂਆਂ ਨੂੰ ਦਿਨ ਦੇ ਸਮੇਂ ਸਿੱਧੀ ਧੁੱਪ ਤੋਂ ਬਚਾਓ, ਉਨ੍ਹਾਂ ਨੂੰ ਬਾਹਰ ਚਰਾਉਣ ਨਾ ਲੈ ਕੇ ਜਾਓ।
2. ਹਮੇਸ਼ਾ ਪਸ਼ੂਆਂ ਨੂੰ ਬੰਨ੍ਹਣ ਲਈ ਛਾਂਦਾਰ ਅਤੇ ਹਵਾਦਾਰ ਥਾਂ ਦੀ ਹੀ ਚੋਣ ਕਰੋ।
3. ਪਸ਼ੂਆਂ ਕੋਲ ਪੀਣ ਵਾਲਾ ਪਾਣੀ ਹਮੇਸ਼ਾ ਰੱਖੋ।
4. ਪਸ਼ੂਆਂ ਨੂੰ ਹਰਾ ਚਾਰਾ ਖੁਆਓ।
5. ਜੇਕਰ ਪਸ਼ੂਆਂ ਵਿਚ ਖਾਸ ਲੱਛਣ ਨਜ਼ਰ ਆਉਂਦੇ ਹਨ ਤਾਂ ਨਜ਼ਦੀਕੀ ਵੈਟਰਨਰੀ ਡਾਕਟਰ ਨਾਲ ਸੰਪਕਰ ਕਰੋ।
6. ਜੇਕਰ ਸੰਭਵ ਹੋਵੇ ਤਾਂ ਡੇਅਰੀ ਸ਼ੈੱਡ ਵਿਚ ਦਿਨ ਦੇ ਸਮੇਂ ਕੂਲਰ, ਪੱਖੇ ਆਦਿ ਦਾ ਇਸਤੇਮਾਲ ਕਰੋ।
7. ਪਸ਼ੂਆਂ ਨੂੰ ਸੰਤੁਲਿਤ ਚਾਰਾ ਦਿਓ।
8. ਜ਼ਿਆਦਾ ਗਰਮੀ ਦੀ ਸਥਿਤੀ ਵਿਚ ਪਸ਼ੂਆਂ ਦੇ ਸਰੀਰ ‘ਤੇ ਪਾਣੀ ਦਾ ਛਿੜਕਾਅ ਕਰੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਕਨ ਦਾ ਅਸਤੀਫ਼ਾ, ਸਿਹਤ ਠੀਕ ਨਾ ਹੋਣ ਦਾ ਦਿੱਤਾ ਹਵਾਲਾ
ਨਵੀਂ ਦਿੱਲੀ, ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ ਨੇ ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਅਹੁਦੇ ਤੋਂ ਅੱਜ ਸਿਹਤ ਸਬੰਧੀ ਕਾਰਨਾਂ ਦੌਰਾਨ ਅਸਤੀਫ਼ਾ ਦੇ ਦਿੱਤਾ ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ‘ਚ ਪਾਰਟੀ ਮਾਮਲਿਆਂ ਦੇ ਇੰਚਾਰਜ਼ ਪੀ. ਸੀ. ਚਾਕੋ ਤੇ ਮਾਕਨ ਦਰਮਿਆਨ ਬੁੱਧਵਾਰ ਨੂੰ ਮੀਟਿੰਗ ਹੋਈ ਸੀ ਗਾਂਧੀ ਨੇ ਮਾਕਨ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ 2015 ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਕਰੀਬ ਚਾਰ ਸਾਲ ਪਹਿਲਾਂ 54 ਸਾਲਾ ਮਾਕਨ ਨੂੰ ਪ੍ਰਦੇਸ਼ ਮੁਖੀ ਬਣਾਇਆ ਗਿਆ ਸੀ ਮਾਕਨ ਨੇ ਬਾਅਦ ‘ਚ ਟਵਿੱਟਰ ਰਾਹੀਂ ਵੀ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ
ਜਖ਼ਮੀ ਨੀਲ ਗਊ ਦੇ ਬੱਚੇ ਦੀ ਸੰਭਾਲ ਕੀਤੀ
ਪਟਿਆਲਾ (ਸੱਚ ਕਹੂੰ ਨਿਊਜ਼) ਜਨਹਿੱਤ ਸੇਵਾ ਸਮਿਤੀ ਰਜਿ: ਪੰਜਾਬ ਦੇ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਕੋਲ ਪੈਂਦੇ ਪਿੰਡ ਡਡਹੇੜੀ ਤੋਂ ਕਿਸੇ ਨੇ ਸੂਚਨਾ ਦਿੱਤੀ ਕਿ ਇੱਕ ਨੀਲ ਗਊ ਦਾ ਬੱਚਾ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਜਖਮੀ ਹਾਲਤ ਵਿੱਚ ਪਿਆ ਹੈ। ਜਿਸ ਦੀ ਇੱਕ ਲੱਤ ਟੁੱਟੀ ਪਈ ਹੈ। ਉਨ੍ਹਾਂ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਤੇ ਡੀਸੀ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਹੈ। ਪਰ ਕਾਫੀ ਘੰਟੇ ਬੀਤ ਜਾਣ ਦੇ ਬਾਵਜ਼ੂਦ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਸਮਿਤੀ ਦੀ ਗੋਬਿੰਦਗੜ੍ਹ ਟੀਮ ਦੇ ਇੰਚਾਰਜ ਭਰਤ ਗੁਪਤਾ ਆਪਣੇ ਸਾਥੀਆਂ ਸਮੇਤ ਤੁਰੰਤ ਪਿੰਡ ਡਡਹੇੜੀ ਵਿਖੇ ਪਹੁੰਚੇ ਤੇ ਨੀਲ ਗਊ ਦੇ ਬੱਚੇ ਨੂੰ ਸਮਿਤੀ ਦੇ ਗਊ ਸੇਵਾ ਕੇਂਦਰ ਗਊਸ਼ਾਲਾ ਸਨੌਰ ਰੋਡ ਪਟਿਆਲਾ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਤੁਰੰਤ ਸਮਿਤੀ ਦੀ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਅਤੇ ਟੁੱਟੀ ਹੋਈ ਲੱਤ ‘ਤੇ ਪਲਸਤਰ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਦਿਨ ਬੀਤ ਜਾਣ ਦੇ ਬਾਵਜ਼ੂਦ ਜਦੋਂ ਜੰਗਲਾਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਉਸ ਨੀਲ ਗਊ ਦੇ ਬੱਚੇ ਦੀ ਕੋਈ ਸਾਰ ਨਾ ਲਈ ਤਾਂ ਸਮਿਤੀ ਦੀ ਟੀਮ ਉਸ ਨੂੰ ਆਪਣੀ ਐਨੀਮਲ ਐਂਬੂਲੈਂਸ ਰਾਹੀਂ ਪਟਿਆਲਾ ‘ਚ ਪੈਂਦੇ ਡੀਅਰ ਪਾਰਕ ਵਿੱਚ ਲੈ ਕੇ ਪਹੁੰਚੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਸਪੁਰਦ ਕੀਤਾ। ਸਮਿਤੀ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਡੀਅਰ ਪਾਰਕ ਵਿੱਚ ਵੀ ਨੀਲ ਗਊ ਦੇ ਇਲਾਜ ਲਈ ਕਿਸੇ ਤਰ੍ਹਾਂ ਦੀ ਵੀ ਡਾਕਟਰੀ ਸਹਾਇਤਾ ਮੌਜ਼ੂਦ ਨਹੀਂ ਸੀ ਅਤੇ ਨਾ ਹੀ ਉਸ ਦੀ ਰੱਖ ਰਖਾਵ ਲਈ ਕੋਈ ਵਧੀਆ ਥਾਂ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਕਾਰੀਆਂ ਦੇ ਨਿਆਣਿਆਂ ਨੂੰ ਹੁਣ ਲਾਡ-ਲਡਾਵੇਗੀ ਸਰਕਾਰ
ਆਂਗਣਵਾੜੀ ਕੇਂਦਰ ਬਦਹਾਲ, ਚੰਡੀਗੜ੍ਹ ‘ਚ ਲਾਏ ਜਾਣਗੇ ਏਅਰਕੰਡੀਸ਼ਨਰ (Children)
ਸਕੱਤਰੇਤ ਵਿਖੇ ਖੁੱਲ੍ਹੇਗਾ ਛੋਟੇ ਬੱਚਿਆਂ ਲਈ ਸੈਂਟਰ, ਦੇਖ-ਭਾਲ਼ ਰੱਖੇਗੀ ਸਰਕਾਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿਖੇ ਸਥਿਤ ਮਹਿਲਾ ਕਰਮਚਾਰੀਆਂ ਨੂੰ ਹੁਣ ਆਪਣੇ ਛੋਟੇ ਬੱਚਿਆਂ (Children) ਦਾ ਫਿਕਰ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਹੁਣ ਇਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਛੋਟੇ ਬੱਚਿਆਂ ਦੀ ਦੇਖ ਭਾਲ ਪੂਰੇ ਲਾਡ ਪਿਆਰ ਨਾਲ ਪੰਜਾਬ ਸਰਕਾਰ ਕਰੇਗੀ। ਇਸ ਲਈ ਬਕਾਇਦਾ ਪੰਜਾਬ ਸਰਕਾਰ ਸਿਵਲ ਸਕੱਤਰੇਤ 1 ਵਿਖੇ ਇੱਕ ਸੈਂਟਰ (ਕਰੱਚ) ਖੋਲ੍ਹਣ ਜਾ ਰਹੀ ਹੈ, ਜਿਸ ‘ਚ ਅਧਿਕਾਰੀ ਤੇ ਕਰਮਚਾਰੀ ਬੱਚਿਆਂ ਨੂੰ ਛੱਡ ਕੇ ਜਾ ਸਕਦੇ ਹਨ।
ਇਸ ਸੈਂਟਰ ‘ਚ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੱਚਿਆਂ ਨੂੰ ਬਹੁਤ ਹੀ ਲਾਡ ਪਿਆਰ ਨਾਲ ਰੱਖਣ ਲਈ ਸਰਕਾਰ ਨਾ ਸਿਰਫ਼ ਏਸੀ ਦਾ ਇੰਤਜ਼ਾਮ ਕਰੇਗੀ, ਸਗੋਂ ਬੱਚਿਆਂ ਦੇ ਖੇਡਣ ਲਈ ਖਿਡੌਣੇ ਤੇ ਖਾਣ-ਪੀਣ ਲਈ ਚੰਗਾ ਇੰਤਜ਼ਾਮ ਤੱਕ ਕੀਤਾ ਜਾਏਗਾ ਤਾਂ ਕਿ ਦੇਰ ਸ਼ਾਮ ਤੱਕ ਆਪਣੇ ਕੰਮਕਾਜ ‘ਚ ਲੱਗੀ ਹੋਈ ਮਹਿਲਾ ਕਰਮਚਾਰੀ ਤੇ ਅਧਿਕਾਰੀਆਂ ਨੂੰ ਆਪਣੇ ਬੱਚਿਆਂ ਦੀ ਜਿਆਦਾ ਫਿਕਰ ਕਰਨ ਦੀ ਜਰੂਰਤ ਨਾ ਪਵੇ। ਇਸ ਸੈਂਟਰ ‘ਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇੱਕ ਫਾਰਮ ਭਰਨਾ ਪਏਗਾ ਤਾਂ ਕਿ ਬੱਚਿਆਂ ਦੀ ਗਿਣਤੀ ਅਨੁਸਾਰ ਸਰਕਾਰ ਉਨ੍ਹਾਂ ਦੇ ਬੈਠਣ ਤੇ ਖਾਣ-ਪੀਣ ਸਣੇ ਹੋਰ ਸਹੂਲਤਾਂ ਦਾ ਇੰਤਜ਼ਾਮ ਕਰ ਸਕੇ। (Children)
ਖਿਡੌਣੇ ਤੋਂ ਲੈ ਕੇ ਖਾਣ ਪੀਣ ਦੀ ਹੋਏਗੀ ਸਹੂਲਤ, ਪੂਰੇ ਲਾਡ ਨਾਲ ਖਿਆਲ ਰੱਖੇਗੀ ਸਰਕਾਰ
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਮੁੱਖ ਸਕੱਤਰੇਤ ਤੇ ਮਿੰਨੀ ਸਕੱਤਰੇਤ ਵਿਖੇ ਮਹਿਲਾ ਕਰਮਚਾਰੀਆਂ ਦੀ ਗਿਣਤੀ ਕਾਫ਼ੀ ਜਿਆਦਾ ਹੋਣ ਕਾਰਨ ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ਛੋਟੇ ਬੱਚਿਆਂ ਦੀ ਚਿੰਤਾ ਲੱਗੀ ਰਹਿੰਦੀ ਸੀ, ਕਿਉਂਕਿ ਕਈ ਵਾਰ ਡਿਊਟੀ ਦਾ ਸਮਾਂ ਜਿਆਦਾ ਹੋਣ ਕਾਰਨ ਛੋਟੇ ਬੱਚਿਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਮਹਿਲਾ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਛੋਟੇ ਬੱਚਿਆਂ ਲਈ ਕਰੱਚ (ਸੈਂਟਰ) ਸਕੱਤਰੇਤ ਦੇ ਵਿੰਗ 1 ‘ਚ ਖੋਲ੍ਹਣ ਦਾ ਫੈਸਲਾ ਕਰ ਲਿਆ ਗਿਆ ਹੈ, ਜਿਸ ਵਿੱਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਤਾਂ ਕਿ ਮਹਿਲਾ ਕਰਮਚਾਰੀ ਤੇ ਅਧਿਕਾਰੀ ਨੂੰ ਆਪਣੇ ਛੋਟੇ ਬੱਚੇ ਪ੍ਰਤੀ ਜਿਆਦਾ ਚਿੰਤਾ ਨਾ ਕਰਨ ਦੀ ਜਰੂਰਤ ਪਵੇ। (Children)
ਬਾਲ ਵਿਕਾਸ ਵਿਭਾਗ ਦੇ ਜਿੰਮੇ ਸਾਰੀ ਜਿੰਮੇਵਾਰੀ
ਪੰਜਾਬ ਸਰਕਾਰ ਨੇ ਇਸ ਸਬੰਧੀ ਸਾਰੀ ਜਿੰਮੇਵਾਰੀ ਬਾਲ ਵਿਕਾਸ ਤੇ ਇਸਤਰੀ ਭਲਾਈ ਵਿਭਾਗ ਦੇ ਜਿੰਮੇ ਲਗਾਈ ਗਈ ਹੈ, ਕਿਉਂਕਿ ਪੰਜਾਬ ਭਰ ਵਿੱਚ ਆਂਗਣਵਾੜੀ ਕੇਂਦਰ ਵੀ ਇਹ ਵਿਭਾਗ ਚਲਾ ਰਿਹਾ ਹੈ। ਹੁਣ ਇਸ ਵਿਭਾਗ ਨੂੰ ਸਕੱਤਰੇਤ ਵਿਖੇ ਸਾਰੀ ਤਿਆਰੀ ਕਰਨ ਦੇ ਨਾਲ ਹੀ ਸਭ ਤੋਂ ਚੰਗੇ ਕਰਮਚਾਰੀ ਦੀ ਡਿਊਟੀ ਇੱਥੇ ਲਗਾਈ ਜਾਏਗੀ ਤਾਂ ਕਿ ਮਹਿਲਾ ਅਧਿਕਾਰੀ ਤੇ ਕਰਮਚਾਰੀ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਾ ਆਏ।
ਪੰਜਾਬ ਭਰ ‘ਚ ਹੋ ਸਕਦਾ ਐ ਲਾਗੂ
ਚੰਡੀਗੜ੍ਹ ਵਿਖੇ ਮਹਿਲਾ ਕਰਮਚਾਰੀਆਂ ਦੇ ਛੋਟੇ ਬੱਚਿਆਂ ਲਈ ਬਣਾਏ ਜਾ ਰਹੇ ਇਸ ਸੈਂਟਰ ਨੂੰ ਪੰਜਾਬ ਭਰ ਲਾਗੂ ਕੀਤਾ ਜਾ ਸਕਦਾ ਹੈ। ਹਰ ਜ਼ਿਲ੍ਹੇ ਦੀ ਜਰੂਰਤ ਅਨੁਸਾਰ ਜ਼ਿਲ੍ਹਾ ਹੈੱਡਕੁਆਟਰ ‘ਤੇ ਸਥਿਤ ਮਿੰਨੀ ਸਕੱਤਰੇਤ ਵਿਖੇ ਛੋਟੇ ਬੱਚਿਆਂ ਲਈ ਸੈਂਟਰ ਖੋਲ੍ਹਿਆ ਜਾ ਸਕਦਾ ਹੈ ਤਾਂ ਕਿ ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ਭਰ ਮਹਿਲਾ ਕਰਮਚਾਰੀਆਂ ਦੇ ਬੱਚਿਆਂ ਦੀ ਦੇਖ ਭਾਲ ਕੀਤੀ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਧ-ਸੰਗਤ ਨੇ ਲਵਾਰਿਸ ਮੰਦਬੁੱਧੀ ਦੀ ਸੰਭਾਲ ਕੀਤੀ
ਲਵਾਰਿਸ ਵਿਅਕਤੀ ਨੂੰ ਉਸਦੇ ਘਰਦਿਆਂ ਨਾਲ ਮਿਲਾਇਆ | Dera Sacha Sauda
ਰਾਜਪੁਰਾ, (ਅਜਯ ਕਮਲ)। ਇੱਥੋਂ ਦੇ ਡੇਰਾ ਬੱਸੀ ਦੀ ਸਾਧ-ਸੰਗਤ ਨੇ ਇੱਕ ਲਵਾਰਿਸ ਅਤੇ ਮੰਦਬੁੱਧੀ ਵਿਅਕਤੀ ਨੂੰ ਬੱਸ ਸਟੈਂਡ ‘ਤੇ ਮਾੜੀ ਹਾਲਤ ਵਿੱਚ ਬੈਠੇ ਦੇਖ ਉਸ ਦੀ ਸਾਂਭ ਸੰਭਾਲ ਕੀਤੀ ਅਤੇ ਉਸ ਦੇ ਘਰਦਿਆਂ ਨਾਲ ਮਿਲਾਕੇ ਮਾਨਵਤਾ ਦੀ ਸੇਵਾ ਕੀਤੀ। ਇਸ ਸਬੰਧੀ ਡੇਰਾ ਬੱਸੀ ਬਲਾਕ ਦੇ ਡੇਰਾ ਸ਼ਰਧਾਲੂ ਗੁਰਮੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਆਟੋ ਚਲਾਉਣ ਦਾ ਕੰਮ ਕਰਦਾ ਹੈ, ਜਿਸ ਕਰਕੇ ਬੱਸ ਸਟੈਂਡ ਆਉਂਦਾ-ਜਾਂਦਾ ਰਹਿੰਦਾ ਹੈ। (Dera Sacha Sauda)
ਬੀਤੇ ਦੋ ਤਿੰਨ ਦਿਨਾਂ ਤੋਂ ਇੱਕ ਵਿਅਕਤੀ, ਜੋ ਕਿ ਨੰਗੇ ਪਿੰਡੇ ਲਵਾਰਿਸਾਂ ਦੀ ਤਰ੍ਹਾਂ ਭੁੱਖਣ ਭਾਣੇ ਬੈਠਾ ਸੀ, ਦੀ ਸੂਚਨਾ ਉਸ ਨੇ ਡੇਰਾ ਸ਼ਰਧਾਲੂਆਂ ਦਵਿੰਦਰ ਇੰਸਾਂ ਬਲਾਕ ਭੰਗੀਦਾਸ, ਨਵਜਿੰਦਰ ਇੰਸਾਂ, ਅਮਰਜੀਤ ਇੰਸਾਂ, ਰਣਬੀਰ ਇੰਸਾਂ ਅਤੇ ਸ਼ਿੰਦਰ ਇੰਸਾਂ ਨੂੰ ਦਿੱਤੀ ਤਾਂ ਅਸੀਂ ਸਾਰਿਆਂ ਨੇ ਮਿਲਕੇ ਉਸ ਨੂੰ ਉਥੋਂ ਚੁੱਕ ਨਾਮ ਚਰਚਾ ਘਰ ਵਿੱਚ ਲਿਆਂਦਾ ਅਤੇ ਉਸ ਨੂੰ ਨਹਾਉਣ ਤੋਂ ਬਾਅਦ ਉਸ ਦੇ ਕੱਪੜੇ ਆਦਿ ਬਦਲ ਕੇ ਉਸ ਦੇ ਰਖਮਾਂ ਦੀ ਮੱਲ੍ਹਮ-ਪੱਟੀ ਕਰਵਾ ਦਿੱਤੀ, ਜਿਸ ‘ਤੇ ਉਸ ਤੋਂ ਪੁੱਛ-ਗਿੱਛ ਕਰਨ ‘ਤੇ ਉਸ ਨੇ ਆਪਣੇ ਪਿੰਡ ਦਾ ਪਤਾ ਬੇਰਵਾ ਚੰਦਰ ਯੂ ਪੀ ਦੱਸਿਆ, ਜਿਸ ‘ਤੇ ਅਸੀਂ ਉਥੋਂ ਦੇ ਸਬੰਧਿਤ ਥਾਣੇ ਵਿੱਚ ਫੋਨ ਕਰਕੇ ਇਸ ਦੇ ਘਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ।
ਇਹ ਵੀ ਪੜ੍ਹੋ : ਜੈਇੰਦਰ ਕੌਰ ’ਤੇ ਮੁੜ ਵਰ੍ਹੇ ਮੰਤਰੀ ਜੌੜਾਮਾਜਰਾ
ਕੁਝ ਹੋਸ਼ ‘ਚ ਆਉਣ ‘ਤੇ ਉਕਤ ਵਿਅਕਤੀ ਨੇ ਆਪਣਾ ਨਾਂਅ ਨੂਰ ਆਲਮ ਖਾਨ ਦੱਸਿਆ ਅਤੇ ਉਸ ਨੇ ਆਪਣੇ ਭਰਾ ਅਸਲਮ ਖਾਨ ਦਾ ਨੰਬਰ ਵੀ ਦੇ ਦਿੱਤਾ, ਜਿਸ ‘ਤੇ ਅਸੀਂ ਉਸ ਦੇ ਭਰਾ ਨੂੰ ਸੂਚਿਤ ਕਰ ਦਿੱਤਾ ਜੋ ਕਿ ਦਿੱਲੀ ਰਹਿੰਦਾ ਸੀ। ਜਦੋਂ ਉਸ ਦਾ ਭਰਾ ਅਤੇ ਉਸ ਦੇ ਨਾਲ ਹੋਰ ਇੱਕ ਵਿਅਕਤੀ ਨਾਮ ਚਰਚਾ ਘਰ ਵਿੱਚ ਆਏ ਤਾਂ ਪੂਰੀ ਜਾਂਚ ਪੜਤਾਲ ਦੇ ਬਾਅਦ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਉਸ ਦੇ ਭਰਾ ਨੇ ਦੱਸਿਆ ਕਿ ਇਹ ਸ਼ੁਰੂ ਤੋਂ ਹੀ ਸਿੱਧਰਾ ਹੈ ਅਤੇ ਘਰੋਂ ਚਲਾ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਆਪਣੇ ਆਪ ਆ ਜਾਂਦਾ ਹੈ।
ਪਰ ਇਸ ਵਾਰ ਦੋ ਮਹੀਨੇ ਤੋਂ ਵੱੱਧ ਹੋ ਗਏ ਸਨ ਪਰ ਇਹ ਘਰ ਵਾਪਸ ਨਹੀ ਆਇਆ। ਉਕਤ ਮੰਦਬੁੱਧੀ ਵਿਅਕਤੀ ਦੇ ਭਰਾ ਅਤੇ ਉਸ ਦੇ ਪਰਿਵਾਰ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਤਾਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹੀ ਹੈ ਜੋ ਆਪਣੇ ਪੂਜਨੀਕ ਗੁਰੂ ਜੀ ਦੀ ਸਿੱਖਿਆ ‘ਤੇ ਚੱਲ ਮਨਵਤਾ ਦੀ ਸੇਵਾ ਕਰ ਰਹੀ ਹੈ, ਨਹੀਂ ਤਾਂ ਦੋ ਮਹੀਨਿਆਂ ਤੋਂ ਲਾਪਤਾ ਉਸ ਦੇ ਭਰਾ ਦਾ ਉਨ੍ਹਾਂ ਨੂੰ ਕੋਈ ਥਹੁ-ਪਤਾ  ਨਹੀਂ ਲੱਗ ਸਕਿਆ ਸੀ। (Dera Sacha Sauda)
ਹਰ ਸਕੂਲ ਵਿੱਚ ਲੱਗਣਗੇ ਫਲੈਕਸ ਬੋਰਡ, ਨਸ਼ੇ ਦੇ ਖ਼ਿਲਾਫ਼ ਕੀਤਾ ਜਾਏਗਾ ਪ੍ਰਚਾਰ | Sham Sunder Arora
ਨੌਜਵਾਨ ਸਕੂਲੀ ਸਮੇਂ ਤੋਂ ਦੂਰ ਰਹਿਣ ਨਸ਼ੇ ਤੋਂ, ਅਧਿਆਪਕ ਪੜਾਉਣਗੇ ਪਾਠ | Sham Sunder Arora
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਲਗਾਤਾਰ ਨਸ਼ੇ ਤੋਂ ਹੋ ਰਹੀਆਂ ਮੌਤਾਂ ਤੋਂ ਘਬਰਾਈ ਸਰਕਾਰ ਨੇ ਹੁਣ ਨਸ਼ੇ ਖ਼ਿਲਾਫ਼ ਸਕੂਲਾਂ ਵਿੱਚ ਹੀ ਜੰਮ ਕੇ ਪ੍ਰਚਾਰ ਕਰਨ ਦਾ ਫੈਸਲਾ ਕਰ ਲਿਆ ਹੈ ਤਾਂ ਕਿ ਪ੍ਰਚਾਰ ਅਤੇ ਜਾਗਰੂਕਤਾ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕੀਤਾ ਜਾ ਸਕੇ। ਇਸ ਲਈ ਸੀਨੀਅਰ ਸੈਕੰਡਰੀ ਸਕੂਲਾਂ ਦੀ ਪਹਿਲ ਦੇ ਆਧਾਰ ਚੋਣ ਕੀਤੀ ਗਈ ਹੈ ਤਾਂ ਕਿ ਸਕੂਲੀ ਸਮੇਂ ਤੋਂ ਹੀ ਨੌਜਵਾਨਾ ਦੇ ਦਿਲ ਅਤੇ ਦਿਮਾਗ ਵਿੱਚ ਨਸ਼ੇ ਦੇ ਖ਼ਿਲਾਫ਼ ਭਰ ਦਿੱਤਾ ਜਾਵੇ ਅਤੇ ਨਸ਼ੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇ। ਜਿਸ ਨਾਲ ਨੌਜਵਾਨੀ ਦੇ ਦਰਵਾਜੇ ‘ਤੇ ਪੁੱਜਦੇ ਪੁੱਜਦੇ ਵਿਦਿਆਰਥੀ ਨਸ਼ੇ ਦੇ ਖ਼ਿਲਾਫ਼ ਖ਼ੁਦ ਖੜ੍ਹੇ ਹੋ ਸਕਣ।
ਮੁੱਖ ਮੰਤਰੀ ਨੇ ਦਿੱਤੇ ਆਦੇਸ਼, ਜਲਦ ਲੱਗਣਗੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਬੋਰਡ
ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਨੂੰ ਨਸ਼ੇ ਦੇ ਖ਼ਿਲਾਫ਼ ਵਿਚਾਰ ਦੇਣ ਲਈ ਕਿਹਾ ਸੀ, ਜਿਥੇ ਕਿ ਉਦਯੋਗ ਮੰਤਰੀ ਸੁੰਦਰ ਸਾਮ ਅਰੋੜਾ ਨੇ ਸਕੂਲੀ ਸਿੱਖਿਆ ਦੌਰਾਨ ਹੀ ਨਸ਼ੇ ਦੇ ਖ਼ਿਲਾਫ਼ ਪਾਠ ਪੜਾਉਣ ਅਤੇ ਜਾਗਰੂਕਾ ਲਈ ਹਰ ਸਕੂਲ ਵਿੱਚ ਵੱਡੇ ਵੱਡੇ ਬੋਰਡ ਲਗਾਉਣ ਦਾ ਸੁਝਾਅ ਦਿੱਤਾ। ਜਿਸ ਨੂੰ ਸੁਣ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੌਕੇ ‘ਤੇ ਹੀ ਸਵੀਕਾਰ ਕਰ ਲਿਆ ਅਤੇ ਹੁਣ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੱਡੇ ਵੱਡੇ ਬੋਰਡ ਲਗਾਉਂਦੇ ਹੋਏ ਨਾ ਸਿਰਫ਼ ਨਸ਼ੇ ਦੇ ਖ਼ਿਲਾਫ਼ ਪ੍ਰਚਾਰ ਅਤੇ ਜਾਗਰੂਕਾ ਅਭਿਆਨ ਸ਼ੁਰੂ ਕਰਵਾਉਣ, ਸਗੋਂ ਅਧਿਆਪਕਾਂ ਨੂੰ ਆਦੇਸ਼ ਦੇਣ ਕਿ ਉਹ ਸਕੂਲੀ ਸਿੱਖਿਆ ਦੇ ਨਾਲ ਨਾਲ ਨਸ਼ੇ ਦੇ ਖ਼ਿਲਾਫ਼ ਵੀ ਵਿਦਿਆਰਥੀਆਂ ਨੂੰ ਪਾਠ ਪੜਾਉਣ ਤਾਂ ਕਿ ਜਵਾਨੀ ਦੇ ਆਉਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੇ ਦਿਲ ਅਤੇ ਦਿਮਾਗ ਵਿੱਚ ਨਸ਼ੇ ਦੀ ਬੁਰਾਈ ਅਤੇ ਉਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਪੂਰੀ ਜਾਣਕਾਰੀ ਹੋਵੇ। ਜਿਸ ਤੋਂ ਬਾਅਦ ਵਿਦਿਆਰਥੀ ਨੌਜਵਾਨ ਹੋਣ ਤੋਂ ਬਾਅਦ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਨਸ਼ੇ ਤੋਂ ਬੱਚ ਸਕੇ।
ਸਕੂਲੀ ਸਿੱਖਿਆ ਦੇ ਨਾਲ ਹੀ ਕਾਲਜ ਵੀ ਹੋਣਗੇ ਸ਼ਾਮਲ : ਅਰੋੜਾ
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਲ ਹੀ ਉਨਾਂ ਨੇ ਹੁਣ ਕਾਲਜਾ ਵਿੱਚ ਵੀ ਨਸ਼ੇ ਦੇ ਖ਼ਿਲਾਫ਼ ਬੋਰਡ ਅਤੇ ਪ੍ਰਚਾਰ ਕਰਨ ਲਈ ਵੀ ਕਹਿਣ ਜਾ ਰਹੇ ਹਨ ਤਾਂ ਕਿ ਸਕੂਲਾਂ ਦੇ ਨਾਲ ਹੀ ਕਾਲਜਾ ਵਿੱਚ ਪ੍ਰਚਾਰ ਹੋ ਸਕੇ। ਉਨ੍ਹਾਂ ਦੱਸਿਆ ਕਿ ਇਹੋ ਹੀ ਇੱਕੋ ਇੱਕ ਜਰੀਆ ਹੈ, ਜਿਸ ਰਾਹੀਂ ਨਸ਼ੇ ਦੀ ਦਲਦਲ ਵਿੱਚ ਫਸਣ ਵਾਲੇ ਨੌਜਵਾਨਾ ਨੂੰ ਬਚਾਇਆ ਜਾ ਸਕਦਾ ਹੈ।
ਡੇਰਾ ਸ਼ਰਧਾਲੂਆਂ ਕੀਤੀ ਬੇਸਹਾਰਾ ਗਊਆਂ ਦੀ ਦੇਖਭਾਲ
ਬਰਨਾਲਾ (ਜਸਵੀਰ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਸਦਕਾ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਸਬਾ ਧਨੌਲਾ ਦੇ ਡੇਰਾ ਸ਼ਰਧਾਲੂਆਂ ਨੇ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿੰਮੇਵਾਰ ਸ਼ੀਤਲ ਇੰਸਾਂ ਤੇ ਸਤੀਸ਼ ਇੰਸਾਂ ਨੇ ਦੱਸਿਆ ਕਿ ਕਸਬਾ ਧਨੌਲਾ ਦੀ ਇੱਕ ਬੇਆਬਾਦ ਜਗ੍ਹਾ ‘ਤੇ 70-80 ਦੇ ਕਰੀਬ ਬੇਸ਼ਹਾਰਾ ਗਊਆਂ ਇਕੱਤਰ ਰਹਿੰਦੀਆਂ ਹਨ, ਜੋ ਖਾਣੇ ਦੀ ਘਾਟ ਤੇ ਠੰਢ ਕਾਰਨ ਕਾਫ਼ੀ ਕਮਜ਼ੋਰ ਹੋਈਆਂ ਪਈਆਂ ਹਨ। (Dera Devotees)
ਲਈ ਸਾਧ-ਸੰਗਤ ਵੱਲੋਂ ਹਰਾ ਚਾਰੇ ਤੋਂ ਇਲਾਵਾ ਉਨ੍ਹਾਂ ਦੀ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਗਿਆ। ਜਿਸ ਦੇ ਚਲਦਿਆਂ ਮਾਨਵਤਾ ਭਲਾਈ ਦੇ 133 ਕਾਰਜ਼ਾਂ ਦੇ ਤਹਿਤ ਸਾਧ-ਸੰਗਤ ਦੇ ਭਰਪੂਰ ਸਹਿਯੋਗ ਸਦਕਾ ਅੱਜ ਜਿੱਥੇ ਗਊਆਂ ਨੂੰ ਹਰਾ-ਚਾਰਾ ਤੇ ਪਾਣੀ ਆਦਿ ਪਿਆ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਗਈ ਅਤੇ ਬਿਮਾਰ ਗਊਆਂ ਲਈ ਦਵਾਈ-ਬੂਟੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਕਾਰਜ਼ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਸਦਕਾ ਕਰ ਰਹੇ ਹਨ, ਜੋ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਮੱਖਣ ਇੰਸਾਂ, ਬਲਵੀਰ ਇੰਸਾਂ, ਸੋਨੀ ਇੰਸਾਂ, ਗੋਰਾ ਇੰਸਾਂ ਤੇ ਸਾਧ-ਸੰਗਤ ਹਾਜ਼ਰ ਸੀ। (Dera Devotees)
ਹੁਣ ਬੱਚੇ ਨਹੀਂ ਭੱਜ ਸਕਦੇ ਮਾਪਿਆਂ ਦੀ ਸੇਵਾ ਤੋਂ, ਸਰਕਾਰ ਚੁੱਕ ਰਹੀ ਐ ਸਖ਼ਤ ਕਦਮ
ਬਜ਼ੁਰਗ ਨੂੰ ਕੱਢਿਆ ਘਰੋਂ ਬਾਹਰ ਤਾਂ ਹੋ ਜਾਵੇਗੀ ਜੇਲ੍ਹ, ਤਨਖਾਹ ‘ਚੋਂ ਕੱਟੇ ਜਾਣਗੇ ਪੈਸੇ, ਘਰੋਂ ਹੋ ਜਾਓਂਗੇ ਬੇਘਰ | Chandigarh News
ਸਰਕਾਰ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖ-ਭਾਲ ਅਤੇ ਭਲਾਈ ਐਕਟ 2007 ‘ਚ ਕਰਨ ਜਾ ਰਹੀਂ ਐ ਫੇਰਬਦਲ | Chandigarh News
ਆਸਾਮ ਦੀ ਤਰਜ਼ ‘ਤੇ ਸਮਾਜਿਕ ਸੁਰੱਖਿਆ ਵਿਭਾਗ ਤਿਆਰ ਕਰ ਰਿਹੈ ਪ੍ਰਸਤਾਵ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਜੇਕਰ ਤੁਸੀਂ ਆਪਣੇ ਬਜ਼ੁਰਗ ਮਾਪਿਆਂ ਨੂੰ ਘਰੋਂ ਬਾਅਦ ਕੱਢਿਆ ਤਾਂ ਨਾ ਸਿਰਫ਼ ਤੁਹਾਨੂੰ ਜੇਲ੍ਹ ਜਾਣਾ ਪਵੇਗਾ, ਸਗੋਂ ਜਿਹੜੇ ਘਰ ਵਿੱਚ ਤੁਸੀ ਰਹਿ ਰਹੇ ਹੋ, ਉਸ ਤੋਂ ਹੱਥ ਵੀ ਧੋਣੇ ਪੈ ਸਕਦੇ ਹਨ, ਕਿਉਂਕਿ ਪੰਜਾਬ ਸਰਕਾਰ ਤੁਹਾਨੂੰ ਜੇਲ੍ਹ ਭੇਜਣ ਦੇ ਨਾਲ ਹੀ ਤੁਹਾਡੇ ਘਰ ਨੂੰ ਖੋਹ ਕੇ ਮਾਪਿਆਂ ਨੂੰ ਕਬਜ਼ਾ ਦੇ ਦੇਵੇਗੀ। ਇਸ ਨਾਲ ਹੀ ਜਿਹੜੀ ਤਨਖ਼ਾਹ ਦੇ ਸਿਰ ‘ਤੇ ਗੁਜ਼ਰ ਬਸਰ ਕਰ ਰਹੇ ਹੋ, ਉਸ ਤਨਖਾਹ ‘ਚੋਂ ਹਮੇਸ਼ਾ 10 ਫੀਸਦੀ ਤੋਂ ਲੈ ਕੇ 20 ਫੀਸਦੀ ਤਨਖਾਹ ਸਰਕਾਰ ਕੱਟਦੇ ਹੋਏ ਸਿੱਧੇ ਤੁਹਾਡੇ ਬਜ਼ੁਰਗ ਮਾਪਿਆਂ ਦੇ ਖ਼ਾਤੇ ਵਿੱਚ ਟ੍ਰਾਂਸਫਰ ਕਰ ਸਕਦੀ ਹੈ। ਇਸ ਸਾਰੀ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਜਲਦ ਹੀ ਆਪਣੇ ਹੀ ਪੁਰਾਣੇ ਐਕਟ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖ-ਭਾਲ ਅਤੇ ਭਲਾਈ ਐਕਟ 2007 ਵਿੱਚ ਫੇਰਬਦਲ ਕਰਨ ਜਾ ਰਹੀ ਹੈ ਤਾਂ ਕਿ ਬਜ਼ੁਰਗਾਂ ਦੀ ਸੁਰੱਖਿਆ ਵਿੱਚ ਹੋ ਰਹੀ ਅਣਗਹਿਲੀ ਨੂੰ ਦੂਰ ਕੀਤਾ ਜਾ ਸਕੇ। (Chandigarh News)
ਸੰਸਦ ਦੇ ਬਜ਼ਟ ਸੈਸ਼ਨ ‘ਤੇ ਆ ਗਿਆ ਨਵਾਂ ਅਪਡੇਟ
ਬਜ਼ੁਰਗ ਮਾਪਿਆਂ ਨੂੰ ਘਰੋਂ ਬਾਹਰ ਕੱਢਣ ਅਤੇ ਹਿੰਸਾ ਕਰਨ ਦੀਆਂ ਘਟਨਾਵਾਂ ਵਿੱਚ ਆ ਰਹੀ ਤੇਜ਼ੀ ਨੂੰ ਦੇਖਦੇ ਹੋਏ 2007 ਵਿੱਚ ਕੇਂਦਰ ਸਰਕਾਰ ਵੱਲੋਂ ਮਾਪਿਆਂ ਅਤੇ ਬਜ਼ੁਰਗਾਂ ਲਈ ਦੇਖ-ਭਾਲ ਅਤੇ ਭਲਾਈ ਐਕਟ ਤਿਆਰ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਸਾਲ 2008 ਵਿੱਚ ਲਾਗੂ ਤਾਂ ਕਰ ਦਿੱਤਾ ਪਰ ਇਸ ਐਕਟ ਵਿੱਚ ਕੋਈ ਜਿਆਦਾ ਸਖਤ ਵਿਵਸਥਾ ਨਾ ਹੋਣ ਕਾਰਨ ਪੰਜਾਬ ਸਰਕਾਰ ਇਸ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕਰਨ ਜਾ ਰਹੀ ਹੈ। ਆਸਾਮ ਸਰਕਾਰ ਦੀ ਤਰਜ਼ ‘ਤੇ ਨਵੇਂ ਸਖ਼ਤ ਨਿਯਮਾਂ ਨੂੰ ਪੰਜਾਬ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਤਾਂ ਕਿ ਬਜ਼ੁਰਗ ਮਾਪਿਆਂ ਨਾਲ ਬੱਚੇ ਹਿੰਸਾ ਕਰਨ ਦੇ ਨਾਲ ਹੀ ਘਰੋਂ ਬਾਹਰ ਨਾ ਕੱਢਣ। ਇਸ ਸਬੰਧੀ ਪੰਜਾਬ ਸਰਕਾਰ ਨੇ ਆਪਣੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਸਾਮ ਦੇ ਐਕਟ ਦੀ ਤਰਜ਼ ‘ਤੇ ਨਾ ਸਿਰਫ਼ ਨਵੇਂ ਨਿਯਮ ਤਿਆਰ ਕਰਨ ਲਈ ਆਦੇਸ਼ ਦੇ ਦਿੱਤੇ ਹਨ, ਸਗੋਂ ਆਸਾਮ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਸਖ਼ਤੀ ਕਰਨਾ ਚਾਹੁੰਦੀ ਹੈ। (Chandigarh News)
ਨਵੇਂ ਨਿਯਮਾਂ ਵਿੱਚ ਜੇਕਰ ਕੋਈ ਸਰਕਾਰੀ ਕਰਮਚਾਰੀ ਆਪਣੇ ਬਜ਼ੁਰਗ ਮਾਪਿਆ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਤਾਂ ਉਨ੍ਹਾਂ ਮਾਪਿਆ ਦੀ ਸ਼ਿਕਾਇਤ ‘ਤੇ ਉਸ ਸਰਕਾਰੀ ਕਰਮਚਾਰੀ ਦੀ ਤਨਖ਼ਾਹ ‘ਚੋਂ 10 ਫੀਸਦੀ ਤੋਂ 20 ਫੀਸਦੀ ਤੱਕ ਦੀ ਤਨਖ਼ਾਹ ਕੱਟਦੇ ਹੋਏ ਹਰ ਮਹੀਨੇ ਸਿੱਧੇ ਬਜ਼ੁਰਗ ਮਾਪਿਆਂ ਦੇ ਬੈਂਕ ਖ਼ਾਤੇ ਵਿੱਚ ਜਾਣੀ ਸ਼ੁਰੂ ਹੋ ਜਾਵੇਗੀ, ਇਸ ਦੇ ਨਾਲ ਹੀ ਸਰਕਾਰ ਉਸ ਕਰਮਚਾਰੀ ਨੂੰ ਉਸ ਦੇ ਘਰ ਵਿੱਚ ਬਜ਼ੁਰਗਾਂ ਲਈ ਇੱਕ ਕਮਰਾ ਵੀ ਤੈਅ ਕਰ ਸਕਦੀ ਹੈ, ਜਿਸ ਵਿੱਚ ਉਹ ਰਹਿਣਗੇ। ਜੇਕਰ ਘਰ ਵਿੱਚ ਇੱਕ ਹੀ ਕਮਰਾ ਹੋਇਆ ਤਾਂ ਬੱਚੇ ਘਰ ਤੋਂ ਬਾਹਰ ਹੋ ਜਾਣਗੇ, ਜਦੋਂ ਕਿ ਉਸ ਇੱਕ ਕਮਰੇ ਵਿੱਚ ਬਜ਼ੁਰਗ ਮਾਪੇ ਰਹਿਣਗੇ। ਇਸ ਨਾਲ ਹੀ ਜੇਕਰ ਉਸ ਸਰਕਾਰੀ ਕਰਮਚਾਰੀ ਨੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਨੂੰ 6 ਮਹੀਨੇ ਤੱਕ ਦੀ ਜੇਲ੍ਹ ਯਾਤਰਾ ਵੀ ਕਰਨੀ ਪੈ ਸਕਦੀ ਹੈ। (Chandigarh News)
ਹੁਣ ਡਿਪਟੀ ਕਮਿਸ਼ਨਰ ਹੀ ਐ ਸੁਪਰੀਮ | Chandigarh News
ਇਸ ਐਕਟ ਅਨੁਸਾਰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਹੀ ਸੁਪਰੀਮ ਹੈ, ਜਿਹੜਾ ਫੈਸਲਾ ਡਿਪਟੀ ਕਮਿਸ਼ਨਰ ਕਰਨਾ ਚਾਹੇਗਾ, ਉਸ ਕਰ ਸਕਦਾ ਹੈ, ਕਿਉਂਕਿ ਐਕਟ ਅਨੁਸਾਰ ਹੁਣ ਤੱਕ ਸਰਕਾਰ ਵੱਲੋਂ ਕੋਈ ਟ੍ਰਿਬਿਊਨਲ ਹੀ ਗਠਿਤ ਨਹੀਂ ਕੀਤਾ ਗਿਆ ਹੈ ਜਿਸ ਵਿੱਚ ਇਹ ਬਜ਼ੁਰਗ ਆਪਣੀ ਸ਼ਿਕਾਇਤ ਕਰ ਸਕਣ। ਹੁਣ ਤੱਕ ਕਿਸੇ ਵੀ ਡਿਪਟੀ ਕਮਿਸ਼ਨਰ ਵੱਲੋਂ ਐਕਟ ਅਨੁਸਾਰ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਕੋਈ ਜ਼ਿਆਦਾ ਮਾਪਿਆ ਨੂੰ ਇਨਸਾਫ਼ ਨਹੀਂ ਦਿਵਾਇਆ ਹੈ। (Chandigarh News)
ਸਰਕਾਰੀ ਹੀ ਨਹੀਂ ਪ੍ਰਾਈਵੇਟ ਵੀ ਆਉਣਗੇ ਘੇਰੇ ‘ਚ | Chandigarh News
ਪੰਜਾਬ ਸਰਕਾਰ ਲਈ ਸਰਕਾਰੀ ਕਰਮਚਾਰੀ ਚਿੰਤਾ ਦਾ ਵਿਸ਼ਾ ਨਹੀਂ ਹਨ, ਸਰਕਾਰ ਇਨ੍ਹਾਂ ਨੂੰ ਤਾਂ ਕਿਸੇ ਵੀ ਤਰ੍ਹਾਂ ਸਰਕਾਰੀ ਨਿਯਮਾਂ ਅਧੀਨ ਲਿਆ ਸਕਦੀ ਹੈ ਪਰ ਦਿੱਕਤ ਤਾਂ ਸਿਰਫ਼ ਪ੍ਰਾਈਵੇਟ ਨੌਕਰੀ ਅਤੇ ਕਾਰੋਬਾਰੀਆ ਦੀ ਹੈ ਕਿ ਉਨ੍ਹਾਂ ਨੂੰ ਐਕਟ ਦੇ ਦਾਇਰੇ ਅਧੀਨ ਕਿਵੇਂ ਲਿਆਂਦਾ ਜਾ ਸਕੇ। ਇਸ ਸਬੰਧੀ ਸਰਕਾਰ ਉਨ੍ਹਾਂ ਦੀ ਜਾਇਦਾਦ ਜਬਤ ਕਰਨ ਅਤੇ ਇਨਕਮ ਟੈਕਸ ਅਨੁਸਾਰ ਖ਼ਰਚਾ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਕਿ ਜਿੰਨੀ ਇਨਕਮ ਟੈਕਸ ਵਿੱਚ ਕਮਾਈ ਦਿਖਾਈ ਜਾਏਗੀ, ਉਸ ਦਾ 10 ਤੋਂ 20 ਫੀਸਦੀ ਬਜ਼ੁਰਗਾਂ ਨੂੰ ਦੇਣਾ ਪਵੇਗਾ ਨਹੀਂ ਤਾਂ ਪ੍ਰਾਪਰਟੀ ਜਬਤ ਹੋਣ ਦੇ ਨਾਲ ਹੀ ਜੇਲ੍ਹ ਹੋ ਜਾਵੇਗੀ। (Chandigarh News)
ਸਰਕਾਰੀ ਅਤੇ ਤਾਕਤਵਰ ਲੋਕਾਂ ਅੱਗੇ ਬੌਣੇ ਬਣੇ ਹਨ ਕਾਨੂੰਨ : ਖਹਿਰਾ | Chandigarh News
ਫੈਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਏ.ਐਸ. ਖਹਿਰਾ ਨੇ ਕਿਹਾ ਕਿ ਐਕਟ ਪਹਿਲਾਂ ਵੀ ਲਾਗੂ ਹਨ ਪਰ ਉਨ੍ਹਾਂ ਨੂੰ ਸਖ਼ਤੀ ਨਾਲ ਇਸ ਕਰਕੇ ਲਾਗੂ ਨਹੀਂ ਕੀਤਾ ਗਿਆ, ਕਿਉਂਕਿ ਇਸ ਵਿੱਚ ਨੁਕਸਾਨ ਸਰਕਾਰੀ ਅਤੇ ਤਾਕਤਵਰ ਲੋਕਾਂ ਦਾ ਹੁੰਦਾ ਹੈ। ਜਿਸ ਕਾਰਨ ਹੀ ਹਰ ਤਰ੍ਹਾਂ ਦੇ ਕਾਨੂੰਨ ਅਤੇ ਨਿਯਮ ਇਨ੍ਹਾਂ ਸਰਕਾਰੀ ਅਫ਼ਸਰਾਂ ਅਤੇ ਤਾਕਤਵਰ ਲੋਕਾਂ ਅੱਗੇ ਬੌਣੇ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਸਾਮ ਤਰਜ਼ ‘ਤੇ ਕਾਨੂੰਨ ਬਣਿਆ ਤਾਂ ਪੰਜਾਬ ‘ਚੋਂ ਕੋਈ ਵੀ ਬਜ਼ੁਰਗ ਹੁਣ ਤੋਂ ਬਾਅਦ ਬੇਘਰ ਅਤੇ ਹਿੰਸਾ ਦਾ ਸ਼ਿਕਾਰ ਨਹੀਂ ਹੋਵੇਗਾ। (Chandigarh News)