NewZealand - Sach Kahoon Punjabi
ਨਿਊਜ਼ੀਲੈਂਡ ’ਚ ਭੂਚਾਲ ਦੇ ਤੇਜ਼ ਝਟਕੇ, ਸੁਨਾਮੀ ਦੀ ਚੇਤਾਵਨੀ
ਵੈਲਿੰਗਟਨ (ਏਜੰਸੀ)। ਨਿਊਜੀਲੈਂਡ ਦੇ ਕਰਮਾਡੇਕ ਟਾਪੂ ’ਚ ਵੀਰਵਾਰ ਸਵੇਰੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ ਨੇ ਇਹ ਜਾਣਕਾਰੀ ਦਿੱਤੀ। ਸੀਈਐਨਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ 30.2 ਡਿਗਰੀ ਦੱਖਣ ਅਕਸਾਂਸ ਅਤੇ 176.05 ਡਿਗਰੀ ਪੱਛਮੀ ਦੇਸਾਂਤਰ ਅਤੇ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਭੂਚਾਲ ਦੇ ਦੌਰਾਨ ਅਜਿਹਾ ਕਰਨ ਤੋਂ ਬਚੋ | Earthquake
ਭੂਚਾਲ ਦੇ ਦੌਰਾਨ ਲਿਫਟ ਦੀ ਵਰਤੋਂ ਨਾ ਕਰੋ।
ਬਾਹਰ ਜਾਣ ਲਈ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
ਜੇਕਰ ਤੁਸੀਂ ਕਿਤੇ ਫਸ ਗਏ ਹੋ, ਤਾਂ ਭੱਜੋ ਨਾ।
ਜੇਕਰ ਤੁਸੀਂ ਕੋਈ ਵਾਹਨ ਜਾਂ ਕੋਈ ਵੀ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਤੁਰੰਤ ਰੋਕ ਦਿਓ।
ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਪੁਲ ਤੋਂ ਦੂਰ ਸੜਕ ਦੇ ਕਿਨਾਰੇ ਕਾਰ ਨੂੰ ਰੋਕੋ।
ਭੂਚਾਲ ਆਉਣ ਦੀ ਸੂਰਤ ਵਿੱਚ ਤੁਰੰਤ ਕਿਸੇ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ਵਿੱਚ ਜਾਓ।
ਭੂਚਾਲ ਦੀ ਸਥਿਤੀ ਵਿੱਚ, ਖਿੜਕੀਆਂ, ਅਲਮਾਰੀਆਂ, ਪੱਖੇ ਆਦਿ ਦੇ ਉੱਪਰ ਰੱਖੀ ਭਾਰੀ ਵਸਤੂਆਂ ਤੋਂ ਦੂਰ ਚਲੇ ਜਾਓ।
ਰਿਕਟਰ ਸਕੇਲ ਕੀ ਹੈ | Earthquake
ਭੂਚਾਲ ਦੌਰਾਨ ਜ਼ਮੀਨ ਵਿੱਚ ਵਾਈਬ੍ਰੇਸ਼ਨ ਨੂੰ ਰਿਕਟਰ ਸਕੇਲ ਜਾਂ ਤੀਬਰਤਾ ਕਿਹਾ ਜਾਂਦਾ ਹੈ। ਰਿਕਟਰ ਸਕੇਲ ਦਾ ਪੂਰਾ ਨਾਮ ਰਿਕਟਰ ਰਿਜ਼ਲਟ ਟੈਸਟ (ਰਿਕਟਰ ਮੈਗਨੀਟਿਊਡ ਟੈਸਟ ਸਕੇਲ) ਹੈ। ਰਿਕਟਰ ਪੈਮਾਨੇ ’ਤੇ ਭੁਚਾਲ ਦੀ ਤੀਬਰਤਾ ਜਿੰਨੀ ਜ਼ਿਆਦਾ ਹੋਵੇਗੀ, ਜ਼ਮੀਨ ਵਿਚ ਕੰਪਨ ਵੀ ਓਨੀ ਹੀ ਜ਼ਿਆਦਾ ਹੋਵੇਗੀ। ਜਿਵੇਂ-ਜਿਵੇਂ ਭੂਚਾਲ ਦੀ ਤੀਬਰਤਾ ਵਧਦੀ ਹੈ, ਨੁਕਸਾਨ ਵੀ ਵਧਦਾ ਹੈ। ਉਦਾਹਰਨ ਲਈ, ਰਿਕਟਰ ਪੈਮਾਨੇ ’ਤੇ 8 ਦੀ ਤੀਬਰਤਾ ਵਾਲਾ ਭੂਚਾਲ ਜ਼ਿਆਦਾ ਨੁਕਸਾਨ ਕਰੇਗਾ। ਜਦੋਂ ਕਿ 3 ਜਾਂ 4 ਦੀ ਤੀਬਰਤਾ ਵਾਲਾ ਭੂਚਾਲ ਹਲਕਾ ਹੋਵੇਗਾ।
ਭੂਚਾਲ ਦੀ ਤੀਬਰਤਾ ਦੇ ਹਿਸਾਬ ਨਾਲ ਕੀ ਅਸਰ ਹੋ ਸਕਦਾ ਹੈ
0 ਤੋਂ 1.9 ਦੀ ਤੀਬਰਤਾ ਵਾਲੇ ਭੂਚਾਲ ਦਾ ਪਤਾ ਸਿਰਫ਼ ਸਿਸਮੋਗ੍ਰਾਫ਼ਾਂ ਦੁਆਰਾ ਹੀ ਪਾਇਆ ਜਾਂਦਾ ਹੈ।
2 ਤੋਂ 2.9 ਦੀ ਤੀਬਰਤਾ ਵਾਲਾ ਭੂਚਾਲ ਸਿਰਫ ਹਲਕੇ ਝਟਕੇ ਦਾ ਕਾਰਨ ਬਣਦਾ ਹੈ।
3 ਤੋਂ 3.9 ਤੀਬਰਤਾ ਦੇ ਭੂਚਾਲ ਦੇ ਦੌਰਾਨ, ਅਜਿਹਾ ਲਗਦਾ ਹੈ ਕਿ ਕੋਈ ਟਰੱਕ ਤੁਹਾਡੇ ਪਾਸਿਓਂ ਲੰਘਿਆ ਹੈ।
4 ਤੋਂ 4.9 ਦੀ ਤੀਬਰਤਾ ਵਾਲਾ ਭੂਚਾਲ ਵਿੰਡੋਜ਼ ਨੂੰ ਤੋੜ ਸਕਦਾ ਹੈ।
ਘਰੇਲੂ ਵਸਤੂਆਂ 5 ਤੋਂ 5.9 ਦੀ ਤੀਬਰਤਾ ’ਤੇ ਹਿੱਲ ਸਕਦੀਆਂ ਹਨ।
6 ਤੋਂ 6.9 ਤੀਬਰਤਾ ਦੇ ਭੂਚਾਲ ਕਾਰਨ ਇਮਾਰਤਾਂ ਦੀਆਂ ਨੀਹਾਂ ਵਿੱਚ ਤਰੇੜਾਂ ਆ ਸਕਦੀਆਂ ਹਨ।
7 ਤੋਂ 7.9 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਇਮਾਰਤਾਂ ਢਹਿ ਸਕਦੀਆਂ ਹਨ।
8 ਤੋਂ 8.9 ਤੀਬਰਤਾ ਦਾ ਭੂਚਾਲ ਆਉਣ ’ਤੇ ਵੱਡੇ ਪੁਲ ਵੀ ਢਹਿ ਸਕਦੇ ਹਨ।
9 ਤੋਂ ਵੱਧ ਦੀ ਤੀਬਰਤਾ ਵਾਲੇ ਭੂਚਾਲ ਪੂਰੀ ਤਬਾਹੀ ਦਾ ਕਾਰਨ ਬਣ ਸਕਦੇ ਹਨ।
ਜੇਕਰ ਸਮੁੰਦਰ ਨੇੜੇ ਹੈ ਤਾਂ ਸੁਨਾਮੀ ਵੀ ਆ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਿਊਜ਼ੀਲੈਂਡ ‘ਚ ਕੋਰੋਨਾ ਦੇ 4,404 ਨਵੇਂ ਮਾਮਲੇ ਆਏ ਸਾਹਮਣੇ, 11 ਹੋਰ ਮੌਤਾਂ
(ਏਜੰਸੀ) ਵੈਲਿੰਗਟਨ। ਸ਼ਨੀਵਾਰ ਨੂੰ, ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 4,404 ਕਮਿਊਨਿਟੀ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ 4,404 ਕਮਿਊਨਿਟੀ ਮਾਮਲੇ ਅਤੇ 11 ਮੌਤਾਂ ਦੀ ਰਿਪੋਰਟ ਕੀਤੀ ਹੈ।
ਇਸ ਸਮੇਂ 356 ਮਰੀਜ਼ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਹਨ। ਨਵੇਂ ਕਮਿਊਨਿਟੀ ਕੇਸਾਂ ਵਿੱਚੋਂ, 1,318 ਸਭ ਤੋਂ ਵੱਡੇ ਸ਼ਹਿਰ ਆਕਲੈਂਡ ਤੋਂ ਹਨ। ਇਸ ਤੋਂ ਇਲਾਵਾ, ਮੰਤਰਾਲੇ ਦੇ ਅਨੁਸਾਰ, ਸ਼ਨੀਵਾਰ ਨੂੰ ਨਿਊਜ਼ੀਲੈਂਡ ਦੀ ਸਰਹੱਦ ‘ਤੇ ਕੋਵਿਡ -19 ਦੇ 50 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਵਿੱਚ ਕੋਵਿਡ ਦੇ 12,63,333 ਮਾਮਲੇ ਸਾਹਮਣੇ ਆ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 5,836 ਨਵੇਂ ਮਾਮਲੇ
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 5,836 ਨਵੇਂ ਮਾਮਲੇ
ਵੈਲਿੰਗਟਨ। ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ 5,836 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਬੀਮਾਰੀ ਕਾਰਨ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਨਵੇਂ ਮਾਮਲਿਆਂ ਵਿੱਚ, ਆਕਲੈਂਡ ਸ਼ਹਿਰ ਵਿੱਚ ਸਭ ਤੋਂ ਵੱਧ 1,923 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸਰਹੱਦ ‘ਤੇ 52 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਨਿਊਜ਼ੀਲੈਂਡ ਦੇ ਹਸਪਤਾਲਾਂ ਵਿੱਚ ਕੋਵਿਡ ਦੇ 403 ਮਰੀਜ਼ ਇਲਾਜ ਅਧੀਨ ਹਨ। ਇਸ ਵਿੱਚ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ 10 ਮਰੀਜ਼ ਵੀ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਨਵੇਂ ਕੇਸਾਂ ਦੇ ਆਉਣ ਨਾਲ ਦੇਸ਼ ਵਿੱਚ ਹੁਣ ਤੱਕ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1,148,905 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 7,800 ਨਵੇਂ ਮਾਮਲੇ
ਨਿਊਜ਼ੀਲੈਂਡ ਵਿੱਚ ਕੋਰੋਨਾ ਦੇ 7,800 ਨਵੇਂ ਮਾਮਲੇ
ਵੈਲਿੰਗਟਨ(ਯੂਐਨਆਈ/ਸਿਨਹੂਆ)। ਨਿਊਜ਼ੀਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਸੰਕਰਮਣ ਦੇ 7,800 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 17 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਵੇਂ ਕੇਸਾਂ ਵਿੱਚੋਂ 2,755 ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਹਨ। ਇਨ੍ਹਾਂ ਤੋਂ ਇਲਾਵਾ ਦੇਸ਼ ਦੀ ਸਰਹੱਦ ‘ਤੇ ਕੋਰੋਨਾ ਦੇ 99 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਇਸ ਸਮੇਂ 401 ਮਰੀਜ਼ ਨਿਊਜ਼ੀਲੈਂਡ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 14 ਮਰੀਜ਼ ਇੰਟੈਂਸਿਵ ਕੇਅਰ ਵਿਭਾਗ ਵਿੱਚ ਦਾਖਲ ਹਨ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਵਿੱਚ 1,082,993 ਪੁਸ਼ਟੀ ਕੀਤੇ ਕੇਸ ਹੋ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਿਊਜ਼ੀਲੈਂਡ ਖਿਲਾਫ ਦੱ. ਅਫਰੀਕਾ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ
ਏਜੰਸੀ, ਬਰਮਿੰਘਮ
ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਚੱਲ ਰਹੀ ਨਿਊਜ਼ੀਲੈਂਡ ਖਿਲਾਫ ਆਈਸੀਸੀ ਕ੍ਰਿਕਟ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਦਾ ਬੁੱਧਵਾਰ ਨੂੰ ਬਰਮਿੰਘਮ ‘ਚ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੋਵੇਗਾ। ਟੂਰਨਾਮੈਂਟ ‘ਚ ਬਣੇ ਰਹਿਣ ਅਤੇ ਸੈਮੀਫਾਈਨਲ ਦੀ ਦੌੜ ‘ਚ ਕਾਇਮ ਰਹਿਣ ਲਈ ਦੱਖਣੀ ਅਫਰੀਕਾ ਨੂੰ ਨਿਊਜ਼ੀਲੈਂਡ ਖਿਲਾਫ ਹਰ ਹਾਲ ‘ਚ ਮੁਕਾਬਲਾ ਜਿੱਤਣਾ ਹੋਵੇਗਾ। ਦੱਖਣੀ ਅਫਰੀਕਾ ਦੇ ਪੰਜ ਮੈਚਾਂ ‘ਚ ਤਿੰਨ ਹਾਰ, ਇੱਕ ਜਿੱਤ ਅਤੇ ਇੱਕ ਰੱਦ ਨਤੀਜੇ ਨਾਲ ਤਿੰਨ ਅੰਕ ਹਨ ਅਤੇ ਉਹ ਫਿਲਹਾਲ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਹੈ ਜਦੋਂਕਿ ਟੂਰਨਾਮੈਂਟ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਨਿਊਜ਼ੀਲੈਂਡ ਦੇ ਚਾਰ ਮੈਚਾਂ ‘ਚ ਤਿੰਨ ਜਿੱਤ ਅਤੇ ਇੱਕ ਮੈਚ ਰੱਦ ਹੋਣ ਜਾਣ ਕਾਰਨ ਸੱਤ ਅੰਕ ਹਨ।
ਭਾਵੇਂ ਹੀ ਨਿਊਜ਼ੀਲੈਂਡ ਇਸ ਮੁਕਾਬਲੇ ਦਾ ਦਾਅਵੇਦਾਰ ਹੈ ਪਰ ਦੱਖਣੀ ਅਫਰੀਕਾ ਕੋਲ ਵੀ ਵਧੀਆ ਟੀਮ ਹੈ ਤੇ ਅਜਿਹੇ ਖਿਡਾਰੀ ਹਨ ਜੋ ਮੈਚ ਦਾ ਰੁਖ ਆਪਣੇ ਵੱਲ ਮੋੜਨ ‘ਚ ਸਮਰਥ ਹਨ। ਹਾਲਾਂਕਿ ਦੱਖਣੀ ਅਫਰੀਕਾ ਇਸ ਵਿਸ਼ਵ ਕੱਪ ‘ਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰ ਸਕਣ ‘ਚ ਹੁਣ ਤੱਕ ਨਾਕਾਮ ਰਹੀ ਹੈ। ਦੱਖਣੀ ਅਫਰੀਕਾ ਨੂੰ ਪਹਿਲੇ ਮੈਚ ‘ਚ ਮੇਜ਼ਬਾਨ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਮੈਚ ‘ਚ ਉਸ ਨੂੰ ਬੰਗਲਾਦੇਸ਼ ਨੇ ਵੱਡਾ ਉਲਟਫੇਰ ਕਰਦਿਆਂ 21 ਦੌੜਾਂ ਨਾਲ ਹਰਾਇਆ ਸੀ। ਦੱਖਣੀ ਅਫਰੀਕਾ ਦਾ ਤੀਜਾ ਮੁਕਾਬਲਾ ਭਾਰਤ ਨਾਲ ਸੀ ਅਤੇ ਉੱਥੇ ਵੀ ਊਸ ਨੂੰ ਮੂੰਹ ਦੀ ਖਾਣੀ ਪਈ ਸੀ ਹਾਲਾਂਕਿ ਵੈਸਟਇੰਡੀਜ਼ ਖਿਲਾਫ ਉਨ੍ਹਾਂ ਦਾ ਮੁਕਾਬਲਾ ਮੀਂਹ ਕਾਰਨ ਰੱਦ ਕਰਨਾ ਪਿਆ ਸੀ ਅਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਸੀ।
ਦੱਖਣੀ ਅਫਰੀਕਾ ਨੇ ਪਿਛਲੇ ਮੁਕਾਬਲੇ ‘ਚ ਅਫਗਾਨਿਸਤਾਨ ਨੂੰ ਹਰਾ ਕੇ ਇਸ ਵਿਸ਼ਵ ਕੱਪ ‘ਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਸੀ। ਦੱਖਣੀ ਅਫਰੀਕਾ ਦੇ ਹੁਣ ਚਾਰ ਮੈਚ ਬਾਕੀ ਹਨ ਅਤੇ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਉਸ ਨੂੰ ਸਾਰੇ ਮੁਕਾਬਲੇ ਜਿੱਤਣੇ ਹੋਣਗੇ। ਅਜਿਹੇ ‘ਚ ਨਿਊਜ਼ੀਲੈਂਡ ਜਿਹੀ ਸੰਤੁਲਿਤ ਟੀਮ ਖਿਲਾਫ ਉਨ੍ਹਾਂ ਨੂੰ ਹਰ ਵਿਭਾਗ ‘ਚ ਵਧੀਆ ਪ੍ਰਦਰਸ਼ਨ ਕਰਕੇ ਟੂਰਨਾਮੈਂਟ ‘ਚ ਵਾਪਸੀ ਕਰਨੀ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਦਾ ਵਿਸ਼ਵ ਕੱਪ ‘ਚ ਹੁਣ ਤੱਕ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ ਅਤੇ ਉਸ ਨੂੰ ਇੱਕ ਵੀ ਮੁਕਾਬਲੇ ‘ਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਨਿਊਜ਼ੀਲੈਂਡ ਨੇ ਪਹਿਲੇ ਮੁਕਾਬਲੇ ‘ਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ ਸੀ ਜਦੋਂਕਿ ਦੂਜੇ ਮੁਕਾਬਲੇ ‘ਚ ਉਨ੍ਹਾਂ ਦਾ ਸਾਹਮਣਾ ਉਲਟਫੇਰ ਕਰਨ ‘ਚ ਮਾਹਿਰ ਬੰਗਲਾਦੇਸ਼ ਨਾਲ ਸੀ, ਜਿੱਥੇ ਉਸ ਨੂੰ ਦੋ ਵਿਕਟਾਂ ਨਾਲ ਜਿੱਤ ਮਿਲੀ ਸੀ।
ਤੀਜੇ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ। ਭਾਰਤ ਖਿਲਾਫ ਉਨ੍ਹਾਂ ਦਾ ਚੌਥਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ, ਹਾਲਾਂਕਿ ਨਿਊਜ਼ੀਲੈਂਡ ਦਾ ਹੁਣ ਤੱਕ ਕਿਸੇ ਵੀ ਵੱਡੀ ਟੀਮ ਨਾਲ ਮੁਕਾਬਲਾ ਨਹੀਂ ਹੋਇਆ ਹੈ। ਅਜਿਹੇ ‘ਚ ਬੁੱਧਵਾਰ ਨੂੰ ਦੱਖਣੀ ਅਫਰੀਕਾ ਜਿਹੀ ਮਜ਼ਬੂਤ ਟੀਮ ਖਿਲਾਫ ਉਨ੍ਹਾਂ ਦੀ ਵੀ ਪ੍ਰੀਖਿਆ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਦੇ ਜ਼ਿਆਦਾਤਰ ਖਿਡਾਰੀ ਫਾਰਮ ‘ਚ ਹਲ ਜੋ ਵੱਡਾ ਸਕੋਰ ਬਣਾ ਕੇ ਵਿਰੋਧੀ ਟੀਮ ਨੂੰ ਦਬਾਅ ‘ਚ ਲਿਆ ਸਕਦੇ ਹਨ। ਦੱਖਣੀ ਅਫਰੀਕਾ ਨੂੰ ਮੁਕਾਬਲੇ ‘ਚ ਆਪਣੀ ਮਜ਼ਬੂਤ ਛਾਪ ਛੱਡਣ ਲਈ ਨਿਊਜ਼ੀਲੈਂਡ ਦੇ ਸਿਖਰਲੇ ਕ੍ਰਮ ਨੂੰ ਜਲਦ ਨਬੇੜਨ ਦੀ ਚੁਣੌਤੀ ਹੋਵੇਗੀ। ਦੋਵਾਂ ਟੀਮਾਂ ਦਰਮਿਆਨ ਹੁਣ ਤੱਕ 70 ਵੰਨਡੇ ਮੁਕਾਬਲੇ ਖੇਡੇ ਗਏ ਹਨ ਜਿਨ੍ਹਾਂ ‘ਚ ਨਿਊਜ਼ੀਲੈਂਡ ਨੇ 24 ਜਿੱਤੇ ਹਨ ਜਦੋਂਕਿ ਦੱਖਣੀ ਅਰਫੀਕਾ ਨੇ 41 ਜਿੱਤੇ ਹਨ। ਪੰਜ ਮੈਚਾਂ ‘ਚ ਕੋਈ ਨਤੀਜਾ ਨਹੀਂ ਨਿਕਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਖਰੀ ਮੁਕਾਬਲਾ ਚਾਰ ਦੌੜਾਂ ਨਾਲ ਹਾਰਿਆ ਭਾਰਤ, ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕੀਤੀ
ਹੈਮਿਲਟਨ | ਭਾਰਤ ਦਾ ਟੀ20 ‘ਚ 10 ਸੀਰੀਜ਼ ਤੋਂ ਚੱਲਿਆ ਆ ਰਿਹਾ ਅਜੇਤੂ ਰਥ ਨਿਊਜ਼ੀਲੈਂਡ ਖਿਲਾਫ ਤੀਜੇ ਤੇ ਆਖਰੀ ਟੀ20 ਮੁਕਾਬਲੇ ‘ਚ ਐਤਵਾਰ ਨੂੰ ਚਾਰ ਦੌੜਾਂ ਦੀ ਹਾਰ ਨਾਲ ਰੁਕ ਗਿਆ ਨਿਉਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਨਿਊਜ਼ੀਲੈਂਡ ਨੇ ਚਾਰ ਵਿਕਟਾਂ ‘ਤੇ 212 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਦੋਂਕਿ ਭਾਰਤੀ ਟੀਮ ਛੇ ਵਿਕਟਾਂ 208 ਦੌੜਾਂ ਬਣਾ ਸਕੀ ਭਾਰਤ ਨੂੰ ਆਖਰੀ ਓਵਰ ‘ਚ ਜਿੱਤ ਲਈ 16 ਦੌੜਾ ਚਾਹੀਦੀਆਂ ਸਨ ਪਰ 11 ਦੌੜਾ ਹੀ ਬਣ ਸਕੇ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇੱਕ ਰੋਜ਼ਾ ਸੀਰੀਜ਼ ਜਿੱਤੀ ਪਰ ਟੀ20 ਸੀਰੀਜ਼ ਗੁਆ ਦਿੱਤੀ ਭਾਰਤ ਟੀ20 ‘ਚ 2017 ਤੋਂ ਪਿਛਲੀਆਂ 10 ਸੀਰੀਜ਼ਾਂ ‘ਚ ਅਜਿੱਤ ਚੱਲ ਰਿਹਾ ਸੀ ਪਰ ਕੀਵੀਆਂ ਨੇ ਟੀਮ ਇੰਡੀਆ ਦਾ ਅਜਿੱਤ ਰਥ ਆਖਰ ਰੋਕ ਲਿਆ ਭਾਰਤ ਨੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਖਰਾਬ ਸ਼ੁਰੂਆਤ ਕੀਤੀ ਅਤੇ ਓਪਨਰ ਸ਼ਿਖਰ ਧਵਨ ਨੂੰ ਪਹਿਲੇ ਹੀ ਓਵਰ ‘ਚ ਗੁਆ ਦਿੱਤਾ
ਕਪਤਾਨ ਰੋਹਿਤ (38) ਅਤੇ ਸ਼ੰਕਰ (43) ਨੇ ਦੂਜੀ ਵਿਕਟ ਲਈ 75 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ ਦੋਵੇਂ ਬੱਲੇਬਾਜ਼ਾਂ ਨੇ ਕੁਝ ਲਾਜਵਾਬ ਸ਼ਾਟਸ ਖੇਡੇ ਇਹ ਸਾਂਝੇਦਾਰੀ ਮੇਜ਼ਬਾਨ ਟੀਮ ਲਈ ਜ਼ਿਆਦਾ ਖਤਰਨਾਕ ਸਾਬਤ ਹੁੰਦੀ ਕਿ ਉਸ ਤੋਂ ਪਹਿਲਾਂ ਸੈਂਟਨਰ ਨੇ ਸ਼ੰਕਰ ਨੂੰ ਆਊਟ ਕਰਕੇ ਭਾਰਤ ਨੂੰ 81 ਦੌੜਾਂ ਦੇ ਸਕੋਰ ‘ਤੇ ਦੂਜਾ ਝਟਕਾ ਦਿੱਤਾ ਮੈਦਾਨ ‘ਤੇ ਉੱਤਰੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਉਂਦੇ ਹੀ ਹਮਲਾਵਰ ਤੇਵਰ ਵਿਖਾਏ ਤੇ ਸੈਂਟਨਰ ਦੀਆਂ ਦੋ ਗੇਂਦਾਂ ‘ਤੇ ਚੌਕੇ ਤੇ ਛੱਕਾ ਜੜ ਦਿੱਤਾ ਉਨ੍ਹਾਂ ਨੇ ਪਾਰੀ ਦੇ 10ਵੇਂ ਓਵਰ ‘ਚ ਲੈੱਗ ਸਪਿੱਨਰ ਈਸ਼ ਸੋਢੀ ਦੀ ਦੂਜੀ ਤੇ ਛੇਵੀਂ ਗੇਂਦਾਂ ‘ਤੇ ਛੱਕੇ ਮਾਰੇ ਤੇ ਸਿਰਫ ਛੇ ਗੇਂਦਾਂ ‘ਚ 23 ਦੌੜਾਂ ‘ਤੇ ਪਹੁੰਚ ਗਏ ਪੰਤ ਨੂੰ 13ਵੇਂ ਓਵਰ ‘ਚ ਬਲੇਅਰ ਟਿਕਨਰ ਨੇ ਆਊਟ ਕਰ ਦਿੱਤਾ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਆਪਣੀ ਪਹਿਲੀ ਹੀ ਗੇਂਦ ‘ਤੇ ਟਿਕਨਰ ‘ਤੇ ਛੱਕਾ ਲਾ ਦਿੱਤਾ ਇਸ ਓਵਰ ਦੀ ਆਖਰੀ ਗੇਂਦ ‘ਤੇ ਭਾਰਤੀ ਕਪਤਾਨ ਰੋਹਿਤ ਨੂੰ ਆਊਟ ਕਰ ਦਿੱਤਾ ਰੋਹਿਤ ਦੇ ਆਊਟ ਹੋਣ ਦੇ ਚਾਰ ਦੌੜਾਂ ਬਾਦ ਹੀ ਪਾਂਡਿਆ ਨੂੰ ਸਕਾਟ ਕੁਗੇਲਜਿਨ ਨੇ ਆਊਟ ਕਰ ਦਿੱਤਾ
ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ‘ਚ ਪਾਂਡਿਆ ਦੇ ਹੱਥੋਂ ਬੱਲਾ ਛੁੱਟ ਗਿਆ ਪਰ ਕੇਨ ਵਿਲੀਅਮਸਨ ਨੇ ਅਸਾਨ ਕੈਚ ਨਹੀਂ ਛੱਡਿਆ ਮਹਿੰਦਰ ਸਿੰਘ ਧੋਨੀ ਡੇਰਿਲ ਮਿਸ਼ੇਲ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ ‘ਚ ਟਿਮ ਸਾਊਦੀ ਨੂੰ ਕੈਚ ਦੇ ਬੈਠੇ ਧੋਨੀ ਨੇ ਦੋ ਦੌੜਾਂ ਬਣਾਈਆਂ ਭਾਰਤ ਨੇ ਚਾਰ ਦੌੜਾਂ ਦੇ ਫਰਕ ‘ਚ ਤਿੰਨ ਵਿਕਟਾਂ ਗੁਆਈਆਂ ਤੇ ਊਸ ਦਾ ਸਕੋਰ ਛੇ ਵਿਕਟਾਂ ‘ਤੇ 145 ਦੌੜਾਂ ਹੋ ਗਿਆ ਦਿਨੇਸ਼ ਕਾਰਤਿਕ ਨੇ ਮੈਦਾਨ ‘ਤੇ ਆਉਣ ਨਾਲ ਹੀ ਦੋ ਛੱਕੇ ਮਾਰ ਕੇ ਭਾਂਰਤ ਨੂੰ ਮੁਕਾਬਲੇ ‘ਚ ਬਣਾਈ ਰੱਖਿਆ ਕਰੁਣਾਲ ਪਾਂਡਿਆ ਨੇ 18ਵੇਂ ਓਵਰ ‘ਚ ਟਿਮ ਸਾਊਦੀ ‘ਤੇ 6,4,4 ਲਾ ਕੇ ਮੈਚ ‘ਚ ਰੋਮਾਂਚਕ ਬਣਾ ਦਿੱਤਾ ਭਾਰਤ ਨੂੰ ਆਖਰੀ ਦੋ ਓਵਰਾਂ ‘ਚ 30 ਦੌੜਾ ਦੀ ਜ਼ਰੂਰਤ ਸੀ ਟਿਮ ਸਾਊਦੀ ਦੇ ਪਾਰੀ ਦੇ 20ਵੇਂ ਓਵਰ ਦੀ ਪਹਿਲੀ ਗੇਂਦਾਂ ‘ਤੇ ਕਾਰਤਿਕ ਨੇ ਦੋ ਦੌੜਾਂ ਲਈਆਂ ਅਗਲੀਆਂ ਦੋ ਗੇਂਦਾਂ ‘ਤੇ ਕੋਈ ਦੌੜ ਨਹੀਂ ਬਣੀ ਚੌਥੀ ਗੇਂਦ ‘ਤੇ ਇੱਕ ਦੌੜ ਬਣੀ ਤੇ ਮੈਚ ਭਾਰਤ ਦੇ ਹੱਥੋਂ ਨਿਕਲ ਗਿਆ ਕਾਰਤਿਕ ਨੇ ਆਖਰੀ ਗੇਂਦ ਤੇ ਛੱਕਾ ਜ਼ਰੂਰ ਲਾਇਆ ਪਰ ਭਾਰਤ ਨੂੰ ਹਾਰ ਦਾ ਸਾਹਮਦਾ ਕਰਨਾ ਪਿਆ ਕਾਰਤਿਕ ਨੇ 16 ਗੇਂਦਾਂ ‘ਤੇ ਨਾਬਾਦ 33 ਦੌੜਾਂ ‘ਚ ਚਾਰ ਛੱਕੇ ਤੇ ਜਦੋਂਕਿ ਕਰੁਣਾਲ ਨੇ 13 ਗੇਂਦਾਂ ‘ਤੇ ਨਾਬਾਦ 26 ਦੌੜਾਂ ‘ਚ ਦੋ ਚੌਕੇ ਤੇ ਦੋ ਛੱਕੇ ਲਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਤੋਂ ਹਾਰੀ
ਭਾਰਤੀ ਟੀਮ 80 ਦੌੜਾਂ ਨਾਲ ਹਾਰੀ
ਵੇਲਿੰਗਟਨ | ਭਾਰਤੀ ਪੁਰਸ਼ ਟੀਮ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ20 ਕੌਮਾਂਤਰੀ ਮੈਚ ‘ਚ ਬੁੱਧਵਾਰ ਨੂੰ ਗੋਡੇ ਟੇਕ ਦਿੱਤੇ ਤੇ ਉਸ ਨੂੰ 80 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ‘ਤੇ 219 ਦੌੜਾ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ ‘ਚ ਭਾਰਤੀ ਟੀਮ 19.2 ਓਵਰਾਂ ‘ਚ 139 ਦੌੜਾ ‘ਤੇ ਢੇਰ ਹੋ ਗਈ ਨਿਊਜ਼ੀਲੈਂਡ ਨੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ
ਭਾਰਤੀ ਟੀਮ ਇੱਕ ਰੋਜ਼ਾ ਸੀਰੀਜ ‘ਚ 4-1 ਨਾਲ ਜਿੱਤ ਹਾਸਲ ਕਰਕੇ ਇਸ ਮੁਕਾਬਲੇ ‘ਚ ਉੱਤਰੀ ਸੀ ਪਰ ਉਸ ਨੂੰ ਆਪਣੇ ਮੱਧਕ੍ਰਮ ਦੀ ਨਾਕਾਮੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ ਜਦੋਂਕਿ ਸ਼ਿਖਰ ਧਵਨ ਨੇ 29, ਵਿਜੈ ਸ਼ੰਕਰ ਨੇ 27 ਅਤੇ ਕਰੁਣਾਲ ਪਾਂਡਿਆ ਨੇ 20 ਦੌੜਾ ਬਣਾਈਆਂ ਕਪਤਾਨ ਰੋਹਿਤ ਸ਼ਰਮਾ ਇੱਕ, ਰਿਸ਼ਭ ਪੰਤ ਚਾਰ, ਦਿਨੇਸ਼ ਕਾਰਤਿਕ ਪੰਜ, ਹਾਰਦਿਕ ਪਾਂਡਿਆ ਚਾਰ, ਭੁਵਨੇਸ਼ਵਰ ਕੁਮਾਰ ਇੱਕ ਅਤੇ ਯੁਜਵੇਂਦਰ ਚਹਿਲ ਇੱਕ ਦੌੜ ਬਣਾ ਕੇ ਆਊਟ ਹੋਏ
ਖਲੀਲ ਅਹਿਮਦ ਇੱਕ ਦੌੜ ‘ਤੇ ਨਾਬਾਦ ਰਹੇ ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਨੇ 17 ਦੌੜਾਂ ‘ਤੇ ਤਿੰਨ ਵਿਕਟਾਂ ਲਈਆ ਜਦੋਂਕਿ ਲੋਕੀ ਫਰਗਿਊਸਨ ਨੇ 22 ਦੌੜਾਂ ‘ਤੇ ਦੋ ਵਿਕਟਾਂ, ਮਿਸ਼ੇਲ ਸੈਂਟਰਨ ਨੇ 24 ਦੌੜਾ ‘ਤੇ ਦੋ ਵਿਕਟਾਂ ਤੇ ਈਸ਼ ਸੋਢੀ ਨੇ 26 ਦੌੜਾ ‘ਤੇ ਦੋ ਵਿਕਟਾਂ ਲਈਆਂ ਨਿਊਜ਼ੀਲੈਂਡ ਦੀ ਪਾਰੀ ‘ਚ ਸਿਰਫ 43 ਗੇਂਦਾਂ ‘ਤੇ ਸੱਤ ਚੌਕਿਆਂ ਤੇ ਛੇ ਛੱਕਿਆਂ ਦੀ ਮੱਦਦ ਨਾਲ 84 ਦੌੜਾਂ ਬਣਾਉਣ ਵਾਲੇ ਟਿਮ ਸਿਫਰਟ ਨੂੰ ਮੈਨ ਆਫ  ਦ ਮੈਚ ਦਾ ਪੁਰਸਕਾਰ ਦਿੱਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ20: ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ
ਆਕਲੈਂਡ | ਆਕਲੈਂਡ ‘ਚ ਟੀ20 ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੋੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੇ 20 ਓਵਰਾ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ
ਜਵਾਬ ‘ਚ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 17ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ 144 ਦੌੜਾਂ ਬਣਾ ਕੇ ਆਊਟ ਹੋ ਗਈ ਨਿਊਜ਼ੀਲੈਂਡ ਦੇ ਡਗ ਬ੍ਰੈਸਵੇਲ ਨੂੰ ਆਲ ਰਾਊਂਡ ਖੇਡ ਲਈ ਮੈਨ ਆਫ ਦ ਮੈਚ ਚੁਣਿਆ ਗਿਆ ਟਾਸ ਜਿੱਤ ਕੇ ਸ੍ਰੀਲੰਕਾ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਲਿਆ ਜੋ ਸਹੀ ਸਾਬਤ ਹੋਇਆ ਮਾਰਟਿਨ ਗੁਪਟਿਲ ਮਹਿਜ ਇੱਕ ਦੌੜ ਬਣਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਇੱਕ ਸਮੇਂ ਨਿਊਜ਼ੀਲੈਂਡ ਦੀ ਅੱਧੀ ਟੀਮ 55 ਦੌੜਾਂ ‘ਤੇ ਪਵੇਲੀਅਤਨ ਪਰਤ ਗਈ ਸੀ ਸਟਾਕ ਕਗਲੇਇਨ ਨੇ ਹੇਠਲੇ ਕ੍ਰਮ ‘ਚ ਬੱਲੇਬਾਜ਼ੀ ਕਰਦਿਆ 4 ਛੱਕੇ ਅਤੇ ਇੱਕ ਚੌਕੇ ਦੀ ਮੱਦਦ ਨਾਲ 15 ਗੇਂਦਾਂ ‘ਤੇ ਨਾਬਾਦ 35 ਦੌੜਾਂ ਬਣਾਉਂਦਿਆਂ ਟੀਮ ਨੂੰ 20 ਓਵਰਾਂ ‘ਚ 7 ਵਿਕਟਾਂ ‘ਤੇ 179 ਦੌੜਾਂ ਦੇ ਸਕੋਰ ‘ਤੇ ਪਹੁੰਚਾਇਆ ਸ੍ਰੀਲੰਕਾ ਲਈ ਕੁਸਲ ਰਜਿਤਾ ਨੇ 3 ਅਤੇ ਲਸਿਤ ਮਲਿੰਗਾ ਨੇ 2 ਵਿਕਟਾਂ ਕੱਢੀਆਂ ਟੀਚੇ ਦਾ ਪਿੱਛਾ ਕਰਦਿਆਂ ਸ੍ਰਲੰਕਾ ਦੀ ਸ਼ੁਰੂਆਤ ਵੀ ਖਰਾਬ ਰਹੀ, ਸਮਰਵਿਕ੍ਰਮਾ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ
ਇਸ ਤੋਂ ਬਾਅਦ ਕੁਸਲ ਪਰੇਰਾ ਵੀ 23 ਦੌੜਾਂ ਬਣਾ ਕੇ ਚੱਲਦੇ ਬਣੇ ਹੌਲੀ-ਹੌਲੀ ੱਿÂਕ ਤੌਂ ਬਾਅਦ ਇੱਕ ਮਹਿਮਾਨ ਖਿਡਾਰੀ ਆਊਟ ਹੁੰਦਾ ਗਿਆ  ਇਸ ਤਰ੍ਹਾਂ 17ਵੇਂ ਓਵਰ ਦੀ ਪੰਜਵੀਂ ਗੇਂਦ ਤੱਕ ਪੂਰੀ ਸ੍ਰੀਲੰਕਾਈ ਟੀਮ 144 ਦੌੜਾਂ ਬਣਾ ਕੇ ਆਊਟ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
49 ਸਾਲਾਂ ਬਾਅਦ ਵਿਦੇਸ਼ੀ ਧਰਤੀ ਂਤੇ ਪਾਕਿਸਤਾਨ ਵਿਰੁੱਧ ਜਿੱਤੀ ਲੜੀ
ਅਬੁਧਾਬੀ, 7 ਦਸੰਬਰ
ਨਿਊਜ਼ੀਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਪਾਕਿਸਤਾਨ ਨੂੰ ਤੀਸਰੇ ਅਤੇ ਆਖ਼ਰੀ ਟੈਸਟ ‘ਚ 123 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਨਿਊਜ਼ੀਲੈਂਡ ਦੀ ਪਿਛਲੇ 49 ਸਾਲਾਂ ‘ਚ ਪਾਕਿਸਤਾਨ ਵਿਰੁੱਧ ਵਿਦੇਸ਼ੀ ਧਰਤੀ ‘ਤੇ ਇਹ ਪਹਿਲੀ ਲੜੀ ਜਿੱਤ ਹੈ ਨਿਊਜ਼ੀਲੈਂਡ ਨੇ ਪਾਕਿਸਤਾਨ ਸਾਹਮਣੇ 280 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਬੱਲੇਬਾਜ਼ 56.1 ਓਵਰਾਂ ‘ਚ 156 ਦੌੜਾਂ ‘ਤੇ ਢੇਰ ਹੋ ਗਏ ਟਿਮ ਸਾਊਦੀ, ਅਜਾਜ ਪਟੇਲ ਅਤੇ ਵਿਲਿਅਮ ਸਮਰਵਿਲੇ ਨੇ ਤਿੰਨ ਤਿੰਨ ਵਿਕਟਾਂ ਲਈਆਂ
ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨੀ ਟੀਮ ਆਪਣੀਆਂ ਪੰਜ ਵਿਕਟਾਂ ਸਿਰਫ਼ 55 ਦੌੜਾਂ ‘ਤੇ ਗੁਆਉਣ ਤੋਂ ਬਾਅਦ ਮੁਕਾਬਲੇ ‘ਚ ਨਹੀਂ ਪਰਤ ਸਕੀ ਬਾਬਰ ਆਜ਼ਮ ਨੇ ਇੱਕ ਤਰਫ਼ਾ ਸੰਘਰਸ਼ ਕਰਦੇ ਹੋਏ 114 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 51 ਅਤੇ ਕਪਤਾਨ ਸਰਫ਼ਰਾਜ਼ ਅਹਿਮਦ ਨੇ 28 ਦੌੜਾਂ ਬਣਾਈਆਂ ਪਰ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ
ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਚਾਰ ਵਿਕਟਾਂ ‘ਤੇ 272 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪਣੀ ਦੂਸਰੀ ਪਾਰੀ 7 ਵਿਕਟਾਂ ‘ਤੇ 353 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਕਪਤਾਨ ਕੇਨ ਵਿਲਿਅਮਸਨ ਨੇ ਦੂਸਰੀ ਪਾਰੀ ‘ਚ 139 ਅਤੇ ਹੈਨਰੀ ਨਿਕੋਲਸ ਨੇ ਨਾਬਾਦ 126 ਦੌੜਾਂ ਬਣਾਈਆਂ ਵਿਲਿਅਮਸਨ ਨੂੰ 89 ਅਤੇ 139 ਦੌੜਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਪੁਰਸਕਾਰ ਮਿਲਿਆ
ਇਸ ਮੁਕਾਬਲੇ ‘ਚ ਸਭ ਤੋਂ ਤੇਜ਼ 200 ਵਿਕਟਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਪਾਕਿਸਤਾਨ ਦੇ ਲੈੱਗ ਸਪਿੱਨਰ ਯਾਸਿਰ ਸ਼ਾਹ ਨੂੰ ਮੈਨ ਆਫ਼ ਦ ਸੀਰੀਜ਼ ਐਲਾਨਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਰੋਜ਼ਾ ਮੈਚ: ਤੀਸਰਾ ਦਿਨ
ਭਾਰਤ ਏ ਪਹਿਲੀ ਪਾਰੀ 323, ਨਿਊਜ਼ੀਲੈਂਡ ਏ ਪਹਿਲੀ ਪਾਰੀ 398,
ਵਾਨਗਰੇਈ, 2 ਦਸੰਬਰ
ਭਾਰਤ ਏ ਦੇ ਸਟਾਰ ਆਫ ਸਪਿੱਨਰ ਕਿਸ੍ਰਣੱਪਾ ਗੌਤਮ (139 ਦੌੜਾਂ ‘ਤੇ 6 ਵਿਕਟਾਂ) ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਏ ਦੇ ਲਈ ਕੈਮ ਫਲੇਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਸੈਂਕੜੇ ਵਾਲੀ ਪਾਰੀ ਨਾਲ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ‘ਚ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ
ਨਿਊਜ਼ੀਲੈਂਡ ਏ ਨੇ ਪਹਿਲੀ ਪਾਰੀ ‘ਚ 131.4 ਓਵਰਾਂ ‘ਚ 398 ਦੌੜਾਂ ਬਣਾਈਆਂ ਜਦੋਂਕਿ ਦਿਨ ਦੀ ਸਮਾਪਤੀ ਤੱਕ ਭਾਰਤ ਏ ਨੇ ਦੂਸਰੀ ਪਾਰੀ ‘ਚ 14 ਓਵਰਾਂ ‘ਚ 38 ਦੌੜਾਂ ਬਣਾ ਕੇ ਇੱਕ ਵਿਕਟ ਗੁਆ ਦਿੱਤੀ ਮਹਿਮਾਨ ਟੀਮ ਅਜੇ ਨਿਊਜ਼ੀਲੈਂਡ ਏ ਤੋਂ 37 ਦੌੜਾਂ ਪਿੱਛੇ ਹੈ ਅਤੇ ਉਸ ਦੀਜਆਂ 9 ਵਿਕਟਾਂ ਬਾਕੀ ਹਨ ਭਾਰਤ ਏ ਦੇ ਬੱਲੇਬਾਜ਼ ਓਪਨਰ ਰਵਿ ਕੁਮਾਰ ਸਮਰਥ 27 ਦੌੜਾਂ ਅਤੇ ਅੰਕਿਤ ਬਾਵਨੇ ਪੰਜ ਦੌਡਾਂ ਬਣਾ ਕੇ ਕ੍ਰੀਜਤ ‘ਤੇ ਹਨ ਅਭਿਮੰਨਿਊ ਈਸ਼ਵਰਨ 24 ਗੇਂਦਾਂ ‘ਚ ਸਿਰਫ਼ ਦੋ ਦੌੜਾਂ ਬਣਾ ਕੇ ਡਗ ਬ੍ਰੇਸਵੇਲ ਦੀ ਗੇਂਦ ‘ਤੇ ਸਸਤੇ ‘ਚ ਆਊਟ ਹੋਏ
ਭਾਰਤ ਦੂਸਰੀ ਪਾਰੀ 38/1 ਵਿਕਟ
ਇਸ ਤੋਂ ਪਹਿਲਾਂ ਸਵੇਰੇ ਨਿਊਜ਼ੀਲੈਂਡ ਏ ਨੇ ਆਪਣੀ ਪਾਰੀ ਨੂੰ ਕੱਲ ਦੇ 121 ਦੌੜਾਂ ‘ਤੇ ਤਿੰਨ ਵਿਕਟਾਂ ਤੋਂ ਅੱਗੇ ਵਧਾਇਆ ਟਿਮ ਸੀਫਰਟ 55 ਦੌੜਾਂ ਅਤੇ ਰਚਿਨ ਰਵਿੰਦਰ 5 ਦੌੜਾਂ ਚੋਂ  ਰਚਿਨ ਆਪਣੇ ਸਕੋਰ ‘ਚ ਇਜ਼ਾਫ਼ਾ ਨਾ ਕਰ ਸਕੇ ਅਤੇ ਗੌਤਮ ਨੇ ਉਹਨਾਂ ਨੂੰ ਕਰੁਣ ਨਾਇਰ ਹੱਥੋਂ ਕੈਚ ਕਰਾ ਦਿੱਤਾ ਪਰ ਸੀਫ਼ਰਟ ਨੇ 198 ਗੇਂਦਾਂ ‘ਚ 13 ਚੌਕਿਆਂ ਨਾਲ 86 ਦੌੜਾਂ ਦੀ ਪਾਰੀ ਖੇਡੀ ਨਿਊਜ਼ੀਲੈਂਡ ਨੇ 165 ਦੌੜਾਂ ‘ਤੇ ਪੰਜ ਵਿਕਟਾਂ ਗੁਆਈਆਂ ਪਰ ਇਸ ਤੋਂ ਬਾਅਦ ਫਲੈਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 221 ਗੇਂਦਾਂ ‘ਚ 7 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਉਹਨਾਂ ਤੋਂ ਇਲਾਵਾ ਡਗ ਬ੍ਰੇਸਵੇਲ ਨੇ 55 ਅਤੇ ਕਾਈਲ ਜੇਮਿਸਨ ਨੇ ਵੀ ਅਰਧ ਸੈਂਕੜਾ ਲਾਇਆ ਅਤੇ 78 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਗੌਤਮ ਤੋਂ ਇਲਾਵਾ ਸਿਰਾਜ ਨੂੰ ਦੋ ਵਿਕਟਾਂ ਮਿਲੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਾਸਿਰ ਸ਼ਾਹ ਨੇ 12.3 ਓਵਰਾਂ ਂਚ 41 ਦੌੜਾਂ ਦੇ ਕੇ 8 ਵਿਕਟਾਂ ਲਈਆਂ
ਦੁਬਈ, 26 ਨਵੰਬਰ
ਪਾਕਿਸਤਾਨ ਦੇ ਲੈੱਗ ਸਪਿੱਨਰ ਯਾਸਿਰ ਸ਼ਾਹ ਨੇ ਆਪਣੀ ਲੈੱਗ ਸਪਿੱਨ ਗੇਂਦਬਾਜ਼ੀ ਦੇ ਕਮਾਲ ਨਾਲ ਨਿਊਜ਼ੀਲੈਂਡ ਨੂੰ ਇੱਥੇ ਦੂਸਰੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ 90 ਦੌੜਾਂ ‘ਤੇ ਸਮੇਟ ਦਿੱਤਾ ਉਸਦੀ ਫ਼ਿਰਕੀ ਦੇ ਅੱਗੇ ਹਰ ਕੀਵੀ ਬੱਲੇਬਾਜ਼ੀ ਪਰੇਸ਼ਾ ਨੀ ‘ਚ ਨਜ਼ਰ ਆਇਆ ਸੱਜੇ ਹੱਥ ਦੇ ਗੁੱਟ ਦੇ ਸਪਿੱਲਰ ਯਾਸਿਰ ਦੀ ਗੇਂਦਬਾਜ਼ੀ ਦਾ ਹੀ ਕਮਾਲ ਸੀ ਕਿ ਇੱਕ ਸਮੇਂ ਬਿਨਾਂ ਵਿਕਟ ਗੁਆਇਆਂ 50 ਦੌੜਾਂ ਬਣਾ ਕੇ ਚੰਗੀ ਸਥਿਤੀ ‘ਚ ਨਜ਼ਰ ਆ ਰਹੀ
ਨਿਊਜ਼ੀਲੈਂਡ ਦੀ ਪੂਰੀ ਟੀਮ 90 ਦੌੜਾਂ ਤੱਕ ਪੈਵੇਲੀਅਨ ਜਾ ਬੈਠੀ ਯਾਸਿਰ ਨੇ 12.3 ਚਵਰਾਂ ‘ਚ 1 ਮੇਡਨ ਰੱਖਦੇ ਹੋਏ 41 ਦੌੜਾਂ ਦੇ ਕੇ 8 ਵਿਕਟਾਂ ਲਈਆਂ ਇਹ ਟੈਸਟ ਕ੍ਰਿਕਟ ਗੇਂਦਬਾਜ਼ੀ ‘ਚ ਪਾਕਿਸਤਾਨ ਵੱਲੋਂ ਤੀਸਰਾ ਸਰਵਸ੍ਰੇਸ਼ਠ ਗੇਂਦਬਾਜ਼ੀ ਅੰਕੜਾ ਹੈ ਯਾਸਿਰ ਦੀ ਇਸ ਕਹਿਰ ਢਾਉਂਦੀ ਗੇਂਦਬਾਜ਼ੀ ਕਾਰਨ ਮੈਚ ਦੇ ਤੀਸਰੇ ਦਿਨ ਨਿਊਜ਼ੀਲੈਂਡ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ
ਦੁਬਈ ‘ਚ ਖੇਡੇ ਜਾ ਰਹੇ ਇਸ ਟੈਸਟ ਮੈਚ ‘ਚ ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ ਗੁਆ ਕੇ 418 ਦੌੜਾਂ ਬਣਾਉਣ ਤੋਂ ਬਾਅਦ ਘੋਸ਼ਿਤ ਕਰ ਦਿੱਤੀ ਸੀ ਜਵਾਬ ‘ਚ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ‘ਚ ਬਿਨਾਂ ਵਿਕਟ ਗੁਆਇਆਂ 24 ਦੌੜਾਂ ਬਣਾਈਆਂ ਸਨ ਮੈਚ ਦੇ ਤੀਸਰੇ ਦਿਨ ਨਿਊਜ਼ੀਲੈਂਡ ਨੇ ਇਸ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਨਾਬਾਦ ਬੱਲੇਬਾਜ਼ ਜੀਤ ਰਾਵਲ ਅਤੇ ਟਾਮ ਲੈਥਮ ਨੇ ਪਾਰੀ ਨੂੰ ਅੱਗੇ ਵਧਾਉਂਦੇ ਹੋਏ ਸਕੋਰ 50 ਤੱਕ ਪਹੁੰਚਾ ਦਿੱਤਾ ਇਸ ਸਕੋਰ ‘ਤੇ ਯਾਸਿਰ ਨੇ ਰਾਵਲ(31) ਨੂੰ ਬੋਲਡ ਕਰ ਦਿੱਤਾ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਮਾਂਚਕ ਟੈਸਟ ਮੈਚ ਂਚ 4 ਦੌੜਾਂ ਨਾਲ ਪਾਕਿ ਨੂੰ ਹਰਾਇਆ ਨਿਊਜ਼ੀਲੈਂਡ ਨੇ
ਡੈਬਿਊ ਟੇਸਟ ‘ਚ ਹੀ ਹੀਰੋ ਬਣੇ ਪਟੇਲ
ਅਬੁਧਾਬੀ, 19 ਨਵੰਬਰ
ਆਪਣੇ ਕਰੀਅਰ ਦੇ ਪਹਿਲੇ ਹੀ ਟੈਸਟ ਮੈਚ ‘Âਚ ਖੇਡ ਰਹੇ ਸਪਿੱਨਰ ਇਜਾਜ ਪਟੇਲ (59 ਦੌੜਾਂ ‘ਤੇ 5 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤ ਵੱਲ ਕਦਮ ਵਧਾ ਚੁੱਕੀ ਪਾਕਿਸਤਾਨ ਨੂੰ ਹੈਰਾਨ ਕਰਦੇ ਹੋਏ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ ਨਿਊਜ਼ੀਲੈਂਡ ਨੇ ਚਾਰ ਦੌੜਾਂ ਨਾਲ ਰੋਮਾਂਚਕ ਜਿੱਤ ਆਪਣੇ ਨਾਂਅ ਕਰ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ
ਨਿਊਜ਼ੀਲੈਂਡ ਦੀ ਹੈਰਤਅੰਗੇਜ਼ ਜਿੱਤ ਉਸਦੇ ਇਤਿਹਾਸ ਦੀ ਸਭ ਤੋਂ ਛੋਟੇ ਫ਼ਰਕ ਨਾਲ ਜਿੱਤ
ਪਾਕਿਸਤਾਨ ਨੂੰ ਦੂਸਰੀ ਪਾਰੀ ‘ਚ 176 ਦੌੜਾਂ ਦਾ ਛੋਟਾ ਟੀਚਾ ਮਿਲਿਆ ਸੀ ਅਤੇ ਅਜਹਰ ਅਲੀ (65) ਅਤੇ ਅਸਦ ਸ਼ਫੀਕ (45) ਨੇ ਚੌਥੀ ਵਿਕਟ ਲਈ 82 ਦੌੜਾਂ ਦੀ ਭਾਈਵਾਲੀ ਨਾਲ ਆਪਣੀ ਟੀਮ ਨੂੰ ਜਿੱਤ ਦੇ ਬੇਹੱਦ ਕਰੀਬ ਪਹੁੰਚਾ ਦਿੱਤਾ ਸੀ ਪਰ ਉਸਨੂੰ ਆਪਣਾ ਪਹਿਲਾ ਟੈਸਟ ਖੇਡ ਰਹੇ ਨਿਊਜ਼ੀਲੈਂਡ ਦੇ ਸਪਿੱਨਰ ਪਟੇਲ ਦੀ ਫਿਰਕੀ ਦਾ ਅੰਦਾਜ਼ਾ ਨਹੀਂ ਲੱਗਾ ਜਿਸ ਦੇ ਪੰਜੇ ‘ਚ ਫਸ ਕੇ ਘਰੇਲੂ ਟੀਮ 58.4 ਓਵਰਾਂ ‘ਚ ਜਿੱਤ ਤੋਂ ਸਿਰਫ਼ 4 ਦੌੜਾਂ ਦੂਰ 171 ਦੌੜਾਂ ‘ਤੇ ਹੀ ਢੇਰ ਹੋ ਗਈ ਨਿਊਜ਼ੀਲੈਂਡ ਦੀ ਇਹ ਹੈਰਤਅੰਗੇਜ਼ ਜਿੱਤ ਉਸਦੇ ਇਤਿਹਾਸ ਦੀ ਸਭ ਤੋਂ ਛੋਟੇ ਫ਼ਰਕ ਨਾਲ ਮਿਲੀ ਜਿੱਤ ਵੀ ਹੈ
ਸਵੇਰੇ ਪਾਕਿਸਤਾਨ ਨੇ ਪਾਰੀ ਦੀ ਸ਼ੁਰੂਆਤ ਤੀਸਰੇ ਦਿਨ ਦੇ 37 ਦੌੜਾਂ ਦੇ ਸਕੋਰ ਤੋਂ ਕੀਤੀ ਅਤੇ ਉਸ ਦੀਆਂ ਸਾਰੀਆਂ ਵਿਕਟਾਂ ਸੁਰੱਖਿਅਤ ਸਨ ਪਰ ਪਟੇਲ ਨੇ ਇਮਾਮ ਨੂੰ ਬੋਲਡ ਕਰਕੇ ਆਪਣੀ ਪਹਿਲੀ ਵਿਕਟ ਲਈ ਜਦੋਂਕਿ 136 ਗੇਂਦਾਂ ‘ਚ ਪੰਜ ਚੌਕੇ ਲਾ ਕੇ 65 ਦੌੜਾਂ ਦੀ ਜ਼ਿੰਮੇਦਾਰੀ ਵਾਲੀ ਪਾਰੀ ਖੇਡਣ ਵਾਲੇ ਅਜ਼ਹਰ ਨੂੰ ਵੀ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਆਊਟ ਕੀਤਾ ਪਾਕਿਸਤਾਨ ਦੇ ਆਖ਼ਰੀ ਤਿੰਨ ਬੱਲੇਬਾਜ਼ ਸਿਫ਼ਰ ‘ਤੇ ਆਊਟ ਹੋਏ ਅਤੇ ਪਾਕਿਸਤਾਨ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 24 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਜਿੱਤ ਦੇ ਕਰੀਬ ਆ ਕੇ ਖੁੰਝ ਗਏ
ਪਟੇਲ ਨੇ 23.4 ਓਵਰਾਂ ਦੀ ਗੇਂਦਬਾਜ਼ਂ ‘ਚ 59 ਦੌੜਾਂ ‘ਤੇ ਪਾਕਿਸਤਾਨ ਦੇ ਪੰਜ ਬੱਲੇਬਾਜ਼ਾਂ ਜਿੰਨ੍ਹਾਂ ‘ਚ ਓਪਨਰ ਤੋਂ ਸ਼ੁਰੂਆਤ ਕਰਕੇ ਆਖ਼ਰੀ ਬੱਲੇਬਾਜ਼ ਅਜ਼ਹਰ ਅਲੀ ਨੂੰ ਆਊਟ ਕਰਕੇ ਪਾਕਿਸਤਾਨ ਪਾਰੀ ਨੂੰ ਸਮੇਟ ਦਿੱਤਾ ਪਟੇਲ ਨੇ ਬਾਬਰ ਆਜ਼ਮ ਨੂੰ ਰਨ ਆਊਟ ਕਰਨ ਵੀ ਮੱਦਦ ਕੀਤੀ ਈਸ਼ ਸੋਢੀ ਅਤੇ ਨੀਲ ਵੇਗਨਰ ਨੇ ਦੋ-ਦੋ ਵਿਕਟਾਂ ਲਈਆਂ ਪਾਕਿਸਤਾਨ ਦੀ ਪਹਿਲੀ ਪਾਰੀ ‘ਚ ਪਟੇਲ ਨੇ ਦੋ ਵਿਕਟਾਂ ਲਈਆਂ ਸਨ ਅਤੇ ਕੁੱਲ ਸੱਤ ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਅਤੇ ਮੈਨ ਆਫ਼ ਦ ਮੈਚ ਬਣੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।