Richa Ghosh - Sach Kahoon Punjabi

GG W vs RCB W: ਬੈਂਗਲੁਰੂ ਨੇ ਹਾਸਲ ਕੀਤਾ WPL ਦਾ ਸਭ ਤੋਂ ਵੱਡਾ ਟੀਚਾ, ਰਿਚਾ ਦਾ ਸਭ ਤੋਂ ਤੇਜ਼ ਅਰਧਸੈਂਕੜਾ
GG W vs RCB W: ਸਪੋਰਟਸ ਡੈਸਕ। ਰਿਚਾ ਘੋਸ਼ ਤੇ ਕਨਿਕਾ ਆਹੂਜਾ ਦੀ ਅਰਧ-ਸੈਂਕੜੇ ਦੀ ਸਾਂਝੇਦਾਰੀ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਮਹਿਲਾ ਪ੍ਰੀਮੀਅਰ ਲੀਗ ’ਚ ਸ਼ਾਨਦਾਰ ਸ਼ੁਰੂਆਤ ਕਰਨ ’ਚ ਮਦਦ ਕੀਤੀ। ਪਹਿਲੇ ਹੀ ਮੈਚ ’ਚ, ਸਮ੍ਰਿਤੀ ਮੰਧਾਨਾ ਦੀ ਟੀਮ ਨੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਟੀਚਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ।

ਇਹ ਖਬਰ ਵੀ ਪੜ੍ਹੋ : Sports News: ਪਵਨਦੀਪ ਕੌਰ ਮਾਨ ਨੇ ਰਾਸ਼ਟਰੀ ਖੇਡਾਂ ’ਚ ਤਲਵਾਰਬਾਜ਼ੀ ’ਚ ਕਾਂਸੀ ਦਾ ਤਗਮਾ ਜਿੱਤਿਆ

ਆਰਸੀਬੀ ਨੇ ਸਭ ਤੋਂ ਵੱਡਾ ਟੀਚਾ ਕੀਤਾ ਹਾਸਲ | GG W vs RCB W

ਸ਼ੁੱਕਰਵਾਰ ਨੂੰ ਵਡੋਦਰਾ ਦੇ ਕੋਟਾਂਬੀ ਸਟੇਡੀਅਮ ’ਚ ਖੇਡੇ ਗਏ ਇਸ ਮੈਚ ’ਚ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਜਾਇੰਟਸ ਨੇ ਬੇਥ ਮੂਨੀ ਤੇ ਐਸ਼ਲੇ ਗਾਰਡਨਰ ਦੀ ਅਰਧ-ਸੈਂਕੜਾ ਸਾਂਝੇਦਾਰੀ ਦੀ ਬਦੌਲਤ 20 ਓਵਰਾਂ ’ਚ ਪੰਜ ਵਿਕਟਾਂ ’ਤੇ 201 ਦੌੜਾਂ ਬਣਾਈਆਂ। ਜਵਾਬ ’ਚ, ਮੌਜ਼ੂਦਾ ਚੈਂਪੀਅਨਜ਼ ਨੇ ਐਲਿਸ ਪੈਰੀ ਤੇ ਰਿਚਾ ਘੋਸ਼ ਦੇ ਅਰਧ ਸੈਂਕੜਿਆਂ ਦੀ ਬਦੌਲਤ 18.3 ਓਵਰਾਂ ’ਚ ਚਾਰ ਵਿਕਟਾਂ ’ਤੇ 202 ਦੌੜਾਂ ਬਣਾਈਆਂ। GG W vs RCB W

ਦੂਜੀ ਵਾਰ ਇਸ ਟੂਰਨਾਮੈਂਟ ’ਚ ਲੱਗੇ ਸਭ ਤੋਂ ਜ਼ਿਆਦਾ ਛੱਕੇ

ਇਸ ਮੈਚ ’ਚ ਕੁੱਲ 403 ਦੌੜਾਂ ਬਣੀਆਂ। ਮਹਿਲਾ ਪ੍ਰੀਮੀਅਰ ਲੀਗ ਦੇ ਇੱਕ ਮੈਚ ’ਚ ਸਭ ਤੋਂ ਜ਼ਿਆਦਾ ਦੌੜਾਂ ਬਣੀਆਂ ਹਨ। ਇਸ ਤੋਂ ਇਲਾਵਾ, ਆਰਸੀਬੀ ਬਨਾਮ ਗੁਜਰਾਤ ਮੈਚ ’ਚ ਕੁੱਲ 16 ਛੱਕੇ ਲੱਗੇ ਹਨ। ਇਸ ਟੂਰਨਾਮੈਂਟ ’ਚ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਮੈਚ ’ਚ ਸਭ ਤੋਂ ਜ਼ਿਆਦਾ ਛੱਕੇ ਲਾਏ ਗਏ ਹਨ। ਇਸ ਤੋਂ ਪਹਿਲਾਂ, 2024 ’ਚ, ਬੰਗਲੁਰੂ ’ਚ ਖੇਡੇ ਗਏ ਆਰਸੀਬੀ ਬਨਾਮ ਦਿੱਲੀ ਮੈਚ ’ਚ 19 ਛੱਕੇ ਲੱਗੇ ਸਨ। GG W vs RCB W

ਐਲਿਸ ਪੈਰੀ ਤੋਂ ਬਾਅਦ, ਰਿਚਾ ਘੋਸ਼ ਦਾ ਆਇਆ ਤੂਫਾਨ | GG W vs RCB W

ਟੀਚੇ ਦਾ ਪਿੱਛਾ ਕਰਨ ’ਚ ਆਰਸੀਬੀ ਦੀ ਸ਼ੁਰੂਆਤ ਮਜ਼ਬੂਤ ​​ਰਹੀ। ਸਮ੍ਰਿਤੀ ਮੰਧਾਨਾ ਚੰਗੀ ਫਾਰਮ ’ਚ ਦਿਖਾਈ ਦੇ ਰਹੀ ਸੀ ਪਰ ਐਸ਼ਲੇ ਗਾਰਡਨਰ ਨੇ ਦੂਜੇ ਹੀ ਓਵਰ ’ਚ ਉਸਨੂੰ ਆਊਟ ਕਰ ਦਿੱਤਾ। ਉਹ 2 ਚੌਕਿਆਂ ਦੀ ਮਦਦ ਨਾਲ 9 ਦੌੜਾਂ ਬਣਾਉਣ ਤੋਂ ਬਾਅਦ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ, ਉਨ੍ਹਾਂ ਦੀ ਸਾਥੀ ਬੱਲੇਬਾਜ਼ ਡੈਨੀ ਵਿਆਟ ਵੀ 4 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤਰ੍ਹਾਂ, ਆਰਸੀਬੀ, ਜਿਸ ਨੇ 14 ਦੌੜਾਂ ਦੇ ਸਕੋਰ ’ਤੇ 2 ਵਿਕਟਾਂ ਗੁਆ ਦਿੱਤੀਆਂ ਸਨ, ਨੂੰ ਇੱਕ ਚੰਗੀ ਸਾਂਝੇਦਾਰੀ ਦੀ ਲੋੜ ਸੀ। ਅਜਿਹੀ ਸਥਿਤੀ ’ਚ, ਟੀਮ ਨੂੰ ਐਲਿਸ ਪੈਰੀ ਦਾ ਸਮਰਥਨ ਮਿਲਿਆ।

ਉਸ ਨੇ ਰਾਘਵੀ ਬਿਸ਼ਟ ਨਾਲ ਤੀਜੀ ਵਿਕਟ ਲਈ 55 ਗੇਂਦਾਂ ’ਚ 86 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੂੰ ਡਿਐਂਡਰਾ ਡੌਟਿਨ ਨੇ ਤੋੜ ਦਿੱਤਾ। ਉਸਨੇ ਬਿਸ਼ਟ ਨੂੰ ਸਯਾਲੀ ਸਤਘਰੇ ਹੱਥੋਂ ਕੈਚ ਕਰਵਾਇਆ। ਉਹ 3 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਉਣ ’ਚ ਕਾਮਯਾਬ ਰਹੀ। ਇਸ ਦੇ ਨਾਲ ਹੀ ਐਲਿਸ ਪੈਰੀ ਨੇ 34 ਗੇਂਦਾਂ ’ਚ 57 ਦੌੜਾਂ ਬਣਾਈਆਂ ਤੇ ਸਕੋਰ ਨੂੰ 100 ਦੌੜਾਂ ਤੋਂ ਪਾਰ ਲੈ ਗਿਆ। ਬਾਅਦ ’ਚ, ਰਿਚਾ ਘੋਸ਼ (64*) ਤੇ ਕਨਿਕਾ ਆਹੂਜਾ (30*) ਟੀਮ ਲਈ ਬਚਾਵ ਸਾਬਤ ਹੋਈਆਂ। ਦੋਵਾਂ ਵਿਚਕਾਰ 37 ਗੇਂਦਾਂ ’ਚ ਨਾਬਾਦ (93) ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ, ਜਿਸ ਦੇ ਆਧਾਰ ’ਤੇ ਬੰਗਲੁਰੂ ਨੇ ਗੁਜਰਾਤ ਨੂੰ ਹਰਾ ਕੇ ਮੈਚ ਜਿੱਤ ਲਿਆ। ਦੋਵਾਂ ਵਿਚਕਾਰ ਇਹ ਸਾਂਝੇਦਾਰੀ ਆਰਸੀਬੀ ਦੇ ਇਤਿਹਾਸ ’ਚ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੋਈ ਹੈ।

IND-W vs UAE-W: ਭਾਰਤੀ ਮਹਿਲਾ ਟੀਮ ਨੇ ਯੂਏਈ ਮਹਿਲਾ ਟੀਮ ਨੂੰ 78 ਦੌੜਾਂ ਨਾਲ ਹਰਾਇਆ
ਭਾਰਤੀ ਟੀਮ ਨੇ ਦਿੱਤਾ ਸੀ 202 ਦੌੜਾਂ ਦਾ ਟੀਚਾ | India Women vs UAE Women

ਇੱਕ ਸਮੇਂ ਭਾਰਤੀ ਟੀਮ ਦੀਆਂ ਪਾਵਰਪਲੇ ’ਚ ਡਿੱਗ ਗਈਆਂ ਸਨ 3 ਵਿਕਟਾਂ

ਰਿਚਾ ਘੋਸ਼ ਦਾ ਤੂਫਾਨੀ ਅਰਧਸੈਂਕੜਾ

ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ 5ਵਾ ਮੁਕਾਬਲਾ ਅੱਜ ਭਾਰਤ ਤੇ ਯੂਏਈ ਵਿਚਕਾਰ ਸ਼੍ਰੀਲੰਕਾ ਤੇ ਰੰਗੀਰੀ ਦਾਂਬੁਲਾ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਨੇ ਯੂਏਈ ਮਹਿਲਾ ਟੀਮ ਨੂੰ 78 ਦੌੜਾਂ ਨਾਲ ਹਰਾ ਦਿੱਤਾ। ਯੂਏਈ ਦੀ ਕਪਤਾਨ ਨੇ ਟਾਸ ਜਿੱਤ ਕੇ ਪਹਿਨਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 5 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ। ਜਵਾਬ ‘ਚ ਯੂਏਈ ਦੀ ਮਹਿਲਾ ਟੀਮ ਆਪਣੇ 20 ਓਵਰਾਂ ‘ਚ 123 ਦੌੜਾਂ ਹੀ ਬਣਾ ਸਕੀ। ਭਾਰਤੀ ਮਹਿਲਾ ਟੀਮ ਵੱਲੋਂ ਪੂਜਾ ਵਸਤਰਾਕਾਰ ਨੇ ਸਭ ਤੋਂ ਜਿ਼ਆਦਾ 4 ਵਿਕਟਾਂ ਲਈਆਂ। ਰਾਧਾ ਯਾਦਵ ਨੂੰ ਇੱਕ ਵਿਕਟ ਮਿਲੀ।

Read This : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ

ਭਾਰਤੀ ਟੀਮ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 220 ਦੇ ਸਟ੍ਰਾਈਕ ਰੇਟ ਨਾਲ ਤੂਫਾਨੀ ਅਰਧਸੈਂਕੜਾ ਜੜਿਆ। ਉਨ੍ਹਾਂ ਨੇ 64 ਦੌੜਾਂ ਬਣਾਈਆਂ। ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ (66) ਦੌੜਾਂ ਬਣਾਈਆਂ। ਇੱਕ ਸਮੇਂ ਭਾਰਤੀ ਟੀਮ ਨੇ ਪਾਵਰਪਲੇ ’ਚ ਹੀ ਆਪਣੀਆਂ ਸ਼ੁਰੂਆਤੀ 3 ਵੱਡੀਆਂ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਨੇ ਹੇਮਲਤਾ (2), ਸ਼ੈਫਾਲੀ ਵਰਮਾ (37) ਤੇ ਸਮ੍ਰਿਤੀ ਮੰਧਾਨਾ (13) ਦੌੜਾਂ ਬਣਾ ਕੇ ਆਊਟ ਹੋਈ। India Women vs UAE Women

ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ ਆਪਣੀਆਂ 2 ਵਿਕਟਾਂ 24 ਦੌੜਾਂ ਦੇ ਸਕੋਰ ‘ਤੇ ਗੁਆ ਦਿੱਤੀਆਂ।

ਹੁਣ 8 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 43/3 ਹੈ।

ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ 50 ਦੌੜਾਂ ਅੰਦਰ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਹਨ। ਰੇਣੁਕਾ ਸਿੰਘ, ਪੂਜਾ ਵਸਤਰਾਕਰ ਤੇ ਦੀਪਤੀ ਸ਼ਰਮਾ ਨੇ ਇੱਕ-ਇੱਕ ਵਿਕਟ ਲਈ ਹੈ। ਫਿਲਹਾਲ ਟੀਮ ਦਾ ਸਕੋਰ ਇਸ ਸਮੇਂ 9 ਓਵਰਾਂ ਦੀ ਸਮਾਪਤੀ ਤੱਕ 53/3 ਹੈ।

10 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 67/3 ਹੈ।

ਟੀਚੇ ਦਾ ਪਿੱਛਾ ਕਰਦੇ ਹੋਏ ਯੂਏਈ ਦੀ ਬੱਲੇਬਾਜ਼ੀ ਜਾਰੀ ਹੈ। ਹੁਣ ਫਿਲਹਾਲ 12 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 75/3 ਦਾ ਹੈ।

13 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 77/4 ਦਾ ਹੈ। ਡੇਬਿਊ ਕਰ ਰਹੀ ਤਨੁਜਾ ਤੰਵਰ ਨੇ ਲਈ ਪਹਿਲੀ ਕੌਮਾਂਤਰੀ ਕ੍ਰਿਕੇਟ ਵਿਕਟ

14 ਓਵਰਾਂ ਬਾਅਦ ਟੀਮ ਦਾ ਸਕੋਰ 86/4 ਦਾ ਹੈ।

16 ਓਵਰਾਂ ਦੀ ਸਮਾਪਤੀ ਤੱਕ ਯੂਏਈ ਦੀ ਟੀਮ ਦਾ ਸਕੋਰ 99/5 ਦਾ ਹੈ।

17 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 106/5 ਦਾ ਹੈ।