Better - Sach Kahoon Punjabi
ਬੋਲਣ ਨਾਲੋਂ ਚੁੱਪ ਚੰਗੇਰੀ
ਕੁਲਵਿੰਦਰ ਵਿਰਕ
ਪੜ੍ਹਨਾ, ਪਰਖਣਾ, ਸੋਚਣਾ ਤੇ ਫੇਰ ਬੋਲਣਾ ਸਿਆਣਪ ਦੀਆਂ ਨਿਸ਼ਾਨੀਆਂ ਹਨ ਸੋਚ ਕੇ ਬੋਲਿਆ ਹਰ ਸ਼ਬਦ ਗਹਿਰਾ ਪ੍ਰਭਾਵ ਛੱਡਦਾ, ਮਨਾਂ ‘ਚੋਂ ਸ਼ੰਕੇ, ਸ਼ਿਕਵੇ ਕੱਢਦਾ….! ਸੁਹਜ਼, ਸਲੀਕਾ ਤੇ ਸੁੰਦਰਤਾ ਕੁਦਰਤ ਦੇ ਵਰਦਾਨ ਹਨ ਮੁੱਖ ‘ਚੋਂ ਨਿੱਕਲੇ ਸੁੰਦਰ ਸ਼ਬਦ ਤੁਹਾਡੇ ਵਿਚਾਰਾਂ, ਵਿਹਾਰਾਂ ਨੂੰ ਦਰਸਾਉਂਦੇ, ਸੁਹਜ਼ ਤੇ ਸਲੀਕੇ ਨੂੰ ਪ੍ਰਗਟਾਉਂਦੇ….!
ਪਰ ਬਹੁਤਾ ਬੋਲਣਾ ਕਿਸੇ ਪੱਖੋਂ ਵੀ ਸਿਆਣਪ ਨਹੀਂ ਹੁੰਦਾ! ਬਹੁਤਾ ਬੋਲਣ ਸਮੇਂ ਸੋਚਿਆ ਨਹੀਂ ਜਾ ਸਕਦਾ, ਬੋਲਿਆ ਗਿਆ ਕੋਈ ਵੀ ਸ਼ਬਦ ਵਾਪਸ ਮੂੰਹ ‘ਚ ਜਾ ਨਹੀਂ ਸਕਦਾ….! ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ….!
ਚੁੱਪ ਰਹਿਣਾ ਇੱਕ ਕਲਾ ਹੈ, ਸਾਧਨਾ ਹੈ, ਤਪੱਸਿਆ ਹੈ….! ਚੁੱਪ ਦੀ ਪਰਿਭਾਸ਼ਾ, ਕਿਸੇ ਜਗਿਆਸੂ ਦੀ ਜਗਿਆਸਾ….! ਚੁੱਪ ਇੱਕ ਨਾਦ, ਅਨਹਦ-ਨਾਦ, ਵਿਸਮਾਦ ਤੇ ਜ਼ਿੰਦਗੀ ਦਾ ਸਹੀ ਅਰਥਾਂ ‘ਚ ਮਾਣਿਆ ਸੁਆਦ….! ਚੁੱਪ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਹੁੰਦੀ, ਸਮੱਸਿਆਵਾਂ ਦਾ ਹੱਲ ਹੁੰਦੀ? ਸੁੱਖ ਸਮੇਂ ਸੋਹਣਾ ਬੋਲਣਾ, ਦੁੱਖ ਸਮੇਂ ਘੱਟ ਬੋਲਣਾ ਹੀ ਲਿਆਕਤ, ਸਮੇਂ ਦੀ ਨਜ਼ਾਕਤ….!
ਜਿਸ ਨੂੰ ਵੀ ਸੁਣਨਾ ਆ ਜਾਵੇ, ਉਹਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ! ਖੁੱਲ੍ਹ ਕੇ ਹੱਸਣਾ, ਘੱਟ ਬੋਲਣਾ, ਚੁੱਪ ਰਹਿਣਾ ਅਤੇ ਵੱਧ ਸੁਣਨਾ ਸਾਡੀ ਸੋਚ ਨੂੰ ਵਿਸ਼ਾਲ ਕਰਦੇ, ਹਿਰਦੇ ਨੂੰ ਕਰੁਣਾ, ਹਮਦਰਦੀ ਤੇ ਨਿਰਮਾਣਤਾ ਨਾਲ ਭਰਦੇ….! ਚੁੱਪ ਰਹਿਣ ਤੋਂ ਬਾਅਦ ਬੋਲੇ ਗਏ ਥੋੜ੍ਹੇ ਸ਼ਬਦ ਵੀ ਵਧੇਰਾ ਅਸਰ ਕਰਦੇ….!
ਇਕੱਲ ਅਤੇ ਚੁੱਪ ਦਾ ਬੜਾ ਗਹਿਰਾ ਰਿਸ਼ਤਾ! ਇਕੱਲਾ ਬੰਦਾ ਚੁੱਪ ਰਹਿੰਦਾ, ਬਹੁਤ ਘੱਟ ਬੋਲਦਾ, ਵਧੇਰੇ ਸੋਚਦਾ! ਇਕੱਲੇ ਅਤੇ ਚੁੱਪ ਰਹਿ ਕੇ ਹੀ ਆਪਣੇ-ਆਪ ਨਾਲ ਗੱਲਾਂ ਹੁੰਦੀਆਂ, ਖੁਦ ਨੂੰ ਮਿਲਿਆ ਜਾਂਦਾ, ਕੁਝ ਸੁਣਿਆ, ਪੜ੍ਹਿਆ, ਲਿਖਿਆ ਜਾਂਦਾ….! ਅਕਸਰ ਚੁੱਪ ਰਹਿਣ ਵਾਲੇ, ਬਹੁਤਾ ਕੁਝ ਨਾ ਕਹਿਣ ਵਾਲੇ ਸ਼ਖਸ ਨੂੰ ਤੰਗ-ਪ੍ਰੇਸ਼ਾਨ ਨਾ ਕਰੋ ਚੁੱਪ ਦੀ ਸਮਾਧੀ ‘ਚ ਲੀਨ ਤਾਰਾਂ ਨੂੰ ਜਦ ਬੇ-ਮੌਕਾ ਛੇੜ ਬੈਠਦੇ ਹਾਂ ਤਾਂ ਕਈ ਵਾਰ ਵਿਦਰੋਹੀ ਸੁਰਾਂ ਪੈਦਾ ਹੁੰਦੀਆਂ ਨੇ!
ਚੁੱਪ ਦੇ ਵੀ ਕਈ ਰੂਪ ਹੁੰਦੇ ਕੋਈ ਆਪਣੇ ਸੁਭਾਅ ਕਾਰਨ ਚੁੱਪ ਰਹਿੰਦਾ, ਕੋਈ ਬੱਸ ਦੂਜਿਆਂ ਨੂੰ ਵਧੇਰੇ ਸੁਣਦਾ ਰਹਿੰਦਾ, ਕੋਈ ਗੁੱਸੇ ‘ਚ ਹੀ ਕੁਝ ਨਹੀਂ ਕਹਿੰਦਾ, ਬੱਸ ਭਰਿਆ-ਪੀਤਾ ਰਹਿੰਦਾ, ਕਿਸੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਦਾ, ਕੋਈ ਇਕੱਲਤਾ ਦਾ ਸ਼ਿਕਾਰ ਹੋਇਆ ਚੁੱਪ ਰਹਿੰਦਾ, ਕੋਈ ਸੰਤ, ਪੀਰ, ਗੁਰੂ, ਫ਼ਕੀਰ ਚੁੱਪ ਦੀ ਅਨੰਦਮਈ ਅਵਸਥਾ ‘ਚ ਪਹੁੰਚਿਆ ਬੋਲਣ ਦੀ ਜ਼ਰੂਰਤ ਹੀ ਨਹੀਂ ਸਮਝਦਾ, ਕਿਸੇ ਦੀਆਂ ਅੱਖਾਂ, ਹੱਥ ਬੋਲਦੇ, ਮੂੰਹ ਬੰਦ ਰਹਿੰਦਾ…..!
ਚੁੱਪ ਦਾ ਅਰਥ ਹਮੇਸ਼ਾ ਗੂੰਗੇ ਹੋਣਾ ਨਹੀਂ ਹੁੰਦਾ! ਕੀੜੇ-ਕੀੜੀਆਂ ਕਿਸੇ ਨੇ ਬੋਲਦੇ ਨਹੀਂ ਸੁਣੇ, ਜੀਵ-ਜੰਤੂ ਘੱਟ ਬੋਲਦੇ, ਅਕਸਰ ਚੁੱਪ ਰਹਿੰਦੇ ਪਰ ਗੂੰਗੇ ਨਹੀਂ ਹੁੰਦੇ….!
ਕਦੇ-ਕਦਾਈਂ ਇਕੱਲਤਾ ਦਾ ਸ਼ਿਕਾਰ ਹੋਇਆ ਬੰਦਾ ਵੀ ਚੁੱਪ ਹੋ ਜਾਂਦਾ, ਰਾਤਾਂ ਨੂੰ ਤ੍ਰਭਕ ਕੇ ਉੁੱਠਦਾ, ਸੁਪਨੇ ਲੈਣ ਤੋਂ ਡਰਦਾ….! ਅਜਿਹੀ ਹਾਲਤ ‘ਚ ਬੋਲਣ ਲਈ ਕਿਸੇ ਆਪਣੇ ਦੀ ਭਾਲ ਕਰਦਾ, ਪਰ ਕੋਈ ਹੁੰਗਾਰਾ ਹੀ ਨਹੀਂ ਭਰਦਾ….!
ਤੂਫਾਨ ਆਉਣ ਤੋਂ ਪਹਿਲਾਂ ਹਵਾਵਾਂ ਰੁਕ ਜਾਂਦੀਆਂ, ਚੁੱਪ ਹੋ ਜਾਂਦੀਆਂ….! ਪਾਣੀ ਗੂੰਗੇ ਨਹੀਂ ਹੁੰਦੇ…. ਜਦ ਵਿਦਰੋਹ ਕਰਦੇ ਤਾਂ ਤਬਾਹੀ ਮਚਾ ਦਿੰਦੇ, ਦਿਲ ਦਹਿਲਾ ਦਿੰਦੇ….!
ਦੁਨੀਆਂ ਦੀ ਭੀੜ ‘ਚ ਹੁਣ ਸ਼ੋਰ ਵਧ ਗਿਐ, ਸੰਗੀਤ ਵੀ ਸ਼ੋਰ ਬਣ ਗਿਐ, ਆਮ ਬੋਲ-ਚਾਲ ਵੀ ਸ਼ੋਰੀਲੀ ਹੋ ਗਈ, ਚੁੱਪ ਤਾਂ ਕਿਧਰੇ ਖੋ ਗਈ….! ਭੀੜ-ਭਰੇ ਬਾਜ਼ਾਰਾਂ ‘ਚ ਬੰਦਾ ਗਵਾਚੀ ਗਾਂ ਵਾਂਗੂੰ ਫਿਰਦਾ ਰਹਿੰਦਾ, ਅੰਦਰੋਂ ਥੋੜ੍ਹਾ ਕਦੇ ਬਹੁਤਾ, ਕਿਰਦਾ ਰਹਿੰਦਾ….! ਚੁੱਪ ਦਾ ਮਹੱਤਵ ਕਿੰਨਾ ਵਧ ਗਿਐ…..!
ਚੁੱਪ ਅਹਿਸਾਸ ਹੈ, ਜ਼ਜ਼ਬਾਤ ਹੈ, ਕੋਮਲ ਭਾਵਨਾਵਾਂ ਦੀ ਸੌਗਾਤ ਹੈ….! ਚੁੱਪ ਸਹਿਣਸ਼ੀਲਤਾ ਦਾ ਦੂਜਾ ਨਾਂਅ ਹੈ! ਇੱਥੇ ਹਰ ਕੋਈ ਇੱਕ-ਦੂਜੇ ਤੋਂ ਵਧ ਕੇ ਬੋਲਦਾ ਪਰ ਚੁੱਪ ਰਹਿਣਾ ਕਿਸੇ-ਕਿਸੇ ਨੂੰ ਆਉਂਦਾ! ਘਰ ‘ਚ ਨਿੱਤ ਦੀ ਹੁੰਦੀ ਕਿਚ-ਕਿਚ ਕਲੇਸ਼ ਪਾਉਂਦੀ, ਦੂਰੀਆਂ ਵਧਾਉਂਦੀ….. ਪਰ ਜੇ ਇੱਕ ਧਿਰ ਚੁੱਪ ਰਹਿਣ ਦਾ ਢੰਗ ਸਿੱਖ ਲਵੇ ਤਾਂ ਹੌਲੀ-ਹੌਲੀ ਦੂਜੀ ਧਿਰ ਵੀ ਬੋਲ-ਕੁਬੋਲ ਘਟਾ ਦਿੰਦੀ, ਗਲਤੀ ਦਾ ਅਹਿਸਾਸ ਹੋਣ ਲੱਗ ਜਾਂਦਾ, ਦੂਰ ਹੁੰਦਾ-ਹੁੰਦਾ ਕੋਈ ਪਾਸ ਹੋਣ ਲੱਗ ਜਾਂਦਾ….! ਚੁੱਪ ਰਹੋਗੇ ਤਾਂ ਗੁੱਸਾ ਘਟੇਗਾ, ਪਿਆਰ ਵਧੇਗਾ….!
ਘਰ ਤੋਂ ਬਾਹਰ, ਰਿਸ਼ਤੇਦਾਰਾਂ ਕੋਲ ਬਹੁਤਾ ਬੋਲਣਾ ਸੋਭਾ ਨਹੀਂ ਦਿੰਦਾ, ਚੁੱਪ ਸਾਡੀਆਂ ਕਈ ਕਮੀਆਂ ਢੱਕਦੀ, ਪਰਦੇ ਕੱਜਦੀ….! ਅਜ਼ਨਬੀਆਂ ਕੋਲ ਜਾਂ ਯਾਤਰਾ ਸਮੇਂ ਵੀ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ ਲੇਖਕ, ਕਲਾਕਾਰ, ਵਿਦਵਾਨ, ਮਨੋ-ਵਿਗਿਆਨੀ ਅਕਸਰ ਚੁੱਪ ਰਹਿੰਦੇ, ਤੇ ਚੁੱਪ ਦੇ ਸਾਗਰ ‘ਚ ਡੁਬਕੀ ਲਾ ਬੜਾ ਕੁਝ ਲੱਭ ਲੈਂਦੇ….!
ਪੜ੍ਹੇ ਜਾਣ ਤੋਂ ਪਹਿਲਾਂ ਪੁਸਤਕਾਂ ਚੁੱਪ ਹੁੰਦੀਆਂ, ਪੜ੍ਹਨ ਮਗਰੋਂ ਸਾਡੀ ਬੋਲਤੀ ਨੂੰ ਬੰਦ ਕਰਾ ਦਿੰਦੀਆਂ, ਸਾਨੂੰ ਚੁੱਪ ਰਹਿਣਾ ਸਿਖਾ ਦਿੰਦੀਆਂ…… ਚੰਗੀਆਂ ਕਿਤਾਬਾਂ ਅਕਲ ਦਿੰਦੀਆਂ, ਅਕਲ ਵਧੇਰੇ ਬੋਲਣ ਨਾਲੋਂ ਵਧੇਰੇ ਸੁਣਨਾ ਸਿਖਾਉਂਦੀ….!
ਚੁੱਪ ਸੋਚਣ ਲਈ ਮਜ਼ਬੂਰ ਕਰਦੀ, ਕਮੀਆਂ ਦੂਰ ਕਰਦੀ, ਸ਼ਬਦਾਂ, ਜਜ਼ਬਿਆਂ, ਅਹਿਸਾਸਾਂ ਤੇ ਭਾਵਨਾਵਾਂ ਨਾਲ ਭਰਪੂਰ ਕਰਦੀ….! ਸੋ, ਘੱਟ ਬੋਲਣਾ, ਵੱਧ ਸੁਣਨਾ ਸਿੱਖੋ, ਚੁੱਪ ਰਹਿਣਾ ਆਪੇ ਸਿੱਖ ਜਾਓਗੇ….!
ਪੁਰਾਣਾ ਸ਼ਹਿਰ ਕੋਟਕਪੂਰਾ (ਫਰੀਦਕੋਟ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਦੀ ਲੋੜ: ਕਾਂਸਟੇਨਟਾਈਨ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਪਹਿਲੇ ਮੈਚ ਂਚ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ
ਅਗਲਾ ਮੈਚ ਮਾਲਦੀਵ ਨਾਲ 8 ਨੂੰ
ਢਾਕਾ, 6 ਸਤੰਬਰ
ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ ਕਿ ਜੇਕਰ ਭਾਰਤ ਨੇ ਸੈਫ ਸੁਜੁਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਚੱਲ ਰਹੇ ਸੈਫ ਸੁਜੁਕੀ ਕੱਪ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 2-0 ਨਾਲ ਹਰਾਉਣ ਤੋਂ ਬਾਅਦ ਭਾਰਤ ਦਾ ਅਗਲਾ ਮੁਕਾਬਲਾ ਮਾਲਦੀਵ ਨਾਲ ਹੋਵੇਗਾ
ਕਾਂਸਟੇਨਟਾਈਨ ਨੇ ਕਿਹਾ ਕਿ ਸਾਨੂੰ ਅਗਲੇ ਮੈਚ ਤੋਂ ਪਹਿਲਾਂ ਆਪਣੀਅ ਗਲਤੀਆਂ ‘ਚ ਸੁਧਾਰ ਕਰਨਾ ਹੋਵੇਗਾ ਅਸੀਂ ਜਿੱਤ ਨਾਲ ਚੰਗੀ ਸ਼ੁਰੂਆਤ ਕੀਤੀ ਹੈ ਪਰ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ ਅਸੀਂ ਕੁਝ ਹੋਰ ਗੋਲ ਕਰ ਸਕਦੇ ਸੀ ਭਾਰਤੀ ਕੋਚ ਨੇ ਕਿਹਾ ਕਿ ਸਾਨੂੰ ਇਹ ਸਿੱਖਣਾ ਹੋਵੇਗਾ ਕਿ ਹੋਰ ਬਿਹਤਰ ਕਿਵੇਂ ਖੇਡਿਆ ਜਾਵੇ ਅਸੀਂ ਇਸ ਤੋਂ ਬਿਹਤਰ ਕਰ ਸਕਦੇ ਸੀ ਖਿਡਾਰੀ ਕਾਫ਼ੀ ਨੌਜਵਾਨ ਹਨ ਇਸਨੂੰ ਦੇਖਦੇ ਹੋਏ ਤੁਸੀਂ ਹਰ ਵਾਰ ਪ੍ਰਦਰਸ਼ਨ ‘ਚ ਨਿਰੰਤਰਤਾ ਦੀ ਆਸ ਨਹੀਂ ਕਰ ਸਕਦੇ ਖ਼ੈਰ ਜਿੱਤ ਖੇਡ ਦਾ ਸਭ ਤੋਂ ਅਹਿਮ ਹਿੱਸਾ ਹੁੰਦੀ ਹੈ ਅਤੇ ਅਸੀਂ ਸਾਨੂੰ ਇੱਥੋਂ ਅੱਗੇ ਵਧਣਾ ਹੋਵੇਗਾ ਸ਼੍ਰੀਲੰਕਾ ਵਿਰੁੱਧ ਮੈਚ ‘ਚ ਆਸ਼ਿਕੇ ਕੁਰੁਨਿਅਨ ਨੂੰ ਸਭ ਤੋਂ ਬਿਹਤਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ
ਭਾਰਤ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਸ਼੍ਰੀਲੰਕਾ ਵਿਰੁੱਧ ਖੇਡਦਿਆਂ ਦੋਵੇਂ ਅੱਧ ‘ਚ ਇੱਕ-ਇੱਕ ਗੋਲ ਦੀ ਮੱਦਦ ਨਾਲ ਜੇਤੂ ਸ਼ੁਰੂਆਤ ਕੀਤੀ ਬੰਗਬੰਧੁ ਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਗਰੁੱਪ ਬੀ ਦੇ ਇਸ ਮੁਕਾਬਲੇ ‘ਚ ਆਸ਼ਿਕੇ ਕੁਰੁਨਿਅਨ ਨੇ 35ਵੇਂ ਅਤੇ ਲਾਲਿਨਜੁਆਲਾ ਛਾਂਗਤੇ ਨੇ 47ਵੇਂ ਮਿੰਟ ‘ਚ ਗੋਲ ਕੀਤੇ ਭਾਰਤ ਦਾ ਅਗਲਾ ਮੁਕਾਬਲਾ ਸ਼ਨਿੱਚਰਵਾਰ ਨੂੰ ਮਾਲਦੀਵ ਨਾਲ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ ਤੋਂ ਕਿਤੇ ਬਿਹਤਰ ਬੱਲੇਬਾਜ਼ ਹਨ ਰੋਹਿਤ ਸ਼ਰਮਾ : ਪਾਟਿਲ | Virat Kohli
ਨਵੀਂ ਦਿੱਲੀ (ਏਜੰਸੀ)। ਵਿਰਾਟ ਕੋਹਲੀ ਨੂੰ ਭਾਵੇਂ ਹੀ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਹੋਵੇ ਪਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਰਤਾ ਸੰਦੀਪ ਪਾਟਿਲ ਇਸ ਗੱਲ ਤੋਂ ਇਤੇਫਾਕ ਨਹੀਂ ਰੱਖਦੇ ਹਨ ਪਾਟਿਲ ਦਾ ਮੰਨਣਾ ਹੈ ਕਿ ਵਰਤਮਾਨ ‘ਚ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਸਰਵੋਤਮ ਬੱਲੇਬਾਜ਼ ਹਨ ਤੇ ਸੀਮਤ ਓਵਰ ਫਾਰਮੈਟ ‘ਚ ਤਾਂ ਵਿਰਾਟ ਤੋ ਵੀ ਕਿਤੇ ਬਿਹਤਰ ਹਨ ਰੋਹਿਤ ਨੇ ਵਿਰਾਟ ਦੀ ਗੈਰ-ਹਾਜ਼ਰੀ ‘ਚ ਸੀ੍ਰਲੰਕਾ ਖਿਲਾਫ ਇੱਕ ਰੋਜ਼ਾ ਅਤੇ ਟੀ-20 ਸੀਰੀਜ਼ ‘ਚ ਕੌਮੀ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਭਾਰਤ ਨੂੰ 2-1 ਅਤੇ 3-0 ਨਾਲ ਜਿੱਤ ਦਿਵਾਈ ਪਰ ਇਸ ਦੌਰਾਨ ਉਨ੍ਹਾਂ ਦੀ ਨਿੱਜੀ ਬੱਲੇਬਾਜ਼ੀ ਜਿਆਦਾ ਚਰਚਾ ‘ਚ ਰਹੀ। (Virat Kohli)
ਇਹ ਵੀ ਪੜ੍ਹੋ : ਕੈਨੇਡਾ ’ਚ ਪੰਜਾਬ ਦੇ ਕਬੱਡੀ ਖਿਡਾਰੀ ਦੀ ਮੌਤ
ਰੋਹਿਤ ਨੇ ਇੱਕ ਰੋਜ਼ਾ ਸੀਰੀਜ਼ ਦੇ ਦੂਜੇ ਮੈਚ ‘ਚ ਦੂਹਰਾ ਸੈਂਕੜਾ ਬਣਾਇਆ ਅਤੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ‘ਚ ਤਿੰਨ ਦੂਹਰੇ ਸੈਂਕੜੇ ਲਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਉਨ੍ਹਾਂ ਨੇ ਟੀ20 ਸੀਰੀਜ਼ ‘ਚ ਵੀ 118 ਦੌੜਾਂ ਦੀ ਤੇਜ਼ ਸੈਂਕੜੈ ਵਾਲੀ ਪਾਰੀ ਖੇਡੀ ਸਾਬਕਾ ਮੁੱਖ ਚੋਣਕਰਤਾ ਨੇ ਕਿਹਾ ਕਿ ਵਿਰਾਟ ਟੈਸਟ ਕ੍ਰਿਕਟ ‘ਚ ਭਾਰਤ ਦੇ ਸਰਵੋਤਮ ਬੱਲੇਬਾਜ਼ ਹੋ ਸਕਦੇ ਹਨ ਪਰ ਇੱਕ ਰੋਜ਼ਾ ਅਤੇ ਟੀ20 ‘ਚ ਰੋਹਿਤ ਉਨ੍ਹਾਂ ਤੋਂ ਕਿਤੇ ਅੱਗੇ ਹਨ ਉਨ੍ਹਾਂ ਨੇ ਇੱਕ ਚੈਨਲ ਨੂੰ ਕਿਹਾ ਕਿ ਵਿਰਾਟ ਦੇ ਪ੍ਰਸੰਸਕਾਂ ਨੂੰ ਇਹ ਗੱਲ ਭਾਵੇਂ ਹੀ ਚੰਗੀ ਨਾ ਲੱਗੇ ਪਰ ਸੱਚ ਤਾਂ ਇਹੀ ਹੈ ਕਿ ਰੋਹਿਤ ਮੌਜ਼ੂਦਾ ਸਮੇਂ ‘ਚ ਟੀਮ ਇੰਡੀਆ ਦੇ ਸਰਵੋਤਮ ਬੱਲੇਬਾਜ ਹਨ। (Virat Kohli)