Bangladesh news - Sach Kahoon Punjabi

Bangladesh Bus Accident: ਬੰਗਲਾਦੇਸ਼ ’ਚ ਬੱਸ ਨਦੀ ’ਚ ਡਿੱਗੀ, 23 ਮੌਤਾਂ
11 ਨੇ ਤੈਰ ਕੇ ਬਚਾਈ ਆਪਣੀ ਜਾਨ

ਬੱਸ ਨੂੰ ਵੱਡੀ ਕਿਸ਼ਤੀ ’ਚ ਚੜ੍ਹਾਉਂਦੇ ਸਮੇਂ ਵਾਪਰਿਆ ਹਾਦਸਾ

Bangladesh Bus Accident: ਢਾਕਾ (ਏਜੰਸੀ)। ਬੰਗਲਾਦੇਸ਼ ’ਚ ਇੱਕ ਯਾਤਰੀ ਬੱਸ ਪਦਮਾ ਨਦੀ ’ਚ ਡਿੱਗ ਗਈ। ਇਸ ਹਾਦਸੇ ’ਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ। 11 ਯਾਤਰੀ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ। ਬੱਸ ’ਚ ਲਗਭਗ 40 ਲੋਕ ਸਵਾਰ ਸਨ। ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਵਾਪਰਿਆ, ਤੇ ਉਸ ਸਮੇਂ ਸਿਰਫ਼ ਦੋ ਮੌਤਾਂ ਦੀ ਰਿਪੋਰਟ ਸੀ। ਇਹ ਹਾਦਸਾ ਰਾਜਬਾੜੀ ਜ਼ਿਲ੍ਹੇ ਦੇ ਦੌਲਦੀਆ ਟਰਮੀਨਲ ’ਤੇ ਹੋਇਆ। ਬੱਸ ਇੱਕ ਫੈਰੀ ’ਤੇ ਸਵਾਰ ਸੀ ਜਦੋਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਬੱਸ ਨਦੀ ’ਚ ਡਿੱਗ ਗਈ। ਫੈਰੀਆਂ ਦੀ ਵਰਤੋਂ ਬੰਗਲਾਦੇਸ਼ ’ਚ ਦਰਿਆਵਾਂ ’ਚ ਬੱਸਾਂ ਤੇ ਵਾਹਨਾਂ ਨੂੰ ਲਿਜਾਣ ਲਈ ਕੀਤੀ ਜਾਂਦੀ ਹੈ। ਉਹ ਵੱਡੀਆਂ ਕਿਸ਼ਤੀਆਂ ਜਾਂ ਜਹਾਜ਼ਾਂ ਵਰਗੇ ਲੱਗਦੇ ਹਨ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਬਚਾਅ ਕਾਰਜ ਦੀ ਸਮੀਖਿਆ ਕੀਤੀ ਤੇ ਜਾਂਚ ਦੇ ਆਦੇਸ਼ ਦਿੱਤੇ। Bangladesh Bus Accident

ਇਹ ਖਬਰ ਵੀ ਪੜ੍ਹੋ : Andhra Pradesh Bus Fire: ਡੰਪਰ ਨਾਲ ਟਕਰਾਉਣ ਬਾਅਦ ਬੱਸ ’ਚ ਲੱਗੀ ਅੱਗ, 14 ਜ਼ਿੰਦਾ ਸੜੇ

6 ਘੰਟਿਆਂ ਬਾਅਦ ਕੱਢੀ ਗਈ ਬੱਸ | Bangladesh Bus Accident

ਬਚਾਅ ਟੀਮਾਂ ਨੇ, ‘ਹਮਜ਼ਾ’ ਨਾਮਕ ਜਹਾਜ਼ ਦੀ ਵਰਤੋਂ ਕਰਦੇ ਹੋਏ, ਲਗਭਗ 6 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਧੀ ਰਾਤ ਨੂੰ ਬੱਸ ਨੂੰ ਬਾਹਰ ਕੱਢਿਆ। 21 ਲਾਸ਼ਾਂ ਮਿਲੀਆਂ, ਜਦੋਂ ਕਿ ਗੋਤਾਖੋਰਾਂ ਨੇ ਪਹਿਲਾਂ ਹੀ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਸਨ। ਫਾਇਰ ਸਰਵਿਸ ਤੇ ਤੱਟ ਰੱਖਿਅਕ ਗੋਤਾਖੋਰ ਫੌਜ ਤੇ ਪੁਲਿਸ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ’ਚ ਲੱਗੇ ਹੋਏ ਹਨ।

Khaleda Zia Passed Away: ਸਵੇਰੇ-ਸਵੇਰੇ ਬੰਗਲਾਦੇਸ਼ ਤੋਂ ਆਈ ਬੁਰੀ ਖਬਰ
ਪਿਛਲੇ 20 ਦਿਨਾਂ ਤੋਂ ਸਨ ਵੈਂਟੀਲੇਟਰ ’ਤੇ

ਬੰਗਲਾਦੇਸ਼ ਦੀ ਪਹਿਲੀ ਮਹਿਲਾ ਪੀਐੱਮ ਖਾਲਿਦਾ ਜ਼ਿਆ ਦਾ ਦੇਹਾਂਤ

Khaleda Zia Passed Away: ਢਾਕਾ (ਏਜੰਸੀ)। ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਖਾਲਿਦਾ ਜ਼ਿਆ ਦਾ ਅੱਜ ਸਵੇਰੇ 6 ਵਜੇ 80 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ 20 ਦਿਨਾਂ ਤੋਂ ਵੈਂਟੀਲੇਟਰ ’ਤੇ ਸਨ। ਉਹ ਕਈ ਸਾਲਾਂ ਤੋਂ ਛਾਤੀ ਦੀ ਇਨਫੈਕਸ਼ਨ, ਜਿਗਰ, ਗੁਰਦੇ, ਸ਼ੂਗਰ, ਗਠੀਆ ਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਦੇ ਪਰਿਵਾਰ ਤੇ ਪਾਰਟੀ ਨੇਤਾਵਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।

ਇਹ ਖਬਰ ਵੀ ਪੜ੍ਹੋ : Rising Road Accidents: ਵਧ ਰਹੇ ਸੜਕ ਹਾਦਸੇ ਚਿੰਤਾਜਨਕ

ਖਾਲਿਦਾ ਨੇ 1991 ਤੋਂ 1996 ਤੇ 2001 ਤੋਂ 2006 ਤੱਕ ਦੋ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਪਤਨੀ ਸੀ। ਉਨ੍ਹਾਂ ਦਾ ਵੱਡਾ ਪੁੱਤਰ, ਤਾਰਿਕ ਰਹਿਮਾਨ, ਜੋ ਕਿ ਬੀਐਨਪੀ ਦਾ ਕਾਰਜਕਾਰੀ ਪ੍ਰਧਾਨ ਸੀ, 2008 ਤੋਂ ਲੰਡਨ ਵਿੱਚ ਰਹਿ ਰਿਹਾ ਸੀ। ਉਹ 25 ਦਸੰਬਰ ਨੂੰ ਬੰਗਲਾਦੇਸ਼ ਵਾਪਸ ਆਇਆ। ਉਨ੍ਹਾਂ ਦੇ ਛੋਟੇ ਪੁੱਤਰ, ਅਰਾਫਾਤ ਰਹਿਮਾਨ ਦੀ 2015 ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਸੋਮਵਾਰ ਨੂੰ ਚੋਣ ਲਈ ਭਰੀ ਸੀ ਆਪਣੀ ਨਾਮਜ਼ਦਗੀ

ਖਾਲਿਦਾ ਜ਼ਿਆ ਨੇ ਸੋਮਵਾਰ (29 ਦਸੰਬਰ) ਨੂੰ ਚੋਣ ਲਈ ਆਪਣੀ ਨਾਮਜ਼ਦਗੀ ਭਰੀ। ਦੁਪਹਿਰ 3 ਵਜੇ ਦੇ ਕਰੀਬ, ਪਾਰਟੀ ਦੇ ਸੀਨੀਅਰ ਆਗੂ ਬੋਗੁਰਾ-7 ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਲਈ ਡਿਪਟੀ ਕਮਿਸ਼ਨਰ ਤੇ ਰਿਟਰਨਿੰਗ ਅਫਸਰ ਦੇ ਦਫ਼ਤਰ ਪਹੁੰਚੇ। ਉਸ ਸਮੇਂ ਤੱਕ, ਇਹ ਸਪੱਸ਼ਟ ਹੋ ਗਿਆ ਸੀ ਕਿ ਖਾਲਿਦਾ ਜ਼ਿਆ ਦੀ ਸਿਹਤ ਬਹੁਤ ਨਾਜ਼ੁਕ ਸੀ। ਉਹ ਵੈਂਟੀਲੇਟਰ ’ਤੇ ਸਨ। ਇਸ ਦੇ ਬਾਵਜੂਦ, ਬੀਐਨਪੀ ਨੇ ਫੈਸਲਾ ਕੀਤਾ ਕਿ ਖਾਲਿਦਾ ਚੋਣ ਲੜਨਗੇ। ਬੋਗੁਰਾ-7 ਹਲਕਾ ਬੀਐਨਪੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਪਾਰਟੀ ਦੇ ਸੰਸਥਾਪਕ ਤੇ ਖਾਲਿਦਾ ਜ਼ਿਆ ਦੇ ਪਤੀ ਜ਼ਿਆਉਰ ਰਹਿਮਾਨ ਦਾ ਘਰ ਇਸ ਖੇਤਰ ’ਚ ਸਥਿਤ ਸੀ। ਖਾਲਿਦਾ ਨੇ 1991, 1996 ਤੇ 2001 ਵਿੱਚ ਤਿੰਨ ਵਾਰ ਇਸ ਹਲਕੇ ਤੋਂ ਚੋਣ ਜਿੱਤੀ ਸੀ।

Political Unrest Bangladesh: ਬੰਗਲਾਦੇਸ਼, ਸੱਤਾ ਲਈ ਸੰਘਰਸ਼ ਤੇ ਲੋਕਤੰਤਰ ਦੀ ਬੇਯਕੀਨ ਦਿਸ਼ਾ
Political Unrest Bangladesh: ਬੰਗਲਾਦੇਸ਼ ਇੱਕ ਵਾਰ ਫਿਰ ਇੱਕ ਅਜਿਹੇ ਫੈਸਲਾਕੁਨ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਲੋਕਤੰਤਰ, ਸੱਤਾ ਦੀ ਰਾਜਨੀਤੀ ਤੇ ਕੱਟੜਪੰਥੀ ਪ੍ਰਭਾਵ ਆਪਸ ਵਿੱਚ ਉਲਝਦੇ ਨਜ਼ਰ ਆ ਰਹੇ ਹਨ। ਸ਼ੇਖ ਹਸੀਨਾ ਦੇ ਸੱਤਾ ਤੋਂ ਹਟਣ ਤੋਂ ਬਾਅਦ ਜਿਹੜੀ ਤਬਦੀਲੀ ਦੀ ਉਮੀਦ ਜਾਗੀ ਸੀ, ਉਹ ਹੁਣ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਹੈ। ਸਤਾਰਾਂ ਸਾਲਾਂ ਦੇ ਸਵੈ-ਨਿਕਾਲੇ ਤੋਂ ਬਾਅਦ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਕਾਰਜਕਾਰੀ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਪੁੱਤਰ ਤਾਰਿਕ ਰਹਿਮਾਨ ਦੀ ਵਤਨ ਵਾਪਸੀ ਨੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ, ਪਰ ਨਾਲ ਹੀ ਅਸਥਿਰਤਾ ਅਤੇ ਚਿੰਤਾਵਾਂ ਨੂੰ ਵੀ ਵਧਾ ਦਿੱਤਾ ਹੈ। Political Unrest Bangladesh

ਇਹ ਖਬਰ ਵੀ ਪੜ੍ਹੋ : IMD Alert: ਉੱਤਰੀ ਭਾਰਤ ’ਚ ਸੀਤ ਲਹਿਰ ਅਤੇ ਧੁੰਦ ਕਾਰਨ ਡਿੱਗਿਆ ਤਾਪਮਾਨ

ਇਹ ਵਾਪਸੀ ਸਿਰਫ਼ ਇੱਕ ਲੀਡਰ ਦੀ ਘਰ ਵਾਪਸੀ ਨਹੀਂ, ਸਗੋਂ ਉਸ ਸੱਤਾ-ਸੰਘਰਸ਼ ਦਾ ਸੰਕੇਤ ਹੈ ਜੋ ਅੰਤਰਿਮ ਸ਼ਾਸਨ ਦੌਰਾਨ ਲਗਾਤਾਰ ਉੱਭਰ ਕੇ ਸਾਹਮਣੇ ਆਇਆ ਹੈ। ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਪਤਨ ਤੋਂ ਬਾਅਦ ਜਿਹੜੇ ਵਿਦਿਆਰਥੀ ਅੰਦੋਲਨ ਨੂੰ ‘ਜੁਲਾਈ ਕ੍ਰਾਂਤੀ’ ਵਜੋਂ ਪ੍ਰਚਾਰਿਆ ਗਿਆ ਸੀ, ਉਸ ਤੋਂ ਲੋਕਾਂ ਨੂੰ ਲੋਕਤੰਤਰਿਕ ਪੁਨਰ-ਨਿਰਮਾਣ ਦੀ ਉਮੀਦ ਬੱਝੀ ਸੀ। ਇਸ ਅੰਦੋਲਨ ਦੇ ਜ਼ਰੀਏ ਪਾਰਦਰਸ਼ੀ ਸ਼ਾਸਨ, ਸੁਤੰਤਰ ਚੋਣਾਂ ਤੇ ਜਵਾਬਦੇਹ ਸੱਤਾ ਦੀ ਗੱਲ ਕਹੀ ਗਈ ਸੀ। ਇਨ੍ਹਾਂ ਹੀ ਉਮੀਦਾਂ ਵਿਚਕਾਰ ਮੁਹੰਮਦ ਯੂਨੁਸ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਸੌਂਪੀ ਗਈ। Political Unrest Bangladesh

ਸ਼ੁਰੂ ਵਿੱਚ ਨਾਗਰਿਕ ਸਮਾਜ ਅਤੇ ਨੌਜਵਾਨ ਵਰਗ ਨੇ ਇਸ ਨੂੰ ਸਕਾਰਾਤਮਕ ਤਬਦੀਲੀ ਵਜੋਂ ਵੇਖਿਆ, ਪਰ ਸਮਾਂ ਬੀਤਣ ਨਾਲ ਇਹ ਸਪੱਸ਼ਟ ਹੋ ਗਿਆ ਕਿ ਅੰਤਰਿਮ ਸਰਕਾਰ ਨਾ ਤਾਂ ਸਪੱਸ਼ਟ ਚੋਣ ਰੋਡਮੈਪ ਪੇਸ਼ ਕਰ ਸਕੀ ਅਤੇ ਨਾ ਹੀ ਲੋਕਤੰਤਰਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਸਫਲ ਰਹੀ। ਸੱਤਾ-ਕੇਂਦਰਿਤ ਫੈਸਲੇ ਤੇ ਚੋਣਾਂ ਨੂੰ ਲੈ ਕੇ ਵਧਦੀ ਬੇਯਕੀਨੀ ਨੇ ਇਹ ਸੰਕੇਤ ਦਿੱਤਾ ਕਿ ਸੰਘਰਸ਼ ਦਾ ਉਦੇਸ਼ ਵਿਵਸਥਾ ਪਰਿਵਰਤਨ ਤੋਂ ਹਟ ਕੇ ਸੱਤਾ ਸੰਤੁਲਨ ਤੱਕ ਸੀਮਤ ਹੋ ਰਿਹਾ ਹੈ। ਇਸ ਪਿਛੋਕੜ ਵਿੱਚ ਕੱਟੜਪੰਥੀ ਵਿਚਾਰਧਾਰਾ ਨਾਲ ਜੁੜੇ ਨੌਜਵਾਨ ਲੀਡਰ ਸ਼ਰੀਫ ਉਸਮਾਨ ਹਾਦੀ ਦੇ ਕਤਲ ਨੇ ਹਾਲਾਤਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।

ਜੁਲਾਈ ਅੰਦੋਲਨ ਤੋਂ ਉੱਭਰੇ ਪ੍ਰਭਾਵਸ਼ਾਲੀ ਚਿਹਰਿਆਂ ਵਿੱਚ ਸ਼ਾਮਲ ਹਾਦੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਲਾਏ ਇਲਜ਼ਾਮਾਂ ਨੇ ਅੰਤਰਿਮ ਸਰਕਾਰ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਸ਼ੱਕ ਸਾਹਮਣੇ ਆਇਆ ਕਿ ਸੱਤਾ ਨਾਲ ਜੁੜੇ ਕੁਝ ਤੱਤ ਜਾਣ-ਬੁੱਝ ਕੇ ਅਸਥਿਰਤਾ ਵਧਾ ਰਹੇ ਹਨ, ਤਾਂ ਜੋ ਚੋਣ ਪ੍ਰਕਿਰਿਆ ਨੂੰ ਟਾਲਿਆ ਜਾਂ ਪ੍ਰਭਾਵਿਤ ਕੀਤਾ ਜਾ ਸਕੇ। ਜੇ ਇਹ ਸ਼ੱਕ ਸਹੀ ਸਾਬਤ ਹੋ ਜਾਂਦਾ ਹੈ, ਤਾਂ ਇਹ ਬੰਗਲਾਦੇਸ਼ੀ ਲੋਕਤੰਤਰ ਲਈ ਬਹੁਤ ਚਿੰਤਾਜਨਕ ਸਥਿਤੀ ਹੋਵੇਗੀ। ਕੱਟੜਪੰਥੀ ਸੰਗਠਨਾਂ ਦੀ ਵਧਦੀ ਭੂਮਿਕਾ ਪੂਰੇ ਦ੍ਰਿਸ਼ ਨੂੰ ਹੋਰ ਗੁੰਝਲਦਾਰ ਬਣਾ ਰਹੀ ਹੈ। Political Unrest Bangladesh

ਜਮਾਤ-ਏ-ਇਸਲਾਮੀ ਵਰਗੀਆਂ ਤਾਕਤਾਂ ਦਾ ਪ੍ਰਭਾਵ, ਸੜਕਾਂ ’ਤੇ ਵਧਦੀ ਹਿੰਸਾ ਤੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਕਾਨੂੰਨ-ਵਿਵਸਥਾ ਕਮਜ਼ੋਰ ਹੋ ਰਹੀ ਹੈ। ਵਿਡੰਬਨਾ ਇਹ ਹੈ ਕਿ ਜਿਨ੍ਹਾਂ ਕੱਟੜਪੰਥੀ ਤੱਤਾਂ ਨੂੰ ਕਦੇ ਸੱਤਾ-ਵਿਰੋਧੀ ਅੰਦੋਲਨ ਦਾ ਸਹਿਯੋਗੀ ਮੰਨਿਆ ਗਿਆ ਸੀ, ਉਹ ਅੱਜ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਦੱਖਣੀ ਏਸ਼ੀਆ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਥੋੜ੍ਹ ਚਿਰੇ ਰਾਜਨੀਤਿਕ ਲਾਭ ਲਈ ਕੱਟੜਪੰਥ ਨੂੰ ਵਧਾਉਣਾ ਅੰਤ ਵਿੱਚ ਲੰਮੇ ਸਮੇਂ ਦੀ ਅਸਥਿਰਤਾ ਨੂੰ ਜਨਮ ਦਿੰਦਾ ਹੈ, ਅਤੇ ਬੰਗਲਾਦੇਸ਼ ਵੀ ਉਸੇ ਰਾਹ ’ਤੇ ਵਧਦਾ ਨਜ਼ਰ ਆ ਰਿਹਾ ਹੈ।

ਤਾਰਿਕ ਰਹਿਮਾਨ ਦੀ ਵਾਪਸੀ ਨੂੰ ਇਸੇ ਵਿਆਪਕ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਲੰਮੇ ਸਮੇਂ ਤੱਕ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦਾ ਵਾਪਸ ਆਉਣਾ ਰਾਜਨੀਤਿਕ ਸ਼ਕਤੀ-ਸੰਤੁਲਨ ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ। ਜਿਨ੍ਹਾਂ ਮਾਮਲਿਆਂ ਕਾਰਨ ਉਹ ਦੇਸ਼ ਤੋਂ ਬਾਹਰ ਸਨ, ਉਨ੍ਹਾਂ ਵਿੱਚ ਅੰਤਰਿਮ ਸਰਕਾਰ ਦੌਰਾਨ ਮਿਲੀ ਰਾਹਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੀ ਵਾਪਸੀ ਨਾਲ ਹੀ ਇਹ ਚਰਚਾ ਵੀ ਤੇਜ਼ ਹੋ ਗਈ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਵਾਮੀ ਲੀਗ ਨੂੰ ਬਾਹਰ ਰੱਖਿਆ ਜਾ ਸਕਦਾ ਹੈ।

ਜੇ ਅਜਿਹਾ ਹੋ ਜਾਂਦਾ ਹੈ, ਤਾਂ ਇਹ ਲੋਕਤੰਤਰਿਕ ਪ੍ਰਕਿਰਿਆ ਦੀ ਮੂਲ ਭਾਵਨਾ ਦੇ ਵਿਰੁੱਧ ਹੋਵੇਗਾ। ਲੋਕਤੰਤਰ ਸਿਰਫ਼ ਸੱਤਾ ਬਦਲਾਅ ਨਹੀਂ, ਸਗੋਂ ਸਾਰੀਆਂ ਮੁੱਖ ਰਾਜਨੀਤਿਕ ਧਾਰਾਵਾਂ ਨੂੰ ਬਰਾਬਰ ਮੌਕਾ ਦੇਣ ਵਾਲੀ ਵਿਵਸਥਾ ਹੈ। ਕਿਸੇ ਵੱਡੀ ਪਾਰਟੀ ਨੂੰ ਯੋਜਨਾਬੱਧ ਤਰੀਕੇ ਨਾਲ ਬਾਹਰ ਰੱਖਣਾ ਚੋਣਾਂ ਦੀ ਭਾਵਨਾ ਨੂੰ ਕਮਜ਼ੋਰ ਕਰ ਸਕਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਬੰਗਲਾਦੇਸ਼ ਦੀ ਸਥਿਤੀ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਘੱਟ-ਗਿਣਤੀਆਂ ’ਤੇ ਹਮਲਿਆਂ, ਪ੍ਰਗਟਾਵੇ ਦੀ ਆਜ਼ਾਦੀ ਦੇ ਘਾਣ ਅਤੇ ਕਾਨੂੰਨ-ਵਿਵਸਥਾ ਦੀ ਡਿੱਗਦੀ ਸਥਿਤੀ ’ਤੇ ਸਵਾਲ ਉਠਾਏ ਹਨ। Political Unrest Bangladesh

ਭਾਰਤ ਵਰਗੇ ਗੁਆਂਢੀ ਦੇਸ਼ ਲਈ ਇਹ ਘਟਨਾਕ੍ਰਮ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਬੰਗਲਾਦੇਸ਼ ਦੀ ਅਸਥਿਰਤਾ ਦਾ ਸਿੱਧਾ ਅਸਰ ਖੇਤਰੀ ਸੁਰੱਖਿਆ ਅਤੇ ਸਮਾਜਿਕ ਸੰਤੁਲਨ ’ਤੇ ਪੈਂਦਾ ਹੈ। ਹਿੰਦੂ ਭਾਈਚਾਰੇ ’ਤੇ ਹੋ ਰਹੇ ਹਮਲੇ, ਧਾਰਮਿਕ ਸਥਾਨਾਂ ਨੂੰ ਨੁਕਸਾਨ ਤੇ ਡਰ ਦਾ ਮਾਹੌਲ ਬੰਗਲਾਦੇਸ਼ ਦੀ ਲੋਕਤੰਤਰਿਕ ਛਵੀ ਨੂੰ ਡੂੰਘੀ ਸੱਟ ਮਾਰ ਰਹੇ ਹਨ। ਤਾਜ਼ਾ ਘਟਨਾਵਾਂ ਨੇ ਇਹ ਸਾਬਤ ਕੀਤਾ ਹੈ ਕਿ ਧਾਰਮਿਕ ਪਛਾਣ ਦੇ ਆਧਾਰ ’ਤੇ ਹਿੰਸਾ ਰੁਕਣ ਦੀ ਬਜਾਏ ਹੋਰ ਵਧਦੀ ਜਾ ਰਹੀ ਹੈ। ਅਜਿਹੇ ਮਾਹੌਲ ਵਿੱਚ ਨਿਰਪੱਖ ਅਤੇ ਸੁਤੰਤਰ ਚੋਣਾਂ ਦੀ ਕਲਪਨਾ ਮੁਸ਼ਕਲ ਹੈ। ਭਾਰਤ ਲਈ ਇਹ ਜ਼ਰੂਰੀ ਹੋ ਗਿਆ ਹੈ। Political Unrest Bangladesh

ਕਿ ਉਹ ਕੂਟਨੀਤਿਕ ਅਤੇ ਨੈਤਿਕ ਪੱਧਰ ’ਤੇ ਸਪੱਸ਼ਟ ਸੰਦੇਸ਼ ਦੇਵੇ ਅਤੇ ਇਹ ਰੇਖਾਂਕਿਤ ਕਰੇ ਕਿ ਘੱਟ-ਗਿਣਤੀਆਂ ਦੀ ਸੁਰੱਖਿਆ ਕਿਸੇ ਵੀ ਲੋਕਤੰਤਰਿਕ ਵਿਵਸਥਾ ਦੀ ਲਾਜ਼ਮੀ ਸ਼ਰਤ ਹੈ। ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਪਿੱਛੇ ਸਿਰਫ਼ ਅੰਦਰੂਨੀ ਕਾਰਨ ਹੀ ਨਹੀਂ, ਸਗੋਂ ਬਾਹਰੀ ਪ੍ਰਭਾਵਾਂ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕੱਟੜਪੰਥੀ ਨੈੱਟਵਰਕਾਂ ਦੇ ਅੰਤਰਰਾਸ਼ਟਰੀ ਸਬੰਧ ਅਤੇ ਖੇਤਰੀ ਭੂ-ਰਾਜਨੀਤੀ ਇਸ ਸੰਕਟ ਨੂੰ ਹੋਰ ਗੁੰਝਲਦਾਰ ਬਣਾਉਂਦੇ ਹਨ। ਅਜਿਹੇ ਵਿੱਚ ਮੁਹੰਮਦ ਯੂਨੁਸ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿ ਉਹ ਅੰਤਰਿਮ ਸਰਕਾਰ ਨੂੰ ਨਿਰਪੱਖ, ਪਾਰਦਰਸ਼ੀ ਤੇ ਲੋਕਤੰਤਰਿਕ ਦਿਸ਼ਾ ਵਿੱਚ ਲੈ ਕੇ ਜਾਣ।

ਹਾਲਾਂਕਿ ਹੁਣ ਤੱਕ ਦੇ ਘਟਨਾਕ੍ਰਮ ਇਹ ਸੰਕੇਤ ਦਿੰਦੇ ਹਨ ਕਿ ਉਹ ਇਸ ਚੁਣੌਤੀ ਨਾਲ ਪੂਰੀ ਤਰ੍ਹਾਂ ਨਿਭ ਨਹੀਂ ਸਕੇ ਹਨ। ਕੁਝ ਮਾਹਿਰ ਤਾਰਿਕ ਰਹਿਮਾਨ ਦੀ ਵਾਪਸੀ ਵਿੱਚ ਸੰਭਾਵਿਤ ਹੱਲ ਦੀ ਝਲਕ ਵੇਖਦੇ ਹਨ ਤੇ ਮੰਨਦੇ ਹਨ ਕਿ ਸੱਤਾ ਵਿੱਚ ਆਉਣ ’ਤੇ ਬੀਐੱਨਪੀ ਕੱਟੜਪੰਥੀ ਦਬਾਵਾਂ ਨੂੰ ਸੰਤੁਲਿਤ ਕਰ ਸਕਦੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਹੋਣ ਵਾਲੇ ਫੈਸਲੇ ਹੀ ਇਹ ਤੈਅ ਕਰਨਗੇ ਕਿ ਤਾਰਿਕ ਰਹਿਮਾਨ ਦੀ ਵਾਪਸੀ ਲੋਕਤੰਤਰਿਕ ਪੁਨਰ-ਨਿਰਮਾਣ ਦਾ ਮੌਕਾ ਬਣੇਗੀ ਜਾਂ ਫਿਰ ਇਤਿਹਾਸ ਵਿੱਚ ਇੱਕ ਹੋਰ ਗੁਆਚੇ ਮੌਕੇ ਵਜੋਂ ਦਰਜ ਹੋਵੇਗੀ। ਨਿਰਪੱਖ ਚੋਣਾਂ, ਕਾਨੂੰਨ ਦਾ ਰਾਜ ਅਤੇ ਘੱਟ-ਗਿਣਤੀਆਂ ਦੀ ਸੁਰੱਖਿਆ ਜੇ ਯਕੀਨੀ ਨਹੀਂ ਕੀਤੀ ਗਈ, ਤਾਂ ਬੰਗਲਾਦੇਸ਼ ਦਾ ਬੇਯਕੀਨ ਰਾਹ ਹੋਰ ਵੀ ਮੁਸ਼ਕਲ ਹੋ ਸਕਦਾ ਹੈ। Political Unrest Bangladesh

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਲਲਿਤ ਗਰਗ

Bangladesh News: ਦੂਸ਼ਿਤ ਸਟ੍ਰੀਟ ਫੂਡ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਬਿਮਾਰ, ਪੁਲਿਸ ਜਾਂਚ ’ਚ ਜੁਟੀ
Bangladesh News: ਢਾਕਾ, (ਆਈਏਐਨਐਸ)। ਬੰਗਲਾਦੇਸ਼ ਵਿੱਚ ਈਦ ਦੇ ਮੌਕੇ ‘ਤੇ ਲਗਾਏ ਗਏ ਇੱਕ ਮੇਲੇ ਵਿੱਚ ਦੂਸ਼ਿਤ ਸਟ੍ਰੀਟ ਫੂਡ ਖਾਣ ਤੋਂ ਬਾਅਦ ਬੱਚਿਆਂ ਸਮੇਤ 100 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਇਸ ਘਟਨਾ ਤੋਂ ਬਾਅਦ, ਦੇਸ਼ ਵਿੱਚ ਖੁਰਾਕ ਸੁਰੱਖਿਆ ਮਿਆਰਾਂ ਵਿੱਚ ਗਿਰਾਵਟ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਜੈਸੋਰ ਦੇ ਅਭੈਨਗਰ ਉਪ-ਜ਼ਿਲ੍ਹੇ ਵਿੱਚ 95 ਬਿਮਾਰ ਲੋਕਾਂ ਨੂੰ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ, 10 ਨੂੰ ਗੰਭੀਰ ਹਾਲਤ ਵਿੱਚ ਖੁਲਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ: Rishabh Pant: ਪੰਜਾਬ ਖਿਲਾਫ ਹਾਰ ਤੋਂ ਬਾਅਦ ਰਿਸ਼ਭ ਪੰਤ ਨੇ ਦੱਸਿਆ ਹਾਰ ਦਾ ਕਾਰਨ, ਜਾਣੋ

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਘਟਨਾ ਤੋਂ ਬਾਅਦ ਤੋਂ ਹੀ ਸਟ੍ਰੀਟ ਫੂਡ ਵਿਕਰੇਤਾ ਫਰਾਰ ਹੈ। “ਅਸੀਂ ਸਾਰੇ ਰਾਤ ਨੂੰ ਘਰ ਵਾਪਸ ਆਉਣ ਤੋਂ ਬਾਅਦ ਬਿਮਾਰ ਹੋ ਗਏ। ਸਾਨੂੰ ਮੰਗਲਵਾਰ ਸਵੇਰੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ,” ਇੱਕ ਮਰੀਜ਼ ਨੇ ਪ੍ਰਮੁੱਖ ਰੋਜ਼ਾਨਾ ਪ੍ਰੋਥਮ ਆਲੋ ਨੂੰ ਦੱਸਿਆ। ਡਿਊਟੀ ਡਾਕਟਰ ਰਘੂਰਾਮ ਚੰਦਰ ਨੇ ਕਿਹਾ ਕਿ ਇਹ ਸਥਿਤੀ ਭੋਜਨ ਵਿੱਚ ਬੈਕਟੀਰੀਆ ਕਾਰਨ ਹੋਈ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਪੇਟ ਦਰਦ, ਉਲਟੀਆਂ, ਦਸਤ ਅਤੇ ਬੁਖਾਰ ਦੀ ਸ਼ਿਕਾਇਤ ਹੋਈ। ਇੱਕ ਪੀੜਤ ਪਰਿਵਾਰ ਦੇ ਮੈਂਬਰ ਨੇ ਕਿਹਾ, “ਮੇਰਾ ਪੂਰਾ ਪਰਿਵਾਰ ਸੋਮਵਾਰ ਰਾਤ ਨੂੰ ਈਦ ਮੇਲੇ ‘ਤੇ ਗਿਆ ਸੀ ਅਤੇ ਉਸ ਦੁਕਾਨ ਤੋਂ ‘ਫੂਚਕਾ’ ਖਾਧਾ। ਰਾਤ ਨੂੰ ਘਰ ਆਉਣ ਤੋਂ ਬਾਅਦ, ਸਾਰੇ ਬਿਮਾਰ ਹੋ ਗਏ। ਮੈਂ ‘ਫੂਚਕਾ’ ਨਹੀਂ ਖਾਧਾ ਅਤੇ ਬਚ ਗਿਆ। ਮੈਂ ਉਸੇ ਰਾਤ ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਬਿਮਾਰ ਹੋਏ ਚਾਰ ਲੋਕਾਂ ਦੀ ਹਾਲਤ ਗੰਭੀਰ ਸੀ, ਇਸ ਲਈ ਮੈਂ ਉਨ੍ਹਾਂ ਨੂੰ ਖੁਲਨਾ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ।”

ਪੁਲਿਸ ਫੁਚਕਾ ਵੇਚਣ ਵਾਲੇ ਦੀ ਕਰ ਰਹੀ ਹੈ ਭਾਲ

ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ, ਪੁਲਿਸ ਫੁਚਕਾ ਵੇਚਣ ਵਾਲੇ ਦੀ ਭਾਲ ਕਰ ਰਹੀ ਹੈ। ਅਭੈ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਅਬਦੁਲ ਅਲੀਮ ਨੇ ਕਿਹਾ, “ਸਾਨੂੰ ਘਟਨਾ ਬਾਰੇ ਪਤਾ ਲੱਗਾ ਹੈ। ਅਸੀਂ ਕਾਰੋਬਾਰੀ ਦੀ ਭਾਲ ਕਰ ਰਹੇ ਹਾਂ।” ਇਸ ਘਟਨਾ ਨੇ ਬੰਗਲਾਦੇਸ਼ ਵਿੱਚ ਭੋਜਨ ਸੁਰੱਖਿਆ ਦੇ ਮਿਆਰਾਂ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਹਾਲ ਹੀ ਵਿੱਚ, ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਦੇਸ਼ ਵਿੱਚ ਘਟੀਆ ਉਤਪਾਦਾਂ ਦੀ ਵੱਧਦੀ ਮੰਗ ਬੰਗਲਾਦੇਸ਼ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਮੁਹੰਮਦ ਯੂਨਸ ਦੀ ਗੈਰਹਾਜ਼ਰੀ ਕਾਰਨ ਅੰਤਰਿਮ ਸਰਕਾਰ ਦੇ ਦਖਲਅੰਦਾਜ਼ੀ ਨੇ ਵਾਧੂ ਮੁਨਾਫ਼ੇ ਲਈ ਘਟੀਆ ਉਤਪਾਦਾਂ ਨੂੰ ਵੇਚਣ ਦੀ ਪ੍ਰਥਾ ਨੂੰ ਵਧਾਇਆ ਹੈ। ਦੇਸ਼ ਦੇ ਪ੍ਰਮੁੱਖ ਅਖਬਾਰ ‘ਦਿ ਡੇਲੀ ਸਟਾਰ’ ਦੀ ਇੱਕ ਰਿਪੋਰਟ ਦੇ ਅਨੁਸਾਰ, ਕਈ ਅਧਿਐਨਾਂ ਨੇ ਬੰਗਲਾਦੇਸ਼ ਦੀ ਖੁਰਾਕ ਸੁਰੱਖਿਆ ਸਥਿਤੀ ਨੂੰ ਮਾੜੀ ਦੱਸਿਆ ਹੈ। ਸਬਜ਼ੀਆਂ, ਫਲਾਂ, ਦੁੱਧ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਹਾਨੀਕਾਰਕ ਰਸਾਇਣ ਪਾਏ ਗਏ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।  Bangladesh News

Adani Power: ਬੰਗਲਾਦੇਸ਼ ਨੂੰ ਬਿਜ਼ਲੀ ਸਪਲਾਈ ਕਰਨ ’ਤੇ ਕੰਪਨੀ ਨੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ (ਏਜੰਸੀ)। Adani Power: ਅਡਾਨੀ ਗਰੁੱਪ ਦੀ ਪਾਵਰ ਕੰਪਨੀ ਅਡਾਨੀ ਪਾਵਰ (Adani Power) ਦਾ ਕਹਿਣਾ ਹੈ ਕਿ ਉਹ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰਨ ਲਈ ਵਚਨਬੱਧ ਹੈ। ਕੰਪਨੀ ਨੇ ਕਿਹਾ ਕਿ ਪਾਵਰ ਐਕਸਪੋਰਟ ਨਿਯਮਾਂ ’ਚ ਹਾਲ ਹੀ ’ਚ ਬਦਲਾਅ ਦਾ ਉਸ ਦੇ ਮੌਜੂਦਾ ਕੰਟਰੈਕਟ ’ਤੇ ਕੋਈ ਅਸਰ ਨਹੀਂ ਪਵੇਗਾ। ਹਾਲ ਹੀ ’ਚ, ਸਰਕਾਰ ਨੇ ਬਿਜਲੀ ਨਿਰਯਾਤ ਕਰਨ ਵਾਲੀਆਂ ਬਿਜਲੀ ਕੰਪਨੀਆਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ, ਜਿਸ ਨਾਲ ਉਹ ਘਰੇਲੂ ਬਾਜ਼ਾਰ ’ਚ ਬਿਜਲੀ ਵੇਚਣ ਦੀ ਇਜ਼ਾਜ਼ਤ ਦੇ ਸਕਦੇ ਹਨ। ਇਸ ਕਦਮ ਨਾਲ ਅਡਾਨੀ ਪਾਵਰ ਲਿਮਟਿਡ ਦੇ ਪਲਾਂਟ ਨੂੰ ਫਾਇਦਾ ਹੋ ਸਕਦਾ ਹੈ, ਜੋ ਬੰਗਲਾਦੇਸ਼ ਨੂੰ ਬਿਜਲੀ ਨਿਰਯਾਤ ਕਰਦਾ ਹੈ।

Read This : ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ

ਬੰਗਲਾਦੇਸ਼ ਲਈ ਵੱਡੀ ਚੁਣੌਤੀ
Bangladesh News

Bangladesh News: ਭਾਵੇਂ ਬੰਗਲਾਦੇਸ਼ ’ਚ ਤਖਤਾਪਲਟ ਹੋ ਗਿਆ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹ ਸਿਰਫ ਕਾਨੂੰਨ -ਪ੍ਰਬੰਧ ਨੂੰ ਮਜ਼ਬੂਤ ਬਣਾਉਣ ਨਾਲ ਸਹੀ ਹੋਣ ਵਾਲੇ ਨਹੀਂ ਹਨ ਸਗੋਂ ਇਹ ਬਹੁਤ ਹੀ ਗੰਭੀਰ ਤੇ ਪੇਚਦਾਰ ਮਸਲਾ ਹੈ ਨਵੀਂ ਬਣੀ ਆਰਜੀ (ਅੰਤਰਿਮ) ਪਰ ਸਰਕਾਰ ਸੇਖ ਹਸੀਨਾ ਸਰਕਾਰ ਦੇ ਤਖਤਾਪਲਟ ਦੇ ਜ਼ਸਨ ’ਚ ਹੀ ਮਸਤ ਨਜ਼ਰ ਆ ਰਹੀ ਹੈ ਮੁਲਕ ਪਟੜੀ ’ਤੇ ਕਿਵੇਂ ਆਵੇਗਾ ਇਨ੍ਹਾਂ ਚੁਣੌਤੀਆਂ ਲਈ ਅਜੇ ਨੀਤੀਗਤ ਤਿਆਰੀ ਕਿਧਰੇ ਨਜ਼ਰ ਨਹੀਂ ਆ ਰਹੀ ਮੁਲਕ ਅੰਦਰ ਕੱਟੜਪੰਥੀ ਜਿਸ ਤਰ੍ਹਾਂ ਘੱਟ ਗਿਣਤੀਆਂ ਦੇ ਖਿਲਾਫ ਜ਼ਹਿਰ ਉਗਲ ਰਹੇ ਹਨ ਉਸ ਤੋਂ ਅਜਿਹਾ ਲੱਗਦਾ ਹੈ ਕਿ ਨਵੀਂ ਸਰਕਾਰ ਲਈ ਮੁਲਕ ’ਚ ਅਮਨ ਚੈਨ ਤੇ ਭਾਈਚਾਰੇ ਦਾ ਮਾਹੌਲ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੋਣਾ ਮੁਲਕ ਦੇ ਨਵੇਂ ਹੁਕਮਰਾਨਾਂ ਦਾ ਪ੍ਰਭਾਵ ਹੇਠਲੇ ਪੱਧਰ ਤੱਕ ਨਜ਼ਰ ਨਹੀਂ ਆ ਰਿਹਾ।

Read This : Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ

ਸਰਕਾਰ ਨੇ ਭਾਵੇਂ ਘੱਟ ਗਿਣਤੀਆਂ ’ਤੇ ਜੁਲਮ ਦੀ ਗਲਤੀ ਨੂੰ ਕਬੂਲਿਆ ਹੈ ਪਰ ਉਹਨਾਂ ਦੀ ਸੁਰੱਖਿਆ ਲਈ ਸਰਕਾਰ ਕਿਹੜੇ ਕਦਮ ਚੁੱਕੇਗੀ, ਇਸ ਸਬੰਧੀ ਜਿਸ ਦ੍ਰਿੜਤਾ ਦੀ ਜ਼ਰੂਰਤ ਹੈ ਉਹ ਅਜੇ ਨਜ਼ਰ ਨਹੀਂ ਆ ਰਹੀ ਅਸਲ ’ਚ ਸੰਪ੍ਰਦਾਇਕ ਸਦਭਾਵਨਾ ਵਾਲਾ ਬੰਗਲਾਦੇਸ਼ ਹੀ ਮਜ਼ਬੂਤ ਬੰਗਲਾਦੇਸ਼ ਬਣੇਗਾ ਭਾਰਤ-ਬੰਗਲਾਦੇਸ਼ ਦੇ ਮਜ਼ਬੂਤ ਸਬੰਧਾਂ ਦਾ ਇਤਿਹਾਸ ਰਿਹਾ ਹੈ ਤੇ ਹਿੰਦੂਆਂ ਸਮੇਤ ਹੋਰ ਘੱਟ ਗਿਣਤੀਆਂ (ਅਲਪਸੰਖਿਅਕ) ਦੀ ਸੁਰੱਖਿਆ ਦੀ ਭਾਰਤ ਉਮੀਦ ਕਰਦਾ ਹੈ ਭਾਰਤ ਸਰਕਾਰ ਲਗਾਤਾਰ ਬੰਗਲਾਦੇਸ਼ ਦੇ ਹਾਲਾਤਾਂ ’ਤੇ ਨਜ਼ਰ ਰੱਖ ਰਹੀ ਹੈ ਤੇ ਗੱਲਬਾਤ ਵੀ ਕਰ ਰਹੀ ਹੈ ਸਰਕਾਰ ਇਸੇ ਸਰਗਰਮੀ ਨੂੰ ਲਗਾਤਾਰ ਕਾਇਮ ਰੱਖੇ। Bangladesh News

Bangladesh Hindus Protest : ਬੰਗਲਾਦੇਸ਼ ’ਚ ਹਿੰਦੂਆਂ ਦੀ ਮੰਗ, “ਅਸੀਂ ਸੁਰੱਖਿਆ ਚਾਹੁੰਦੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਤਬਾਹਕੁੰਨ ਸਥਿਤੀ ਵਿੱਚ ਹੈ!
Bangladesh Hindus Protest: ਬੰਗਲਾਦੇਸ਼ (ਏਜੰਸੀ)। ਬੰਗਲਾਦੇਸ਼ ਵਿੱਚ ਹਿੰਸਕ ਗਤੀਵਿਧੀਆਂ ਦੇ ਵਿਚਕਾਰ ਸ਼ੇਖ ਹਸੀਨਾ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਇੱਕ ਅੰਤਰਿਮ ਸਰਕਾਰ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਨਤੀਜਾ ਸ਼ਨਿੱਚਰਵਾਰ ਨੂੰ ਦੇਸ਼ ਦੇ ਚੀਫ਼ ਜਸਟਿਸ ਅਤੇ ਰਾਜਪਾਲ ਦੇ ਜਬਰੀ ਅਸਤੀਫ਼ੇ ਵਿੱਚ ਹੋਇਆ। ਇਸ ਦੌਰਾਨ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ’ਤੇ ਕਈ ਹਮਲਿਆਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। Bangladesh News

ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਬੰਗਲਾਦੇਸ਼ ਦੀ 170 ਮਿਲੀਅਨ ਹਿੰਦੂ ਆਬਾਦੀ ਵਿੱਚੋਂ ਲਗਭਗ 8 ਪ੍ਰਤੀਸ਼ਤ ਨੇ ਇਤਿਹਾਸਕ ਤੌਰ ’ਤੇ ਸ਼ੇਖ ਹਸੀਨਾ ਦੀ ਧਰਮ ਨਿਰਪੱਖ ਅਵਾਮੀ ਲੀਗ ਪਾਰਟੀ ਦਾ ਸਮਰਥਨ ਕੀਤਾ ਹੈ, ਵਿਰੋਧੀ ਧੜੇ ਨੂੰ ਛੱਡ ਕੇ, ਜਿਸ ਵਿੱਚ ਇੱਕ ਕੱਟੜਪੰਥੀ ਇਸਲਾਮੀ ਪਾਰਟੀ ਵੀ ਸ਼ਾਮਲ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਵਿੱਚ ਘੱਟੋ-ਘੱਟ ਦੋ ਹਿੰਦੂ ਸੰਗਠਨਾਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਸ਼ੇਖ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ 52 ਜ਼ਿਲ੍ਹਿਆਂ ਵਿੱਚ ਘੱਟੋ-ਘੱਟ 205 ਹਮਲਿਆਂ ਦਾ ਸ਼ਿਕਾਰ ਹੋਏ ਹਨ। Bangladesh News

‘ਅਸੀਂ ਸੁਰੱਖਿਆ ਚਾਹੁੰਦੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਇੱਕ ਵਿਨਾਸ਼ਕਾਰੀ ਸਥਿਤੀ ਵਿੱਚ ਹੈ’ | Bangladesh News

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ, ਬੰਗਲਾਦੇਸ਼ ਹਿੰਦੂ ਬੋਧੀ ਕ੍ਰਿਸਚਨ ਏਕਤਾ ਪ੍ਰੀਸ਼ਦ ਅਤੇ ਬੰਗਲਾਦੇਸ਼ ਪੂਜਾ ਉਜਾਪਨ ਪ੍ਰੀਸ਼ਦ ਨੇ ਅਜਿਹੇ ਹਮਲਿਆਂ ਦੇ ਅੰਕੜੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਪੇਸ਼ ਕੀਤੇ, ਜਿਨ੍ਹਾਂ ਨੇ ਹਾਲ ਹੀ ਵਿਚ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ, “ਅਸੀਂ ਸੁਰੱਖਿਆ ਚਾਹੁੰਦੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਵਿਨਾਸ਼ਕਾਰੀ ਸਥਿਤੀ ਵਿਚ ਹੈ। ਅਸੀਂ ਆਪਣੇ ਘਰਾਂ ਅਤੇ ਮੰਦਰਾਂ ਦੀ ਰਾਖੀ ਲਈ ਰਾਤ ਨੂੰ ਜਾਗਦੇ ਹਾਂ। ਅਸੀਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕਦੇ ਨਹੀਂ ਦੇਖਿਆ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਦੇਸ਼ ਵਿੱਚ ਭਾਈਚਾਰਕ ਸਾਂਝ ਬਹਾਲ ਕਰੇ। Bangladesh News

Read Also : Jammu Kashmir Encounter: ਅਨੰਤਨਾਗ ਤੋਂ ਬਾਅਦ ਕਿਸ਼ਤਵਾੜ ’ਚ ਅੱਤਵਾਦੀ ਮੁਕਾਬਲਾ, ਗੋਲੀਬਾਰੀ ਜਾਰੀ

ਇਕ ਮੀਡੀਆ ਰਿਪੋਰਟ ’ਚ ਏਕਤਾ ਪ੍ਰੀਸ਼ਦ ਦੀ ਪ੍ਰੈਜ਼ੀਡੀਅਮ ਮੈਂਬਰ ਕਾਜਲ ਦੇਵਨਾਥ ਨੇ ਕਿਹਾ, ‘ਘੱਟ ਗਿਣਤੀਆਂ ’ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਿਸੇ ਵੀ ਘੱਟ ਗਿਣਤੀ ਵਿਅਕਤੀ ’ਤੇ ਸਿਆਸੀ ਕਾਰਨਾਂ ਕਰਕੇ ਹਮਲਾ ਬਰਦਾਸ਼ਤਯੋਗ ਨਹੀਂ ਹੈ। ਅਪਰਾਧ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਘਰਾਂ ਨੂੰ ਸਾੜਨ ਅਤੇ ਲੁੱਟਣ ਨਾਲ ਇਨਸਾਫ਼ ਨਹੀਂ ਮਿਲੇਗਾ।’ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਜਨਰਲ ਸਕੱਤਰ ਮਿਰਜ਼ਾ ਫਖ਼ਰੂਲ ਇਸਲਾਮ ਆਲਮਗੀਰ ਨੇ ਕਿਹਾ ਕਿ ਮੌਜੂਦਾ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਲੋਕ ਦੇਸ਼ ਵਿੱਚ ਹਿੰਦੂਆਂ ’ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਘਟਨਾਵਾਂ ਕਿਸੇ ‘ਵਿਵਸਥਿਤ ਏਜੰਡੇ’ ਦਾ ਹਿੱਸਾ ਨਹੀਂ ਹਨ। Bangladesh News

Bangladesh Protest: ਮਨੁੱਖੀ ਅਧਿਕਾਰਾਂ ਦੇ ਰਾਖੇ ਦੇਣ ਦਖ਼ਲ
Bangladesh Protest: ਬੰਗਲਾਦੇਸ਼ ’ਚ ਰਾਖਵਾਂਕਰਨ ਦੇ ਖਿਲਾਫ ਸ਼ੁਰੂ ਹੋਇਆ ਅੰਦੋਲਨ ਖੂਨੀ ਸੰਘਰਸ਼ ਵਿੱਚ ਤਾਂ ਬਦਲਿਆ ਹੀ ਹੁਣ ਧਾਰਮਿਕ ਸੰਘਰਸ਼ ’ਚ ਵੀ ਬਦਲ ਗਿਆ ਹੈ ਰਾਖਵਾਂਕਰਨ ਖਿਲਾਫ ਲਾਮਬੰਦ ਹੋਏ ਵਿਦਿਆਰਥੀਆਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਨਾ ਸਿਰਫ਼ ਅਹੁਦੇ ਤੋਂ ਹਟਣ ਲਈ ਮਜ਼ਬੂਰ ਕੀਤਾ ਸਗੋਂ ਉਨ੍ਹਾਂ ਨੂੰ ਦੇਸ਼ ਛੱਡ ਕੇ ਗੁਆਂਢੀ ਦੇਸ਼ ਭਾਰਤ ’ਚ ਪਨਾਹ ਲੈ ਕੇ ਜਾਨ ਬਚਾਉਣੀ ਪਈ ਬੰਗਲਾਦੇਸ਼ ’ਚ ਪ੍ਰਧਾਨ ਮੰਤਰੀ ਰਿਹਾਇਸ਼, ਸੰਸਦ ਹਰ ਥਾਂ ’ਤੇ ਹਿੰਸਕ ਭੀੜ ਨੇ ਭੰਨ੍ਹ-ਤੋੜ ਅਤੇ ਲੁੱਟ-ਖੋਹ ਕੀਤੀ ਮਿਊਜ਼ੀਅਮਾਂ ਨੂੰ ਅੱਗ ਦੇ ਹਵਾਲੇ ਕਰਕੇ ਇਤਿਹਾਸ ਨੂੰ ਮਿਟਾਉਣ ਦਾ ਕੰਮ ਕੀਤਾ।

ਬੰਗਲਾਦੇਸ਼ ਦੇ ਘੱਟ-ਗਿਣਤੀਆਂ (ਹਿੰਦੂਆਂ) ’ਤੇ ਹਮਲੇ ਕੀਤੇ ਗਏ ਅਤੇ ਪੂਜਾ ਸਥਾਨਾਂ ’ਚ ਵੀ ਭੰਨ੍ਹ-ਤੋੜ ਕੀਤੀ ਗਈ ਇਸ ਹਿੰਸਾ ਵਿਚਕਾਰ ਅੰਦੋਲਨਕਾਰੀਆਂ ਦੀ ਮੰਗ ਅਨੁਸਾਰ ਸਰਕਾਰ ਦੀ ਵਾਗਡੋਰ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ 84 ਸਾਲਾ ਮੁਹੰਮਦ ਯੂਨੁਸ ਨੂੰ ਸੌਂਪੀ ਗਈ ਗੈਰ-ਰਾਜਨੀਤਿਕ ਪਿੱਠਭੂਮੀ ਵਾਲੇ ਯੂਨੁਸ ਨੇ ਅਹੁਦਾ ਸੰਭਾਲਦਿਆਂ ਹੀ ਲੋਕਾਂ ਨੂੰ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਦੇਸ਼ ’ਚ ਹਿੰਸਾ ਅਤੇ ਅਸ਼ਾਂਤੀ ਇਸੇ ਤਰ੍ਹਾਂ ਰਹੇਗੀ ਤਾਂ ਦੂਜੀ ਅਜ਼ਾਦੀ ਵਿਅਰਥ ਸਾਬਤ ਹੋਵੇਗੀ ਪਰ ਉਨ੍ਹਾਂ ਦੀ ਇਸ ਅਪੀਲ ਦਾ ਹਾਲੇ ਤੱਕ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ ਅੰਦੋਲਨਕਾਰੀਆਂ ਨੇ ਹੁਣ ਦੇਸ਼ ਦੇ ਮੁੱਖ ਜੱਜ ਅਤੇ ਕੇਂਦਰੀ ਬੈਂਕ ਦੇ ਗਵਰਨਰ ਨੂੰ ਵੀ ਅਹੁਦਾ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ।

Read This : Wayanad Death Toll: ਕੁਦਰਤ ਦਾ ਵਿਕਰਾਲ ਰੂਪ

ਬੇਸ਼ੱਕ ਨਵੀਂ ਸਰਕਾਰ ਅੰਦੋਲਨਕਾਰੀਆਂ ਦੀ ਸਹਿਮਤੀ ਨਾਲ ਹੀ ਗਠਿਤ ਹੋਈ ਹੈ ਜਿਸ ’ਚ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਵੀ ਸਰਕਾਰ ’ਚ ਥਾਂ ਮਿਲੀ ਹੈ ਪਰ ਹਿੰਸਾ ਦਾ ਤਾਂਡਵ ਹਾਲੇ ਵੀ ਜਾਰੀ ਹੈ ਰਾਖਵਾਂਕਰਨ ਦੇ ਵਿਰੋਧ ’ਚ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਹਿੰਸਕ ਤੱਤਾਂ ਅਤੇ ਕੱਟੜਪੰਥੀਆਂ ਦੀ ਭੇਂਟ ਚੜ੍ਹ ਚੁੱਕਾ ਹੈ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੀਐਨਪੀ ਦੀ ਆਗੂ ਖਾਲਿਦਾ ਜੀਆ ਹਾਲਾਂਕਿ ਤਖਤਾ ਪਲਟ ਨਾਲ ਖੁਸ਼ ਹਨ ਪਰ ਸੱਤਾ ਕਿਸੇ ਤੀਜੇ ਪੱਖ ਦੇ ਹੱਥ ’ਚ ਜਾਣ ਨਾਲ ਨਿਰਾਸ਼ ਵੀ ਹਨ ਇਹੀ ਕਾਰਨ ਹੈ ਕਿ ਖਾਲਿਦਾ ਜੀਆ ਦੀ ਅਗਵਾਈ ਵਾਲੀ ਬੀਐਨਪੀ ਬੰਗਲਾਦੇਸ਼ ਦੀ ਸੱਤਾ ਖੋਹਣ ਲਈ ਕੋਈ ਵੀ ਹੱਥਕੰਡੇ ਅਪਣਾਏਗੀ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਹੋਣ ਦਾ ਦਮ ਭਰਨ ਵਾਲਿਆਂ ਨੂੰ ਹੁਣ ਅੱਗੇ ਆ ਕੇ ਬੰਗਲਾਦੇਸ਼ ’ਚ ਸ਼ਾਂਤੀ ਬਹਾਲ ਕਰਨ ਲਈ ਦਖ਼ਲ ਦੇਣਾ ਚਾਹੀਦਾ ਹੈ

Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ
ਬੰਗਲਾਦੇਸ਼ ’ਚ ਸ਼ੇਖ ਹਸੀਨਾ ਦਾ ਅਸਤੀਫਾ, ਫੌਜ ਬਣਾਵੇਗੀ ਅੰਤਰਿਮ ਸਰਕਾਰ | Bangladesh News

ਫੌਜ ਮੁਖੀ ਬੋਲੇ, ਹਾਲਾਤ ਸੁਧਾਰਨ ਦਾ ਮੌਕਾ ਦਿਓ

ਪ੍ਰਧਾਨ ਮੰਤਰੀ ਨਿਵਾਸ ’ਚ ਦਾਖਲ ਹੋਏ ਪ੍ਰਦਰਸ਼ਨਕਾਰੀ

Bangladesh News: ਢਾਕਾ (ਏਜੰਸੀ)। ਬੰਗਲਾਦੇਸ਼ ’ਚ ਰਾਖਵਾਂਕਰਨ ਵਿਰੋਧੀ ਅੰਦੋਲਨ ਹਿੰਸਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ 5 ਅਗਸਤ ਨੂੰ ਅਸਤੀਫਾ ਦੇ ਦਿੱਤਾ ਹੈ। ਫੌਜ ਮੁਖੀ ਜਨਰਲ ਵਕਾਰ-ਉਜ-ਜਮਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਢਾਕਾ ’ਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਹੁਣ ਫੌਜ ਅੰਤਰਿਮ ਸਰਕਾਰ ਬਣਾਏਗੀ। ਦੂਜੇ ਪਾਸੇ ਢਾਕਾ ’ਚ ਸਥਿਤੀ ਕਾਬੂ ਤੋਂ ਬਾਹਰ ਹੈ। ਫੌਜ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਅਸੀਂ ਸਥਿਤੀ ਨੂੰ ਕਾਬੂ ਹੇਠ ਲਿਆਵਾਂਗੇ। ਭਰੋਸਾ ਰੱਖੋ। ਕਰੀਬ 4 ਲੱਖ ਲੋਕ ਸੜਕਾਂ ’ਤੇ ਹਨ। ਰਾਜਧਾਨੀ ’ਚ ਵੱਖ-ਵੱਖ ਥਾਵਾਂ ’ਤੇ ਹਿੰਸਾ ਤੇ ਭੰਨਤੋੜ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਨਿਵਾਸ ਤੋਂ ਰਵਾਨਾ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਢਾਕਾ ਛੱਡ ਕੇ ਕਿਸੇ ਸੁਰੱਖਿਅਤ ਥਾਂ ’ਤੇ ਚਲੇ ਗਏ ਹਨ। ਉਨ੍ਹਾਂ ਦੀ ਭੈਣ ਰੇਹਾਨਾ ਵੀ ਉਨ੍ਹਾਂ ਦੇ ਨਾਲ ਹੈ। ਹਾਲਾਂਕਿ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਬੰਗਲਾਦੇਸ਼ੀ ਅਖਬਾਰ ਪ੍ਰਥਮ ਆਲੋ ਮੁਤਾਬਕ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪਾਂ ਹੋ ਗਈਆਂ ਹਨ। ਇਸ ’ਚ 6 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਤੰਗੈਲ ਤੇ ਢਾਕਾ ’ਚ ਅਹਿਮ ਰਾਜਮਾਰਗਾਂ ’ਤੇ ਕਬਜਾ ਕਰ ਲਿਆ ਹੈ। Sheikh Hasina

Read This : ਬ੍ਰਿਟੇਨ ’ਚ ਪ੍ਰਦਰਸ਼ਨਕਾਰੀਆਂ ਨੇ ਹੋਟਲ ’ਚ ਲਾਈ ਅੱਗ

ਬੰਗਲਾਦੇਸ ’ਚ ਰਾਖਵੇਂਕਰਨ ਨੂੰ ਲੈ ਕੇ ਵਿਰੋਧ ਦਾ ਕਾਰਨ | Bangladesh News

ਬੰਗਲਾਦੇਸ਼ 1971 ’ਚ ਆਜਾਦ ਹੋਇਆ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਸਾਲ ਤੋਂ ਹੀ ਉਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ’ਚ ਆਜਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਨੌਕਰੀਆਂ ’ਚ 30 ਫੀਸਦੀ, ਪਛੜੇ ਜ਼ਿਲ੍ਹਿਆਂ ਨੂੰ 40 ਫੀਸਦੀ ਤੇ ਔਰਤਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਨਰਲ ਵਿਦਿਆਰਥੀਆਂ ਲਈ ਸਿਰਫ 20 ਫੀਸਦੀ ਸੀਟਾਂ ਰੱਖੀਆਂ ਗਈਆਂ ਸਨ। 1976 ’ਚ ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 40 ਫੀਸਦੀ ਸੀਟਾਂ ਬਚੀਆਂ ਹਨ। Bangladesh News

1985 ’ਚ, ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਨੂੰ ਹੋਰ ਘਟਾ ਕੇ 10 ਫੀਸਦੀ ਕਰ ਦਿੱਤਾ ਗਿਆ ਤੇ ਘੱਟ ਗਿਣਤੀਆਂ ਲਈ 5 ਫੀਸਦੀ ਕੋਟਾ ਜੋੜਿਆ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 45 ਫੀਸਦੀ ਸੀਟਾਂ ਬਚੀਆਂ ਹਨ। ਪਹਿਲਾਂ ਤਾਂ ਸਿਰਫ ਸੁਤੰਤਰਤਾ ਸੈਨਾਨੀਆਂ ਦੇ ਪੁੱਤਰ-ਧੀਆਂ ਨੂੰ ਹੀ ਰਾਖਵਾਂਕਰਨ ਮਿਲਦਾ ਸੀ ਪਰ 2009 ਤੋਂ ਇਸ ਵਿੱਚ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 2012 ਅਸਮਰਥਤਾ ਵਾਲੇ ਵਿਦਿਆਰਥੀਆਂ ਲਈ 1 ਫੀਸਦੀ ਕੋਟਾ ਵੀ ਜੋੜਿਆ ਗਿਆ ਸੀ। ਇਸ ਨਾਲ ਕੁੱਲ ਕੋਟਾ ਵਧ ਕੇ 56 ਫੀਸਦੀ ਹੋ ਗਿਆ। Bangladesh News

ਰਾਖਵਾਂਕਰਨ : ਸਿਆਸਤ ਤੇ ਸੰਦੇਸ਼
ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਆਖਰ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਹਾਈਕੋਰਟ ਦੇ 56 ਫੀਸਦੀ ਰਾਖਵਾਂਕਰਨ ਵਾਲੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ ਹੁਣ 93 ਫੀਸਦੀ ਭਰਤੀ ਮੈਰਿਟ ਆਧਾਰ ’ਤੇ ਹੋਵੇਗੀ ਤੇ 7 ਫੀਸਦੀ ਰਾਖਵਾਂਕਰਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਗਿਆ ਹੈ ਰਾਖਵਾਂਕਰਨ ਦੇ ਖਿਲਾਫ ਹੋਏ ਪ੍ਰਦਰਸ਼ਨ ’ਚ 100 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਅਰਬਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਇਹ ਘਟਨਾਚੱਕਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਲਈ ਵੀ ਸੰਦੇਸ਼ ਹੈ। (Bangladesh News)

ਕਿ ਰਾਖਵਾਂਕਰਨ ਨੂੰ ਸਿਆਸੀ ਹਥਿਆਰ ਨਾ ਬਣਾਇਆ ਜਾਵੇ ਹਾਲਾਂਕਿ ਬੰਗਲਾਦੇਸ਼ ਮੁਸਲਿਮ ਰਾਸ਼ਟਰ ਹੋਣ ਕਰਕੇ ਉੱਥੇ ਜਾਤੀ ਆਧਾਰਿਤ ਰਾਖਵਾਂਕਰਨ ਨਹੀਂ ਹੈ ਉੱਥੇ ਅਪੰਗਾਂ, ਪੱਛੜੇ ਜ਼ਿਲ੍ਹਿਆਂ, ਮਹਿਲਾਵਾਂ, ਘੱਟ-ਗਿਣਤੀਆਂ ਤੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਰਾਖਵਾਂਕਰਨ ’ਚ ਸ਼ਾਮਲ ਕੀਤਾ ਗਿਆ ਸੀ ਫਿਰ ਵੀ ਰਾਖਵਾਂਕਰਨ ਨੂੰ ਸਿਆਸੀ ਹਥਿਆਰ ਬਣਾਉਣਾ ਗਲਤ ਹੈ। ਇਹ ਘਟਨਾ ਚੱਕਰ ਇਹ ਵੀ ਸੰਦੇਸ਼ ਦਿੰਦਾ ਹੈ ਕਿ ਕੋਈ ਵੀ ਕਾਨੂੰਨ ਲੋਕ ਭਾਵਨਾ ਤੋਂ ਉੱਪਰ ਨਹੀਂ ਹੋ ਸਕਦਾ ਕਾਨੂੰਨ ਨਿਰਮਾਣ ਕਰਨ ਵਾਲੀ ਸੰਸਥਾ ਨੂੰ ਸਿਆਸੀ ਹਿੱਤਾਂ ਤੋਂ ਕਿਨਾਰਾ ਕਰਕੇ ਲੋਕ ਭਾਵਨਾ ਦਾ ਸਨਮਾਨ ਕਰਨਾ ਚਾਹੀਦਾ ਹੈ। (Bangladesh News)

Read This : Microsoft Outage: ਤਕਨੀਕ ’ਤੇ ਨਿਰਭਰਤਾ

ਬੰਗਲਾਦੇਸ਼ ਦੀ ਵੱਡੀ ਕਮਜ਼ੋਰੀ ਇਹ ਸਾਹਮਣੇ ਆਈ ਕਿ ਜਨਪ੍ਰਤੀਨਿਧੀਆਂ ਦੀ ਭੂਮਿਕਾ ਬੇਹੱਦ ਕਮਜ਼ੋਰ ਰਹੀ ਜਿੰਨ੍ਹਾਂ ਨੇ ਜਨਤਾ ਤੇ ਸਰਕਾਰ ਦਰਮਿਆਨ ਪੁਲ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਦੇਸ਼ ਦਾ ਭਾਰੀ ਨੁਕਸਾਨ ਹੋਇਆ ਇੱਧਰ ਸਾਡੇ ਦੇਸ਼ ਅੰਦਰ ਪ੍ਰਾਈਵੇਟ ਨੌਕਰੀਆਂ ’ਚ ਸਥਾਨਕ ਲੋਕਾਂ ਨੂੰ ਰਾਖਵਾਂਕਰਨ ਦੇਣ ਦਾ ਬਿੱਲ ਲਿਆਉਣ ਲਈ ਵੱਖ-ਵੱਖ ਰਾਜਾਂ ਵੱਲੋਂ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਚੰਗੀ ਗੱਲ ਹੈ ਕਿ ਨਿਆਂਪਾਲਿਕਾ ਨੇ ਅਜਿਹੇ ਗੈਰ -ਸੰਵਿਧਾਨਕ ਬਿੱਲਾਂ ਨੂੰ ਅਟਕਾਇਆ ਹੋਇਆ ਹੈ ਰਾਖਵਾਂਕਰਨ ਦਾ ਆਪਣਾ ਮਹੱਤਵ ਹੈ ਪਰ ਇਸ ਦੀ ਦੁਰਵਰਤੋਂ ਤੇ ਸਿਰਫ ਸਿਆਸੀ ਹਿੱਤਾਂ ਖਾਤਰ ਵਰਤੋਂ ਸਮਾਜ ਤੇ ਦੇਸ਼ ਲਈ ਵੀ ਫਲਦਾਇਕ ਨਹੀਂ ਹੈ। (Bangladesh News)

Bangladesh Violence: ਬੰਗਲਾਦੇਸ਼ ’ਚ ਹਿੰਸਾ, ਪੂਰੇ ਦੇਸ਼ ’ਚ ਕਰਫਿਊ, ਇੰਟਰਨੈੱਟ ਬੰਦ, ਫੌਜ ਤੈਨਾਤ!
ਫੌਜ ਨੇ ਸੰਭਾਲਿਆ ਮੋਰਚਾ | Bangladesh Violence

405 ਭਾਰਤੀ ਵਿਦਿਆਰਥੀ ਘਰ ਵਾਪਸ ਪਰਤੇ

105 ਤੋਂ ਜ਼ਿਆਦਾ ਮੌਤਾਂ

ਢਾਕਾ (ਏਜੰਸੀ)। ਬੰਗਲਾਦੇਸ਼ ’ਚ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਹੁਕਮਾਂ ਖਿਲਾਫ਼ ਹਿੰਸਾ ਜਾਰੀ ਹੈ। ਇਸ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਪੂਰੇ ਦੇਸ਼ ’ਚ ਕਰਫਿਊ ਲਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨੇ ਸ਼ੁੱਕਰਵਾਰ (19 ਜੁਲਾਈ) ਦੇਰ ਰਾਤ ਕਰਫਿਊ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਿੰਸਾ ’ਤੇ ਕਾਬੂ ਪਾਉਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਪੁਲਿਸ ਤੇ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ 105 ਲੋਕ ਮਾਰੇ ਗਏ ਹਨ। (Bangladesh Violence)

ਬੰਗਲਾਦੇਸ਼ ’ਚ ਵਧਦੇ ਤਣਾਅ ਦਰਮਿਆਨ ਹੁਣ ਤੱਕ 405 ਭਾਰਤੀ ਵਿਦਿਆਰਥੀ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਢਾਕਾ ਯੂਨੀਵਰਸਿਟੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਬੁੱਧਵਾਰ ਤੱਕ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਨਰਸਿੰਗਦੀ ਜ਼ਿਲ੍ਹੇ ਦੀ ਇੱਕ ਜ਼ੇਲ੍ਹ ’ਤੇ ਹਮਲਾ ਕੀਤਾ ਸੀ। ਸੈਂਕੜੇ ਕੈਦੀਆਂ ਨੂੰ ਜ਼ੇਲ੍ਹ ’ਚੋਂ ਛੁਡਵਾ ਕੇ ਅੱਗ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਬੀਟੀਵੀ ਦਫਤਰ ਦੇ ਕੈਂਪਸ ’ਚ ਦਾਖਲ ਹੋ ਗਏ ਤੇ 60 ਤੋਂ ਜ਼ਿਆਦਾ ਵਾਹਨਾਂ ਨੂੰ ਸਾੜ ਦਿੱਤਾ। ਉਸੇ ਦਿਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੀਟੀਵੀ ਨੂੰ ਇੱਕ ਇੰਟਰਵਿਊ ਦਿੱਤਾ ਸੀ। (Bangladesh Violence)

ਹਿੰਸਾ ’ਚ ਹੁਣ ਤੱਕ 105 ਲੋਕਾਂ ਦੀ ਮੌਤ | Bangladesh Violence

ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪਾਂ ’ਚ ਹੁਣ ਤੱਕ ਘੱਟੋ-ਘੱਟ 105 ਲੋਕਾਂ ਦੀ ਮੌਤ ਹੋ ਚੁੱਕੀ ਹੈ। 2,500 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਸੁਤੰਤਰ ਟੈਲੀਵਿਜਨ ਨੇ ਇਕੱਲੇ ਸ਼ੁੱਕਰਵਾਰ ਨੂੰ 17 ਮੌਤਾਂ ਦੀ ਜਾਣਕਾਰੀ ਦਿੱਤੀ। ਇੱਕ ਐਸੋਸੀਏਟਿਡ ਪ੍ਰੈਸ ਰਿਪੋਰਟਰ ਨੇ ਢਾਕਾ ਮੈਡੀਕਲ ਕਾਲਜ ਤੇ ਹਸਪਤਾਲ ’ਚ 23 ਲਾਸ਼ਾਂ ਵੇਖੀਆਂ। ਇਸ ਤੋਂ ਪਹਿਲਾਂ ਵੀਰਵਾਰ (18 ਜੁਲਾਈ) ਨੂੰ 22 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ।

405 ਭਾਰਤੀ ਵਿਦਿਆਰਥੀ ਆਪਣੇ ਘਰ ਪਰਤੇ | Bangladesh Violence

ਹੁਣ ਤੱਕ 405 ਭਾਰਤੀ ਵਿਦਿਆਰਥੀ ਬੰਗਲਾਦੇਸ਼ ਤੋਂ ਵਾਪਸ ਆ ਚੁੱਕੇ ਹਨ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਬੰਗਲਾਦੇਸ਼ ਤੋਂ ਡੋਕੀ ਇੰਟੈਗਰੇਟਿਡ ਚੈੱਕ ਪੋਸਟ ਰਾਹੀਂ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ’ਚੋਂ 80 ਦੇ ਕਰੀਬ ਮੇਘਾਲਿਆ ਦੇ ਹਨ ਤੇ ਬਾਕੀ ਦੂਜੇ ਸੂਬਿਆਂ ਦੇ ਹਨ। ਨੇਪਾਲ ਤੇ ਭੂਟਾਨ ਦੇ ਕੁਝ ਵਿਦਿਆਰਥੀਆਂ ਤੇ ਸੈਲਾਨੀਆਂ ਨੂੰ ਵੀ ਬਾਹਰ ਕੱਢਿਆ ਗਿਆ ਹੈ। ਮੇਘਾਲਿਆ ਦੇ ਮੁੱਖ ਮੰਤਰੀ ਨੇ ਕਿਹਾ। (Bangladesh Violence)

Read This : ‘ਲਿਵ ਇਨ’ ਤੋਂ ਪਰੇਸ਼ਾਨ ਲੜਕੀਆਂ, ਹੁਣ ਮੁੰਡੇ ਨਹੀਂ ਕਰ ਰਹੇ ਵਿਆਹ

ਕਿ ਬੰਗਲਾਦੇਸ਼ ਦੇ ਈਸਟਰਨ ਮੈਡੀਕਲ ਕਾਲਜ ’ਚ ਲਗਭਗ 36 ਵਿਦਿਆਰਥੀ ਫਸੇ ਹੋਏ ਹਨ। ਅਸੀਂ ਉੱਥੋਂ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਾਂ। ਕਾਲਜ ਤੇ ਇਸ ਦੇ ਆਲੇ-ਦੁਆਲੇ ਦੀ ਹਾਲਤ ਠੀਕ ਹੈ। ਹਾਲਾਂਕਿ ਵਿਦਿਆਰਥੀਆਂ ਦੇ ਮਾਪੇ ਉੱਥੇ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ। ਸਥਿਤੀ ’ਤੇ ਨਜਰ ਰੱਖਣ ਦੀ ਜਰੂਰਤ ਹੈ ਜਦੋਂ ਤੱਕ ਭਾਰਤ ਸਰਕਾਰ ਨੂੰ ਪੂਰਾ ਭਰੋਸਾ ਨਹੀਂ ਮਿਲਦਾ ਕਿ ਰਸਤਾ ਸਾਫ ਤੇ ਸੁਰੱਖਿਅਤ ਹੈ। ਇਸ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਜਾਵੇਗਾ। ਬੰਗਲਾਦੇਸ਼ ’ਚ ਭਾਰਤੀ ਨਾਗਰਿਕਾਂ ਦੀ ਕੁੱਲ ਸੰਖਿਆ ਲਗਭਗ 15,000 ਹੈ, ਜਿਸ ’ਚ ਲਗਭਗ 8,500 ਵਿਦਿਆਰਥੀ ਸ਼ਾਮਲ ਹਨ। (Bangladesh Violence)

ਬੰਗਲਾਦੇਸ ’ਚ ਰਾਖਵੇਂਕਰਨ ਨੂੰ ਲੈ ਕੇ ਵਿਰੋਧ ਦਾ ਕਾਰਨ | Bangladesh Violence

ਬੰਗਲਾਦੇਸ਼ 1971 ’ਚ ਆਜਾਦ ਹੋਇਆ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਸਾਲ ਤੋਂ ਹੀ ਉਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ’ਚ ਆਜਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਨੌਕਰੀਆਂ ’ਚ 30 ਫੀਸਦੀ, ਪਛੜੇ ਜ਼ਿਲ੍ਹਿਆਂ ਨੂੰ 40 ਫੀਸਦੀ ਤੇ ਔਰਤਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਨਰਲ ਵਿਦਿਆਰਥੀਆਂ ਲਈ ਸਿਰਫ 20 ਫੀਸਦੀ ਸੀਟਾਂ ਰੱਖੀਆਂ ਗਈਆਂ ਸਨ। 1976 ’ਚ ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 40 ਫੀਸਦੀ ਸੀਟਾਂ ਬਚੀਆਂ ਹਨ। (Bangladesh Violence)

1985 ’ਚ, ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਨੂੰ ਹੋਰ ਘਟਾ ਕੇ 10 ਫੀਸਦੀ ਕਰ ਦਿੱਤਾ ਗਿਆ ਤੇ ਘੱਟ ਗਿਣਤੀਆਂ ਲਈ 5 ਫੀਸਦੀ ਕੋਟਾ ਜੋੜਿਆ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 45 ਫੀਸਦੀ ਸੀਟਾਂ ਬਚੀਆਂ ਹਨ। ਪਹਿਲਾਂ ਤਾਂ ਸਿਰਫ ਸੁਤੰਤਰਤਾ ਸੈਨਾਨੀਆਂ ਦੇ ਪੁੱਤਰ-ਧੀਆਂ ਨੂੰ ਹੀ ਰਾਖਵਾਂਕਰਨ ਮਿਲਦਾ ਸੀ ਪਰ 2009 ਤੋਂ ਇਸ ਵਿੱਚ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 2012 ਅਸਮਰਥਤਾ ਵਾਲੇ ਵਿਦਿਆਰਥੀਆਂ ਲਈ 1 ਫੀਸਦੀ ਕੋਟਾ ਵੀ ਜੋੜਿਆ ਗਿਆ ਸੀ। ਇਸ ਨਾਲ ਕੁੱਲ ਕੋਟਾ ਵਧ ਕੇ 56 ਫੀਸਦੀ ਹੋ ਗਿਆ। (Bangladesh Violence)