Microsoft 365 - Sach Kahoon Punjabi

Microsoft Server: ਵੱਡੀ ਖਬਰ, ਮਾਈਕ੍ਰੋਸਾਫਟ ਦਾ ਸਰਵਰ ਠੱਪ, ਦੁਨੀਆ ’ਤੇ ਅਸਰ, ਇਹ ਸੇਵਾਵਾਂ ਪ੍ਰਭਾਵਿਤ
ਫਲਾਈਟ ਬੁੰਕਿੰਗ ਤੇ ਚੈੱਕ ਇਨ ਸੰਭਵ ਨਹੀਂ | Microsoft Server

ਬੈਂਕਿੰਗ ਤੇ ਟੀਵੀ ਟੈਲੀਕਾਸਟ ਵੀ ਪ੍ਰਭਾਵਿਤ | Microsoft Server

ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਮਾਈਕ੍ਰੋਸਾਫਟ ਦੇ ਸਰਵਰ ’ਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ, ਟੀਵੀ ਟੈਲੀਕਾਸਟ, ਬੈਂਕਿੰਗ ਤੇ ਕਈ ਕਾਰਪੋਰੇਟ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਹਵਾਈ ਅੱਡਿਆਂ ’ਤੇ ਚੈੱਕ-ਇਨ ਤੇ ਟਿਕਟ ਬੁਕਿੰਗ ’ਚ ਦਿੱਕਤਾਂ ਆ ਰਹੀਆਂ ਹਨ, ਜਿਸ ਕਾਰਨ ਉਡਾਣਾਂ ਜਾਂ ਤਾਂ ਦੇਰੀ ਨਾਲ ਜਾਂ ਰੱਦ ਹੋ ਰਹੀਆਂ ਹਨ। ਭਾਰਤ ’ਚ, 5 ਏਅਰਲਾਈਨਾਂ – ਇੰਡੀਗੋ, ਸਪਾਈਸਜੈੱਟ, ਅਕਾਸਾ ਏਅਰ, ਵਿਸਤਾਰਾ ਤੇ ਏਅਰ ਇੰਡੀਆ।

ਐਕਸਪ੍ਰੈਸ ਨੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ, ਚੈੱਕ-ਇਨ ਤੇ ਫਲਾਈਟ ਅਪਡੇਟ ਸੇਵਾਵਾਂ ਇਸ ਤਕਨੀਕੀ ਸਮੱਸਿਆ ਕਾਰਨ ਪ੍ਰਭਾਵਿਤ ਹੋਈਆਂ ਹਨ। ਹਵਾਈ ਅੱਡੇ ’ਤੇ ਸੇਵਾਵਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਦਰਾਬਾਦ ਤੇ ਬੈਂਗਲੁਰੂ ’ਚ ਜ਼ਿਆਦਾਤਰ ਕਾਰਪੋਰੇਟ ਕੰਪਨੀਆਂ ’ਚ ਵਾਇਰਸ ਦੇ ਹਮਲੇ ਦੀ ਚਰਚਾ ਹੈ। ਨੀਲੀ ਸਕ੍ਰੀਨ ’ਚ ਆਉਣ ਤੋਂ ਬਾਅਦ ਸਿਸਟਮ ਮੁੜ ਚਾਲੂ ਹੋ ਰਿਹਾ ਹੈ। ਹੈਦਰਾਬਾਦ ਦੀਆਂ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਅਗਲੇ 2 ਘੰਟਿਆਂ ਲਈ ਆਪਣੇ ਸਿਸਟਮ ਬੰਦ ਕਰਨ ਲਈ ਕਿਹਾ ਹੈ। Microsoft Server

Read This : IND vs PAK: ਮਹਿਲਾ ਏਸ਼ੀਆ ਕੱਪ ’ਚ ਅੱਜ ਮਹਾਮੁਕਾਬਲਾ, ਭਾਰਤ-ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ

ਕਲਾਉਡ ਕੰਪਿਊਟਿੰਗ ਪਲੇਟਫਾਰਮ ਹੈ ਮਾਈਕ੍ਰੋਸਾਫਟ | Microsoft Server

ਮਾਈਕ੍ਰੋਸਾਫਟ ਇੱਕ ਕਲਾਉਡ ਕੰਪਿਊਟਿੰਗ ਪਲੇਟਫਾਰਮ ਹੈ। ਇਹ ਐਪਲੀਕੇਸ਼ਨਾਂ ਤੇ ਸੇਵਾਵਾਂ ਨੂੰ ਬਣਾਉਣ, ਲਾਗੂ ਕਰਨ ਤੇ ਪ੍ਰਬੰਧਿਤ ਕਰਨ ਲਈ ਕੰਮ ਕਰਦਾ ਹੈ। ਮਾਈਕ੍ਰੋਸਾਫਟ 365 ਉਤਪਾਦਕਤਾ ਸਾਫਟਵੇਅਰ ਹੈ, ਜਿਸ ’ਚ ਵਰਡ, ਐਕਸਲ, ਪਾਵਰਪੁਆਇੰਟ, ਆਉਟਲੁੱਕ ਤੇ ਵਨ ਨੋਟ ਵਰਗੀਆਂ ਪ੍ਰਸਿੱਧ ਐਪਲੀਕੇਸ਼ਨਾਂ ਸ਼ਾਮਲ ਹਨ। (Microsoft Server)