Century - Sach Kahoon Punjabi
ਕੋਹਲੀ ਨੇ ਲਗਾਇਆ 26ਵਾਂ ਸੈਂਕੜਾ
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਸੀਰੀਜ ਦਾ ਦੂਜਾ ਮੈਚ ਪੁਣੇ ਵਿੱਚ ਖੇਡਿਆ ਜਾ ਰਿਹਾ ਹੈ। ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਕਰੀਜ ‘ਤੇ ਹਨ। ਭਾਰਤੀ ਕਪਤਾਨ ਕੋਹਲੀ ਨੇ ਟੈਸਟ ਕਰੀਅਰ ਦਾ 26ਵਾਂ ਸੈਂਕੜਾ ਲਗਾਇਆ। ਇਸ ਦੇ ਨਾਲ ਉਨ੍ਹਾਂ ਨੇ ਵੈਸਟਇੰਡੀਜ ਦੇ ਸਾਬਕਾ ਖਿਡਾਰੀ ਗੈਰੀ ਸੋਬਰਸ ਅਤੇ ਆਸਟਰੇਲੀਆ ਦੇ ਸਟੀਵ ਸਮਿਥ ਦੀ ਬਰਾਬਰੀ ਕਰ ਲਈ ਹੈ। ਕੋਹਲੀ ਨੇ ਸਭ ਤੋਂ ਜ਼ਿਆਦਾ ਸੈਂਕੜਿਆਂ ਦੇ ਮਾਮਲੇ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ ਉਲ ਹੱਕ (25) ਨੂੰ ਪਿੱਛੇ ਛੱਡ ਦਿੱਤਾ।
ਗੈਰੀ ਸੋਬਰਸ ਤੇ ਸਟੀਵ ਸਮਿਥ ਦੀ ਕੀਤੀ ਬਰਾਬਰੀ
ਪੁਣੇ, ਏਜੰਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਸੀਰੀਜ ਦਾ ਦੂਜਾ ਮੈਚ ਪੁਣੇ ਵਿੱਚ ਖੇਡਿਆ ਜਾ ਰਿਹਾ ਹੈ। ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਕਰੀਜ ‘ਤੇ ਹਨ। ਭਾਰਤੀ ਕਪਤਾਨ ਕੋਹਲੀ ਨੇ ਟੈਸਟ ਕਰੀਅਰ ਦਾ 26ਵਾਂ ਸੈਂਕੜਾ ਲਗਾਇਆ। ਇਸ ਦੇ ਨਾਲ ਉਨ੍ਹਾਂ ਨੇ ਵੈਸਟਇੰਡੀਜ ਦੇ ਸਾਬਕਾ ਖਿਡਾਰੀ ਗੈਰੀ ਸੋਬਰਸ ਅਤੇ ਆਸਟਰੇਲੀਆ ਦੇ ਸਟੀਵ ਸਮਿਥ ਦੀ ਬਰਾਬਰੀ ਕਰ ਲਈ ਹੈ। ਕੋਹਲੀ ਨੇ ਸਭ ਤੋਂ ਜ਼ਿਆਦਾ ਸੈਂਕੜਿਆਂ ਦੇ ਮਾਮਲੇ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ ਉਲ ਹੱਕ (25) ਨੂੰ ਪਿੱਛੇ ਛੱਡ ਦਿੱਤਾ। (Kohli)
ਦੂਜੇ ਪਾਸੇ ਰਹਾਣੇ ਨੇ ਟੈਸਟ ਕਰੀਅਰ ਦਾ 20ਵਾਂ ਅਰਧ ਸੈਂਕੜਾ ਲਗਾਇਆ। ਕੋਹਲੀ ਦਾ ਇਹ 69ਵਾਂ ਅੰਤਰਰਾਸ਼ਟਰੀ ਅਤੇ ਘਰੇਲੂ ਮੈਦਾਨ ‘ਤੇ 12ਵਾਂ ਸੈਂਕੜਾ ਹੈ। ਉਨ੍ਹਾਂ ਨੇ 10 ਪਾਰੀਆਂ ਦੇ ਬਾਅਦ ਸੈਂਕੜਾ ਲਗਾਇਆ। ਕੋਹਲੀ ਨੇ ਪਿਛਲਾ ਸੈਂਕੜਾ ਆਸਟਰੇਲੀਆ ਖਿਲਾਫ ਪਰਥ ਵਿੱਚ ਦਸੰਬਰ 2018 ਵਿੱਚ ਲਗਾਇਆ ਸੀ। ਤਦ ਉਨ੍ਹਾਂ ਨੇ 123 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਨੇ ਰਹਾਣੇ ਦੇ ਨਾਲ ਚੌਥੇ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਦੋਵਾਂ ਵਿੱਚ ਕਿਸੇ ਵੀ ਵਿਕਟ ਲਈ ਇਹ 10ਵੀਂ ਸੈਂਕੜੇ ਵਾਲੀ ਸਾਂਝੇਦਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
ਲੀਡਸ, ਏਜੰਸੀ।
ਭਾਰਤ ਨੇ ਆਪਣੇ ਓਪਨਰ ਰੋਹਿਤ ਸ਼ਰਮਾ (103)  ਤੇ ਲੋਕੇਸ਼ ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਦੀ ਤੇ ਉਨ੍ਹਾਂ ਦਰਮਿਆਨ ਹੋਈ 189 ਦੌੜਾਂ ਦੀ ਜਬਰਦਸਤ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਸ੍ਰੀਲੰਕਾ ਨੂੰ ਆਈਸੀਸੀ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਸੱਤ ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ ਨੇ ਇਜੇਲੇ ਮੈਥਊਜ (133) ਦੇ ਸ਼ਾਨਦਾਰ ਸੈਂਕੜੇ ਦੀ ਖਰਾਬ ਸਥਿਤੀ ਨਾਲ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 264 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਭਾਰਤੀ ਓਪਨਰਾਂ ਦੇ ਸ਼ੈਂਕੜਿਆਂ ਨੇ ਇਸ ਸਕੋਰ ਨੂੰ ਛੋਟਾ ਸਾਬਤ ਕਰ ਦਿੱਤਾ। ਭਾਰਤ ਨੇ 43.3 ਓਵਰਾਂ ‘ਚ ਸਿਰਫ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 265 ਦੌੜਾਂ ਬਣਾ ਕੇ ਇੱਕ ਤਰਫਾ ਜਿੱਤ ਹਾਸਲ ਕੀਤੀ।
ਭਾਰਤ ਦੀ ਨੌ ਮੈਚਾਂ ‘ਚ ਸੱਤਵੀਂ ਜਿੱਤ ਰਹੀ ਅਤੇ ਉਨ੍ਹਾਂ ਨੇ 15 ਅੰਕਾਂ ਨਾਲ ਆਪਣੀ ਲੀਗ ਮੁਹਿੰਮ ਸਮਾਪਤ ਕੀਤੀ। ਦੂਜੇ ਪਾਸੇ ਸ੍ਰੀਲੰਕਾ ਨੂੰ ਨੌਂ ਮੈਚਾਂ ‘ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸ੍ਰੀਲੰਕਾ ਦੀ ਹਾਰ ਨਾਲ ਦੂਰਨਾਮੈਂਟ ਤੋਂ ਵਿਦਾਈ ਲਈ। ਰੋਹਿਤ ਨੇ ਇਸ ਵਿਸ਼ਵ ਕੱਪ ‘ਚ ਆਪਣਾ ਪੰਜਵਾਂ ਸੈਂਕੜਾ ਬਣਾਇਆ ਤੇ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਉਨ੍ਹਾਂ ਨੇ ਸ੍ਰੀਲੰਕਾ ਕੇ ਕੁਮਾਰ ਸੰਗਾਕਾਰਾ ਦੇ ਚਾਰ ਸੈਂਕੜਿਆਂ ਦਾ ਰਿਕਾਰਡ ਤੋੜਿਆ।
ਰੋਹਿਤ ਤੇ ਰਾਹੁਲ ਨੇ ਪਹਿਲੇ ਵਿਕਟ ਲਈ 189 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ ਇਸ ਵਿਸ਼ਵ ਕੱਪ ਆਪਣਾ ਪਹਿਲਾ ਸੈਂਕੜਾ ਬਣਾਇਆ ਤੇ ਭਾਰਤ ‘ਚ ਸੈਮੀਫਾਈਨਲ ਲਈ ਪੱਕਾ ਕਰ ਦਿੱਤਾ। ਹਿੱਟਮੈਨ ਰੋਹਿਤ ਨੇ ਸਿਰਫ 94 ਗੇਂਦਾਂ ‘ਤੇ 14 ਚੌਂਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਜਦੋਂ ਕਿ ਰਾਹੁਲ ਨੇ 118 ਗੇਂਦਾਂ ‘ਚ 111 ਦੌੜਾਂ ‘ਚ 11 ਚੌਂਕੇ ਅਤੇ ਇੱਕ ਛੱਕਾ ਲਾਇਆ। ਕਪਤਾਨ ਵਿਰਾਟ ਕੋਹਲੀ 41 ਗੇਂਦਾਂ ‘ਚ ਤਿੰਨ ਚੌਂਕਿਆਂ ਦੀ ਮੱਦਦ ਨਾਲ 34 ਦੌੜਾਂ ‘ਤੇ ਨਾਬਾਦ ਰਹੇ। ਹਾਰਦਿਕ ਪਾਂਡਿਆਂ ਨੇ ਨਾਬਾਦ ਛੇ ਦੌੜਾਂ ਬਣਾਈਆਂ ਦਜੋਂ ਕਿ ਰਿਸ਼ਭ ਪੰਤ ਚਾਰ ਦੌੜਾਂ ਬਣਾ ਕੇ ਆਊਟ ਹੋਏ।
ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਖਰਾਬ ਸ਼ੁਰੂ ਕੀਤੀ ਤੇ ਆਪਣੇ ਚਾਰ ਵਿਕਟ ਸਿਰਫ 55 ਦੌੜਾਂ ‘ਤੇ ਗਵਾ ਦਿੱਤੇ। ਪਰ ਮੈਥਊਜ ਨੇ ਇਸ ਤੋਂ ਬਾਅਦ ਵਧੀਆ ਸੈਂਕੜਾ ਪਾਰੀ ਖੇਡੀ ਤੇ ਤਾਹਿਰੂ ਤਿਰਿਮਾਨੇ (53) ਨਾਲ ਪੰਜਵੇਂ ਵਿਕਟ ਲਈ 124 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਮੈਥਊਜ ਨੇ ਵੰਨਡੇ ‘ਚ ਆਪਣਾ ਤੀਜਾ ਸੈਂਕੜਾ ਬਣਾਇਆ ਤੇ 128 ਗੇਂਦਾਂ ‘ਤੇ 113 ਦੌੜਾਂ ਦੀ ਪਾਰੀ ਖੇਡੀ ਜਿਸ ‘ਚ 10 ਚੌਂਕੇ ਅਤੇ ਦੋ ਛੱਕੇ ਲਾਏ। ਤਿਰਿਮਾਨੇ ਨੇ 68 ਗੇਂਦਾਂ ‘ਚ ਚਾਰ ਚੌਂਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ। ਧਨੰਜੇ ਡਿਸਿਲਵਾ 36 ਗੇਂਦਾਂ ‘ਚ ਇੱਕ ਚੌਂਕੇ ਦੇ ਸਹਾਰੇ 29 ਦੌੜਾਂ ਬਣਾ ਕੇ ਨਾਬਾਦ ਰਹੇ।
ਕਪਤਾਨ ਤੇ ਓਪਨਰ ਦਿਮੁਥ ਕਰੂਣਾਰਤਰੇ ਨੇ 17 ਗੇਂਦਾ ‘ਚ 10 ਦੌੜਾਂ, ਕੁਸ਼ਲ ਪਰੇਰਾ ਨੇ 14 ਗੇਂਦਾਂ ‘ਚ 18 ਦੌੜਾਂ, ਅਵਿਸ਼ਕਾ ਫਰਨਾਰਡ ਨੇ 21 ਗੇਂਦਾਂ ‘ਚ 20 ਦੌੜਾਂ ਤੇ ਕੁਸ਼ਲ ਮੇਡਿਸ ਨੇ ਤਿੰਨ ਦੌੜਾਂ ਬਣਾਈਆਂ। ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ੍ਰੀਲੰਕਾ ਦੇ ਦੋਵੇਂ ਓਪਨਰਾਂ ਕਰੂਣਾਰਤਰੇ ਤੇ ਪਰੇਰਾ ਨੂੰ ਆਊਟ ਕਰਕੇ 10 ਓਵਰਾਂ ‘ਚ 37 ਦੌੜਾਂ ਦੇ ਕੇ ਤਿੰਨ ਵਿਕਟਾਂ ਪ੍ਰਾਪਤ ਕੀਤੀਆਂ। ਬੁਮਰਾਹ ਨੇ ਕਰੂਣਾਰਤਰੇ ਦਾ ਵਿਕਟ ਪ੍ਰਾਪਤ ਕਰਦਿਆਂ ਹੀ ਵੰਨਡੇ ‘ਚ ਆਪਣੇ 100 ਵਿਕਟ ਵੀ ਪੂਰੇ ਕਰ ਲਏ।
ਇਸ ਵਿਸ਼ਵ ਕੱਪ ‘ਚ ਪਹਿਲੀ ਵਾਰ ਖੇਡਣ ਉੱਤਰੇ ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਓਵਰ ‘ਚ ਕੁਸ਼ਲ ਮੈਡਿਸ ਨੂੰ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਦੇ ਹੱਥੋਂ ਸਟੰਪ ਕਰਾ ਦਿੱਤਾ। ਜਡੇਜਾ ਨੇ 10 ਓਵਰਾਂ ‘ਚ 40 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ। ਆਲਰਾਊਂਡਰ ਹਾਰਦਿਕ ਪਾਂਡਿਆ ਨੇ ਅਵਿਸ਼ਕਾ ਫਰਨਾਰਡੋ ਨੂੰ ਆਊਟ ਕੀਤਾ। ਵਿਕਟਕੀਪਰ ਧੋਨੀ ਨੇ ਕਰੂਣਾਰਤਰੇ, ਪਰੇਰਾ ਦੇ ਫਰਨਾਰਡੋ ਦੇ ਕੈਚ ਕੀਤੇ ਤੇ ਮੈਂਡਿਸ ਨੂੰ ਸਟੰਪ ਆਊਟ ਕੀਤਾ। ਧੋਨੀ ਨੇ ਇਸ ਤਰ੍ਹਾਂ ਵਿਕਟ ਪਿੱਛੇ ਚਾਰ ਸ਼ਿਕਾਰ ਕੀਤੇ। ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੇ ਤਿਰਿਮਾਨੇ ਤੇ ਭੁਵਨੇਸ਼ਵਰ ਕੁਮਾਰ ਨੇ ਤਿਸ਼ਾਰਾ ਪਰੇਰਾ ਦਾ ਵਿਕਟ ਪ੍ਰਾਪਤ ਕੀਤਾ। ਭੁਵਨੇਸ਼ਵਰ ਕੁਮਾਰ ਨੇ 73 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ, ਪਾਂਡਿਆ ਨੇ 50 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ ਤੇ ਕੁਲਦੀਪ ਯਾਦਵ ਨੇ 58 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੇਅਰਸਟੋ ਦਾ ਸੈਂਕੜਾ, ਇੰਗਲੈਂਡ ਦੀਆਂ 305 ਦੌੜਾਂ
ਰਾਏ ਦਾ ਵੀ ਅਰਧ?ਸੈਂਕੜਾ, ਬੋਲਟ, ਹੈਨਰੀ ਤੇ ਨਿਸ਼ਾਮ ਨੂੰ?ਮਿਲੀਆਂ 2-2 ਵਿਕਟਾਂ
ਏਜੰਸੀ
ਚੇਸਟਰ ਲੀ ਸਟਰੀਟ, 3 ਜੁਲਾਈ
ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ (106) ਦੇ ਲਗਾਤਾਰ ਦੂਜੇ ਸੈਂਕੜੇ ਨਾਲ ਮੇਜ਼ਬਾਨ ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਬੁੱਧਵਾਰ ਨੂੰ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 305 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਬੇਅਰਸਟੋ ਨੇ ਆਪਣਾ ਲਗਾਤਾਰ ਦੂਜਾ ਸੈਂਕੜਾ ਬਣਾਇਆ ਅਤੇ 99 ਗੇਂਦਾਂ ‘ਚ 106 ਦੌੜਾਂ ਦੀ ਪਾਰੀ ‘ਚ 15 ਚੌਕੇ ਅਤੇ ਇੱਕ ਛੱਕਾ ਲਾਇਆ ਉਨ੍ਹਾਂ ਨੇ ਭਾਰਤ ਖਿਲਾਫ ਪਿਛਲੇ ਮੈਚ ‘ਚ 111 ਦੌੜਾਂ ਬਣਾਈਆਂ ਸਨ ਬੇਅਰਸਟੋ ਦਾ ਇਹ ਨੌਵਾਂ ਵਨਡੇ ਸੈਂਕੜਾ ਹੈ ਉਨ੍ਹਾਂ ਨੇ ਜੇਸਨ ਰਾਏ (60) ਨਾਲ ਪਹਿਲੀ ਵਿਕਟ ਲਈ 123 ਦੌੜਾਂ ਅਤੇ ਜੋ ਰੂਟ (24) ਨਾਲ ਦੂਜੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਇੰਗਲੈਂਡ ਇਨ੍ਹਾਂ ਸਾਂਝੇਦਾਰੀਆਂ ਦੀ ਬਦੌਲਤ ਇੱਕ ਸਮੇਂ 30 ਓਵਰਾਂ ‘ਚ 194 ਦੌੜਾਂ ਬਣਾ ਕੇ ਬੇਹੱਦ ਮਜ਼ਬੂਤ ਸਥਿਤੀ ‘ਚ ਸੀ ਪਰ ਨਿਊਜ਼ੀਲੈਂਡ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 305 ਤੱਕ ਰੋਕ ਦਿੱਤਾ ਇੰਗਲੈਂਡ ਨੇ ਆਖਰੀ 20 ਓਵਰਾਂ ‘ਚ ਸਿਰਫ 111 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਛੇ ਵਿਕਟਾਂ ਵੀ ਗਵਾਈਆਂ ਬੇਅਰਸਟੋ ਦੀ ਵਿਕਟ 206 ਦੌੜਾਂ ਦੇ ਸਕੋਰ ‘ਤੇ ਡਿੱਗੀ ਇਸ ਤੋਂ ਬਾਅਦ ਸਿਰਫ ਕਪਤਾਨ ਇਆਨ ਮੋਰਗਨ ਵਿਕਟ ‘ਤੇ ਟਿਕੇ ਅਤੇ ਉਨ੍ਹਾਂ ਨੇ 40 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 42 ਦੌੜਾਂ ਬਣਾਈਆਂ ਮੋਰਗਨ ਟੀਮ ਦੇ 272 ਦੇ ਸਕੋਰ ‘ਤੇ ਆਊਟ ਹੋਏ ਹੇਠਲੇ ਕ੍ਰਮ ‘ਚ ਲਿਆਮ ਪੰਲੇਂਕਟ ਨੇ ਨਾਬਾਦ 15 ਅਤੇ ਆਦਿਲ ਰਾਸ਼ਿਦ ਨੇ 16 ਦੌੜਾਂ ਬਣਾ ਕੇ ਇੰਗਲੈਂਡ ਨੂੰ 300 ਦੇ ਪਾਰ ਪਹੁੰਚਾਇਆ 2019 ‘ਚ ਇਹ ਅੱਠਵਾਂ ਮੌਕਾ ਹੈ ਜਦੋਂ ਇੰਗਲੈਂਡ ਨੇ ਕਿਸੇ ਵਨਡੇ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਨਿਊਜ਼ੀਲੈਂਡ ਨੇ ਜੇਕਰ ਇਹ ਮੈਚ ਜਿੱਤਣਾ ਹੈ ਤਾਂ ਉਸ ਨੂੰ ਰਿਕਾਰਡ ਟੀਚੇ ਦਾ ਪਿੱਛਾ ਕਰਨਾ ਹੋਵੇਗਾ ਨਿਊਜ਼ੀਲੈਂਡ ਵੱਲੋਂ ਟ੍ਰੇਂਟ ਬੋਲਟ ਨੇ 54 ਦੌੜਾਂ ‘ਤੇ ਦੋ ਵਿਕਟਾਂ, ਮੈਟ ਹੈਨਰੀ ਨੇ 54 ਦੌੜਾਂ ‘ਤੇ ਦੋ ਵਿਕਟਾਂ ਅਤੇ ਜੇਮਸ ਨਿਸ਼ਾਮ ਨੇ 41 ਦੌੜਾਂ ‘ਤੇ ਦੋ ਵਿਕਟਾਂ ਲਈਆਂ ਮਿਸ਼ੇਲ ਸੈਂਟਨਰ ਅਤੇ ਟਿਮ ਸਾਊਥੀ ਨੂੰ ਇੱਕ-ਇੱਕ ਵਿਕਟ ਮਿਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਜ਼ਬਾਨ ਟੀਮ ਇੰਗਲੈਂਡ ਨੇ ਵੈਸਟਵਿੰਡੀਜ ਨੂੰ ਹਰਾਇਆ
ਜੋ ਰੂਟ ਦਾ ਸ਼ਾਨਦਾਰੀ ਸੈਂਕੜਾ, ਆਰਚਰ ਤੇ ਵੁੱਡ ਨੂੰ ਤਿੰਨ-ਤਿੰਨ ਵਿਕਟ
ਸਾਊਥੈਂਪਟਮ, ਏਜੰਸੀ।
ਜੋਰਫਾ ਆਰਚਰ (30 ਦੌੜਾਂ ‘ਤੇ ਤਿੰਨ ਵਿਕਟ) ਤੇ ਮਾਰਕ ਵੁੱਡ (18 ਦੌੜਾਂ ਦੇ ਕੇ  ਤਿੰਨ ਵਿਕਟ) ਦੀ ਧਮਾਕੇਦਾਰ ਗੇਂਦਬਾਜੀ ਤੋਂ ਓਪਨਰ ਜੋ ਰੂਟ (ਨਾਬਾਦ 100) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੇਜਬਾਨ ਇੰਗਲੈਂਡ ਨੇ ਆਈਸੀਸੀ ਵਿਸ਼ਵਕੱਪ ਮੁਕਾਬਲੇ ‘ਚ ਵੈਸਟਇੰਡੀਜ ਨੂੰ ਸ਼ੁੱਕਰਵਾਰ ਨੂੰ ਇੱਕਪਾਸਾ ਕਰਕੇ ਅੱਠ ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਵੈਸਟਇੰਡੀਜ ਨੂੰ 44.4 ਓਵਰਾਂ ‘ਚ 212 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ 33.1 ਓਵਰਾਂ ‘ਚ ਹੀ ਦੋ ਵਿਕਟ ‘ਤੇ 213 ਦੌੜਾਂ ਬਣਾਕੇ ਮੁਕਾਬਲਾ ਜਿੱਤ ਲਿਆ। ਰੂਟ ਨੇ 94 ਗੇਂਦਾਂ ‘ਤੇ 11 ਚੌਂਕਿਆਂ ਦੀ ਮਦਦ ਨਾਲ ਨਾਬਾਦ 100 ਦੌੜਾਂ ਦੀ ਜੇਤੂ ਪਾਰੀ ਖੇਡੀ। ਰੂਟ ਨੇ ਜਾਨੀ ਬੇਅਰਸਟੋ ਨਾਲ ਪਹਿਲੇ ਵਿਕਟ ਲਈ 95 ਦੌੜਾਂ ਤੇ ਕ੍ਰਿਸ ਵੋਕਸ ਨਾਲ ਦੂਜੇ ਵਿਕਟ ਲਈ 104 ਦੌੜਾਂ ਜੋੜੀਆਂ।
ਬੇਅਰਸਟੋ ਨੇ 46 ਗੇਂਦਾਂ ‘ਤੇ 45 ਦੌੜਾਂ ‘ਚ 7 ਚੌਂਕੇ ਲਾਏ ਜਦੋਂ ਕਿ ਵੋਕਸ ਨੇ 54 ਗੇਂਦਾਂ ‘ਤੇ 40 ਦੌੜਾਂ ‘ਚ 4 ਚੌਂਕੇ ਲਾਏ। ਬੇਨ ਸਟੋਕਸ 10 ਦੌੜਾਂ ‘ਤੇ ਨਾਬਾਦ ਰਹੇ। ਇੰਗਲੈਂਡ ਦੇ ਦੋਵੇਂ ਵਿਕਟ ਗੈਬ੍ਰਿਅਲ ਨੇ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਵੈਸਟਇੰਡੀਜ ਦੀ ਪਾਰੀ ‘ਚ ਨਿਕੋਲਸ ਪੂਰਨ ਨੇ 78 ਗੇਂਦਾਂ ‘ਚ ਤਿੰਨ ਚੌਂਕੇ ਤੇ 1 ਛੱਕੇ ਦੀ ਮੱਦਦ ਨਾਲ ਸਾਰਿਆਂ ਤੋਂ ਜ਼ਿਆਦਾ 63 ਦੌੜਾਂ ਬਣਾਈਆਂ ਜਦੋਂਕਿ ਓਪਨਰ ਕ੍ਰਿਸ ਗੇਲ ਨੇ 41 ਗੇਂਦਾਂ’ਚ 5 ਚੌਂਕੇ ਤੇ 1 ਛੱਕੇ ਦੇ ਸਹਾਰੇ 36 ਦੌੜਾਂ, ਸ਼ਿਮਰੋਨ ਹਿਤਮਾਏਅਰ ਨੇ 48 ਗੇਂਦਾਂ ‘ਚ 4 ਚੌਂਕਿਆਂ ਦੀ ਮੱਦਦ ਨਾਲ 39 ਦੌੜਾਂ ਅਤੇ ਆਂਦਰੇ ਰਸੇਲ ਨੇ 16 ਗੇਂਦਾਂ ‘ਚ 1 ਚੌਂਕਾ ਅਤੇ 2 ਛੱਕਿਆਂ ਦੀ ਲਾਉਂਦਿਆਂ 21 ਦੌੜਾਂ ਬਣਾਈਆਂ। ਸ਼ਾਈ ਹੋਪ ਨੇ 11 ਅਤੇ ਕਾਲਰਸ ਬ੍ਰੇਥਵੇਟ ਨੇ 14 ਦੌੜਾਂ ਦਾ ਯੋਗਦਾਨ ਦਿੱਤਾ।
ਕੈਰੇਬੀਆਈ ਟੀਮ ਇੱਕ ਸਮੇਂ ਪੂਰਨ ਤੇ ਹਿਤਮਾਏਰ ਦਰਮਿਆਨ 89 ਦੌੜਾਂ ਦੀ ਸਾਂਝੇਦਾਰੀ ਦੇ ਬਦੌਲਤ ਵਧੀਆ ਸਕੋਰ ਵੱਧ ਰਹੀ ਸੀ ਪਰ ਉਸ ਨੇ ਆਪਣੇ ਆਖਰੀ ਸੱਤ ਵਿਕਟ 68 ਦੌੜਾਂ ਜੋੜ ਕੇ ਗਵਾਏ। ਉਨ੍ਹਾਂ ਦੇ ਆਖਰੀ 5 ਵਿਕਟ ਤਾਂ 24 ਦੌੜਾਂ ਜੋੜ ਕੇ ਡਿੱਗੇ। ਆਰਚਰ ਨੇ 9ਵੇਂ ਓਵਰ ‘ਚ 30 ਦੌੜਾਂ ‘ਤੇ ਤਿੰਨ ਵਿਕਟ, ਵੁੱਡ ਨੇ 6.4 ਓਵਰਾਂ ‘ਚ 18 ਦੌੜਾਂ ‘ਤੇ ਤਿੰਨ ਵਿਕਟ, ਜੋ ਰੂਟ ਨੇ 27 ਦੌੜਾਂ ‘ਤੇਦੋ ਵਿਕਟ, ਕ੍ਰਿਸ ਵੋਕਸ ਨੇ 16 ਦੌੜਾਂ ‘ਤੇ ਇੱਕ ਵਿਕਟ ਤੇ ਲਿਆਮ ਪਲੰਕਟ ਨੇ 30 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੇ ਬਣਾਇਆ ਦੌੜਾਂ ਦਾ ਪਹਾੜ
ਬੰਗਲਾਦੇਸ਼ ਸਾਹਮਣੇ 387 ਦੌੜਾਂ ਦਾ ਟੀਚਾ ਰੱਖਿਆ
ਕਾਰਡਿਫ | ਸਲਾਮੀ ਬੱਲੇਬਾਜ਼ ਜੈਸਨ ਰਾਏ (153) ਦੇ ਬਿਹਤਰੀਨ ਸੈਂਕੜੇ ਅਤੇ ਜਾਨੀ ਬੇਅਰਸਟੋ (51) ਅਤੇ ਜੋਸ ਬਟਲਰ (64) ਦੇ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਬੰਗਲਾਦੇਸ਼ ਖਿਲਾਫ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 386 ਦੌੜਾਂ ਦਾ ਪਹਾੜ ਜਿਹਾ ਸਕੋਰ ਬਣਾ ਦਿੱਤਾ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਤ ਹੋਇਆ ਆਪਣੇ ਪਿਛਲੇ ਮੁਕਾਬਲੇ ‘ਚ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਵਿਸ਼ਵ ਦੀ ਨੰਬਰ ਇੱਕ ਟੀਮ ਇੰਗਲੈਂਡ ਨੇ ਜੰਮ ਕੇ ਬੱਲੇਬਾਜ਼ੀ ਕੀਤੀ ਅਤੇ ਬੰਗਲਾਦੇਸ਼ ਦੇ ਤਮਾਮ ਗੇਂਦਬਾਜ਼ਾਂ ਦੀ  ਜੰਮ ਕੇ ਕਲਾਸ ਲਾਈ ਰਾਏ ਨੇ ਜਬਰਦਸਤ ਬੱਲੇਬਾਜ਼ੀ ਕੀਤੀ ਅਤੇ 9ਵਾਂ ਸੈਂਕੜਾ ਠੋਕ ਦਿੱਤਾ ਓਪਨਿੰਗ ਸਾਂਝੇਦਾਰੀ ‘ਚ ਰਾਏ ਅਤੇ ਬੇਅਰਸਟੋ ਨੇ 19.1 ਓਵਰਾਂ ‘ਚ 128 ਦੌੜਾਂ ਜੋੜੀਆਂ ਰਾਏ ਨੇ ਫਿਰ ਜੋ ਰੂਟ (21) ਨਾਲ ਦੂਜੀ ਵਿਕਟ ਲਈ 77 ਦੌੜਾਂ ਅਤੇ ਬਟਲਰ (64) ਨਾਲ ਤੀਜੀ ਵਿਕਟ ਲਈ 30 ਦੌੜਾਂ ਜੋੜੀਆਂ ਬਟਲਰ ਨੇ ਕਪਤਾਨ ਇਆਨ ਮੋਰਗਨ (35) ਨਾਲ ਚੌਥੀ ਵਿਕਟ ਲਈ 95 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਬੇਅਰਸਟੋ ਨੇ 50 ਗੇਂਦਾਂ ‘ਚ 51 ਦੌੜਾਂ ‘ਚ ਛੇ ਚੌਕੇ ਅਤੇ ਬਟਲਰ ਨੇ 44 ਗੇਂਦਾਂ ‘ਚ 64 ਦੌੜਾਂ ‘ਚ ਦੋ ਚੌਕੇ ਅਤੇ ਚਾਰ ਛੱਕੇ ਲਾਏ ਰੂਟ ਨੇ 29 ਗੇਂਦਾਂ ‘ਚ 21 ਦੌੜਾਂ ਅਤੇ ਮੋਰਗਨ ਨੇ 33 ਗੇਂਦਾਂ ‘ਚ 35 ਦੌੜਾਂ ਬਣਾਈਆਂ ਮੋਰਗਨ ਨੇ ਆਪਣੀ ਪਾਰੀ ‘ਚ ਇੱਕ ਚੌਕਾ ਅਤੇ ਦੋ ਛੱਕੇ ਲਾਏ ਹੇਠਲੇ ਕ੍ਰਮ ‘ਚ ਕ੍ਰਿਸ ਵੋਕਸ ਅਤੇ ਲਿਆਮ ਪੰਲੇਂਕਟ ਨੇ ਵੀ ਜੰਮ ਕੇ ਦੌੜਾਂ ਬਣਾਈਆਂ ਇੰਗਲੈਂਡ ਦੀ ਪਾਰੀ ਦੇ 48ਵੇਂ ਓਵਰ ‘ਚ 14 ਦੌੜਾਂ, 49ਵੇਂ ਓਵਰ ‘ਚ 18 ਦੌੜਾਂ ਅਤੇ ਆਖਰੀ ਓਵਰ ‘ਚ 13 ਦੌੜਾਂ ਬਣੀਆਂ ਪੰਲੇਂਕਟ ਨੇ 9 ਗੇਂਦਾਂ ‘ਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 27 ਅਤੇ ਕ੍ਰਿਸ ਵੋਕਸ ਨੇ ਅੱਠ ਗੇਂਦਾਂ ‘ਚ ਦੋ ਛੱਕਿਆਂ ਦੇ ਸਹਾਰੇ 18 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਇੰਗਲੈਂਡ ਨੇ ਆਖਰੀ 5 ਓਵਰਾਂ ‘ਚ 62 ਦੌੜਾਂ ਬਣਾਈਆਂ ਬੰਗਲਾਦੇਸ਼ ਦਾ ਕੋਈ ਵੀ ਗੇਂਦਬਾਜ਼ ਆਪਣੇ ਕਪਤਾਨ ਮਸ਼ਰਫੇ ਮੁਰਤਜਾ ਦੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦੇ ਫੈਸਲੇ ਨੂੰ ਸਹੀ ਸਾਬਤ ਨਾ ਕਰ ਸਕਿਆ ਬੰਗਲਾਦੇਸ਼ ਦੇ ਹਰੇਕ ਗੇਂਦਬਾਜ਼ ਨੂੰ ਇੰਗਲਿਸ਼ ਬੱਲੇਬਾਜ਼ਾਂ ਹੱਥੋਂ ਪਿਟਾਈ ਦਾ ਸਾਹਮਣਾ ਕਰਨਾ ਪਿਆ ਖੁਦ ਮੁਰਤਜਾ ਨੇ 10 ਓਵਰਾਂ ‘ਚ 68 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ ਮੁਹੰਮਦ ਸੈਫੁਦੀਨ ਨੂੰ 78 ਦੌੜਾਂ ‘ਤੇ 2 ਵਿਕਟਾਂ, ਮੇਹਦੀ ਹਸਨ ਨੂੰ 67 ਦੌੜਾਂ ‘ਤੇ ਦੋ ਵਿਕਟਾਂ ਅਤੇ ਮੁਸਤਾਫਿਜੁਰ ਰਹਿਮਾਨ ਨੂੰ 75 ਦੌੜਾਂ ‘ਤੇ ਇੱਕ ਵਿਕਟ ਮਿਲੀ ਦੁਨੀਆ ਦੇ ਨੰਬਰ ਵੰਨ ਆਲਰਾਊਂਡਰ ਸਾਕਿਬ ਅਲ ਹਸਨ 10 ਓਵਰਾਂ ‘ਚ 71 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਠ ਦੌੜਾਂ ਨਾਲ ਜਿੱਤਿਆ ਭਾਰਤ, ਵਿਰਾਟ ਦਾ 40ਵਾਂ ਸੈਂਕੜਾ
ਨਾਗਪੁਰ | ਭਾਰਤੀ ਕਪਤਾਨ ਵਿਰਾਟ ਕੋਹਲੀ ਦੇ (116) ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਇੱਥੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੁਕਾਬਲੇ ‘ਚ ਅਸਟਰੇਲੀਆ  ਨੂੰ ਅੱਠ ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦਾ ਵਾਧਾ ਬਣਾ ਲਿਆ ਹੈ  ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ?ਬੱਲੇਬਾਜੀ ਕਰਦਿਆਂ?ਆਸਟਰੇਲੀਆ ਸਾਹਮਣੇ 251 ਦੌੜਾਂ ਦਾ ਟੀਚਾ ਰੱਖਿਆ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਵੱਲੋਂ ਕਪਤਾਨ ਵਿਰਾਟ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਕਰੀਅਰ ਦਾ 40ਵਾਂ ਇੱਕ ਰੋਜ਼ਾ ਸੈਂਕੜਾ ਲਾਇਆ ਵਿਰਾਟ ਨੇ 120 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 116 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਲੜਨ ਲਾਇਕ ਸਕੋਰ ਤੱਕ ਪਹੁੰਚਾਇਆ ਵਿਰਾਟ ਤੋਂ ਇਲਾਵਾ ਵਿਜੈ ਸ਼ੰਕਰ ਨੇ 46 ਦੌੜਾਂ ਬਣਾਈਆਂ ਸ਼ੰਕਰ ਨੇ ਆਪਣੀ ਪਾਰੀ ‘ਚ ਪੰਜ ਚੌਕੇ ਤੇ ਇੱਕ ਛੱਕਾ ਲਾਇਆ ਦੋਵੇਂ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ‘ਚ ਨਾਕਾਮ ਰਿਹਾ ਤੇ ਭਾਰਤੀ ਪਾਰੀ 48.2 ਓਵਰਾਂ ‘ਚ 250 ਦੌੜਾਂ ‘ਤੇ ਸਿਮਟ ਗਈ
ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਟੀਮ ਨੇ ਚੰਗੀ ਸ਼ੁਰੂਆਤ  ਕੀਤੀ ਤੇ ਸਲਾਮੀ ਬੱਲੇਬਾਜਾਂ ਨੇ ਪਹਿਲੀ ਵਿਕਟ ਲਈ 83 ਦੌੜਾਂ ਜੋੜੀਆਂ ਆਸਟਰੇਲੀਆ ਦੀ ਪਹਿਲੀ ਵਿਕਟ ਕਪਤਾਨ ਫਿੰਚ ਦੇ ਰੂਪ ‘ਚ ਡਿੱਗੀ ਇਸ ਤੋਂ ਬਾਅਦ ਸਲਾਮੀ ਬੱਲੇਬਾਜ ਖੁਵਾਜਾ ਵੀ ਕਪਤਾਨ?ਦੇ ਪਿੱਛੇ ਹੀ ਪੈਵਲੀਅਨ?ਪਰਤ ਗਏ ਤੀਜੀ ਵਿਕਟ ਲਈ ਮਾਰਸ਼ ਤੇ ਹੈਂਡਸਕੌਂਬ ਵਿਚਕਾਰ 41 ਦੌੜਾਂ ਦੀ ਸਾਂਝੀ ਹੋਈ ਜਿਸ ਨੂੰ?ਰਵਿੰਦਰ ਜਡੇਜਾ ਨੇ ਕਪਤਾਨ ਧੋਨੀ ਦੇ ਹੱਥੋਂ ਮਾਰਸ਼ ਨੂੰ?ਆਊਟ?ਕਰਕੇ ਤੋੜਿਆ ਇਸ ਤੋਂ?ਬਾਅਦ ਆਸਟਰੇਲੀਆ ਦੇ ਵਿਕਟ ਥੋੜ੍ਹੇ ਥੋੜ੍ਹੇ ਅੰਤਰ ਬਾਅਦ ਡਿੱਗਦੇ ਰਹੇ ਤੇ ਭਾਰਤ ਨੇ ਆਸਟਰੇਲੀਆ ਨੂੰ?ਆਲ ਆਊਟ ਕਰਕੇ ਅੱਠ ਦੌੜਾਂ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ ਭਾਰਤ ਵੱਲੋਂ ਸਭ?ਤੋਂ ਸਫਲ ਗੇਂਦਬਾਜ ਕੁਲਦੀਪ ਯਾਦਵ ਰਹੇ ਜਿਹਨਾਂ?ਆਪਣੇ 10 ਓਵਰਾਂ ‘ਚ 3 ਆਸਟਰੇਲੀਆ ਬੱਲੇਬਾਜਾਂ?ਨੂੰ?ਆਉਟ?ਕੀਤਾ ਇਸਤੋਂ ਇਲਾਵਾ ਵਿਜੈ ਸ਼ੰਕਰ ਨੇ ਦੋ, ਜਸਪ੍ਰਤੀ ਬੁਮਰਾਹ ਨੇ ਦੋ ਅਤੇ ਕੇਦਾਰ ਯਾਦਵ ਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਆਸਟਰੇਲੀਆਈ ਬੱਲੇਬਾਜ ਨੂੰ ਆਉਟ?ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਨਾ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਦੀ ਰਾਸ਼ਟਰੀ ਜਨ ਤਾਂਤਰਿਕ ਗਠਬੰਧਨ (ਰਾਜਗ) ਸਰਕਾਰ ਦਾ ਟੀਚਾ ਸਾਲ 2014 ਤੋਂ ਲੈਕੇ ਹੁਣ ਤਕ ਦਾ ਸਮੇਂ ਦੇਸ਼ ਦੀ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸੀ ਅਤੇ ਸਾਲ 2019 ਤੋਂ ਬਾਅਦ ਅੱਗੇ ਦਾ ਸਮੇਂ ਦੇਸ਼ ਨੂੰ 21ਵੀਂ ਸਦੀ ‘ਚ ਨਵੇਂ ਮੁਕਾਮ ਤੇ ਪਹੁੰਚਾਣ ਦਾ ਹੈ।
ਮੋਦੀ ਨੇ ਕਿਹਾ ਕਿ ਇਤੀਹਾਸਿਕ ਗਾਂਧੀ ਮੈਦਾਨ ‘ਚ ਰਾਜਗ ਦੀ ‘ਸੰਕਲਪ ਰੈਲੀ’ ਤੋਂ ਅਪ੍ਰੈਲ-ਮਈ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਰਾਜਗ ਸਰਕਾਰ ਦਾ ਟੀਚਾ ਸਾਲ 2014 ਤੋਂ ਲੈ ਕੇ ਹੁਣ ਤਕ ਦਾ ਸਮੇਂ ਦੇਸ਼ ਦੀ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸੀ ਅਤੇ ਸਾਲ 2019 ਤੋਂ ਬਾਅਦ ਅੱਗੇ ਦਾ ਸਮੇਂ ਦੇਸ਼ ਨੂੰ 21ਵੀਂ ਸਦੀ ‘ਚ ਨਵੇਂ ਮੁਕਾਮ ਤੇ ਪਹੁੰਚਾਉਂਣ ਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ‘ਚ ਨਵੇਂ ਭਾਰਤ ਦੀ ਇਕ ਮਜ਼ਬੂਤ ਨੀਂਹ ਰਾਜਗ ਨੇ ਰੱਲ ਕੇ  ਤੈਆਰ ਕੀਤੀ ਹੈ ਹੁਣ ਸਮਾਂ ਆ ਗਿਆ ਹੈ ਕਿ ਇਸ ਮਜ਼ਬੂਤ ਨੀਂਹ ਦਾ ਤੇ ਖੁਸ਼ਹਾਲ ਤੇ ਮਜਬੂਤ ਭਾਰਤ ਦਾ ਨਿਰਮਾਣ ਹੋਵੇ।
ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਉਸਦੇ ਸਹਿਯੋਗ ਦਲਾਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਾਲ 2014 ‘ਚ ਜੇਕਰ ਦੇਸ਼ ‘ਚ ‘ਮਹਾ ਮਿਲਾਵਟ’ ਵਾਲੀ ਸਰਕਾਰ ਬਣ ਜਾਂਦੀ ਹੈ ਤਾਂ ਗਰੀਬਾਂ ਦਾ ਕਲਿਆਣ ਨਹੀਂ ਹੁੰਦਾ। ਉਨ੍ਹਾਂ ਕਿਹਾ, ‘ਮਹਾ ਮਿਲਾਵਟ ਦੇ ਘਟਕ ਦਲ ਆਪਣੇ ਸਵਾਰਥ ਲਈ ਜਿਉਂਦੇ ਹਨ। ਉਨ੍ਹਾਂ  ਨੂੰ ਦੇਸ਼ ਦੀ ਕੋਈ ਪਰਵਾਹ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰਨੇਵਾਰ ਦੇ ਪਹਿਲੇ ਸੈਂਕੜੇ ਨਾਲ ਵਿਦਰਭ ਮਜ਼ਬੂਤ
ਕਾਰਨੇਵਾਰ ਨੇ ਬਣਾਈਆਂ 102 ਦੌੜਾਂ, ਸ਼ੇਸ਼ ਭਾਰਤ ਨੇ ਦੂਜੀ ਪਾਰੀ ‘ਚ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾਈਆਂ
ਨਾਗਪੁਰ | ਅਕਸ਼ੈ ਕਾਰਨੇਵਾਰ (102) ਦੇ ਪਹਿਲੇ ਫਸਟ ਕਲਾਸ ਸੈਂਕੜੇ ਨਾਲ ਰਣਜੀ ਚੈਂਪੀਅਨ ਵਿਦਰਭ ਨੇ ਸੇਸ਼ ਭਾਰਤ ਖਿਲਾਫ ਇਰਾਨੀ ਕੱਪ ਮੈਚ ਦੇ ਤੀਜੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ‘ਚ 425 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸ਼ੇਸ਼ ਭਾਰਤ ਨੇ ਪਹਿਲੀ ਪਾਰੀ ‘ਚ 330 ਦੌੜਾਂ ਬਣਾਈਆਂ ਸਨ, ਜਦੋਂਕਿ ਵਿਦਰਭ ਨੇ 425 ਦੌੜਾਂ ਬਣਾ ਕੇ 95 ਦੌੜਾਂ ਦਾ ਵਾਧਾ ਹਾਸਲ ਕੀਤਾ ਕਾਰਨੇਵਾਰ ਨੇ 133 ਗੇਂਦਾਂ ‘ਤੇ 102 ਦੌੜਾਂ ‘ਤੇ 13 ਚੌਕੇ ਅਤੇ ਦੋ ਛੱਕੇ ਲਾਏ ਉਨ੍ਹਾਂ ਨੈ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਅਸਰਦਾਰ ਸਾਂਝੇਦਾਰੀ ਕਰਦਿਆਂ ਰਣਜੀ ਚੈਂਪੀਅਨ ਵਿਦਰਭ ਨੂੰ ਛੇ ਵਿਕਟਾਂ ‘ਤੇ 226 ਦੌੜਾ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਲਿਆ ਵਿਦਰਭ ਨੇ ਕੱਲ੍ਹ ਦੀਆਂ ਛੇ ਵਿਕਟਾਂ ‘ਤੇ 245 ਦੌੜਾ ਤੋਂ ਅੰਗੇ ਖੇਡਣਾ ਸ਼ੁਰੂ ਕੀਤਾ ਅਕਸ਼ੈ ਵਾਡਕਰ ਨੇ 50 ਤੇ ਕਾਰਨੇਵਾਰ ਨੇ 15 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ
ਵਾਡਕਰ 139 ਗੇਂਦਾਂ ‘ਚ 14 ਚੌਕਿਆਂ ਦੀ ਮੱਦਦ ਨਾਲ 73 ਦੌੜਾਂ ਬਣਾ ਕੇ ਲੈੱਗ ਸਪਿੱਨਰ ਰਾਹੁਲ ਚਾਹਰ ਦੀ ਗੇਂਦ ‘ਤੇ ਬੋਲਡ ਹੋਏ ਵਿਦਰਭ ਦੀ ਸੱਤਵੀਂ ਵਿਕਟ 305 ਦੌੜਾ ਦੇ ਸਕੋਰ ‘ਤੇ ਡਿੱਗੀ ਵਾਡਕਰ ਤੇ ਕਾਰਨੇਵਾਰ ਨੇ ਸੱਤਵੀਂ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ ਕਾਰਨੇਵਾਰ ਨੇ ਫਿਰ ਅਕਸ਼ੈ ਵਖਾਰੇ (20) ਨਾਲ ਅੱਠਵੀਂ ਵਿਕਟ ਲਈ 76 ਦੌੜਾਂ ਜੋੜੀਆਂ ਕਾਰਨੇਵਾਰ ਆਪਣੇ 12ਵੇਂ ਪਹਿਲੇ ਸ਼੍ਰੇਣੀ ਮੈਚ ‘ਚ ਸੈਂਕੜਾ ਪੂਰਾ ਕਰਨ ਤੋਂ ਬਾਦਅ ਰਹੁਲ ਚਾਹਰ ਦੀ ਗੇਂਦ ‘ਤੇ ਲੱਤ ਅੜਿੱਕਾ ਹੋਏ ਕਾਰਨੇਵਾਰ ਦੀ ਵਿਕਟ 381 ਦੌੜਾਂ ਦੇ ਸਕੋਰ ‘ਤੇ ਡਿੱਗੀ ਕਾਰਨੇਵਾਰ ਨੂੰ ਆਊਟ ਕਰਨ ਤੋਂ ਬਾਅਦ ਚਾਹਰ ਨੇ ਅਕਸ਼ੈ ਵਖਾਰੇ ਨੂੰ ਵੀ ਬੋਲਡ ਕੀਤਾ
ਵਖਾਰੇ ਨੇ 75 ਗੇਂਦਾਂ ‘ਤੇ 20 ਦੌੜਾਂ ‘ਚ ਦੋ ਚੌਕੇ ਲਾਏ ਰਜਨੀਸ਼ ਗੁਰਬਾਨੀ ਤੇ ਯਸ਼ ਠਾਕੁਰ ਨੇ ਆਖਰੀ ਵਿਕਟ ਲਈ 39 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਦਰਭ ਨੂੰ 425 ਦੌੜਾਂ ਤੱਕ ਪਹੁੰਚਾਇਆ ਅੰਕਿਤ ਰਾਜਪੂਤ ਨੇ ਠਾਕੁਰ ਨੂੰ ਲੱਤ ਅੜਿੱਕਾ ਕਰਕੇ ਵਿਦਰਭ ਦੀ ਪਾਰੀ 142.1  ਓਵਰਾਂ ‘ਚ ਸਮਾਪਤ ਕੀਤੀ ਠਾਕੁਰ ਨੇ 28 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਜਦੋਂਕਿ ਰਜਨੀਸ਼ 49 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਸ਼ੇਸ਼ ਭਾਰਤ ਵੱਲੋਂ ਚਾਹਰ 40 ਓਵਰਾਂ ‘ਓ 112 ਦੌੜਾਂ ‘ਤੇ ਚਾਰ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਰਾਜਪੂਤ ਨੇ 84 ਦੋੜਾਂ ‘ਤੇ ਦੋ ਵਿਕਟਾਂ, ਕ੍ਰਿਸ਼ਨੱਪਾ ਗੌਤਮ ਨੇ 33 ਦੌੜਾਂ ‘ਤੇ ਦੋ ਵਿਕਟਾਂ ਤੇ ਧਰਮਿੰਦਰ ਸਿੰ ਜਡੇਜਾ ਨੇ 111  ਦੌੜਾਂ ‘ਤੇ ਦੋ ਵਿਕਟਾਂ ਲਈਆਂ
ਸ਼ੇਸ਼ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾ ਲਈਆਂ ਹਨ ਤੇ ਉਸ ਕੋਲ ਹੁਣ ਸੱਤ ਦੌੜਾਂ ਦਾ ਵਾਧਾ ਹੈ ਅਨਮੋਲਪ੍ਰੀਤ ਸਿੰਘ ਛੇ ਤੇ ਮਿਅੰਕ ਅਗਰਵਾਲ 27 ਦੌੜਾਂ ਬਣਾ ਕੇ ਆਊਟ ਹੋਏ ਪਹਿਲੀ ਪਾਰੀ ਦੇ ਸੈਂਕੜੇਧਾਰੀ ਹਨੁਮਾ ਵਿਹਾਰੀ 85 ਗੇਂਦਾਂ ‘ਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 40 ਦੌੜਾਂ ਅਤੇ ਕਪਤਾਨ ਅਜਿੰਕਿਆ ਰਹਾਨੇ 65 ਗੇਂਦਾਂ ‘ਚ ਇੱਕ ਚੌਕੇ ਦੇ ਸਹਾਰੇ 25 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ ਹਨੁਮਾ ਤੇ ਰਹਾਨੇ ਨੇ ਤੀਜੀ ਵਿਕਟ ਲਈ ਅਜਿੱਤ ਸਾਂਝੇਦਾਰੀ ‘ਚ 56 ਦੌੜਾਂ ਜੋੜ ਦਿੱਤੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਧਾਨਾ ਦਾ ਸ਼ਾਨਦਾਰ ਸੈਂਕੜਾ, ਭਾਰਤ ਜਿੱਤਿਆ
ਭਾਰਤ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ
ਨੇਪੀਅਰ | ਓਪਨਰ ਸਮ੍ਰਿਤੀ ਮੰਧਾਨਾ (105) ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਭਾਰਤੀ ਪੁਰਸ਼ ਟੀਮ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਮੇਜ਼ਬਾਨ ਨਿਊਜ਼ੀਲੈਂਡ ਨੂੰ ਮੈਕਲੀਨ ਪਾਰਕ ‘ਚ ਪਹਿਲੇ ਇੱਕ ਰੋਜ਼ਾ ‘ਚ ਵੀਰਵਾਰ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ
ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਤੇ ਭਾਰਤੀ ਗੇਂਦਬਾਜ਼ਾਂ ਨੇ ਆਪਣੀ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕਰਦਿਆਂ ਨਿਊਜ਼ੀਲੈਂਡ ਨੂੰ 48.4 ਓਵਰਾਂ ‘ਚ 192 ਦੌੜਾ ‘ਤੇ ਢੇਰ ਕਰ ਦਿੱਤਾ ਭਾਰਤੀ ਟੀਮ ਨੇ ਮੰਧਾਨਾ ਦੇ ਸ਼ਾਨਦਾਰ ਸੈਂਕੜੇ ਦੇ ਦਮ ‘ਤੇ 33 ਓਵਰਾਂ ‘ਚ ਹੀ ਇੱਕ ਵਿਕਟ ‘ਤੇ 193 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਭਾਰਤੀ ਪੁਰਸ਼ ਟੀਮ ਨੇ ਕੱਲ੍ਹ ਨੇਪੀਅਰ ਦੇ ਹੀ ਮੈਕਲੀਨ ਪਾਰਕ ‘ਚ ਨਿਉਜ਼ੀਲੈਂਡ ਨੂੰ 157 ਦੌੜਾ ‘ਤੇ ਢੇਰ ਕਰਨ ਤੋਂ ਬਾਅਦ ਅੱਠ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ
ਆਈਸੀਸੀ ਮਹਿਲਾ ਚੈਂਪੀਅਨਸ਼ਿਪ ਤਹਿਤ ਇਸ ਮੁਕਾਬਲੇ ‘ਚ ਭਾਰਤੀ ਮਹਿਲਾਵਾਂ ਹਰ ਲਿਹਾਜ਼ ਨਾਲ ਸਰਵੋਤਮ ਸਾਬਤ ਹੋਈਆਂ ਟੀਚਾ ਚੁਣੌਤੀਪੂਰਨ ਸੀ ਪਰ 22 ਸਾਲਾ ਮੰਧਾਨਾ ਦੇ ਚੌਥੇ ਇੱਕ ਰੋਜ਼ਾ ਸੈਂਕੜੇ ਨੇ ਇਸ ਨੂੰ ਇੱਕਤਰਫਾ ਬਣਾ ਦਿੱਤਾ ਮੰਧਾਨਾ ਨੇ ਜੇਮਿਮਾ ਰੋਡ੍ਰਿਗਸ ਦੇ ਨਾਲ ਪਹਿਲੀ ਵਿਕਟ ਲਈ 32.2 ਓਵਰਾਂ ‘ਚ 190 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕਰਕੇ ਮੈਚ ‘ਚ ਮੇਜ਼ਬਾਨ ਟੀਮ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਮੰਧਾਨਾ ਨੇ 104 ਗੇਂਦਾਂ ‘ਤੇ 105 ਦੌੜਾਂ ਦੀ ਹਮਲਾਵਰ ਪਾਰੀ ‘ਚ ਨੌਂ ਚੇਕੇ ਤੇ ਤਿੰਨ ਛੱਕੇ ਲਾਏ ਰੋਡ੍ਰਿਗਸ ਨੇ ਵੀ ਮੰਧਾਨਾ ਦੇ ਨਾਲ ਕਦਮ ਤਾਲ ਕਰਦਿਆਂ 94 ਗੇਂਦਾਂ ‘ਤੇ ਨਾਬਾਦ 81 ਦੌੜਾਂ ‘ਚ ਨੌਂ ਚੌਕੇ ਲਾਏ ਦੀਪਤੀ ਸ਼ਰਮਾ ਖਾਤਾ ਖੋਲ੍ਹੇ ਬਿਨਾ ਨਾਬਾਦ ਰਹੀ 18 ਸਾਲਾ ਰੋਡ੍ਰਿਗਸ ਨੇ ਆਪਣਾ ਪਹਿਲਾ ਅਰਧ ਸੈਂਕੜਾ ਤੇ ਸਰਵੋਤਮ ਸਕੋਰ ਬਣਾਇਆ ਭਾਰਤ ਵੱਲੋਂ ਸਿਰਫ ਇੱਕ ਡਿੱਗਿਆ ਵਿਕਟ ਏਮੇਲਿਆ ਕੇਰ ਨੇ ਛੇ ਓਵਰਾਂ ‘ਚ 33 ਦੌੜਾਂ ਦੇ ਕੇ ਲਿਆ ਇਸ ਤੋਂ ਪਹਿਲਾਂ ਏਕਤਾ ਬਿਸ਼ਟ ਨੇ ਨੌਂ ਓਰਵਾਂ ‘ਚ 32 ਦੌੜਾ ‘ਤੇ ਤਿੰਨ ਵਿਕਟਾਂ, ਪੂਨਮ ਯਾਦਵ ਨੇ 10 ਓਵਰਾਂ ‘ਚ 42 ਦੌੜਾਂ ‘ਤੇ ਤਿੰਨ ਵਿਕਟਾਂ ਤੇ ਦੀਪਤੀ ਸ਼ਰਮਾ ਨੇ 10 ਓਵਰਾਂ ‘ਚ 27 ਦੌੜਾ ‘ਤੇ ਦੋ ਵਿਕਟਾਂ ਲੈ ਕੇ ਕੀਵੀ ਟੀਮ ਨੂੰ ਢਹਿ-ਢੇਰੀ ਕਰ ਦਿੱਤਾ ਸ਼ਿਖਾ ਪਾਂਡਿਆ ਨੂੰ 38 ਦੌੜਾਂ ‘ਛੇ ਇੱਕ ਵਿਕਟ ਮਿਲੀ ਨਿਊਜ਼ੀਲੈਂਡ ਵੱਲੋਂ ਓਪਨਰ ਸੂਜੀ ਬੇਟਸ ਨੇ 36, ਸੋਫੀ ਡਿਵਾਇਨ ਨੇ 28, ਕਪਤਾਨ ਏਮੀ ਸਟਰਥਵੇਟ ਨੇ 31, ਏਮੇਲੀਆ ਕੇਰ ਨੇ 28 ਅਤੇ ਨੌਂਵੇਂ ਨੰਬਰ ਦੀ ਬੱਲੇਬਾਜ਼ ਹਾਨਾ ਰੋਵ ਨੇ 25 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਨੇ 61 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਲਗਾਤਾਰ ਵਿਕਟਾਂ ਗੁਆਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਟਰੇਲੀਆ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ ਬਿਨਾ ਵਿਕਟ ਗਵਾਏ 8 ਦੌੜਾਂ ਬਣਾਈਆਂ
ਮੈਲਬਰਨ | ਅਸਟਰੇਲਿਆਈ ਟੀਮ ਨੇ ਭਾਰਤ ਖਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਮੈਲਬਰਨ ਪਿੱਚ ਦੇ ‘ਸਰਪ੍ਰਾਈਜ’ ਕਰਨ ਦੀ ਭਵਿੱਖਬਾਣੀ ਕੀਤੀ ਸੀ ਜਿਸ ਨੂੰ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ‘ਚ ਸੱਤ ਵਿਕਟਾਂ ‘ਤੇ 443 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਸਹੀ ਸਾਬਤ ਕਰ ਦਿੱਤਾ ਮੈਲਬਰਨ ਕ੍ਰਿਕਟ ਗਰਾਊਂਡ (ਐਮਸੀਸੀਜੀ) ਦੀ ਪਿੱਚ ‘ਤੇ ਭਾਰਤੀ ਬੱਲੇਬਾਜ਼ਾਂ ਨੇ ਜੰਮ ਕੇ ਦੌੜਾਂ ਬਣਾਈਆਂ ਅਤੇ ਦੂਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ 169.4 ਓਵਰਾਂ ‘ਚ 7 ਵਿਕਟਾਂ ‘ਤੇ 443 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ
ਦਿਨ ਦੀ ਖੇਡ ਸਮਾਪਤੀ ਤੱਕ ਅਸਟਰੇਲਿਆਈ ਟੀਮ ਵੀ ਆਪਣੀ ਪਹਿਲੀ ਪਾਰੀ ਲਈ ਉੱਤਰੀ ਅਤੇ ਉਸ ਨੇ ਛੇ ਓਵਰਾਂ ‘ਚ ਬਿਨਾ ਕਿਸੇ ਨੁਕਸਾਨ ਦੇ 8 ਅੱਠ ਦੌੜਾਂ ਬਣਾ ਲਈਆਂ ਹਨ ਮੇਜ਼ਬਾਨ ਟੀਮ ਨੂੰ ਹਾਲੇ 443 ਦੌੜਾਂ ਹੋਰ ਬਣਾਉਣੀਆਂ ਹਨ ਬੱਲੇਬਾਜ਼ ਮਾਰਕਸ ਹੈਰਿਸ (ਨਾਬਾਦ 5) ਅਤੇ ਆਰੋਨ ਫਿੰਚ (3) ਦੌੜਾਂ ਬਣਾ ਕੇ ਕ੍ਰੀਜ ‘ਤੇ ਹਨ ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੀਆਂ ਦੋ ਵਿਕਟਾਂ ‘ਤੇ 215 ਦੌੜਾਂ ਤੋਂ ਅੱਗੇ ਵਧਾਉਂਦਿਆਂ ਕੀਤੀ ਸੀ
ਉਸ ਸਮੇਂ ਬੱਲੇਬਾਜ਼ ਪੁਜਾਰਾ (68) ਅਤੇ ਕਪਤਾਨ ਵਿਰਾਟ ਕੋਹਲੀ (47) ਦੌੜਾਂ ਬਣਾ ਕੇ ਕ੍ਰੀਜ ‘ਤੇ ਸਨ ਦੋਵਾਂ ਬੱਲੇਬਾਜ਼ਾਂ ਨੇ ਬਖੂਬੀ ਆਪਣੀ ਪਾਰੀ ਨੂੰ ਅੱਗੇ ਵਧਾਇਆ ਅਤੇ ਤੀਜੀ ਵਿਕਟ ਲਈ 170 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਨਿਭਾਈ ਭਾਰਤੀ ਕਪਤਾਨ ਆਪਣੇ ਸੈਂਕੜੇ ਤੋਂ 18 ਦੌੜਾਂ ਹੀ ਦੂਰ ਸਨ ਕਿ ਅਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਕ ਨੇ ਉਨ੍ਹਾਂ ਨੂੰ ਆਰੋਨ ਫਿੰਚ ਹੱਥੋਂ ਕੈਚ ਕਰਵਾ ਕੇ ਤੀਜੇ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਅਤੇ ਮੇਜ਼ਬਾਨ ਟੀਮ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ ਵਿਰਾਟ ਲੰਚ ਤੋਂ ਬਾਅਦ ਆਊਟ ਹੋਏ ਪੁਜਾਰਾ ਵੀ ਇਸ ਤੋਂ ਬਾਅਦ ਦੇਰ ਤੱਕ ਟਿਕੇ ਨਹੀਂ ਰਹਿ ਸਕੇ ਅਤੇ ਛੇ ਦੌੜਾਂ ਬਾਅਦ ਹੀ ਪੈਟ ਕਮਿੰਸ ਨੇ ਉਨ੍ਹਾਂ ਨੂੰ ਬੋਲਡ ਕਰਕੇ ਭਾਰਤ ਨੂੰ ਚੌਥਾ ਝਟਕਾ ਦੇ ਦਿੱਤਾ ਅਤੇ ਇਸ ਸਾਂਝੇਦਾਰੀ ਨੂੰ ਵੀ ਤੋੜਿਆ  ਓਪਨਿੰਗ ਬੱਲੇਬਾਜ਼ਾਂ ਦੇ ਸਨਮਾਨਜਨਕ ਪ੍ਰਦਰਸ਼ਨ ਤੋਂ ਬਾਅਦ ਮੱਧ ਕ੍ਰਮ ‘ਚ ਉਪ ਕਪਤਾਨ ਰਹਾਣੇ ਅਤੇ ਰੋਹਿਤ ਨੇ ਦੌੜਾਂ ਦੀ ਰਫ਼ਤਾਰ ਨੂੰ ਅੱਗੇ ਵਧਾਇਆ ਅਤੇ ਪੰਜਵੀਂ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਦਾ ਯੋਗਦਾਨ ਦਿੱਤਾ ਰਹਾਣੇ ਨੂੰ ਲਿਓਨ ਨੇ ਟੀ-ਬ੍ਰੇਕ ਤੋਂ ਬਾਅਦ ਲੱਤ ਅੜਿੱਕਾ ਆਊਟ ਕਰਕੇ ਭਾਰਤ ਨੂੰ ਪੰਜਵਾਂ ਝਟਕਾ ਦਿੱਤਾ ਸੱਟ ਕਾਰਨ ਪਰਥ ਟੈਸਟ ‘ਚੋਂ ਬਾਹਰ ਰਹੇ ਰੋਹਿਤ ਨੇ ਰਿਸ਼ਭ ਪੰਤ ਨਾਲ ਪਾਰੀ ਨੂੰ ਅੱਗੇ ਵਧਾਉਂਦਿਆਂ ਛੇਵੀਂ ਵਿਕਟ ਲਈ ਫਿਰ 76 ਦੌੜਾਂ ਦੀ ਇੱਕ ਹੋਰ ਸਾਂਝੇਦਾਰੀ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ ਵੱਲੋਂ ਸ਼੍ਰੇਅਸ ਦੀਆਂ 139 ਗੇਂਦਾਂ ‘ਚ ਧਾਕੜ 178 ਦੌੜਾਂ
ਪਾਂਡਿਆ ਨੇ ਬੜੌਦਾ ਵੱਲੋਂ  ਲਈਆਂ?5 ਵਿਕਟਾਂ
ਮੁੰਬਈ, 15 ਦਸੰਬਰ
ਰਣਜੀ ਟਰਾਫ਼ੀ ‘ਚ ਗੇੜ 6 ਦੇ ਮੁਕਾਬਲਿਆਂ ਦੌਰਾਨ ਗਰੁੱਪ ਏ ‘ਚ ਮੁੰਬਈ ਅਤੇ ਬੜੌਦਾ ਦਰਮਿਆਨ ਖੇਡੇ ਗਏ ਮੈਚ ‘ਚ ਮੁੰਬਈ ਦੇ ਸ਼੍ਰੇਅਸ ਅਈਅਰ ਨੇ ਕਹਿਰ ਵਰ੍ਹਾ ਦਿੱਤਾ ਅਤੇ ਚੌਕਿਆਂ-ਛੱਕਿਆਂ ਦਾ ਹੜ ਲਿਆ ਦਿੱਤਾ ਅਈਅਰ ਨੇ ਟੀ20 ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ 139 ਗੇਂਦਾਂ ‘ਚ 178 ਦੌੜਾਂ ਬਣਾਈਆਂ ਅਤੇ ਇਸ ਦੌਰਾਨ 11 ਛੱਕੇ ਅਤੇ 17 ਚੌਕੇ ਲਾਏ ਉਸ ਦੇ ਨਾਲ ਕਪਤਾਨ ਸਿਦਵੇਸ਼ ਲਾਡ ਨੇ 173 ਗੇਂਦਾਂ ‘ਚ 12 ਚੌਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 130 ਦੌੜਾਂ ਬਣਾਈਆਂ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੇ
ਮੁੰਬਈ ਟੀਮ 92.5 ਓਵਰਾਂ ‘ ਚ ਆਲਆਊਟ ਹੋ ਗਈ ਅਤੇ ਆਪਣੀ ਪਹਿਲੀ ਪਾਰੀ ‘ਚ 465 ਦਾ ਸਕੋਰ ਬਣਾਇਆ ਬੜੌਦਾ ਟੀਮ ਵੱਲੋਂ ਇਸ ਮੈਚ ਨਾਲ ਮੁਕਾਬਲੇ ਦੀ ਕ੍ਰਿਕਟ?’ਚ ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 81 ਦੌੜਾਂ ਦੇ ਕੇ 5 ਵਿਕਟਾਂ ਲਈਆਂ ਪਾਂਡਿਆ ਏਸ਼ੀਆ ਕੱਪ ਦੌਰਾਨ ਜਖ਼ਮੀ ਹੋ ਗਏ ਸਨ ਓਦੋਂ ਤੋਂ ਉਹ ਰਿਹੈਬਲਿਟੇਸ਼ਨ ਚੋਂ ਲੰਘ ਰਹੇ ਸਨ ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਅਗਲੇ ਮਹੀਨੇ ਉਹਨਾਂ ਦੀ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ‘ਚ ਵਾਪਸੀ ਹੋ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਲੰਕਾ ਨੂੰ ਏਸ਼ੀਆਈ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਮੁਕਾਬਲੇ ‘ਚ 4 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ
ਕੋਲੰਬੋ, 10 ਦਸੰਬਰ
ਦਿੱਲੀ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਹਿੰਮਤ ਸਿੰਘ (ਨਾਬਾਦ 126) ਦੀ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਇੱਥੇ ਸ਼੍ਰੀਲੰਕਾ ਨੂੰ ਏਸ਼ੀਆਈ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਮੁਕਾਬਲੇ ‘ਚ 4 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਇਸ ਦੇ ਨਾਲ ਹੀ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ
ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ‘ਤੇ 260 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 47.3 ਓਵਰਾਂ ‘ਚ 6 ਵਿਕਟਾਂ ‘ਤੇ 261 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ
ਭਾਰਤੀ ਟੀਮ ਦੀ ਪਾਰੀ ‘ਚ ਓਪਨਰ ਰੁਤੁਰਾਜ ਗਾਇਕਵਾਡ ਨੇ 73 ਗੇਂਦਾਂ ‘ਚ 5 ਚੌਕੇ ਅਤੇ 1 ਛੱਕਾ ਲਾ ਕੇ 67 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਟੀਮ ਨੂੰ ਸੰਭਾਲਿਆ ਨੀਤੀਸ਼ ਰਾਣਾ (13) ਦੇ ਸਸਤੇ ‘ਚ ਆਊਟ ਹੋਣ ਤੋਂ ਬਾਅਦ ਹਿੰਮਤ ਨੇ 140 ਗੇਂਦਾਂ ‘ਚ 12 ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 126 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜੇਤੂ ਬਣਾਇਆ ਅਤੇ ਨਾਬਾਦ ਪਰਤੇ
ਹਿੰਮਤ ਨੇ ਗਾਇਕਵਾਡ ਨਾਲ ਤੀਸਰੀ ਵਿਕਟ ਲਈ 148 ਦੌੜਾਂ ਅਤੇ ਦੀਪਕ ਹੁੱਡਾ ਨਾਲ ਚੌਥੀ ਵਿਕਟ ਲਈ 41 ਦੌੜਾਂ ਜੋੜੀਆਂ
ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਪਾਰੀ ‘ਚ ਫਰਨਾਂਡੀਜ਼ ਨੇ 80 ਦੌੜਾਂ ਅਤੇ ਗੁਣਾਰਤਨੇ ਨੇ ਨਾਬਾਦ 67 ਦੌੜਾਂ ਨਾਲ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ ਭਾਰਤੀ ਗੇਂਦਬਾਜ਼ਾਂ ‘ਚ ਸ਼ਿਵਮ ਮਾਵੀ ਨੇ 62 ਦੌੜਾਂ ਦੇ ਕੇ ਤਿੰਨ ਅਤੇ ਪ੍ਰਸਿੱਧ ਕ੍ਰਿਸ਼ਣਾ ਨੇ 47 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਯੰਤ ਯਾਦਵ ਅਤੇ ਸ਼ਮਸ ਮੁਲਾਨੀ ਦੇ ਇੱਕ-ਇੱਕ ਵਿਕਟ ਹੱਥ ਲੱਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।