Loot - Sach Kahoon Punjabi
ਹਥਿਆਰਬੰਦ ਲੁਟੇਰੇ ਸੀਏ ਤੋਂ 23 ਲੱਖ ਰੁਪਏ ਲੁੱਟ ਕੇ ਫਰਾਰ
ਬਰੀਜਾ ਗੱਡੀ ’ਚ ਆਏ ਪੰਜ ਲੁਟੇਰੇ (Ladowal Toll Plaza News)
ਟੱਕਰ ਮਾਰ ਕੇ ਬੈਲੋਰੋ ਰੋਕੀ ਫਿਰ ਲੁੱਟੇ 23 ਲੱਖ
(ਸੱਚ ਕਹੂੰ ਨਿਊਜ਼) ਜਲੰਧਰ । ਦੋ ਗੱਡਿਆਂ ’ਚ ਹਥਿਆਰਾਂ ਨਾਲ ਲੈਂਸ ਹੋ ਕੇ ਆਏ ਲੁਟੇਰਿਆਂ ਨੇ ਜਲੰਧਰ ਦੇ ਫਿਲੌਰ ‘ਚ ਲਾਡੋਵਾਲ ਟੋਲ ਪਲਾਜ਼ਾ ਦੇ ਸੀਏ ਨੂੰ ਲੁੱਟ ਲਿਆ। ਹਥਿਆਰਬੰਦ ਲੁਟੇਰਿਆਂ ਨੇ ਸੀਏ ਦੀ ਗੱਡੀ ਨੂੰ ਘੇਰ ਕੇ ਉਸ ਵਿੱਚੋਂ 23.30 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਜਦੋਂ ਲੁਟੇਰਿਆਂ ਨੇ ਗੱਡੀ ਨੂੰ ਘੇਰ ਕੇ ਰੋਕਿਆ ਤਾਂ ਟੋਲ ਪਲਾਜ਼ਾ ਦੇ ਸੀਏ ਡਰਾਈਵਰ ਨੇ ਗੱਡੀ ਨੂੰ ਅੰਦਰੋਂ ਲਾਕ ਕਰ ਦਿੱਤਾ ਪਰ ਲੁਟੇਰਿਆਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। (Ladowal Toll Plaza News)
ਜਾਣਕਾਰੀ ਅਨੁਸਾਰ ਸੀਏ ਸੁਧਾਕਰ ਸੋਮਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਲਈ ਬੋਲੈਰੋ ਕਾਰ ਵਿੱਚ ਫਿਲੌਰ ਵੱਲ ਨਿਕਲਿਆ ਸੀ। ਲੁਟੇਰੇ ਪਹਿਲਾਂ ਹੀ ਘੇਰਾ ਪਾ ਕੇ ਬੈਠੇ ਸਨ। ਪੈਸੇ ਲੈ ਕੇ ਜਿਵੇਂ ਹੀ ਸੁਧਾਕਰ ਆਪਣੇ ਡਰਾਈਵਰ ਨਾਲ ਨਿਕਲਿਆ ਤਾਂ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰੇ ਪੱਕਾ ਪ੍ਰਬੰਧ ਕਰਕੇ ਦੋ ਗੱਡੀਆਂ ਵਿੱਚ ਬੈਠ ਕੇ ਫ਼ਰਾਰ ਹੋ ਗਏ। ਫਿਲੌਰ ਵਿਖੇ ਨਾਕਾ ਪਾਰ ਕਰਕੇ ਅੱਗੇ ਜਾ ਕੇ ਗੱਡੀ ਨੂੰ ਘੇਰ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ
ਲੁਟੇਰਿਆਂ ਨੇ ਕਾਰ ਨੂੰ ਸੀ.ਏ ਦੇ ਅੱਗੇ ਲਗਾ ਕੇ ਰੋਕ ਲਿਆ। ਇਸ ਤੋਂ ਬਾਅਦ ਲੁਟੇਰੇ ਅੱਗੇ-ਪਿੱਛੇ ਗੱਡੀ ਤੋਂ ਹੇਠਾਂ ਉਤਰ ਗਏ ਅਤੇ ਲੁੱਟਮਾਰ ਕੀਤੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਕਰਵਾਈ ਕਰਦਿਆਂ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਅਤੇ ਉਨ੍ਹਾਂ ਦੇ ਨੈੱਟਵਰਕ ਰਾਹੀਂ ਲੁਟੇਰਿਆਂ ਦਾ ਪਤਾ ਲਗਾ ਕੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। (Ladowal Toll Plaza)
ਔਰਤ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਗਦੀ
ਦਿਨ-ਦਿਹਾੜੇ ਬੇਖੌਫ਼ ਕਾਰੋਬਾਰੀ ਦੇ ਘਰ ਦਾਖਲ ਹੋਏ ਬਦਮਾਸ਼ਾਂ ਦੀ ਕਰਤੂਤ ਸੀਸੀਟੀਵੀ ’ਚ ਕੈਦ (Loot)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਕਾਰੋਬਾਰੀ ਦੇ ਘਰ ’ਚ ਦਿਨ- ਦਿਹਾੜੇ ਦਾਖਲ ਹੋਏ 3 ਬਦਮਾਸ਼ਾਂ ਨੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ  (Loot) ਕਰਕੇ ਬੇਖੌਫ਼ ਲੱਖਾਂ ਦੀ ਕੀਮਤ ਦਾ ਸੋਨਾ ਤੇ ਨਗਦੀ ਲੁੱਟ ਲਈ। ਘਟਨਾ ਸੀਸੀਟੀਵ ਕੈਮਰੇ ’ਚ ਕੈਦ ਹੋ ਗਈ। ਜਿਸ ਦੇ ਅਧਾਰ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। ਪੀੜਤ ਪਰਿਵਾਰ ਦੇ ਮੈਂਬਰ ਰਮੇਸ਼ ਕੁਮਾਰ ਵਾਸੀ ਹੰਬੜਾਂ ਰੋਡ ਗਰੇਟਰ ਕੈਲਾਸ ਨੇ ਦੱਸਿਆ ਕਿ ਬਦਮਾਸ਼ਾਂ ਵੱਲੋਂ ਚਿੱਟੇ ਦਿਨ ਉਨਾਂ ਦੇ ਘਰ ਦਾਖਲ ਹੋ ਕੇ ਨਾ ਸਿਰਫ਼ ਘਰ ਦੀ ਮਹਿਲਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸਗੋਂ ਘਰ ਅੰਦਰ ਪਿਆ ਲੱਖਾਂ ਰੁਪਏ ਦੀ ਕੀਮਤ ਦਾ ਸੋਨਾ ਅਤੇ 15 ਹਜ਼ਾਰ ਰੁਪਏ ਦੀ ਨਕਦੀ ਲੈ ਗਏ।
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ, ਪੋਤਾ ਗੰਭੀਰ ਜਖ਼ਮੀ
ਉਨਾਂ ਦੱਸਿਆ ਕਿ ਬਦਮਾਸਾਂ ਨੇ ਲੁੱਟ ਕਰਨ ਤੋਂ ਪਹਿਲਾਂ ਉਸਦੇ ਬੇਟੇ ਮਾਧਵ ਦੇ ਸਾਹਮਣੇ ਉਸਦੀ ਪਤਨੀ ਸੀਖਾ ਜਿੰਦਲ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ’ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ ਤੇ ਉਸ ਕੋਲੋਂ 4 ਸੋਨੇ ਦੀਆਂ ਚੂੜੀਆਂ ਅਤੇ ਸੋਨੇ ਦੀਆਂ 3 ਮੁੰਦਰੀਆਂ ਲੁੱਟ ਕੇ ਲੈ ਗਏ। ਰਮੇਸ ਮੁਤਾਬਿਕ ਇਸ ਪਿੱਛੋਂ ਬਦਮਾਸ਼ ਉਸਦੀ 85 ਸਾਲਾ ਮਾਤਾ ਦੇ ਕੰਨਾਂ ’ਚ ਪਾਏ ਟੋਪਸ ਅਤੇ ਚੂੜੀਆਂ ਵੀ ਜ਼ਬਰਦਸਤੀ ਉਤਾਰ ਕੇ ਰਫ਼ੂ ਚੱਕਰ ਹੋ ਗਏ। (Loot) ਉਨਾਂ ਦੱਸਿਆ ਕਿ ਆਪਣੇ ਸਾਹਮਣੇ ਆਪਣੀ ਮਾਂ ਦੀ ਹੁੰਦੀ ਕੁੱਟਮਾਰ ਕਰਨ ਉਸਦਾ ਬੇਟਾ ਮਾਧਵ ਸਦਮੇ ’ਚ ਹੈ। ਰਮੇਸ ਨੇ ਦੱਸਿਆ ਕਿ ਉਨਾਂ ਦਾ ਹੌਜਰੀ ਦਾ ਕਾਰੋਬਾਰ ਹੈ।
ਇਸ ਲਈ ਉਹ ਸਵੇਰ ਹੀ ਕੰਮ ’ਤੇ ਚਲਾ ਗਿਆ ਸੀ। ਜਿੱਥੇ ਦੁਪਿਹਰ ਸਵਾ ਦੋ ਕੁ ਵਜੇ ਦੇ ਕਰੀਬ ਉਨਾਂ ਦੇ ਘਰ ਉਕਤ ਘਟਨਾਂ ਵਾਪਰੀ। ਜਿਉਂ ਹੀ ਉਨਾਂ ਨੂੰ ਸੂਚਨਾ ਮਿਲੀ। ਉਹ ਫੌਰਨ ਘਰ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨਾਂ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਵੱਲੋਂ ਉਨਾਂ ਦੇ ਘਰ ਕੀਤੀ ਗਈ ਲੁੱਟ ਤੇ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਅਿਾਂ ’ਚ ਕੈਦ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਪੀਏਯੂ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਖਾਲੀ ਟਰੱਕ ਕਰ ਲਿਆ ਗਿਆ ਬਰਾਮਦ
ਫਿਰੋਜ਼ਪੁਰ, (ਸਤਪਾਲ ਥਿੰਦ)। ਐਕਸੀਡੈਂਟ ਦਾ ਦੋਸ਼ ਲਾ ਕੇ ਪਲੈਨਿੰਗ ਨਾਲ 4 ਅਣਪਛਾਤੇ ਵਿਅਕਤੀ ਬੰਗਾਲੀ ਵਾਲਾ ਪੁੱਲ ਕੋਲ ਜਾ ਰਹੇ ਸੀਮੈਂਟ ਦੇ ਭਰੇ ਟਰੱਕ ਨੂੰ ਲੈ ਕੇ ਫਰਾਰ ਹੋ ਗਏ । ਫਿਲਹਾਲ ਪੁਲਿਸ ਨੇ ਕਾਰਵਾਈ ਕਰਦਿਆ ਹਰੀਕੇ ਕੋਲੋਂ ਲੱਟਿਆ ਗਿਆ ਟਰੱਕ ਖਾਲੀ ਬਰਾਮਦ ਕਰ ਲਿਆ ਗਿਆ ਕਿ ਜਦ ਕਿ ਇਸ ‘ਚ ਲੱਦਿਆ ਸੀਮੇਂਟ ਲੁਟੇਰਿਆ ਵੱਲੋਂ ਲਾ ਲਿਆ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੱਖੂ ਤੋਂ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਰਾਜੂ ਸਿੰਘ ਵਾਸੀ ਜਵਾਹਰ ਨਗਰ, ਰਾਮਪੁਰਾ ਫੂਲ ਬਿਆਨ ਦਰਜ ਕਰਵਾਏ ਸਨ ਕਿ ਉਹ ਗੁਰਜੰਟ ਸਿੰਘ ਵਾਸੀ ਬੁਰਜ ਢਿੱਲਵਾਂ ਦੇ ਟਰੱਕ ਨੰਬਰ ਪੀਬੀ 03 ਏਐੱਫ 6477 ‘ਤੇ ਕਰੀਬ 15 ਸਾਲ ਤੋਂ ਡਰਾਈਵਰੀ ਕਰ ਰਿਹਾ ਹੈ ਅਤੇ ਬੀਤੀ ਦੇਰ ਸ਼ਾਮ ਨੂੰ ਉਹ ਟਰੱਕ ਉਪਰ 400 ਬੈਗ ਸੀਮੇਂਟ ਮਾਰਕਾ ਅਲਟ੍ਰਾਟੈਕ ਲੋਡ ਕਰਕੇ ਦੀਨਾ ਨਗਰ ਗੁਰਦਾਸਪੁਰ ਲਈ ਜਾ ਰਿਹਾ ਸੀ, ਜਦ ਉਹ ਪੁਲ ਬੰਗਾਲੀ ਕੋਲ ਪਹੁੰਚਿਆ ਤਾਂ 4 ਅਣਪਛਾਤੇ ਆਦਮੀ ਕਾਰ ਤੇ ਆਏ ਤੇ ਉਸ ਦੇ ਟਰੱਕ ਨੂੰ ਰੁਕਵਾ ਲਿਆ
ਜਿਸ ਵਿਚੋਂ 2 ਨੌਜਵਾਨ ਨਿਕਲ ਜਿਨਾਂ ਵਿਚ ਇਕ ਨੇ ਖਾਕੀ ਵਰਦੀ ਪਾਈ ਹੋਈ ਸੀ ਤੇ ਦੂਜਾ ਸਿਵਲ ਵਿਚ ਸੀ, ਜਿਨਾਂ ਨੇ ਕਿਹਾ ਕਿ ਤੂੰ ਐਕਸੀਡੈਂਟ ਕਰਕੇ ਆਇਆ ਹੈ ਤੇ ਤੈਨੂੰ ਥਾਣੇ ਲੈ ਕੇ ਜਾਣਾ ਹੈ, ਜਿਹਨਾ ਨੇ ਟਰੱਕ ਦੀ ਚਾਬੀ ਲੈ ਲਈ ਤੇ ਟਰੱਕ ਸਟਾਰਟ ਕਰਕੇ ਹਰੀਕੇ ਸਾਈਡ ਨੂੰ ਲੈ ਗਏ ਅਤੇ ਉਸ ਨੂੰ ਕਾਰ ਵਿਚ ਬਿਠਾ ਕੇ ਜ਼ੀਰਾ ਸਾਇਡ ਨੂੰ ਕਾਰ ਮੋੜ ਲਈ ਤੇ ਅੱਗੇ ਜਾ ਕੇ ਜੀ ਟੀ ਰੋਡ ਤੇ ਉਸ ਦਾ ਮੋਬਾਇਲ ਫੋਨ ਲੈ ਲਿਆ ਅਤੇ ਉਸ ਨੂੰ ਉਤਾਰ ਕੇ ਜ਼ੀਰਾ ਸਾਈਡ ਨੂੰ ਚਲੇ ਗਏ।
ਰਾਜੂ ਨੇ ਦੱਸਿਆ ਕਿ ਚੋਰੀ ਸੀਮੇਂਟ ਦੀ ਕੀਮਤ ਡੇਢ ਲੱਖ ਰੁਪਏ ਹੈ। ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਜੂ ਸਿੰਘ ਦੇ ਬਿਆਨਾਂ ਤੇ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7 ਲੱਖ 10 ਹਜ਼ਾਰ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਭਰਾ ਸਮੇਤ ਕਾਬੂ
ਲਖਵੀਰ ਸਿੰਘ, ਮੋਗਾ
ਥਾਣਾ ਧਰਮਕੋਟ ਨੇ ਧਰਮਕੋਟ ‘ਚ ਬੀਤੇ ਦਿਨੀਂ ਹੋਈ 7 ਲੱਖ 10 ਹਜ਼ਾਰ ਦੀ ਲੁੱਟ ਦਾ ਪਰਦਾਫਾਸ਼ ਕਰਦਿਆਂ ਲੁੱਟ ਦਾ ਡਰਾਮਾ ਰਚਣ ਵਾਲੇ  ਕੰਪਨੀ ਦੇ ਵਰਕਰ ਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟ ਦੀ ਰਕਮ ‘ਚੋਂ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਐੱਸਪੀ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 17 ਜੁਲਾਈ ਨੂੰ ਸ਼ਿਵ ਕੁਮਾਰ ਬ੍ਰਾਂਚ ਮੈਨੇਜਰ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਦਿੱਲੀ ਜਿਨ੍ਹਾਂ ਦੀ ਬ੍ਰਾਂਚ ਢੋਲੇਵਾਲਾ ਰੋਡ ਧਰਮਕੋਟ ਵਿਖੇ ਹੈ ਸਮੇਤ ਇਸ ਫਾਇਨਾਂਸ ਕੰਪਨੀ ਦਾ ਵਰਕਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿਘ ਵਾਸੀ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਆਪਣੇ ਮੋਟਰਸਾਈਕਲ ‘ਤੇ ਇਸ ਫਾਇਨਾਂਸ ਕੰਪਨੀ ਵੱਲੋਂ ਲੋਨ ਦੀਆਂ ਇਕੱਠੀਆਂ ਕੀਤੀਆਂ ਕਿਸ਼ਤਾਂ ਜੋ 7 ਲੱਖ 10 ਹਜ਼ਾਰ 700 ਰੁਪਏ ਸਨ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਧਰਮਕੋਟ ਵਿੱਚ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ ਤਾਂ ਕਰੀਬ ਸਵਾ 3 ਵਜੇ ਜਦ ਇਹ ਕੋਟ ਈਸੇ ਖਾਂ ਰੋਡ ਧਰਮਕੋਟ ਨੇੜੇ ਜੌਨ ਡੀਅਰ ਟਰੈਕਟਰ ਏਜੰਸੀ ਕੋਲ  ਦੋ ਮੋਨੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਉਹਨਾਂ? ਦੀਆਂ ਅੱਖਾਂ ‘ਚ ਮਿਰਚਾਂ ਪਾਕੇ ਪੈਸਿਆਂ ਵਾਲਾ ਬੈਗ ਝਪਟ ਮਾਰਕੇ ਖੋਹ ਕੇ ਫਰਾਰ ਹੋ ਗਏ
ਐੱਸਪੀ ਨੇ ਦੱਸਿਆ ਕਿ ਉਕਤ ਮਾਮਲੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ  ਪੁਲਿਸ ਵੱਲੋਂ  ਹਰ ਐਂਗਲ ਤੋਂ ਵਾਚਿਆ ਗਿਆ ਤੇ ਮੋਟਰਸਾਈਕਲ ਸਵਾਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਠੱਠਾ ਕਿਸ਼ਨ ਜ਼ਿਲ੍ਹਾ ਫਿਰੋਜਪੁਰ ਜੋ ਇਸ ਫਾਇਨਾਂਸ ਵਿੱਚ ਬਤੌਰ ਵਰਕਰ ਹੈ, ਨੂੰ ਪੁੱਛਗਿੱਛ ਕਰਨ ਲਈ ਤਲਬ ਕੀਤਾ ਤਾਂ ਉਹ ਜਾਣਬੁੱਝ ਕੇ ਟਲ ਗਿਆ, ਜਿਸ ‘ਤੇ ਉਸ ਦੀਆਂ ਤੇ ਹੋਰ ਸਟਾਫ ਦੀਆਂ ਕਾਲ ਡਿਟੇਲ ਕਢਵਾਈਆਂ ਗਈਆਂ ਤਾਂ 19 ਜੁਲਾਈ ਨੂੰ ਸੁਖਚੈਨ ਸਿੰਘ ਨੇ ਇਸ ਫਾਇਨਾਂਸ ਕੰਪਨੀ ਦੇ ਏਰੀਆ ਮੈਨੇਜਰ ਪਾਸ ਆਕੇ ਇਕਬਾਲ ਕੀਤਾ ਕਿ ਉਸ ਨੇ ਆਪਣੇ ਭਰਾ ਅਵਤਾਰ ਸਿੰਘ ਪੁੱਤਰ ਜਗਦੇਵ ਸਿੰਘ, ਕਾਲੂ ਉਰਫ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਧਰਮਾ ਪੁੱਤਰ ਬਲਵੀਰ ਸਿੰਘ ਵਾਸੀ ਰਟੌਲ ਬੇਟ, ਮਾਈਕਲ ਉਰਫ ਕਾਕਾ ਪੁੱਤਰ ਸੋਹਣ ਲਾਲ ਵਾਸੀ ਪਿੰਡ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲ ਕੇ ਆਪ ਹੀ ਇਹ ਲੁੱਟ ਖੋਹ ਕਰਵਾਈ ਹੈ।ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਉਕਤ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਸੁਖਚੈਨ ਸਿੰਘ ਤੇ ਉਸ ਦੇ ਭਰਾ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੋਂ ਕੰਪਨੀ ਦਾ ਮੁਲਾਜ਼ਮ ਲਿਜਾ ਰਿਹਾ ਸੀ ਕੈਸ਼
ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਤੋਂ ਚਾਰ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਸਾਢੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ ਪੁਲਿਸ ਨੇ ਅਣਪਛਾਤੇ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਉਕਤ ਕਰਮਚਾਰੀ ਸਥਾਨਕ ਸਿਵਲ ਹਸਪਤਾਲ ‘ਚ ਇਲਾਜ ਅਧੀਨ ਹੈ।
ਸ਼ੰਭੂ ਪੁਲਿਸ ਦੇ ਥਾਣੇਦਾਰ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪਵਨ ਕੁਮਾਰ ਵਾਸੀ ਵਿਕਾਸ ਨਗਰ ਰਾਜਪੁਰਾ ਨੇ ਸ਼ੰਭੂ ਦੀ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰੇਜੀਡੇਨਸ਼ਲ ਕੇਸ਼ ਸਰਵਿਸ ਕੰਪਨੀ ‘ਚ ਕੰਮ ਕਰਦਾ ਹੈ ਤੇ ਜਦੋਂ ਅੱਜ ਸਵੇਰੇ 11 ਵਜੇ ਦੇ ਕਰੀਬ ਉਹ ਪਿੰਡ ਮਦਨਪੁਰ ਤੇ ਡਾਹਰੀਆਂ ਦੇ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪਾਂ ਤੋਂ ਸਾਢੇ 8 ਲੱਖ ਰੁਪਏ ਇਕੱਠੇ ਕਰਕੇ ਰਾਜਪੁਰਾ ਵੱਲ ਆ ਰਿਹਾ ਸੀ ਤਾਂ ਪਿੰਡ ਘੱਗਰਸਰਾਏ ਨੇੜਲੇ ਗੁਰਚਰਨ ਪੈਟਰੋਲ ਪੰਪ ਨੇੜੇ ਦੋ ਮੋਟਰਸਾਈਕਲਾਂ ‘ਤੇ 4 ਵਿਅਕਤੀ ਆਏ ਤੇ ਉਸਦੇ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਸੁੱਟ ਲਿਆ, ਜਿਸ ਤੋਂ ਉਪਰੰਤ ਉਸਦੇ ਪਿੱਠ, ਬਾਂਹਾਂ ਅਤੇ ਲੱਤਾਂ ‘ਤੇ ਰਾਡਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਉਸਦੇ ਹੱਥ ‘ਚ ਫੜ੍ਹੇ ਬੈਗ, ਜਿਸ ‘ਚ ਪੰਪਾਂ ਤੋਂ ਇਕੱਠੇ ਕੀਤੇ ਸਾਢੇ 8 ਲੱਖ ਰੁਪਏ ਸਨ ਨੂੰ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਝਪਟਮਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਪਾਰੀ ਤੋਂ ਇਨੋਵਾ ਸਵਾਰਾਂ ਨੇ ਸਾਢੇ ਸੱਤ ਲੱਖ ਲੁੱਟੇ
ਭਗਤਾ ਭਾਈ (ਸੱਚ ਕਹੂੰ ਨਿਊਜ਼)। ਸ਼ਹਿਰ ਦੀ ਭੀੜ ਭਾੜ ਵਾਲੀ ਜਗ੍ਹਾ ਤੋਂ ਅੱਜ ਦੁਪਹਿਰ ਇਨੋਵਾ ਸਵਾਰਾਂ ਵੱਲੋਂ ਇੱਕ ਸ਼ੈਲਰ ਵਪਾਰੀ ਤੋਂ ਕਰੀਬ ਸਾਢੇ ਸੱਤ ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਾਂਤੀ ਐਗਰੋ ਫੂਡਜ ਦੇ ਮਾਲਕ ਹਰਿੰਦਰ ਪਾਲ ਇੱਥੋਂ ਦੀ ਐਚ.ਡੀ.ਐਫ.ਸੀ. ਵਿਚੋਂ ਕਰੀਬ 7.59 ਲੱਖ ਦੀ ਰਕਮ ਕਢਵਾ ਕੇ ਜਦ ਬਾਹਰ ਨਿਕਲੇ ਤਾਂ ਪਹਿਲਾਂ ਤੋਂ ਹੀ ਚਿੱਟੇ ਰੰਗ ਦੀ ਇਨੋਵਾ ਵਿੱਚ ਬੈਠੇ ਲੁਟੇਰਿਆਂ ਵਿੱਚੋਂ ਇੱਕ ਵਿਅਕਤੀ ਨੇ ਉਤਰ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ।ਇਸ ਹੜਬੜਾਹਟ ਵਿੱਚ ਹਰਿੰਦਰਪਾਲ ਦੇ ਹੱਥੋਂ ਪੈਸਿਆਂ ਵਾਲਾ ਬੈਗ ਡਿੱਗ ਪਿਆ ਅਤੇ ਲੁਟੇਰੇ ਉਸ ਬੈਗ ਨੂੰ ਚੁੱਕ ਦੇ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਮੁਖੀ ਦਲਬੀਰ ਸਿੰਘ ਨੇ ਕਿਹਾ ਕਿ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। (Innova)