Meditating - Sach Kahoon Punjabi

ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ
ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ Saint Dr MSG ਫ਼ਰਮਾਉਦੇ ਹਨ ਕਿ ਇਸ ਸੰਸਾਰ ’ਚ ਉਹ ਲੋਕ ਭਾਗਾਂ ਵਾਲੇ ਹਨ ਜੋ ਸੰਤਾਂ ਦੀ ਗੱਲ ਸੁਣ ਕੇ ਅਮਲ ਕਰ ਲਿਆ ਕਰਦੇ ਹਨ । ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅੱਜ ਮਨਮਤੇ ਲੋਕ ਆਪਣੇ-ਆਪਣੇ ਕੰਮ-ਧੰਦਿਆਂ ’ਚ ਲੱਗੇ ਹੋਏ ਹਨ ਅਤੇ ਆਪਣੀ ਹੀ ਵਜ੍ਹਾ ਨਾਲ ਦੁਖੀ ਹਨ ਦੂਜਿਆਂ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਤੁਸੀਂ ਕੋਈ ਅਜਿਹਾ ਕਰਮ ਕਰ ਬੈਠਦੇ ਹੋ, ਕੰਮ ’ਚ ਲੀਨ ਹੋ ਜਾਂਦੇ ਹੋ ਜੋ ਗੁਨਾਹ ਬਣ ਜਾਂਦਾ ਹੈ ਅਤੇ ਜਦੋਂ ਉਸਦਾ ਫਲ ਭੋਗਣਾ ਪੈਂਦਾ ਹੈ ਉਦੋਂ ਤੁਸੀਂ ਸੋਚਦੇ ਹੋ ਕਿ ਮੈਂ ਇਹ ਕੰਮ ਨਹੀਂ ਕੀਤਾ, ਮੈਂ ਤਾਂ ਅਜਿਹਾ ਸੋਚ ਕੇ ਨਹੀਂ ਕੀਤਾ ਸੀ ਤੁਹਾਡੇ ਸੋਚਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਬਲਕਿ ਤੁਸੀਂ ਕਿਹੋ ਜਿਹਾ ਕਰਮ ਕੀਤਾ ਹੈ ਇਹ ਵੇਖਣ ਵਾਲੀ ਗੱਲ ਹੈ ਇਸ ਲਈ ਇਨਸਾਨ ਨੂੰ ਬੁਰੇ ਕਰਮ ਨਹੀਂ ਕਰਨੇ ਚਾਹੀਦੇ।

ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫਕੀਰ ਸਮਝਾਉਦੇ ਹਨ, ਮੁਆਫ਼ ਕਰਦੇ ਹਨ ਪਰ ਅੱਗੇ ਅੱਲ੍ਹਾ, ਰਾਮ ਦੇ ਹੱਥ ’ਚ ਹੁੰਦਾ ਹੈ ਇਸ ਲਈ ਤੁਸੀਂ ਉਸ ਪਰਮ ਪਿਤਾ, ਪਰਮਾਤਮਾ ਦਾ ਸਿਮਰਨ ਕਰਦੇ ਰਹੋ ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੋ ਜੇਕਰ ਬੁਰਾਈਆਂ ਦੇ ਹੱਥ ਆਪਣਾ ਦਾਮਨ ਦੇ ਦਿੱਤਾ ਤਾਂ ਤੜਫਣ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਜਾਣਦੇ ਹੋ ਕਿ ਚੰਗਾ ਕੀ ਹੈ ਅਤੇ ਬੁਰਾ ਕੀ ਹੈ ਇਸ ਲਈ ਜਿੰਨਾ ਹੋ ਸਕੇ ਓਨਾ ਬੁਰਾਈ ਤੋਂ ਦੂਰ ਰਹੋ ਅਤੇ ਇਹ ਸੰਭਵ ਹੈ, ਕਿਉਕਿ ਸਾਡੇ ਸੰਸਕਾਰ ਅਜਿਹੇ ਹੀ ਹਨ ਅਸੀਂ ਇੱਕ ਧਾਰਮਿਕ ਦੇਸ਼ ’ਚ ਰਹਿੰਦੇ ਹਾਂ ਇੱਥੇ ਧਰਮ ਦਾ ਲਾਲਨ-ਪਾਲਨ ਹੁੰਦਾ ਹੈ ਇਸ ਲਈ ਹੋਰ ਕੁਝ ਨਹੀਂ ਤਾਂ ਸੰਸਕਾਰਾਂ ਦਾ ਤਾਂ ਪਤਾ ਲੱਗਦਾ ਹੀ ਹੈ ਇਸ ਲਈ ਬੁਰਾਈ ਨੂੰ ਛੱਡ ਕੇ ਰੱਖੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ