Tragic - Sach Kahoon Punjabi
ਐਚਆਰਟੀਸੀ ਦੀ ਬੱਸ ਨਾਲ ਭਿਆਨਕ ਹਾਦਸਾ, 10 ਮੌਤਾਂ, 17 ਜ਼ਖ਼ਮੀ
ਬਿਲਾਸਪੁਰ: ਹਿਮਾਚਲ ਵਿੱਚ ਐਚਆਰਟੀਸੀ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਿਰਆ, ਜਿਸ ਵਿੱਚ 10 ਜਣਿਆਂ ਦੀ ਮੌਤ ਹੋ ਗਈ। ਜਾਮਲੀ ਤੋਂ ਥੋੜ੍ਹਾ ਅੱਗੇ ਨਾਲਾਗੜ੍ਹ ਬੱਸ ਦੀ ਅਚਾਨਕ ਸੜਕ ਤੋਂ ਪਲਟ ਗਈ।।ਜਾਣਕਾਰੀ ਮੁਤਾਬਕ ਬੱਸ ਵਿੱਚ 27 ਯਾਤਰੀ ਸਵਾਰ ਸਨ,। ਇਨ੍ਹਾਂ ਵਿੱਚੋਂ 10 ਦੀ ਮੌਤ ਹੋ ਗਈ। ਬਾਕੀ 17 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਡਿਊਟੀ ‘ਤੇ ਜਾ ਰਹੇ 2 ਦੀ ਮੌਤ
ਰਈਆ: ਸ਼ਨਿੱਚਰਵਾਰ ਸਵੇਰੇ 9 ਵਜੇ ਦੇ ਕਰੀਬ ਸਥਾਨਕ ਕਸਬੇ ‘ਚ ਜੀ. ਟੀ. ਰੋਡ ‘ਤੇ ਪੱਡਾ ਪੈਟਰੋਲ ਪੰਪ ਨੇੜੇ ਇਕ ਬੇਕਾਬੂ ਟਰੱਕ ਵੱਲੋਂ ਉਲਟ ਸਾਈਡ ਜਾ ਕੇ ਇਕ ਕਾਰ ਨੂੰ ਟੱਕਰ ਮਾਰਨ ਕਾਰਨ ਕਾਰ ਸਵਾਰ ਲੜਕੇ-ਲੜਕੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਿੰਘ ਟਿੰੰਕੂ ਵਾਸੀ ਫੇਰੂਮਾਨ ਅਤੇ ਲੜਕੀ ਸ਼ਾਲੂ ਦੇਵੀ ਪੁੱਤਰੀ ਕਿਸ਼ਨ ਚੰਦ ਵਾਸੀ ਬਾਰਿਨ ਸਾਹਿਬ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਕਾਰ ‘ਚ ਬਾਬਾ ਬਕਾਲਾ ਸਾਹਿਬ ਵਿਖੇ ਚੋਣ ਡਿਉਟੀ ਲਈ ਜਾ ਰਹੇ ਸਨ ਜਦੋਂ ਉਹ ਘਟਨਾ ਸਥਾਨ ‘ਤੇ ਪਹੁੰਚੇ ਤਾਂ ਬਿਆਸ ਤੋਂ ਕਣਕ ਲਾਹ ਕੇ ਆ ਰਹੇ ਟਰੱਕ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਰਈਆ ਚਲਾ ਰਿਹਾ ਸੀ, ਨੇ ਡਿਵਾਈਡਰ ਟੱਪ ਕੇ ਕਾਰ ਨੂੰ ਆਪਣੀ ਲਪੇਟ ‘ਚ ਲੈ ਲਿਆ।
ਇਸੇ ਦੌਰਾਨ ਰਵਿੰਦਰ ਸਿੰਘ ਦੀ ਘੱਟਨਾ ਸਥਾਨ ‘ਤੇ ਹੀ ਮੌਤ ਹੋ ਗਈ, ਜਦਕਿ ਸ਼ਾਲੂ ਦੇਵੀ ਨੂੰ ਗੰਭੀਰ ਜ਼ਖਮੀ ਹਾਲਤ ‘ਚ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੇਜ਼ ਰਫਤਾਰ ਬੱਸ ਹਾਦਸੇ ਕਾਰਨ ਔਰਤ ਦੀ ਦਰਦਨਾਕ ਮੌਤ, ਡਰਾਇਵਰ ਫਰਾਰ
ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ/ਸੱਚ ਕਹੂੰ ਨਿਊਜ਼)। ਇੱਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਮੁਕਤਸਰ-ਮਲੋਟ ਰੋਡ ‘ਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵੱਲੋਂ ਲੱਕੜਾਂ ਚੁੱਗ ਰਹੀ ਇੱਕ ਔਰਤ ਨੂੰ ਦਰੜੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਸਾਡੇ ਪੱਤਰਕਾਰ ਵੱਲੋਂ ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੋਨਿਆਣਾ ਦੀ ਰਹਿਣ ਵਾਲੀ ਰਾਣੀ ਕੌਰ (55) ਪਤਨੀ ਬਿੰਦਰ ਸਿੰਘ ਬਾਲਣ ਲਈ ਸੜਕ ਕਿਨਾਰੇ ਲੱਕੜਾਂ ਚੁਗ ਰਹੀ ਸੀ। (Road Accident)
ਅਚਾਨਕ ਹੀ ਇੱਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਉਸ ਔਰਤ ਤੇ ਜਾ ਚੜ੍ਹੀ ਤੇ ਉਹ ਸੱਜੇ ਪਾਸੇ ਦੇ ਮੁਹਰਲੇ ਟਾਇਰ ਕੋਲ ਬੰਪਰ ਵਿੱਚ ਅੜ ਕੇ ਖਤਾਨਾ ਵਿੱਚ ਜਾ ਡਿੱਗੀ। ਇਹ ਬੱਸ ਇੱਕ ਮੋਟੇ ਸਫੇਦੇ ਦੇ ਨਾਲ ਬਿਲਕੁਲ ਖਹਿ ਕੇ ਲੰਘੀ, ਜਿਸ ਕਾਰਨ ਔਰਤ ਬੱਸ ਅਤੇ ਸਫੇਦੇ ਦੇ ਵਿੱਚਕਾਰ ਬੁਰੀ ਤਰ੍ਹਾਂ ਦਰੜੀ ਗਈ। ਉਸ ਦੀਆਂ ਦੋਹੇ ਲੱਤਾਂ ਧੜ ਨਾਲੋਂ ਅਲੱਗ ਹੋ ਗਈਆਂ, ਚਿਹਰਾ ਅਤੇ ਧੜ ਵੀ ਬੁਰੀ ਤਰ੍ਹਾਂ ਫਿੱਸ ਗਏ। ਮੌਕੇ ‘ਤੇ ਮੌਜੂਦ ਮ੍ਰਿਤਕ ਔਰਤ ਦੇ ਦੇਵਰ ਸਤਪਾਲ ਸਿੰਘ ਨੇ ਦੱਸਿਆ ਕਿ ਰਾਣੀ ਕੌਰ ਦੇ ਇੱਕ ਲੜਕਾ ਹੈ ਅਤੇ ਇੱਕ ਲੜਕੀ ਹੈ, ਜੋ ਵਿਆਹੇ ਹੋਏ ਹਨ। (Road Accident)
ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰਾਂ ਨੂੰ ਸਲੂਟ, ਸਭ ਤੋਂ ਵੱਡਾ ਪੂਰਿਆ ਪਾੜ, ਵੇਖੋ ਤਸਵੀਰਾਂ
ਰਾਣੀ ਕੌਰ ਦਾ ਪਤੀ ਬਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਕਸ਼ਾ ਚਲਾਉਂਦਾ ਹੈ। ਅਚਾਨਕ ਬੱਸ ਦੇ ਖਤਾਨਾਂ ਵਿੱਚ ਡਿੱਗਣ ਨਾਲ ਜੋ ਝਟਕਾ ਲੱਗਿਆ ਉਸ ਨਾਲ ਕਰੀਬ ਅੱਧੀ ਦਰਜਨ ਸਵਾਰੀਆਂ ਦੇ ਸੱਟਾਂ ਲੱਗੀਆਂ ਜਿਨਾ ਵਿੱਚੋ ਤਿੰਨ ਔਰਤਾਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਖਮੀਆਂ ਦੀ ਪਛਾਣ ਤੇਜ਼ ਕੌਰ (60) ਪਤਨੀ ਬਿੰਦਰ ਸਿੰਘ ਨਿਵਾਸੀ ਭੰਗਚੜੀ, ਬਲਵੀਰ ਕੌਰ (45) ਪਤਨੀ ਸਤਨਾਮ ਸਿੰਘ ਨਿਵਾਸੀ ਰੱਤਾ ਖੇੜਾ, ਸਰਬਜੀਤ ਕੌਰ (30) ਪਤਨੀ ਹਰਭਜਨ ਸਿੰਘ ਨਿਵਾਸੀ ਧਿਗਾਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਵੱਜੋ ਹੋਈ ਹੈ । ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ।ਖ਼ਬਰ ਲਿਖੇ ਜਾਣ ਤੱਕ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਨਹੀਂ ਪੁੱਜੀ ਸੀ। ਜਦਕਿ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ। (Road Accident)
ਚਾਰਟਰਡ ਜਹਾਜ਼ ਨਾਲ ਹਾਦਸਾ
ਮੁੰਬਈ, (ਏਜੰਸੀ)। ਮੁੰਬਈ ਦੇ ਭੀੜ-ਭਾੜ ਵਾਲੇ ਇਲਾਕੇ ਘਾਟਕੋਪਰ ‘ਚ ਸਰਵੋਦਿਆ ਨਗਰ ਦੇ ਨੇੜੇ ਅੱਜ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਹ ਜਹਾਜ਼ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋਇਆ ਮ੍ਰਿਤਕਾਂ ‘ਚ ਦੋ ਪਾਇਲਟ, ਦੋ ਇੰਜੀਨੀਅਰ ਤੇ ਇੱਕ ਰਾਹਗੀਰ ਸ਼ਾਮਲ ਹੈ। ਪੁਲਿਸ ਦੇ ਅਨੁਸਾਰ ਘਟਨਾ ਲਗਭਗ ਕਰੀਬ ਡੇਢ ਵਜੇ ਹੋਈ ਫਾਇਰ ਬ੍ਰਿਗੇਡ ਵਿਭਾਗ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਰਾਹਤ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।
ਪਾਇਲਟ ਸਮੇਤ 5 ਮੌਤਾਂ, ਘਟਨਾ ਤੋਂ ਬਾਅਦ ਵੀਡੀਓ ‘ਚ ਇੱਕ ਸ਼ਖਸ ਨੂੰ ਸੜਦੇ ਹੋਏ ਦੇਖਿਆ
ਇਹ ਜਹਾਜ਼ ਉੱਤਰ ਪ੍ਰਦੇਸ਼ ਸਰਕਾਰ ਕੋਲ ਸੀ, ਬਾਅਦ ‘ਚ ਇਸ ਨੂੰ ਮੁੰਬਈ ਦੀ ਯੁਵਾਈ ਏਵੀਏਸ਼ਨ ਨੂੰ ਵੇਚ ਦਿੱਤਾ ਗਿਆ ਸੀ। ਹੁਣ ਤੱਕ ਇਸ ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਜਾਣਕਾਰੀ ਅਨਾਰ ਜੁਹੂ ਏਅਰਪੋਰਟ ਤੋਂ ਟੈਸਟ ਲਈ ਉੱਡਿਆ ਜਹਾਜ਼ ਹਵਾ ‘ਚ ਕ੍ਰੈਸ਼ ਹੋਣ ਨਾਲ ਹੀ ਸੜਕ ‘ਤੇ ਡਿੱਗਿਆ ਹਾਦਸੇ ਸਮੇਂ ਤੇਜ਼ ਅਵਾਜ਼ ਸੁਣਵਾਈ ਦਿੱਤੀ ਜਿਸ ਤੋਂ ਬਾਅਦ ਲੋਕ ਹਾਦਸਾਗ੍ਰਸਤ ਵੱਲ ਦੌੜੇ। ਹਾਦਸੇ ਤੋਂ ਬਾਅਦ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਲਾਉਣੀਆਂ ਪਈਆਂ ਰਾਹਤ ਕਰਮੀਆਂ ਨੇ ਕ੍ਰੈਸ ਜਹਾਜ਼ ਅੰਦਰੋਂ 4 ਲਾਸ਼ਾਂ ਬਰਾਮਦ ਕੀਤੀਆਂ ਹਨ।
ਸਮਾਣਾ,(ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)। ਸਮਾਣਾ-ਪਾਤੜਾਂ ਰੋਡ ‘ਤੇ ਬੀਤੀ ਰਾਤ ਕਾਰ ਦੀ ਟਰੱਕ ਤੇ ਟੈਂਪੂ ਨਾਲ ਟੱਕਰ ‘ਚ ਸਮਾਣਾ ਸਦਰ ਮੁਖੀ ਇੰਸਪੈਕਟਰ ਹਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਹਰਸ਼ਦੀਪ ਦੀ ਲਾਸ਼ ਦਾ ਪੋਸਟਮਾਰਟਮ ਸਥਾਨਕ ਸਿਵਲ ਹਸਪਤਾਲ ਵਿਖੇ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਜਾਣਕਾਰੀ ਅਨੁਸਾਰ ਸਦਰ ਥਾਣਾ ਮੁਖੀ ਹਰਸ਼ਦੀਪ ਸਿੰਘ ਬੀਤੀ ਰਾਤ ਕਰੀਬ ਸਾਢੇ 11 ਵਜੇ ਆਪਣੇ ਦੋ ਸਾਥੀਆਂ ਦੀਪਕ ਗਰਗ ਪੁੱਤਰ ਤਰਸੇਮ ਚੰਦ ਭੋਲਾ ਸਰਪੰਚ ਪਿੰਡ ਗਾਜੀਪੁਰ ਅਤੇ ਪੁਨੀਤ ਕੁਮਾਰ ਉਰਫ਼ ਬੰਟੀ ਪੁੱਤਰ ਭੂਸ਼ਣ ਕੁਮਾਰ ਨਾਲ ਪਾਤੜਾਂ ਵੱਲ ਤੋਂ ਆ ਰਹੇ ਸਨ ਕਿ ਸਮਾਣਾ ਨੇੜੇ ਨਿਰਮਾਨ ਢਾਬੇ ਨੇੜੇ ਉਨ੍ਹਾਂ ਦੀ ਗੱਡੀ ਦੀ ਟਰੱਕ ਤੇ ਫਿਰ ਟੈਂਪੂ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਸ ਹਾਦਸੇ ਦੌਰਾਨ ਸਦਰ ਥਾਣਾ ਮੁਖੀ ਹਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋਵੇਂ ਸਾਥੀ ਦੀਪਕ ਗਰਗ ਤੇ ਪੁਨੀਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਦੋਂਕਿ ਮ੍ਰਿਤਕ ਹਰਸ਼ਦੀਪ ਸਿੰਘ ਦੀ ਲਾਸ਼ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਤੇ ਟੈਂਪੂ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਟਰੱਕ ਤੇ ਟੈਂਪੂ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚਾਰ ਜਣੇ ਗੰਭੀਰ ਜਖਮੀ | Road Accident
ਸਨੌਰ (ਰਾਮ ਸਰੂਪ ਪੰਜੋਲਾ)। ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਪਿੰਡ ਸੁਨਿਆਰਹੇੜੀ ਕੋਲ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਵਾਪਰੇ ਭਿਆਨਕ ਹਾਦਸੇ ‘ਚ 4 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਜਦੋਕਿ ਚਾਰ ਗੰਭੀਰ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੈਂਟਰ ਨੰ: ਪੀ.ਬੀ. 13 ਐਕਸ 9335 ਅਤੇ ਇਨੋਵਾ ਗੱਡੀ ਨੰ. ਐਚ.ਆਰ. 55 ਐਨ-4461 ਵਿਚਕਾਰ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। ਹਾਦਸੇ ਧੁੰਦ ਕਾਰਨ ਵਾਪਰਿਆ, ਜਿੱਥੇ ਕੈਂਟਰ ਤੇ ਇਨੋਵਾ ਵਿਚਕਾਰ ਸਿੱਧੀ ਟੱਕਰ ਹੋ ਗਈ। (Road Accident)
ਟੱਕਰ ਏਨੀ ਭਿਆਨਕ ਸੀ ਕਿ ਦੋਵਾਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਮਰਨ ਵਾਲੇ ਸੁਖਪਾਲ ਸਿੰਘ (60), ਹਰਭਜਨ ਸਿੰਘ (55), ਗੁਰਮੀਤ ਸਿੰਘ (55) ਅਤੇ ਇਲੋਵਾ ਦਾ ਡਰਾਇਵਰ ਰਣਜੀਤ ਸਿੰਘ (25) ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਚਾਰ ਹੋਰ ਸਵਾਰੀਆਂ ਜਿਨ੍ਹਾਂ ‘ਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ, ਜਿਨਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਹੈ। (Road Accident)
ਇਹ ਵੀ ਪੜ੍ਹੋ : ਰਾਜਸਥਾਨ ਸਮੇਤ 4 ਸੂਬਿਆਂ ’ਚ Cold Wave ਦਾ ਅਲਰਟ, 39 ਟਰੇਨਾਂ ਲੇਟ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਇਨੋਵਾ ਗੱਡੀ ਵਿੱਚ ਹਰਿਆਣਾ ਦੇ ਜਿਲਾ ਕੈਥਲ ਦੇ ਪਿੰਡ ਹਾਬੜੀ ਤੋਂ  ਨਵਾਂ ਸ਼ਹਿਰ ਲਈ ਇੱਕ ਵਿਆਹ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋ ਇਹ ਪਿੰਡ ਸੁਨਿਆਰਹੇੜੀ ਬੱਸ ਸਟੈਡ ਕੋਲ ਪਹੁੰਚੇ ਤਾਂ ਅੱਗੇ ਤੋਂ ਸੇਬਾਂ ਦਾ ਭਰਿਆ ਕੈਂਟਰ ਪਟਿਆਲਾ ਤੋਂ ਚੀਕਾ ਵੱਲ ਨੂੰ ਜਾ ਰਿਹਾ ਸੀ ਅਤੇ ਇਨ੍ਹਾਂ ਦੀ ਆਹਮੋ ਸਾਹਮਣੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਖਬਰ ਸੁਣਦੇ ਹੀ ਥਾਣਾ ਸਦਰ ਦੇ ਮੁਖੀ ਇੰਸ: ਜਸਵਿੰਦਰ ਸਿੰਘ ਟਿਵਾਨਾ, ਹੌਲਦਾਰ ਜਸਮੇਰ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚ ਗਏ। ਜਿਨ੍ਹਾਂ ਨੇ ਮ੍ਰਿਤਕ ਵਿਅਕਤੀਆਂ ਅਤੇ ਫੱਟੜ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ। (Road Accident)