Tree - Sach Kahoon Punjabi

Bal Story: ਇੱਕ ਰੁੱਖ ਦੋ ਮਾਲਕ
ਇੱਕ ਰੁੱਖ ਦੋ ਮਾਲਕ | Bal Story

Bal Story: ਅਕਬਰ ਬਾਦਸ਼ਾਹ ਦਰਬਾਰ ਲਾ ਕੇ ਬੈਠੇ ਸਨ ਉਦੋਂ ਰਾਘਵ ਅਤੇ ਕੇਸ਼ਵ ਨਾਂਅ ਦੇ ਦੋ ਵਿਅਕਤੀ ਆਪਣੇ ਨੇੜੇ ਸਥਿਤ ਅੰਬ ਦੇ ਦਰੱਖਤ ਦਾ ਮਾਮਲਾ ਲੈ ਕੇ ਆਏ ਦੋਵਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਅੰਬ ਦੇ ਦਰੱਖਤ ਦਾ ਅਸਲ ਮਾਲਕ ਹੈ ਅਤੇ ਦੂਜਾ ਵਿਅਕਤੀ ਝੂਠ ਬੋਲ ਰਿਹਾ ਹੈ ਕਿਉਂਕਿ ਅੰਬ ਦਾ ਦਰੱਖਤ ਫਲਾਂ ਨਾਲ ਲੱਦਿਆ ਹੁੰਦਾ ਹੈ, ਇਸ ਲਈ ਦੋਵਾਂ ‘ਚੋਂ ਕੋਈ ਉਸ ‘ਤੇ ਆਪਣਾ ਦਾਅਵਾ ਨਹੀਂ ਛੱਡਣਾ ਚਾਹੁੰਦਾ ਮਾਮਲੇ ਦੀ ਸੱਚਾਈ ਜਾਣਨ ਲਈ ਅਕਬਰ ਰਾਘਵ ਅਤੇ ਕੇਸ਼ਵ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਬਿਆਨ ਸੁਣਦੇ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ

Read Also : ਬਾਲ ਕਹਾਣੀ: ਸੋਨੀਆ ਦਾ ਸੰਕੋਚ

ਸਭ ਲੋਕ ਕਹਿੰਦੇ ਹਨ ਕਿ ਦੋਵੇਂ ਹੀ ਦਰੱਖਤ ਨੂੰ ਪਾਣੀ ਦਿੰਦੇ ਸਨ ਅਤੇ ਦੋਵੇਂ ਹੀ ਦਰੱਖਤ ਦੇ ਆਸ-ਪਾਸ ਕਈ ਵਾਰ ਵੇਖੇ ਜਾਂਦੇ ਸਨ ਦਰੱਖਤ ਦੀ ਨਿਗਰਾਨੀ ਕਰਨ ਵਾਲੇ ਚੌਂਕੀਦਾਰ ਦੇ ਬਿਆਨ ਤੋਂ ਵੀ ਸਾਫ ਨਹੀਂ ਹੋਇਆ ਕਿ ਦਰੱਖਤ ਦਾ ਅਸਲੀ ਮਾਲਕ ਰਾਘਵ ਹੈ ਜਾਂ ਕੇਸ਼ਵ, ਕਿਉਂਕਿ ਰਾਘਵ ਅਤੇ ਕੇਸ਼ਵ ਦੋਵੇਂ ਹੀ ਦਰੱਖਤ ਦੀ ਰੱਖਵਾਲੀ ਕਰਨ ਲਈ ਚੌਂਕੀਦਾਰ ਨੂੰ ਪੈਸੇ ਦਿੰਦੇ ਸਨ Bal Story

ਆਖਰ ਅਕਬਰ ਥੱਕ-ਹਾਰ ਕੇ ਆਪਣੇ ਸਮਝਦਾਰ ਸਲਾਹਕਾਰ ਮੰਤਰੀ ਬੀਰਬਲ ਦੀ ਸਹਾਇਤਾ ਲੈਂਦੇ ਹਨ | Bal Story

ਬੀਰਬਲ ਤੁਰੰਤ ਹੀ ਮਾਮਲੇ ਦੀ ਜੜ੍ਹ ਫੜ ਲੈਂਦੇ ਹਨ ਪਰ ਉਨ੍ਹਾਂ ਨੇ ਸਬੂਤ ਨਾਲ ਮਾਮਲਾ ਸਾਬਤ ਕਰਨਾ ਹੁੰਦਾ ਹੈ ਕਿ ਕਿਹੜਾ ਪੱਖ ਸਹੀ ਹੈ ਅਤੇ ਕਿਹੜਾ ਝੂਠਾ ਇਸ ਲਈ ਉਹ ਇੱਕ ਨਾਟਕ ਰਚਦੇ ਹਨ ਬੀਰਬਲ ਅੰਬ ਦੇ ਦਰੱਖਤ ਦੀ ਚੌਂਕੀਦਾਰੀ ਕਰਨ ਵਾਲੇ ਚੌਂਕੀਦਾਰ ਨੂੰ ਇੱਕ ਰਾਤ ਆਪਣੇ ਕੋਲ ਰੋਕ ਲੈਂਦੇ ਹਨ ਉਸ ਤੋਂ ਬਾਅਦ ਬੀਰਬਲ ਉਸੇ ਰਾਤ ਆਪਣੇ ਦੋ ਭਰੋਸੇਮੰਦ ਵਿਅਕਤੀਆਂ ਨੂੰ ਵੱਖ-ਵੱਖ ਰਾਘਵ ਅਤੇ ਕੇਸ਼ਵ ਦੇ ਘਰ ਝੂਠੇ ਸਮਾਚਾਰ ਨਾਲ ਭੇਜ ਦਿੰਦੇ ਹਨ

ਅਤੇ ਸਮਾਚਾਰ ਦੇਣ ਤੋਂ ਬਾਅਦ ਲੁੱਕ ਕੇ ਘਰ ‘ਚ ਹੋਣ ਵਾਲੀ ਗੱਲਬਾਤ ਸੁਣਨ ਦਾ ਆਦੇਸ਼ ਦਿੰਦੇ ਹਨ ਕੇਸ਼ਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ ਕਿ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਕੇਸ਼ ਘਰ ‘ਚ ਨਹੀਂ ਹੁੰਦਾ ਹੈ, ਪਰ ਕੇਸ਼ਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਕੇਸ਼ਵ ਨੂੰ ਸੁਣਾਉਂਦੀ ਹੈ ਕੇਸ਼ਵ ਕਹਿੰਦਾ ਹੈ, ‘ਹਾਂ-ਹਾਂ ਸੁਣ ਲਿਆ ਹੁਣ ਖਾਣਾ ਲਾ ਉਂਜ ਵੀ ਬਾਦਸ਼ਾਹ ਦੇ ਦਰਬਾਰ ‘ਚ ਹਾਲੇ ਫੈਸਲਾ ਹੋਣਾ ਬਾਕੀ ਹੈ, ਪਤਾ ਨਹੀਂ ਸਾਨੂੰ ਮਿਲੇਗਾ ਕਿ ਨਹੀਂ ਅਤੇ ਖਾਲੀ ਪੇਟ ਚੋਰਾਂ ਨਾਲ ਲੜਨ ਦੀ ਤਾਕਤ ਕਿੱਥੋਂ ਆਵੇਗੀ ਉਂਜ ਵੀ ਚੋਰਾਂ ਕੋਲ ਤਾਂ ਅੱਜ-ਕੱਲ੍ਹ ਹਥਿਆਰ ਵੀ ਹੁੰਦੇ ਹਨ

ਆਦੇਸ਼ ਅਨੁਸਾਰ ਝੂਠੀ ਖਬਰ ਦੇਣ ਵਾਲਾ ਵਿਅਕਤੀ ਕੇਸ਼ਵ ਦੀ ਇਹ ਗੱਲ ਸੁਣ ਕੇ ਬੀਰਬਲ ਨੂੰ ਦੱਸ ਦਿੰਦਾ ਹੈ ਰਾਘਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ

ਕਿ ‘ਤੁਹਾਡੇ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਰਾਘਵ ਵੀ ਆਪਣੇ ਘਰ ਨਹੀਂ ਹੁੰਦਾ, ਪਰ ਰਾਘਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਰਾਘਵ ਨੂੰ ਸੁਣਾਉਂਦੀ ਹੈ ਰਾਘਵ ਆਰ ਵੇਖਦਾ ਹੈ ਨਾ ਪਾਰ, ਤੁਰੰਤ ਡਾਂਗ ਚੁੱਕਦਾ ਹੈ ਅਤੇ ਦਰੱਖਤ ਵੱਲ ਭੱਜਦਾ ਹੈ ਉਸ ਦੀ ਪਤਨੀ ਆਵਾਜ਼ ਮਾਰਦੀ ਹੈ, ਖਾਣਾ ਤਾਂ ਖਾ ਲਓ ਫਿਰ ਜਾਣਾ! ਰਾਘਵ ਜਵਾਬ ਦਿੰਦਾ ਹੈ ਕਿ ਖਾਣਾ ਭੱਜਿਆ ਨਹੀਂ ਜਾਵੇਗਾ ਪਰ ਸਾਡੇ ਅੰਬ ਦੇ ਫ਼ਲ ਚੋਰੀ ਹੋ ਗਏ ਤਾਂ ਉਹ ਵਾਪਸ ਨਹੀਂ ਆਉਣਗੇ ਇੰਨਾ ਕਹਿ ਕੇ ਰਾਘਵ ਭੱਜਦਾ ਹੋਇਆ ਦਰੱਖਤ ਕੋਲ ਚਲਾ ਜਾਂਦਾ ਹੈ

ਆਦੇਸ਼ ਅਨੁਸਾਰ, ਝੂਠੀ ਖਬਰ ਪਹੁੰਚਾਉਣ ਵਾਲਾ ਵਿਅਕਤੀ ਬੀਰਬਲ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਦੂਜੇ ਦਿਨ ਅਕਬਰ ਦੇ ਦਰਬਾਰ ‘ਚ ਰਾਘਵ ਤੇ ਕੇਸ਼ਵ ਨੂੰ ਸੱਦਿਆ ਜਾਂਦਾ ਹੈ ਅਤੇ ਬੀਰਬਲ ਰਾਤ ਨੂੰ ਕੀਤੇ ਗਏ ਪ੍ਰੀਖਣ ਦਾ ਵਿਸਥਾਰ ਬਾਦਸ਼ਾਹ ਅਕਬਰ ਨੂੰ ਸੁਣਾ ਦਿੰਦੇ ਹਨ ਅਤੇ ਭੇਜੇ ਗਏ ਦੋਵੇਂ ਵਿਅਕਤੀ ਗਵਾਹੀ ਦਿੰਦੇ ਹਨ ਅਕਬਰ ਰਾਘਵ ਨੂੰ ਅੰਬ ਦੇ ਦਰੱਖਤ ਦਾ ਮਾਲਕ ਐਲਾਨ ਕਰਦੇ ਹਨ

ਤੇ ਕੇਸ਼ਵ ਨੂੰ ਦਰੱਖਤ ‘ਤੇ ਝੂਠਾ ਦਾਅਵਾ ਕਰਨ ਲਈ ਸਖ਼ਤ ਸਜ਼ਾ ਦਿੰਦੇ ਹਨ ਤੇ ਮਾਮਲੇ ਨੂੰ ਬੁੱਧੀਮਾਨੀ, ਚਤੁਰਾਈ ਨਾਲ ਸੁਲਝਾਉਣ ਲਈ ਬੀਰਬਲ ਦੀ ਪ੍ਰਸੰਸਾ ਕਰਦੇ ਹਨ ਸੱਚ ਹੀ ਤਾਂ ਹੈ, ਜੋ ਵਿਅਕਤੀ ਮਿਹਨਤ ਕਰਕੇ ਆਪਣੀ ਕਿਸੇ ਵਸਤੂ ਜਾਂ ਸੰਪੱਤੀ ਬਣਾਉਂਦਾ ਹੈ ਉਸ ਨੂੰ ਉਸ ਦੀ ਪਰਵਾਹ ਜ਼ਿਆਦਾ ਹੁੰਦੀ ਹੈ

ਮੈਡਮ ਵੀਰਪਾਲ ਕੌਰ ਨੇ ਜਨਮਦਿਨ ਮੌਕੇ ਵੰਡੇ 300 ਬੂਟੇ
(ਵਿੱਕੀ ਕੁਮਾਰ) ਮੋਗਾ। ਆਲ ਗੁੱਡ ਓਵਰਸਿਸ ਦੇ ਐੱਮ ਡੀ ਵੀਰਪਾਲ ਕੌਰ ਧਾਲੀਵਾਲ ਨੇ ਆਪਣੇ ਜਨਮਦਿਨ ਮੌਕੇ ਬੂਟਿਆਂ ਦਾ ਲੰਗਰ ਲਾਇਆ। ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਤੋਂ ਆਲ ਗੁੱਡ ਓਵਰਸਿਸ ਸੰਸਥਾਂ ਦੇ ਐੱਮ ਡੀ ਮੈਡਮ ਵੀਰਪਾਲ ਕੌਰ ਧਾਲੀਵਾਲ ਨੇ ਬਹੁਤ ਚੰਗਾ ਕਾਰਜ ਕਰਦਿਆਂ ਆਪਣੇ ਜਨਮਦਿਨ ਨੂੰ ਅਨੋਖੇ ਢੰਗ ਨਾਲ ਮਨਾਉਂਦਿਆਂ 300 ਬੂਟੇ ਵੰਡੇ। Moga News

ਇਹ ਵੀ ਪੜ੍ਹੋ: Planting Tree : ਬੇਟੇ ਦਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ

ਅੱਜ ਇਸ ਮੌਕੇ ਮੈਡਮ ਵੀਰਪਾਲ ਕੌਰ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਸਾਡੇ ਵਾਤਾਵਰਨ ਵਿੱਚ ਦਿਨੋਂ ਦਿਨ ਬਹੁਤ ਜਿਆਦਾ ਗਰਮੀ ਹੋ ਰਹੀ ਹੈ। ਜਿਸ ਕਾਰਨ ਆਮ ਜਨਜੀਵਨ ਬਹੁਤ ਹੀ ਪ੍ਰਭਾਵਿਤ ਹੋ ਰਿਹਾ ਹੈ। ਜਿਸ ਕਾਰਨ ਮੌਸਮ ਚ ਅਨਚਾਹਿਆ ਬਦਲਾਅ ਹੋ ਰਿਹਾ ਹੈ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਮੈਂ ਆਪਣੇ ਜਨਮਦਿਨ ਮੌਕੇ ਕੁਦਰਤ ਨੂੰ ਹਰਿਆ ਭਰਿਆ ਬਣਾਉਣ ਦੀ ਸੋਚ ਨਾਲ 300 ਬੂਟੇ ਵਿਤਰਿਤ ਕੀਤੇ ਹਨ। ਜਿਸ ਕਰਕੇ ਮੈਨੂੰ ਬਹੁਤ ਹੀ ਖੁਸ਼ੀ ਮਿਲ ਰਹੀ ਹੈ। ਇਸ ਮੌਕੇ ਰਾਜੂ ਰਾਜਪੂਤ, ਜਗਵੀਰ ਬਾਗੜੀ, ਜੱਗਾ ਬਰਾੜ, ਲਵਪ੍ਰੀਤ ਸਿੰਘ, ਕਰਨਵੀਰ ਸਿੰਘ, ਜਸਮੀਤ ਬਰਾੜ, ਹਰਪ੍ਰੀਤ ਧਾਲੀਵਾਲ ਹਾਜ਼ਿਰ ਸਨ। Moga News

ਰਿਹਾਇਸ਼ੀ ਕਲੋਨੀ ਨੇੜੇ ਦਰੱਖਤਾਂ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
ਕਲੋਨੀ ਵਾਸੀਆਂ ਨੇ ਕੌਂਸਲਰ, ਈਓ ਬਾਲ ਕ੍ਰਿਸ਼ਨ ਤੇ ਜਤਿੰਦਰ ਜੈਨ ਦਾ ਧੰਨਵਾਦ ਕੀਤਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੀ ਗੁਰੂ ਅਰਜਨ ਦੇਵ ਕਲੋਨੀ ਦੇ ਵਸਨੀਕ ਉਸ ਸਮੇਂ ਮੁਸੀਬਤ ਵਿੱਚ ਆ ਗਏ ਜਦੋਂ ਕਲੋਨੀ ਦੇ ਨਾਲ ਲੱਗਦੀ ਰੇਲਵੇ ਲਾਈਨ ਕੋਲ ਖੜ੍ਹੇ ਸਫੈਦੇ ਦੇ ਦਰੱਖਤਾਂ ਨੂੰ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਕਰੀਬ 25-30 ਦਰੱਖਤ (ਸਫੈਦੇ) ਅੱਗ ਦੀ ਲਪੇਟ ਵਿੱਚ ਆ ਗਏ। Fire Accident

ਇਹ ਵੀ ਪੜ੍ਹੋ: ENG vs SCO: ਵਿਸ਼ਵ ਕੱਪ ’ਚ ਅੱਜ ਇੰਗਲੈਂਡ ਦਾ ਸਾਹਮਣਾ ਸਕਾਟਲੈਂਡ ਨਾਲ

ਕਲੋਨੀ ਵਾਸੀਆਂ ਨੇ ਨਗਰ ਕੌਂਸਲ ਸੁਨਾਮ ਦੇ ਈਓ ਬਾਲਕ੍ਰਿਸ਼ਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਾਲੋਨੀ ਵਾਸੀ ਵੱਲੋਂ ਜਦੋਂ ਇਸ ਸਬੰਧੀ ਈ.ਓ ਸਾਹਿਬ ਅਤੇ ਜਤਿੰਦਰ ਜੈਨ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਤੁਰੰਤ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦਾ ਪ੍ਰਬੰਧ ਕੀਤਾ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਜੇਕਰ ਅੱਗ ‘ਤੇ ਤੁਰੰਤ ਕਾਬੂ ਨਾ ਪਾਇਆ ਜਾਂਦਾ ਤਾਂ ਹਵਾ ਦੇ ਚੱਲਦਿਆਂ ਅੱਗ ਕਲੋਨੀ ਵੱਲ ਆ ਸਕਦੀ ਸੀ ਅਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। Fire Accident

40 ਸਾਲ ਪੁਰਾਣੇ ਦੋ ਦਰੱਖਤ ਵੱਢਣ ਕਾਰਨ ਲੋਕਾਂ ’ਚ ਰੋਸ
(ਰਮਨੀਕ ਬੱਤਾ) ਭਦੌੜ। ਬੱਸ ਸਟੈਂਡ ਭਦੌੜ ’ਚ ਬਰਗਦ ਦੇ 2 ਵੱਡੇ ਤੇ ਕਰੀਬ 40 ਸਾਲ ਪੁਰਾਣੇ ਦਰੱਖਤ ਕੱਟਣ ਨਾਲ ਲੋਕਾਂ ’ਚ ਰੋਸ ਹੈ। ਲੋਕਾਂ ਨੇ ਕਿਹਾ ਕਿ ਵਿਕਾਸ ਦੇ ਨਾਂਅ ’ਤੇ ਦਰੱਖਤ ਕੱਟੇ ਜਾ ਰਹੇ ਹਨ। ਜੋ ਕਿ ਪੂਰੀ ਤਰ੍ਹਾਂ ਗਲਤ ਹੈ ਤੇ ਵਾਤਾਵਰਣ ਨੂੰ ਬਚਾਉਣ ਲਈ ਪ੍ਰਸ਼ਾਸਨ ਸਿਰਫ ਖਾਨਾਪੂਰਤੀ ਕਰ ਰਿਹਾ ਹੈ। Old Trees

ਜ਼ਿਕਰਯੋਗ ਹੈ ਕਿ ਬੱਸ ਸਟੈਂਡ ਭਦੌੜ ਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ। ਇਸਦਾ ਉਦਘਾਟਨ ਇਕ ਵਾਰ ਕਾਂਗਰਸ ਸਰਕਾਰ ਸਮੇਂ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਸੀ। ਜਿਸ ਤੋਂ ਬਾਅਦ ਸਰਕਾਰ ਬਦਲਣ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਹੁਣ ਇਸਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸਦੇ ਚੱਲਦਿਆਂ ਕਰੀਬ 40 ਸਾਲ ਪੁਰਾਣੇ ਦਰਖੱਤ ਵੱਢ ਦਿੱਤੇ ਗਏ ਹਨ। Old Trees

ਇਹ ਵੀ ਪੜ੍ਹੋ: ਕੇਂਦਰੀ ਜ਼ੇਲ੍ਹ ’ਚੋਂ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ

ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਆਸੀਸ ਕੁਮਾਰ ਨੇ ਕਿਹਾ ਕਿ ਇੰਨ੍ਹਾਂ ਦਰੱਖਤਾਂ ਨੂੰ ਉਸਾਰੀ ਦੇ ਕੰਮ ਦੇ ਚੱਲਦਿਆਂ ਵੱਢਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸਦੀ ਵਿਸ਼ੇਸ਼ ਤੌਰ ’ਤੇ ਮਨਜ਼ੂਰੀ ਲਈ ਗਈ ਹੈ। ਮਨਜ਼ੂਰੀ ’ਚ ਲਿਖਿਆ ਗਿਆ ਸੀ ਕਿ ਇਕ ਦਰੱਖਤ ਦੇ ਬਦਲੇ 10 ਦਰੱਖਤ ਲਗਾਉਣੇ ਹੋਣਗੇ ਤੇ ਉਨ੍ਹਾਂ ਦੀ ਦੇਖਰੇਖ ਕਰਨੀ ਹੋਵੇਗੀ।

ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)
ਰੁੱਖ ਲਗਾਓ (Tree) ਤੇ ਪੈਨਸਿਲ (ਬਾਲ ਕਵਿਤਾਵਾਂ)

ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ,

ਤੁਸੀਂ ਵੀ ਲਗਾਓ ਰੁੱਖ ਹਰ ਇੱਕ ਥਾਂ।

ਰੁੱਖਾਂ ਨੂੰ ਹੈ ਬੱਚਿਓ ਪਿਆਰ ਕਰੀਏ,

ਰਲ-ਮਿਲ ਸਾਰੇ ਸਤਿਕਾਰ ਕਰੀਏ।

ਨਿੰਮ ਹੇਠਾਂ ਮੰਜਾ ਡਾਹ ਕੇ ਬੈਠੇ ਦਾਦੀ ਮਾਂ,

ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ।

ਰੁੱਖਾਂ ਨਾਲ ਵਾਤਾਵਰਨ ਸ਼ੁੱਧ ਹੋ ਜਾਵੇ,

ਸਾਡੀ ਇਹਦੇ ਨਾਲ ਉੱਚੀ ਬੁੱਧ ਹੋ ਜਾਵੇ।

ਰੁੱਖਾਂ ਉੱਤੇ ਪੰਛੀ ਨੇ ਪਾਉਂਦੇ ਆਲ੍ਹਣਾ,

ਉੱਡ ਜਾਂਦੇ ਹੁੰਦਾ ਹੈ ਸਵੇਰੇ ਚਾਨਣਾ।

‘ਜਸਵਿੰਦਰ’ ਲਿਆਇਆ ਰੁੱਖ ਗੱਡੀ ਭਰ ਕੇ,

ਸਾਰਿਆਂ ਨੇ ਲਾਉਣੇ ਰੁੱਖ ਆਪਾਂ ਰਲ਼ ਕੇ।

ਸੂਬੇਦਾਰ ਜਸਵਿੰਦਰ ਸਿੰਘ, ਪੰਧੇਰ ਖੇੜੀ, ਲੁਧਿਆਣਾ।

ਮੋ. 81461-95193

ਪੈਂਸਿਲ

ਪੈਂਸਿਲ ਮੇਰੀ ਬੜੀ ਪਿਆਰੀ,

ਲਿਖਦੀ ਹਰ ਗੱਲ ਮੇਰੀ ਸਾਰੀ।

ਜਦੋਂ ਸਾਨੂੰ ਨਵਾਂ ਲਿਖਾਈ ਜਾਵੇ,

ਲਿਖਣਾ ਸਾਨੂੰ ਆਈ ਜਾਵੇ।

ਜਦੋਂ ਚਾਹਾਂ ਮੈਂ ਲਿਖਦਾ ਢਾਹ ਕੇ,

ਹਰ ਅੱਖਰ ਫਿਰ ਲਿਖਾਂ ਟਿਕਾ ਕੇ।

ਕੱਚੀ ਸਿਆਹੀ ਇਸਦੀ ਬੱਚਿਓ!

ਜਦੋਂ ਵੀ ਇਹ ਲਿਖਦੀ ਬੱਚਿਓ!

ਕੱਚਾ-ਕੱਚਾ ਲਿਖ ਕੇ ਪਿਆਰੇ,

ਪੱਕੇ ਦਾ ਲੜ ਫੜਦੇ ਸਾਰੇ।

ਮੇਰੀ ਪੈਂਸਿਲ ਮੇਰੀ ਦੋਸਤ ਸੱਚੀ,

ਚਾਹੇ ਇਸ ਦੀ ਲਿਖਾਈ ਹੈ ਕੱਚੀ।

ਹੱਥ ਟਿਕਾਵੇ, ਲਿਖਣਾ ਆਵੇ,

ਹਰ ਇੱਕ ਅੱਖਰ ਪਾਉਣ ਸਿਖਾਵੇ।

‘ਪ੍ਰਗਟ’ ਨੇ ਹੁਣ ਇਹ ਗੱਲ ਆਖੀ,

ਪੈਂਸਿਲ ਸਾਡਾ ਮੁੱਢਲਾ ਸਾਥੀ।

ਪ੍ਰਗਟ ਸਿੰਘ ਮਹਿਤਾ, ਧਰਮਗੜ੍ਹ (ਸੰਗਰੂਰ)।

ਮੋ. 98784-88796

ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ

ਵਾਤਾਵਰਨ : ਜ਼ਿਲ੍ਹੇ ’ਚ ਲਗਾਏ ਜਾਣਗੇ ਲਗਭਗ 12.50 ਲੱਖ ਪੌਦੇ
ਜ਼ਿਲ੍ਹੇ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਵਾਸੀ ਬਿਲਕੁਲ ਮੁਫਤ ਆਪਣੇ ਨਜ਼ਦੀਕੀ ਨਰਸਰੀਆਂ ਤੋਂ ਪ੍ਰਾਪਤ ਕਰ ਸਕਦੇ ਹਨ ਬੂਟੇ (Tree Planting)

(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਸਵੱਛ ਤੇ ਹਰਿਆ ਭਰਿਆ ਵਾਤਾਵਰਨ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਛੇੜੀ ਗਈ ਹੈ। ਇਸੇ ਤਹਿਤ ਹੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਲਗਭਗ 12.50 ਲੱਖ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ। (Tree Planting)

ਡਿਪਟੀ ਕਮਿਸ਼ਨਰ ਨੇ ਦੱਸਿਆ ਜੰਗਲਾਤ ਵਿਭਾਗ ਫਾਜ਼ਿਲਕਾ ਵੱਲੋਂ ਪੂਰੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਇਹ ਬੂਟੇ ਮਗਨਰੇਗਾ ਸਕੀਮ ਤਹਿਤ ਬਿਲਕੁਲ ਮੁਫਤ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਵੀ ਇਹ ਬੂਟੇ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬੂਟੇ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ ਜਿਵੇਂ ਕਿ ਚਾਨਣਵਾਲਾ (ਫਾਜ਼ਿਲਕਾ), ਰੱਤਾ ਥੇੜ (ਜਲਾਲਾਬਾਦ) ਕਾਹਨੇਵਾਲਾ, ਚੱਕ ਅਰਾਈਂਆ ਵਾਲਾ, ਢਾਣੀ ਮਾਨ ਸਿੰਘ, ਚੱਕ ਸਰਕਾਰ, ਲਾਧੂਕਾ, ਚੱਕ ਪੱਖੀ ਅਤੇ ਸਾਹਪੁਰਾ (ਅਲਿਆਣਾ) ਤੋਂ ਬਿਲਕੁਲ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। (Tree Planting)

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੇ ਮਚਾਈ ਤਬਾਹੀ, ਵੇਖੋ ਕਿੱਥੇ-ਕਿੱਥੇ ਹੋਇਆ ਭਾਰੀ ਨੁਕਸਾਨ

ਜੰਗਲਾਤ ਵਿਭਾਗ ਦੇ ਡੀ.ਐਫ.ਓ ਅਮ੍ਰਿਤਪਾਲ ਸਿਘ ਅਤੇ ਵਣ ਰੇਂਜ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹੇ ਦੇ ਵਸਨੀਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਤੋਂ ਲੈਟਰ ਮਾਰਕ ਕਰਵਾ ਕੇ ਬੂਟੇ ਪ੍ਰਾਪਤ ਕਰ ਸਕਦੇ ਹਨ ਜੋ ਕਿ ਬਿਲਕੁਲ ਮੁਫਤ ਮਿਲਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵਣ ਰੇਂਜ ਦਫਤਰ ਫਾਜ਼ਿਲਕਾ (ਮਲੋਟ ਰੋਡ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮੀਂਹ ਕਾਰਨ ਸੜਕ ’ਤੇ ਡਿੱਗੇ ਦਰੱਖਤਾਂ ਨੂੰ ਹਟਾਇਆ
ਮੀਂਹ ਕਾਰਨ ਭਾਰੀ ਦਰੱਖਤਾਂ ਦੇ ਡਿੱਗਣ ਨਾਲ ਬਿਜਲੀ ਗੁੱਲ, ਆਵਾਜਾਈ ਤੇ ਆਮ ਜੀਵਨ ਪ੍ਰਭਾਵਿਤ (Tree Uprooted In Rains)

ਮਾਨਵਤਾ ਭਲਾਈ ਤੇ ਸਮਾਜ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ਼ : ਭੰਗੂ

(ਸੁਸ਼ੀਲ ਕੁਮਾਰ) ਭਾਦਸੋਂ। ਭਾਰੀ ਮੀਂਹ ਪੈਣ ਕਰਕੇ ਜਿੱਥੇ ਹੁੰਮਸ ਤੇ ਗਰਮੀ ਕਾਰਨ ਪਸੀਨੇ ਨਾਲ ਤਰ ਹੋ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ, ਉਥੇ ਦੂਜੇ ਪਾਸੇ ਭਾਰੀ ਮੀਂਹ ਕਾਰਨ ਕਈ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਤੇ ਸਬਜੀਆਂ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ ਹਨੇ੍ਹਰੀ ਕਾਰਨ ਥਾਂ-ਥਾਂ ਸੜਕਾਂ ’ਤੇ ਦਰੱਖਤਾਂ ਦੇ ਡਿੱਗਣ ਕਾਰਨ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹਾਂ ਡਿੱਗੇ ਦਰੱਖਤਾਂ ਨੂੰ ਡੇਰਾ ਸ਼ਰਧਾਲੂਆਂ ਨੇ ਵੱਢ ਕੇ ਸੜਕਾਂ ਤੋਂ ਪਾਸੇ ਕੀਤਾ। (Tree Uprooted In Rains)

ਦਰੱਖਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਰਹੀ

ਜਾਣਕਾਰੀ ਅਨੁਸਾਰ ਭਾਦਸੋਂ ਇਲਾਕੇ ਵਿੱਚ ਮੀਂਹ ਕਾਰਨ ਪਿਛਲੇ 48 ਘੰਟੇ ਤੋਂ ਬਿਜਲੀ ਲੁਕਣ ਮੀਚੀ ਖੇਡ ਰਹੀ ਹੈ ਅਤੇ ਭਾਦਸੋਂ-ਅਮਲੋਹ ਮੁੱਖ ਸੜਕ ’ਤੇ ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵੱਡਾ ਦਰੱਖਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ । ਜਦੋਂ ਇਸ ਬਾਰੇ ਸ਼ਹਿਰ ਭਾਦਸੋਂ ਦੇ ਡੇਰਾ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਭਾਰੀ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਉਹ ਤੁਰੰਤ ਉਸ ਜਗ੍ਹਾ ’ਤੇ ਪਹੁੰਚੇ। ਇਸ ਦੌਰਾਨ ਦੇਖਿਆ ਕਿ ਰੋਡ ਬਿਲਕੁਲ ਬੰਦ ਹੋਇਆ ਪਿਆ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦੇ ਹੋਏ ਡੇਰਾ ਸ਼ਰਧਾਲੂਆਂ ਨੇ ਕਰੇਨ ਦੀ ਮੱਦਦ ਨਾਲ ਉਸ ਦਰੱਖਤ ਨੂੰ ਰੋਡ ਤੋਂ ਹਟਾਇਆ ਅਤੇ ਰਾਹਗੀਰਾਂ ਤੇ ਵਹੀਕਲਾਂ ਨੂੰ ਲੰਘਣ ਲਈ ਰਸਤਾ ਸਾਫ਼ ਕੀਤਾ।

ਇਸ ਮੌਕੇ ਆਸਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ ਤੇ ਡੇਰਾ ਸ਼ਰਧਾਲੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 142 ਮਾਨਵਤਾ ਭਲਾਈ ਕਾਰਜਾਂ ਨੂੰ ਸਾਧ-ਸੰਗਤ ਵਧ-ਚੜ੍ਹ ਕੇ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਮਾਨਵਤਾ ਭਲਾਈ ਤੇ ਸਮਾਜ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਆਲੇ-ਦੁਆਲੇ ਗੁੰਝਲਦਾਰ ਝਾੜੀਆਂ ਨਾਲ ਸੜਕ ਦਾ ਆਲਾ-ਦੁਆਲਾ ਘੇਰ ਰੱਖਿਆ ਹੈ ਅਤੇ ਬਹੁਤ ਵੱਡੇ-ਵੱਡੇ ਦਰੱਖਤ ਜੋ ਕਿ ਬਿਲਕੁਲ ਸੁੱਕੇ ਪਏ ਹਨ ਇਹ ਕਿਸੇ ਵੇਲੇ ਵੀ ਲੰਘ ਰਹੇ ਲੋਕਾਂ ਤੇ ਵਹੀਕਲਾਂ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ ।

ਸਾਡੀ ਜੰਗਲਾਤ ਮਹਿਕਮੇ ਨੂੰ ਅਪੀਲ ਹੈ ਕਿ ਇਨ੍ਹਾਂ ਸੁੱਕੇ ਦਰੱਖਤਾਂ ਨੂੰ ਜਲਦੀ ਤੋਂ ਜਲਦੀ ਕਟਵਾਇਆ ਜਾਵੇ ਤਾਂ ਕਿ ਵੱਡੇ ਹਾਦਸੇ ਹੋਣ ਤੋਂ ਬਚ ਸਕਣ । ਇਸ ਮੌਕੇ ਬਲਾਕ ਭੰਗੀਦਾਸ ਹੰਸਰਾਜ ਇੰਸਾਂ, ਗੁਰਮੀਤ ਸਿੰਘ ਮੀਤ, ਪ੍ਰਦੀਪ ਸਿੰਘ, ਜੁਗਨੂੰ, ਮੇਜਰ ਸਿੰਘ ਇੰਸਾਂ,ਅਵਤਾਰ ਸਿੰਘ, ਕਾਕਾ ਰਾਮਗੜ੍ਹ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਦੇ ਨਾਲ ਸਮਾਜ ਸੇਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਔਰਤ ਵੱਲੋਂ ਹੋਮਗਾਰਡ ਮੁਲਾਜ਼ਮ ਦੀ ਦਰੱਖਤ ਨਾਲ ਬੰਨ੍ਹ ਕੇ ਕੁੱਟ-ਮਾਰ
ਮੁਲਾਜ਼ਮ ਤੇ ਔਰਤ ਦੋਵੇਂ ਹਸਪਤਾਲ ‘ਚ ਦਾਖਲ, ਤਿੰਨ ਖਿਲਾਫ਼ ਮਾਮਲਾ | Home Guard Employee

ਵੀਡੀਓ ਹੋਈ ਵਾਇਰਲ | Home Guard Employee

ਸਾਦਿਕ, (ਅਰਸ਼ਦੀਪ ਸੋਨੀ)। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਿਖੇ ਕੁਝ ਵਿਅਕਤੀਆਂ ਵੱਲੋਂ ਹੋਮਗਾਰਡ ਦੇ ਇੱਕ ਵਲੰਟੀਅਰ ਨੂੰ ਦਰੱਖਤ ਨਾਲ ਬੰਨ੍ਹ ਕੇ ੀਂਕੁੱਟ-ਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ ‘ਚ ਇੱਕ ਔਰਤ ਵਰਦੀਧਾਰੀ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਹੈ। ਬੇਸ਼ੱਕ ਇਸ ਮਾਮਲੇ ਵਿੱਚ ਥਾਣਾ ਸਦਰ ਫਰੀਦਕੋਟ ਵਿਖੇ ਪ੍ਰਭਾਵਿਤ ਹੋਮਗਾਰਡ ਵਲੰਟੀਅਰ ਦੇ ਬਿਆਨਾਂ ‘ਤੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਨਿਵਾਸੀ ਇੱਕ ਔਰਤ ਸਮੇਤ ਤਿੰਨ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪ੍ਰੰਤੂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਲੰਟੀਅਰ ਦੀ ਕੁੱਟਮਾਰ ਕਰਨ ਮੌਕੇ ਪਿੰਡ ਨਿਵਾਸੀ ਭਾਰੀ ਗਿਣਤੀ ਵਿੱਚ ਮੌਕੇ ‘ਤੇ ਹਾਜ਼ਰ ਸਨ ਬਿਆਨ ਕਰਤਾ ਹੋਮਗਾਰਡ ਇਕਬਾਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਫਿੱਡੇ ਕਲਾਂ (ਫਰੀਦਕੋਟ) ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਜਦੋਂ ਉਹ ਫਰੀਦਕੋਟ ਜ਼ਿਲ੍ਹਾ ਕਚਹਿਰੀਆਂ ਵਿੱਚੋਂ ਆਪਣੀ ਡਿਊਟੀ ਪੂਰੀ ਕਰਨ ਉਪਰੰਤ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਫਿੱਡੇ ਕਲਾਂ ਨੂੰ ਵਾਇਆ ਮਚਾਕੀ ਮੱਲ ਸਿੰਘ ਵਾਲਾ ਜਾ ਰਿਹਾ ਸੀ ਤਾਂ ਕਰੀਬ 5.30 ਵਜੇ ਜਦ ਉਹ ਪਿੰਡ ਮਚਾਕੀ ਮੱਲ ਸਿੰਘ ਵਾਲਾ ਵਿਖੇ ਪੁੱਜਾ ਤਾਂ ਉਹ ਰਾਜੂ ਪੁੱਤਰ ਗਮਦੂਰ ਸਿੰਘ ਦੇ ਬੂਹੇ ਅੱਗੋਂ ਦੀ ਲੰਘਣ ਲੱਗਾ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹੀ ਨਵਦੀਪ ਕੌਰ, ਰਾਜੂ ਸਿੰਘ, ਗਮਦੂਰ ਸਿੰਘ ਅਤੇ ਇਹਨਾਂ ਨਾਲ ਹੋਰ ਅਣਪਛਾਤੇ ਆਦਮੀ ਔਰਤਾਂ ਨੇ ਉਸ ਨੂੰ ਰੋਕ ਲਿਆ ਅਤੇ ਜਬਰਦਸਤੀ ਖਿੱਚ ਕੇ ਆਪਣੇ ਘਰ ਲੈ ਗਏ।

ਇਹ ਵੀ ਪੜ੍ਹੋ : ਹੜ੍ਹ ਦੇ ਸੰਕਟ ’ਚ ਸੂਬੇ ਤੇ ਕੇਂਦਰ ਮਿਲ ਕੇ ਕੰਮ ਕਰਨ

ਉਸ ਨੇ ਦੋਸ਼ ਲਾਇਆ ਕਿ ਇਸ ਉਪਰੰਤ ਪਿੰਡ ਦੇ ਇੱਕ ਡਾਕਟਰ ਨਾਮੀ ਵਿਅਕਤੀ ਨੇ ਉਸ ਦਾ ਮੋਬਾਈਲ ਝਪੱਟਾ ਮਾਰ ਕੇ ਉਸ ਦੀ ਜੇਬ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਪੱਗ ਨਾਲ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਵਰਦੀ ਦੇ ਸ਼ੋਲਡਰ ਵੀ ਪਾੜ ਦਿੱਤੇ। ਪਤਾ ਲੱਗਣ ‘ਤੇ ਥਾਣਾ ਸਦਰ ਕੋਟਕਪੂਰਾ ਮੁਖੀ ਮੁਖਤਿਆਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਬੱਬਲਜੀਤ ਸਿੰਘ ਵਾਸੀ ਪਿੰਡ ਗੋਲੇਵਾਲਾ ਨੇ ਪੁਲਸ ਪਾਰਟੀ ਸਮੇਤ ਪਿੰਡ ਪਹੁੰਚ ਕੇ ਉਸ ਨੂੰ ਛੁਡਵਾਇਆ ਅਤੇ ਲਿਆ ਕੇ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ।

ਬਿਆਨ ਕਰਤਾ ਨੇ ਦੱਸਿਆ ਕਿ ਇਸ ਦੀ ਵਜਾ ਰੰਜਿਸ਼ ਇਹ ਹੈ ਕਿ ਉਸ ਨੇ ਰਾਜੂ ਸਿੰਘ ਨੂੰ ਪੈਸੇ ਉਧਾਰ ਦਿੱਤੇ ਸਨ ਜਿੰਨਾਂ ਦੀ ਉਹ ਰਾਜੂ ਸਿੰਘ ਤੋਂ ਅਕਸਰ ਮੰਗ ਕਰਦਾ ਰਹਿੰਦਾ ਸੀ ਥਾਣਾ ਸਦਰ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਰਿੰਦਰ ਸਿੰਘ ਸੰਧੂ ਏ.ਐਸ.ਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ ਦੂਜੇ ਪਾਸੇ ਇਸ ਦੌਰਾਨ ਵੀਡੀਓ ਵਿੱਚ ਕੁੱਟਮਾਰ ਕਰਨ ਵਾਲੀ ਔਰਤ ਨੇ ਕਿਹਾ ਕਿ ਇਕਬਾਲ ਸਿੰਘ ਨਾਂਅ ਦਾ ਹੋਮਗਾਰਡ ਸ਼ਰਾਬੀ ਹਲਾਤ ‘ਚ ਉਸ ਦੇ ਘਰ ਵਿੱਚ ਵੜ ਆਇਆ ਸੀ।

ਰਿਸ਼ਤੇਦਾਰਾਂ ਨੇ ਕਿਹਾ ਤਾਂ ਦੋ ਸਕੀਆਂ ਭੈਣਾਂ ਨੇ ਚੁੱਕਿਆ ਇਹ ਖ਼ਤਰਨਾਕ ਕਦਮ
ਨੋਇਡਾ ‘ਚ ਦਰੱਖਤ ਨਾਲ ਲਮਕਦੀਆਂ ਮਿਲੀਆਂ ਦੋ ਲੜਕੀਆਂ ਦੀਆਂ ਲਾਸ਼ਾਂ | Noida News

ਨੋਇਡਾ (ਏਜੰਸੀ)। ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ‘ਚ ਨੋਇਡਾ ਦੇ ਥਾਣਾ ਸੈਕਟਰ 49 ਇਲਾਕੇ ਦੇ ਬਰੌਲਾ ਪਿੰਡ ‘ਚ ਮੰਗਲਵਾਰ ਸਵੇਰੇ ਪਿੰਡ ਦੇ ਬਾਹਰ ਦਰੱਖਤ ਨਾਲ ਲਮਕੀਆਂ ਹੋਈਆਂ ਦੋ ਸਕੀਆਂ ਭੈਣਾਂ ਦੀਆਂ ਲਾਸ਼ਾਂ  ਮਿਲੀਆਂ ਹਨ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਲਕਸ਼ਮੀ (18) ਅਤੇ ਨਿਸ਼ਾ (13) ਦੇ ਰੂਪ ‘ਚ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਹਮੇਸ਼ਾ ਪ੍ਰੇਸ਼ਾਨ ਕਰਦੇ ਸਨ। (Noida News)

ਉਨ੍ਹਾਂ ਨੇ ਲੋਕਾਂ ਨੇ ਉਨ੍ਹਾਂ ਦਾ ਕਤਲ ਕੀਤਾ ਹੈ ਪੁਲਿਸ ਅਧਿਕਾਰੀ ਆਕਾਸ਼ ਤੋਮਰ ਨੇ ਦੱਸਿਆ ਕਿ ਸਵੇਰੇ ਥਾਣਾ ਸੈਕਟਰ 49 ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰੌਲਾ ਪਿੰਡ ਦੇ ਬਾਹਰ ਦੋ ਲੜਕੀਆਂ ਦੀਆਂ ਲਾਸ਼ਾਂ ਲਮਕੀਆਂ ਹੋਈਆਂ ਹਨ ਸੂਚਨਾ ਦੇ ਆਧਾਰ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਦਰੱਖਤ ਤੋਂ ਉਤਾਰ ਲਿਆ ਅਤੇ ਦੋਵਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲੜਕੀਆਂ ਦੀ ਮਾਂ ਦਾ ਦੋਸ਼ ਲਾਇਆ ਹੈ, ਉਨ੍ਹਾਂ ਦੇ ਹੀ ਸਗੇ ਰਿਸ਼ਤੇਦਾਰ ਉਨ੍ਹਾਂ ਦੀਆਂ ਲੜਕੀਆਂ ਨੂੰ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਹੇ ਸਨ ਉਨ੍ਹਾਂ ਨੇ ਹੀ ਦੋਵਾਂ ਲੜਕੀਆਂ ਦਾ ਕਤਲ ਕਰਕੇ ਲਾਸ਼ ਨੂੰ ਰਿਸ਼ਤੇਦਾਰ ਨਣਦੋਈ ਅਤੇ ਉਨ੍ਹਾਂ ਦੇ ਭਤੀਜਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। (Noida News)

ਮ੍ਰਿਤਕ ਲੜਕੀਆਂ ਦੀ ਮਾਂ ਰਾਜਿੰਦਰ ਦੇਵੀ ਦਾ ਕਹਿਣਾ ਹੈ ਕਿ ਉਸਦੇ ਰਿਸ਼ਤੇਦਾਰ ਰਿਸ਼ੀ , ਬਬਲੂ, ਰਵੀ ਅਤੇ ਰੋਹਿਤ ਉਨ੍ਹਾਂ ਦੇ ਘਰ ਰਾਤ ਨੂੰ ਆਉਂਦੇ ਸਨ ਅਤੇ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਉਹ ਅਸਲ ‘ਚ ਸਾਡੀ ਧੀਆਂ ਦਾ ਕਤਲ ਕਰ ਦੇਣਗੇ, ਪਰ ਜਦੋਂ ਸਵੇਰੇ ਪੁਲਿਸ ਨੇ ਸਾਡੇ ਘਰ ਦਾ ਬੂਹਾ ਖੜਕਾਇਆ ਅਤੇ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (Noida News)