Noida - Sach Kahoon Punjabi
ਉੱਤਰ ਪ੍ਰਦੇਸ਼ : ਲਖਨਊ ਤੇ ਨੋਇਡਾ ‘ਚ ਪੁਲਿਸ ਕਮਿਸ਼ਨਰੀ ਸਿਸਟਮ ਮਨਜ਼ੂਰ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਅਤੇ ਨੋਇਡਾ ‘ਚ ਪੁਲਿਸ Police ਕਮਿਸ਼ਨਰੀ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋਮਵਾਰ ਭਾਵ ਅੱਜ ਲਖਨਊ ‘ਚ ਯੋਗੀ ਦੀ ਪ੍ਰਧਾਨਗੀ ‘ਚ ਹੋਈ ਯੂ.ਪੀ. ਕੈਬਨਿਟ ਬੈਠਕ ‘ਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀ. ਐੱਮ. ਯੋਗੀ ਨੇ ਕਿਹਾ ਕਿ ਨਵੇਂ ਸਿਸਟਮ ਨਾਲ ਕਾਨੂੰਨ ‘ਚ ਸੁਧਾਰ ਹੋਵੇਗਾ। 9 ਐੱਸ. ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਇਕ ਮਹਿਲਾ ਐੱਸ. ਪੀ. ਰੈਂਕ ਦੀ ਅਧਿਕਾਰੀ ਮਹਿਲਾ ਸੁਰੱਖਿਆ ਲਈ ਇਸ ਸਿਸਟਮ ‘ਚ ਤਾਇਨਾਤ ਹੋਵੇਗੀ। ਸ਼ਾਂਤੀ ਵਿਵਸਥਾ ਲਈ ਧਾਰਾ-144 ਲਾਗੂ ਕਰਨ ਦਾ ਅਧਿਕਾਰ ਵੀ ਕਮਿਸ਼ਨਰ ਨੂੰ ਮਿਲ ਜਾਵੇਗਾ।
ਯੋਗੀ ਨੇ ਕਿਹਾ ਕਿ ਕਈ ਸਾਲਾਂ ਤੋਂ ਮੰਗ ਸੀ ਕਿ ਇੱਥੇ ਪੁਲਿਸ ਕਮਿਸ਼ਨਰ ਸਿਸਟਮ ਲਾਗੂ ਹੋਵੇ।
ਮੈਨੂੰ ਖੁਸ਼ੀ ਹੈ ਕਿ ਲਖਨਊ ਅਤੇ ਨੋਇਡਾ ਪੁਲਸ ਕਮਿਸ਼ਨਰ ਸਿਸਟਮ ਲਈ ਸਾਡੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਿਸਟਮ ਤਹਿਤ ਐੱਸ. ਪੀ, ਐਡੀਸ਼ਨਲ ਐੱਸ. ਪੀ. ਰੈਂਕ ਦਾ ਅਧਿਕਾਰੀ ਟ੍ਰੈਫਿਕ ਲਈ ਵਿਸ਼ੇਸ਼ ਰੂਪ ਨਾਲ ਤਾਇਨਾਤ ਹੋਵੇਗਾ।
ਨਿਰਭਯਾ ਫੰਡ ਦਾ ਇਸਤੇਮਾਲ ਵੀ ਇਸ ਸਿਸਟਮ ‘ਚ ਮਹਿਲਾ ਸੁਰੱਖਿਆ ਲਈ ਹੋਵੇਗਾ।
9 ਐੱਸ. ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਇਕ ਮਹਿਲਾ ਐੱਸ. ਪੀ. ਰੈਂਕ ਦੀ ਅਧਿਕਾਰੀ ਮਹਿਲਾ ਸੁਰੱਖਿਆ ਲਈ ਇਸ ਸਿਸਟਮ ‘ਚ ਤਾਇਨਾਤ ਹੋਵੇਗੀ। ਸ਼ਾਂਤੀ ਵਿਵਸਥਾ ਲਈ ਧਾਰਾ-144 ਲਾਗੂ ਕਰਨ ਦਾ ਅਧਿਕਾਰ ਵੀ ਕਮਿਸ਼ਨਰ ਨੂੰ ਮਿਲ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
50 ਤੋਂ ਜ਼ਿਆਦਾ ਜਖਮੀ, ਹਸਪਤਾਲ ‘ਚ ਭਰਤੀ | Noida News
ਨੋਇਡਾ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਗੌਤਮਬੁਬੱਧ ਨਗਰ ਜਿਲ੍ਹੇ ਦੇ ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਪਿੰਡ ‘ਚ ਗੌਰ ਚੌਂਕ ਕੋਲ ਮੰਗਲਵਾਰ ਦੀ ਦੇਰ ਰਾਤ ਇੱਕ ਇਮਾਰਤ ਦੂਜੀ ਇਮਾਰਤ ਨਾਲ ਜਾ ਡਿੱਗੀ ਜਿਸ ਨਾਲ ਘੱਟੋ-ਘੱਟ 50 ਜਣੇ ਜਖਮੀ ਹੋ ਗਏ। ਮਲਬੇ ‘ਚ ਫਸੇ ਲੋਕਾਂ ਨੂੰ ਕੱਢਣ ਲਈ ਰਾਸ਼ਟਰੀ ਆਪਦਾ ਰਾਹਤ ਬਲ ਦੀ ਟੀਮ ਗਾਜਿਆਬਾਦ ਤੋਂ ਮੌਕੇ ‘ਤੇ ਪਹੁੰਚ ਗਈ। ਇਸ ਘਟਨਾ ‘ਚ ਜਖਮੀ ਹੋਏ ਸਾਰੇ ਲੋਕਾਂ ਨੂੰ ਨਜ਼ਦੀਕ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। (Noida News)
ਗ੍ਰੇਟਰ ਨੋਇਡਾ ਦੇ ਪੁਲਿਸ ਅਧਿਕਾਰੀ ਸ੍ਰੀ ਮਤੀ ਸੁਨੀਤੀ ਸਿੰਘ ਅਨੁਸਾਰ ਰਾਮ ਕਰੀਬ 10:00 ਵਜੇ ਸ਼ਾਹਬੇਰੀ ਪਿੰਡ ਦੀ ਜਮੀਨ ‘ਤੇ ਇੱਕ ਨਿੱਰੀ ਬਿਲਡਰ ਦੁਆਰਾ ਛੇ ਮੰਜਿਲ ਇਮਾਰਤ ਦਾ ਕੰਮ ਕਰਵਾਇਆ ਜਾ ਰਿਹਾ ਸੀ। ਕੰਮ ਦੌਰਾਨ ਹੀ ਇਮਾਰਤ ਬਰਾਬਰ ‘ਚ ਖੜੀ ਚਾਰ ਮੰਜਿਲਾ ਦੂਜੀ ਇਮਾਰਤ ‘ਤੇ ਜਾ ਡਿੱਗੀ। ਇਸ ਹਾਦਸੇ ‘ਚ ਦੌਵਾਂ ਇਮਾਰਤਾਂ ‘ਚ ਮੌਜੂਦ ਕਰੀਬ 50 ਲੋਕ ਮਲਬੇ ‘ਚ ਦੱਬੇ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਗ੍ਰੇਟਰ ਨੋਇਡਾ ਪ੍ਰਮਾਣੀਕਰਣ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਤੇ ਪ੍ਰਮਾਣੀਕਰਣ ਦੀ ਟੀਮ ਨੇ ਮਿਲਕੇ ਮਲਬੇ ‘ਚ ਦੱਬੇ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਪਰ ਮਲਬਾ ਜ਼ਿਆਦਾ ਹੋਣ ਕਾਰਨ ਸਾਰੇ ਲੋਕਾਂ ਨੂੰ ਉੱਥੋਂ ਨਹੀਂ ਕੱਢਿਆ ਜਾ ਸਕਿਆ। ਇਸ ਤੋਂ ਬਾਅਦ ਪੁਲਿਸ ਨੇ ਗਾਜਿਆਬਾਦ ਤੋਂ ਮੱਦਦ ਲਈ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ। ਕਰੀਬ 11:00 ਵਜੇ ਐਨਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚ ਕੇ ਰਾਹਤ ਤੇ ਬਚਾਅ ਦਾ ਕੰਮ ਸ਼ੁਰੂ ਕੀਤਾ। ਖਬਰ ਲਿਖੇ ਜਾਣ ਤੱਕ 20 ਤੋਂ 22 ਲੋਕਾਂ ਨੂੰ ਮਲਬੇ ‘ਚੋਂ ਕੱਢਣ ‘ਚ ਕਾਮਯਾਬੀ ਮਿਲੀ ਹੈ।
ਰਿਸ਼ਤੇਦਾਰਾਂ ਨੇ ਕਿਹਾ ਤਾਂ ਦੋ ਸਕੀਆਂ ਭੈਣਾਂ ਨੇ ਚੁੱਕਿਆ ਇਹ ਖ਼ਤਰਨਾਕ ਕਦਮ
ਨੋਇਡਾ ‘ਚ ਦਰੱਖਤ ਨਾਲ ਲਮਕਦੀਆਂ ਮਿਲੀਆਂ ਦੋ ਲੜਕੀਆਂ ਦੀਆਂ ਲਾਸ਼ਾਂ | Noida News
ਨੋਇਡਾ (ਏਜੰਸੀ)। ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ‘ਚ ਨੋਇਡਾ ਦੇ ਥਾਣਾ ਸੈਕਟਰ 49 ਇਲਾਕੇ ਦੇ ਬਰੌਲਾ ਪਿੰਡ ‘ਚ ਮੰਗਲਵਾਰ ਸਵੇਰੇ ਪਿੰਡ ਦੇ ਬਾਹਰ ਦਰੱਖਤ ਨਾਲ ਲਮਕੀਆਂ ਹੋਈਆਂ ਦੋ ਸਕੀਆਂ ਭੈਣਾਂ ਦੀਆਂ ਲਾਸ਼ਾਂ  ਮਿਲੀਆਂ ਹਨ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਲਕਸ਼ਮੀ (18) ਅਤੇ ਨਿਸ਼ਾ (13) ਦੇ ਰੂਪ ‘ਚ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਹਮੇਸ਼ਾ ਪ੍ਰੇਸ਼ਾਨ ਕਰਦੇ ਸਨ। (Noida News)
ਉਨ੍ਹਾਂ ਨੇ ਲੋਕਾਂ ਨੇ ਉਨ੍ਹਾਂ ਦਾ ਕਤਲ ਕੀਤਾ ਹੈ ਪੁਲਿਸ ਅਧਿਕਾਰੀ ਆਕਾਸ਼ ਤੋਮਰ ਨੇ ਦੱਸਿਆ ਕਿ ਸਵੇਰੇ ਥਾਣਾ ਸੈਕਟਰ 49 ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰੌਲਾ ਪਿੰਡ ਦੇ ਬਾਹਰ ਦੋ ਲੜਕੀਆਂ ਦੀਆਂ ਲਾਸ਼ਾਂ ਲਮਕੀਆਂ ਹੋਈਆਂ ਹਨ ਸੂਚਨਾ ਦੇ ਆਧਾਰ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਦਰੱਖਤ ਤੋਂ ਉਤਾਰ ਲਿਆ ਅਤੇ ਦੋਵਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲੜਕੀਆਂ ਦੀ ਮਾਂ ਦਾ ਦੋਸ਼ ਲਾਇਆ ਹੈ, ਉਨ੍ਹਾਂ ਦੇ ਹੀ ਸਗੇ ਰਿਸ਼ਤੇਦਾਰ ਉਨ੍ਹਾਂ ਦੀਆਂ ਲੜਕੀਆਂ ਨੂੰ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਹੇ ਸਨ ਉਨ੍ਹਾਂ ਨੇ ਹੀ ਦੋਵਾਂ ਲੜਕੀਆਂ ਦਾ ਕਤਲ ਕਰਕੇ ਲਾਸ਼ ਨੂੰ ਰਿਸ਼ਤੇਦਾਰ ਨਣਦੋਈ ਅਤੇ ਉਨ੍ਹਾਂ ਦੇ ਭਤੀਜਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। (Noida News)
ਮ੍ਰਿਤਕ ਲੜਕੀਆਂ ਦੀ ਮਾਂ ਰਾਜਿੰਦਰ ਦੇਵੀ ਦਾ ਕਹਿਣਾ ਹੈ ਕਿ ਉਸਦੇ ਰਿਸ਼ਤੇਦਾਰ ਰਿਸ਼ੀ , ਬਬਲੂ, ਰਵੀ ਅਤੇ ਰੋਹਿਤ ਉਨ੍ਹਾਂ ਦੇ ਘਰ ਰਾਤ ਨੂੰ ਆਉਂਦੇ ਸਨ ਅਤੇ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਉਹ ਅਸਲ ‘ਚ ਸਾਡੀ ਧੀਆਂ ਦਾ ਕਤਲ ਕਰ ਦੇਣਗੇ, ਪਰ ਜਦੋਂ ਸਵੇਰੇ ਪੁਲਿਸ ਨੇ ਸਾਡੇ ਘਰ ਦਾ ਬੂਹਾ ਖੜਕਾਇਆ ਅਤੇ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (Noida News)