Bollywood - Sach Kahoon Punjabi
Bollywood: ਸ਼ਾਹਿਦ ਕਪੂਰ ਨੇ ਦੱਸਿਆ ਕਿਉਂ ਪੈਸਿਆਂ ਦੀ ਜਗ੍ਹਾ ਸਨਮਾਨ ਹੈ ਵੱਡੀ ਦੌਲਤ
Bollywood: ਮੁੰਬਈ, (ਆਈਏਐਨਐਸ)। ਅਦਾਕਾਰ ਸ਼ਾਹਿਦ ਕਪੂਰ ਨੇ ਹਾਲ ਹੀ ਵਿੱਚ 15ਵੇਂ ਇੰਡੀਅਨ ਫਿਲਮ ਪ੍ਰੋਜੈਕਟ (ਆਈਐਫਪੀ) ਫੈਸਟੀਵਲ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ, ਉਸਨੇ ਆਪਣੇ ਕਰੀਅਰ ਅਤੇ ਜ਼ਿੰਦਗੀ ਦੇ ਫੈਸਲਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਸਨੂੰ ਬਚਪਨ ਤੋਂ ਹੀ ਸਿਨੇਮਾ ਨਾਲ ਪਿਆਰ ਰਿਹਾ ਹੈ। ਉਸਨੇ ਕਿਹਾ, “ਮੈਂ ਆਪਣੇ ਮਾਪਿਆਂ ਨਾਲ ਆਪਣੀ ਪਹਿਲੀ ਫਿਲਮ ਦੇਖਣ ਗਿਆ ਸੀ। ਉਸ ਦਿਨ ਮੈਂ ਕਾਲਜ ਵੀ ਛੱਡ ਦਿੱਤਾ ਕਿਉਂਕਿ ਮੈਨੂੰ ਉਸ ਫਿਲਮ ਦੇ ਗਾਣੇ ਬਹੁਤ ਪਸੰਦ ਸਨ। ਉਨ੍ਹਾਂ ਦਿਨਾਂ ਵਿੱਚ ਵਪਾਰਕ ਸਿਨੇਮਾ ਸਾਡੀ ਜ਼ਿੰਦਗੀ ਦਾ ਹਿੱਸਾ ਸੀ। ਉਦੋਂ ਮੈਨੂੰ ਲੱਗਾ ਕਿ ਮੈਂ ਲੋਕਾਂ ਨੂੰ ਉਹੀ ਖੁਸ਼ੀ ਅਤੇ ਮਨੋਰੰਜਨ ਦੇਣ ਲਈ ਇੱਕ ਅਦਾਕਾਰ ਬਣਾਂਗਾ ਜੋ ਮੈਨੂੰ ਬਚਪਨ ਵਿੱਚ ਮਿਲਦਾ ਸੀ।” ਇਸ ਦੇ ਨਾਲ, ਅਦਾਕਾਰ ਨੇ ਆਪਣੇ ਕਰੀਅਰ ਦੇ ਫੈਸਲਿਆਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।
ਅਦਾਕਾਰ ਨੇ ਕਿਹਾ, “ਜਦੋਂ ਹਰ ਕੋਈ ਪੈਸੇ ਅਤੇ ਸੁਰੱਖਿਆ ਬਾਰੇ ਗੱਲ ਕਰਨਾ ਸ਼ੁਰੂ ਕਰਦਾ ਹੈ, ਤਾਂ ਮੈਂ ਬਗਾਵਤ ਬਾਰੇ ਸੋਚਦਾ ਹਾਂ। ਮੈਂ ਹਮੇਸ਼ਾ ਇਸ ਤਰ੍ਹਾਂ ਦਾ ਵਿਅਕਤੀ ਰਿਹਾ ਹਾਂ। ਜੇਕਰ ਹਰ ਕੋਈ ਸਹੀ ਜਾ ਰਿਹਾ ਹੈ, ਤਾਂ ਮੈਂ ਖੱਬੇ ਪਾਸੇ ਜਾਂਦਾ ਹਾਂ। ਹਾਲਾਂਕਿ, ਕਈ ਵਾਰ ਇਹ ਗਲਤ ਹੁੰਦਾ ਹੈ, ਪਰ ਇਹੀ ਜ਼ਿੰਦਗੀ ਦਾ ਮਜ਼ਾ ਹੈ। ਇਹ ਚੁਣੌਤੀਆਂ ਅਤੇ ਜੋਖਮਾਂ ਨਾਲ ਭਰਿਆ ਹੋਇਆ ਹੈ। ਮੇਰੇ ਕਰੀਅਰ ਨੂੰ ਦੇਖੋ, ਜੋ ਅਜਿਹੇ ਫੈਸਲਿਆਂ ਨਾਲ ਭਰਿਆ ਹੋਇਆ ਹੈ।”
ਕ੍ਰਿਕਟਰ ਵਿਰਾਟ ਕੋਹਲੀ ਦੀ ਦਿੱਤੀ ਉਦਾਹਰਣ
ਅਦਾਕਾਰ ਨੇ ਸਮਝਾਇਆ ਕਿ ਜਦੋਂ ਉਸਨੇ ਆਪਣੇ ਕਰੀਅਰ ਵਿੱਚ ਇਸਨੂੰ ਸੁਰੱਖਿਅਤ ਢੰਗ ਨਾਲ ਖੇਡਣ ਦੀ ਕੋਸ਼ਿਸ਼ ਕੀਤੀ, ਤਾਂ ਨਤੀਜੇ ਚੰਗੇ ਨਹੀਂ ਸਨ। ਉਸਨੇ ਕਿਹਾ, “ਜੇਕਰ ਤੁਹਾਡਾ ਜੋਖਮ ਵੱਡਾ ਹੈ, ਤਾਂ ਇਨਾਮ ਵੱਡੇ ਹੋ ਸਕਦੇ ਹਨ।” ਉਸਨੇ ਅੱਗੇ ਕਿਹਾ, “ਮੇਰੇ ਲਈ, ਸਫਲਤਾ ਦਾ ਮਤਲਬ ਸਿਰਫ਼ ਬਾਕਸ ਆਫਿਸ ਦੇ ਅੰਕੜੇ ਵਧਾਉਣਾ ਨਹੀਂ ਹੈ। ਅਸਲ ਵਿੱਚ, ਤੁਸੀਂ ਕਿਸੇ ਵੀ ਤਰੀਕੇ ਨਾਲ ਨੰਬਰ ਪ੍ਰਾਪਤ ਕਰ ਸਕਦੇ ਹੋ। ਅਸਲ ਗੱਲ ਇਹ ਹੈ ਕਿ ਤੁਸੀਂ ਆਪਣੇ ਕੰਮ ਰਾਹੀਂ ਲੋਕਾਂ ਵਿੱਚ ਕਿੰਨਾ ਸਤਿਕਾਰ ਕਮਾਉਂਦੇ ਹੋ।”
ਅੱਜ ਦੀ ਦੁਨੀਆਂ ਬਹੁਤ ਤੇਜ਼ ਹੈ, ਹਰ ਕੋਈ ਸਭ ਕੁਝ ਤੁਰੰਤ ਚਾਹੁੰਦਾ ਹੈ, ਪਰ ਦਰਸ਼ਕ ਸਾਡਾ ਸਮਰਥਨ ਕਰਦੇ ਹਨ ਅਤੇ ਸਾਡੀਆਂ ਗਲਤੀਆਂ ਨੂੰ ਵੀ ਸਮਝਦੇ ਹਨ, ਕਿਉਂਕਿ ਅਸੀਂ ਸਾਰੇ ਗਲਤੀਆਂ ਕਰਦੇ ਹਾਂ।” ਕ੍ਰਿਕਟਰ ਵਿਰਾਟ ਕੋਹਲੀ ਦੀ ਉਦਾਹਰਣ ਦਿੰਦੇ ਹੋਏ, ਉਸਨੇ ਸਮਝਾਇਆ, “ਮੈਂ ਹਾਲ ਹੀ ਵਿੱਚ ਇੱਕ ਕ੍ਰਿਕਟ ਮੈਚ ਦੇਖ ਰਿਹਾ ਸੀ। ਵਿਰਾਟ ਨੂੰ ਦੇਖ ਕੇ, ਮੈਨੂੰ ਲੱਗਦਾ ਹੈ ਕਿ ਇਹ ਲੋਕ ਅਸਲੀ ਹੀਰੋ ਹਨ, ਉਹ ਸਤਿਕਾਰ ਕਮਾਉਂਦੇ ਹਨ, ਉਹ ਆਪਣੀ ਪਛਾਣ ਬਣਾਉਂਦੇ ਹਨ। ਇਹੀ ਮੈਨੂੰ ਪ੍ਰੇਰਿਤ ਕਰਦਾ ਹੈ।” Bollywood
Dance Reality Show: ਇੰਡੀਅਨ ਬਾਲੀਵੁੱਡ ਟੀ.ਵੀ. ਡਾਂਸ ਰਿਆਲਿਟੀ ਸ਼ੋਅ ‘ਚ ਪਹਿਲੀ ਕਲਾਸ ਦੀ ਵਿਦਿਆਰਣ ਨੇ ਜਿੱਤਿਆ ਪਹਿਲਾ ਇਨਾਮ
Dance Reality Show: (ਮੇਵਾ ਸਿੰਘ) ਅਬੋਹਰ/ਹਨੂੰਮਾਨਗੜ੍ਹ। ਬੀਤੇ ਦਿਨੀ ਹਨੂੰਮਾਨਗੜ੍ਹ ਵਿਚ ਹੋਈ ਇੰਡੀਅਨ ਬਾਲੀਵੁੱਡ ਟੀ.ਵੀ. ਡਾਂਸ ਰਿਆਲਿਟੀ ਸ਼ੋਅ ‘‘ਇੰਡੀਅਨ ਬਾਲੀਵੁੱਡ ਕਰਾਊਨ ਵਿਚ ਸੱਚਖੰਡ ਕਾਨਵੈਂਟ ਸਕੂਲ ਅਬੋਹਰ ਦੀ ਪਹਿਲੀ ਕਲਾਸ ਦੀ ਵਿਦਿਆਰਥਣ ਸਾਇਰਾ ਨੇ ਪਹਿਲਾ ਇਨਾਮ ਜਿੱਤ ਕੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: Punjab Sports News: ਫਾਜ਼ਿਲਕਾ ਪੁਲਿਸ ਨੇ ਕਰਵਾਇਆ ਜ਼ਿਲ੍ਹਾ ਪੱਧਰੀ ਓਪਨ ਖੇਡ ਟੂਰਨਾਮੈਂਟ
ਇਸ ਰਿਆਲਟੀ ਸ਼ੋਅ ਵਿਚ ਦਿੱਗਜ਼ ਕੋਰੀਓਗਰਾਫੀ ਅਤੇ ਕਲਾਕਾਰ ਮੌਜੂਦ ਸਨ। ਬੱਚੀ ਸ਼ਾਇਰਾ ਦੀ ਇਹ ਪ੍ਰਾਪਤੀ ਉਸ ਦੇ ਮਾਤਾ-ਪਿਤਾ ਵਾਸਤੇ ਮਾਣ ਵਾਲੀ ਗੱਲ ਰਹੀ। ਇਸ ਡਾਂਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਬੱਚੀ ਸ਼ਾਇਰਾ ਨੂੰ ਇਕ ਖੂਬਸੂਰਤ ਟਰਾਫੀ ਅਤੇ 31000/-ਰੁਪਏ ਨਗਦ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਨ ਕਮੇਟੀ ਅਤੇ ਸਕੂਲ ਦੀ ਪ੍ਰਿੰਸੀਪਲ ਮਿਸ ਸਵੇਤਾ ਆਹੂਜਾ ਬੱਚੀ ਸ਼ਾਇਰਾ,ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਉਸ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ। Dance Reality Show
Singer Tulsi Kumar: ਗਾਇਕ ਤੁਲਸੀ ਕੁਮਾਰ ਨਾਲ ਸੈੱਟ ’ਤੇ ਹੋਇਆ ਵੱਡਾ ਹਾਦਸਾ
ਸ਼ੂਟਿੰਗ ਦੌਰਾਨ ਕੰਧ ਡਿੱਗਣ ਕਾਰਨ ਜ਼ਖਮੀ | Singer Tulsi Kumar
ਵੀਡੀਓ ’ਚ ਕੈਦ ਹੋਇਆ ਸਾਰਾ ਹਾਦਸਾ
ਮੁੰਬਈ (ਏਜੰਸੀ)। Singer Tulsi Kumar: ਮਸ਼ਹੂਰ ਗਾਇਕ ਤੁਲਸੀ ਕੁਮਾਰ ’ਚ ਹਾਲ ਹੀ ’ਚ ਅਪਕਮਿੰਗ ਮਯੂਜ਼ਿਕ ਵੀਡੀਓ ਦੀ ਸ਼ੂਟਿੰਗ ਦੇ ਸੈੱਟ ’ਤੇ ਹਾਦਸਾ ਹੋਇਆ ਹੈ। ਗਾਇਕ ਸ਼ੂਟ ਕਰ ਰਹੀ ਸੀ, ਉਦੋਂ ਹੀ ਪਿੱਛੋਂ ਕੰਧ ਡਿੱਗ ਗਈ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਸਾਹਮਣੇ ਆਈ ਵੀਡੀਓ ’ਚ ਤੁਲਸੀ ਕੁਮਾਰ ਆਪਣੀ ਆਉਣ ਵਾਲੀ ਵੀਡੀਓ ਦੀ ਸ਼ੂਟਿੰਗ ਕਰਦੀ ਨਜਰ ਆ ਰਹੀ ਹੈ। ਸ਼ੂਟਿੰਗ ਲਈ ਸਟੂਡੀਓ ’ਚ ਇੱਕ ਕਮਰੇ ਦਾ ਸੈੱਟ ਬਣਾਇਆ ਗਿਆ ਸੀ। ਹੱਥ ’ਚ ਮੋਬਾਈਲ ਫੜੀ ਤੁਲਸੀ ਆਪਣਾ ਸ਼ਾਟ ਦੇ ਰਹੀ ਸੀ, ਜਦੋਂ ਉਸ ਦੇ ਸੱਜੇ ਪਾਸੇ ਦੀ ਕੰਧ ਪਹਿਲਾਂ ਡਿੱਗ ਪਈ। ਇਸ ਤੋਂ ਪਹਿਲਾਂ ਕਿ ਤੁਲਸੀ ਕੁਮਾਰ ਜਾਂ ਸੈੱਟ ’ਤੇ ਮੌਜੂਦ ਕਰੂ ਮੈਂਬਰ ਕੁਝ ਸਮਝ ਪਾਉਂਦੇ। Tulsi Kumar
ਇਹ ਵੀ ਪੜ੍ਹੋ : Jammu Kashmir Election Result 2024: ਜੰਮੂ-ਕਸ਼ਮੀਰ ਦੇ ਰੁਝਾਨਾਂ ’ਚ NC-ਕਾਂਗਰਸ ਦੀ ਸਰਕਾਰ
ਉਸ ਦੇ ਪਿੱਛੇ ਦੀ ਕੰਧ ਉਸ ’ਤੇ ਡਿੱਗਣੀ ਸ਼ੁਰੂ ਹੋ ਗਈ। ਸੈੱਟ ’ਤੇ ਮੌਜੂਦ ਇੱਕ ਸਟਾਫ ਮੈਂਬਰ ਨੇ ਤੁਰੰਤ ਕੰਧ ਟੱਪ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਤੁਲਸੀ ਨੂੰ ਕੰਧ ਤੋਂ ਜੋਰਦਾਰ ਧੱਕਾ ਲੱਗਾ ਤੇ ਉਹ ਅੱਗੇ ਵਧ ਗਈ। ਸੈੱਟ ਤੋਂ ਸਾਹਮਣੇ ਆਈ ਵੀਡੀਓ ’ਚ ਹਾਦਸੇ ਤੋਂ ਬਾਅਦ ਤੁਲਸੀ ਨੂੰ ਦਰਦ ਨਾਲ ਵੇਖਿਆ ਜਾ ਸਕਦਾ ਹੈ। ਸੈੱਟ ’ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਦਾ ਸਾਥ ਦਿੱਤਾ। ਜਦੋਂ ਕਿ ਚਾਲਕ ਦਲ ਦੇ ਮੈਂਬਰਾਂ ਨੇ ਕੰਧ ਫੜੀ ਹੋਈ ਸੀ। ਜੇਕਰ ਤੁਲਸੀ ਸਮੇਂ ਸਿਰ ਅੱਗੇ ਨਾ ਵਧਦੀ ਤਾਂ ਸੈੱਟ ’ਤੇ ਵੱਡਾ ਹਾਦਸਾ ਹੋ ਸਕਦਾ ਸੀ। ਤੁਹਾਨੂੰ ਦੱਸ ਦੇਈਏ ਕਿ ਤੁਲਸੀ ਕੁਮਾਰ ਟੀ-ਸੀਰੀਜ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਬੇਟੀ ਹੈ। ਉਸ ਨੇ 2009 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। Singer Tulsi Kumar
ਫਿਲਮ ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦੇਹਾਂਤ
ਮੁੰਬਈ। ਦਿੱਗਜ ਫਿਲਮ ਨਿਰਮਾਤਾ ਰਾਜਕੁਮਾਰ ਕੋਹਲੀ (Raj kumar Kohli) ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਫਿਲਮੀ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਰਾਜਕੁਮਾਰ ਕੋਹਲੀ ਦਾ ਦੇਹਾਂਤ ਸਵੇਰੇ ਸ਼ੁੱਕਰਵਾਰ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਮੀਂਹ ਦੀ ਵੀ ਸੰਭਾਵਨਾ, ਠੰਢ ’ਚ ਹੋਵੇਗਾ ਵਾਧਾ
ਸੂਤਰਾਂ ਦਾ ਕਹਿਣਾ ਹੈ ਕਿ ਰਾਜਕੁਮਾਰ ਸਵੇਰੇ ਨਹਾਉਣ ਲਈ ਬਾਥਰੂਮ ਗਿਆ ਸੀ। ਕਾਫੀ ਦੇਰ ਬਾਅਦ ਵੀ ਜਦੋਂ ਉਹ ਨਹਾ ਕੇ ਬਾਹਰ ਨਾ ਆਇਆ ਤਾਂ ਉਸ ਦਾ ਲੜਕਾ ਅਰਮਾਨ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਉਹ ਬੇਹੋਸ਼ ਪਏ ਸਨ ਉਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹ੍ਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਉਨ੍ਹਾਂ ਦੀ ਰਿਹਾਇਸ਼ ਤੋਂ ਕੀਤਾ ਜਾਵੇਗਾ।
Nitin Desai Suicide: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ
ਮੁੰਬਈ (ਏਜੰਸੀ)। Nitin Desai Suicide: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਬੁੱਧਵਾਰ ਨੂੰ ਮੁੰਬਈ ਤੋਂ 80 ਕਿਲੋਮੀਟਰ ਦੂਰ ਕਰਜਤ ਸਥਿਤ ਆਪਣੇ ਸਟੂਡੀਓ ਵਿੱਚ ਖੁਦਕੁਸ਼ੀ ਕਰ ਲਈ। (Nitin Desai ) ਪੁਲਿਸ ਨੇ ਦੱਸਿਆ ਕਿ ਦੇਸਾਈ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸੁਸਾਈਡ ਨੋਟ ਅਜੇ ਤੱਕ ਨਹੀਂ ਮਿਲਿਆ ਹੈ ਪਰ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਦੇਸਾਈ ਪਿਛਲੇ ਕੁਝ ਮਹੀਨਿਆਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ : Haryana Nuh Violence Updates: ਨੂਹ ਹਿੰਸਾ ‘ਤੇ ਅਨਿਲ ਵਿੱਜ ਦਾ ਵੱਡਾ ਬਿਆਨ, ਮੱਚੀ ਹਲਚਲ
ਮਹਾਂਰਾਸ਼ਟਰ ਦੇ ਦਾਪੋਲੀ ਜ਼ਿਲ੍ਹੇ ਵਿੱਚ ਜਨਮੇ, ਦੇਸਾਈ ਇੱਕ ਮਸ਼ਹੂਰ ਕਲਾ ਨਿਰਦੇਸ਼ਕ ਅਤੇ ਟੈਲੀਵਿਜ਼ਨ ਨਿਰਮਾਤਾ ਸਨ। ਉਨ੍ਹਾਂ ਨੇ ਜ਼ਿਆਦਾਤਰ ਕੰਮ ਮਰਾਠੀ ਅਤੇ ਹਿੰਦੀ ਫਿਲਮਾਂ ‘ਚ ਕੀਤਾ ਹੈ। ਦੇਸਾਈ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਹਮ ਦਿਲ ਦੇ ਚੁਕੇ ਸਨਮ (1999), ਲਗਾਨ (2001), ਦੇਵਦਾਸ (2022), ਜੋਧਾ ਅਕਬਰ (2008) ਅਤੇ ਪ੍ਰੇਮ ਰਤਨ ਧਨ ਪਾਓ (2015) ਸ਼ਾਮਲ ਹਨ। ਦੇਸਾਈ ਨੇ 20 ਸਾਲਾਂ ਦੇ ਕਰੀਅਰ ਦੌਰਾਨ ਆਸ਼ੂਤੋਸ਼ ਗੋਵਾਰਿਕ, ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹਿਰਾਨੀ ਅਤੇ ਸੰਜੇ ਲੀਲਾ ਭੰਸਾਲੀ ਵਰਗੇ ਨਿਰਦੇਸ਼ਕਾਂ ਨਾਲ ਕੰਮ ਕੀਤਾ। ਦੇਸਾਈ 2002 ਵਿੱਚ ਚੰਦਰਕਾਂਤ ਪ੍ਰੋਡਕਸ਼ਨ ਦੀ ਧਾਰਮਿਕ ਫਿਲਮ ਦੇਸ਼ ਦੇਵੀ ਨਾਲ ਨਿਰਮਾਤਾ ਬਣੇ। ਇਹ ਫਿਲਮ ਕੱਛ ਦੀ ਦੇਵੀ ਮਾਤਾ ‘ਤੇ ਆਧਾਰਿਤ ਸੀ।
ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਪੀ ਖੁਰਾਨਾ ਦਾ ਦੇਹਾਂਤ
ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਲਏ ਆਖਰੀ ਸਾਹ
ਮੋਹਾਲੀ (ਐੱਮ ਕੇ ਸ਼ਾਇਨਾ)। ਬਾਲੀਵੁੱਡ ਫਿਲਮ ਸਟਾਰ ਆਯੁਸ਼ਮਾਨ ਖੁਰਾਨਾ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਸ਼ਹੂਰ ਅਦਾਕਾਰ ਦੇ ਪਿਤਾ ਪੀ ਖੁਰਾਨਾ (P Khurana ) ਹੁਣ ਇਸ ਦੁਨੀਆ ‘ਚ ਨਹੀਂ ਰਹੇ। ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ ਖੁਰਾਨਾ ਆਖਰਕਾਰ ਦੋ ਦਿਨ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹਾਰ ਗਏ ਅਤੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ : ਛੋਟੇ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਵੱਢਿਆ, ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ ਖੁਰਾਣਾ ਪਿਛਲੇ ਦੋ ਦਿਨਾਂ ਤੋਂ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ਤੋਂ ਬਾਅਦ ਇੱਥੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਆਯੁਸ਼ਮਾਨ ਖੁਰਾਨਾ ਦੇ ਪਿਤਾ (P Khurana) ਨੇ ਆਖਰੀ ਸਾਹ ਲਿਆ। ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਪਰ ਬਾਅਦ ਵਿੱਚ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਫਿਰ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।
ਮਸ਼ਹੂਰ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਹੋਇਆ ਦਿਹਾਂਤ
ਮਸ਼ਹੂਰ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਹੋਇਆ ਦਿਹਾਂਤ
ਮੁੰਬਈ। ਫਿਲਮ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਮਿਥਿਲੇਸ਼ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿਥਿਲੇਸ਼ ਨੇ 3 ਅਗਸਤ ਦੀ ਸ਼ਾਮ ਨੂੰ ਲਖਨਊ ਵਿੱਚ ਆਖਰੀ ਸਾਹ ਲਿਆ। ਉਹ ਦਿਲ ਸਬੰਧੀ ਸਮੱਸਿਆਵਾਂ ਤੋਂ ਪੀੜਤ ਸਨ। ਖਬਰਾਂ ਮੁਤਾਬਕ ਮਿਥਿਲੇਸ਼ ਚਤੁਰਵੇਦੀ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਗ੍ਰਹਿ ਸ਼ਹਿਰ ਲਖਨਊ ਸ਼ਿਫਟ ਹੋ ਗਏ ਸਨ ਤਾਂ ਜੋ ਉਹ ਆਪਣੀ ਸਿਹਤ ਦਾ ਖਿਆਲ ਰੱਖ ਸਕੇ।
ਮਿਥਿਲੇਸ਼ ਕਰੀਅਰ
ਮਿਥਿਲੇਸ਼ ਚਤੁਰਵੇਦੀ ਨੇ 1997 ’ਚ ‘ਭਾਈ ਭਾਈ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਸੱਤਾ, ਤਾਲ, ਫਿਜ਼ਾ, ਸੜਕ, ਕੋਈ ਮਿਲ ਗਿਆ, ਗਾਂਧੀ ਮਾਈ ਫਾਦਰ ਅਤੇ ਬੰਟੀ ਬਬਲੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਆਪਣੀ ਡਿਜੀਟਲ ਸ਼ੁਰੂਆਤ 2020 ਵਿੱਚ ਆਈ-ਸੀਰੀਜ਼ ਸਕੈਮ 1992 ਨਾਲ ਕੀਤੀ। ਮਿਥਿਲੇਸ਼ ਬੰਛਰਾ ਇਸ ਸਮੇਂ ਫਿਲਮ ’ਤੇ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਥੀਏਟਰ ਵਿੱਚ ਵੀ ਬਹੁਤ ਸਰਗਰਮ ਸੀ। ਉਸਨੇ ਪ੍ਰੇਮ ਤਿਵਾਰੀ, ਬੰਸੀ ਕੌਲ, ਦੀਨਾ ਨਾਥ, ਉਰਮਿਲ ਥਪਲਿਆਲ ਅਤੇ ਅਨੁਪਮ ਖੇਰ ਦੁਆਰਾ ਨਿਰਦੇਸ਼ਿਤ ਨਾਟਕਾਂ ਵਿੱਚ ਕੰਮ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਉੱਘੇ ਅਦਾਕਾਰ ਰਮੇਸ਼ ਦੇਵ ਦਾ ਦਿਹਾਂਤ
ਉੱਘੇ ਅਦਾਕਾਰ ਰਮੇਸ਼ ਦੇਵ ਦਾ ਦਿਹਾਂਤ
ਪੁਣੇ। ਮਰਾਠੀ ਅਤੇ ਹਿੰਦੀ ਫਿਲਮਾਂ ਦੇ ਦਿੱਗਜ ਅਦਾਕਾਰ ਰਮੇਸ਼ ਦੇਵ (Ramesh Deo) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਉਹਨਾਂ ਦੇ ਬੇਟੇ ਅਦਾਕਾਰ ਅਜਿੰਕਯ ਦੇਵ ਨੇ ਆਪਣੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣਾ ਕਰੀਅਰ ਥੀਏਟਰ ਅਤੇ ਟੈਲੀਵਿਜ਼ਨ ਨਾਲ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਮਰਾਠੀ ਫਿਲਮਾਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਸੰਨ 1955 ਵਿੱਚ ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਪੂਰੇ ਕਰੀਅਰ ਵਿੱਚ 450 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।
ਉਨ੍ਹਾਂ ਦੇ ਪਰਿਵਾਰ ਦੇ ਸੂਤਰਾਂ ਨੇ ਦੱਸਿਆ, ਰਮੇਸ਼ ਦੇਵ (Ramesh Deo) ਨੇ ਮਰਾਠੀ ਫਿਲਮ ‘ਪਤਾਲਾਚੀ ਪੋਰ’ ਨਾਲ ਆਪਣੀ ਸ਼ੁਰੂਆਤ ਕੀਤੀ ਸੀ। 2013 ਵਿੱਚ ਉਹਨਾਂ ਨੂੰ ਮਰਾਠੀ ਫਿਲਮ ਉਦਯੋਗ ਵਿੱਚ ਉਹਨਾਂ ਦੇ ਯੋਗਦਾਨ ਲਈ 11ਵੇਂ ਪੁਣੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪਣੇ ਫਿਲਮੀ ਕਰੀਅਰ ਵਿੱਚ ਉਹਨਾਂ ਨੇ ਕਈ ਫਿਲਮਾਂ, ਦਸਤਾਵੇਜ਼ੀ ਅਤੇ ਟੀਵੀ ਲੜੀਵਾਰਾਂ ਦਾ ਨਿਰਦੇਸ਼ਨ ਕੀਤਾ ਅਤੇ ਕੁਝ ਫੀਚਰ ਫਿਲਮਾਂ ਦਾ ਨਿਰਮਾਣ ਕੀਤਾ। ਉਹਨਾਂ ਨੂੰ ਉਨ੍ਹਾਂ ਦੇ ਕੰਮ ਲਈ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੁੰਬਈ (ਏਜੰਸੀ)। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਰਾਜ (Raj Babbar) ਬੱਬਰ ਦੇ ਬੇਟੇ ਅਤੇ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੇ ਐਕਟਰ ਆਰਿਆ ਬੱਬਰ ਦਾ ਅੱਜ ਜਨਮਦਿਨ ਹੈ। ਅੱਜ ਉਹ 37 ਸਾਲ (24 ਮਈ, 1981) ਦੇ ਹੋ ਗਏ ਹਨ। ਆਰਿਆ ਬੱਬਰ ਨੂੰ ਐਕਟਿੰਗ ਵਿਰਾਸਤ ‘ਚ ਮਿਲੀ ਹੈ। ਆਰਿਆ ਬੱਬਰ ਨੇ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਹੈ। ‘ਯਾਰ ਅਣਮੁੱਲੇ, ‘ਜੱਟਸ ਇਨ ਗੋਲਮਾਲ’, ‘ਵਿਰਸਾ’, ‘ਹੀਰ ਐਂਡ ਹੀਰੋ’, ‘ਨੌਟੀ ਜੱਟਸ’ ਵਰਗੀਆਂ ਫਿਲਮਾਂ ਨਾਲ ਆਰਿਆ ਬੱਬਰ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਚੁੱਕੇ ਹਨ। (Raj Babbar)
ਆਰਿਆ ਦਾ ਕਰੀਅਰ ਮਣੀ ਰਤਨਮ, ਵਿਕਰਮ ਭੱਟ, ਮਧੁਰ ਭੰਡਾਰਕਰ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਤੋਂ ਬਾਅਦ ਵੀ ਨਹੀਂ ਚਮਕਿਆ। ਆਰਿਆ ਨੇ ਬਾਲੀਵੁੱਡ ‘ਚ 2002 ‘ਚ ‘ਅਬਕੇ ਬਰਸ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਆਪੋਜ਼ਿਟ ਅੰਮ੍ਰਿਤਾ ਰਾਓ ਨਜ਼ਰ ਆਈ ਸੀ। ਹੁਣ ਤੱਕ ਆਰਿਆ ਨੇ 15 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ ਹੈ ਪਰ ਉਨ੍ਹਾਂ ਦੀ ਕਿਸੇ ਵੀ ਫਿਲਮ ਨੂੰ ਹਿੱਟ ਨਹੀਂ ਕਿਹਾ ਜਾ ਸਕਦਾ। ਆਰਿਆ, ਸਲਮਾਨ ਖਾਨ ਨਾਲ ਫਿਲਮ ‘ਰੇਡੀ’ ‘ਚ ਵੀ ਕੰਮ ਕਰ ਚੁੱਕੇ ਹਨ। (Raj Babbar)
ਹਾਲਾਂਕਿ ਇਸ ਦਾ ਖੁਲਾਸਾ ਖੁਦ ਆਰਿਆ ਨੇ ‘ਬਿੱਗ ਬੌਸ ਸੀਜ਼ਨ 8’ ‘ਚ ਕੀਤਾ ਸੀ। ਮਿਨਿਸ਼ਾ ਅਤੇ ਆਰਿਆ ਦੋਵੇਂ ਹੀ ਇਸ ਸੀਜ਼ਨ ‘ਚ ਬਿੱਗ ਬੌਸ ਦੇ ਘਰ ਦੇ ਮੈਂਬਰ ਸਨ। ਆਰਿਆ ਨੇ ਇਸ ਸ਼ੋਅ ‘ਚ ਮਿਨਿਸ਼ਾ ਉੱਤੇ ਕਈ ਇਲਜ਼ਾਮ ਲਗਾਏ ਸਨ। ਆਰਿਆ ਬੱਬਰ ਦਾ ਅਫੇਅਰ ਸ੍ਰਿਸ਼ਟੀ ਨਾਇਰ ਨਾਲ ਵੀ ਦੱਸਿਆ ਜਾਂਦਾ ਹੈ। ਸੀਰੀਅਲ ‘ਸੰਕਟ ਮੋਚਨ ਮਹਾਬਲੀ ਹਨੂਮਾਨ’ ‘ਚ ਰਾਵਣ ਦਾ ਕਿਰਦਾਰ ਨਿਭਾਅ ਕੇ ਆਰਿਆ ਬੱਬਰ ਮਸ਼ਹੂਰ ਹੋ ਗਏ ਸਨ। ਆਰਿਆ ਬੱਬਰ ਜਲਦ ਹੀ ਫਿਲਮ ‘ਜੰਗਲਮ’ ਦਿਖਾਈ ਦੇਣਗੇ।
ਪਿੰਡਾਂ ਨੂੰ ਵਿਕਸਿਤ ਕਰਨ ਦਾ ਸੰਦੇਸ਼ ਦੇ ਰਹੀ ਹੈ ਡਾ. ਐੱਮ. ਐੱਸ. ਜੀ ਦੀ ਫਿਲਮ
ਸੱਚ ਕਹੂੰ ਨਿਊਜ਼, ਪਟਿਆਲਾ: 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫਿਲਮ ‘ਜੱਟੂ ਇੰਜੀਨੀਅਰ’ ਦਾ ਜਾਦੂ ਸਿਨੇ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਬੀਤੀ ਰਾਤ ਵੀ ਪਟਿਆਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਸ ਫਿਲਮ ਦਾ ਪਟਿਆਲਾ ਜਿਲ੍ਹੇ ਦੇ ਇਕੱਠੇ 51365 ਦਰਸ਼ਕਾਂ ਨੇ ਆਨੰਦ ਮਾਣਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦਾ ਵਿਅਕਤੀ ਹੁੰਮ ਹੁਮਾ ਕੇ ਪਹੁੰਚਿਆ
ਇਸ ਤੋਂ ਪਹਿਲਾਂ ਪੰਜਾਬ ਦੇ ਸੰਗਰੂਰ ‘ਚ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕ ਵੇਖ ਚੁੱਕੇ ਹਨ ਇਕੱਠੇ ਇਹ ਫਿਲਮ
ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਸਥਾਨਕ ਨਾਮ ਚਰਚਾ ਘਰ ‘ਚ ਆਨਲਾਈਨ ਮਾਹੀ ਸਿਨੇਮੇ ‘ਚ ਫਿਲਮ ‘ਜੱਟੂ ਇੰਜੀਨੀਅਰ’ ਦੇਖਣ ਲਈ 51365 ਸਿਨੇ ਪ੍ਰੇਮੀ ਪੁੱਜੇ, ਜਿਹਨਾਂ ਨੇ ਇਕੱਠੇ ਫਿਲਮ ਦੇਖ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੰਗਰੂਰ ਵਿਖੇ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਇਕੱਠੇ ਆਨ ਲਾਈਨ ਮਾਹੀ ਸਿਨੇਮੇ ਰਾਹੀਂ ਫਿਲਮ ਦੇਖੀ ਸੀ ਬੀਤੀ ਰਾਤ ਪਟਿਆਲਾ ਜ਼ਿਲ੍ਹੇ ਦੇ ਦਰਸ਼ਕਾਂ ਨੇ ਇਹਨਾਂ ਸਾਰਿਆਂ ਨੂੰ ਪਿੱਛੇ ਛੱਡਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਤੇ ਮੀਡੀਆ ਕਰਮੀਆਂ ਨੇ ਵੀ ਫਿਲਮ ਦਾ ਆਨੰਦ ਉਠਾਇਆ
ਫਿਲਮ ਦੇਖਣ ਲਈ ਸ਼ਾਮ ਨੂੰ ਹੀ ਦਰਸ਼ਕ ਨਾਮ ਚਰਚਾ ਘਰ ਚ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਸ਼ਾਮ 7 ਵਜੇ ਦੇ ਕਰੀਬ ਚੱਲੇ ਸ਼ੋਅ ਤੱਕ ਸਾਰਾ ਨਾਮਚਰਚਾ ਘਰ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰ ਗਿਆ ਸੀ ਤੇ ਕਿਤੇ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਇਸ ਮੌਕੇ ਜਿੰਮੇਵਾਰ ਮੈਂਬਰਾਂ  ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਬਣਾਈ ਗਈ ਫਿਲਮ ‘ਜੱਟੂ ਇੰਜੀਨੀਅਰ’ ਸਮਾਜ ਸੁਧਾਰ ਦੇ ਸੰਦੇਸ਼ਾਂ ਨਾਲ ਭਰੀ ਪਈ ਹੈ ਤੇ ਫਿਲਮ ‘ਚ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਦੀ ਸਿੱਖਿਆ ਦਿੱਤੀ ਗਈ ਹੈ ਤੇ ਜੇਕਰ ਲੋਕ ਇਸ ਫਿਲਮ ਤੋਂ ਪ੍ਰੇਰਨਾ ਲੈ ਕੇ ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ‘ਤੇ ਅਮਲ ਕਰਨ ਤਾਂ ਸਮਾਜ ਬਦਲਣ ‘ਤੇ ਜ਼ਿਆਦਾ ਸਮਾਂ ਨਹੀਂ ਲੱਗੇਗਾ
ਜਾਗੋ ਕੱਢ ਕੇ ਪ੍ਰਗਟਾਈ ਖੁਸ਼ੀ
ਫਿਲਮ ਦੇਖਣ ਲਈ ਦਰਸ਼ਕਾਂ ‘ਚ ਉਤਸ਼ਾਹ ਵੇਖਣਯੋਗ ਸੀ ਤੇ ਹਰ ਕੋਈ ਸਜ ਧਜ ਕੇ ਫਿਲਮ ਦੇਖਣ ਲਈ ਪਹੁੰਚ ਰਿਹਾ ਸੀ ਇਸ ਦੌਰਾਨ ਫਿਲਮ ਵੇਖਣ ਲਈ ਕੁਝ ਔਰਤਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਪਹਿਰਾਵਾ ਪਾ ਕੇ ਜਾਗੋ ਕੱਢਦਿਆਂ ਤੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜੋ ਕਿ ਖਿੱਚ ਦਾ ਵਿਸ਼ੇਸ਼ ਕੇਂਦਰ ਵੀ ਬਣਿਆ
ਪ੍ਰਾਪਤੀ : ‘ਹਿੰਦ ਕਾ ਨਾਪਾਕ ਕੋ ਜਵਾਬ’ ਦੇ ਨਾਂਅ ਰਿਹਾ ਵੀਕੈਂਡ, ਦੂਜੇ ਦਿਨ ਵੀ ਹਾਊਸਫੁੱਲ ਰਹੇ ਦੇਸ਼ ਭਰ ਦੇ ਸਿਨੇਮਾਘਰ Hind Ka Napak Ko Jaaat
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ/ਸਰਸਾ। ਵੱਡੇ ਪਰਦੇ ‘ਤੇ ਧੁੰਮਾਂ ਪਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) Hind Ka Napak Ko Jaaat ਦਾ ਕ੍ਰੇਜ਼ ਲਗਾਤਾਰ  ਵਧਦਾ ਹੀ ਜਾ ਰਿਹਾ ਹੈ ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਇਸ ਫਿਲਮ ਨੇ ਪਹਿਲੇ ਦਿਨ ਹੀ 15.10 ਕਰੋੜ ਦਾ ਰਿਕਾਰਡ ਬਿਜਨੈਸ ਕੀਤਾ ਇਸ ਵੀਕੈਂਡ ਭਾਵ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ਦੇ ਸਾਰੇ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ‘ਚ ਸਥਿੱਤ ਸਿਨੇਮਾਘਰ ਹਾਊਸਫੁੱਲ ਨਜ਼ਰ ਆਏ ਹਰ ਸਿਨੇਮਾਘਰ ‘ਤੇ ਟਿਕਟਾਂ ਲਈ ਦਰਸ਼ਕਾਂ ਦੀ ਭੀੜ  ਦੇਖਣ ਨੂੰ ਮਿਲੀ ਲੋਕ  ਲਾਈਨਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਐੱਮਐੱਸਜੀ ਟੀ ਸ਼ਰਟ ਤੇ ਐੱਮਐੱਸਜੀ ਕੈਪ ‘ਚ ਸਜੇ ਦਰਸ਼ਕਾਂ ਦਾ ਉਤਸ਼ਾਹ ਵੇਖਣਯੋਗ ਸੀ ਭਾਰਤ ‘ਚ ਲਗਭਗ 3000 ਸਕਰੀਨਾਂ ‘ਤੇ ਰਿਲੀਜ਼ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਸ਼ਨਿੱਚਰਵਾਰ ਨੂੰ ਉੱਤਰ ਭਾਰਤ ‘ਚ ਅਨੇਕ ਥਾਵਾਂ ‘ਤੇ ਲਗਾਤਾਰ ਨਾੱਨ ਸਟਾਪ ਚੱਲ ਰਹੀ ਹੈ ।
ਫਿਲਮ ਨਵੀਂ ਦਿੱਲੀ, ਮੁੰਬਈ, ਹੈਦਰਾਬਾਦ, ਲਖਨਊ, ਗਾਜੀਆਬਾਦ, ਨੋਇਡਾ, ਬੁਲੰਦਸ਼ਹਿਰ, ਸਹਾਰਨਪੁਰ, ਮੇਰਠ, ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਗੁੜਗਾਓਂ, ਫਰੀਦਾਬਾਦ, ਹਿਸਾਰ, ਸਰਸਾ, ਅੰਬਾਲਾ, ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਕਰਨਾਲ, ਯਮੁਨਾਨਗਰ, ਫਤਿਆਬਾਦ, ਸੋਨੀਪਤ, ਕੈਥਲ, ਪਾਣੀਪਤ, ਕੁਰੂਕਸ਼ੇਤਰ, ਭਿਵਾਨੀ, ਮਹਿੰਦਰਗੜ੍ਹ, ਜੀਂਦ, ਬਠਿੰਡਾ, ਮਲੋਟ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਜਲੰਧਰ, ਜੈਪੁਰ, ਅਲਵਰ, ਕੋਟਾ ਹਨੂੰਮਾਨਗੜ੍ਹ, ਸ੍ਰੀ ਗੰਗਾਨਗਰ ਸਮੇਤ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਸਮੇਤ ਵਿਦੇਸ਼ਾਂ ‘ਚ ਵੀ ਧਮਾਕੇਦਾਰ ਅੰਦਾਜ਼ ‘ਚ ਚੱਲ ਰਹੀ ਹੈ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ
ਟਿਕਟ ਖਿੜਕੀਆਂ ‘ਤੇ ਸਵੇਰ ਤੋਂ ਲੱਗਣ ਲੱਗਦੀ ਹੈ ਭੀੜ
ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ‘ਚ ਫਿਲਮ ਪ੍ਰਤੀ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਡਾ. ਐੱਮਐੱਸਜੀ ਦੀ ਫਿਲਮ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉੜੀਸਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧਪ੍ਰਦੇਸ਼, ਦਿੱਲੀ, ਚੰਡੀਗੜ੍ਹ ਆਦਿ ਸੂਬਿਆਂ ‘ਚ ਸਵੇਰ ਤੋਂ ਹੀ ਮਲਟੀਪਲੈਕਸ ਤੇ ਸਿਨੇਮਾ ਘਰਾਂ ‘ਚ ਐੱਮਐੱਸਜੀ ਪ੍ਰਸ਼ੰਸਕਾਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ ਪ੍ਰਸੰਸਕ ਨੱਚਦੇ ਗਾਉਂਦੇ, ਐੱਮਐੱਸਜੀ ਦੇ ਰੰਗ ‘ਚ ਰੰਗੇ ਫਿਲਮ ਦੇਖਣ ਪਹੁੰਚੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ