MCX Gold Rate Today - Sach Kahoon Punjabi

Gold Price Today: ਸੋਨੇ ਦੀਆਂ ਫਿਰ ਵਧੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ
ਨਵੀਂ ਦਿੱਲੀ (ਏਜੰਸੀ)। ਅਮਰੀਕੀ ਡਾਲਰ ਦੇ ਕਮਜੋਰ ਹੋਣ ਤੇ ਅਮਰੀਕੀ ਫੈਡ ਵੱਲੋਂ ਵਿਆਜ ਦਰਾਂ ’ਚ ਕਟੌਤੀ ਕਾਰਨ ਅੰਤਰਰਾਸ਼ਟਰੀ ਬਾਜਾਰ ’ਚ ਸੋਨੇ ਦੀ ਚਮਕ ਵਧੀ ਹੈ। ਸੋਨੇ ਦੀਆਂ ਕੀਮਤਾਂ ਪਿਛਲੇ 6 ਹਫਤਿਆਂ ’ਚ 2,391 ਡਾਲਰ ਪਰ ਔਂਸ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅਗਸਤ 2024 ਦੀ ਮਿਆਦ ਪੁੱਗਣ ਲਈ ਗੋਲਡ ਫਿਊਚਰਜ ਕੰਟਰੈਕਟਸ ਨੇ ਪਿਛਲੇ ਹਫਤੇ ਲਗਭਗ 2 ਫੀਸਦੀ ਦਾ ਹਫਤਾਵਾਰੀ ਲਾਭ ਦਰਜ ਕੀਤਾ। (Gold Price Today)

ਸੋਨਾ ਫਿਰ 73,000 ਰੁਪਏ ਦੇ ਪੱਧਰ ’ਤੇ ਪਹੁੰਚਿਆ | Gold Price Today

ਜਿਸ ਕਾਰਨ ਸੋਨਾ ਫਿਰ 73,000 ਰੁਪਏ ਦੇ ਪੱਧਰ ਨੂੰ ਛੂਹ ਗਿਆ। ਐੱਮਸੀਐੱਕਸ ’ਤੇ ਸ਼ੁੱਕਰਵਾਰ ਦਾ ਕਾਰੋਬਾਰ ਸੋਨਾ 671 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 73,038 ਰੁਪਏ ਦੇ ਪੱਧਰ ’ਤੇ ਬੰਦ ਹੋਇਆ। ਅਮਰੀਕੀ ਡਾਲਰ ਦੇ ਕਮਜੋਰ ਹੋਣ ਤੋਂ ਬਾਅਦ, ਚਾਂਦੀ ਦੀ ਕੀਮਤ ਵੀ 4 ਹਫਤਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਤੇ ਅੰਤਰਰਾਸ਼ਟਰੀ ਬਾਜਾਰ ’ਚ 31.20 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਈ। ਕਮੋਡਿਟੀ ਬਾਜਾਰ ਦੇ ਮਾਹਿਰਾਂ ਮੁਤਾਬਕ ਅੱਜ ਸੋਨੇ ਦੀਆਂ ਕੀਮਤਾਂ ’ਚ ਤੇਜੀ ਵੇਖਣ ਨੂੰ ਮਿਲ ਰਹੀ ਹੈ। ਇਸ ਦਾ ਕਾਰਨ ਅਮਰੀਕੀ ਫੈੱਡ ਦਰਾਂ ’ਚ ਕਟੌਤੀ ਕਾਰਨ ਵਿਦੇਸ਼ੀ ਮੁਦਰਾ ਬਾਜਾਰ ’ਚ ਅਮਰੀਕੀ ਡਾਲਰ ਦਾ ਕਮਜੋਰ ਹੋਣਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਯੂਐਸ ਫੈੱਡ ਦਰਾਂ ’ਚ ਕਟੌਤੀ ਆਮ ਤੌਰ ’ਤੇ ਅਮਰੀਕੀ ਡਾਲਰ ਨੂੰ ਕਮਜੋਰ ਕਰਦੀ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਵਧੇਰੇ ਲਾਭ ਮਿਲਦਾ ਹੈ।

ਇਹ ਵੀ ਪੜ੍ਹੋ : ਮਾਨਸੂਨ ਦਾ ਪਾਣੀ ਨਾ ਸਾਂਭਿਆ ਜਾਣਾ ਡੂੰਘੀ ਚਿੰਤਾ ਦਾ ਵਿਸ਼ਾ