Commander - Sach Kahoon Punjabi
ਏਜੰਸੀ/ਗਾਜ਼ਾ। ਇਜ਼ਰਾਈਲ ਨੇ ਮੰਗਲਵਾਰ ਨੂੰ ਗਾਜ਼ਾ ਪੱਟੀ ‘ਤੇ ਆਪਣੇ ਹਮਲੇ ਵਿਚ ਇਰਾਨ ਸਮਰਥਿਤ ਫ਼ਲਸਤੀਨੀ ਅੱਤਵਾਦੀ ਜਥੇਬੰਦੀ ਇਸਲਾਮਿਕ ਜਿਹਾਦ ਦੇ ਚੋਟੀ ਦੇ ਕਮਾਂਡਰ ਬਹਾ ਅਬੂ ਅਲ ਅਤਾ ਨੂੰ ਢੇਰ ਕਰ ਦਿੱਤਾ। ਇਸ ਹਮਲੇ ਦੇ ਜਵਾਬ ਵਿਚ ਅੱਤਵਾਦੀ ਜਥੇਬੰਦੀ ਨੇ ਵੀ ਤੇਲ ਅਵੀਵ ਸਹਿਤ ਇਜ਼ਰਾਈਲ ਦੇ ਕਈ ਸ਼ਹਿਰਾਂ ਵਿਚ ਰਾਕਟ ਦਾਗ਼ੇ। ਇਜ਼ਰਾਈਲ ਦਾ ਦੋਸ਼ ਹੈ ਕਿ ਅਲ ਅਤਾ ਨੇ ਸਰਹੱਦ ਪਾਰੋਂ ਨਾ ਕੇਵਲ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਸੀ ਸਗੋਂ ਉਹ ਹੋਰ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ।
ਉਹ ਗਾਜ਼ਾ ਤੋਂ ਸੱਤਾਧਾਰੀ ਹਮਾਸ ਗਰੁੱਪ ਲਈ ਵੀ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਸੀ। ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਵੀ ਇਸਲਾਮਿਕ ਜਿਹਾਦ ਨਾਲ ਜੁੜੇ ਸਿਆਸੀ ਆਗੂ ਅਕਰਮ ਅਲ ਅਜੌਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਿਕ ਇਸ ਹਮਲੇ ਵਿਚ ਅਜੌਰੀ ਦੇ ਪੁੱਤਰ ਸਣੇ ਦੋ ਲੋਕਾਂ ਦੀ ਮੌਤ ਹੋਈ ਹੈ। ਇੱਕ ਚਸ਼ਮਦੀਦ ਅਨੁਸਾਰ ਗਾਜ਼ਾ ਪੱਟੀ ‘ਤੇ ਕੀਤੇ ਗਏ ਹਮਲੇ ਤੋਂ ਕੁਝ ਘੰਟਿਆਂ ਪਿੱਛੋਂ ਹੀ ਵਪਾਰਕ ਰਾਜਧਾਨੀ ਤੇਲ ਅਵੀਵ ਸਣੇ ਮੱਧ ਇਜ਼ਰਾਈਲ ਦੇ ਸ਼ਹਿਰਾਂ ਵਿਚ ਸੰਭਾਵਿਤ ਹਵਾਈ ਹਮਲਿਆਂ ਨੂੰ ਲੈ ਕੇ ਸਾਇਰਨ ਵੱਜਣ ਲੱਗੇ। ਦੱਖਣੀ ਅਤੇ ਮੱਧ ਇਜ਼ਰਾਈਲ ਵਿਚ ਸਕੂਲ ਬੰਦ ਕਰ ਦਿੱਤੇ ਗਏ। ਨਾਗਰਿਕਾਂ ਨੂੰ ਘਰਾਂ ਵਿਚ ਹੀ ਰਹਿਣ ਅਤੇ ਬਹੁਤ ਜ਼ਰੂਰੀ ਕੰਮ ਕਾਰਨ ਹੀ ਬਾਹਰ ਨਿੱਕਲਣ ਦੀ ਸਲਾਹ ਦਿੱਤੀ ਗਈ ਹੈ। ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲਿਆਂ ਵਿਚ ਹੋਏ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ।
ਇਜ਼ਰਾਇਲ ‘ਚ ਹਮਲੇ ਦੀ ਸਾਜਿਸ਼ ਰਚ ਰਿਹਾ ਸੀ ਅਤਾ: ਇਜ਼ਰਾਇਲ
ਤੇਲ ਅਵੀਵ ਗਾਜ਼ਾ ਪੱਟੀ ‘ਚ ਇਜ਼ਰਾਇਲੀ ਸੁਰੱਖਿਆ ਫੋਰਸਾਂ ਦੀ ਕਾਰਵਾਈ ‘ਚ ਮਾਰਿਆ ਗਿਆ ‘ਪੈਲੇਸੀਟਨਿਅਨ ਇਸਲਾਮਿਕ ਜਿਹਾਦ’ (ਪੀਆਈਜੇ) ਸਮੂਹ ਦਾ ਕਮਾਂਡਰ ਬਹਾ ਅਬੂ ਅਲ ਅਤਾ ਆਉਣ ਵਾਲੇ ਦਿਨਾਂ ‘ਚ ਵੱਡੇ ਹਮਲੇ ਦੀ ਸਾਜਿਸ਼ ਰਚ ਰਿਹਾ ਸੀ ਇਜ਼ਰਾਇਲ ਡਿਫੈਂਸ ਫੋਰਸੇਜ਼ (ਆਈਡੀਐਫ) ਦੇ ਬੁਲਾਰੇ ਜੋਨਾਥਨ ਕੋਨਰਿਕਸ ਨੇ ਦੱਸਿਆ ਕਿ ਅਤਾ ਦੇਸ਼ ‘ਚ ਜ਼ਲਦ ਹੀ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਉਨ੍ਹਾਂ ਦੱਸਿਆ ਕਿ ਉਸ ਦੇ ਮਾਰੇ ਜਾਣ ਤੋਂ ਬਾਅਦ ਫਲਸਤੀਨੀ ਸਰਹੱਦ ‘ਤੇ ਅਚਾਨਕ ਹਿੰਸਾ ਤੇਜ਼ ਹੋ ਗਈ ਅਤੇ ਫਲਸਤੀਨ ਨੇ ਗਾਜ਼ਾ ਪੱਟੀ ਤੋਂ ਰਾਕੇਟ ਵੀ ਦਾਗੇ ਬੁਲਾਰੇ ਨੇ ਦੱਸਿਆ ਕਿ ਅਤਾ ਨੂੰ ਅੱਤਵਾਦੀ ਹਮਲਿਆਂ ਦਾ ਕਾਫੀ ਤਜ਼ਰਬਾ ਸੀ ਅਤੇ ਉਹ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਹਮਲਾ ਕਰਦਾ ਸੀ ਉਨ੍ਹਾਂ ਦੱਸਿਆ ਕਿ ਪੀਆਈਜੇ ਕਮਾਂਡਰ ‘ਤੇ ਲੰਮੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਪਰ ਉਸ ਨੂੰ ਮਾਰ ਸੁੱਟਣ ਦਾ ਫੈਸਲਾ ਲਗਭਗ ਇੱਕ ਹਫਤਾ ਪਹਿਲਾਂ ਕੀਤਾ ਗਿਆ ਜਿਸ ਤੋਂ ਬਾਅਦ ਹੀ ਇਜ਼ਰਾਇਲੀ ਫੌਜ ਉਸ ਦੇ ਖਾਤਮੇ ਲਈ ਮੌਕੇ ਦੀ ਉਡੀਕ ਕਰ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਗਦਾਦ। ਉੱਤਰੀ ਬਗਦਾਦ ਦੇ ਸਲਾਦੀਨ ਸੂਬੇ ਵਿਚ ਇਸਲਾਮਿਕ ਸਟੇਟ (ਆਈ. ਐੱਸ) ਦੇ ਅੱਤਵਾਦੀਆਂ ਨਾਲ ਹੋਈ ਝੜਪ ਵਿਚ ਇਰਾਕ ਵਿਚ ਸੀਨੀਅਰ ਪੁਲਿਸ ਕਮਾਂਡਰ ਦੀ ਮੌਤ ਹੋ ਗਈ। ਸੈਨਾ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ “ਫੈਡਰਲ ਪੁਲਿਸ ਦੇ ਚੌਥੇ ਬ੍ਰਿਗੇਡ ਦੇ ਕਮਾਂਡਰ, ਬ੍ਰਿਗੇਡੀਅਰ ਜਨਰਲ ਅਲੀ ਅਲ-ਲਾਮੀ ਦੀ ਸਲਾਦਦੀਨ ਸੂਬੇ ਵਿੱਚ ਮੁਤਾਬੀਜ਼ ਦੇ ਨੇੜੇ ਆਈਐਸ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮੌਤ ਹੋ ਗਈ”। ਧਿਆਨ ਯੋਗ ਹੈ ਕਿ ਇਸ ਸਾਲ ਸਤੰਬਰ ਵਿਚ ਇਰਾਕੀ ਫੌਜ ਨੇ ਇਸ ਖੇਤਰ ਵਿਚ ਅੱਤਵਾਦ ਵਿਰੋਧੀ ਅਭਿਆਨ ਚਲਾਇਆ ਸੀ, ਜਿਸ ਵਿਚ 15 ਅੱਤਵਾਦੀ ਮਾਰੇ ਗਏ ਸਨ ਅਤੇ 9 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਸਨ। ਇਸ ਤੋਂ ਇਲਾਵਾ ਫੌਜ ਨੇ ਅੱਤਵਾਦੀਆਂ ਦੇ ਸਿਖਲਾਈ ਕੈਂਪ ਅਤੇ ਬੇਸ ਨੂੰ ਵੀ ਖਤਮ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੋਪੀਆਂ ‘ਚ ਮੁਕਾਬਲਾ, ਆਈਐਸਜੇਕੇ ਦਾ ਕਮਾਂਡਰ ਢੇਰ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇਸਲਾਮਿਕ ਸਟੇਟ ਜੰਮੂ ਕਸ਼ਮੀਰ (ਆਈਐਸਜੇਕੇ) ਦਾ ਸੀਨੀਅਰ ਕਮਾਂਡਰ ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਸ਼ੋਪੀਆਂ ਦੇ ਅਸ਼ਿਜਿਪੋਰਾ ‘ਚ ਅੱਤਵਾਦੀ ਗਤੀਵਿਧੀਆਂ ਦੇਖੀਆਂ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਜਦੋਂ ਚੁਣੌਤੀ ਦਿੱਤੀ ਅਤੇ ਉਹਨਾਂ ਨੂੰ ਆਤਮਸਮਰਪਣ ਕਰਨ ਨੂੰ ਕਿਹਾ ਤਾਂ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਉਹਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਇੱਕ ਅੱਤਵਾਦੀ ਨੂੰ ਮਾਰ ਦਿੱਤਾ।
ਸੂਤਰਾਂ ਅਨੁਸਾਰ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਬਾਰਾਮੂਲਾ ਦੇ ਸ਼ੋਪੋਰ ਨਿਵਾਸੀ ਅਸ਼ਫਾਕ ਅਹਿਮਦ ਉਰਫ ਅਬਦੁੱਲਾ ਭਾਈ ਵਜੋਂ ਹੋਈ ਹੈ। ਉਹ ਆਈਐਸਜੇਕੇ ‘ਚ ਸ਼ਾਮਲ ਹੋਣ ਤੋਂ ਪਹਿਲਾਂ ਹਰਕਤੁਲ ਉਲ ਮੁਜਾਹਿਦੀਨ ਦਾ ਮੈਂਬਰ ਸੀ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦਾ ਅਭਿਆਨ ਸਮਾਪਤ ਹੋ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਮੁੱਖ ਸ਼ਹਿਰ ‘ਚ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਮੋਬਾਇਲ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ
ਨਵੀਂ ਦਿੱਲੀ | ਹਾਕੀ ਇੰਡੀਆ ਨੂੰ ਤਜ਼ਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ‘ਚ 18 ਮੈਂਬਰੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਜੋ ਚਾਰ ਅਪਰੈਲ ਤੋਂ ਮਲੇਸ਼ੀਆ ‘ਚ ਪੰਜ ਮੈਚਾਂ ਦੀ ਸੀਰੀਜ਼ ਲਈ  ਉੱਤਰੇਗੀ
ਭਾਰਤੀ ਮਹਿਲਾ ਟੀਮ ਅੱਠ ਦਿਨਾਂ ਤੱਕ ਚੱਲਣ ਵਾਲੇ ਮਲੇਸ਼ੀਆ ਦੌਰੇ ‘ਚ ਪੰਜ ਮੈਚਾਂ ਦੀ ਸੀਰੀਜ਼ ਕੁਆਲਾਲੰਪੁਰ ‘ਚ ਖੇਡਣ ਉੱਤਰੇਗੀ ਟੀਮ ਦੀ ਉਪ ਕਪਤਾਨ ਦੀਪ ਗ੍ਰੇਸ ਏਕਾ ਨੂੰ ਬਣਾਇਆ ਗਿਆ ਹੈ ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ ਹੋਵੇਗੀ
ਡਿਫੈਂਸ ਕ੍ਰਮ ‘ਚ ਨੌਜਵਾਨ ਸਲੀਮਾ ਟੇਟੇ, ਰੀਨਾ ਖੋਕਰ, ਦੀਪ ਗ੍ਰੇਸ ਏਕਾ ਹੋਵੇਗੀ ਜਦੋਂਕਿ ਸਪੇਨ ਦੌਰੇ ਤੋਂ ਬਾਹਰ ਰਹਿਣ ਤੋਂ ਬਾਅਦ ਸੁਨੀਤਾ ਲਾਕੜਾ ਵੀ ਟੀਮ ‘ਚ ਵਾਪਸੀ ਕਰ ਰਹੀ ਹਨ
ਮਿੱਡ ਫੀਲਡਰ ‘ਚ ਤਜ਼ਰਬੇਕਾਰ ਮੋਨਿਕਾ ਸੱਟ ਤੋਂ ਵਾਪਸੀ ਕਰ ਰਹੀ ਹੈ 2020 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਟੀਮ ਦੇ ਦੌਰਿਆਂ ਸਬੰਧੀ ਮੁੱਖ ਕੋਚ ਸ਼ੁਅਰਡ ਮਰੀਨੇ ਨੇ ਕਿਹਾ ਕਿ ਸਪੇਨ ਦੌਰੇ ਤੋਂ ਬਾਦ ਅਸੀਂ ਆਪਣੇ ਇੱਕ ਬਨਾਮ ਇੱਕ ਦੀ ਡਿਫੈਂਸ ਦੀ ਰਣਨੀਤੀ ਤੇ ਗੇਂਦ ਨੂੰ ਕਬਜ਼ੇ ਸਬੰਧੀ ਜ਼ਿਆਦਾ ਮੌਕੇ ਬਣਾਉਣ ‘ਚ ਸੁਧਾਰ ਕਰਨਾ ਚਾਹੁੰਦੇ ਹਾਂ
ਮਲੇਸ਼ੀਆ ‘ਚ ਅਸੀਂ ਇਨ੍ਹਾਂ ਰਣਨੀਤੀਆਂ ਨੂੰ ਸੁਧਾਰਾਂਗੇ ਤੇ ਹਰੇਕ ਖਿਡਾਰੀ ਦੇ ਖੇਡ ‘ਤੇ ਕੰਮ ਕਰਾਂਗੇ ਕਪਤਾਨ ਰਾਣੀ ਦੀ ਗੈਰ-ਹਾਜ਼ਰੀ ‘ਚ ਤਜ਼ਰਬੇਕਾਰ ਨਮਿਤਾ ਟੋਪੋ ਤੇ ਡ੍ਰੈਗਫਲਿਕਰ ਗੁਰਜੀਤ ਕੌਰ ਨੌਜਵਾਨਾਂ ਦੀ ਅਗਵਾਈ ਕਰੇਗੀ  ਮਰੀਨੇ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਆਪਣਾ ਹੁਨਰ ਵਿਖਾਉਣਾ ਹੋਵੇਗਾ ਤਾਂ ਕਿ ਭਵਿੱਖ ‘ਚ ਉਨ੍ਹਾਂ ਲਈ ਮੌਕੇ ਬਣਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਠ ਨਕਸਲੀਆਂ ਦੇ ਮਾਰੇ ਜਾਣ ਦਾ ਦਾਅਵਾ
ਛੱਤੀਸਗੜ੍ਹ ਸੁਕਮਾ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਅੱਜ ਦੁਪਹਿਰ ਪੁਲਿਸ ਤੇ ਨਕਸਲੀਆਂ ਦਰਮਿਆਨ ਮੁਕਾਬਲੇ ‘ਚ ਇੱਕ ਨਕਸਲੀ ਪਲਾਟੂਨ ਕਮਾਂਡਰ ਮਾਰਿਆ ਗਿਆ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਮੌਕੇ ਤੋਂ ਪੁਲਿਸ ਨੇ ਐਸਐਲਆਰ ਬੰਦੂਕ ਸਮੇਤ ਭਾਰੀ ਮਾਤਰਾ ‘ਚ ਨਕਸਲੀ ਬਰਾਮਦ ਕੀਤਾ ਹੈ ਇੱਧਰ ਪੁਲਿਸ ਨੇ ਮੁਕਾਬਲੇ ‘ਚ ਘੱਟ ਤੋਂ ਘੱਟ 6-8 ਨਕਸਲੀਆਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਦਾਅਵਾ ਕੀਤਾ ਹੈ ਪੁਲਿਸ ਮੁਖੀ ਅਭਿਸ਼ੇਕ ਮੀਣਾ ਨੇ ਦੱਸਿਆ ਕਿ ਫੁਲਬਗੜੀ ਥਾਣਾ ਖੇਤਰ ਤੋਂ ਡੀਆਰਜੀ, ਐਸਟੀਐਫ ਤੇ ਡੀਆਰਜੀ ਦੀ ਸੰਯੁਕਤ ਟੀਮ ਗਸ਼ਤ ਸਰਚਿੰਗ ਲਈ ਰਵਾਨਾ ਕੀਤੀ ਗਈ ਸੀ ਗ੍ਰਾਮ ਮੁਲੇਰ ਦੇ ਟਿਕਟ ਜੰਗਲ ‘ਚ ਘਾਤ ਲਾਏ ਨਕਸਲੀਆਂ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਤੁਰੰਤ ਮੋਰਚਾ ਸੰਭਾਲਦਿਆਂ ਗੋਲੀਬਾਰੀ ਕੀ ਲਗਭਗ ਇੱਕ ਘੰਟੇ ਦੇ ਮੁਕਾਬਲੇ ਬਾਅਦ  ਅੰਤ ਨਕਸਲੀ ਸੰਘਣੇ ਜੰਗਲ ਤੇ ਪਹਾੜੀ ਦੀ ਆੜ ਲੈ ਕੇ ਫਰਾਰ ਹੋ ਗਏ ਪੁਲਿਸ ਨੇ ਮੌਕੇ ਤੋਂ ਇੱਕ ਵਰਦੀਧਾਰੀ ਨਕਸਲੀ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਪਲਾਟੂਨ ਕਮਾਂਡਰ ਵਜੋਂ ਪਛਾਣ ਕੀਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਚੈਰਿਲ ਪਿਅਰਸ ਹੋਣਗੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਕਮਾਂਡਰ
ਬੰਗਲਾਦੇਸ਼ ਦੇ ਮੁਹੰਮਦ ਹਿਮਾਂਊ ਕਬੀਰ ਦਾ ਸਥਾਨ ਲੈਣਗੇ
ਸੰਯੁਕਤ ਰਾਸ਼ਟਰ (ਏਜੰਸੀ)। ਮੇਜਰ ਜਨਰਲ ਚੈਰਿਲ ਪਿਅਰਸ ਨੂੰ ਸਾਈਪ੍ਰਸ ‘ਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਮੇਜਰ ਜਨਰਲ ਪਿਅਰਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਪਿਅਰਸ ਬੰਗਲਾਦੇਸ਼ ਦੇ ਮੁਹੰਮਦ ਹਿਮਾਂਊ ਕਬੀਰ ਦਾ ਸਥਾਨ ਲੈਣਗੇ। ਨਿਊਜ਼ ਏਜੰਸੀ ਸ਼ਿੰਹੂਆ ਮੁਤਾਬਿਕ ਸ੍ਰੀ ਪਿਅਰਸ ਦਾ ਆਟਰੇਲੀਆਈ ਡਿਫੈਂਸ ਫੋਰਸ ‘ਚ ਸ਼ਾਨਦਾਰ ਕੈਰੀਅਰ ਰਿਹਾ ਹੈ। ਉਹ 2017 ਤੋਂ ਆਸਟਰੇਲੀਆ ਦੀ ਡਿਫੈਂਸ ਫੋਰਸ ਅਕੈਡਮੀ ਦੇ ਕਮਾਂਡੈਂਟ ਦੇ ਅਹੁਦੇ ‘ਤੇ ਪੋਸਟਡ ਹਨ। ਸਾਲ 2016 ‘ਚ ਸ੍ਰੀ ਪਿਅਰਸ ਨੇ ਅਫ਼ਗਾਨਿਸਤਾਨ ‘ਚ ਆਸਟਰੇਲੀਆਈ ਸੰਯੁਕਤ ਕਾਰਜ ਬਲ ਸਮੂਹ ਦੇ ਕਮਾਂਡਰ ਦੇ ਤੌਰ ‘ਤੇ ਕੰਮ ਕੀਤਾ। ਇਸ ਦੌਰਾਨ ਮੇਜਰ ਜਨਰਲ ਪਿਅਰਸ ਨੇ ਅਫ਼ਗਾਨ ਨੈਸ਼ਨਲ ਡਿਫੈਂਸ ਦੇ ਸੈਨਿਕਾਂ ਨੂੰ ਟਰੇਨਿੰਗ ਵੀ ਦਿੱਤੀ। ਸ੍ਰੀ ਪਿਅਰਸ ਨਾਟੋ ਮਿਸ਼ਨ ਦੇ ਤਹਿਤ ਅਫ਼ਗਾਨਿਸਤਾਨ ਦੀ ਫੌਜ ਦੇ ਸਲਾਹਕਾਰ ਵੀ ਰਹੇ। (Commander)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਨਗਰ (ਏਜੰਸੀ)। ਸ੍ਰੀਨਗਰ ਪੁਲਵਾਮਾ ‘ਚ ਮੰਗਲਵਾਰ ਸਵੇਰੇ ਹੋਏ ਐਨਕਾਊਂਟਰ ‘ਚ ਫੌਜ ਅਤੇ ਸੁਰੱਖਿਆ ਫੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਟਾਪ ਕਮਾਂਡਰ ਨੂਰ ਮੁਹੰਮਦ ਤੰਤਰੀ ਨੂੰ ਮਾਰ ਸੁੱਟਿਆ ਹੈ ਨੂਰ ਮੁਹੰਮਦ ਘਾਟੀ ਦਾ ਮੋਸਟ ਵਾਂਟਡ ਅੱਤਵਾਦੀ ਸੀ ਅਤੇ ਉਸ ਨਾਲ ਇੱਕ ਹੋਰ ਅੱਤਵਾਦੀ ਨੂੰ ਮਾਰਿਆ ਗਿਆ ਹੈ। ਮੁਖਬਿਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਦਸਤੇ ਨੇ ਪੁਲਵਾਮਾ ਦੇ ਸੰਬੂਰਾ ਇਲਾਕੇ ‘ਚ ਇੱਕ ਇੱਕ ਮਕਾਨ ਨੂੰ ਘੇਰਿਆ। ਸੁਰੱਖਿਆ ਫੋਰਸਾਂ ਨੂੰ ਸ਼ੱਕ ਸੀ ਕਿ ਜੈਸ਼ ਦੇ ਦੋ ਅੱਤਵਾਦੀ ਇਸ ਮਕਾਨ ‘ਚ ਲੁਕੇ ਹੋਏ ਹਨ ਇਸ ਐਨਕਾਊਂਟਰ ‘ਚ ਇੱਕ ਜਵਾਨ ਦੇ ਜਖ਼ਮੀ ਹੋਣ ਦੀ ਵੀ ਜਾਣਕਾਰੀ ਹੈ। (Pulwama)
ਫੌਜ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੁਕਾਬਲੇ ‘ਚ ਤੰਤਰੀ ਮਾਰਿਆ ਗਿਆ ਜਦੋਂਕਿ ਦੂਜੇ ਅੱਤਵਾਦੀ ਦੀ ਮੌਜ਼ੂਦਗੀ ਦੇ ਸਬੰਧ ‘ਚ ਕੋਈ ਸੂਚਨਾ ਨਹੀਂ ਹੈ ਤੰਤਰੀ ਸਾਲ 2015 ‘ਚ ਪੈਰੋਲ ‘ਤੇ ਸੀ ਉਹ ਇਸ ਸਾਲ ਦੇ ਸ਼ੁਰੂ ‘ਚ ਸ੍ਰੀਨਗਰ ਹਵਾਈ ਅੱਡੇ ‘ਤੇ ਹੋਏ ਇੱਕ ਆਤਮਘਾਤੀ ਹਮਲੇ ਦਾ ਮਾਸਟਰ ਮਾਈਂਡ ਸੀ। ਦੱਖਣੀ ਕਸ਼ਮੀਰ ਦੇ ਤ੍ਰਾਲ ਇਲਾਕੇ ਦੇ ਰਹਿਣ ਵਾਲੇ ਤੰਤਰੀ ਦੀ ਮੌਤ ਨੂੰ ਅੱਤਵਾਦੀ ਗੁੱਟ ਜੈਸ਼-ਏ-ਮੁਹੰਮਦ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। (Pulwama)
ਦੱਖਣੀ ਅਤੇ ਮੱਧ ਕਸ਼ਮੀਰ ‘ਚ ਜੈਸ਼-ਏ-ਮੁਹੰਮਦ ਨੂੰ ਮੁੜ ਜੀਵਤ ਕਰਨ ‘ਚ ਤੰਤਰੀ ਦੀ ਵੱਡੀ ਭੂਮਿਕਾ ਸੀ। ਗੋਲੀਬਾਰੀ ‘ਚ ਐਸਓਜੀ ਦਾ ਇੱਕ ਜਵਾਨ ਜਖ਼ਮੀ ਹੋ ਗਿਆ। ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਡਾ.ਐਸ ਪੀ ਵੈਦ ਨੇ ਟਵੀਟ ਕੀਤਾ, ਅਵੰਤੀਪੁਰਾ ‘ਚ ਬੀਤੀ ਰਾਤ ਤੋਂ ਮੁਕਾਬਲਾ ਜਾਰੀ ਹੈ। ਉਥੇ ਦੋ-ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ ਉਨ੍ਹਾਂ ਦੀ ਕਾਫਿਲੇ ‘ਤੇ ਹਮਲਾ ਕਰਨ ਦੀ ਯੋਜਨਾ ਸੀ ਹਾਲੇ ਤੱਕ ਇੱਕ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤਲਾਸ਼ੀ ਅਭਿਆਨ ਜਾਰੀ ਹੈ। (Pulwama)