Expresses - Sach Kahoon Punjabi
ਅਮਰਿੰਦਰ ਨੇ ਵਧੀ ਕਮਾਈ ਬਾਰੇ ਦਿੱਤੀ ਸਫ਼ਾਈ
ਕਿਹਾ, ਤਨਖਾਹ, ਹੋਰ ਲਾਭਾਂ ਅਤੇ ਕੁਝ ਜਾਇਦਾਦਾਂ ਦੀ ਵਿੱਕਰੀ ਨਾਲ ਵਧੀ ਆਮਦਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਆਮਦਨ ‘ਚ ਵਾਧੇ ਬਾਰੇ ਬੀਤੇ ਦਿਨ ‘ਸੱਚ ਕਹੂੰ’ ‘ਚ ਛਪੀ ਇੱਕ ਖ਼ਬਰ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ ਸਰਕਾਰੀ ਬਿਆਨ ‘ਚ ਦਾਅਵਾ ਕੀਤਾ ਗਿਆ ਹੈ ਮੁੱਖ ਮੰਤਰੀ ਦੀ ਆਮਦਨ ‘ਚ ਵਾਧਾ ਤਨਖਾਹ ਕੁਝ ਲਾਭਾਂ ਤੇ ਜਾਇਦਾਦ ਵੇਚਣ ਨਾਲ ਹੋਇਆ ਹੈ, ਜਿਸ ਦਾ ਹਲਫੀਆ ਬਿਆਨ ‘ਚ ਜਿਕਰ ਸੰਭਵ ਨਹੀਂ ਸੀ
ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਆਮਦਨ ਵਿੱਚ ਸੱਤ ਗੁਣਾ ਵਾਧਾ ਉਨ੍ਹਾਂ ਦੀ ਤਨਖਾਹ, ਤਨਖਾਹ ਤੋਂ ਇਲਾਵਾ ਹੋਰ ਲਾਭਾਂ ਅਤੇ ਕੁਝ ਜਾਇਦਾਦਾਂ ਦੀ ਵਿਕਰੀ ਕਾਰਨ ਹੋਇਆ ਹੈ। ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਵੱਲੋਂ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਮੌਕੇ ਪੇਸ਼ ਕੀਤੇ ਫਾਰਮ 26 ਹਲਫੀਆ ਬਿਆਨ ਵਿੱਚ ਇਸ ਸਬੰਧੀ ਜ਼ਿਕਰ ਕਰਨ ਦੀ ਕੋਈ ਵਿਵਸਥਾ ਨਹੀਂ ਹੈ।
ਇਕ ਬੁਲਾਰੇ ਨੇ ਇਸ ਸਬੰਧੀ ਸਪਸ਼ਟ ਕਰਦੇ ਹੋਏ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਾਲ 2016-17 ਵਿੱਚ ਵਿਅਕਤੀਗਤ ਆਮਦਨ 12.14 ਲੱਖ ਸੀ। ਉਨ੍ਹਾਂ ਦੀ ਐਚ.ਯੂ.ਐਫ. ਆਮਦਨ ਕੋਈ ਵੀ ਨਹੀਂ ਸੀ। ਸਾਲ 2017-18 ਦੇ ਵਿੱਤੀ ਸਾਲ ਦੇ ਅੰਤ ਤੱਕ ਮੁੱਖ ਮੰਤਰੀ ਨੂੰ ਤਨਖਾਹ ਅਤੇ ਆਪਣੇ ਅਹੁਦੇ ਕਾਰਨ ਹੋਰ ਲਾਭਾਂ ਤੋਂ 81.43 ਲੱਖ ਆਮਦਨ ਹੋਈ, ਜਿਸ ਦੇ ਵਿੱਚ 72 ਲੱਖ ਦੀ ਸਾਲਾਨਾ ਤਨਖਾਹ ਅਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦਾ ਵਿਆਜ ਸ਼ਾਮਲ ਹੈ, ਜਿਸ ਨੂੰ ਉਨ੍ਹਾਂ ਦੀ ਆਮਦਨ ਟੈਕਸ ਦੀ ਰਿਟਰਨ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਉਨਾਂ ਨੂੰ 9.72 ਲੱਖ ਦੀ ਹੋਰ ਆਮਦਨ ਹੋਈ ਹੈ ਜੋ ਸਾਲ 2017-18 ਦੌਰਾਨ ਕਰਤਾ ਆਫ ਹਿੰਦੂ ਅਨਡਿਵਾਇਡਡ ਫੈਮਲੀ (ਐਚ.ਯੂ.ਐਫ.) ਵਜੋਂ ਹੋਈ ਹੈ। ਇਹ ਜਾਇਦਾਦ ਦੀ ਵਿਕਰੀ ਰਾਹੀਂ ਪੂੰਜੀ ਲਾਭ ਦੇ ਅੰਤਰ ਵਜੋਂ ਹੋਈ ਹੈ।
ਜਿੱਥੋਂ ਤੱਕ ਸੰਪਤੀ ਦੀ ਕੀਮਤ ਵਿੱਚ ਵਾਧੇ ਦਾ ਸਵਾਲ ਹੈ ਇਹ 48.29 ਕਰੋੜ ਤੋਂ ਵੱਧ ਕੇ 58.40 ਕਰੋੜ ਰੁਪਏ ਪਿਛਲੇ ਦੋ ਸਾਲਾਂ ਦੌਰਾਨ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਇਹ ਵਾਧਾ ਕੁਝ ਜਾਇਦਾਦਾਂ/ਜ਼ਮੀਨ ਦੀ ਵਿਕਰੀ ਦੇ ਨਤੀਜੇ ਵਜੋਂ ਹੋਇਆ ਹੈ।
ਬੁਲਾਰੇ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਦੀ ਵਿਕਰੀ ਦੇ ਵਿਰੁੱਧ ਪੇਸ਼ਗੀ ਰਕਮ ਪ੍ਰਾਪਤ ਕਰਨ ਵਜੋਂ 4 ਕਰੋੜ ਰੁਪਏ, ਪਟਿਆਲਾ ਦੇ ਬਹਾਦਰਗੜ੍ਹ ਪਿੰਡ ਵਿੱਚ ਐਚ.ਯੂ.ਐਫ. ਜ਼ਮੀਨ ਦੀ ਵਿਕਰੀ ਤੋਂ 5 ਕਰੋੜ ਰੁਪਏ, ਮਾਰਜ਼ੀ ਪਿੰਡ ਵਿੱਚ ਜ਼ਮੀਨ ਦੀ ਵਿਕਰੀ ਤੋਂ ਇੱਕ ਕਰੋੜ ਰੁਪਏ ਅਤੇ ਦੁਬਈ ਫਲੈਟ ਦੀ ਵਿਕਰੀ ਤੋਂ 1.25 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਇਨ੍ਹਾਂ ਵਿਕਰੀਆਂ ਦੇ ਸੰਦਰਭ ਵਿੱਚ ਸਿਸਵਾਂ ਪਿੰਡ ਵਿੱਚ ਜ਼ਮੀਨ ਦੀ ਖਰੀਦ ‘ਤੇ 3.71 ਕਰੋੜ ਰੁਪਏ ਅਤੇ ਇਸ ਜ਼ਮੀਨ ‘ਤੇ ਘਰ ਦੇ ਨਿਰਮਾਣ ਵਾਸਤੇ 4.71 ਕਰੋੜ ਰੁਪਏ ਖਰਚੇ ਹਨ।
ਇਹ ਸਾਰੇ ਵੇਰਵੇ ਮਾਰਚ 2018 ਨੂੰ ਖਤਮ ਹੋਏ ਸਾਲ ਲਈ ਪਹਿਲਾਂ ਦਰਜ ਕੀਤੀ ਗਈ ਆਮਦਨ ਕਰ ਰਿਟਰਨ ਵਿੱਚ ਦਿੱਤੇ ਗਏ ਹਨ। ਇਨ੍ਹਾਂ ਨੂੰ ਫਾਰਮ 26 ਵਿੱਚ ਪਰਨੀਤ ਕੌਰ ਵੱਲੋਂ ਦਰਜ ਹਲਫੀਆ ਬਿਆਨ ਵਿੱਚ ਨਹੀਂ ਦੱਸਿਆ ਗਿਆ। ਹਲਫੀਆ ਬਿਆਨ ਵਿੱਚ ਆਪਣੇ ਪਤੀ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਕੁੱਲ ਸੰਪਤੀ ਦਾ ਐਲਾਨ ਕਰਨਾ ਹੀ ਜ਼ਰੂਰੀ ਹੈ। ਜਾਇਦਾਦਾਂ ਦੀ ਵਿਕਰੀ ਤੇ ਸੰਪਤੀ ਨੂੰ ਦਰਸਾਉਣ ਵਾਲਾ ਕੋਈ ਕਾਲਮ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਰਮਨੀ ਦੇ ਹੈਮਬਰਗ ‘ਚ ਦਿੱਤੇ ਗਏ ਭਾਸ਼ਣ ‘ਚ ਬੇਰੁਜ਼ਗਾਰੀ ਨੂੰ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਜੋੜਨ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਪ੍ਰਧਾਨ ‘ਤੇ ਹਮਲਾ ਬੋਲਿਆ ਹੈ ਰਾਹੁਲ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦਿਆਂ ਦੋਸ਼ ਲਾਇਆ ਸੀ ਕਿ ਵਿਕਾਸ ਦੀ ਪ੍ਰਕਿਰਿਆ ਨਾਲ ਆਦਿਵਾਸੀਆਂ, ਦਲੀਤਾਂ ਤੇ ਘੱਟ ਗਿਣਤੀ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਜਿਸ ਦੇ ਖਤਰਨਾਕ ਸਿੱਟੇ ਹੋਣਗੇ।
ਭਾਜਪਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ‘ਤੇ ਪਲਟਵਾਰ ਕੀਤਾ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ”ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਈਐੱਸਆਈਐੱਸ ਦੀ ਸਥਾਪਨਾ ਨੂੰ ਨਿਆਂਸੰਗਤ ਠਹਿਰਾਉਣ ਦੀ ਗੱਲ ਸੁਣ ਕੇ ਭੈਅਭੀਤ ਹਾਂ ਇਸ ਤੋਂ ਇਲਾਵਾ ਰਾਹੁਲ ਗਾਂਧੀ ਇਹ ਵੀ ਕਹਿ ਰਹੇ ਹਨ ਕਿ ਜੇਕਰ ਮੋਦੀ ਜੀ ਦੇਸ਼ ਨੂੰ ਕੋਈ ਵਿਜਨ ਨਹੀਂ ਦਿੰਦੇ ਹਨ ਤਾਂ ਕੋਈ ਹੋਰ (ਆਈਐਸਆਈਐਸ) ਇਹ ਕੰਮ ਕਰ ਦੇਵੇਗਾ…ਬੇਭਰੋਗੀ…ਉਹ ਪੀਐੱਮ ਅਹੁਦੇ ਦੇ ਉਮੀਦਵਾਰ ਹਨ?
ਰਾਫੇਲ ਸੌਦੇ ਦਾ ਪੈਸਾ ਮੋਦੀ ਦੀ ਜੇਬ ‘ਚ ਗਿਆ
ਨਵੀਂ ਦਿੱਲੀ ਕਾਂਗਰਸ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਕਰਦਿਆਂ ਅੱਜ ਦੋਸ਼ ਲਾਇਆ ਕਿ ਇਸ ਸੌਦੇ ਨੂੰ ਇੱਕ ਉਦਯੋਗਪਤੀ ਦੇ ਲਈ ਬਦਲਿਆ ਗਿਆ ਤੇ ਇਸ ਦਾ ਲਾਭ ਸਿੱਧਾ ਮੋਦੀ ਦੀ ਜੇਬ ‘ਚ ਗਿਆ ਹੈ ਕਾਂਗਰਸ ਬੁਲਾਰੇ ਆਰ ਪੀ ਐਨ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੋਦੀ ਨੇ ਕਾਂਗਰਸ ਸਰਕਾਰ ਦੇ ਸਮੇਂ ਰਾਫੇਲ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਸੌਦੇ ਨੂੰ ਬਦਲ ਕੇ ਇੱਕ ਉਦਯੋਗਪਤੀ ਨੂੰ 130 ਲੱਖ ਕਰੋੜ ਰੁਪਏ ਦਾ ਕੰਮ ਦਿਵਾਇਆ ਹੈ ਇਹ ਸਭ ਇਸ ਗੱਲ ਨੂੰ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ ਕਿ ਇਸ ਉਦਯੋਗਪਤੀ ਦੀ ਕੰਪਨੀ ਨੂੰ ਇਸ ਖੇਤਰ ‘ਚ ਕੋਈ ਤਜ਼ਰਬਾ ਨਹੀਂ ਹੈ ਉਨ੍ਹਾਂ ਦੋਸ਼ ਲਾਇਆ ਕਿ ਇਸ ਉਦਯੋਗਪਤੀ ਨੇ ਜਹਾਜ਼ ਸੌਦਾ ਤੈਅ ਹੋਣ ਤੋਂ ਸਿਰਫ਼ 12 ਦਿਨ ਪਹਿਲਾਂ ਹੀ ਇਸ ਕੰਪਨੀ ਦਾ ਗਠਨ ਕੀਤਾ ਸੀ ਸਰਕਾਰ ਨੇ ਇਸ ਗੱਲ ‘ਤੇ ਵੀ ਧਿਆਨ ਨਹੀਂ ਦਿੱਤਾ ਕਿ ਉਦਯੋਗਪਤੀ ਦੀ ਕੰਪਨੀਆਂ ‘ਤੇ ਬੈਂਕਾਂ ਦਾ 45 ਹਜ਼ਾਰ ਕਰੋੜ ਰੁਪਏ ਦਾ ਕਰਜ਼ ਹੈ ਬੈਂਕਾਂ ਦਾ ਕਰਜ਼ ਮੋੜਨ ਦੀ ਬਜਾਇ ਉਸ ਨੇ ਰਾਫੇਲ ਸੌਦਾ ਹਾਸਲ ਕਰਨ ਲਈ ਇੱਕ ਨਵੀਂ ਕੰਪਨੀ ਦਾ ਗਠਨ ਕੀਤਾ।
ਸਰਕਾਰੀ ਦਫ਼ਤਰਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ | Atal Bihari Vajpayee
ਚੰਡੀਗੜ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਕੱਦਾਵਰ ਸ਼ਖਸੀਅਤ ਕਰਾਰ ਦਿੱਤਾ ਜੋ ਨੌਜਵਾਨ ਸਿਆਸਤਦਾਨਾਂ ਨੂੰ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿਆਸੀ ਮਾਰਗ ਅਪਨਾਉਣ ਲਈ ਪ੍ਰੇਰਿਤ ਕਰਨ ਵਾਸਤੇ ਸਦਾ ਚਾਨਣ ਮੁਨਾਰਾ ਰਹਿਣਗੇ। ਪੰਜਾਬ ਸਰਕਾਰ ਨੇ ਸ੍ਰੀ ਵਾਜਪਾਈ ਦੇ ਸਤਿਕਾਰ ‘ਚ ਸ਼ੁੱਕਰਵਰ ਨੂੰ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਹੋਰ ਜਨਤਕ ਅਦਾਰਿਆਂ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਭਾਰਤ ਸਰਕਾਰ ਦੀ ਤਰਜ਼ ‘ਤੇ ਸ੍ਰੀ ਵਾਜਪਾਈ ਦੀ ਯਾਦ ਵਿੱਚ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਵਾਜਪਾਈ ਜੀ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਅਤੇ ਸੁਲਝੇ ਹੋਏ ਇਨਸਾਨ ਸਨ। (Atal Bihari Vajpayee)
ਕੈਪਟਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਕ ਸੱਚੇ ਸਿਆਸਤਦਾਨ, ਮਹਾਨ ਵਿਦਵਾਨ, ਉੱਘੇ ਕਵੀ ਹੋਣ ਦੇ ਨਾਲ-ਨਾਲ ਲੱਖਾਂ ਦੇਸ਼ ਵਾਸੀਆਂ ਦੇ ਦਿਲਾਂ ਦੀ ਧੜਕਣ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਕੌਮੀ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਬਣਾ ਕੇ ਭਾਰਤੀ ਸਿਆਸਤ ਅਤੇ ਆਲਮੀ ਪੱਧਰ ‘ਤੇ ਆਪਣੀ ਅਮਿੱਟ ਛਾਪ ਛੱਡੀ।
ਕੁਲਭੂਸ਼ਨ ਜਾਧਵ ਮਾਮਲੇ ‘ਤੇ ਲੋਕ ਸਭਾ ‘ਚ ਬੋਲੀ ਸੁਸ਼ਮਾ |n Kulbhushan Jadhav Case
ਕਿਹਾ, ਪਾਕਿ ਨੇ ਨਹੀਂ ਕਿਹਾ ਪਤਨੀ ਦੇ ਜੁੱਤਿਆਂ ‘ਚ ਬੰਬ ਸੀ… | Kulbhushan Jadhav Case
ਨਵੀਂ ਦਿੱਲੀ (ਏਜੰਸੀ)। ਲੋਕ ਸਭਾ ‘ਚ ਸੁਸ਼ਮਾ ਸਵਰਾਜ ਨੇ ਪ੍ਰਗਟਾਇਆ ਕਿ ਇਸ ਗੱਲ ‘ਤੇ ਵਿਸ਼ੇਸ਼ ਤੌਰ ‘ਤੇ ਦੋਵਾਂ ਪੱਖਾਂ ‘ਤੇ ਸਹਿਮਤੀ ਪ੍ਰਗਟ ਕੀਤੀ ਗਈ ਸੀ ਕਿ ਮੀਡੀਆ ਨੂੰ ਕੁਲਭੂਸ਼ਣ ਜਾਧਵ ਦੇ ਪਰਿਵਾਰ ਦੇ ਕਰੀਬ ਆਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਪਰ ਪਾਕਿਸਤਾਨੀ ਮੀਡੀਆ ਉਨ੍ਹਾਂ ਦੇ ਨਜ਼ਦੀਕ ਹੀ ਨਹੀਂ ਆਇਆ, ਸਗੋਂ ਉਨ੍ਹਾਂ ਨੂੰ ਪੀੜਤ ਵੀ ਕੀਤਾ ਤੇ ਉਨ੍ਹਾਂ ‘ਤੇ ਤਾਅਨੇ ਮਾਰੇ ਵਿਦੇਸ਼ ਮੰਤਰੀ ਦੇ ਬਿਆਨ ਦੌਰਾਨ ਲੋਕਸਭਾ ‘ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਉੱਪ ਹਾਈਕਮਿਸ਼ਨਰ ਦੀ ਗੈਰ ਮੌਜ਼ੂਦਗੀ ‘ਚ ਜਾਧਵ ਨਾਲ ਉਸ ਦੀ ਮਾਂ ਤੇ ਪਤਨੀ ਦੀ ਮੁਲਾਕਾਤ ਸ਼ੁਰੂ ਹੋਈ ਇਸ ਦੌਰਾਨ ਮਾਂ ਤੇ ਪਤਨੀ ਦੇ ਕੱਪੜੇ ਬਦਲਵਾ ਦਿੱਤੇ ਗਏ ਸਨ ਜੇਕਰ ਉਨ੍ਹਾਂ ਦੇਖਿਆ ਹੁੰਦਾ ਕਿ ਪਰਿਵਾਰ ਦੇ ਮੈਂਬਰਾਂ ਦੇ ਕੱਪੜੇ ਬਦਲੇ ਜਾ ਰਹੇ ਹਨ, ਤਾਂ ਉਹ ਵਿਰੋਧ ਦਰਜ ਜ਼ਰੂਰ ਕਰਵਾਉਂਦੇ ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁੱਕਰ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਉਨ੍ਹਾਂ ਦੇ (ਕੁੱਲਭੂਸ਼ਣ ਜਾਧਵ ਦੀ ਪਤਨੀ) ਜੁੱਤੇ ‘ਚ ਇੱਕ ਬੰਬ ਸੀ!
ਇਹ ਵੀ ਪੜ੍ਹੋ : ਕੱਕਰ ’ਚ ਵੀ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਪੁੱਜੀ
ਜੇਕਰ ਸੁਰੱਖਿਆ ਕਾਰਨਾਂ ਕਰਕੇ ਜੁੱਤੇ ਲੁਹਾਏ ਗਏ, ਤਾਂ ਵਾਪਸ ਜਾਣ ‘ਤੇ ਉਨ੍ਹਾਂ ਨੂੰ ਜੁੱਤੇ ਮੋੜੜੇ ਚਾਹੀਦੇ ਸਨ ਪਰ ਨਹੀਂ ਉਨ੍ਹਾਂ ਨੇ ਕਰੂਰਤਾ ਦਿਖਾਈ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੁਲਭੂਸ਼ਣ ਜਾਧਵ ‘ਤੇ ਰਾਜ ਸਭਾ ‘ਚ ਬਿਆਨ ਦਿੰਦਿਆਂ ਕਿਹਾ ਕਿ ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਪ੍ਰੋਪੋਗੰਡਾ ਬਣਾਇਆ ਉਨ੍ਹਾਂ ਦੱਸਿਆ ਕਿ ਸਰਕਾਰ ਕੁਲਭੂਸ਼ਣ ਜਾਧਵ ਮਾਮਲੇ ਨੂੰ ਕੌਮਾਂਤਰੀ ਕੋਰਟ ਤੱਕ ਲੈ ਕੇ ਗਈ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਜਾਰੀ ਕੀਤੇ ਗਏ ਫਾਂਸੀ ਦੇ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ ਮੁਸ਼ਕਲ ਸਮੇਂ ‘ਚ ਸਰਕਾਰ ਨੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਅਸੀਂ ਪਰਿਵਾਰ ਦੇ ਮੈਂਬਰਾਂ ਦੀ ਜਾਧਵ ਨੂੰ ਮਿਲਣ ਦੀ ਇੱਛਾ ਨੂੰ ਪੂਰਾ ਕੀਤਾ ਪਰ ਇਸ ਮੁਲਾਕਾਤ ਦੌਰਾਨ ਪਾਕਿਸਾਤਨ ਨੇ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। (Kulbhushan Jadhav Case)
ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨੀ ਮੀਡੀਆ ਨੇ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਦੁਰਵਿਹਾਰ ਕੀਤਾ ਸਾਡੇ ਦਰਮਿਆਨ ਸਪੱਸ਼ਟ ਸਮਝੌਤਾ ਸੀ ਕਿ ਮੀਡੀਆ ਨੂੰ ਆਉਣ ਦੀ ਆਗਿਆ ਨਹੀਂ ਮਿਲੇਗੀ, ਪਰ ਇਸ ਸਮਝੌਤੇ ਦੀ ਉਲੰਘਣਾ ਹੋਈ ਕੁਲਭੂਸ਼ਣ ਨੇ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਕਿ ‘ਬਾਬਾ ਕਿਵੇਂ ਹਨ’ ਸੁਸ਼ਮਾ ਨੇ ਕਿਹਾ ਕਿ ਜਾਧਵ ਦੀ ਮਾਂ ਤੇ ਪਤਨੀ ਦੀ ਬਿੰਦੀ ਤੇ ਮੰਗਲਸੂਤਰ ਉਤਰਵਾ ਲਏ ਗਏ ਜਾਧਵ ਦੀ ਮਾਂ ਸਿਰਫ਼ ਸਾੜੀ ਪਹਿਨਦੀ ਹੈ, ਪਰ ਇਸ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਸਲਵਾਰ-ਕੁਰਤਾ ਪਹਿਨਣ ਲਈ ਮਜ਼ਬੂਰ ਕੀਤਾ ਗਿਆ ਇਨ੍ਹਾਂ ਦੋਵਾਂ ਸੁਹਾਗਣਾਂ ਨੂੰ ਇੱਕ ਵਿਧਵਾ ਦੀ ਤਰ੍ਹਾਂ ਪੇਸ਼ ਕੀਤਾ ਗਿਆ। (Kulbhushan Jadhav Case)
ਪੁੱਛਿਆ, ਕਿਉਂ ਬਦਲਵਾਏ ਕੱਪੜੇ? | Jadhav
ਨਵੀਂ ਦਿੱਲੀ (ਏਜੰਸੀ)। ਕਥਿਤ ਜਾਸੂਸੀ ਦੇ ਦੋਸ਼ਾਂ ‘ਚ ਫਾਂਸੀ ਦੀ ਸਜ਼ਾਯਾਫ਼ਤਾ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੀ ਬੀਤੇ ਦਿਨੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਤੋਂ ਬਾਅਦ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਇਸਲਾਮਾਬਾਦ ਵਿੱਚ ਕੁਲਭੂਸ਼ਣ ਦੇ ਪਰਿਵਾਰ ਨਾਲ ਕੀਤੀ ਗਈ ਬਦਸਲੂਕੀ ‘ਤੇ ਭਾਰਤ ਨੇ ਪਾਕਿਸਤਾਨ ਨੂੰ ਖਰੀਆਂ ਖੋਟੀਆਂ ਸੁਣਾਈਆਂ ਹਨ। ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇਨੇ ਕੁਲਭੂਸ਼ਣ ਜਾਧਵ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕੀਤੀ।  ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਦੇ ਕੱਪੜੇ ਬਦਲਵਾਏ ਗਏ, ਪ੍ਰੈਸ ਨੂੰ ਉਨ੍ਹਾਂ ਦੇ ਨੇੜੇ ਆਉਣ ਦਿੱਤਾ, ਨਾਲ ਹੀ ਕੁਲਭੂਸ਼ਣ ਯਾਦਵ ਨੂੰ ਉਨ੍ਰਾਂ ਦੇ ਪਰਾਵਰ ਨਾਲ ਮਰਾਠੀ ਵਿੱਚ ਗੱਲ ਵੀ ਨਹੀਂ ਕਰਨ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਇਸਲਾਮਾਬਾਦ ‘ਚ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਕੁਲਭੂਸ਼ਣ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ਦੌਰਾਨ ਦੋਵਾਂ ਵਿਚਕਾਰ ਸ਼ੀਸ਼ੇ ਦੀ ਕੰਧ ਬਣਵਾਈ ਗਈ ਸੀ। ਪਾਕਿਸਤਾਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓ ਵੀ ਵਾਇਰਲ ਕੀਤੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਧਵ ਦੀ ਮਾਂ ਤੇ ਪਤਨੀ ਦੀ ਤਸਵੀਰ ਨੂੰ ਟਵੀਟ ਕੀਤਾ, ਜਦੋਂ ਉਹ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਬੈਠੇ ਸਨ। ਜਾਧਵ ਨਾਲ ਹੋਈ ਮਿਲਣੀ ਦੌਰਾਨ ਇਸ ਤਸਵੀਰ ‘ਚ ਜਾਧਵ ਦੀ ਪਤਨੀ ਤੇ ਮਾਤਾ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਨਹੀਂ ਦਿਖਾਈ ਦੇ ਰਹੀਆਂ। ਜਾਣਕਾਰੀ ਦੇ ਅਨੁਸਾਰ ਇਸ ਕਿਸਮ ਦਾ ਕੋਈ ਨਿਯਮ ਨਹੀਂ ਹੁੰਦਾ, ਪਰ ਸਾਰੇ ਦੇਸ਼ਾਂ ਵਿੱਚ ਜਦੋਂ ਕਦੇ ਅਜਿਹੇ ਕੈਦੀ ਦੀ ਮੁਲਾਕਾਤ ਹੁੰਦੀ ਹੈ ਤਾਂ ਕੱਪੜੇ ਬਦਲਵਾ ਦਿੰਦੇ ਹਨ। ਇਨ੍ਹਾਂ ਮੁਲਾਕਾਤਾਂ ਵਿੱਚ ਇਹ ਡਰ ਰਹਿੰਦਾ ਹੈ ਕਿ ਪਰਿਵਾਰ ਵਾਲੇ ਕੈਦੀ ਨੂੰ ਕੋਈ ਇਹੋ ਜਹੀ ਚੀਜ਼ ਨਾ ਦੇ ਦੇਣ ਜਿਸ ਨਾਲ ਉਹ ਆਪਣੇ ਆਪ ਨੂੰ ਖਤਮ ਕਰ ਸਕੇ। (Jadhav)