T20 World Cup Final - Sach Kahoon Punjabi

T20 World Cup Final: ਭਾਰਤ ਦੀ ਬਾਦਸ਼ਾਹਤ ਜਾਰੀ, ਫਿਰ ਬਣਿਆ ਚੈਂਪੀਅਨ
ਫਾਈਨਲ ਮੁਕਾਬਲੇ ‘ਚ ਨਿਊਜੀਲੈਂਡ ਨੂੰ ਹਰਾ ਜਿੱਤਿਆ ਖਿਤਾਬ

ਲਗਾਤਾਰ ਦੂਜੀ ਵਾਰ ਭਾਰਤ ਬਣਿਆ ਚੈਂਪੀਅਨ

T20 World Cup Final: ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੀ20 ਵਿਸ਼ਵ ਕੱਪ (T20 World Cup 2026) ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 256 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਓਪਨਰ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਦੀਆਂ ਅਰਧਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਰਹੀਆਂ। T20 World Cup Final

ਇਹ ਖਬਰ ਵੀ ਪੜ੍ਹੋ : T20 World Cup Final: ਅਹਿਮਦਾਬਾਦ ਦੀ ਪਿੱਚ ਵੀ ਹੋਵੇਗੀ ਬੱਲੇਬਾਜ਼ੀ ਲਈ ਅਨੁਕੂਲ, ਰਿਚਰਡ ਇਲਿੰਗਵਰਥ ਕਰਨਗੇ ਫਾਈਨਲ ’ਚ ਅੰਪਾਇਰਿੰਗ

ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਨੇ ਵੀ ਤੇਜ਼ ਤਰਾਰ ਅਰਧਸੈਂਕੜੇ ਵਾਲੀ ਪਾਰੀ ਖੇਡੀ। ਆਖਰੀ ਓਵਰਾਂ ‘ਚ ਆਲਰਾਊਂਡਰ ਸਿ਼ਵਮ ਦੁੱਬੇ ਨੇ 8 ਗੇਂਦਾਂ ‘ਤੇ 26 ਦੌੜਾਂ ਦੀ ਪਾਰੀ ਖੇਡੀ। ਨਿਊਜੀਲੈਂਡ ਵੱਲੋਂ ਜਿਮੀ ਨੀਸ਼ਮ ਨੇ 3, ਮੈਟ ਹੈਨਰੀ ਤੇ ਰਚਿਨ ਰਵਿੰਦਰ ਨੇ 1-1 ਵਿਕਟ ਹਾਸਲ ਕੀਤੀ। ਜਵਾਬ ‘ਚ ਕੀਵੀਆਂ ਦੀ ਪੂਰੀ ਟੀਮ ਆਪਣੇ 20 ਓਵਰਾਂ ‘ਚ 159 ਦੌੜਾਂ ਹੀ ਬਣਾ ਸਕੀ। ਨਿਊਜੀਲੈਂਡ ਵੱਲੋਂ ਓਪਨਰ ਟਿਮ ਸੀਫਰਟ ਨੇ 52 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮਿਸ਼ੇਲ ਸੈਂਟਨਰ ਨੇ ਕਪਤਾਨੀ ਪਾਰੀ ਖੇਡੀ। ਹੋਰ ਕੋਈ ਵੀ ਕੀਵੀ ਬੱਲੇਬਾਜ਼ ਚੰਗੀ ਬੱਲੇਬਾਜ਼ੀ ਨਹੀਂ ਕਰ ਸਕਿਆ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਹਾਸਲ ਕੀਤੀਆਂ।ਅਕਸ਼ਰ ਪਟੇਲ ਨੇ 3 ਵਿਕਟਾਂ ਹਾਸਲ ਕੀਤੀਆਂ। T20 World Cup Final

ਭਾਰਤੀ ਪਾਰੀਆਂ ਵਿੱਚ ਬਣੇ ਖਾਸ ਰਿਕਾਰਡ

ਟੀਮ ਨੇ 7.2 ਓਵਰਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ, ਜੋ ਕਿ ਟੀ-20 ਵਿਸ਼ਵ ਕੱਪ ਦੇ ਨਾਕਆਊਟ ਮੈਚ ਵਿੱਚ ਕਿਸੇ ਵੀ ਟੀਮ ਦੁਆਰਾ ਬਣਾਈਆਂ ਗਈਆਂ ਸਭ ਤੋਂ ਤੇਜ਼ 100 ਦੌੜਾਂ ਹਨ।

ਭਾਰਤੀ ਟੀਮ ਨੇ ਪਾਵਰਪਲੇ ਵਿੱਚ ਵਿਸ਼ਵ ਕੱਪ ਦੇ ਸਭ ਤੋਂ ਵੱਧ ਸਕੋਰ ਦੀ ਬਰਾਬਰੀ ਕੀਤੀ। ਪਿਛਲਾ ਰਿਕਾਰਡ 92/1 ਸੀ, ਜੋ ਵੈਸਟ ਇੰਡੀਜ਼ ਨੇ 2024 ਵਿਸ਼ਵ ਕੱਪ ਵਿੱਚ ਬਣਾਇਆ ਸੀ।

ਸੈਮਸਨ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ। ਉਨ੍ਹਾਂ ਵੈਸਟ ਇੰਡੀਜ਼ ਦੇ ਮਾਰਲੋਨ ਸੈਮੂਅਲਜ਼ ਵੱਲੋਂ ਬਣਾਏ 85 ਦੌੜਾਂ ਦੇ ਰਿਕਾਰਡ ਨੂੰ ਤੋੜਿਆ।

T20 World Cup Final: ਟੀ20 ਵਿਸ਼ਵ ਕੱਪ ਫਾਈਨਲ, ਟੀਮ ਇੰਡੀਆ ਹੋਟਲ ਤੋਂ ਸਟੇਡੀਅਮ ਲਈ ਰਵਾਨਾ
ਹਰਭਜਨ ਸਿੰਘ ਬੋਲ, ਚੈਂਪੀਅਨ ਵਾਂਗ ਖੇਡਣਾ ਹੈ

ਸਮਾਪਤੀ ਸਮਾਰੋਹ ’ਚ ਰਿਕੀ ਮਾਰਟਿਨ ਕਰਨਗੇ ਪ੍ਰਦਰਸ਼ਨ

T20 World Cup Final: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਸਾਬਕਾ ਚੈਂਪੀਅਨ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਪ੍ਰਸ਼ੰਸਕ ਪਹਿਲਾਂ ਹੀ ਸਟੇਡੀਅਮ ’ਚ ਦਾਖਲ ਹੋਣਾ ਸ਼ੁਰੂ ਕਰ ਚੁੱਕੇ ਹਨ। ਟਾਸ ਤੋਂ ਪਹਿਲਾਂ, ਸਮਾਪਤੀ ਸਮਾਰੋਹ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਅੰਤਰਰਾਸ਼ਟਰੀ ਪੌਪ ਸਟਾਰ ਰਿੱਕੀ ਮਾਰਟਿਨ, ਸੁਖਵੀਰ ਸਿੰਘ ਤੇ ਫਾਲਗੁਨੀ ਪਾਠਕ ਪ੍ਰਦਰਸ਼ਨ ਕਰਨਗੇ। ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ, ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ, ਅਤੇ ਭਾਰਤੀ ਕੋਚ ਗੌਤਮ ਗੰਭੀਰ ਦੀ ਪਤਨੀ ਨਤਾਸ਼ਾ ਤੇ ਧੀਆਂ ਮੈਚ ਦੇਖਣ ਲਈ ਅਹਿਮਦਾਬਾਦ ਪਹੁੰਚੀਆਂ ਹਨ। ਉਜੈਨ ਦੇ ਮਹਾਕਾਲ ਮੰਦਰ ’ਚ ਭਾਰਤੀ ਟੀਮ ਦੀ ਜਿੱਤ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ। ਸਾਬਕਾ ਸਪਿਨਰ ਹਰਭਜਨ ਸਿੰਘ ਨੇ ਮੈਚ ਤੋਂ ਪਹਿਲਾਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ, ਟੀਮ ਇੰਡੀਆ ਨੂੰ ਕਿਹਾ, ‘ਸਾਨੂੰ ਚੈਂਪੀਅਨਾਂ ਵਾਂਗ ਖੇਡਣਾ ਪਵੇਗਾ।’

ਇਹ ਖਬਰ ਵੀ ਪੜ੍ਹੋ : Women 1000 RS Scheme: ਪੰਜਾਬ ਦੀਆਂ ਔਰਤਾਂ ਨੂੰ ਬਜ਼ਟ ’ਚ ਮਿਲਿਆ ਤੋਹਫ਼ਾ, 1000 ਰੁਪਏ ਵਾਲੀ ਗਰੰਟੀ ਹੋਈ ਪੂਰੀ, ਹੁਣ 15…

ਭਾਰਤ ਕੋਲ ਤਿੰਨ ਵੱਡੇ ਰਿਕਾਰਡ ਬਣਾਉਣ ਦਾ ਮੌਕਾ

ਤੀਜਾ ਖਿਤਾਬ : ਭਾਰਤ ਤਿੰਨ ਵਾਰ ਟਰਾਫੀ ਜਿੱਤਣ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ।

ਟਾਈਟਲ ਡਿਫੈਂਸ : ਭਾਰਤ ਲਗਾਤਾਰ ਦੂਜੀ ਵਾਰ ਟਰਾਫੀ ਜਿੱਤਣ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ।

ਮੇਜ਼ਬਾਨ ਦੇਸ਼ : ਭਾਰਤ ਘਰੇਲੂ ਧਰਤੀ ’ਤੇ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਵੀ ਬਣ ਸਕਦਾ ਹੈ।

ਇਹ ਮੈਚ ਬੱਲੇਬਾਜ਼ੀ-ਅਨੁਕੂਲ ਪਿੱਚ ’ਤੇ ਖੇਡਿਆ ਜਾਵੇਗਾ | T20 World Cup Final

ਫਾਈਨਲ ਮੈਚ ਬੱਲੇਬਾਜ਼ੀ-ਅਨੁਕੂਲ ਪਿੱਚ ’ਤੇ ਖੇਡਿਆ ਜਾਵੇਗਾ। ਰਿਪੋਰਟਾਂ ਅਨੁਸਾਰ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਨਵੀਂ ਪਿੱਚ ਦੀ ਵਰਤੋਂ ਕੀਤੀ ਜਾਵੇਗੀ, ਜਿੱਥੇ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਇੱਕ ਮੈਚ ਖੇਡਿਆ ਗਿਆ ਸੀ। ਪਿੱਚ ਕਾਲੀ ਤੇ ਲਾਲ ਮਿੱਟੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਸੀ। ਇੱਥੇ ਗੇਂਦ ਬਹੁਤ ਘੱਟ ਘੁੰਮੇਗੀ, ਪਰ ਯਕੀਨੀ ਤੌਰ ’ਤੇ ਗਤੀ ਤੇ ਉਛਾਲ ਪ੍ਰਦਾਨ ਕਰੇਗੀ। ਹਾਲਾਂਕਿ, ਇਸ ਨਾਲ ਬੱਲੇਬਾਜ਼ਾਂ ਨੂੰ ਹੀ ਫਾਇਦਾ ਹੋਵੇਗਾ।

ਇੱਥੇ ਖੇਡੇ ਗਏ 14 ਟੀ-20 ਅੰਤਰਰਾਸ਼ਟਰੀ ਮੈਚਾਂ ’ਚ, ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਅੱਠ ਵਾਰ ਜਿੱਤ ਹਾਸਲ ਕੀਤੀ ਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਪੰਜ ਵਾਰ ਜਿੱਤ ਹਾਸਲ ਕੀਤੀ, ਜਦੋਂ ਕਿ ਇੱਕ ਮੈਚ ਟਾਈ ਰਿਹਾ। 234 ਦੌੜਾਂ ਇਸ ਮੈਦਾਨ ’ਤੇ ਸਭ ਤੋਂ ਵੱਧ ਸਕੋਰ ਹੈ, ਜੋ ਭਾਰਤ ਨੇ 2023 ’ਚ ਨਿਊਜ਼ੀਲੈਂਡ ਵਿਰੁੱਧ ਬਣਾਇਆ ਸੀ। ਸ਼ੁਭਮਨ ਗਿੱਲ ਨੇ ਉੱਥੇ ਸੈਂਕੜਾ ਲਾਇਆ ਸੀ, ਤੇ ਨਿਊਜ਼ੀਲੈਂਡ 66 ਦੌੜਾਂ ’ਤੇ ਆਲ ਆਊਟ ਹੋ ਗਿਆ।

ਮੌਜ਼ੂਦਾ ਵਿਸ਼ਵ ਕੱਪ ’ਚ ਇੱਥੇ ਛੇ ਮੈਚ ਖੇਡੇ ਗਏ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਤਿੰਨ ਮੈਚ ਜਿੱਤੇ ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਦੋ ਜਿੱਤੇ। ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਵਿਚਕਾਰ ਇੱਕ ਮੈਚ ਟਾਈ ਰਿਹਾ, ਪਰ ਦੱਖਣੀ ਅਫਰੀਕਾ ਨੇ ਇਹ ਮੈਚ ਦੋਹਰੇ ਸੁਪਰ ਓਵਰ ’ਚ ਜਿੱਤਿਆ।

ਭਾਰਤ ਨੇ ਇਸ ਵਿਸ਼ਵ ਕੱਪ ਵਿੱਚ ਅਹਿਮਦਾਬਾਦ ਦੇ ਮੈਦਾਨ ’ਤੇ ਦੋ ਮੈਚ ਖੇਡੇ ਹਨ। ਉਨ੍ਹਾਂ ਨੇ ਗਰੁੱਪ ਪੜਾਅ ਵਿੱਚ ਨੀਦਰਲੈਂਡਜ਼ ਵਿਰੁੱਧ ਜਿੱਤ ਹਾਸਲ ਕੀਤੀ ਤੇ ਸੁਪਰ 8 ਪੜਾਅ ਵਿੱਚ ਦੱਖਣੀ ਅਫਰੀਕਾ ਵਿਰੁੱਧ ਹਾਰ ਗਈ। ਦੂਜੇ ਪਾਸੇ, ਨਿਊਜ਼ੀਲੈਂਡ ਇੱਥੇ ਆਪਣਾ ਦੂਜਾ ਮੈਚ ਖੇਡੇਗਾ, ਉਹ ਵੀ ਦੱਖਣੀ ਅਫਰੀਕਾ ਤੋਂ ਹਾਰ ਗਿਆ ਸੀ।

ਭਾਰਤ ਨੇ ਅਹਿਮਦਾਬਾਦ ’ਚ 10 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਸੱਤ ਜਿੱਤੇ ਹਨ ਤੇ ਤਿੰਨ ਹਾਰੇ ਹਨ। ਨਿਊਜ਼ੀਲੈਂਡ ਨੇ ਇੱਥੇ ਦੋ ਟੀ-20 ਮੈਚ ਖੇਡੇ ਹਨ, ਦੋਵੇਂ ਹਾਰੇ ਹਨ। ਭਾਰਤ ਤੇ ਨਿਊਜ਼ੀਲੈਂਡ 2023 ਵਿੱਚ ਇਸ ਮੈਦਾਨ ’ਤੇ ਇੱਕ ਵਾਰ ਟਕਰਾ ਚੁੱਕੇ ਹਨ, ਜਿਸ ’ਚ ਭਾਰਤ ਨੇ 168 ਦੌੜਾਂ ਨਾਲ ਜਿੱਤ ਹਾਸਲ ਕੀਤੀ ਹੈ।

ਧੋਨੀ ਅਹਿਮਦਾਬਾਦ ਪਹੁੰਚੇ | T20 World Cup Final

ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ ਤੇ ਰੋਹਿਤ ਸ਼ਰਮਾ ਸਮੇਤ ਕਈ ਨਾਮਵਰ ਖਿਡਾਰੀ ਫਾਈਨਲ ਵੇਖਣ ਲਈ ਅਹਿਮਦਾਬਾਦ ਪਹੁੰਚੇ ਹਨ। ਆਈਸੀਸੀ ਚੇਅਰਮੈਨ ਜੈ ਸ਼ਾਹ ਵੀ ਮੈਚ ਦੌਰਾਨ ਨਰਿੰਦਰ ਮੋਦੀ ਸਟੇਡੀਅਮ ’ਚ ਮੌਜ਼ੂਦ ਰਹਿਣਗੇ।

ਅਹਿਮਦਾਬਾਦ ’ਚ ਮੀਂਹ ਦੀ ਕੋਈ ਉਮੀਦ ਨਹੀਂ

ਐਤਵਾਰ ਨੂੰ ਅਹਿਮਦਾਬਾਦ ’ਚ ਬਹੁਤ ਗਰਮੀ ਹੋਵੇਗੀ। ਮੀਂਹ ਦੀ ਸੰਭਾਵਨਾ ਨਹੀਂ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਸਕਦਾ ਹੈ, ਜਦੋਂ ਕਿ ਰਾਤ ਦਾ ਤਾਪਮਾਨ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

ਫਾਈਨਲ ਲਈ ਰਿਜ਼ਰਵ ਡੇ | T20 World Cup Final

ਜਦੋਂ ਕਿ ਫਾਈਨਲ ਵਾਲੇ ਦਿਨ ਅਹਿਮਦਾਬਾਦ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਆਈਸੀਸੀ ਨੇ ਰਿਜ਼ਰਵ ਡੇ ਨਿਰਧਾਰਤ ਕੀਤਾ ਹੈ। ਜੇਕਰ ਮੈਚ 8 ਮਾਰਚ ਨੂੰ ਪੂਰਾ ਨਹੀਂ ਹੋ ਸਕਦਾ, ਤਾਂ ਮੈਚ ਸੋਮਵਾਰ, 9 ਮਾਰਚ ਨੂੰ ਰਿਜ਼ਰਵ ਡੇ ’ਤੇ ਖੇਡਿਆ ਜਾਵੇਗਾ। ਜੇਕਰ ਫਾਈਨਲ ਰਿਜ਼ਰਵ ਡੇ ’ਤੇ ਵੀ ਨਹੀਂ ਖੇਡਿਆ ਜਾ ਸਕਦਾ, ਤਾਂ ਨਿਯਮਾਂ ਅਨੁਸਾਰ ਟਰਾਫੀ ਦੋਵਾਂ ਟੀਮਾਂ ਵਿਚਕਾਰ ਸਾਂਝੀ ਕੀਤੀ ਜਾਵੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਵਰੁਣ ਚੱਕਰਵਰਤੀ।

ਨਿਊਜ਼ੀਲੈਂਡ : ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕਕੋਂਚੀ, ਮੈਟ ਹੈਨਰੀ, ਜਿੰਮੀ ਨੀਸ਼ਮ ਤੇ ਲੌਕੀ ਫਰਗੂਸਨ।

ਰਿਚਰਡ ਇਲਿੰਗਵਰਥ ਅੰਪਾਇਰਿੰਗ ਕਰਨਗੇ

ਆਈਸੀਸੀ ਨੇ ਫਾਈਨਲ ਲਈ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਦੇ ਰਿਚਰਡ ਇਲਿੰਗਵਰਥ ਅਤੇ ਐਲੇਕਸ ਵਾਰਫ ਮੈਦਾਨੀ ਅੰਪਾਇਰ ਹੋਣਗੇ। ਦੋਵਾਂ ਨੇ ਪਹਿਲੇ ਸੈਮੀਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਇਲਿੰਗਵਰਥ ਨੇ ਕ੍ਰਿਸ ਗੈਫਨੀ ਨਾਲ 2024 ਟੀ-20 ਵਿਸ਼ਵ ਕੱਪ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਉਸਨੇ ਪਿਛਲੇ ਇੱਕ ਰੋਜ਼ਾ ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਦੱਖਣੀ ਅਫਰੀਕਾ ਦੇ ਅੱਲਾਹੂਦੀਨ ਪਾਲੇਕਰ ਤੀਜੇ ਅੰਪਾਇਰ ਹੋਣਗੇ, ਜਦੋਂ ਕਿ ਐਡਰੀਅਨ ਹੋਲਸਟੌਕ ਚੌਥੇ ਅੰਪਾਇਰ ਵਜੋਂ ਕੰਮ ਕਰਨਗੇ। ਅਸਟਰੇਲੀਆ ਦੇ ਐਂਡੀ ਪਾਈਕ੍ਰਾਫਟ ਮੈਚ ਰੈਫਰੀ ਹੋਣਗੇ। ਉਸਨੇ ਏਸ਼ੀਆ ਕੱਪ ਫਾਈਨਲ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਅੰਪਾਇਰਿੰਗ ਕੀਤੀ।

T20 World Cup Final: ਅਹਿਮਦਾਬਾਦ ਦੀ ਪਿੱਚ ਵੀ ਹੋਵੇਗੀ ਬੱਲੇਬਾਜ਼ੀ ਲਈ ਅਨੁਕੂਲ, ਰਿਚਰਡ ਇਲਿੰਗਵਰਥ ਕਰਨਗੇ ਫਾਈਨਲ ’ਚ ਅੰਪਾਇਰਿੰਗ
ਸਪਿਨ ਘੱਟ, ਗਤੀ ਤੇ ਉਛਾਲ ਮਿਲੇਗਾ ਜ਼ਿਆਦਾ | T20 World Cup Final

T20 World Cup Final: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਟੀ-20 ਵਿਸ਼ਵ ਕੱਪ ਦਾ ਫਾਈਨਲ ਬੱਲੇਬਾਜ਼ੀ-ਅਨੁਕੂਲ ਪਿੱਚ ’ਤੇ ਖੇਡਿਆ ਜਾਵੇਗਾ। ਜਾਣਕਾਰੀ ਮੁਤਾਬਕ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਨਵੀਂ ਪਿੱਚ ਦੀ ਵਰਤੋਂ ਕੀਤੀ ਜਾਵੇਗੀ, ਜਿੱਥੇ ਟੂਰਨਾਮੈਂਟ ’ਚ ਪਹਿਲਾਂ ਇੱਕ ਮੈਚ ਖੇਡਿਆ ਗਿਆ ਸੀ। ਪਿੱਚ ਕਾਲੀ ਤੇ ਲਾਲ ਮਿੱਟੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ। ਇੱਥੇ ਗੇਂਦ ਬਹੁਤ ਘੱਟ ਘੁੰਮੇਗੀ, ਪਰ ਯਕੀਨੀ ਤੌਰ ’ਤੇ ਗਤੀ ਤੇ ਉਛਾਲ ਮਿਲੇਗਾ। ਹਾਲਾਂਕਿ, ਇਸ ਨਾਲ ਬੱਲੇਬਾਜ਼ਾਂ ਨੂੰ ਹੀ ਫਾਇਦਾ ਹੋਵੇਗਾ। ਟਾਈਟਲ ਮੈਚ 8 ਮਾਰਚ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਆਈਸੀਸੀ ਨੇ ਕਿਹਾ ਕਿ ਇੰਗਲੈਂਡ ਦੇ ਰਿਚਰਡ ਇਲਿੰਗਵਰਥ ਤੇ ਐਲੇਕਸ ਵਾਰਫ ਅੰਪਾਇਰਿੰਗ ਕਰਨਗੇ।

ਇਹ ਖਬਰ ਵੀ ਪੜ੍ਹੋ : US Iran Conflict: ਅਮਰੀਕਾ ਦੀ ਚਿਤਾਵਨੀ, ਅੱਜ ਰਾਤ ਈਰਾਨ ’ਤੇ ਹੋਵੇਗਾ ਸਭ ਤੋਂ ਵੱਡਾ ਹਮਲਾ

ਦੂਜੇ ਸੈਮੀਫਾਈਨਲ ’ਚ ਵੀ ਅਹਿਮਦਾਬਾਦ ਵਰਗੀ ਪਿੱਚ ਸੀ

ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਕੋਲਕਾਤਾ ’ਚ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ ਸੀ। ਪਿੱਚ ਬੱਲੇਬਾਜ਼ੀ-ਅਨੁਕੂਲ ਸੀ, ਪਰ ਪਹਿਲੀ ਪਾਰੀ ਨੇ ਗੇਂਦਬਾਜ਼ਾਂ ਦੀ ਵੀ ਮਦਦ ਕੀਤੀ। ਦੱਖਣੀ ਅਫਰੀਕਾ ਸਿਰਫ਼ 169 ਦੌੜਾਂ ਹੀ ਬਣਾ ਸਕਿਆ, ਜਦੋਂ ਕਿ ਨਿਊਜ਼ੀਲੈਂਡ ਨੇ ਸਿਰਫ਼ ਇੱਕ ਵਿਕਟ ਦੇ ਨੁਕਸਾਨ ’ਤੇ 12.5 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਦੂਜਾ ਸੈਮੀਫਾਈਨਲ ਭਾਰਤ ਤੇ ਇੰਗਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਇੱਥੇ ਪਿੱਚ ਦੋਵਾਂ ਪਾਰੀਆਂ ’ਚ ਬੱਲੇਬਾਜ਼ੀ ਲਈ ਬਹੁਤ ਆਸਾਨ ਸੀ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 253 ਦੌੜਾਂ ਬਣਾਈਆਂ। ਇੰਗਲੈਂਡ ਨੇ ਹਾਰ ਨਹੀਂ ਮੰਨੀ, ਭਾਰਤ ਦੇ 246 ਦੌੜਾਂ ਦੇ ਨੇੜੇ ਪਹੁੰਚ ਗਿਆ। 40 ਓਵਰਾਂ ਦੇ ਮੈਚ ’ਚ 499 ਦੌੜਾਂ ਬਣੀਆਂ। ਫਾਈਨਲ ’ਚ ਵੀ ਇਸੇ ਤਰ੍ਹਾਂ ਦੀ ਪਿੱਚ ਦੀ ਉਮੀਦ ਹੈ।

ਕਾਲੀ ਤੇ ਲਾਲ ਮਿੱਟੀ ਨੂੰ ਹੈ ਮਿਲਾਇਆ | T20 World Cup Final

ਅਹਿਮਦਾਬਾਦ ’ਚ ਫਾਈਨਲ ਲਈ ਪਿੱਚ ਕਾਲੀ ਤੇ ਲਾਲ ਮਿੱਟੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਸੀ। ਸੈਮੀਫਾਈਨਲ ਦੌਰਾਨ ਵਾਨਖੇੜੇ ਸਟੇਡੀਅਮ ’ਚ ਵੀ ਇਸੇ ਤਰ੍ਹਾਂ ਦੀ ਪਿੱਚ ਦੀ ਵਰਤੋਂ ਕੀਤੀ ਗਈ ਸੀ। ਸਪਿਨਰਾਂ ਨੂੰ ਫਾਈਨਲ ’ਚ ਮਦਦ ਮਿਲਣ ਦੀ ਸੰਭਾਵਨਾ ਘੱਟ ਹੋਵੇਗੀ, ਤੇਜ਼ ਗੇਂਦਬਾਜ਼ਾਂ ਲਈ ਚੰਗੀ ਉਛਾਲ ਹੋਵੇਗੀ, ਪਰ ਇਸ ਨਾਲ ਬੱਲੇਬਾਜ਼ੀ ਬਹੁਤ ਆਸਾਨ ਹੋ ਜਾਵੇਗੀ। ਪਹਿਲੀ ਪਾਰੀ ’ਚ 200 ਦੌੜਾਂ ਤੋਂ ਵੱਧ ਦਾ ਸਕੋਰ ਜਿੱਤ ਦਾ ਇੱਕੋ ਇੱਕ ਮੌਕਾ ਹੈ।

ਫਾਈਨਲ ਦੀ ਪਿੱਚ ’ਤੇ ਇੱਕ ਹੀ ਮੈਚ ਹੋਇਆ

ਫਾਈਨਲ ਲਈ ਪਿੱਚ ਮੁਕਾਬਲਤਨ ਤਾਜ਼ਾ ਹੋਵੇਗੀ, ਕਿਉਂਕਿ ਟੂਰਨਾਮੈਂਟ ਦਾ ਇੱਕੋ ਇੱਕ ਮੈਚ ਇੱਥੇ ਲਗਭਗ ਇੱਕ ਮਹੀਨਾ ਪਹਿਲਾਂ, 9 ਫਰਵਰੀ ਨੂੰ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਦੱਖਣੀ ਅਫਰੀਕਾ ਨੇ ਸਿਰਫ਼ ਚਾਰ ਵਿਕਟਾਂ ਦੇ ਨੁਕਸਾਨ ’ਤੇ 213 ਦੌੜਾਂ ਬਣਾਈਆਂ। ਜਵਾਬ ’ਚ ਕੈਨੇਡਾ ਸਿਰਫ਼ 156 ਦੌੜਾਂ ਹੀ ਬਣਾ ਸਕਿਆ। ਅਹਿਮਦਾਬਾਦ ’ਚ ਕੈਨੇਡਾ-ਅਫਰੀਕਾ ਮੈਚ ਤੋਂ ਬਾਅਦ ਪੰਜ ਮੈਚ ਖੇਡੇ ਗਏ ਸਨ, ਪਰ ਫਾਈਨਲ ਲਈ ਵਰਤੀ ਗਈ ਪਿੱਚ ਦੀ ਵਰਤੋਂ ਉਨ੍ਹਾਂ ਵਿੱਚੋਂ ਕਿਸੇ ’ਚ ਵੀ ਨਹੀਂ ਕੀਤੀ ਗਈ। ਹਾਲਾਂਕਿ, ਉਨ੍ਹਾਂ ਪਿੱਚਾਂ ’ਤੇ 200 ਦੌੜਾਂ ਬਣਾਈਆਂ ਗਈਆਂ। ਪਹਿਲੀ ਪਾਰੀ ਦਾ ਔਸਤ ਸਕੋਰ 184 ਸੀ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਦੋ ਵਾਰ ਜਿੱਤ ਹਾਸਲ ਕੀਤੀ, ਜਦੋਂ ਕਿ ਇੱਕ ਨਤੀਜਾ ਸੁਪਰ ਓਵਰ ’ਚ ਆਇਆ।

ਰਿਚਰਡ ਇਲਿੰਗਵਰਥ ਹੋਣਗੇ ਅੰਪਾਇਰ | T20 World Cup Final

ਆਈਸੀਸੀ ਨੇ ਫਾਈਨਲ ਲਈ ਅਧਿਕਾਰੀਆਂ ਦਾ ਐਲਾਨ ਵੀ ਕੀਤਾ ਹੈ। ਇੰਗਲੈਂਡ ਦੇ ਰਿਚਰਡ ਇਲਿੰਗਵਰਥ ਤੇ ਐਲੇਕਸ ਵਾਰਫ ਮੈਦਾਨੀ ਅੰਪਾਇਰ ਹੋਣਗੇ। ਦੋਵੇਂ ਪਹਿਲੇ ਸੈਮੀਫਾਈਨਲ ’ਚ ਵੀ ਅੰਪਾਇਰ ਸਨ। ਇਲਿੰਗਵਰਥ ਨੇ ਕ੍ਰਿਸ ਗੈਫਨੀ ਨਾਲ 2024 ਟੀ-20 ਵਿਸ਼ਵ ਕੱਪ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਉਸਨੇ ਪਿਛਲੇ ਇੱਕ ਰੋਜ਼ਾ ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਫਾਈਨਲ ’ਚ ਵੀ ਅੰਪਾਇਰਿੰਗ ਕੀਤੀ ਸੀ। ਦੱਖਣੀ ਅਫਰੀਕਾ ਦੇ ਅੱਲਾਹੂਦੀਨ ਪਾਲੇਕਰ ਤੀਜੇ ਅੰਪਾਇਰ ਹੋਣਗੇ, ਜਦੋਂ ਕਿ ਐਡਰੀਅਨ ਹੋਲਸਟੌਕ ਚੌਥੇ ਅੰਪਾਇਰ ਵਜੋਂ ਕੰਮ ਕਰਨਗੇ। ਅਸਟਰੇਲੀਆ ਦੇ ਐਂਡੀ ਪਾਈਕ੍ਰਾਫਟ ਮੈਚ ਰੈਫਰੀ ਹੋਣਗੇ। ਉਸਨੇ ਏਸ਼ੀਆ ਕੱਪ ਫਾਈਨਲ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਅੰਪਾਇਰਿੰਗ ਕੀਤੀ। T20 World Cup Final

New Zealand Vs South Africa: ਮਹਿਲਾ ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ, ਕੌਣ ਬਣੇਗਾ ਚੈਂਪੀਅਨ, ਫੈਸਲਾ ਅੱਜ
ਮਹਿਲਾ ਟੀ20 ਵਿਸ਼ਵ ਕੱਪ 2024 ਦਾ ਫਾਈਨਲ ਅੱਜ

ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਆਹਮੋ-ਸਾਹਮਣੇ ਹੋਣਗੇ ਨਿਊਜੀਲੈਂਡ ਤੇ ਦੱਖਣੀ ਅਰਫੀਕਾ

ਸਪੋਰਟਸ ਡੈਸਕ। New Zealand Vs South Africa: ਮਹਿਲਾ ਟੀ-20 ਵਿਸ਼ਵ ਕੱਪ ਨੂੰ ਇਸ ਵਾਰ ਨਵਾਂ ਚੈਂਪੀਅਨ ਮਿਲੇਗਾ। ਇਸ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅੱਜ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਵਿਚਕਾਰ ਪਹਿਲੀ ਵਾਰ ਫਾਈਨਲ ਖੇਡਿਆ ਜਾਵੇਗਾ। ਕੀਵੀ ਟੀਮ 14 ਸਾਲ ਬਾਅਦ ਫਾਈਨਲ ’ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 2009 ਤੇ 2010 ਦੋਵਾਂ ਵਿਸ਼ਵ ਕੱਪਾਂ ਦੇ ਫਾਈਨਲ ’ਚ ਪਹੁੰਚੀ ਸੀ। ਪਰ ਦੋਵੇਂ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਲਗਾਤਾਰ ਦੂਜੀ ਵਾਰ ਫਾਈਨਲ ਖੇਡੇਗਾ, 2023 ’ਚ ਉਸ ਨੂੰ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹੁਣ ਮੈਚ ਸਬੰਧੀ ਜਾਣਕਾਰੀ | New Zealand Vs South Africa

ਟੂਰਨਾਮੈਂਟ : ਮਹਿਲਾ ਟੀ20 ਵਿਸ਼ਵ ਕੱਪ 2024

ਮੈਚ : ਮੈਚ ਨੰਬਰ 23, ਫਾਈਨਲ ਮੁਕਾਬਲਾ

ਟੀਮਾਂ : ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ

ਕਦੋਂ : 20 ਅਕਤੂਬਰ

ਸਟੇਡੀਅਮ : ਦੁਬਈ ਕ੍ਰਿਕੇਟ ਸਟੇਡੀਅਮ

ਟਾਸ : ਸ਼ਾਮ 7 ਵਜੇ

ਮੈਚ ਸ਼ੁਰੂ : ਸ਼ਾਮ 7:30 ਵਜੇ

ਦੱਖਣੀ ਅਫਰੀਕਾ ਸਾਹਮਣੇ ਨਿਊਜ਼ੀਲੈਂਡ ਮਜ਼ਬੂਤ

ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਟੀ-20 ਕ੍ਰਿਕਟ ’ਚ ਦੱਖਣੀ ਅਫਰੀਕਾ ’ਤੇ ਦਬਦਬਾ ਬਣਾ ਕੇ ਰੱਖਿਆ ਹੈ। ਦੋਵਾਂ ਵਿਚਕਾਰ 2009 ਤੋਂ ਹੁਣ ਤੱਕ 16 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਨਿਊਜ਼ੀਲੈਂਡ ਨੇ 11 ਮੈਚ ਜਿੱਤੇ ਤੇ ਦੱਖਣੀ ਅਫਰੀਕਾ ਨੇ ਸਿਰਫ 4 ਮੈਚ ਜਿੱਤੇ। ਜਦਕਿ ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦੇ ਨਾਲ ਹੀ ਮਹਿਲਾ ਟੀ-20 ਵਿਸ਼ਵ ਕੱਪ ’ਚ ਦੋਵਾਂ ਵਿਚਾਲੇ 5 ਮੈਚ ਹੋਏ। ਇਸ ’ਚ ਕੀਵੀ ਟੀਮ ਨੇ 3 ਮੈਚ ਜਿੱਤੇ ਤੇ ਦੱੱਖਣੀ ਅਫਰੀਕਾ ਨੇ 2 ਮੈਚ ਜਿੱਤੇ।

ਪਿਚ ਰਿਪੋਰਟ ਤੇ ਰਿਕਾਰਡ | New Zealand Vs South Africa

ਇਸ ਵਿਸ਼ਵ ਕੱਪ ਦਾ ਫਾਈਨਲ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਣਾ ਹੈ। ਇੱਥੋਂ ਦੀ ਪਿੱਚ ਬੱਲੇਬਾਜ਼ਾਂ ਦੀ ਮਦਦ ਕਰਦੀ ਹੈ। ਇਸ ਸਟੇਡੀਅਮ ’ਚ ਹੁਣ ਤੱਕ 16 ਮਹਿਲਾ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 6 ਮੈਚ ਜਿੱਤੇ ਹਨ ਤੇ ਪਿੱਛਾ ਕਰਨ ਵਾਲੀ ਟੀਮ ਨੇ 10 ਮੈਚ ਜਿੱਤੇ ਹਨ।

ਮੌਸਮ ਸਬੰਧੀ ਜਾਣਕਾਰੀ | New Zealand Vs South Africa

ਐਤਵਾਰ ਨੂੰ ਦੁਬਈ ’ਚ ਬਹੁਤ ਧੁੱਪ ਰਹੇਗੀ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਵਾਲੇ ਦਿਨ ਇੱਥੇ ਤਾਪਮਾਨ 28 ਤੋਂ 36 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਹਵਾ ਦੀ ਰਫ਼ਤਾਰ 13 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਨਿਊਜ਼ੀਲੈਂਡ : ਸੋਫੀ ਡੇਵਾਈਨ (ਕਪਤਾਨ), ਸੂਜ਼ੀ ਬੇਟਸ, ਜਾਰਜੀਆ ਪਲਿਮਰ, ਅਮੇਲੀਆ ਕੇਰ, ਬਰੁਕ ਹਾਲੀਡੇ, ਮੈਡੀ ਗ੍ਰੀਨ, ਇਜ਼ਾਬੇਲਾ ਗੇਜ, ਰੋਜ਼ਮੇਰੀ ਮਾਇਰ, ਲੀ ਤਾਹੂਹੂ, ਈਡਨ ਕਾਰਸਨ, ਫਰੈਨ ਜੋਨਸ।

ਦੱਖਣੀ ਅਫ਼ਰੀਕਾ : ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਸ, ਐਨੇਕੇ ਬੋਸ਼, ਮਾਰੀਜਨ ਕਪ, ਕਲੋਏਟ੍ਰਾਇਓਨ, ਸੁਨੇ ਲੁਅਸ, ਐਨੇ ਡਰਕਸੇਨ, ਨਦੀਨ ਡੀ ਕਲਰਕ, ਸਿਨਾਲੋ ਜਾਫਟਾ, ਅਯਾਬੋਂਗ ਖਾਕਾ, ਨਾਨਕੁਲੁਲੇਕੋ ਮਲਾਬਾ।

Barbados Weather LIVE: ਬਾਰਬਾਡੋਸ ’ਚ ਆਸਮਾਨ ਸਾਫ, ਧੁੱਪ ਵੀ ਨਿਕਲੀ, ਭਾਰਤ-ਅਫਰੀਕਾ ਫਾਈਨਲ ਦੌਰਾਨ 51 ਫੀਸਦੀ ਮੀਂਹ ਦੀ ਸੰਭਾਵਨਾ
ਜੇਕਰ ਅੱਜ ਮੈਚ ਨਹੀਂ ਹੋਇਆ ਤਾਂ ਭਲਕੇ ਹੋਵੇਗਾ ਮੈਚ | Barbados Weather

ਫਾਈਨਲ ਲਈ ਰੱਖਿਆ ਗਿਆ ਹੈ ਰਿਜ਼ਰਵ ਦਿਨ

ਸਪੋਰਟਸ ਡੈਸਕ। T20 ਵਿਸ਼ਵ ਕੱਪ 2024 ਦਾ ਫਾਈਨਲ ਅੱਜ ਰਾਤ 8 ਵਜੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਬ੍ਰਿਜਟਾਊਨ, ਬਾਰਬਾਡੋਸ ਵਿੱਚ ਖੇਡਿਆ ਜਾਵੇਗਾ। ਬਾਰਬਾਡੋਸ ਵਿੱਚ ਅਜੇ ਸਵੇਰ ਹੋਈ ਹੈ। ਮੀਂਹ ਬਿਲਕੁਲ ਨਹੀਂ ਪੈ ਰਿਹਾ ਹੈ ਅਤੇ ਅਸਮਾਨ ਸਾਫ਼ ਹੈ। ਸੂਰਜ ਵੀ ਨਿਕਲ ਗਿਆ ਹੈ। ਟਾਸ ਸਮੇਂ ‘ਤੇ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਹਾਲਾਂਕਿ, ਫਾਈਨਲ ਮੈਚ ਦੌਰਾਨ ਮੀਂਹ ਦੀ ਸਭ ਤੋਂ ਵੱਧ ਸੰਭਾਵਨਾ 51% ਹੈ (ਵੈਸਟਇੰਡੀਜ਼ ਲਈ ਸਥਾਨਕ ਸਮੇਂ ਅਨੁਸਾਰ 1:30 ਵਜੇ ਅਤੇ ਭਾਰਤ ਲਈ ਦੁਪਹਿਰ 11 ਵਜੇ)। ਜੇਕਰ ਇਹ ਮੈਚ ਮੀਂਹ ਕਾਰਨ ਅੱਜ ਪੂਰਾ ਨਹੀਂ ਹੋ ਸਕਿਆ ਤਾਂ ਇਸ ਨੂੰ ਰਿਜ਼ਰਵ ਡੇਅ ਯਾਨੀ 30 ਜੂਨ ਨੂੰ ਦੁਬਾਰਾ ਉਸੇ ਸਟੇਡੀਅਮ ‘ਚ ਖੇਡਿਆ ਜਾਵੇਗਾ।

ਬਾਰਬਾਡੋਸ ’ਚ ਹੁਣ ਸਵੇਰ ਦੇ 7:14 ਵੱਜ ਚੁੱਕੇ ਹਨ। ਮੀਂਹ ਬਿਲਕੁਲ ਨਹੀਂ ਪੈ ਰਿਹਾ ਹੈ ਤੇ ਅਸਮਾਨ ਸਾਫ ਹੈ। ਸੂਰਜ ਵੀ ਨਿਕਲ ਗਿਆ ਹੈ। ਟਾਸ ਸਮੇਂ ’ਤੇ ਹੋਣ ਦੀ ਹੋਣ ਦੀ ਸੰਭਾਵਨਾ ਘੰਟ ਹੈ। ਜੇਕਰ ਇਹ ਮੈਚ ਮੀਂਹ ਕਾਰਨ ਅੱਜ ਪੂਰਾ ਨਹੀਂ ਹੋ ਸਕਿਆ ਤਾਂ ਇਸ ਨੂੰ ਰਿਜਰਵ ਡੇਅ ਭਾਵ 30 ਜੂਨ ਨੂੰ ਦੁਬਾਰਾ ਉਸੇ ਸਟੇਡੀਅਮ ’ਚ ਖੇਡਿਆ ਜਾਵੇਗਾ। ਜੇਕਰ ਮੀਂਹ ਦੇ ਚੱਲਦੇ ਇਹ ਮੈਚ ਨਹੀਂ ਹੁੰਦਾ ਤਾਂ ਰਿਜ਼ਰਵ-ਦਿਨ ਭਾਵ 30 ਜੂਨ ਨੂੰ ਸਟੇਡੀਅਮ ’ਚ ਫਿਰ ਤੋਂ ਮੈਚ ਖੇਡਿਆ ਜਾਵੇਗਾ। ਹੁਣ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਬਾਰਬਾਡੋਸ ‘ਚ ਪਿਛਲੇ 5 ਘੰਟਿਆਂ ਤੋਂ ਮੀਂਹ ਰੁਕਿਆ ਹੋਇਆ ਹੈ ਤੇ ਬੱਦਲ ਵੀ ਸਾਫ਼ ਹੋਣੇ ਸ਼ੁਰੂ ਹੋ ਗਏ ਹਨ। ਉੱਥੇ ਹੁਣ ਸਵੇਰ ਦੇ 7:14 ਵਜੇ ਹਨ। (Barbados Weather)

ਇਹ ਵੀ ਪੜ੍ਹੋ : IND vs SA: ਫਾਈਨਲ ’ਤੇ ‘ਵੱਡਾ ਖਤਰਾ’! ਕਿਸ ਨੂੰ ਮਿਲੇਗੀ ਟਰਾਫੀ, ਦੋਵੇਂ ਟੀਮਾਂ ਤਿਆਰ

ਵਿਸ਼ਵ ਕੱਪ 2024 ਦੌਰਾਨ ਮੀਂਹ ਦਾ ਅਸਰ | Barbados Weather

ਬਾਰਬਾਡੋਸ ਦੇ ਮੈਦਾਨ ’ਤੇ ਇਸ ਵਿਸ਼ਵ ਕੱਪ ’ਚ ਕਾਫੀ ਮੈਚ ਖੇਡੇ ਗਏ ਹਨ। ਇਸ ਮੈਦਾਨ ’ਤੇ ਮੀਂਹ ਕਾਰਨ 8 ਮੈਚ ਪ੍ਰਭਾਵਿਤ ਹੋਏ ਹਨ। ਇਸ ਮੈਦਾਨ ’ਤੇ ਮੀਂਹ ਦੌਰਾਨ 4 ਮੈਚਾਂ ਦਾ ਨਤੀਜਾ ਤਾਂ ਡੀਐੱਲਐੱਸ ਨਿਯਮ ਤਹਿਤ ਕੱਢਿਆ ਗਿਆ ਹੈ ਤੇ 4 ਹੀ ਮੈਚ ਇਸ ਮੈਦਾਨ ’ਤੇ ਮੀਂਹ ਕਾਰਨ ਪ੍ਰਭਾਵਿਤ ਹੋ ਕੇ ਬੇਨਤੀਜਾ ਨਿਕਲੇ ਹਨ। ਅੱਜ ਵਾਲਾ ਫਾਈਨਲ ਮੁਕਾਬਲਾ ਇਸ ਜਗ੍ਹਾ ’ਤੇ 9ਵਾਂ ਮੁਕਾਬਲਾ ਹੋਵੇਗਾ। ਜਿਹੜਾ ਕਿ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। (Barbados Weather)

ਹੁਣ ਮੌਸਮ ਕਿਵੇਂ, 5 AM ਸਵੇਰੇ | Barbados Weather

ਫਿਲਹਾਲ ਬਾਰਬਾਡੋਸ ’ਚ ਅਜੇ ਸਵੇਰੇ ਦੇ 5 ਵਜੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਮੀਂਹ ਪਿਛਲੇ 4 ਘੰਟਿਆਂ ਤੋਂ ਰੂਕਿਆ ਹੋਇਆ ਹੈ ਤੇ ਬੱਦਲ ਵੀ ਸਾਫ ਹੋਣੇ ਸ਼ੁਰੂ ਹੋ ਗਏ ਹਨ। ਤਾਪਮਾਨ ਫਿਲਹਾਲ 27 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ।

ਹੁਣ ਮੌਸਮ ਕਿਵੇਂ, ਸਵੇਰ ਦੇ 6 AM

ਹੁਣ ਬਾਰਬਾਡੋਸ ’ਚ ਫਿਲਹਾਲ ਸਵੇਰੇ ਦੇ 6 ਵਜੇ ਹਨ। ਐਕਯੂ ਮੌਸਮ ਦੇ ਅਨੁਸਾਰ, ਬਾਰਿਸ਼ ਬਿਲਕੁਲ ਨਹੀਂ ਹੋ ਰਹੀ ਹੈ ਤੇ ਅਸਮਾਨ ਸਾਫ ਹੈ। ਸੂਰਜ ਵੀ ਨਿਕਲ ਗਿਆ ਹੈ। ਤਾਪਮਾਨ 28 ਡਿਗਰੀ ਸੈਲਸੀਅਸ ਹੈ।