Volleyball - Sach Kahoon Punjabi
ਜੇਤੂ ਮੁੱਖ ਅਟੈਕਰ ਅਮਿਤ ਇੰਸਾਂ ਨੇ ਜਿੱਤ ‘ਚ ਨਿਭਾਈ ਅਹਿਮ ਭੂਮਿਕਾ
ਸੱਚ ਕਹੂੰ ਨਿਊਜ਼/ਕਾਠਮੰਡ। ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਚੱਲ ਰਹੀਆਂ 13ਵੇਂ ਦੱਖਣੀ ਏਸ਼ੀਆਈ ਖੇਡਾਂ ਦੇ ਵਾਲੀਬਾਲ ਪੁਰਸ਼ ਵਰਗ ‘ਚ ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ‘ਚ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਭਾਰਤੀ ਟੀਮ ਨੂੰ ਜਿੱਤ ਦਿਵਾਉਣ ‘ਚ ਭਾਰਤੀ ਟੀਮ ਦੇ ਮੁੱਖ ਅਟੈਕਰ ਅਮਿਤ ਇੰਸਾਂ ਦੀ ਮੁੱਖ ਭੂਮਿਕਾ ਰਹੀ ਅਮਿਤ ਇੰਸਾਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀ ਹਨ ।ਐਤਵਾਰ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਸ਼ੁਰੂ ਹੋਈਆਂ ਏਸ਼ੀਆਈ ਖੇਡਾਂ ‘ਚ ਸੱਤ ਏਸ਼ੀਆਈ ਦੇਸ਼ਾਂ ਦੀਆਂ ਟੀਮਾਂ ਵੱਖ-ਵੱਖ ਖੇਡਾਂ ‘ਚ ਹਿੱਸਾ ਲੈ ਰਹੀਆਂ ਹਨ।
ਪੁਰਸ਼ਾਂ ਦੀ ਭਾਰਤੀ ਵਾਲੀਬਾਲ ਟੀਮ ਨੇ ਸੈਮੀਫਾਈਨਲ ‘ਚ ਸ੍ਰੀਲੰਕਾ ਨੂੰ 3-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਫਾਈਨਲ ‘ਚ ਚਾਰ ਸੈੱਟ ਹੋਏ ਪਹਿਲਾ ਸੈੱਟ 20-25 ਦੇ ਫਰਕ ਨਾਲ ਹਾਰਨ ਤੋਂ ਬਾਅਦ ਅਗਲੇ ਤਿੰਨ ਸੈੱਟਾਂ ‘ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 25-15, 25-17 ਅਤੇ 29-27 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਜ਼ਿਕਰਯੋਗ ਹੈ। ਕਿ ਸ਼ਾਹ ਸਤਿਨਾਮ ਜੀ ਬੁਆਇਜ਼ ਸਿੱਖਿਆ ਅਦਾਰੇ ਦੇ ਖਿਡਾਰੀ ਅਤੇ ਵਰਤਮਾਨ ‘ਚ ਭਾਰਤੀ ਵਾਲੀਬਾਲ ਟੀਮ ‘ਚ ਖੇਡ ਰਹੇ ਅਮਿਤ ਇੰਸਾਂ ਇਸ ਤੋਂ ਪਹਿਲਾਂ ਵੀ ਵਾਲੀਬਾਲ ਦੇ ਅਨੇਕਾਂ ਕੌਮਾਂਤਰੀ ਟੂਰਨਾਮੈਂਟਾਂ ‘ਚ ਹਿੱਸਾ ਲੈ ਚੁੱਕਾ ਹੈ । ਅਮਿਤ ਇੰਸਾਂ ਤੀਜੀ ਏਸ਼ੀਅਨ ਪੁਰਸ਼ (ਅੰਡਰ-23) ਵਾਲੀਬਾਲ ਚੈਂਪੀਅਨਸ਼ਿਪ, 2018 ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਵੀ ਭਾਰਤੀ ਟੀਮ ਦਾ ਹਿੱਸਾ ਸਨ ਇਸ ਤੋਂ ਇਲਾਵਾ ਬ੍ਰਿਕਸ ਗੇਮਜ਼ ‘ਚ ਵੀ ਬ੍ਰਾਂਜ ਤਮਗਾ ਜਿੱਤ ਚੁੱਕਾ ਹੈ।
ਇਨ੍ਹਾਂ ਨੇ ਦਿੱਤੀ ਵਧਾਈ
ਅਮਿਤ ਇੰਸਾਂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਐਮਐਸਜੀ ਖੇਡ ਪਿੰਡ ਦੇ ਖੇਡ ਇੰਚਾਰਜ਼ ਚਰਨਜੀਤ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਐਸਬੀ ਆਨੰਦ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਿੱਖਿਆ ਸੰਸਥਾਨ ਦੇ ਖੇਡ ਇੰਚਾਰਜ ਅਜਮੇਰ ਇੰਸਾਂ, ਸਕੂਲ ਪ੍ਰਿੰਸੀਪਲ ਆਰਕੇ ਧਵਨ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਇੰਸਾਂ, ਵਾਲੀਬਾਲ  ਕੋਚ ਅਮਿਤ ਬੁੱਲਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਉੱਧਰ ਜੇਤੂ ਬਣੀ ਭਾਰਤੀ ਟੀਮ ‘ਚ ਸ਼ਾਮਲ ਅਮਿਤ ਇੰਸਾਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਉਨ੍ਹਾਂ ਦੀ ਕੋਚਿੰਗ ਨੂੰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਲੌਂਗੋਵਾਲ (ਸੱਚ ਕਹੂੰ ਨਿਊਜ਼)। 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਧੀਨ ਵਾਲੀਬਾਲ ਚੈਂਪੀਅਨਸ਼ਿਪ ਅੰਡਰ-19 ਮੁੰਡੇ ਅਤੇ ਕੁੜੀਆਂ ਪਿੰਡ ਸ਼ੇਰੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਕੀਤਾ ਉਨ੍ਹਾਂ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ‘ਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਖੇਡ ਨੀਤੀ ਤਹਿਤ ਖੇਡਾਂ ਅਤੇ ਖਿਡਾਰੀਆਂ ਲਈ ਵਿਸ਼ੇਸ਼ ਫੰਡ ਰੱਖਿਆ ਗਿਆ ਹੈ। (Volleyball Championship)
ਅੱਜ ਦੇ ਪ੍ਰੀ ਕੁਆਟਰ ਮੁਕਾਬਲਿਆਂ ਵਿੱਚ ਤਰਨਤਾਰਨ, ਪਟਿਆਲਾ, ਬਰਨਾਲਾ, ਸੰਗਰੂਰ, ਜਲੰਧਰ, ਮੋਹਾਲੀ, ਪਠਾਨਕੋਟ, ਬਠਿੰਡਾ, ਅੰਮ੍ਰਿਤਸਰ, ਰੋਪੜ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਫ਼ਾਜ਼ਿਲਕਾ ਅਤੇ ਮੁਕਤਸਰ ਦੀਆਂ ਕੁੜੀਆਂ ਨੇ ਜਿੱਤ ਪ੍ਰਾਪਤ ਕਰਕੇ ਅਗਲੇ ਗੇੜ ਲਈ ਕੁਆਲੀਫ਼ਾਈ ਕੀਤਾ ਹੈ ਇਸ ਮੌਕੇ ਸੂਬਾ ਸਕੱਤਰ ਹਰਮਨ ਬਾਜਵਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਭਾਸ਼ ਚੰਦਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਓਮ ਪ੍ਰਕਾਸ਼ ਸੇਤੀਆ, ਕਾਂਗਰਸ ਦੇ ਸੂਬਾਈ ਆਗੂ ਅਵਤਾਰ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ, ਡਾ.ਅੰਮ੍ਰਿਤਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਭਰਪੂਰ, ਸ਼ਿਵਰਾਜ ਸਿੰਘ ਢੀਂਡਸਾ, ਪ੍ਰਿੰ. ਦਿਨੇਸ਼ ਕੁਮਾਰ, ਪ੍ਰਿੰ. ਸੁਖਵੀਰ ਸਿੰਘ, ਸਰਪੰਚ ਪ੍ਰਗਟ ਸਿੰਘ, ਗੁਰਪਾਲ ਸਿੰਘ ਚੇਅਰਮੈਨ, ਸੇਵਕ ਸਿੰਘ, ਵੀਨਾ ਰਾਣੀ, ਬੇਅੰਤ ਕੌਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀ ਅਤੇ ਦਰਸ਼ਕ ਹਾਜ਼ਰ ਸਨ।
ਚੇੱਨਈ |  ਕਾਲੀਕਟ ਹੀਰੋਜ਼ ਦੀ ਟੀਮ ਪ੍ਰੋ ਵਾਲੀਬਾਲ ਲੀਗ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ ਕਾਲੀਕਟ ਹੀਰੋਜ਼ ਨੇ ਯੂ ਮੁੰਬਾ ਨੂੰ ਸਿੱਧੇ ਸੈੱਟਾਂ ‘ਚ 3-0 (15-12, 15-9, 16-14) ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ
ਫਾਈਨਲ ‘ਚ ਉਸ ਦਾ ਸਾਹਮਣਾ ਕੋਚੀ ਬਲਿਊ ਸਪਾਇਕਰਸ ਤੇ ਚੇੱਨਈ ਸਪਾਰਟੰਸ ਦਰਮਿਆਨ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ ਕਾਲੀਕਟ ਲਈ ਕਪਤਾਨ ਜੇਰੋਮ ਵੀਨੀਤ ਨੇ 12 ਅੰਕ (10 ਸਪਾਇਕਸ ਤੋਂ ਤੇ ਦੋ ਸਰਵ ਪੁਆਇੰਟਸ) ਲਈ ਯੂ ਮੁੰਬਾ ਲਈ ਵਿਨੀਤ ਕੁਮਾਰ ਨੇ ਸੱਤ ਅੰਕ (ਸੱਤ ਸਪਾਇਕਸ ਤੋਂ ਅਤੇ ਤਿੰਨ ਬਲਾਕਸ) ਹਾਸਲ ਕੀਤੇ ਕਾਲੀਕਟ ਨੇ ਪਹਿਲੇ ਸੈੱਟ ‘ਚ 4-2 ਦਾ ਵਾਧਾ ਹਾਸਲ ਕੀਤਾ ਕਾਲੀਕਟ 8-6 ਦੇ ਫਰਕ ਨਾਲ ਟਾਈਮ ਆਊਟ ਹੋ ਗਈ ਯੂ ਮੁੰਬਾ ਨੇ ਸੁਪਰ ਪੁਆਇੰਟ ਕਾਲ ਕੀਤਾ ਤੇ ਊਸ ਨੂੰ ਪੰਕਜ ਸ਼ਰਮਾ ਦੇ ਸਪਾਇਕ ਦੀ ਮੱਦਦ ਨਾਲ ਕਨਵਰਟ ਵੀ ਕਰ ਲਿਆ ਇਸ ਤੋਂ ਬਾਅਦ ਉਸ ਨੇ 10-10 ਦੀ ਬਰਾਬਰੀ ਹਾਸਲ ਕਰ ਲਈ ਸੀ
ਕਾਲੀਕਟ ਨੇ ਸੁਪਰ ਪੁਆਇੰਟ ਕਾਲ ਕੀਤਾ ਤੇ ਸ਼ਰਮਾ ਦੀ ਗਲਤ ਸਪਾਇਕਸ ਦੇ ਚੱਲਦੇ ਉਸ ਨੂੰ ਕਨਵਰਟ ਵੀ ਕਰ ਲਿਆ ਕਾਲੀਕਟ ਦੀ ਟੀਮ ਨੇ 12-10 ਦਾ ਵਾਧਾ ਬਣਾਇਆ ਤੇ ਇਸ ਲਈ 15-12 ਨਾਲ ਪਹਿਲਾ ਸੈੱਟ ਜਿੱਤ ਲਿਆ ਦੂਜੇ ਸੈੱਟ ‘ਚ ਦੋਵੇਂ ਟੀਮਾਂ ਦਰਮਿਆਨ ਕਾਫੀ ਮੁਕਾਬਲਾ ਹੋਇਆ ਤੇ ਹਰ ਅੰਕ ਲਈ ਜਬਰਦਸਤ ਲੜਾਈ ਚੱਲ ਰਹੀ ਸੀ 4-4 ਨਾਲ ਬਰਾਬਰੀ ‘ਤੇ ਰਹਿਣ ਤੌਂ ਬਾਅਦ ਕਪਤਾਨ ਵਿਨੀਤ ਦੇ ਸਪਾਇਕਸ ਦੀ ਮੱਦਦ ਨਾਲ ਕਾਲੀਕਟ ਨੇ ਟਾਂਈਮ ਆਊਟ ਤੱਕ 8-6 ਦਾ ਵਾਧਾ ਬਣਾ ਲਿਆ ਕਾਲੀਕਟ ਦੀ ਟੀਮ ਇਸ ਤੋਂ ਬਾਅਦ ਲਗਾਤਾਰ ਅੰਕ ਲੈਂਦੀ ਰਹੀ ਤੇ ਊਸ ਨੇ ਦੂਜਾ ਸੈੱਟ ਵੀ 15-9 ਨਾਲ ਆਪਣੇ ਨਾਂਅ ਕੀਤਾ ਟੂਰਨਾਮੈਂਟ ‘ਚ ਹੁਣ ਤੱਕ ਅਜਿੱਤ ਰਹਿਣ ਵਾਲੀ ਕਾਲੀਕਟ ਨੇ 7-12 ਤੋਂ ਪੱਛੜਣ ਤੌਂ ਬਾਅਦ ਪਹਿਲਾਂ ਤਾਂ 12-12 ਨਾਲ ਬਰਾਬਰੀ ਹਾਸਲ ਕੀਤੀ ਤੇ ਫਿਰ ਊਹ 16-14 ਨਾਲ ਸੈੱਟ ਤੇ 3-0 ਨਾਲ ਮੈਚ ਜਿੱਤ ਕੇ ਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ
ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ
ਮੁੰਬਈ, 2 ਨਵੰਬਰ
ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ ਵਾਲੀਬਾਲ ਦੇ ਮਹਾਨ ਅਮਰੀਕੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਡੇਵਿਡ ਲੀ ਨੂੰ ਵੀ ਲਿਆ ਹੈ ਜੋ ਲੀਗ ਦੇ ਉਦਘਾਟਨ ਵਾਲੇ ਸ਼ੈਡਊਲ ਦਾ ਹਿੱਸਾ ਹੋਣਗੇ
ਦੋਵਾਂ ਸਿਤਾਰਿਆਂ ਨੇ ਲੀਗ ਦੇ ਪ੍ਰਮੋਸ਼ਨਲ ਵੀਡੀਓ ਲਈ ਸ਼ੂਟਿੰਗ ਕੀਤੀ ਅਤੇ ਉਹਨਾਂ ਨਾਲ ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਸਨ ਇਹ ਲੀਗ ਫਰਵਰੀ 2019 ‘ਚ ਖੇਡੀ ਜਾਵੇਗੀ ਜ਼ਿਕਰਯੋਗ ਹੈ ਕਿ ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਉਹਨਾਂ ਦੇ ਪਿਤਾ ਉਸ ਭਾਰਤੀ ਟੀਮ ਦੇ ਮੈਂਬਰ ਸਨ, ਜਿਸ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤਿਆ ਸੀ ਸਿੰਧੂ ਦੇ ਮਾਤਾ-ਪਿਤਾ ਰਾਸ਼ਟਰੀ ਪੱਧਰ ‘ਤੇ ਰੇਲਵੇ ਵੱਲੋਂ ਖੇਡੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ‘ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰੋ. ਬੀ.ਐਸ. ਘੁੰਮਣ, ਮਾਣਯੋਗ ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਨੇ ਬਤੌਰ ਮੁੱਖ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ। (Volleyball Championship)
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਸਿੰਘ ਬਰਾੜ, ਸੀਨੀਅਰ ਕੋਚ ਵਾਲੀਬਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਉੱਤਰੀ ਖੇਤਰ ਦੀਆਂ ਲਗਭਗ 68 ਯੂਨੀਵਰਸਿਟੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਏਆਈਯੂ ਅਬਜ਼ਰਵਰ ਸੁਭਾਸ਼ ਜਨਰਾਓ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਚੈਂਪੀਅਨਸ਼ਿਪ ਦੇ ਸੰਚਾਲਨ ‘ਚ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਜਸਵੰਤ ਸਿੰਘ, ਅਵਤਾਰ ਸਿੰਘ, ਰਚਨਾ ਅਤੇ ਰੇਨੂੰ ਨੇ ਅਹਿਮ ਭੂਮਿਕਾ ਨਿਭਾਈ ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸਇੰਦਰ ਸਿੰਘ ਘੁੰਮਣ ਨੇ ਨਿਭਾਈ। (Volleyball Championship)
ਅੱਜ ਦੇ ਨਤੀਜੇ | Volleyball Championship
ਐਮ.ਡੀ.ਯੂ.ਰੋਹਤਕ ਨੇ 3-0 ਦੇ ਸਿੱਧੇ ਸੈੱਟ ਸਕੋਰਾਂ ਰਾਹੀਂ ਲਵਲੀ ਯੂਨੀਵਰਸਿਟੀ ਫਗਵਾੜਾ ਨੂੰ ਕਰਾਰੀ ਸਿਕਸ਼ਤ ਦਿੰਦਿਆ 25-19, 25-13 ਤੇ 25-21 ਨਾਲ ਜਿੱਤ ਹਾਸਲ ਕੀਤੀ।ਜਦੋਂਕਿ ਦੂਜੇ ਮੈਚ ਵਿਚ ਸੈਂਟਰਲ ਯੂਨੀਵਰਸਿਟੀ ਜੰਮੂ ਨੇ 3-2 ਦੇ ਸੈੱਟ ਸਕੋਰਾਂ ਦੌਰਾਨ 13-25, 27-25, 21-25, 25-17 ਅਤੇ 15-25 ਨਾਲ ਸੈਮ ਹਿਗਿਨਬੋਟਮ ਯੂਨੀਵਰਸਿਟੀ ਅਲਾਹਾਬਾਦ ਨੂੰ ਬਹੁਤ ਹੀ ਸੰਘਰਸ਼ਪੂਰਨ ਹੋਏ ਮੈਚਾਂ ਦੌਰਾਨ ਹਰਾਉਣ ਵਿਚ ਸਫਲਤਾ ਪ੍ਰਾਪਤ ਕੀਤੀ।ਇਸੇ ਤਰ੍ਹਾਂ ਦੂਜੇ ਪਾਸੇ ਅਮੇਟੀ ਯੂਨੀਵਰਸਿਟੀ ਯੂ.ਪੀ. ਨੇ 3-0 ਦੇ ਸਿੱਧੇ ਸੈੱਟਾਂ ਰਾਹੀਂ 25-22, 25-20 ਤੇ 26-24 ਨਾਲ ਖੇਡਦਿਆਂ ਕਸ਼ਮੀਰ ਯੂਨੀਵਰਸਿਟੀ ਦੀ ਟੀਮ ਨੂੰ ਆਸਾਨ ਹਾਰ ਦੇ ਕੇ ਅਗਲੇ ਰਾਊਂਡ ਲਈ ਆਪਣੀ ਜਗ੍ਹਾ ਤੈਅ ਕੀਤੀ।