Praised - Sach Kahoon Punjabi
ਨਵੀਂ ਦਿੱਲੀ |  ਸਰਹੱਦ ਪਾਰ ਸਰਜੀਕਲ ਸਟਰਾਈਕ ਨੂੰ ਸਿਆਸੀ ਹਥਿਆਰ ਵਜੋਂ ਵਰਤੋਂ ਕਰਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਦੋਸ਼ ਲਾ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਹਮਲੇ ਦੇ ਸਮੇਂ ਫੌਜ ਦੀ ਉਤਰੀ ਕਮਾਨ ਦੇ ਮੁਖੀ ਰਹੇ (ਸੇਵਾ ਮੁਕਤ) ਲੈਫਟੀਨੈਂਟ ਜਨਰਲ ਡੀ. ਐਸ. ਹੁੱਡਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਇੱਕ ਸੱਚੇ ਫੌਜੀ ਦੀ ਤਰ੍ਹਾਂ ਬੇਬਾਕੀ ਨਾਲ ਆਪਣੀ ਗੱਲ ਰੱਖੀ ਹੈ  ਗਾਂਧੀ ਨੇ ਅੱਜ ਟਵੀਟ ਕੀਤਾ, ‘ਤੁਸੀਂ ਇੱਕ ਸੱਚੇ ਫੌਜੀ ਦੀ ਤਰ੍ਹਾਂ ਆਪਣੀ ਗੱਲ ਰੱਖੀ ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ ਸ੍ਰੀਮਾਨ 36 (ਮੋਦੀ) ਨੂੰ ਸਾਡੀ ਫੌਜ ਨੂੰ ਆਪਣੀ ਨਿੱਜੀ ਜਾਇਦਾਦ ਦੇ ਰੂਪ ‘ਚ ਇਸਤੇਮਾਲ ਕਰਨ ‘ਚ ਸ਼ਰਮ ਨਹੀਂ ਹੈ ਉਨ੍ਹਾਂ ਸਰਜੀਕਲ ਸਟਰਾਈਕ ਸਿਆਸੀ ਲਾਭ ਤੇ ਰਾਫੇਲ ਸੌਦਾ ਅਨਿਲ ਅੰਬਾਨੀ ਦੀ ਪੂੰਜੀ 30 ਹਜ਼ਾਰ ਕਰੋੜ ਵਧਾਉਣ ਲਈ ਕੀਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਇੱਕ ਅੰਗਰੇਜ਼ੀ ਦੈਨਿਕ ‘ਚ ਛਪੀ ਉਹ ਖਬਰ ਵੀ ਪੋਸਟ ਕੀਤੀ ਹੈ ਜਿਸ ‘ਚ ਜਨਰਲ ਹੁੱਡਾ ਨੇ ਦੋਸ਼ ਲਾਇਆ ਹੈ ਕਿ ਸਰਜੀਕਲ ਸਟਰਾਈਕ ਤੋਂ ਬਾਅਦ ਇਸ ਅਭਿਆਨ ਦੀ ਵਰਤੋਂ ਸਿਆਸੀ ਲਾਭ ਲਈ ਕੀਤੀ ਗਈ ਉਨ੍ਹਾਂ ਕਿਹਾ ਕਿ ਫੌਜੀ ਅਭਿਆਨ ਦਾ ਰਾਜਨੀਤੀਕਰਨ ਠੀਕ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਣਬ ਨੇ ਕੀਤੀ ਹੇਡਗੇਵਾਰ ਦੀ ਸ਼ਲਾਘਾ, ਦੱਸਿਆ ਭਾਰਤ ਮਾਂ ਦਾ ਮਹਾਨ ਸਪੂਤ
ਨਾਗਪੁਰ, (ਏਜੰਸੀ)। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਨਾਗਪੁਰ ‘ਚ ਕੌਮੀ ਸਵੈ ਸੇਵਕ ਸੰਘ ਦੇ ਸੰਸਥਾਪਕ ਹੇਡਗੇਵਾਰ ਦੇ ਘਰ ਪਹੁੰਚੇ। ਇੱਥੇ ਵਿਜੀਟਰ ਬੁੱਕ ‘ਚ ਪ੍ਰਣਬ ਮੁਖਰਜੀ ਨੇ ਹੇਡਗੇਵਾਰ ਨੂੰ ਭਾਰਤ ਮਾਂ ਦਾ ਮਹਾਨ ਸਪੂਤ ਲਿਖਿਆ। ਇਸ ਦੌਰਾਨ ਪ੍ਰਣਬ ਮੁਖਰਜੀ ਦੇ ਨਾਲ ਆਰਐਸਐਸ ਮੁਖੀ ਮੋਹਨ ਭਾਗਵਤ ਵੀ ਮੌਜ਼ੂਦ ਰਹੇ। ਉਨ੍ਹਾਂ ਲਿਖਿਆ, ‘ਮੈਂ ਇੱਥੇ ਭਾਰਤ ਮਾਤਾ ਦੇ ਮਹਾਨ ਸਪੂਤ ਨੂੰ ਸਨਮਾਨ ਤੇ ਆਦਰ ਦੇਣ ਲਈ ਆਇਆ ਹਾਂ’ ਹੁਣ ਦੇਸ਼ ਦੁਨੀਆ ਦੀਆਂ ਨਜ਼ਰਾਂ ਘੜੀ ਦੀ ਉਸ ਸੂਈ ‘ਤੇ ਟਿਕੀਆਂ ਹੋਈਆਂ ਹਨ, ਜਿਸ ਪਲ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੌਮੀ ਸਵੈ ਸੇਵਕ ਸੰਘ ਤੀਜੇ ਸਾਲ ਓਟੀਸੀ (ਆਫਿਸਰਸ ਟਰੇਨਿੰਗ ਕੈਂਪ) ਦੇ ਭਾਵੀ ਸਵੈ ਸੇਵਕਾਂ ਨੂੰ ਸੰਬੋਧਨ ਕਰਨਗੇ।
ਇਸ ਸਬੰਧੀ ਇੱਕ ਪਾਸੇ ਸੰਘ ‘ਚ ਭਾਰੀ ਉਤਸ਼ਾਹ ਹੈ ਤਾਂ ਕਾਂਗਰਸ ਦੇ ਅੰਦਰ ਹਲਚਲ ਮੱਚੀ ਹੈ। ਕਾਂਗਰਸ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਕਿਤੇ ਪ੍ਰਣਬ ਕੁਝ ਅਜਿਹਾ ਨਾ ਕਹਿ ਦੇਣ, ਜਿਸ ਨਾਲ ਪਾਰਟੀ ਦੇ ਧਰਮ ਨਿਰਪੱਖ ਚਿਹਰੇ ‘ਤੇ ਅਸਰ ਪਵੇ। ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਰਹੇ ਪਟੇਲ ਨੇ ਕਿਹਾ ਕਿ ਮੁਖਰਜੀ ਦੇਸ਼ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਕਾਂਗਰਸ ਦੇ ਆਗੂ ਰਹੇ ਹਨ ਤੇ ਇਸ ਲਈ ਮੁਖਰਜੀ ਤੋਂ ਉਨ੍ਹਾਂ ਨੂੰ ਅਜਿਹੀ ਉਮੀਦ ਬਿਲਕੁਲ ਨਹੀਂ ਸੀ।
ਮਹਾਨ ਖਿਡਾਰੀ ਰਵੀ ਸ਼ਾਸਤਰੀ ਨੇ ਧੋਨੀ ਬਾਰੇ ਇਹ ਕੀ ਆਖ ਦਿੱਤਾ
ਧੋਨੀ 26 ਸਾਲ ਦੇ ਖਿਡਾਰੀਆਂ ਵਰਗੇ ਤੇਜ਼ : ਸ਼ਾਸਤਰੀ | Ravi Shastri
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ 36 ਸਾਲ ਦੀ ਉਮਰ ‘ਚ ਵੀ 26 ਸਾਲ ਦੇ ਖਿਡਾਰੀਆਂ ਵਾਂਗ ਤੇਜ਼-ਤਰਾਰ ਖੇਡਦੇ ਹਨ ਧੋਨੀ ਦੀ ਫਾਰਮ ਸਬੰਧੀ ਆਲੋਚਕ ਸਮੀਖਿਆ ਕਰਦੇ ਰਹਿੰਦੇ ਹਨ ਪਰ ਭਾਰਤ ਅਤੇ ਸ੍ਰੀਲੰਕਾ ਖਿਲਾਫ ਐਤਵਾਰ ਨੂੰ ਸਮਾਪਤ ਸੀਮਤ ਓਵਰ ਸੀਰੀਜ਼ ‘ਚ ਸਾਬਕਾ ਕਪਤਾਨ ਨੇ ਇੱਕ ਵਾਰ ਫਿਰ ਆਪਣੇ ਪ੍ਰਦਰਸ਼ਨ ਨਾਲ ਸਾਫ ਕਰ ਦਿੱਤਾ ਕਿ ਟੀਮ ਇੰਡੀਆ ‘ਚ ਉਨ੍ਹਾਂ ਦੀ ਜਗ੍ਹਾ ਅਜੇ ਵੀ ਅਸਲ ਕੈਪਟਨ ਵਰਗੀ ਹੈ ਅਤੇ ਫਿਲਹਾਲ ਉਨ੍ਹਾਂ ਦੀ ਜਗ੍ਹਾ ਲੈਣ ਵਾਲਾ ਕੋਈ ਹੋਰ ਖਿਡਾਰੀ ਨਹੀਂ ਹੈ। (Ravi Shastri)
ਤਰਨਤਾਰਨ ’ਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਕ੍ਰਿਕਟ ਦੀ ਜਬਰਦਸਤ ਸਮਝ ਅਤੇ ਆਪਣੇ ਹੁਸ਼ਿਆਰ ਫੈਸਲਿਆਂ ਲਈ ਹਮੇਸ਼ਾ ਪ੍ਰਭਾਵਿਤ ਕਰਨ ਵਾਲੇ ਧੋਨੀ ਨੂੰ ਅਹਿਮ ਦੱਸਦਿਆਂ ਕੋਚ ਨੇ ਇੱਕ ਚੈਨਲ ਨੂੰ ਕਿਹਾ ਕਿ ਮੈਂ ਪਿਛਲੇ 30-40 ਸਾਲਾਂ ਤੋਂ ਕ੍ਰਿਕਟ ਨੂੰ ਵੇਖ ਰਿਹਾ ਹਾਂ ਵਿਰਾਟ ਨੂੰ ਵੀ ਕਾਫੀ ਸਮਾਂ ਹੋ ਗਿਆ ਹੈ ਪਰ ਜੇਕਰ ਧੋਨੀ ਨੂੰ ਵੇਖੀਏ ਤਾਂ ਉਹ ਇਸ ਉਮਰ ‘ਚ ਵੀ 26 ਸਾਲ ਦੇ ਨੌਜਵਾਨ ਕ੍ਰਿਕੇਟਰ ਨੂੰ ਹਰਾ ਸਕਦੇ ਹਨ ਉਹ ਕਾਫੀ ਤੇਜ਼-ਤਰਾਰ ਖਿਡਾਰੀ ਹਨ ਸ਼ਾਸਤਰੀ ਨੇ ਕਿਹਾ ਕਿ ਜੇਕਰ ਸਾਬਕਾ ਕ੍ਰਿਕੇਟਰ ਧੋਨੀ ਦੀ ਆਲੋਚਨਾ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਖੇਡ ਬਾਰੇ ਸੋਚਣਾ ਚਾਹੀਦਾ ਹੈ ਮੈਨੂੰ ਯਕੀਨ ਹੈ ਕਿ ਉਹ ਵੀ 36 ਸਾਲ ਦੀ ਉਮਰ ‘ਚ ਇਸ ਤਰ੍ਹਾਂ ਦਾ ਖੇਡ ਨਹੀਂ ਸਕਦੇ ਧੋਨੀ ਅੱਜ ਵੀ ਮੈਦਾਨ ‘ਤੇ ਤੇਜ਼ ਭੱਜਦੇ ਹਲ ਤੇ ਉਨ੍ਹਾਂ ਦੀ ਫਿਟਨੈੱਸ ਸਬੰਧੀ ਸਵਾਲ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਸਾਨੂੰ ਦੋ ਵਿਸ਼ਵ ਕੱਪ ਦਿਵਾਏ ਹਨ ਅਤੇ ਅੱਜ ਦੇ ਸਮੇਂ ‘ਚ ਵੀ ਉਨ੍ਹਾਂ ਵਰਗਾ ਵਿਕਟਕੀਪਰ ਸਾਡੇ ਕੋਲ ਸੀਮਤ ਓਵਰ ਟੀਮ ‘ਚ ਨਹੀਂ ਹੈ। (Ravi Shastri)
ਸਾਵਧਾਨ! ਇਹ ਖ਼ਬਰ ਧਿਆਨ ਨਾਲ ਪੜ੍ਹੋ, ਕਿਤੇ ਹੋ ਨਾ ਜਾਵੇ ਇਹ ਹਾਦਸਾ…
ਭਾਰਤੀ ਕੋਚ ਨੇ ਕਿਹਾਕਿ ਧੋਨੀ ‘ਚ ਜਿਸ ਤਰ੍ਹਾਂ ਦੀ ਸਮਝਦਾਰੀ ਖੇਡ ਨੂੰ ਲੈ ਕੇ ਹੈ ਉਹੋ ਜਿਹੀ ਪ੍ਰਤਿਭਾ ਤਲਾਸ਼ਣ ‘ਚ ਕਾਫੀ ਸਮੇਂ ਲੱਗੇਗਾ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਸਭ ਤੋਂ ਚੰਗੇ ਵਿਕਟਕੀਪਰ ਹਨ ਅਤੇ ਦੁਨੀਆ ਭਰ ‘ਚ ਉਹ ਬਿਹਤਰੀਨ ਵਿਕਟਕੀਪਰਾਂ ‘ਚ ਗਿਣੇ ਜਾਂਦੇ ਹਨ ਉਨ੍ਹਾਂ ਵਰਗੇ ਖਿਡਾਰੀ ਘੱਟ ਹੀ ਵੇਖਣ ਨੂੰ ਮਿਲਦੇ ਹਨ ਇੱਕ ਪਾਸੇ ਜਿੱਥੇ ਸਾਬਕਾ ਕਪਤਾਨ ਦੀ ਉਮਰ ਦੇ ਨਾਲ ਉਨ੍ਹਾਂ ਦੇ ਸੰਨਿਆਸ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ ਹਨ ਤਾਂ ਉੱਥੇ ਸ਼ਾਸਤਰੀ ਨੇ ਸਾਬਕਾ ਕਪਤਾਨ ਨੂੰ 2019 ਵਿਸ਼ਵ ਕੱਪ ਲਈ ਵੀ ਟੀਮ ਦਾ ਮੁੱਖ ਦਾਅਵੇਦਾਰ ਮੰਨਿਆ ਸ਼ਾਸਤਰੀ ਨੇ ਕਿਹਾ ਕਿ ਧੋਨੀ ਦੇ ਟੈਸਟ ਕ੍ਰਿਕਟ ਤੋਂ ਹਟਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਜਿਆਦਾ ਸੀਮਤ ਓਵਰ ਫਾਰਮੈਟ ਖੇਡਣਾ ਚਾਹੀਦਾ ਹੈ ਤਾਂ ਕਿ 2019 ਵਿਸ਼ਵ ਕੱਪ ਤੱਕ ਉਹ ਖੁਦ ਨੂੰ ਤਿਆਰ ਕਰ ਸਕਣ ਉੱਥੇ ਨਵੇਂ ਸਾਲ 2018 ਤੋਂ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਸਬੰਧੀ ਵੀ ਸ਼ਾਸਤਰੀ ਨੇ ਭਰੋਸਾ ਪ੍ਰਗਟਾਇਆ। (Ravi Shastri)