AC - Sach Kahoon Punjabi
Ac ਦਾ ਬਿੱਲ ਜ਼ਿਆਦਾ ਆ ਰਿਹੈ ਤਾਂ ਅਪਣਾਓ ਇਹ ਤਰੀਕਾ, ਘੱਟ ਆਵੇਗਾ ਏਸੀ ਦਾ ਬਿੱਲ : Air conditioner
Air conditioner : ਹੁੰਮਸ ਭਰੀ ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ।ਮਾਨਸੂਨ ਦੀ ਇਸ ਗਰਮੀ ’ਚ ਏਅਰ ਕੰਡੀਸ਼ਨਰ ਦਾ ਇੱਕੋ-ਇੱਕ ਸਹਾਰਾ ਹੈ, ਪਰ ਇੱਕ ਸਮੱਸਿਆ ਇਹ ਵੀ ਹੈ ਕਿ ਜੇਕਰ ਗਰਮੀ ਤੋਂ ਬਚਣ ਲਈ ਲਗਾਤਾਰ ਏਸੀ ਚਲਾਇਆ ਜਾਵੇ ਤਾਂ ਉਸ ਦਾ ਬਿੱਲ ਵੀ ਜ਼ਿਆਦਾ ਆਵੇਗਾ। ਜ਼ਿਆਦਾਤਰ ਲੋਕ ਰਾਤ ਨੂੰ ਸੌਣ ਵੇਲੇ ਏਸੀ ਚਲਾ ਕੇ ਸੌਣਾ ਪਸੰਦ ਕਰਦੇ ਹਨ।ਦਿਨ ਦੀ ਗਰਮੀ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਕਰ ਲਿਆ ਜਾਂਦਾ ਹੈ, ਪਰ ਰਾਤ ਨੂੰ ਜ਼ਿਆਦਾ ਗਰਮੀ ਨਾਲ ਨੀਂਦ ਨਹੀਂ ਆਉਂਦੀ। ਅਕਸਰ ਅਸੀਂ ਰਾਤ ਨੂੰ ਸੌਣ ਸਮੇਂ ਏਸੀ ਚਲਾ ਕੇ ਸੌਂ ਜਾਂਦੇ ਹਾਂ ਤੇ ਉਸ ਨੂੰ ਬੰਦ ਕਰਨਾ ਭੁੱਲ ਜਾਂਦੇ ਹਾਂ।ਫਿਰ ਸਵੇਰੇ ਜਦੋਂ ਤੱਕ ਨੀਂਦ ’ਚ ਰਹਿੰਦੇ ਹਾਂ ਏਸੀ ਚੱਲਦਾ ਰਹਿੰਦਾ ਹੈ। ਅਜਿਹੇ ’ਚ ਥੋੜ੍ਹਾ ਦਿਮਾਗ ਤੋਂ ਕੰਮ ਲੈਣ ਨਾਲ ਅਸੀਂ ਬਿਜਲੀ ਦਾ ਬਿੱਲ ਬਚਾ ਸਕਦੇ ਹਾਂ। ਆਓ! ਜਾਣਦੇ ਹਾਂ ਕੀ ਹੈ ਇਸ ਦਾ ਤਰੀਕਾ। Ac
ਟਾਈਮਰ ਲਾ ਕੇ ਸੌਂਵੋ | Air conditioner
ਜੇਕਰ ਤੁਸੀਂ ਰਾਤ ਨੂੰ ਏਸੀ ਆਨ ਕਰਕੇ ਸੌਂ ਜਾਂਦੇ ਹੋ ਤੇ ਇਸ ਨੂੰ ਬੰਦ ਕਰਨਾ ਭੁੱਲ ਜਾਂਦੇ ਹੋ ਤਾਂ ਟਾਈਮਰ ਲਾ ਕੇ ਸੌਂਵੋ। ਇਸ ਨਾਲ ਬਿਜਲੀ ਦੀ ਬੱਚਤ ਕਰਨ ’ਚ ਮੱਦਦ ਮਿਲੇਗੀ ਜਾਂ ਫਿਰ ਤੁਸੀਂ ਏਸੀ ਆਨ ਕਰਕੇ ਸੌਂ ਜਾਂਦੇ ਹੋ ਤੇ ਵਾਰ-ਵਾਰ ਉੱਠ ਕੇ ਇਸ ਨੂੰ ਆਨ-ਆਫ ਕਰਨ ਦੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹੋ ਤਾਂ ਟਾਈਮਰ ਲਾਉਣਾ ਸਭ ਤੋਂ ਚੰਗਾ ਤਰੀਕਾ ਹੈ। ਜਦੋਂ ਤੁਸੀਂ ਏਸੀ ’ਚ ਟਾਈਮਰ ਸੈੱਟ ਕਰ ਦਿੰਦੇ ਹੋ ਤਾਂ ਇਹ ਇੱਕ ਤੈਅ ਸਮੇਂ ਤੋਂ ਬਾਅਦ ਆਪਣੇ-ਆਪ ਬੰਦ ਹੋ ਜਾਂਦਾ ਹੈ। Ac
ਪੱਖੇ ਦੀ ਵਰਤੋਂ | Air conditioner
ਏਸੀ ਨਾਲ ਪੱਖੇ ਦੀ ਵਰਤੋਂ ਕਰਨਾ ਸਹੀ ਉਪਾਅ ਹੈ।ਜਦੋਂ ਤੁਸੀਂ ਏਸੀ ਨਾਲ ਪੱਖਾ ਚਲਾਉਂਦੇ ਹੋ ਤਾਂ ਪੱਖਾ ਏਸੀ ਦੀ ਠੰਢੀ ਹਵਾ ਨੂੰ ਰੂਮ ਦੇ ਹਰ ਕੋਨੇ ਤੱਕ ਪਹੁੰਚਾ ਦੇਵੇਗਾ।ਇਸ ਨਾਲ ਤੁਹਾਡਾ ਕਮਰਾ ਛੇਤੀ ਠੰਢਾ ਹੋ ਜਾਵੇਗਾ।ਫਿਰ ਤੁਸੀਂ ਚਾਹੋ ਤਾਂ ਏਸੀ ਨੂੰ ਜਲਦੀ ਬੰਦ ਕਰ ਸਕਦੇ ਹੋ।ਅਜਿਹਾ ਕਰਨ ਨਾਲ ਬਿਜਲੀ ਦੀ ਬੱਚਤ ਹੋਵੇਗੀ। Ac
ਸਹੀ ਤਾਪਮਾਨ ਦੀ ਸੈਟਿੰਗ ਜ਼ਰੂਰੀ | Air conditioner
Home ਏਸੀ ਦੇ ਤਾਪਮਾਨ ਨੂੰ 24 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਤੱਕ ਸੈੱਟ ਕਰਨਾ ਚਾਹੀਦਾ ਹੈ।ਇਸ ਤਾਪਮਾਨ ’ਤੇ ਏਸੀ ਚਲਾਉਣ ਨਾਲ ਤੁਹਾਨੂੰ ਜ਼ਿਆਦਾ ਠੰਢ ਨਹੀਂ ਲੱਗੇਗੀ ਅਤੇ ਕਮਰਾ ਵੀ ਠੰਢਾ ਰਹੇਗਾ।ਜੇਕਰ ਘੱਟ ਤਾਪਮਾਨ ’ਤੇ ਏਸੀ ਚਲਾਇਆ ਜਾਵੇ ਤਾਂ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ, ਇਸ ਨਾਲ ਤੁਹਾਡਾ Home ਬਿਜਲੀ ਦਾ ਬਿੱਲ ਵਧ ਕੇ ਆਵੇਗਾ। Ac
ਏਸੀ ਮੋਡ ਦੀ ਚੋਣ | Air conditioner
ਤੁਸੀਂ ਆਪਣੇ ਏਸੀ ਦੇ ਮੋਡ ਨੂੰ ਮੌਸਮ ਅਨੁਸਾਰ ਚੁਣੋ।ਜਦੋਂ ਧੁੱਪ ਹੋਵੇ ਤਾਂ ਕੂਲ ਮੋਡ ਚੁਣੋ ਤੇ ਜਦੋਂ ਬਰਸਾਤ ਹੋਵੇ ਅਤੇ ਜ਼ਿਆਦਾ ਹੁੰਮਸ ਹੋਵੇ ਤਾਂ ਡਰਾਈ ਮੋਡ ਦੀ ਵਰਤੋਂ ਕਰੋ।ਇਸ ਨਾਲ ਏਸੀ ਠੀਕ ਢੰਗ ਨਾਲ ਚੱਲੇਗਾ ਤੇ ਤੁਹਾਨੂੰ ਗਰਮੀ ਤੋਂ ਜਲਦੀ ਰਾਹਤ ਮਿਲੇਗੀ। Ac
Read Also : Monsoon Travel: ਇਸ ਮਾਨਸੂਨ ਇਨ੍ਹਾਂ ਚਾਰ ਸੈਰ-ਸਪਾਟਾ ਥਾਵਾਂ ਦੀ ਸੈਰ ਨਹੀਂ ਕੀਤੀ ਤਾਂ ਕੀ ਕੀਤਾ
Air Conditioner: 1.5 ਟਨ AC ਦਾ ਕਿੰਨਾ ਹੈ ਖ਼ਰਚਾ? 8 ਘੰਟੇ ਚੱਲਿਆ ਤਾਂ ਕਿੰਨਾ ਆਵੇਗਾ ਬਿੱਲ, ਪੂਰੀ ਜਾਣਕਾਰੀ
ਏਸੀ (AC) ਗਰਮੀਆਂ ਵਿੱਚ ਜ਼ਿੰਦਗੀ ਸੌਖੀ ਕਰਨ ਦਾ ਇੱਕ ਚੰਗਾ ਬਦਲ ਬਣ ਚੁੱਕਾ ਹੈ, ਇਸ ’ਚ ਕੋਈ ਸ਼ੱਕ ਦੀ ਗੱਲ ਨਹੀਂ। ਪਰ ਇਹ ਮਹਿੰਗਾ ਹੁੰਦਾ ਅਤੇ ਇਸ ਨੂੰ ਚਲਾਉਣ ਦਾ ਖਰਚਾ ਵੀ ਬਾਕੀ ਬਿਜਲੀ ਉਪਕਰਨਾਂ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਕਈ ਵਾਰ ਲੋਕ ਚਾਹ ਕੇ ਵੀ ਇਸ ਏਅਰ ਕੰਡੀਸ਼ਨਰ (Air Conditioner) ਨੂੰ ਖਰੀਦਣ ਤੋਂ ਆਪਣੇ ਪੈਰ ਪਿਛਾਂਹ ਖਿੱਚ ਲੈਂਦੇ ਹਨ। ਪਰ ਇਹ ਹਕੀਕਤ ’ਚ ਕਿੰਨਾ ਬਿੱਲ ਲਿਆਉਣਾ ਹੈ ਕੀ ਤੁਸੀਂ ਜਾਣਦੇ ਹੋ? ਦਰਅਸਲ ਘਰਾਂ ’ਚ ਆਮ ਤੌਰ ’ਤੇ 1.5 ਟਨ ਵਾਲਾ ਏਸੀ ਲੱਗਦਾ ਹੈ। ਅਸੀਂ ਇਸੇ ਦੇ 3 ਸਟਾਰ ਤੇ 5 ਸਟਾਰ ਵਾਲੇ ਵਰਜ਼ਨ ਨੂੰ ਆਧਾਰ ਬਣਾ ਕੇ ਬਿੱਲ ਦੀ ਗਨਣਾ ਕਰਾਂਗੇ, ਤਾਂ ਕਿ ਤੁਸੀਂ ਬਿੱਲ ਦਾ ਇੱਕਦਮ ਠੀਕਠਾਕ ਅਨੁਮਾਨ ਲਾ ਸਕੋ।
ਦੱਸ ਦਈਏ ਕਿ ਬਜ਼ਾਰ ’ਚ 1.5 ਟਨ ਦਾ ਏਸੀ ਸਭ ਤੋਂ ਜ਼ਿਆਦਾ ਵਿਕਦਾ ਹੈ, ਘਰ ’ਚ ਛੋਟੇ, ਮੀਡੀਅਮ ਸਾਈਜ਼ ਦੇ ਕਮਰੇ ਜਾਂ ਹਾਲ ਦੀ ਚੰਗੀ ਕੁÇਲੰਗ ਲਈ 1.5 ਟਨ ਦੇ ਏਸੀ ਨੂੰ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ। ਹਾਲਾਕਿ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ 1.5 ਟਨ ਦਾ ਏਸੀ ਲਵਾਉਣ ’ਤੇ ਬਿਜਲੀ ਦਾ ਬਿੱਲ ਕਿੰਨੇ ਰੁਪਏ ਦਾ ਆਵੇਗਾ। ਤਾਂ ਆਓ ਅਸੀਂ ਦੱਸਦੇ ਹਾਂ ਕਿ 1.5 ਟਨ ਦੇ ਏਸੀ ਨੂੰ ਚਲਾਉਣ ’ਤੇ ਮਹੀਨੇ ’ਚ ਕਿੰਨਾ ਬਿੱਲ ਆਵੇਗਾ।
ਇੱਕ ਮਹੀਨੇ ’ਚ ਕਿੰਨਾ ਆਵੇਗਾ ਬਿੱਲ? | Air Conditioner
ਦਰਅਸਲ ਏਸੀ (AC) ਦਾ ਬਿਜਲੀ ਬਿੱਲ ਕਿੰਨਾ ਆਵੇਗਾ? ਇਹ ਏਸੀ ਦੇ ਪਾਵਰ ਕੰਜੰਪਸ਼ਨ ’ਤੇ ਨਿਰਭਰ ਕਰਦਾ ਹੈ, ਬਜ਼ਾਰ ’ਚ 1 ਸਟਾਰ ਤੋਂ ਲੈ ਕੇ 5 ਸਟਾਰ ਰੇਟਿੰਗ ਵਾਲੇ ਏਸੀ ਮਿਲਦੇ ਹਨ, 1 ਸਟਾਰ ਵਾਲਾ ਏਸੀਦੀ ਕੀਮਤ ਘੱਟ ਹੁੰਦੀ ਹੈ, ਪਰ ਇਹ ਬਿਜਲੀ ਦੀ ਸਭ ਤੋਂ ਜ਼ਿਆਦਾ ਖਪਤ ਕਰਦਾ ਹੈ, ਜਦੋਂਕਿ 5 ਸਟਾਰ ਵਾਲਾ ਏਸੀ (Air Conditioner) ਸਭ ਤੋਂ ਜ਼ਿਆਦਾ ਪਾਵਰ ਏਫੀਸਿਏਂਟ ਹੰਦਾ ਹੈ, ਹਾਲਾਂਕਿ 3 ਸਟਾਰ ਵਾਲੇ ਏਸੀ ਦੀ ਕੀਮਤ ਸਸਤੀ ਹੋਣ ਦੇ ਨਾਲ ਹੀ ਪਾਵਰ ਏਫੀਸੀਏਂਟ ਵੀ ਹੁੰਦੀ ਹੈ।
ਜੇਕਰ ਤੁਸੀਂ 5 ਸਟਾਰ ਰੇਟਿੰਗ ਵਾਲਾ 1.5 ਟਨ ਦਾ ਏਸੀ ਲਵਾਉਣਾ ਚਾਹੁੰਦੇ ਹੋ ਤਾਂ ਇਹ ਤਕਰੀਬਨ 840 ਵਾਟ ਬਿਜਲੀ ਪ੍ਰਤੀ ਘੰਟੇ ਦੇ ਹਿਸਾਬ ਨਾਲ ਖਪਤ ਕਰਦਾ ਹੈ, ਜੇਕਰ ਤੁਸੀਂ ਦਿਨ ’ਚ ਔਸਤਨ 8 ਘੰਟੇ ਏਸੀ ਦੀ ਵਰਤੋਂ ਕਰਦੇ ਹੋ ਤਾਂ ਇਸ ਹਿਸਾਬ ਨਾਲ ਤੁਹਾਡਾ ਏਸੀ ਇੱਕ ਦਿਨ ’ਚ 6.4 ਯੂਨਿਟ ਜਿਲੀ ਦੀ ਖਪਤ ਕਰੇਗਾ। ਜੇਕਰ ਤੁਹਾਡੇ ਇੱਥੇ ਬਿਜਲੀ ਦੀਅ ਦਰ 7.50 ਰੁਪਏ ਪ੍ਰਤੀ ਯੂਨਿਟ ਹੈ ਤਾਂ ਇਸ ਹਿਸਾਬ ਨਾਲ ਇੱਕ ਦਿਨ ’ਚ 48 ਰੁਪਏ ਅਤੇ ਇੱਕ ਮਹੀਨੇ ’ਚ ਲਗਭਗ 1500 ਰੁਪਏ ਦਾ ਬਿੱਲ ਆਵੇਗਾ। (Air Conditioner)
ਉੱਥੇ ਹੀ 3 ਸਟਾਰ ਰੇਟਿੰਗ ਵਾਲਾ 1.5 ਟਨ ਦਾ ਏਸੀ 1104 ਬਿਜਲੀ ਦੀ ਖਪਤ ਇੱਕ ਘੰਟੇ ’ਚ ਕਰਦਾ ਹੈ, ਜੇਕਰ ਤੁਸੀਂ ਇਸ ਨੂੰ 8 ਘੰਟੇ ਚਲਾਉਂਦੇ ਹੋ ਤਾਂ ਇੱਕ ਦਿਨ ’ਚ 9 ਯੂਨਿਟ ਬਿਜਲੀ ਦੀ ਖਪਤ ਹੋਵੇਗੀ, ਇਸ ਹਿਸਾਬ ਨਾਲ ਇੱਕ ਦਿਨ ’ਚ 67.5 ਰੁਪਏ ਅਤੇ ਇੱਕ ਮਹੀਨੇ ’ਚ 2 ਹਜ਼ਾਰ ਰੁਪਏ ਦਾ ਬਿੱਲ ਆਵੇਗਾ, ਦੇਖਿਆ ਜਾਵੇ ਤਾਂ 5 ਸਟਾਰ ਰੇਟਿੰਗ ਵਾਲੇ ਏਸੀ ’ਤੇ ਮਹੀਨੇ ’ਚ 500 ਰੁਪਏ ਦੀ ਬੱਚਤ ਹੋ ਸਕਦੀ ਹੈ।
Air Conditioner
ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ 1.5 ਟਨ ਦੇ ਏਸੀ ਨੂੰ ਮਹੀਨੇ ਭਰ ਚਲਾਉਣ ’ਚ ਕਿੰਨਾ ਖਰਚ ਹੋਵੇਗਾ, ਇਸ ਹਿਸਾਬ ਨਾਲ ਤੁਸੀਂ ਇਹ ਵੀ ਪਲਾਨ ਕਰ ਸਕੋਗੇ ਕਿ ਤੁਹਾਨੂੰ ਆਪਣੇ ਬਜ਼ਟ ਅਨੁਸਾਰ 5 ਸਟਾਰ ਜਾਂ 3 ਸਟਾਰ ਏਸੀ ਕਿਹੜਾ ਖਰੀਦਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਮਾਰਕੀਟ ’ਚ ਕਈ ਕੰਪਨੀਆਂ ਡੂਅਲ ਇਨਵਰਟਰ ਏਸੀ ਦੀ ਵਿੱਕਰੀ ਕਰ ਰਹੀਆਂ ਹਲ, ਜੋ ਕੰਪ੍ਰੈਸ਼ਰ ਦੀ ਸਪੀਡ ਨੂੰ ਘੱਟ ਕਰਕੇ ਬਿਜਲੀ ਦੀ ਬੱਚਤ ਕਰਦੀ ਹੈ, ਜੇਕਰ ਤੁਹਾਡਾ ਬਜ਼ਟ ਚੰਗਾ ਹੈ ਤਾਂ ਤੁਹਾਨੂੰ ਡੂਅਲ ਇਨਵਰਟਰ ਏਸੀ ਹੀ ਖਰੀਦਣਾ ਚਾਹੀਦਾ ਹੈ।
Also Read : Kisan Andolan: ਰੇਲ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖਬਰ, ਇਹ ਟਰੇਨਾਂ ਰੱਦ
Save Money On AC : ਇਸ ਗਰਮੀਆਂ ’ਚ ਤੁਹਾਡੇ AC ਦਾ ਬਿੱਲ ਘਟਾਉਣ ਲਈ 5 ਸਧਾਰਨ ਉਪਾਅ
Save Money On AC : ਇਸ ਗਰਮੀਆਂ ’ਚ ਤੁਹਾਡੇ AC ਦਾ ਬਿੱਲ ਘਟਾਉਣ ਲਈ 5 ਸਧਾਰਨ ਉਪਾਅ
Save Money On AC : ਨਵੀਂ ਦਿੱਲੀ। ਪਿਆਰੇ ਪਾਠਕੋ! ਗਰਮੀਆਂ ਪੂਰੇ ਜ਼ੋਰਾਂ ‘ਤੇ ਹਨ, ਇਸ ਲਈ ਤੁਹਾਡੇ ਕਮਰੇ ਵਿੱਚ ਏਅਰ ਕੰਡੀਸ਼ਨਿੰਗ (ਏਸੀ) ਲਗਾਉਣ ਦਾ ਸਮਾਂ ਆ ਗਿਆ ਹੈ। ਭਾਰਤ ਦਾ ਉੱਤਰੀ ਹਿੱਸਾ ਪਹਿਲਾਂ ਹੀ ਗਰਮੀ ਨਾਲ ਝੁਲਸ ਰਿਹਾ ਹੈ, ਇਸ ਦੇ ਨਾਲ ਹੀ ਦੇਸ਼ ਦੇ ਕੁਝ ਹੋਰ ਹਿੱਸੇ ਵੀ ਸੜ ਰਹੇ ਹਨ ਅਤੇ ਸਾਡੀਆਂ ਜੇਬਾਂ ਵੀ ਸੜ ਰਹੀਆਂ ਹਨ। ਕਿਉਂਕਿ ਏਸੀ ਨੂੰ ਦਿਨ-ਰਾਤ ਚਾਲੂ ਰੱਖਣਾ ਹੋਵੇਗਾ, ਜਿਸ ਦਾ ਮਤਲਬ ਹੈ ਕਿ ਮਹੀਨੇ ਦੇ ਅੰਤ ਵਿੱਚ ਬਿਜਲੀ ਦੇ ਬਿੱਲ ਦਾ ਵੱਡਾ ਸਾਰਾ ਬਿੱਲ ਆਵੇਗਾ।
ਇਸ ਸੰਬੰਧੀ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਆਧੁਨਿਕ ਏਸੀ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਘੱਟ ਊਰਜਾ ਦੀ ਖਪਤ ਕਰਦੇ ਹਨ, ਫਿਰ ਵੀ ਇਹ ਮਹੀਨਾਵਾਰ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਇਹ ਤੁਹਾਡੀ ਜੇਬ ‘ਤੇ ਭਾਰੀ ਪੈ ਰਹੇ ਹਨ। ਇਸ ਲਈ, ਜੇਕਰ ਤੁਸੀਂ ਜ਼ਿਆਦਾਤਰ ਸਮੇਂ AC ਦੀ ਵਰਤੋਂ ਨੂੰ ਲੈ ਕੇ ਚਿੰਤਤ ਰਹਿੰਦੇ ਹੋ ਅਤੇ ਸੋਚਦੇ ਹੋ ਕਿ ਇਸ ਨਾਲ ਮਹੀਨੇ ਦੇ ਅੰਤ ਵਿੱਚ ਵੱਧ ਬਿੱਲ ਆਉਣਗੇ, ਤਾਂ ਅਸੀਂ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਲਈ ਤੁਹਾਨੂੰ 5 ਸਧਾਰਨ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣਾ ਕੇ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਸਮੇਂ ਆਪਣੇ ਬਿਜਲੀ ਬਿੱਲ ਨੂੰ ਘੱਟ ਕਰ ਸਕਦੇ ਹੋ।
ਚੁਣੋ ਉਚਿਤ ਤਾਪਮਾਨ | Save money on AC
ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਕਦੇ ਵੀ AC ਨੂੰ ਘੱਟੋ-ਘੱਟ ਤਾਪਮਾਨ ‘ਤੇ ਸੈੱਟ ਨਹੀਂ ਕਰਨਾ ਚਾਹੀਦਾ। ਅਕਸਰ ਲੋਕ ਸੋਚਦੇ ਹਨ ਕਿ AC ਨੂੰ 16 ਡਿਗਰੀ ‘ਤੇ ਸੈੱਟ ਕਰਨ ਨਾਲ ਬਿਹਤਰ ਕੂਲਿੰਗ ਮਿਲੇਗੀ, ਪਰ ਅਸਲ ‘ਚ ਅਜਿਹਾ ਨਹੀਂ ਹੈ। ਊਰਜਾ ਦਕਸ਼ਤਾ ਬਿਊਰੋ (ਬੀਈਈ) ਦੇ ਅਨੁਸਾਰ, ਮਨੁੱਖੀ ਸਰੀਰ ਲਈ ਆਦਰਸ਼ ਤਾਪਮਾਨ 24 ਹੈ ਅਤੇ ਕੋਈ ਵੀ ਏਸੀ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਘੱਟ ਲੋਡ ਲਵੇਗਾ। ਇਸ ਲਈ ਏਸੀ ਦਾ ਤਾਪਮਾਨ 24 ਦੇ ਆਸਪਾਸ ਸੈੱਟ ਕਰਨਾ ਬਿਹਤਰ ਹੈ। ਇਸ ਨਾਲ ਬਿਜਲੀ ਦੀ ਜ਼ਿਆਦਾ ਬੱਚਤ ਹੋਵੇਗੀ ਅਤੇ ਬਿੱਲ ਦੀ ਰਕਮ ਵੀ ਘੱਟ ਜਾਵੇਗੀ।
ਲੋੜ ਪੈਣ ‘ਤੇ ਹੀ ਏਸੀ ਦੀ ਵਰਤੋਂ ਕਰੋ। Save Money On AC
ਭਾਵੇਂ ਇਹ ਏਅਰ ਕੰਡੀਸ਼ਨਰ ਹੋਵੇ ਜਾਂ ਕੋਈ ਹੋਰ ਉਪਕਰਣ, ਜਦੋਂ ਮਸ਼ੀਨ ਵਰਤੋਂ ਵਿੱਚ ਨਾ ਹੋਵੇ ਤਾਂ ਤੁਹਾਨੂੰ ਹਮੇਸ਼ਾ ਪਾਵਰ ਸਵਿੱਚ ਨੂੰ ਬੰਦ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਰਿਮੋਟ ਦੀ ਵਰਤੋਂ ਕਰਕੇ AC ਬੰਦ ਕਰ ਦਿੰਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਕੰਪ੍ਰੈਸਰ ਨੂੰ ‘ਆਇਡਲ ਲੋਡ’ ‘ਤੇ ਸੈੱਟ ਕੀਤਾ ਜਾਂਦਾ ਹੈ, ਤਾਂ ਬਹੁਤ ਸਾਰੀ ਬਿਜਲੀ ਦੀ ਬਰਬਾਦੀ ਹੁੰਦੀ ਹੈ ਅਤੇ ਨਤੀਜੇ ਵਜੋਂ ਮਹੀਨਾਵਾਰ ਬਿੱਲ ਪ੍ਰਭਾਵਿਤ ਹੁੰਦਾ ਹੈ।
ਟਾਈਮਰ ਜ਼ਰੂਰ ਲਗਾਓ / Save Money On AC
ਜੇਕਰ ਤੁਸੀਂ AC ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ AC ਟਾਈਮਰ ਦੇ ਨਾਲ ਆਉਂਦੇ ਹਨ। ਇਸ ਲਈ ਸਾਰੀ ਰਾਤ AC ਚਲਾਉਣ ਦੀ ਬਜਾਏ ਇਸ ਫੀਚਰ ਦੀ ਵਰਤੋਂ ਕਰਨਾ ਬਿਹਤਰ ਹੈ। ਸੌਣ ਤੋਂ ਪਹਿਲਾਂ ਜਾਂ ਕਿਸੇ ਹੋਰ ਸਮੇਂ 2-3 ਘੰਟੇ ਲਈ ਟਾਈਮਰ ਸੈੱਟ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। ਇਸ ਲਈ, ਜਦੋਂ ਤੁਸੀਂ ਟਾਈਮਰ ਸੈੱਟ ਕਰਦੇ ਹੋ, ਤਾਂ AC ਇੱਕ ਖਾਸ ਸਮੇਂ ਤੋਂ ਬਾਅਦ ਬੰਦ ਹੋ ਜਾਂਦਾ ਹੈ। ਇਸ ਨਾਲ ਏਅਰ ਕੰਡੀਸ਼ਨਰਾਂ ਦੀ ਜ਼ਿਆਦਾ ਵਰਤੋਂ ਘਟੇਗੀ ਅਤੇ ਬਿਜਲੀ ਦਾ ਬਿੱਲ ਵੀ ਵੱਡੇ ਫਰਕ ਨਾਲ ਘਟੇਗਾ।
ਸਮੇਂ ’ਤੇ ਸਰਵਿਸ ਦੀ ਲੋੜ
AC ਇੱਕ ਮਸ਼ੀਨਰੀ ਹੈ ਅਤੇ ਸਾਰੇ ਮਸ਼ੀਨਰੀ ਉਪਕਰਣਾਂ ਲਈ ਸਰਵਿਸਿੰਗ ਦੀ ਲੋੜ ਹੁੰਦੀ ਹੈ ਅਤੇ ਏਅਰ ਕੰਡੀਸ਼ਨਰ ਵੀ। ਹਾਲਾਂਕਿ ਜ਼ਿਆਦਾਤਰ AC ਨਿਰਮਾਤਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ AC ਨੂੰ ਵਾਰ-ਵਾਰ ਸਰਵਿਸਿੰਗ ਦੀ ਲੋੜ ਨਹੀਂ ਹੁੰਦੀ, ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਭਾਰਤ ਵਿੱਚ ਆਪਣੇ AC ਦੀ ਸਰਵਿਸ ਕਰਵਾਉਣਾ ਹਮੇਸ਼ਾ ਇੱਕ ਚੰਗਾ ਵਿਚਾਰ ਹੁੰਦਾ ਹੈ ਕਿਉਂਕਿ ਉਹ ਭਾਰਤ ਵਿੱਚ ਸਾਲ ਭਰ ਨਹੀਂ ਵਰਤੇ ਜਾਂਦੇ ਹਨ। ਇਸ ਲਈ, ਧੂੜ ਜਾਂ ਹੋਰ ਕਣ ਮਸ਼ੀਨ ਨੂੰ ਨੁਕਸਾਨ ਪਹੁੰਚਾਉਣ ਦੀ ਜਿਆਦਾ ਸੰਭਾਵਨਾ ਹੈ। ਇਸ ਲਈ ਗਰਮੀਆਂ ਤੋਂ ਪਹਿਲਾਂ ਏਅਰ ਕੰਡੀਸ਼ਨਰ ਦੀ ਸਰਵਿਸ ਕਰਨਾ ਹਮੇਸ਼ਾ ਇੱਕ ਚੰਗੀ ਸੋਚ ਦਾ ਨਤੀਜਾ ਹੈ।
AC ਦੀ ਵਰਤੋਂ ਕਰਦੇ ਸਮੇਂ ਘਰ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ
ਜੇਕਰ ਤੁਸੀਂ AC ਚਲਾਉਂਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਏਅਰ ਕੰਡੀਸ਼ਨਰ ਨੂੰ ਚਾਲੂ ਕਰਨ ਤੋਂ ਪਹਿਲਾਂ ਕਮਰੇ ਦਾ ਹਰ ਦਰਵਾਜ਼ਾ ਅਤੇ ਖਿੜਕੀ ਚੰਗੀ ਤਰ੍ਹਾਂ ਬੰਦ ਹੋ ਜਾਂਦੀ ਹੈ। ਇਹ ਕਮਰੇ ਨੂੰ ਤੇਜ਼ੀ ਨਾਲ ਅਤੇ ਲੰਬੇ ਸਮੇਂ ਲਈ ਠੰਢਾ ਕਰਨ ਵਿੱਚ ਮੱਦਦ ਕਰੇਗਾ ਅਤੇ ਮਹੀਨੇ ਦੇ ਅੰਤ ਵਿੱਚ ਤੁਹਾਡੇ ਬਿਜਲੀ ਦੇ ਬਿੱਲ ਵਿੱਚ ਵੀ ਬੱਚਤ ਕਰੇਗਾ।
AC ਦਾ ਘੱਟ ਤੋਂ ਘੱਟ ਤਾਪਮਾਨ ਹੋਵੇਗਾ 24 ਡਿਗਰੀ
AC | ਭਾਰਤ ਸਰਕਾਰ ਨੇ ਕੀਤਾ ਨਵਾਂ ਨਿਯਮ ਲਾਗੂ
ਨਵੀਂ ਦਿੱਲੀ। ਗਰਮੀਆਂ ਦੇ ਦਿਨਾਂ ‘ਚ ਅਰਾਮ ਕਰਨ ਵਾਸਤੇ ਹਰ ਕੋਈ ਸੋਚਦਾ ਹੈ ਕਿ ਏਅਰ-ਕੰਡੀਸ਼ਨਡ ਕਮਰਾ ਹੋਵੇ। ਹਰ ਕੋਈ ਗਰਮੀ ‘ਚ ਏਸੀ ਲੈਣ ਦੀ ਗੱਲ ਕਰਦਾ ਹੈ ਤੇ ਸੋਚਦਾ ਹੈ ਕਿ ਇਸ ਵਾਰ ਗਰਮੀ ਦੇ ਦਿਨਾਂ ‘ਚ ਏਸੀ ਲੈ ਕੇ ਆਰਾਮ ਨਾਲ ਰਹਾਂਗੇ। ਭਾਰਤ ਸਰਕਾਰ ਨੇ ਨਵੇਂ ਏਸੀ ‘ਤੇ ਇੱਕ ਨਵਾਂ ਨਿਯਮ ਲਾਗੂ ਕਰਨ ਬਾਰੇ ਸੋਚਿਆ ਹੈ।
ਭਾਰਤ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਹੁਣ ਗਰਮੀਆਂ ਵਿੱਚ 24 ਡਿਗਰੀ ਤੋਂ ਘੱਟ ਤਾਪਮਾਨ ‘ਤੇ ਨਹੀਂ ਚੱਲਣਗੇ ਏਅਰ ਕੰਡੀਸ਼ਨਰ (ਏਸੀ)।ਸਾਰੀਆਂ ਏਅਰ ਕੰਡੀਸ਼ਨਰ ਕੰਪਨੀਆਂ ਨੂੰ ਮੂਲ ਤਾਪਮਾਨ 24 ਡਿਗਰੀ ਰੱਖਣ ਨੂੰ ਕਿਹਾ ਗਿਆ ਹੈ। ਬਿਉਰੋ ਆਫ਼ ਅਨਰਜੀ ਐਫੀਸ਼ੈਂਸੀ ਤੇ ਸਰਕਾਰ ਨੇ 1 ਜਨਵਰੀ ਤੋਂ ਇਹ ਅਨਰਜੀ ਪਰਫੌਰਮੰਸ ਸਟੈਂਡਰਡ ਤੈਅ ਕੀਤਾ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਫੈਸਲਾ ਲਿਆ ਕਿ ਘੱਟੋ ਘੱਟ ਤਾਪਮਾਨ 24 ਡਿਗਰੀ ਸਾਰੇ ਬ੍ਰਾਂਡਾਂ ਤੇ ਮਾਡਲਾਂ ਲਈ ਲਾਜ਼ਮੀ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜਟ ਦੀ ਘਾਟ: ਸੰਯੁਕਤ ਰਾਸ਼ਟਰ ਦੇ ਏਸੀ, ਲਿਫਟ ਬੰਦ
ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਯੂਐਨ ਦਫ਼ਤਰਾਂ ਨੂੰ ਖਰਚ ‘ਚ ਕਟੌਤੀ ਕਰਨ ਲਈ ਕਿਹਾ
ਏਜੰਸੀ/ਜੇਨੇਵਾ। ਸੰਯੁਕਤ ਰਾਸ਼ਟਰ ਇਸ ਸਮੇਂ ਬਜਟ ਦੀ ਭਾਰੀ ਕਟੌਤੀ ਨਾਲ ਜੂਝ ਰਿਹਾ ਹੈ ਅਮਰੀਕਾ, ਬ੍ਰਾਜੀਲ ਸਮੇਤ ਕੁਝ ਹੋਰ ਦੇਸ਼ਾਂ ਨੂੰ ਦਿੱਤਾ ਕਰਜ਼ ਵਾਪਸ ਨਾ ਮਿਲਣ ਕਾਰਨ ਯੂਐਨ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ‘ਚ ਵੀ ਨਾਕਾਮ ਰਿਹਾ ਹੈ ਖਬਰਾਂ ਅਨੁਸਾਰ ਯੂਐਨ ਆਫਿਸ ‘ਚ ਬਿਜਲੀ ਦੀ ਖਪਤ ‘ਤੇ ਕਾਬੂ ਪਾਉਣ ਲਈ ਏਅਰ ਕੰਡੀਸ਼ਨਰ ਅਤੇ ਲਿਫਟ ਬੰਦ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ‘ਤੇ ਵੀ ਖਤਰਾ ਪੈਦਾ ਹੋ ਗਿਆ ਹੈ ਹਾਲਾਂਕਿ, ਯੂਐਨ ਪ੍ਰਬੰਧਨ ਨੇ ਕਿਹਾ ਹੈ ਕਿ ਉਹ ਆਪਣੇ 37 ਹਜ਼ਾਰ ਮੁਲਾਜਮਾਂ ਦੀ ਤਨਖਾਹ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗਾ ਹੈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਇਸ ਸਬੰਧੀ ਮੁਲਾਜ਼ਮਾਂ ਨੂੰ ਇੱਕ ਚਿੱਠੀ ਵੀ ਲਿਖੀ ਹੈ ਇਸ ‘ਚ ਕਿਹਾ ਗਿਆ ਹੈ ਕਿ ਯੂਐਨ ਪਿਛਲੇ ਇੱਕ ਦਹਾਕੇ ‘ਚ ਸਭ ਤੋਂ ਵੱਡੀ ਫੰਡ ਦੀ ਕਮੀ ਨਾਲ ਜੂਝ ਰਿਹਾ ਹੈ ਇਸ ਕਾਰਨ ਮਹੀਨੇ ਦੇ ਆਖਰ ‘ਚ ਸਟਾਫ ਅਤੇ ਵੈਂਡਰਜ਼ ਨੂੰ ਭੁਗਤਾਨ ‘ਚ ਮੁਸ਼ਕਲ ਆ ਸਕਦੀ ਹੈ।
ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਖਰਚ ‘ਚ ਕਟੌਤੀ ਦੀ ਗੱਲ ਕੀਤੀ
ਸੰਯੁਕਤ ਰਾਸ਼ਟਰ ਬਜਟ ਦੀ ਕਮੀ ਨਾਲ ਜੂਝ ਰਿਹਾ ਹੈ ਇਸ ਕਾਰਨ ਯੂਐਨ ‘ਚ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਦਸਤਾਵੇਜ ਜਾਰੀ ਕਰਨ ‘ਚ ਵੀ ਦੇਰੀ ਹੋ ਰਹੀ ਹੈ ਅਕਸੀਲੇਟਰ ਬੰਦ ਹੋ ਚੁੱਕੇ ਹਨ ਏਸੀ ਅਤੇ ਹੀਟਰ ਦੀ ਵਰਤੋਂ ‘ਤੇ ਰੋਕ ਲਾਈ ਗਈ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਸੰਯੁਕਤ ਰਾਸ਼ਟਰ ਦੇ ਦੁਨੀਆ ਭਰ ‘ਚ ਮੌਜ਼ੂਦ ਦਫ਼ਤਰਾਂ ‘ਚ ਖਰਚ ਦੀ ਕਟੌਤੀ ਕਰਨ ਦੇ ਆਦੇਸ਼ ਦਿੱਤੇ ਉਨ੍ਹਾਂ ਨੇ ਦਫ਼ਤਰ ਮੁਖੀਆਂ ਨੂੰ ਐਮਰਜੈਂਸੀ ਉਪਾਅ ਅਪਣਾਉਣ ਲਈ ਕਿਹਾ।
ਅਮਰੀਕਾ ਦੀ 1 ਅਰਬ ਡਾਲਰ ਦੀ ਰਾਸ਼ੀ ਬਕਾਇਆ
ਸੰਯੁਕਤ ਰਾਸ਼ਟਰ ਪ੍ਰਬੰਧਨ ਦੀ ਮੁਖੀ ਕੈਥਰੀਨ ਪੋਲਾਰਡ ਨੇ ਮਹਾਂਸਭਾ ਦੀ ਬਜਟ ਕਮੇਟੀ ਨੂੰ ਦੱਸਿਆ ਕਿ 128 ਦੇਸ਼ਾਂ ਨੇ ਯੂਐਨ ਨੂੰ ਆਪਣੀਆਂ ਗਤੀਵਿਧੀਆਂ ਸੰਚਾਲਿਤ ਕਰਨ ਲਈ 4 ਅਕੂਬਰ ਤੱਕ 1.99 ਬਿਲੀਅਨ ਡਾਲਰ ਚੁਕਾਏ ਹਨ ਪੋਲਾਰਡ ਨੇ ਦੱਸਿਆ ਕਿ 1.386 ਅਰਬ ਡਾਲਰ (9800 ਕਰੋੜ ਰੁਪਏ) ਦੀ ਰਾਸ਼ੀ 65 ਦੇਸ਼ਾਂ ਵੱਲ ਹਾਲੇ ਬਕਾਇਆ ਹੈ, ਜਿਸ ‘ਚੋਂ ਇਕੱਲੇ ਅਮਰੀਕਾ ਨੇ 1 ਅਰਬ ਡਾਲਰ ਦੇਣੇ ਹਨ ਉਨ੍ਹਾਂ ਕਿਹਾ, ਹਾਲ ਹੀ ਦੇ ਕੁਝ ਸਾਲਾਂ ‘ਚ ਰੈਗੂਲਰ ਬਜਟ ‘ਚ ਨਗਦ ਰਾਸ਼ੀ ਸਬੰਧੀ ਜੂਝਣਾ ਪੈ ਰਿਹਾ ਹੈ ਹਰ ਸਾਲ ਸਥਿਤੀ ਬਹੁਤ ਹੀ ਖਰਾਬ ਹੁੰਦੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਮੇਂਟ, ਏਸੀ ਵੀ ਹੋ ਸਕਦੇ ਹਨ ਸਸਤੇ
ਸੈਨਿਟਰੀ ਨੈਪਕਿਨ, ਵਾਸ਼ਿੰਗ ਮਸ਼ੀਨ, ਟੀਵੀ ਸ਼ੁੱਕਰਵਾਰ ਤੋਂ ਸਸਤਾ | Cement And Ac
ਨਵੀਂ ਦਿੱਲੀ (ਏਜੰਸੀ)। ਸੈਨਿਟਰੀ ਨੈਪਕਿਨ, ਵਾਸ਼ਿੰਗ ਮਸ਼ੀਨ, ਰੈਫ੍ਰੀਜਰੇਟਰ, 68 ਸੈਂਟੀਮੀਟਰ ਤੱਕ ਦਾ ਟੀਵੀ, ਰੱਖੜੀ, ਕਵਾਇਰ ਕੰਪੋਸਟ, ਹੱਥ ਨਾਲ ਬਣੀ ਦਰੀ ਤੇ ਇਥੇਨਾੱਲ ਸਮੇਤ 50 ਤੋਂ ਜ਼ਿਆਦਾ ਉਤਪਾਦ ਅੱਜ ਤੋਂ ਸਸਤੇ ਹੋ ਗਏ ਹਨ  ਵਸਤੂ ਤੇ ਸੇਵਾ ਟੈਕਸ ਤਹਿਤ ਇਨ੍ਹਾਂ ਉਤਪਾਦਾਂ ‘ਤੇ ਟੈਕਸ ਘਟਾਉਣ ਦੇ ਕਾਰਨ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ‘ਚ ਕਮੀ ਆਈ ਹੈ ਜੀਐਸਟੀ ਪਰਿਸ਼ਦ ਨੇ 21 ਜੁਲਾਈ ਨੂੰ ਹੋਈ ਮੀਟਿੰਗ ‘ਚ ਇਨ੍ਹਾਂ ‘ਤੇ ਟੈਕਸਾਂ ‘ਚ ਬਦਲਾਅ ਦਾ ਐਲਾਨ ਕੀਤਾ ਸੀ।
ਜੋ ਅੱਜ ਤੋਂ ਲਾਗੂ ਹੋ ਗਿਆ ਜੇਕਰ ਕੋਈ ਵਿਕ੍ਰੇਤਾ ਇਸ ਦਾ ਲਾਭ ਆਪਣੇ ਗਾਹਕਾਂ ਨੂੰ ਨਹੀਂ ਦਿੰਦਾ ਤਾਂ ਗਾਹਕ ਇਸ ਦੀ ਸ਼ਿਕਾਇਤ ਕਰ ਸਕਦਾ ਹੈ ਪਰਿਸ਼ਦ ਨੇ ਸੈਨਿਟਰੀ ਨੇਪਕੀਨ, ਰੱਖਣੀ, ਕਵਾਇਰ, ਕੰਪੋਸਟ, ਫੁੱਲ ਝਾੜੂ, ਸਾਲ ਦੀਆਂ ਪੱਤੀਆਂ ਤੋਂ ਬਣੇ ਦੋਵੇਂ ਤੇ ਥਾਲੀਆਂ, ਵਾਧੂ ਪੋਸ਼ਕ ਤੱਤ ਮਿਕਸ ਦੁੱਧ, ਸਿੱਕਿਆਂ ਤੇ ਪੱਥਰ, ਸੰਗਮਰਮਰ ਤੇ ਲੱਕੜੀ ਦੀਆਂ ਮੂਰਤੀਆਂ ਨੂੰ ਟੈਕਸ ਮੁਕਤ ਕਰ ਦਿੱਤਾ ਹੈ ਹੱਥ ਨਾਲ ਬਣੀ ਦਰੀ ‘ਤੇ ਟੈਕਸ 12 ਫੀਸਦੀ ਤੋਂ ਘਟਾ ਕੇ ਪੰਜ ਫੀਸਦੀ, ਬਾਸ ਦੀ ਫਲੋਰਿੰਗ, ਕੋਰੋਸਿਨ ਦੇ ਪ੍ਰੇਸ਼ਰ ਸਟੋਵ, ਜਿਪ ਤੇ ਸਲਾਈਡ ਫਾਸਟਨਰ ‘ਤੇ 18 ਤੋਂ ਘਟਾ ਕੇ 12 ਫੀਸਦੀ, ਇਥੇਨਾੱਲ ‘ਤੇ 18 ਫੀਸਦੀ ਤੋਂ ਘਟਾ ਕੇ ਪੰਜ ਫੀਸਦੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਡਾਟਾ ਸੁਰੱਖਿਆ ਤੇ ਨਿੱਜਤਾ ਦੀ ਰੱਖਿਆ ਹੋਵੇ ਯਕੀਨੀ
ਘਰੇਲੂ ਉਪਯੋਗ ਦੇ ਇਲੈਕਟ੍ਰਾਨਿਕ ਉਪਕਰਨ ਜਿਵੇਂ ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਮਿਕਸਰ, ਵਾਟਰ ਕੂਲਰ, ਮਿਲਕ ਕੂਲਰ, ਆਇਸਕ੍ਰੀਮ ਫ੍ਰੀਜਰ, ਲਿਥੀਅਮ ਆਇਨ ਬੈਟਰੀ, ਪੇਂਟ ਤੇ ਵਾਰਨਿਸ਼ ਆਦਿ ‘ਤੇ ਟੈਕਸ ਦੀ ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੀ ਗਈ ਹੈ ਬਿਨਾ ਪਾਲਸ਼ ਦੇ ਪੱਥਰਾਂ ‘ਤੇ ਟੈਕਸ ਦੀ ਦਰ ਪੰਜ ਫੀਸਦੀ ਕਰ ਦਿੱਤੀ ਗਈ ਹੈ ਸੇਵਾਵਾਂ ‘ਚ ਈ-ਬੁਕਸ ਨੂੰ 18 ਫੀਸਦੀ ਦੀ ਜਗ੍ਹਾ ਪੰਜ ਫੀਸਦੀ ਦੇ ਸਲੈਬ ‘ਚ ਕਰ ਦਿੱਤਾ ਗਿਆ ਹੈ ਆਯੁਸ਼ਮਾਨ ਭਾਰਤ ਤਹਿਤ ਦਿੱਤੇ ਜਾਣ ਵਾਲੇ ਪ੍ਰੀਮੀਅਮ ‘ਤੇ ਜ਼ੀਰੋ ਫੀਸਦੀ ਜੀਐਸਟੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ ‘ਤੇ ਇਕ ਬਲਾੱਗ ਪੋਸਟ ਜੀਐਸਟੀ ਨੂੰ ਲੈ ਕੇ ਲਿਖਿਆ ਹੈ ਅੱਜ ਉਨ੍ਹਾਂ ਆਪਣੇ ਇਸ ਬਲਾਕ ਪੋਸਟ ‘ਚ 28 ਫੀਸਦੀ ‘ਚ ਸ਼ਾਮਲ ਕੁਝ ਹੋਰ ਉਤਪਾਦਾਂ ਦਾ ਜੀਐਸਟ ਰੇਟ ਘਟਾਏ ਜਾਣ ਦੇ ਸੰਕੇਤ ਦਿੱਤੇ ਹਨ ਇਹ ਛੂਟ ਸੀਮੇਂਟ, ਏਅਰ ਕੰਡੀਸ਼ਨਰ (ਏਸੀ, ਵੱਡੀ ਸਕਰੀਨ ਵਾਲੇ ਟੀਵੀ ਸੇਟਸ ‘ਤੇ ਮਿਲ ਸਕਦੀ ਹੈ।
ਮੁੰਬਈ (ਏਜੰਸੀ)। ਦੇਸ਼ ਦੀ ਪਹਿਲੀ ਏਸੀ ਲੋਕਲ ਟ੍ਰੇਨ ਸੇਵਾਵਾਂ ਦੀ ਅੱਜ ਸ਼ੁਰੂਆਤ ਹੋ ਗਈ, ਜਿਸ ਨਾਲ ਲੱਖਾਂ ਯਾਤਰੀਆਂ ਦਾ ਸੁਫਨਾ ਪੂਰਾ ਹੋ ਗਿਆ ਇਸ ਨੂੰ ਮੁੰਬਈ ਵਾਸੀਆਂ ਲਈ ਕ੍ਰਿਸਮਸ ਦੇ ਤੋਹਫੇ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ ਪੱਛਮੀ ਰੇਲਵੇ (ਡਬਲਯੂਆਰ) ਵੱਲੋਂ ਚਲਾਈ ਗਈ ਇਸ ਟ੍ਰੇਨ ਨੇ ਸਵੇਰੇ ਦੱਸ ਵੱਜ ਕੇ 32 ਮਿੰਟ ‘ਤੇ ਦੱਖਣੀ ਮੁੰਬਈ ‘ਚ ਬੋਰੀਵਾਲੀ ਸਟੇਸ਼ਨ ਤੋਂ ਚਰਚਗੇਟ ਤੱਕ ਆਪਣੀ ਯਾਤਰਾ ਸ਼ੁਰੂ ਕੀਤੀ ਯਾਤਰੀਆਂ ‘ਚ ਇਸ ਏਸੀ ਲੋਕਲ ਟ੍ਰੇਨ ਪ੍ਰਤੀ ਬਹੁਤ ਉਤਸ਼ਾਹ ਸੀ। (Mumbai News)
ਇਸ ਟ੍ਰੇਨ ਦੀ ਸ਼ੁਰੂਆਤ ਹੋਣ ਨਾਲ ਗਰਮੀ ਦੇ ਮੌਸਮ ‘ਚ ਯਾਤਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਟ੍ਰੇਨ ਨੇ ਸਵੇਰੇ 11 ਵੱਜ ਕੇ 16 ਮਿੰਟ ‘ਤੇ ਚਰਚਗੇਟ ਪਹੁੰਚਣ ‘ਤੇ ਯਾਤਰੀਆਂ ਨੇ ਸੈਲਫੀ ਲੈ ਕੇ ਇਨ੍ਹਾਂ ਇਤਿਹਾਸਕ ਪਲਾਂ ਨੂੰ ਕੈਦ ਕੀਤਾ ਇਸ ਤੋਂ ਪਹਿਲਾਂ ਭਾਜਪਾ ਸਾਂਸਦ ਕਿਰੀਟ ਸੌਮੈਇਆ, ਗੋਪਾਲ ਸੇਟੀ, ਮਹਾਰਾਸ਼ਟਰ ਦੇ ਮੰਤਰੀ ਵਿਨੋਦ ਤਾਵੜੇ, ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਮੁੱਖ ਆਸ਼ੀਸ਼ ਸੇਲਾਰ ਅਤੇ ਪੱਛਮੀ ਰੇਲਵੇ ਦੇ ਜਨਰਲ ਮੈਨੇਜ਼ਰ ਅਨਿਲ ਕੁਮਾਰ ਗੁਪਤਾ ਨੇ ਟ੍ਰੇਨ ਨੂੰ ਹਰੀ ਝੰਡਾ ਵਿਖਾ ਕੇ ਰਵਾਨਾ ਕੀਤਾ। (Mumbai News)