Metro - Sach Kahoon Punjabi
ਅਨੋਖੀ ਖ਼ਬਰ: ਨਦੀ ਦੇ ਹੇਠਾਂ ਚੱਲੇਗੀ ਮੈਟਰੋ, 6 ਮਾਰਚ ਨੂੰ ਹੋਵੇਗਾ ਉਦਘਾਟਨ
Metro Under the River: ਹੁਗਲੀ ਨਦੀ ਦੇ ਹੇਠਾਂ ਚੱਲਣ ਵਾਲੀ ਮੈਟਰੋ ਸੇਵਾ ਦਾ ਉਦਘਾਟਨ 6 ਮਾਰਚ ਨੂੰ ਕੀਤਾ ਜਾਵੇਗਾ। ਇਹ ਦੇਸ਼ ਦਾ ਪਹਿਲਾ ਮੈਟਰੋ ਪ੍ਰੋਜੈਕਟ ਹੈ ਜਿਸ ਵਿੱਚ ਨਦੀ ਦੇ ਹੇਠਾਂ ਸੁਰੰਗਾਂ ਬਣਾਈਆਂ ਗਈਆਂ ਹਨ। ਇਹ 4.8 ਕਿਲੋਮੀਟਰ ਲੰਬਾ ਰਸਤਾ ਹੋਵੇਗਾ। ਅੱਪ ਅਤੇ ਡਾਊਨ ਸੁਰੰਗ ਦੀ ਲੰਬਾਈ ਲਈ ਦੋ ਸੁਰੰਗਾਂ ਤਿਆਰ ਕੀਤੀਆਂ ਗਈਆਂ ਹਨ। ਸੁਰੰਗਾਂ ਨਦੀ ਦੇ ਤਲ ਤੋਂ 13 ਮੀਟਰ ਹੇਠਾਂ ਇਕ ਦੂਜੇ ਦੇ ਸਮਾਨਾਂਤਰ ਹਨ। ਮੈਟਰੋ ਟਰੇਨ ਨੂੰ ਨਦੀ ਪਾਰ ਕਰਨ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗੇਗਾ। Metro News
ਇਹ ਵੀ ਪੜ੍ਹੋ: ਸਾਵਧਾਨ! ਜ਼ਿੰਦਗੀ ਦੇ ਅੰਤ ਵੱਲ ਨਾ ਲੈ ਤੁਰੇ ਕਿਤੇ ਇਹ ਸ਼ੌਂਕ, ਬੱਚਿਆਂ ਨੂੰ ਸੰਭਾਲਣ ਦੀ ਲੋੜ
ਰਿਵਰ ਤਲ ਮੈਟਰੋ ਰੂਟ ‘ਚ ਨੀਲੀਆਂ ਲਾਈਟਾਂ ਲਗਾਈਆਂ ਗਈਆਂ ਹਨ, ਤਾਂ ਜੋ ਟਰੇਨ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਨਦੀ ਪਾਰ ਕਰ ਰਹੇ ਹਨ। ਤਾਂ ਜੋ ਟਰੇਨ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਨਦੀ ਦੇ ਹੇਠਾਂ ਤੋਂ ਲੰਘ ਰਹੇ ਹਨ। ਮੈਟਰੋ ਸ਼ੁਰੂ ਹੋਣ ਤੋਂ ਬਾਅਦ, ਹਾਵੜਾ ਦੇਸ਼ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਬਣ ਜਾਵੇਗਾ। Metro News
ਦਿੱਲੀ ਵਾਸੀਆਂ ਨੂੰ ਛੇਤੀ ਮਿਲੇਗਾ ਵੱਡਾ ਤੋਹਫਾ, ਛੇਤੀ ਹੋਵੇਗੀ ਮੈਟਰੋ ਨਵੀਂ ਐਕਸਪ੍ਰੈਸ ਲਾਈਨ ਦੀ ਸ਼ੁਰੂਆਤ
ਦਿੱਲੀ ਵਾਸੀਆਂ ਨੂੰ ਛੇਤੀ ਮਿਲੇਗਾ ਵੱਡਾ ਤੋਹਫਾ, ਛੇਤੀ ਹੋਵੇਗੀ ਮੈਟਰੋ ਨਵੀਂ ਐਕਸਪ੍ਰੈਸ ਲਾਈਨ ਦੀ ਸ਼ੁਰੂਆਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਮੈਟਰੋ ’ਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ ਹੈ। ਦਿੱਲੀ ਮੈਟਰੋ ਨੇ ਏਅਰਪੋਰਟ ਐਕਸਪ੍ਰੈਸ ਲਾਈਨ ਦੇ ਕਰੀਬ 2 ਕਿਲੋਮੀਟਰ ਲੰਮੇ ਨਵੇਂ ਸੈਕਸ਼ਨ ’ਤੇ ਟਰਾਇਲ ਰਨ ਸ਼ੁਰੂ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਦਿੱਲੀ ਮੈਟਰੋ ਰੇਲ ਨਿਗਮ ਨੇ ਦੱਸਿਆ ਕਿ ਏਪਰਪੋਰਟ ਐਕਸਪ੍ਰੈਸ ਲਾਈਨ ’ਤੇ ਦੁਵਾਰਕਾ ਸੈਕਟਰ 21 ਅਤੇ ਆਈਆਈਸੀਸੀ ਦਰਮਿਆਨ ਮੈਟਰੋ ਦਾ ਟਰਾਇਲ ਰਨ ਸ਼ੁਰੂ ਹੋ ਗਿਆ ਹੈ। (New Metro Express line )
ਡੀਐਮਆਰਸੀ ਦੇ ਮੁਖੀ ਵਿਕਾਸ ਕੁਮਾਰ ਨੇ ਤਿੰਨ ਮਈ ਨੂੰ ਦੱਸਿਆ ਸੀ ਕਿ ਦੁਵਾਰਕਾ ਸੈਕਟਰ 21 ਅਤੇ ਇੰਡੀਆ ਇੰਟਨੈਸ਼ਨਲ ਕਨਵੇਂਸ਼ਨ ਸੈਂਟਰ ਸੈਕਸ਼ਨ ਦਰਮਿਆਨ ਮੈਟਰੋ ਦਾ ਪਰਿਚਾਲਨ ਜੁਲਾਈ ਦੇ ਮਹੀਨੇ ਤੋਂ ਸ਼ੁਰੂ ਹੋਣ ਦੀ ਉਮਦੀ ਹੈ। ਉਨ੍ਹਾਂ ਦੱਸਿਆ ਸੀ ਕਿ ਇਹ ਦੁਵਾਰਕਾ ਸੈਕਟਰ 25 ’ਚ ਮੌਜ਼ੂਦ ਆਈਆਈਸੀਸੀ ਇੱਕ ਅੰਡਰਗਰਾਊਂਡ ਮੈਟਰੇ ਸ਼ਟੇਸ਼ਨ ਹੈ। ਇੰਦਰਾ ਗਾਂਧੀ ਏਅਪੋਰਟ ਦੇ ਟਰਮਿਨਲ 3 ਦੇ ਰਾਹੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਦਵਾਰਕਾ ਸੈਕਟਰ 21 ਨਾਲ ਜੋੜਨ ਵਾਲੀ ਵਰਤਮਾਨ ਏਅਰਪੋਰਟ ਐਕਸਪ੍ਰੈਸ ਲਾਈਨ ਦਾ ਵਿਸਥਾਰ ਹੈ।
ਸੈਕਟਰ 25 ਇੱਕ ਅੰਡਰਗਰਾਊਂਡ ਮੈਟਰੋ ਸਟੇਸ਼ਨ ਹੈ। ਜਿੱਥੇ ਦੁਵਾਰਕਾ ਸੈਕਟਰ-21 ਤੱਕ 1.8 ਕਿਮੀ ਲੰਬੀ ਨਵੀਂ ਅੰਡਰਗਰਾਊਂਡ ਮੈਟਰੋ ਟਰੈਕ ਵਿਛਾਈ ਗਈ ਹੈ। ਇਸ ਦੇ ਖੁੱਲਣ ਤੋਂ ਬਾਅਦ ਨਵੀਂ ਦਿੱਲੀ ਰੇਲਵੇ ਸਟੇਸ਼ਨ ਰਾਹੀਂ ਦੁਵਾਰਕਾ ਸੈਕਟਰ 25 ਤੱਕ ਏਅਪੋਰਟ ਐਕਸਪ੍ਰੈਸ਼ ਲਾਇਨ ਕੋਰੀਡੋਰ ਦੀ ਲੰਮਾਈ ਵਧਾ ਕੇ 24.7- ਕਿਲੋਮੀਟਰ ਹੋ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
CAA ਤਿੰਨ ਮੈਟਰੋ ਸਟੇਸ਼ਨ ‘ਤੇ ਆਵਾਜਾਈ ਬੰਦ
– ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ ਅਤੇ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਬੰਦ ਰਹਿਣਗੇ
ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਭੀਮ ਆਰਮੀ ਦੇ ਸ਼ੁੱਕਰਵਾਰ ਨੂੰ ਜਾਮਾ ਮਸਜਿਦ ਤੋਂ ਲੈ ਕੇ ਜੰਤਰ ਮੰਤਰ ਤੱਕ ਮਾਰਚ ਕੱਢਣ ਦੇ ਸੱਦੇ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਵਾਧਾਨੀ ਦੇ ਤੌਰ ‘ਤੇ ਤਿੰਨ ਮੈਟਰੋ ਸਟੇਸ਼ਨਾਂ ‘ਤੇ ਆਵਾਜਾਈ ਬੰਦ ਰੱਖੀ ਗਈ ਹੈ। ਦਿੱਲੀ ਮੈਟਰੋ ਅਨੁਸਾਰ ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ ਅਤੇ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਅੱਜ ਬੰਦ ਰਹਿਣਗੇ। ਇਹਨਾਂ ਸਟੇਸ਼ਨਾਂ ‘ਤੇ ਟ੍ਰੇਨਾਂ ਵੀ ਨਹੀਂ ਰੁਕਣਗੀਆਂ। ਭੀਮ ਆਰਮੀ ਦੇ ਨੇਤਾ ਚੰਦਰਸ਼ੇਖਰ ਨੇ ‘ਚਲੋ ਜਾਮਾ ਮਸਜਿਦ’ ਦਾ ਨਾਅਰਾ ਦਿੱਤਾ ਹੈ ਅਤੇ ਜਾਮੀਆ ਦੇ ਵਿਦਿਆਰਥੀਆਂ ਨੇ ਭੀਮ ਆਰਮੀ ਨੂੰ ਆਪਣਾ ਸਮਰਥਨ ਦਿੱਤਾ ਹੈ। ਜਾਮੀਆ ਨਗਰ ਇਲਾਕੇ ਦੇ ਸ਼ਾਹੀਨ ਬਾਗ ‘ਚ ਪ੍ਰਦਰਸ਼ਨ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਨੇ ਨੋਇਡਾ ਜਾਣ ਵਾਲੇ ਮਥੁਰਾ ਰੋਡ ਤੋਂ ਕਾਲਿੰਦੀ ਕੁੰਜ ਮਾਰਗ ਨੂੰ ਬੰਦ ਰੱਖਿਆ ਹੈ। ਉਹਨਾਂ ਨੇ ਨੋਇਡਾ ਜਾਣ ਲਈ ਆਸ਼ਰਮ ਅਤੇ ਮਹਾਰਾਨੀ ਬਾਗ ਵੱਲ ਜਾਣ ਦੀ ਸਲਾਹ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਮਥੁਰਾ ਰੋਡ ਤੋਂ ਕਾਲਿੰਦੀ ਕੁੰਜ ਮਾਰਗ ਬੰਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ|  ‘ਆਪ’ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਡੀ.ਟੀ.ਸੀ. ਬੱਸਾਂ, ਕਲਸਟਰ ਬੱਸਾਂ ਅਤੇ ਮੈਟਰੋ ‘ਚ ਮਹਿਲਾ ਯਾਤਰੀ ਹੁਣ ਪੂਰੀ ਤਰ੍ਹਾਂ ਨਾਲ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਕੇਜਰੀਵਾਲ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ 2-3 ਮਹੀਨਿਆਂ ‘ਚ ਇਹ ਵਿਵਸਥਾ ਲਾਗੂ ਹੋ ਜਾਵੇਗੀ। ਲੋਕ ਸਭਾ ਚੋਣਾਂ ‘ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਵੋਟਰਾਂ ਦਰਮਿਆਨ ਫਿਰ ਤੋਂ ਆਪਣੀ ਪੈਠ ਬਣਾਉਣ ਲਈ ਕੇਜਰੀਵਾਲ ਸਰਕਾਰ ਕੁਝ ਵੱਡੇ ਐਲਾਨ ਕਰ ਸਕਦੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਨੂੰ ਚੋਣਾਵੀ ਲਾਲਚ ਦੇ ਦੋਸ਼ਾਂ ‘ਤੇ ਕਿਹਾ ਕਿ ਚੰਗੇ ਕੰਮ ਦਾ ਕੋਈ ਸਮਾਂ ਨਹੀਂ ਹੁੰਦਾ। ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਸਕੂਲਾਂ ‘ਚ ਕੈਮਰੇ ਲਗਾਉਣ ਦਾ ਕੰਮ ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਬੱਸਾਂ ਅਤੇ ਮੈਟਰੋ ‘ਚ ਔਰਤਾਂ ਦੇ ਮੁਫ਼ਤ ਸਫ਼ਰ ਦੇ ਫੈਸਲੇ ‘ਤੇ ਕਿਹਾ,”ਆਮ ਪਰਿਵਾਰਾਂ ਦੀ ਬੇਟੀਆਂ ਜਦੋਂ ਕਾਲਜ ਲਈ ਨਿਕਲਦੀਆਂ ਹਨ, ਔਰਤਾਂ ਨੌਕਰੀਆਂ ਲਈ ਨਿਕਲੀਆਂ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਬਣੀ ਰਹਿੰਦੀ ਹੈ। ਉਸ ਨੂੰ ਧਿਆਨ ‘ਚ ਰੱਖਦੇ ਹੋਏ ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਡੀ.ਟੀ.ਸੀ. ਬੱਸਾਂ, ਮੈਟਰੋ ਅਤੇ ਕਲਸਟਰ ਬੱਸਾਂ ‘ਚ ਔਰਤਾਂ ਦਾ ਕਿਰਾਇਆ ਮੁਫ਼ਤ ਕੀਤਾ ਜਾਵੇਗਾ। ਸਾਡਾ ਮਕਸਦ ਹੈ ਕਿ ਔਰਤਾਂ ਵਧ ਤੋਂ ਵਧ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰ ਸਕਣ” ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਇਕ ਈ-ਮੇਲ ਜਾਰੀ ਕਰ ਰਹੇ ਹਾਂ, ਜਿਸ ‘ਤੇ ਜਨਤਾ ਆਪਣਾ ਸੁਝਾਅ ਦੇ ਸਕਦੀ ਹੈ ਕਿ ਇਸ ਯੋਜਨਾ ਨੂੰ ਕਿਵੇਂ ਲਾਗੂ ਕੀਤਾ ਜਾਵੇ। ਇਸ ਤੋਂ ਪਹਿਲਾਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਤੋਂ ਪੁੱਛਿਆ ਸੀ ਕਿ ਉਹ ਦੱਸਣ ਕਿ ਔਰਤਾਂ ਨੂੰ ਦਿੱਤੀ ਜਾਣ ਵਾਲੀ ਇਹ ਸਹੂਲਤ ਉਹ ਕਿਵੇਂ ਲਾਗੂ ਕਰੇਗਾ। ਇਕ ਅਨੁਮਾਨ ਅਨੁਸਾਰ ਇਸ ਯੋਜਨਾ ਦੇ ਲਾਗੂ ਹੋਣ ਨਾਲ ਦਿੱਲੀ ਸਰਕਾਰ ‘ਤੇ ਹਰ ਸਾਲ 1200 ਕਰੋੜ ਰੁਪਏ ਦਾ ਬੋਝ ਪਵੇਗਾ। ਕੇਜਰੀਵਾਲ ਨੇ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਇਸ ਵਿਵਸਥਾ ਨੂੰ ਸ਼ੁਰੂ ਕਰਨ ‘ਚ ਜੋ ਵੀ ਖਰਚ ਹੈ ਉਹ ਦਿੱਲੀ ਸਰਕਾਰ ਦੇਵੇਗੀ। ਉਨ੍ਹਾਂ ਨੇ ਕਿਹਾ,”ਪਹਿਲਾਂ ਅਸੀਂ ਕੇਂਦਰ ਸਰਕਾਰ ਨੂੰ ਕਿਰਾਇਆ ਨਹੀਂ ਵਧਾਉਣ ਦੀ ਅਪੀਲ ਕੀਤੀ, ਫਿਰ 50-50 ਪਾਰਟਨਰਸ਼ਿਪ ‘ਚ ਸਬਸਿਡੀ ਦੀ ਅਪੀਲ ਕੀਤੀ ਪਰ ਕੇਂਦਰ ਸਰਕਾਰ ਨਹੀਂ ਮੰਨੀ। ਅਸੀਂ ਪੂਰੇ ਖਰਚੇ ਦਾ ਵਹਿਨ ਕਰਨ ਜਾ ਰਹੇ ਹਾਂ ਅਤੇ ਇਸ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੈ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰੂਗ੍ਰਾਮ-ਫਰੀਦਾਬਾਦ ਤੋਂ ਬਾਅਦ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣਿਆ ਬਹਾਦੁਰਗੜ੍ਹ
ਬਹਾਦਰਗੜ੍ਹ, (ਸੱਚ ਕਹੂੰ ਨਿਊਜ਼)। ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ‘ਤੇ ਅੱਜ ਮੈਟਰੋ ਟ੍ਰੇਨ ਦੀ ਆਵਾਜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਬਹਾਦਰਗੜ੍ਹ ਹੁਣ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣ ਗਿਆ ਹੈ। 11.183 ਕਿਲੋਮੀਟਰ ਲੰਮੀ ਬਹਾਦਰਗੜ੍ਹ-ਮੁੰਡਕਾ ਮੈਟਰੋ ਲਾਈਨ ‘ਤੇ ਸਥਾਪਤ ਕੀਤੇ ਗਏ ਕੁੱਲ 7 ਏਲੀਵੇਟਿਡ ਸਟੇਸ਼ਨਾਂ ‘ਚ ਹਰਿਆਣਾ ‘ਚ ਤਿੰਨ ਸਟੇਸ਼ਨ-ਸਿਟੀ ਪਾਰਕ, ਬੱਸ ਸਟੈਂਡ-ਮਾਡਰਨ ਇੰਡਸਟਰੀਅਲ ਏਰੀਆ ਅਤੇ ਦਿੱਲੀ ਖੇਤਰ ‘ਚ ਟੀਕਰੀ ਬਾਰਡਰ, ਟੀਕਰੀ ਕਲਾਂ, ਘੇਵਰਾ ਅਤੇ ਮੁੰਡਕਾ ਉਦਯੋਗਿਕ ਖੇਤਰ ਚਾਰ ਸਟੇਸ਼ਨ ਸ਼ਾਮਲ ਹਨ।
2028 ਕਰੋੜ ਰੁਪਏ ਲਾਗਤ ਨਾਲ ਬਣੀ ਮੈਟਰੋ ਰੇਲਵੇ ਲਾਈਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਥ ਬਲਾਕ (ਨਵੀਂ ਦਿੱਲੀ) ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਹਰਿਆਣਾ ‘ਚ ਮੈਟਰੋ ਰੇਲ ਤੰਤਰ ਦੇ ਵਿਸਥਾਰ ਨਾਲ ਹਰਿਆਣਾ ਸੂਬੇ ਦੇ ਬਹੁਮੁਖੀ ਵਿਕਾਸ ਵੱਲ ਜ਼ਿਆਦਾ ਰਫ਼ਤਾਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ‘ਚ ਸੋਨੀਪਤ (ਹਰਿਆਣਾ), ਮੇਰਠ (ਉੱਤਰ ਪ੍ਰਦੇਸ਼) ਅਤੇ ਅਲਵਰ (ਰਾਜਸਥਾਨ) ਤੱਕ ਰਿਜਨਲ ਰੇਪਿਡ ਟਰਾਂਸਪੋਰਟ ਪ੍ਰਣਾਲੀ ਨੂੰ ਵਿਕਸਤ ਕਰਕੇ ਵਿਸਥਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਲਾਈਨ ਤੰਤਰ ਨੂੰ ਤੇਜ਼ੀ ਨਾਲ ਵਿਥਸਾਰ ਦਿੱਤਾ ਜਾ ਰਿਹਾ ਹੈ ਅਤੇ ਇਹ ਜਲਦ ਹੀ ਸੰਘਾਈ, ਬੀਜਿੰਗ, ਲੰਦਨ ਅਤੇ ਨਿਊਯਾਰਕ ਤੋਂ ਬਾਅਦ ਸੰਪੂਰਨ ਵਿਸ਼ਵ ‘ਚ ਪੰਜਵੇਂ ਸਥਾਨ ਦਾ ਮੈਟਰੋ ਰੇਲ ਲਾਈਨ ਤੰਤਰ ਹੋਵੇਗਾ।
ਬਹਾਦਰਗੜ੍ਹ ਮੈਟਰੋ ਨੂੰ ਦੱਸਿਆ ਗੇਟਵੇ ਆਫ ਡਿਵੈਲਪਮੈਂਟ
ਬਹਾਦਰਗੜ੍ਹ ਨੂੰ ਗੇਟਵੇ ਆਫ ਹਰਿਆਣਾ ਦੀ ਸੰਘਿਆ ਦਿੰਦਿਆਂ ਪੀਐਮ ਨੇ ਕਿਹਾ ਕਿ ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ਬਣਨ ਨਾਲ ਇਹ ਸ਼ਹਿਰ ਗੇਟਵੇ ਆਫ ਡਿਵੈਲਪਮੈਂਟ ਬਣਨ ਵੱਲ ਅੱਗੇ ਵਧਿਆ ਹੈ। ਉਦਘਾਟਨ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ‘ਚ ਕੇਂਦਰ ਦੀਆਂ ਵੱਖ-ਵੱਖ ਨਿਰਮਾਣ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਜਨਕਪੁਰੀ-ਕਾਲਕਾ ਜੀ ਮੰਦਰ ਵਿਚਾਲੇ 29 ਮਈ ਤੋਂ ਦੌੜੇਗੀ ਮੈਟਰੋ
ਨਵੀਂ ਦਿੱਲੀ (ਏਜੰਸੀ)। ਮਜੈਂਟਾ ਲਾਈਨ ਦੇ ਜਨਕਪੁਰੀ ਅਤੇ ਕਾਲਕਾਜੀ ਮੰਦਰ ਸੈਕਸ਼ਨ ਵਿਚਾਲੇ ਆਗਾਮੀ 29 ਮਈ ਤੋਂ ਮੈਟਰੋ ਟ੍ਰੇਨ  ਦੌੜਨ ਲੱਗੇਗੀ ਕੇਂਦਰੀ ਸ਼ਹਿਰੀ ਕਾਰਜ ਅਤੇ ਆਵਾਸ ਮੰਤਰੀ ਹਰਦੀਪ ਪੁਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਕਪੁਰੀ ਪੱਛਮ ਤੋਂ ਬੋਟੇਨਿਕਲ ਗਾਰਡਨ ਦਰਮਿਆਨ ਇਸ ਲਾਈਨ ਦਾ ਉਦਘਾਟਨ 28 ਮਈ ਨੂੰ ਕਰਨਗੇ । ਦਿੱਲੀ ਮੈਟਰੋ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ  ਨੂੰ ਸਵੇਰੇ ਛੇ ਵਜੇ ਕਾਲਕਾਜੀ ਮੰਦਰ ਅਤੇ ਜਨਕਪੁਰੀ ਪੱਛਮੀ ਸਟੇਸ਼ਨਾਂ ਤੋਂ ਸਵੇਰੇ ਛੇ ਵਜੇ ਇਕੱਠੇ ਇਸ ਸੈਕਸ਼ਨ ‘ਤੇ ਟ੍ਰੇਨ ਸੇਵਾ ਸ਼ੁਰੂ ਹੋ ਜਾਵੇਗੀ। (Janakpuri-Kalka)
ਇਹ ਸੈਕਸ਼ਨ 25.6 ਕਿੱਲੋਮੀਟਰ ਲੰਮਾ ਹੋਵੇਗਾ ਅਤੇ ਇਸ ‘ਤੇ 16 ਸਟੇਸ਼ਨ ਹੋਣਗੇ ਇਸ ਦੇ ਸ਼ੁਰੂ ਹੋਣ ਤੋਂ ਬਾਅਦ ਪੱਛਮੀ ਦਿੱਲੀ ਦਾ ਜਨਕਪੁਰੀ ਖੇਤਰ ਦੱਖਣੀ ਦਿੱਲੀ ਹੁੰਦਾ ਹੋਇਆ ਸਿੱਧੀ ਨੋਇਡਾ ਨਾਲ ਜੁੜ ਜਾਵੇਗਾ ਅਤੇ ਇਸ ਲਾਈਨ ਦੀ ਲੰਬਾਈ 38.2 ਕਿੱਲੋਮੀਟਰ ਹੋਵੇਗੀ ਇਸ ਖੰਡ ਦੇ ਸ਼ੁਰੂ ਹੋਣ ਤੋਂ ਬਾਅਦ ਇੰਦਰਾ ਗਾਂਧੀ ਹਵਾਈ ਅੱਡੇ ਦੀ ਘਰੇਲੂ ਉਡਾਣ ਵਾਲਾ ਟਰਮੀਨਲ-1 ਵੀ ਮੈਟਰੋ ਨਾਲ ਜੁੜ ਜਾਵੇਗਾ। (Janakpuri-Kalka)
ਜਨਕਪੁਰੀ ਤੋਂ ਕਾਲਕਾਜੀ ਮੰਦਿਰ ਸੈਕਸ਼ਨ ਦਰਮਿਆਨ ਦੋ ਇੰਟਰਚੇਂਜ ਸਟੇਸ਼ਨ ਜਨਕਪੁਰੀ ਪੱਛਮ ਅਤੇ ਹੌਜ ਖਾਸ ਹੋਣਗੇ ਜੋ ਲੜੀਵਾਰ ਬਲੂ ਅਤੇ ਯੈਲੋ ਲਾਈਨਾਂ ਨੂੰ ਮਜੈਂਟਾ ਲਾਈਨ ਨਾਲ ਜੋੜਨਗੇ । ਇਸ ਸੈਕਸ਼ਨ ਦੇ ਸਾਰੇ 14 ਸਟੇਸ਼ਨ ਭੂਮੀਗਤ ਹਨ ਜਦੋਂਕਿ ਸਿਰਫ ਦੋ ਸਟੇਸ਼ਨ ਸਦਰ ਬਜ਼ਾਰ ਤੇ ਸ਼ੰਕਰ ਵਿਹਾਰ ਐਲੀਵੇਟਿਡ ਹਨ ਇਸ ਦੇ ਸਟੇਸ਼ਨਾਂ ‘ਚ ਜਨਕਪੁਰੀ ਪੱਛਮੀ, ਡਾਬੜੀ, ਮੋੜ, ਦਸ਼ਰਥ ਪੁਰੀ, ਪਾਲਮ, ਸਦਰ ਬਜ਼ਾਰ, ਟਰਮੀਨਲ 1 ਹਵਾਈ ਅੱਡਾ, ਸ਼ੰਕਰ ਵਿਹਾਰ, ਬਸੰਤ ਵਿਹਾਰ, ਮੁਨੀਰਕਾ, ਆਰ ਕੇ ਪੁਰਮ, ਆਈਆਈਟੀ, ਹੌਜ ਖਾਸ, ਪੰਚਸ਼ੀਲ ਪਾਰਕ, ਚਿਰਾਗ ਦਿੱਲੀ, ਗ੍ਰੇਟ ਕੈਲਾਸ਼ ਇੰਕਲੇਵ, ਨਹਿਰੂ ਇੰਕਲੇਵ ਅਤੇ ਕਾਲਕਾਜੀ ਮੰਦਰ ਹਨ। (Janakpuri-Kalka)
ਮੈਟਰੋ ਦੇ ਉਦਘਾਟਨ ਮੌਕੇ ਮੋਦੀ ਸਾਹਮਣੇ ਲੱਗੇ ਹੀ ਲੱਗੇ ਇਹ ਨਾਅਰੇ
ਪ੍ਰਧਾਨ ਮੰਤਰੀ ਨੇ ਕੀਤਾ ਮੈਟਰੋ ਦਾ ਉਦਘਾਟਨ | Modi
ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਸੱਦਿਆ | Modi
ਕੇਂਦਰ ਦੇ ਵਿਹਾਰ ਤੋਂ ਨਿਰਾਸ਼ ਆਪ ਪਾਰਟੀ ਦੇ ਕਿਹਾ ਕਿ ‘ਸਾਡਾ ਪੈਸਾ ਵਾਪਸ ਕਰੋ’
ਨੋਇਡਾ (ਏਜੰਸੀ)। ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ‘ਚ ਨੋਇਡਾ ਐਕਸਟੇਂਸ਼ਨ ਫਲੈਟ ਆਨਰ ਵੈਲਫੇਅਰ ਐਸੋਸੀਏਸ਼ਨ (ਨੇਫੋਮਾ) ਦੇ ਬੈਨਰ ਹੇਠ ਅੱਜ ਸਵੇਰੇ ਫਲੈਟ ਖਰੀਦਦਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੈਂਕੜਿਆਂ ਦੀ ਗਿਣਤੀ ‘ਚ ਫਲੈਟ ਖਰੀਦਦਾਰਾਂ ਨੇ ਪ੍ਰਧਾਨ ਮੰਤਰੀ ਜੀ ਘਰ ਦਿਵਾਓ ਅਤੇ ਬਿਲਡਰਾਂ ਦੀ ਮੱਦਦ ਬੰਦ ਕਰੋ ਦੇ ਨਾਅਰੇ ਲਾਉਂਦੇ ਹੋਏ ਪ੍ਰਧਾਨ ਮੰਤਰੀ ਦੀ ਰੈਲੀ ਵੱਲ ਚੱਲ ਪਏ। (Modi)
ਉੱਥੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੈਟਰੋ ਉਦਘਾਟਨ ਦੇ ਸਮਾਰੋਹ ਦਾ ਸੱਦਾ ਨਾ ਦੇਣ ਕਾਰਨ ਕੇਂਦਰ ਸਰਕਾਰ ਫਿਰ ਤੋਂ ਵਿਵਾਦਾਂ ‘ਚ ਆ ਗਈ ਹੈ ਆਪ ਪਾਰਟੀ ਨੇ ਕਿਹਾ ਕਿ ਮੋਦੀ ਹੰਕਾਰ ਕਾਰਨ ਅਤੇ ਸਿਆਸੀ ਵਿਰੋਧ ਦਰਮਿਆਨ ਇਹ ਭੁੱਲ ਗਏ ਹਨ ਕਿ ਦਿੱਲੀ ਦੀ ਸਰਕਾਰ ਵੀ ਜਨਤਾ ਨੇ ਹੀ ਚੁਣੀ ਹੈ ਆਪ ਪਾਰਟੀ ਨੇ ਮੈਟਰੋ ਲਈ ਦਿੱਲੀ ਸਰਕਾਰ ਦੇ 50 ਫੀਸਦੀ ਪੈਸੇ ਨੂੰ ਵਾਪਸ ਕਰਨ ਦੀ ਮੰਗ ਤੱਕ ਕਰ ਦਿੱਤੀ। (Modi)
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਵੱਲੋਂ ਅੱਜ ਦਿੱਲੀ ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਪਹੁੰਚੇ ਸਨ ਇਹ ਮੈਟਰੋ ਲਾਈਨ ਨੋਇਡਾ ਅਤੇ ਦਿੱਲੀ ਦੇ ਕਈ ਹਿੱਸਿਆਂ ਨੂੰ ਆਪਸ ‘ਚ ਜੋੜਦੀ ਹੈ ਮੋਦੀ ਆਉਣ ਦੀ ਖਬਰ ਪਾ ਕੇ ਜਿੱਥੇ ਨੋਇਡਾ ਦੇ ਸੈਂਕੜਿਆਂ ਦੀ ਗਿਣਤੀ ‘ਚ ਫਲੈਟ ਖਰੀਦਦਾਰਾਂ ਨੇ ਘਰ ਦਿਵਾਉਣ ਦੇ ਨਾਅਰੇ ਲਾਏ ਉੱਥੇ ਮੋਦੀ ਦੀ ਰੈਲੀ ਸਥਾਨ ਵੱਲ ਚੱਲ ਪਏ ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਸੈਕਟਰ-18 ਮੈਟਰੋ ਸਟੇਸ਼ਨ ‘ਤੇ ਰੋਕ ਲਿਆ। ਇਸ ਦੌਰਾਨ ਫਲੈਟ ਖਰੀਦਦਾਰਾਂ ਅਤੇ ਪੁਲਿਸ ਦਰਮਿਆਨ ਧੱਕਾ-ਮੁੱਕੀ ਵੀ ਹੋਈ ਸਹਾਇਕ ਪੁਲਿਸ ਅਧਿਕਾਰੀ ਅਭਿਨੰਦਨ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਾ ਹੋਇਆ ਇੱਕ ਪੱਤਰ ਸੌਂਪਿਆ ਹੈ ਅਸੀਂ ਉਸਨੂੰ ਲੈ ਲਿਆ ਹੈ। (Modi)
2010 ‘ਚ ਕਰਵਾਇਆ ਸੀ ਬੁੱਕ 7 ਸਾਲ ਲੰਘ ਜਾਣ ਤੋਂ ਬਾਅਦ ਵੀ ਨਹੀਂ ਮਿਲਿਆ ਫਲੈਟ
ਨੇਫੋਮਾ ਦੀ ਜਨਰਲ ਸਕੱਤਰ ਸਵੇਤਾ ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2010 ‘ਚ ਫਲੈਟ ਬੁੱਕ ਕਰਵਾਇਆ ਸੀ ਬਿਲਡਰ ਨੇ ਤਿੰਨ  ਸਾਲਾਂ ‘ਚ ਫਲੈਟ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਸੱਤ-ਅੱਠ ਸਾਲ ਲੰਘਣ ਤੋਂ ਬਾਅਦ ਵੀ ਨਾ ਘਰ ਮਿਲਆ ਅਤੇ ਨਾ ਹੀ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਉਨ੍ਹਾਂ ਨੇ ਦੋਸ਼ ਲਾਇਆ ਕਿ ਕੁਝ ਬਿਲਡਰ ਭੱਜ ਗਏ ਹਨ ਜੋ ਬਚੇ ਹਨ ਉਹ ਧੰਨ ਦੀ ਕਮੀ ਦਾ ਹਵਾਲਾ ਦੇ ਕੇ ਘਰ ਨਹੀਂ ਬਣਾ ਰਹੇ ਹਨ। (Modi)
ਭਾਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਯੋਗੀ ਸਰਕਾਰ ਤੋਂ ਬਹੁਤ ਉਮੀਦ ਸੀ ਪਰ ਇਹ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਵਾਂਗ ਬਿਲਡਰਾਂ ਦੀ ਮੱਦਦ ਕਰ ਰਹੀ ਹੈ ਯੋਗੀ ਸਰਕਾਰ ਕੋਲ ਕੋਈ ਠੋਸ ਨੀਤੀ ਨਹੀਂ ਹੈ ਜਿਸ ਕਾਰਨ ਇਹ ਭਰੋਸਾ ਜਾਗੇ ਕਿ ਸਾਨੂੰ ਸਾਡਾ ਘਰ ਮਿਲ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਜੀਵਨ ਭਰ ਦੀ ਕਮਾਈ ਜਿਸ ਘਰ ਲਈ ਅਸੀਂ ਲਾਈ ਹੈ ਉਸ ਘਰ ਲਈ ਅਸੀਂ ਸੜਕ ‘ਤੇ ਧੱਕਾ ਖਾ ਰਹੇ ਹਹਾਂ ਉਨ੍ਹਾਂ ਨੇ ਮੰਤਰੀ ਤੋਂ ਮੰਗ ਕੀਤੀ ਕਿ ਬਿਲਡਰਾਂ ਖਿਲਾਫ਼ ਇੱਕ ਠੋਸ ਨੀਤੀ ਬਣਾ ਕੇ ਭਾਰ ਸਰਕਾਰ ਉਨ੍ਹਾਂ ਨੂੰ ਮਕਾਨ ਦਿਵਾਏ (Modi)
ਮੈਟਰੋ ਨਾਲ ਯਾਤਰਾ ਬਣੇ ਮਾਣ ਦਾ ਵਿਸ਼ਾ : ਮੋਦੀ | Modi
ਮੋਦੀ ਨੇ ਮੈਟਰੋ ਰਾਹੀਂ ਯਾਤਰਾ ਨੂੰ ਮਾਣ ਦਾ ਵਿਸ਼ਾ ਬਣਾਉਣ ਦਾ ਸੱਦਾ ਦਿੰਦਿਆਂ ਅੱਜ ਜਨਤਕ ਆਵਾਜਾਈ ਦੀ ਵਰਤੋਂ ਸਬੰਧੀ ਲੋਕਾਂ ਨੂੰ ਮਾਨਸਿਕਤਾ ‘ਚ ਬਦਲਾਅ ਲਿਆਉਣ ਲਈ ਕਿਹਾ ਮੋਦੀ ਨੇ ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਤੋਂ ਬਾਅਦ ਕੌਮੀ ਰਾਜਧਾਨੀ ਖੇਤਰ ਨੋਇਡਾ ਦੇ ਐਮਿਟੀ ਯੂਨੀਵਰਸਟੀ ‘ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸ਼ਹਿਰਾਂ ‘ਚ ਤੁਰੰਤ ਆਵਾਜਾਈ ਪ੍ਰਣਾਲੀ ਦਾ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਇਹ ਸੁਸਾਸਨ ਕਾਰਨ ਸੰਭਵ ਹੈ ਉਨ੍ਹਾਂ ਨੇ ਕਿਹਾ ਕਿ ਜਨਤਕ ਆਵਾਜਾਈ ਸਬੰਧੀ ਸਮਾਜ ਦੀ ਮਾਨਸਿਕਤਾ ‘ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਜਿਸ ਨਾਲ ਮੈਟਰੋ ‘ਚ ਸਫਰ ਕਰਨ ਵਾਲੇ ਲੋਕ ਮਾਣ ਮਹਿਸੂਸ ਕਰ ਸਕਣ।