Nephew - Sach Kahoon Punjabi
ਟਰੈਕਟਰ ਪਲਟਣ ਕਾਰਨ ਤਾਏ-ਭਤੀਜੇ ਦੀ ਮੌਤ
accident | ਕਣਕ ਦੀ ਫਸਲ ਨੂੰ ਖਾਦ ਪਾਉਣ ਲਈ ਘਰੋਂ ਟਰੈਕਟਰ ‘ਤੇ ਗਏ ਸਨ
ਫਿਰੋਜ਼ਪੁਰ(ਸਤਪਾਲ ਥਿੰਦ)। ਕਸਬਾ ਮੱਲਾਂਵਾਲਾ ਕੋਲ ਬਸਤੀ ਅਮਰ ਸਿੰਘ ਵਾਲੀ ਦੇ ਖੇਤਾਂ ‘ਚ ਖਾਦ ਪਾ ਕੇ ਆ ਰਹੇ ਇੱਕ ਕਿਸਾਨ ਅਤੇ ਮਾਸੂਮ ਬੱਚੇ ਦੀ ਟਰੈਕਟਰ ਪਲਟਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ, ਜਿਹਨਾਂ ਦਾ ਆਪਸੀ ਰਿਸ਼ਤਾ ਤਾਏ-ਭਤੀਜੇ ਦਾ ਸੀ। ਮ੍ਰਿਤਕਾਂ ਦੀ ਪਛਾਣ ਗੁਰਦੇਵ ਸਿੰਘ (32) ਅਤੇ ਖੁਸ਼ਦੀਪ ਸਿੰਘ (8) ਵਾਸੀ ਬਸਤੀ ਅਮਰ ਸਿੰਘ ਵਾਲੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਵਾਸੀ ਬਸਤੀ ਅਮਰ ਸਿੰਘ ਵਾਲੀ ਨੇ ਦੱਸਿਆ ਕਿ ਉਸਦਾ ਭਰਾ ਅਤੇ ਲੜਕਾ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਖਾਦ ਪਾਉਣ ਲਈ ਘਰੋਂ ਟਰੈਕਟਰ ‘ਤੇ ਗਏ ਸੀ ਤਾਂ ਜਦ ਖਾਦ ਪਾ ਕੇ ਵਾਪਸ ਆ ਰਹੇ ਸਨ ਤਾਂ ਰਸਤੇ ‘ਚ ਕਿਸੇ ਕਾਰਨ ਟਰੈਕਟਰ ਪਲਟ ਗਿਆ, ਜਿਸ ‘ਚ ਤਾਏ-ਭਤੀਜੇ ਦੀ ਮੌਤ ਹੋ ਗਈ। ਗੁਰਦੇਵ ਸਿੰਘ ਅਤੇ ਮਾਸੂਮ ਬੱਚੇ ਖੁਸ਼ਦੀਪ ਸਿੰਘ ਦੀ ਮੌਤ ਕਾਰਨ ਇਲਾਕੇ ‘ਚ ਸੋਗ ਦਾ ਮਾਹੌਲ ਹੈ। accident
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
accident
ਸਿਆਸੀ ਖਹਿਬਾਜ਼ੀ ਤੇ ਸੰਵਿਧਾਨਕ ਅਹੁਦਾ
ਨਿਯੁਕਤੀ ਸਮੇਂ ਤੋਂ ਜ਼ੋਰਅਜ਼ਮਾਇਸ਼
ਬੰਗਾਲ ‘ਚ ਸਿਆਸਤਦਾਨਾਂ ਤੇ ਸੰਵਿਧਾਨਕ ਅਹੁਦੇਦਾਰਾਂ ਦੀ ਲੜਾਈ ਸ਼ਰਮਨਾਕ ਦੌਰ ‘ਚ ਪਹੁੰਚ ਗਈ ਹੈ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੂੰ ਵਿਧਾਨ ਸਭਾ ਕੈਂਪਸ ‘ਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਹੈ ਅਗਾਊਂ ਸੁਚਨਾ ਹੋਣ ਦੇ ਬਾਵਜੂਦ ਜਦੋਂ ਉਹਨਾਂ ਦੀ ਗੱਡੀ ਗੇਟ ‘ਤੇ ਪਹੁੰਚੀ ਤਾਂ ਉੱਥੇ ਤਾਲਾ ਜੜਿਆ ਹੋਇਆ ਸੀ ਆਖ਼ਰ ਰਾਜਪਾਲ ਪੈਦਲ ਤੁਰ ਕੇ ਵਿਧਾਨ ਸਭਾ ‘ਚ ਦਾਖ਼ਲ ਹੋਏ ਇਹ ਘਟਨਾ ਚੱਕਰ ਬੇਹੱਦ ਸ਼ਰਮਨਾਕ ਹੈ ਰਾਜਪਾਲ ਤੇ ਸਰਕਾਰ ਦੀ ਲੜਾਈ ਦੋ ਪਾਰਟੀਆਂ ਦੀ ਲੜਾਈ ਵਾਂਗ ਨਜ਼ਰ ਆ ਰਹੀ ਹੈ।
ਦਰਅਸਲ ਤ੍ਰਿਣਮੂਲ ਸਰਕਾਰ ਤੇ ਧਨਖੜ ਦਰਮਿਆਨ ਉਹਨਾਂ ਦੀ ਰਾਜਪਾਲ ਦੇ ਰੂਪ ‘ਚ ਨਿਯੁਕਤੀ ਸਮੇਂ ਤੋਂ ਜ਼ੋਰਅਜ਼ਮਾਇਸ਼ ਚੱਲ ਰਹੀ ਹੈ ਵਿਧਾਨ ਸਭਾ ਦੇ ਅੰਦਰ ਵੀ ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਸਿਸ਼ਟਾਚਾਰ ਤੇ ਸਨਮਾਨ ਦੀ ਕਮੀ ਵੇਖੀ ਗਈ ਹੈ ਸੈਸ਼ਨ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਉਦੋਂ ਪੜ੍ਹਨਾ ਸ਼ੁਰੂ ਕੀਤਾ ਤਾਂ ਰਾਜਪਾਲ ਸਦਨ ‘ਚੋਂ ਜਾ ਚੁੱਕੇ ਸਨ ਦਰਅਸਲ ਇਸ ਟਕਰਾਅ ਦਾ ਅਸਲ ਕਾਰਨ ਰਾਜਪਾਲਾਂ ਦਾ ਸਿਆਸੀ ਪਿਛੋਕੜ ਹੈ ।
ਜ਼ਿਆਦਾਤਰ ਰਾਜਪਾਲ ਸੱਤਾਧਾਰੀ ਪਾਰਟੀਆਂ ਵੱਲੋਂ ਆਪਣੇ ਲਾਏ ਜਾਂਦੇ ਹਨ ਸਰਗਰਮ ਸਿਆਸਤ ਤੋਂ ਪਾਸੇ ਹੋ ਚੁੱਕੇ ਆਗੂਆਂ ਨੂੰ ਸੱਤਾਧਾਰੀ ਪਾਰਟੀਆਂ ਰਾਜਪਾਲ ਨਿਯੁਕਤ ਕਰ ਦਿੰਦੀਆਂ ਹਨ ਜਦੋਂ ਰਾਜਪਾਲ ਨਾਲ ਸਬੰਧਿਤ ਸੂਬੇ ‘ਚ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ ਤਾਂ ਰਾਜਪਾਲ ਤੇ ਸਰਕਾਰ ਦਰਮਿਆਨ ਟਕਰਾਅ ਵਾਲੇ ਹਾਲਾਤ ਬਣੇ ਰਹਿੰਦੇ ਹਨ ਪੱਛਮੀ ਬੰਗਾਲ ‘ਚ ਕੋਈ ਅਜਿਹਾ ਮੌਕਾ ਨਹੀਂ ਹੋਣਾ ਜਦੋਂ ਰਾਜਪਾਲ ਤੇ ਸੱਤਾਧਾਰੀ ਪਾਰਟੀ ‘ਚ ਟਕਰਾਅ ਨਾ ਹੋਇਆ ਹੋਵੇ।
ਟਕਰਾਅ ਸੂਬੇ ਦੇ ਹਿੱਤ ‘ਚ ਨਹੀਂ
ਕਿਸੇ ਵੀ ਤਰ੍ਹਾਂ ਦਾ ਟਕਰਾਅ ਸੂਬੇ ਦੇ ਹਿੱਤ ‘ਚ ਨਹੀਂ ਹੈ ਜਿੱਥੋਂ ਤੱਕ ਬੰਗਾਲ ਦਾ ਸਬੰਧ ਹੈ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇਜ਼-ਤਰਾਰ, ਬੇਬਾਕ ਤੇ ਸਖ਼ਤ ਮਿਜਾਜ ਆਗੂ ਹਨ ਕੇਂਦਰ ‘ਚ ਸੱਤਾਧਾਰੀ ਭਾਜਪਾ ਨਾਲ ਉਹਨਾਂ ਦਾ 36 ਦਾ ਅੰਕੜਾ ਚੱਲ ਰਿਹਾ ਹੈ ਰਾਜਪਾਲ ਭਾਜਪਾ ਨਾਲ ਸਬੰਧਿਤ ਹਨ ਦੂਜੇ ਪਾਸੇ ਸੂਬਾ ਸਰਕਾਰਾਂ ‘ਚ ਵੀ ਇਹ ਧਾਰਨਾ ਬਣ ਗਈ ਹੈ ਕਿ ਰਾਜਪਾਲ ਸਿਰਫ਼ ਰਬੜ ਦੀ ਮੋਹਰ ਹੁੰਦਾ ਹੈ।
ਸੂਬਾ ਸਰਕਾਰਾਂ ਰਾਜਪਾਲ ਦੀ ਨਿਯੁਕਤੀ ਨੂੰ ਕੇਂਦਰ ਸਰਕਾਰ ਦੀ ਟੇਢੇ ਢੰਗ ਨਾਲ ਸੂਬੇ ‘ਚ ਸਿਆਸੀ ਦਖਲ਼ਅੰਦਾਜ਼ੀ ਹੀ ਮੰਨਦੀਆਂ ਹਨ ਸਰਕਾਰ ਨੂੰ ਰਾਜਪਾਲ ਦੇ ਅਹੁਦੇ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਤੇ ਘੱਟੋ-ਘੱਟ ਸਿਸ਼ਟਾਚਾਰ ਦਾ ਸੂਬਾ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਹੈ ਰਾਜਪਾਲ ਨੂੰ ਆਪਣੇ ਅਹੁਦੇ ਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਸੇ ਤਰ੍ਹਾਂ ਦੇ ਸਿਆਸੀ ਪ੍ਰਭਾਵ ਤੋਂ ਨਿਰਲੇਪ ਰਹਿਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਚੀ ਨੂੰ ਗੋਲੀ ਮਾਰ ਕੇ ਭਤੀਜਾ ਫਰਾਰ
ਭਤੀਜੇ ਤੇ ਹੈ ਹੱਤਿਆ ਤੇ ਫਿਰੌਤੀ ਦਾ ਵੀ ਹੈ ਇਲਜ਼ਾਮ
ਕੈਥਲ। ਬੁੱਧਵਾਰ ਨੂੰ ਅਰਜੁਨ ਨਗਰ, ਕੈਥਲ ਵਿੱਚ ਕਤਲ ਅਤੇ ਫਿਰੌਤੀ ਦੇ ਮੁਲਜ਼ਮ ਅਤੇ ਉਸਦੇ ਸਾਥੀ ਨੇ ਆਪਣੀ ਚਾਚੀ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਔਰਤ ਦੀ ਪਿੱਠ ‘ਤੇ ਵੱਜੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਸ਼ੀ ਫਿਲਹਾਲ ਫਰਾਰ ਹੈ। ਪੁਲਿਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ। ਗਵਾਹ ਤੇ ਜ਼ਖਮੀ ਔਰਤ ਦੇ ਦਿਓਰ ਸਤਨਾਮ ਨੇ ਦੱਸਿਆ ਕਿ ਉਸ ਦੀ ਭਰਜਾਈ ਰੂਪਾ (30) ਤਿੰਨ ਬੱਚਿਆਂ ਦੀ ਮਾਂ ਹੈ। ਉਹ ਅਰਜੁਨ ਨਗਰ ‘ਚ ਰਹਿੰਦੀ ਹੈ। ਉਸਦੇ ਭਰਾ ਦੀ ਮੌਤ ਹੋ ਗਈ ਹੈ। ਰੂਪਾ ਦੁਪਹਿਰ ਕਰੀਬ 2 ਵਜੇ  ਕੂੜਾ ਸੁੱਟਣ ਗਈ ਸੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਮੋਨੂੰ ਤੇ ਉਸਦੇ ਸਾਥੀ ਨੇ ਉਸ ‘ਤੇ ਫਾਇਰ ਕਰ ਦਿੱਤਾ। ਮੋਨੂੰ ਮੋਟਰਸਾਈਕਲ ਚਲਾ ਰਿਹਾ ਸੀ ਜਦੋਂਕਿ ਉਸਦਾ ਸਾਥੀ ਪਿੱਛੇ ਬੈਠਾ ਸੀ।  Shot
ਪਿੱਛੇ ਬੈਠੇ ਸਾਥੀ ਨੇ ਰੂਪਾ ‘ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਸ ਦੀ ਪਿੱਠ ਨੂੰ ਛੂਹ ਕੇ ਨਿਕਲ ਗਈ। ਫਾਇਰਿੰਗ ਕਰਕੇ ਮੁਲਜ਼ਮ ਭੱਜ ਗਏ। ਜ਼ਖਮੀ ਹਾਲਤ ਵਿੱਚ, ਰੂਪਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਸੀਆਈਏ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸਿਟੀ ਥਾਣੇ ਦੇ ਐਸਐਚਓ ਪ੍ਰਦੀਪ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ। ਦੱਸ ਦੇਈਏ ਕਿ ਦੋਸ਼ੀ ਮੋਨੂੰ ‘ਤੇ ਕਤਲ ਕਰਨ ਅਤੇ 50 ਲੱਖ ਦੀ ਫਿਰੌਤੀ ਦੀ ਮੰਗ ਕਰਨ ਦਾ ਵੀ ਇਲਜ਼ਾਮ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ| ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਨੂੰ ਬਲਾਤਕਾਰ ਕੇਸ ਵਿੱਚ ਘਨੌਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਖਾਦੀ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਰਵਿੰਦਰਪਾਲ ਸਿੰਘ ਹਰਪਾਲਪੁਰ ਸਮੇਤ 3 ਜਣਿਆਂ ਤੇ 2 ਨਵੰਬਰ ਨੂੰ ਕੇਸ ਦਰਜ ਹੋਇਆ ਸੀ ਅਤੇ ਹੁਣ ਹਰਵਿੰਦਰਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਘਨੌਰ ਥਾਣੇ ਬਾਹਰ ਪ੍ਰਦਰਸ਼ਨ ਕੀਤਾ। ਹਰਵਿੰਦਰਪਾਲ ਦੀ ਗ੍ਰਿਫ਼ਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ।
ਪੁਲਿਸ ਤੇ ਧੱਕੇਸ਼ਾਹੀ ਅਤੇ ਝੂਠੇ ਪਰਚੇ ਦਰਜ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਦੂਜੇ ਪਾਸੇ ਸਬੰਧਤ ਥਾਣੇ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਇਤ ਮਿਲਣ ਬਾਅਦ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਵਿੱਚ ਸਹਿਯੋਗ ਨਾ ਮਿਲਣ ਕਾਰਨ ਗ੍ਰਿਫ਼ਤਾਰੀ ਕੀਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰਾਣਾ ਗੁਰਜੀਤ ਸਿੰਘ ਦਾ ਭਤੀਜਾ ਗ੍ਰਿਫ਼ਤਾਰ, ਧੋਖਾਧੜੀ ਦਾ ਦੋਸ਼
2 ਕਰੋੜ ਤੋਂ ਜ਼ਿਆਦਾ ਦੀ ਕੀਤੀ ਧੋਖਾਧੜੀ
ਮੁਲਾਂਪੁਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਰਾਣਾ (Rana Gurjit Singh) ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਮੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਪਹਿਲਾ ਕਈ ਵਾਰ ਖ਼ੁਦ ਦੋਸ਼ਾਂ ਦੇ ਘਿਰਨ ਤੋਂ ਬਾਅਦ ਹੁਣ ਉਨਾਂ ਨੂੰ ਭਤੀਜੇ ‘ਤੇ ਧੋਖਾਧੜੀ ਦੇ ਦੋਸ਼ ਵਿੱਚ ਮੁੱਲਾਂਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਣਾ ਗੁਰਜੀਤ ਸਿੰਘ ਦੇ ਭਤੀਜੇ ‘ਤੇ ਦੋਸ਼ ਹੈ ਕਿ ਉਸ ਨੇ ਜ਼ਮੀਨ ਦਾ ਸੌਦਾ ਕਰਵਾਉਣ ਲਈ 2 ਕਰੋੜ 25 ਲੱਖ ਰੁਪਏ ਲਏ ਪਰ ਨਾ ਹੀ ਜ਼ਮੀਨ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਹਨ।
ਜ਼ਮੀਨ ਦੇ ਲੈਣ-ਦੇਣ ਕਰਨ ਲਈ ਲਿਆ ਸੀ ਪੈਸਾ, ਨਾ ਜ਼ਮੀਨ ਦਿੱਤੀ ਤੇ ਨਾ ਹੀ ਪੈਸਾ | Rana Gurjit Singh
ਮੁਹਾਲੀ ਦੇ ਵਾਸੀ ਇੱਕ ਵਿਅਕਤੀ ਨੇ ਮੁੱਲਾਂਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਰਾਣਾ (Rana Gurjit Singh) ਗੁਰਜੀਤ ਸਿੰਘ ਦੇ ਭਤੀਜੇ ਰਾਣਾ ਹਰਦੀਪ ਸਿੰਘ ਨੇ ਪਿਛਲੇ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਹਰਦੀਪ ਸਿੰਘ ਨੂੰ 2 ਕਰੋੜ 25 ਲੱਖ ਰੁਪਏ ਦਿੱਤੇ ਸਨ, ਜਿਸ ਤੋਂ ਬਾਅਦ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਰਾਣਾ ਹਰਦੀਪ ਸਿੰਘ ਨੇ ਨਾ ਹੀ ਉਸ ਜ਼ਮੀਨ ਦਾ ਸੌਦਾ ਕੀਤਾ ਅਤੇ ਨਾ ਹੀ ਵਾਰ ਵਾਰ ਕਹਿਣ ‘ਤੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਉਕਤ ਵਿਅਕਤੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਮੁੱਲਾਂਪੁਰ ਪੁਲਿਸ ਨੇ ਰਾਣਾ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀਂ ਹੈ।
ਨੌਜਵਾਨ ਨੇ ਤਾਏ ਨੂੰ ਗੋਲੀ ਮਾਰ ਕੇ ਕੀਤਾ ਕਤਲ
ਪੁਲਿਸ ਨੇ ਅੱਤਵਾਦੀ ਵਾਂਗ ਘੇਰਾਬੰਦੀ ਕਰਕੇ ਕਥਿਤ ਕਾਤਲ ਕਾਬੂ | Murder
ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਕਪਿਆਲ ‘ਚ ਬੀਤੀ ਰਾਤ ਇੱਕ ਨੌਜਵਾਨ ਨੇ ਇੱਕ ਤਾਂਤਰਿਕ ਔਰਤ ਨਾਲ ਮਿਲਕੇ ਆਪਣੇ ਤਾਏ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਅੰਦਰੋਂ ਦਰਵਾਜਾ ਬੰਦ ਕਰ ਲਿਆ। ਪੁਲਿਸ ਨੇ ਅੱਜ ਸਾਰੇ ਘਰ ਦੀ ਘੇਰਾਬੰਦੀ ਕਰਕੇ ਦੋਵਾਂ ਨੂੰ ਮੁਸ਼ਕਿਲ ਨਾਲ ਕਾਬੂ ਕੀਤਾ। ਜਾਣਕਾਰੀ ਅਨੁਸਾਰ ਪਿੰਡ ਕਪਿਆਲ ਦਾ ਰਹਿਣ ਵਾਲਾ 25 ਸਾਲ ਦਾ ਨੌਜਵਾਨ ਮਨਦੀਪ ਸਿੰਘ ਇੱਕ ਔਰਤ ਨਾਲ ਬੀਤੀ ਰਾਤ ਆਪਣੇ ਘਰ ਪੁੱਜਾ। ਜਿੱਥੇ ਉਸ ਨੇ ਮਾਮੂਲੀ ਤਕਰਾਰ ਤੋਂ ਬਾਅਦ ਆਪਣੇ ਤਾਏ ਸੁਲਤਾਨ ਸਿੰਘ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪੁਲਿਸ ਤੋਂ ਲੁਕਣ ਲਈ ਉਹ ਘਰ ਵਿੱਚ ਹੀ ਛੁਪ ਗਏ। (Murder)
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ 25 ਰੁਪਏ ਸਸਤਾ ਕਰਨ ਵਾਲੀ ਖਬਰ ਆ ਗਈ ਹੈ?
ਇੰਨਾਂ ਹੀ ਨਹੀਂ, ਪੁਲਿਸ ਤੋਂ ਬਚਣ ਲਈ ਉਹ ਰਾਤ ਨੂੰ ਹਵਾਈ ਫਾਇਰ ਵੀ ਕਰਦਾ ਰਿਹਾ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਤ ਵਿੱਚ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਆਪਰੇਸ਼ਨ ਰੋਕ ਦਿੱਤਾ ਪ੍ਰੰਤੂ ਸਵੇਰ ਹੁੰਦਿਆਂ ਹੀ ਭਾਰੀ ਪੁਲਿਸ ਪਾਰਟੀ ਬੁਲੇਟ ਪਰੂਫ ਜੈਕੇਟਾਂ ਪਾ ਕੇ ਪਿੰਡ ਵਿੱਚ ਪਹੁੰਚ ਗਈ ਅਤੇ ਚਾਰੇ ਪਾਸਿਓਂ ਘਰ ਨੂੰ ਘੇਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਛੱਤ ਤੋਂ ਘਰ ਵਿੱਚ ਦਾਖਿਲ ਹੋ ਕੇ ਦੋਵਾਂ ਨੂੰ ਕਾਬੂ ਕਰ ਲਿਆ। ਜਦੋਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਦੋਵੇਂ ਘਰ ਵਿੱਚ ਅੱਗ ਦੀ ਧੂੰਈ ਬਾਲ ਕੇ ਕੋਈ ਤਾਂਤਰਿਕ ਗਤੀਵਿਧੀ ਕਰ ਰਹੇ ਸਨ। (Murder)
ਇਸ ਪੂਰੇ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਡੀਐਸਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨ ਅਤੇ ਔਰਤ ਤੋਂ ਬੰਦੂਕ, ਕੁਝ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ ਪ੍ਰੰਤੂ ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਕੀ ਸੀ ਇਸ ਦਾ ਖੁਲਾਸਾ ਤਾਂ ਜਾਂਚ ਤੋਂ ਬਾਅਦ ਹੀ ਹੋ ਸਕੇਗਾ। ਪਿੰਡ ਦੇ ਸਰਪੰਚ ਅਤੇ ਨੌਜਵਾਨ ਮਨਦੀਪ ਸਿੰਘ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਮਨਦੀਪ ਨੇ ਆਪਣੇ ਤਾਏ ਨੂੰ ਨਹੀਂ ਮਾਰਿਆ। ਉਸ ਦੇ ਨਾਲ ਮੌਜੂਦ ਔਰਤ ਨੇ ਗੋਲੀ ਚਲਾ ਕੇ ਸੁਲਤਾਨ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਹੈ ਜਿੱਥੋਂ ਤੱਕ ਮਨਦੀਪ ਦਾ ਸਵਾਲ ਹੈ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਠੀਕ ਨਹੀਂ ਹੈ। (Murder)