Dr. BR Ambedkar - Sach Kahoon Punjabi

Dr BR Ambedkar: ਅੰਬੇਦਕਰ ਭਵਨ ਮਾਜਰੀ ਕਿਸ਼ਨੇ ਵਾਲ਼ੀ ਵਿਖੇ ਬਾਬਾ ਸਾਹਿਬ ਡਾ. ਅੰਬੇਦਕਰ ਦੇ ਬੁੱਤ ਦੀ ਹੋਈ ਸਥਾਪਨਾ
Dr BR Ambedkar: (ਅਨਿਲ ਲੁਟਾਵਾ) ਅਮਲੋਹ। ਪਿੰਡ ਮਾਜਰੀ ਕਿਸ਼ਨੇ ਵਾਲ਼ੀ ਵਿਖੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਦੀ ਅਗਵਾਈ ਵਿੱਚ ਅਤੇ ਡਾ. ਤੀਰਥ ਬਾਲਾ ਦੀ ਰਹਿਨੁਮਾਈ ‘ਤੇ ਦੇਖ ਰੇਖ ਵਿੱਚ ਡਾ. ਭੀਮ ਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਅਮਲੋਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 69ਵਾਂ ਪ੍ਰੀਨਿਰਵਾਣ ਦਿਵਸ ਦੇ ਸੰਦਰਭ ਮੌਕੇ ਸੋਹਨ ਲਾਲ ਸਾਂਪਲਾ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ (ਜਰਮਨੀ) ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅੰਬੇਦਕਰ ਭਵਨ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ। ਸਾਦੇ ਪਰ ਪ੍ਰਭਾਵਸ਼ਾਲੀ ਇਸ ਸਮਾਗਮ ਵਿੱਚ ਅਮਰੀਕ ਸਿੰਘ ਅਮਲੋਹ ਵੱਲੋਂ ‘ਜੀ ਆਇਆਂ’ ਕਿਹਾ ਗਿਆ ਅਤੇ ਸੁਸਾਇਟੀ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਗਿਆ।

ਡਾ. ਤੀਰਥ ਬਾਲਾ ਨੇ ਸਾਂਪਲਾ ਪਰਿਵਾਰ ਦੇ ਅੰਬੇਦਕਰ ਮਿਸ਼ਨ ਨੂੰ ਦਿੱਤੇ ਜਾ ਰਹੇ ਪੂਰਨ ਸਹਿਯੋਗ ਦੀ ਜਾਣਕਾਰੀ ਦਿੰਦਿਆਂ ਉਹਨਾਂ ਦਾ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸਥਾਪਿਤ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਨੇ ਸਾਨੂੰ ਕਿਹੜੇ-ਕਿਹੜੇ ਹੱਕ ਲੈ ਕੇ ਦਿੱਤੇ। ਅੱਜ ਉਹਨਾਂ ਹੱਕਾਂ ’ਤੇ ਡਾਕਾ ਵੱਜ ਰਿਹਾ ਹੈ। ਜਨਤਾ ਖ਼ਾਸ ਕਰਕੇ ਔਰਤਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਤਾਂ ਜੋ ਸਮਾਜ ਵਿੱਚ ਆਪਣੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ।

ਇਹ ਵੀ ਪੜ੍ਹੋ: India-Russia partnership: ਬਦਲਦੀ ਦੁਨੀਆ ’ਚ ਭਾਰਤ-ਰੂਸ ਦੀ ਅਟੁੱਟ ਸਾਂਝੇਦਾਰੀ

ਅੰਤ ਵਿੱਚ ਡਾ. ਗੁਰਸ਼ਰਨ ਸਿੰਘ ਵੱਲੋਂ ਸਾਰਿਆਂ ਦਾ ਇੱਥੇ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਸਿੰਘ ਮੁੱਲਾਂਪੁਰੀ, ਬਲਜੀਤ ਸਿੰਘ ਸਲਾਣਾ, ਗੁਰਚਰਨ ਸਿੰਘ ਖਨਿਆਣ ਅਤੇ ਹੋਰ ਬੁਲਾਰਿਆਂ ਨੇ ਬੋਲਦਿਆਂ ਬਾਬਾ ਸਾਹਿਬ ਜੀ ਦੀ ਸਮਾਜ ਨੂੰ ਦਿੱਤੀ ਹੋਈ ਦੇਣ ਦੀ ਗੱਲ ਕੀਤੀ ਅਤੇ ਉਹਨਾਂ ਦੇ ਮਿਸ਼ਨ ਨੂੰ ਹੋਰ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਮੱਘਰ ਸਿੰਘ ਸਲਾਣਾ, ਗੁਰਪ੍ਰੀਤ ਸਿੰਘ ਵੜੈਚ, ਸਤਵੀਰ ਸਿੰਘ ਅਮਲੋਹ, ਸ਼ਿੰਗਾਰਾ ਸਿੰਘ ਜੀਐਮ, ਦਰਸ਼ਨ ਸਿੰਘ ਸਲਾਣੀ, ਰਾਜਿੰਦਰ ਸਿੰਘ ਲੱਲੋਂ, ਰਵਿੰਦਰ ਸਿੰਘ ਰਾਏਪੁਰ, ਅਵਤਾਰ ਸਿੰਘ ਭਾਂਬਰੀ, ਕਰਨੈਲ ਸਿੰਘ,ਗੁਰਦੀਪ ਸਿੰਘ,ਅਮਰਜੀਤ ਸਿੰਘ, ਗੁਰਿੰਦਰ ਸਿੰਘ,ਹੰਸਰਾਜ, ਸ਼ਿੰਦਰਪਾਲ ਸਿੰਘ ਮੀਆਂਪੁਰ, ਸ਼ਿੰਗਾਰਾ ਸਿੰਘ ਮਾਜਰੀ, ਦੀਪਕ, ਪ੍ਰਭਜੋਤ ਸਿੰਘ ਮਾਜਰੀ, ਜਸਪਾਲ ਸਿੰਘ ਮਾਜਰੀ,ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਕਮਲਦੀਪ ਕੌਰ, ਗੁਰਸ਼ਰਨ ਕੌਰ, ਕਮਲਜੀਤ ਕੌਰ ਤੋਂ ਇਲਾਵਾ ਮਾਜਰੀ ਪਿੰਡ ਦੇ ਪਤਵੰਤੇ ਹਾਜਰ ਸਨ। Dr BR Ambedkar

ਡਾ. ਅੰਬੇਦਕਰ ਦੀ ਦੇਸ਼ ਨੂੰ ਬਹੁਤ ਵੱਡੀ ਦੇਣ : ਬੰਸੀ ਲਾਲ
ਡਾ. ਬੀ.ਆਰ ਅੰਬੇਡਕਰ ਦੇ ਪ੍ਰੀ ਨਿਰਵਾਣ  ਦਿਵਸ ‘ਤੇ ਸੂਬਾ ਪੱਧਰੀ ਸਮਾਰੋਹ ਹੋਇਆ | Dr. Ambedkar

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਡਾ. ਅੰਬੇਡਕਰ ਨਵਯੁਵਕ ਦਲ ਦੇ ਸੂਬਾ ਪ੍ਰਧਾਨ ਸ੍ਰੀ ਬੰਸੀ ਲਾਲ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ ਭਾਰਤੀ ਸੰਵਿਧਾਨ ਨੂੰ ਇਕ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਨੇ ਨਾ ਸਿਰਫ ਘੱਟ ਗਿਣਤੀ ਸਮਾਜ ਦਾ ਸਸ਼ਕਤੀਕਰਨ ਕਰਦਿਆਂ, ਸੰਵਿਧਾਨ ‘ਚ ਉਨ੍ਹਾਂ ਲਈ ਰਾਖਵੇਂਕਰਨ ਵਰਗਾ ਵਿਸ਼ੇਸ਼ ਪ੍ਰਬੰਧ ਕੀਤਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਊਚ ਨੀਚ ਦਾ ਭੇਦਭਾਵ ਮਿਟਾ ਕੇ ਮਿਲ ਕੇ ਚੱਲਣ ਦੀ ਸੋਚ ਦਿੱਤੀ। ਸ੍ਰੀ ਬੰਸੀ ਲਾਲ ਅੱਜ ਸਥਾਨਕ  ਗਿੱਲ ਰੋਡ, ਅਰੋੜਾ ਪੈਲੇਸ ਨੇੜੇ ਦਾਣਾ ਮੰਡੀ ਵਿਖੇ  ਸੰਵਿਧਾਨ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਕਰਵਾਏ ਗਏ। (Dr. Ambedkar)

ਵਿਸ਼ਾਲ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਉਨ੍ਹਾਂ ਵੱਲੋਂ ਲੋਕਾਂ ਨੂੰ ਡਾ. ਅੰਬੇਡਕਰ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਜਾਤੀ ਵਿਹੀਨ ਸਮਾਜ ਸਿਰਜਣ ਦਾ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਜਾਤਾਂ ‘ਚ ਵੰਡੇ ਦਲਿਤ ਸਮਾਜ ਨੂੰ ਇਕਜੁੱਟ ਕਰਨ ਲਈ ਹੀ ਬੁੱਧ ਧਰਮ ਨੂੰ ਅਪਣਾਇਆ ਸੀ ਇਸ ਮੌਕੇ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਕਿਹਾ ਕੀ ਦਲ ਵੱਲੋਂ 14 ਅਪ੍ਰੈਲ ਨੂੰ ਡਾ.ਅੰਬੇਡਕਰ ਜੀ ਦੇ ਜਨਮ ਦਿਵਸ ‘ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ‘ਚ ਦੇਸ਼ ਵਿਦੇਸ਼ ਤੋਂ ਮਹਿਮਾਨ ਸ਼ਾਮਲ ਹੋਣਗੇ। (Dr. Ambedkar)

ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ

ਇਸ ਦੌਰਾਨ ਫਕੀਰ ਚੰਦ, ਇੰਟਰਨੈਸ਼ਨਲ ਕੋਆਰਡੀਨੇਟਰ ਬਾਮਸੇ ਅਮਰੀਕਾ ਤੇ ਧਰਮਾਸਵਰੂਪ ਭੰਤੇ ਦਿੱਲੀ ਤੋਂ, ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ, ਇੰਦਰਜੀਤ ਐਡਵੋਕੇਟ ਮੁੱਖ ਸਲਾਹਕਾਰ, ਐਮ.ਡੀ ਰਹਿਮਾਨ ਮੁਸਲਿਮ ਵਿੰਗ ਡਾ. ਅੰਬੇਡਕਰ ਨਵ ਯੁਵਕ ਦਲ ਪੰਜਾਬ, ਰਾਜ ਕੁਮਾਰ ਹੈਪੀ ਪ੍ਰਧਾਨ (ਅੰਬੇਡਕਰ ਯੂਥਸੈਨਾ), ਵਿਜੈ ਸਹਿਗਲ, ਸੰਜੈ ਕੁਮਾਰ, ਗੁਰਦੀਪ ਚਾਵਲਾ, ਅਜੈ ਸਿੰਘ, ਭਰਤ ਕੁਸ਼ਵਾਹਾ ਅਖਿਲ ਭਾਰਤੀ ਮੌਰਿਆ ਮਹਾਸੰਘ, ਰਾਮ ਬਹਾਦਰ ਮੌਰਿਆ ਸੂਬਾ ਪ੍ਰਧਾਨ ਅਖਿਲ ਭਾਰਤੀ ਮੌਰਿਆ ਮਹਾਸੰਘ,ਧੰਮਾਸਵਰੂਪ ਪ੍ਰਗਿਆਬੋਧੀ ਇੰਚਾਰਜ ਤਕਸ਼ਿਲਾ ਬੁੱਧ ਬਿਹਾਰ ਆਦਿ ਨੇ ਵੀ ਸੰਬੋਧਨ ਕੀਤਾ। (Dr. Ambedkar)

ਜਦਕਿ ਛੇਦੀ ਲਾਲ ਗੌਤਮ ਵਾਈਸ ਚੇਅਰਮੈਨ, ਜਿਆ ਲਾਲ ਗੌਤਮ ਸਾਬਕਾ ਪ੍ਰਧਾਨ, ਸੰਜੈ ਰਾਓ ਗੌਤਮ ਯੂਨਿਟ ਪ੍ਰਧਾਨ ਜਨਕ ਪੁਰੀ, ਵਿਨੋਦ ਕੁਮਾਰ ਗੌਤਮ ਜਨਰਲ ਸਕੱਤਰ,ਜਿਲ੍ਹੇਦਾਰ ਰਾਓ ਕੁਸਮਾਕਰ ਜਨਰਲ ਸਕੱਤਰ, ਸੋਹਨ ਲਾਲ, ਰਾਮਨਇਨ, ਹਰਕੇਸ਼, ਰਾਮ ਵਿਰਕਸ਼, ਅਖਿਲੇਸ਼, ਰਾਮਾ ਨੰਦ ਸਾਬਕਾ ਪ੍ਰਧਾਨ ਆਦਿ ਹਾਜ਼ਰ ਸਨ ਇਸ ਸਮਾਰੋਹ ਨੂੰ ਵੱਖ ਵੱਖ ਸੰਸਥਾਵਾਂ, ਜਿਨ੍ਹਾਂ ‘ਚ ਡਾ. ਅੰਬੇਡਕਰ ਸੇਵਾ ਸੰਮਤੀ, ਸ੍ਰੀ ਗੁਰੂ ਰਵੀਦਾਸ ਧਰਮ ਸਮਾਜ (ਪੰਜਾਬ), ਜ਼ਬਰ ਜੁਲਮ ਵਿਰੋਧੀ ਫਰੰਟ ਪੰਜਾਬ, ਡਾ. ਅੰਬੇਡਕਰ ਯੂਥ ਸੈਨਾ (ਪੰਜਾਬ), ਖਵਜਾ ਗਰੀਬ ਨਵਾਜ ਫਾਉੂਂਡੇਸ਼ਨ, ਦਲਿਤ ਉੱਦਧਾਰ ਸੰਮਤੀ, ਨੈਸ਼ਨਲ ਦਲਿਤ ਕੌਂਸਲ ਆਫ ਇੰਡੀਆ, ਸੰਮਿਅਕ ਸ਼ਰਧਾ ਸੰਮਤੀ (ਪੰਜਾਬ),ਅੰਬੇਡਕਰ ਨਵਯੁਵਕ ਜਾਗ੍ਰਿਤੀ ਸੰਸਥਾ ਵੀ ਸ਼ਾਮਲ ਹਨ। (Dr. Ambedkar)