Dental Care - Sach Kahoon Punjabi

Dental Care Awareness Camp: ਸਮਾਈਲਿੰਗ ਫੇਸ ਕਲੱਬ ਨੇ ਦੰਦਾਂ ਦੀ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਕੈਂਪ ’ਚ 100 ਬੱਚਿਆਂ ਨੂੰ ਵੰਡੇ ਟੁੱਥ-ਬਰੱਸ਼ ਤੇ ਪੇਸਟਾਂ | Dental Care Awareness Camp

ਫਰੀਦਕੋਟ, (ਗੁਰਪ੍ਰੀਤ ਪੱਕਾ) ਸਮਾਲੀਇੰਗ ਫੇਸ ਇੰਟਰਨੈਸਨਲ ਕਲੱਬ ਰਜਿ: ਫਰੀਦਕੋਟ ਦੇ ਪ੍ਰਧਾਨ ਡਾ.ਪ੍ਰਭਦੀਪ ਸਿੰਘ ਚਾਵਲਾ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਵਿਖੇ ਦੰਦਾਂ ਦੀ ਸਾਫ-ਸਫਾਈ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਨੇ ਬੱਚਿਆਂ ਨੂੰ ਦੰਦਾਂ ਦੀ ਸਾਫ-ਸਫਾਈ,ਹੱਥ ਧੋਣ ਦੀ ਮਹੱਤਤਾ ਅਤੇ ਸੰਤੁਲਿਤ ਖੁਰਾਕ ਬਾਰੇ ਵਿਸਥਾਰ ਜਾਣਕਾਰੀ ਦਿੱਤੀ । Dental Care Awareness Camp

ਇਸ ਮੌਕੇ ਕਲੱਬ ਵੱਲੋਂ 100 ਬੱਚਿਆਂ ਨੂੰ ਟੁੱਥ-ਬਰੱਸ਼ ਅਤੇ ਪੇਸਟਾਂ ਵੀ ਤਕਸੀਮ ਕੀਤੀਆਂ ਗਈਆਂ। ਕਲੱਬ ਦੇ ਕੋਆਰਡੀਨੇਟਰ ਮੈਡਮ ਮੰਜੂ ਸੁਖੀਜਾ ਅਤੇ ਲਵਲੀਨ ਚਾਵਲਾ ਨੇ ਕੈਂਪ ਵਿੱਚ ਕਲੱਬ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਹਾਸਲ ਕਰਕੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਵੀ ਕੀਤਾ। ਕਲੱਬ ਵੱਲੋਂ ਬੱਚਿਆਂ ਦੀ ਭਲਾਈ ਲਈ ਸਕੂਲ ਨੂੰ 1100/- ਰੁਪਏ ਭੇਂਟ ਕੀਤੇ ਗਏ। ਅੰਤ ਵਿੱਚ ਸਕੂਲ ਮੁਖੀ ਮੈਡਮ ਪਰਦੀਪ ਕੌਰ ਨੇ ਇਸ ਉਪਰਾਲੇ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਲੱਬ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ: Malot News: ਭਾਗਸਰ ਪਿੰਡ ਦੇ ਸਰਪੰਚ ਸਣੇ 350 ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ

ਇਸ ਮੌਕੇ ਕਲੱਬ ਦੇ ਮੁੱਖ ਸਲਾਹਕਾਰ ਐਕਸੀਅਨ ਸੁਦਾਗਰ ਸਿੰਘ, ਡਾ. ਪ੍ਰਭਜੋਤ ਸਿੰਘ,ਗੀਤਾ ਗੱਖੜ,ਰੇਨੂ ਗਰਗ, ਸ਼ੌਭਾ ਅਗਰਵਾਲ, ਸ਼ੁਕਲਾ ਸੇਠੀ, ਮੀਨਲ ਗੱਖੜ,ਕਿਰਨ ਗੁਪਤਾ, ਸ਼ਸ਼ੀ ਮੰਗੇਵਾਲੀਆ,ਬਲਜੀਤ ਸ਼ਰਮਾ,ਭਾਰਤੀ ਗੁਪਤਾ,ਰਜਨੀ ਮਹਿਤਾ ਅਤੇ ਸਕੂਲ ਸਟਾਫ ਜਸਵੀਰ ਕੌਰ,ਸੋਨੀਆ ਵਧਵਾ, ਸੁਸ਼ਮਾ, ਅਮਨਦੀਪ ਕੌਰ, ਜਗਦੀਪ ਕੌਰ ਅਤੇ ਕੁਲਵਿੰਦਰ ਕੌਰ ਹਾਜ਼ਰ ਸਨ।

Dental Care: ਡਾ. ਪ੍ਰੀਤੀ ਇੰਸਾਂ ਤੋਂ ਜਾਣੋ ਦੰਦਾਂ ਦੀ ਸੰਭਾਲ ਲਈ ਜ਼ਰੂਰੀ ਗੱਲਾਂ
ਜਾੜ੍ਹ ਦਾ ਦਰਦ ਕਿਵੇਂ ਘੱਟ ਕਰੀਏ? | Dental Care

ਗਰਮੀ ਆਪਣਾ ਪੂਰਾ ਜੋਰ ਦਿਖਾ ਰਹੀ ਹੈ। (Dental Care) ਕਹਿਰ ਦੀ ਗਰਮੀ ਹੋਵੇ ਤਾਂ ਹਮੇਸ਼ਾ ਹੀ ਕੁੱਝ ਠੰਡਾ ਖਾਣ-ਪੀਣ ਨੂੰ ਮਨ ਹਮੇਸ਼ਾ ਹੀ ਕਰਦਾ ਹੈ। ਐਸੀ ਤਪਦੀ ਗਰਮੀ ਵਿੱਚ ਜੇਕਰ ਆਈਸ-ਕ੍ਰੀਮ ਹੋਵੇ ਜਾ ਫਿਰ ਨਿੰਬੂ-ਪਾਣੀ ਹੀ ਮਿਲੇ ਤਾਂ ਕਹਿਣਾ ਕੀ! ਪਰ ਐਸੇ ਵਿੱਚ ਇੱਕ ਹੋਰ ਸਮੱਸਿਆ ਵੀ ਸਾਹਮਣੇ ਆ ਜਾਦੀ ਹੈ , ਦੰਦਾਂ ਦੀ ਸਮੱਸਿਆ ।

ਅਚਾਨਕ ਤੇਜ਼ ਤਿੱਖਾ ਦਰਦ | Dental Care

ਕੁਝ ਵੀ ਠੰਡਾ ਖਾਣ-ਪੀਣ ਨਾਲ ਦੰਦਾਂ ’ਚ ਅਚਾਨਕ ਤੇਜ਼ ਤਿੱਖਾ ਦਰਦ ਮਹਿਸੂਸ ਹੁੰਦਾ ਹੈ ਜੋ ਕਿ ਕੁਝ ਸੰਕਿੰਟਾਂ ਲਈ ਰਹਿੰਦਾ ਹੈ, ਪਰ ਬੜਾ ਹੀ ਤਕਲੀਫ ਦੇਹ ਹੁੰਦਾ ਹੈ। ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਜਾਨਣ ਤੋਂ ਪਹਿਲਾ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਅਜਿਹਾ ਹੁੰਦਾ ਕਿਓਂ ਹੈ? ਦੰਦਾ ਵਿੱਚ ਗਰਮ-ਠੰਡਾ ਲੱਗਣਾ ਬਹੁਤ ਹੀ ਆਮ ਸਮੱਸਿਆ ਹੈ। ਇਸਦਾ ਮੁੱਖ ਕਾਰਨ ਦੰਦਾਂ ਦੀ ਸਹੀ ਸਾਂਭ-ਸੰਭਾਲ ਨਾ ਕਰਨਾ ਹੈ। ਕਈ ਵਾਰ ਅਸੀਂ ਦੰਦਾਂ ਦੀ ਸਫਾਈ ਕਰਨ ਲਈ ਬਹੁਤ ਹੀ ਸਖ਼ਤ ਬੁਰਸ਼ ਦੀ ਵਰਤੋਂ ਕਰਦੇ ਹਾ ਜਾਂ ਫਿਰ ਬੁਹਤ ਹੀ ਜੋਰ ਦੀ ਰਗੜ ਕੇ ਬੁਰਸ਼ ਕਰਦੇ ਹਾਂ, ਇਸ ਨਾਲ ਦੰਦਾਂ ਦੀ ਉਪਰਵਾਲੀ ਪਰਤ ਨੂੰ ਨੁਕਸਾਨ ਹੁੰਦਾ ਹੈ।

ਐਸਿਡਿਕ ਪਦਾਰਥ

ਜਿਉਂ ਹੀ ਇਹ ਦੰਦਾਂ ਉਪਰਲੀ ਪਰਤ ਖਤਮ ਹੋਵੇਗੀ ਤਾਂ ਤੁਹਾਡੀ ਸਮੱਸਿਆ ਵਧੇਗੀ। ਦੂਸਰਾ ਕਾਰਨ ਹੈ ਜਿਆਦਾ ਮਾਤਰਾ ਵਿੱਚ ਖਾਰੇ ਜਾਂ ਖੱਟੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰਨਾ ਜਿਵੇਂ ਕਿ ਨਿੰਬੂ ਪਾਣੀ,ਕੋਲਡ-ਡਰਿੰਕ ਆਦਿ। ਇਹ ਪਦਾਰਥ ਐਸਿਡਿਕ ਹੁੰਦੇ ਹਨ ਜੋ ਜਿਆਦਾ ਮਾਤਰਾ ਵਿੱਚ ਵਰਤੋਂ ਕਰਨ ਨਾਲ ਦੰਦ ਦਾ ਉਪਰਵਾਲੀ ਪਰਤ ਨੂੰ ਖ਼ਤਮ ਕਰਦੇ ਹਨ ਤੇ ਠੰਡਾ-ਗਰਮ ਲੱਗਣ ਦੀ ਸਮੱਸਿਆ ਨੂੰ ਵਧਾਉਂਦੇ ਹਨ।

ਇੱਕ ਹੋਰ ਕਾਰਨ ਹੈ ਜ਼ਮੀਨ ਹੇਠਲਾ ਪਾਣੀ ਜਿਸ ਵਿੱਚ ਸ਼ੋਰੇ ਦੀ ਮਾਤਰਾ ਬਹੁਤ ਜਿਆਦਾ ਹੈ, ਉਸਦਾ ਲਗਾਕਾਰ ਪੀਣ ਲਈ ਇਸਤੇਮਾਲ ਕਰਨ ਨਾਲ ਵੀ ਦੰਦਾਂ ਨੂੰ ਨੁਕਸਾਨ ਹੁੰਦਾ ਹੈ। ਪੁਰਾਣੇ ਵੇਲਿਆਂ ਤੋਂ ਹੀ ਇੱਕ ਕਹਾਵਤ ਹੈ ਕਿ ਦੰਦ ਗਏ ਸਵਾਦ ਗਿਆ। ’ਇਹ ਉਸ ਸਮੇਂ ਸੱਚ ਸਾਬਿਤ ਹੋ ਜਾਂਦੀ ਹੈ ਜਦੋਂ ਸਾਹਮਣੇ ਪਈ ਠੰਡੀ ਆਈਸਕ੍ਰੀਮ ਵੇਖਕੇ ਮਨ ਲਲਚਾ ਰਿਹਾ ਹੋਵੇ ਅਤੇ ਜਿਉਂ ਹੀ ਮੂੰਹ ਵਿੱਚ ਚਮਚਾ ਭਰ ਕੇ ਪਾਇਆ ਤਾ ਦੰਦਾਂ ਚ’ ਅਚਾਨਕ ਐਸਾ ਦਰਦ ਮਹਿਸੂਸ ਹੋਇਆ ਕਿ ਸਵਾਦ ਤਾਂ ਭੁੱਲ ਹੀ ਗਏ।

Also Read : MSG Tips: ਘਿਓ ਖਾ ਕੇ ਮਿਹਨਤ ਜ਼ਰੂਰੀ, ਖਾਣਾ ਬਣਾਉਂਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ

ਜਿਆਦਾ ਖਟਾਈ ਵਾਲੀ ਚੀਜਾਂ ਤੋਂ ਪਰਹੇਜ ਕਰੋ। ਜੇਕਰ ਤੁਸੀ ਜਿਆਦਾ ਮਾਤਰਾ ਵਿੱਚ ਨਿੰਬੂ ਪਾਣੀ ਪੀਣ ਦੇ ਸੌਕੀਨ ਹੋ ਤਾਂ ਕਿਸੇ ਪਾਈਪ ਦੀ ਵਰਤੋ ਜਾਂ ਸਟਰਾਅ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਨਰਮ ਬੁਰਸ ਨਾਲ ਸਵੇਰੇ-ਸਾਮ ਦੰਦਾ ਦੀ ਸਫਾਈ ਲਾਜਮੀ ਬਣਾਓ ।

ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ।

ਜਿਆਦਾ ਫਾਈਬਰ ਵਾਲੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ,ਜਿਵੇਂ ਕੀ ਗਾਜਰ,ਖੀਰਾ, ਪੱਤਾ ਗੋਭੀ ਆਦਿ ।

ਸ਼ੋਰੇ ਰਹਿਤ ਪਾਣੀ ਜਾਂ ਫਿਲਟਰ ਪਾਣੀ ਹੀ ਪੀਣ ਲਈ ਵਰਤੋਂ ਕੀਤਾ ਜਾਵੇ ਤਾਂ ਫਾਇਦੇਮੰਦ ਹੈ।

ਬਹੁਤ ਪ੍ਰਕਾਰ ਐਂਟੀਸੈਂਸਿਟਿਵ ਟੁਥਪੇਸਟ ਜੋ ਬਜਾਰ ਵਿੱਚ ਉਪਲਬਧ ਹਨ, ਉਹ ਵੀ ਵਰਤੇ ਜਾ ਸਕਦੇ ਹਨ। ਇਸ ਟੁਥਪੇਸਟ ਨਾਲ ਦੰਦਾਂ ਤੇ ਆ ਕੁੱਝ ਸਕਿੰਟ ਲਗਭਗ ਅੱਧੇ ਤੋਂ ਇਕ ਮਿੰਟ ਤੱਕ ਲੱਗਿਆ ਰਹਿਣ ਉਪਰੰਤ ਬੁਰਸ਼ ਨਾਲ ਸਾਫ ਕੀਤਾ ਜਾਵੇ।

ਘਰੇਲੂ ਤੌਰ ਤੇ ਜੇਕਰ ਕੁੱਝ ਸਮੇਂ ਲਈ ਦੰਦਾਂ ਦੀ ਸੰਵੇਦਨਸੀਲਤਾ ਤੋਂ ਆਰਾਮ ਚਾਹੁੰਦੇ ਹੋ ਤਾਂ ਲਸਣ,ਅਦਰਕ ਪੀਸ ਕੇ ਲਗਾਉਣਾ ਵੀ ਫਾਇਦੇਮੰਦ ਹੈ।

ਦੰਦਾਂ ਨੂੰ ਗਰਮ ਠੰਡਾ ਲੱਗਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਾਰੀਅਲ ਦਾ ਤੇਲ ਦਾ ਇਸਤੇਮਾਲ ਵੀ ਅਸਰਦਾਰ ਘਰੇਲੂ ਉਪਾਅ ਹੈ।

ਗੁਣਗੁਣੇ ਜਾ ਕੋਸੇ ਜਿਹੇ ਪਾਣੀ ਵਿੱਚ ਦੋ ਚੁਟਕੀ ਨਮਕ ਪਾ ਕੇ ਕੁਰਲੀਆਂ ਕਰਨ ਨਾਲ ਵੀ ਆਰਾਮ ਮਿਲਦਾ ਹੈ।

ਪਰੰਤੂ ਫਿਰ ਵੀ ਜੇਕਰ ਸਮੱਸਿਆ ਵਧਦੀ ਹੈ ਤਾਂ ਦੰਦਾਂ ਦੇ ਡਾਕਟਰ ਦੀ ਸਲਾਹ ਜਰੂਰ ਲਓ। ਉਹ ਜਾਂਚ ਕਰਕੇ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਦੱਸ ਸਕਣਗੇ ਅਤੇ ਫਿਰ ਤੁਸੀਂ ਉਸ ਅਨੁਸਾਰ ਲੋੜੀਂਦਾ ਇਲਾਜ ਕਰਵਾ ਸਕਦੇ ਹੋ ।ਹਰ ਛੇ ਮਹੀਨੇ ਬਾਅਦ ਸਰੀਰ ਦੀ ਬਾਕੀ ਜਾਂਚ ਦੇ ਨਾਲ-ਨਾਲ ਆਪਣੇ ਦੰਦਾਂ ਦਾ ਚੈੱਕਅਪ ਵੀ ਜਰੂਰ ਕਰਵਾਓ ਆਪਣੇ ਆਪ ਨੂੰ ਤੰਦਰੁਸਤ ਰੱਖੋ ਤੇ ਖੁਸਹਾਲ ਜਿੰਦਗੀ ਜੀਓ।