Preparations - Sach Kahoon Punjabi
ਅੱਤਵਾਦ ਖਿਲਾਫ਼ ਤਿਆਰੀ ਤੋਂ ਪ੍ਰੇਸ਼ਾਨੀ ਕਿਉਂ
ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਦਸ ਹਜ਼ਾਰ ਹੋਰ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਹੈ ਪੀਡੀਪੀ ਦੀ ਆਗੂ ਤੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਸਾ ਮੁਫ਼ਤੀ ਨੇ ਇਸ ਫੈਸਲੇ ਨੂੰ ਗੈਰ-ਜ਼ਰੂਰੀ ਤੇ ਕਸ਼ਮੀਰ ਮਸਲੇ ਦੇ ਹੱਲ ਦੀ ਦਿਸ਼ਾ ‘ਚ ਅਪ੍ਰਾਸੰਗਿਕ ਦੱਸਿਆ ਹੈ ਮੁਫ਼ਤੀ ਮਹਿਬੂਬਾ ਦਾ ਇਹ ਪੈਂਤਰਾ ਸਿਆਸੀ ਤੇ ਵੋਟਾਂ ਬਟੋਰੂ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪੀਡੀਪੀ ਤੇ ਹੋਰ ਪਾਰਟੀਆਂ ਪਿਛਲੇ 72 ਸਾਲਾਂ ‘ਚ ਇਸ ਮਸਲੇ ਦਾ ਹੱਲ ਨਹੀਂ ਕੱਢ ਸਕੀਆਂ ਇਸ ਪਾਰਟੀ ਨੂੰ ਸੂਬੇ ਦੀ ਜਨਤਾ ਨੇ ਸਰਕਾਰ ਚਲਾਉਣ ਦਾ ਵੀ ਮੌਕਾ ਦਿੱਤਾ ਇੱਕ ਵਾਰ ਮਹਿਬੁਬਾ ਤੇ ਤਿੰਨ ਵਾਰ ਉਹਨਾਂ ਦੇ ਪਿਤਾ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਇਹ ਪੀਡੀਪੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਕਾਰਨ ਹੈ ਕਿ ਉਹਨਾਂ ਦੀ ਸਰਕਾਰ ਬਣਨ ਦੇ ਬਾਵਜ਼ੂਦ ਅੱਤਵਾਦ ‘ਚ ਕਮੀ ਕਿਉਂ ਨਹੀਂ ਆਈ??ਮੁਫ਼ਤੀ ਵਰਗੇ ਲੋਕਾਂ ਦੀ ਬਿਆਨਬਾਜ਼ੀ ਅੱਤਵਾਦ ਨੂੰ ਨਰਮੀ ਨਾਲ ਲੈਣ ਦੀ ਵਕਾਲਤ ਕਰਦੀ ਹੈ  ਹੈਰਾਨੀ ਤਾਂ ਇਸ ਗੱਲ ਦੀ ਹੈ?ਕਿ ਜਿਹੜੀ ਆਗੂ ਖੁਦ ਅੱਤਵਾਦ ਤੋਂ ਪੀੜਤ ਹੈ ਉਹੀ ਅੱਤਵਾਦ ਖਿਲਾਫ਼ ਚੁੱਕੇ ਜਾ ਰਹੇ ਕਦਮਾਂ ‘ਤੇ ਹਾਲ ਦੁਹਾਈ ਪਾ ਰਹੀ ਹੈ ਮੁਫ਼ਤੀ ਨੂੰ ਅੱਤਵਾਦੀ ਅਗਵਾ ਵੀ ਕਰ ਚੁੱਕੇ ਸਨ ਜੇਕਰ ਕੇਂਦਰ ਦੇ ਗ੍ਰਹਿ ਮੰਤਰੀ ਦੀ ਬੇਟੀ ਨੂੰ ਅੱਤਵਾਦੀ ਅਗਵਾ ਕਰ ਸਕਦੇ ਹਨ ਤਾਂ ਆਮ ਕਸ਼ਮੀਰੀ ਅੱਤਵਾਦ ਤੋਂ ਕਿੰਨੇ ਮਹਿਫ਼ੂਜ਼ ਹੋ ਸਕਦੇ ਹਨ ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਸਰਕਾਰ ਵੱਲੋਂ ਵੱਖਵਾਦੀਆਂ ਨੂੰ ਗੱਲਬਾਤ ਦਾ ਸੱਦਾ ਕਈ ਵਾਰ ਦਿੱਤਾ ਗਿਆ ਇਸ ਦੇ ਬਾਵਜੂਦ ਗੱਲ ਅੱਗੇ ਨਹੀਂ ਤੁਰੀ ਉਂਜ ਵੀ ਸੁਰੱਖਿਆ ਬਲਾਂ ਦੀ ਤਾਇਨਾਤੀ ‘ਚ ਵਾਧਾ ਅੱਤਵਾਦੀਆਂ ਖਿਲਾਫ਼ ਕੀਤਾ ਗਿਆ ਹੈ ਨਾ ਕਿ ਕਸ਼ਮੀਰੀਆਂ ਲਈ ਸਿਆਸਤਦਾਨਾਂ ਨੂੰ ਅੱਤਵਾਦ ‘ਤੇ ਸਿਆਸਤ ਕਰਨ ਦੀ ਬਜਾਇ ਉਹਨਾਂ ਲੋਕਾਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਲੱਖਾਂ ਲੋਕ ਅੱਤਵਾਦ ਕਾਰਨ ਹੀ ਸੂਬਾ ਛੱਡ ਕੇ ਦੇਸ਼ ਦੇ ਹੋਰ ਹਿੱਸਿਆਂ ‘ਚ ਦਰ ਬਦਰੀ ਦਾ ਜੀਵਨ ਗੁਜ਼ਾਰ ਰਹੇ ਹਨ ਗੱਲਬਾਤ ਰਾਹੀਂ ਮਸਲੇ ਦਾ ਹੱਲ ਸਭ ਤੋਂ ਬਿਹਤਰ ਤਰੀਕਾ ਹੁੰਦਾ ਹੈ ਪਰ ਜਦੋਂ ਸਾਰੇ ਤਰੀਕੇ ਫੇਲ੍ਹ ਹੋ ਜਾਣ ਤਾਂ ਸਖ਼ਤੀ ਆਖ਼ਰੀ ਰਸਤਾ ਹੁੰਦਾ ਹੈ ਨਿਰਦੋਸ਼ ਔਰਤਾਂ, ਬਜ਼ੁਰਗਾਂ ਦੀ ਹੱਤਿਆ ਕਰਨ ਵਾਲਿਆਂ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਪੈਸੇ   ਦੇ ਕੇ ਪੱਥਰ ਮਰਵਾਉਣ ਦਾ ਪਰਦਾਫਾਸ਼ ਹੋ ਚੁੱਕਾ ਹੈ ਵੱਖਵਾਦੀ ਫੰਡਿਗ ਦੇ ਦੋਸ਼ਾਂ ‘ਚ ਫ਼ਸੇ ਹੋਏ ਹਨ ਜ਼ੁਲਮ ਕਰਨ ਵਾਂਗ ਹੀ ਜ਼ੁਲਮ ਸਹਿਣਾ ਵੀ ਪਾਪ ਹੈ ਭਾਰਤੀ ਸੰਸਕ੍ਰਿਤੀ ਵੀਰਤਾ ਦੇ ਗੁਣਾਂ ਨਾਲ ਭਰੀ ਹੋਈ ਹੈ ਜਿੱਥੇ ਗੈਰਤ ਲਈ ਹਮਲਾਵਰ ਨੂੰ ਮੂੰਹਤੋੜ ਜਵਾਬ ਦਿੱਤਾ ਜਾਂਦਾ ਹੈ ਕਸ਼ਮੀਰ ਮਸਲੇ ਦਾ ਹੱਲ ਜਦੋਂ ਵੀ ਜੋ ਵੀ ਹੋਵੇ ਠੀਕ ਹੈ, ਪਰ ਉਦੋਂ ਤੱਕ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ: ਨਿਊਜ਼ੀਲੈਂਡ ਖਿਲਾਫ਼ ਤਿਆਰੀ ਪਰਖੇਗੀ ਟੀਮ ਇੰਡੀਆ
ਪਹਿਲਾ ਅਭਿਆਸ ਮੈਚ ਅੱਜ, ਨੰਬਰ ਚਾਰ ਦੇ ਬੱਲੇਬਾਜ਼ ‘ਤੇ ਰਹਿਣਗੀਆਂ ਨਜ਼ਰਾਂ
ਲੰਦਨ | ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦੇ ਬਿਹਤਰੀਨ ਤਾਲਮੇਲ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਨਿਊਜ਼ੀਲੈਂਡ ਖਿਲਾਫ਼ ਅਭਿਆਸ ਮੈਚ ‘ਚ ਆਈਸੀਸੀ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪਰਖਣ ਉਤਰੇਗੀ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ‘ਚ ਭਾਰਤੀ ਟੀਮ ਦੋ ਅਭਿਆਸ ਮੈਚ ਖੇਡੇਗੀ ਜਿਸ ‘ਚ ਪਹਿਲਾ ਮੁਕਾਬਲਾ ਉਹ ਕੇਨਿੰਗਟਨ ਓਵਲ ‘ਚ ਨਿਊਜ਼ੀਲੈਂਡ ਖਿਲਾਫ਼ ਸ਼ਨਿੱਚਰਵਾਰ ਨੂੰ ਖੇਡੇਗੀ ਇਹ ਗੈਰ ਅਧਿਕਾਰਕ ਅਭਿਆਸ ਮੈਚ ਟੀਮ ਇੰਡੀਆ ਦੇ ਪ੍ਰਰਸ਼ਨ ਅਤੇ ਉਸਦੀਆਂ ਤਿਆਰੀਆਂ ਨੂੰ ਪਰਖਣ ਦੇ ਲਿਹਾਜ ਨਾਲ ਬਹੁਤ ਅਹਿਮ ਹੋਵੇਗਾ ਜਿਸ ਦੇ ਸਾਰੇ ਖਿਡਾਰੀ ਇਸ ਮਹੀਨੇ ਸਮਾਪਤ ਹੋਏ ਇੰਡੀਅਨ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ਦੇ ਰੁਝੇਵੇਂ ਤੋਂ ਬਾਅਦ ਸਿੱਧੇ ਬ੍ਰਿਟੇਨ ਪਹੁੰਚੇ ਹਨ ਭਾਰਤ ਨੇ ਆਪਣੀ ਆਖਰੀ ਕੌਮਾਂਤਰੀ ਲੜੀ ਅਸਟਰੇਲੀਆ ਖਿਲਾਫ਼ ਆਪਣੇ ਹੀ ਘਰੇਲੂ ਮੈਦਾਨ ‘ਤੇ ਖੇਡੀ ਸੀ ਜਿਸ ‘ਚ ਉਸ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਤੋਂ ਬਾਅਦ ਵਿਸ਼ਵ ਕੱਪ ਦੇ ਸਾਰੇ ਖਿਡਾਰੀ ਆਈਪੀਐਲ ‘ਚ ਆਪਣੀਆਂ-ਆਪਣੀਆਂ ਟੀਮਾਂ ਲਈ ਖੇਡਣ ਉੱਤਰੇ ਅਜਿਹੀ ‘ਚ ਤਿਆਰੀ ਦੇ ਲਿਹਾਜ ਨਾਲ ਉਸ ਦੇ ਦੋਵੇਂ ਅਭਿਆਸ ਮੈਚ ਕਾਫੀ ਮਹੱਤਵਪੂਰਨ ਹੋਣਗੇ ਜਿੱਥੇ ਖਿਡਾਰੀਆਂ ਨੂੰ ਇੱਥੋਂ ਦੀ ਸਥਿਤੀਆਂ ਅਨੁਸਾਰ ਖੁਦ ਨੂੰ ਢਾਲਣ ‘ਚ ਮੱਦਦ ਮਿਲੇਗੀ ਜਦੋਂਕਿ ਟੀਮ ਪ੍ਰਬੰਧਨ ਕੋਲ ਵੀ ਸੰਯੋਜਨ ਪਰਖਣ ਦਾ ਮੌਕਾ ਹੋਵੇਗਾ
ਓਪਨਿੰਗ ਕ੍ਰਮ ‘ਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਫਾਰਮ ਵੀ ਅਹਿਮ ਹੋਵੇਗੀ ਜਿਨ੍ਹਾਂ ‘ਤੇ ਵਧੀਆ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੈ ਕਪਤਾਨ ਵਿਰਾਟ ਤੀਜੇ ਨੰਬਰ ‘ਤੇ ਅਹਿਮ ਬੱਲੇਬਾਜ਼ ਹਨ ਅਤੇ ਇਨ੍ਹਾਂ ਖਿਡਾਰੀਆਂ ਦੀ ਮੌਜ਼ੂਦਗੀ ਨਾਲ ਭਾਰਤ ਦਾ ਮੋਹਰੀ ਕ੍ਰਮ ਕਾਫੀ ਮਜ਼ਬੂਤ ਹੈ ਉੱਥੇ ਪੰਜਵੇਂ ਨੰਬਰ ‘ਤੇ ਮਹਿੰਦਰ ਸਿੰਘ ਧੋਨੀ, ਆਲਰਾਊਂਡਰ ਕੇਦਾਰ ਜਾਧਵ ਅਤੇ ਆਲਰਾਊਂਡਰ ਹਾਰਦਿਕ ਪਾਂਡਿਆ ਹੇਠਲੇ ਕ੍ਰਮ ਨੂੰ ਮਜ਼ਬੂਤੀ ਦੇਣ ਵਾਲੇ ਅਹਿਮ ਖਿਡਾਰੀ ਹਨ ਅਭਿਆਸ ਮੈਚ ‘ਚ ਬੱਲੇਬਾਜ਼ਾਂ ਤੇ ਪ੍ਰਦਰਸ਼ਨ ਤੋਂ ਇਲਾਵਾ ਗੇਂਦਬਾਜ਼ਾਂ ‘ਤੇ ਵੀ ਨਜ਼ਰਾਂ ਰਹਿਣਗੀਆਂ ਜਿਨ੍ਹਾਂ ਨੂੰ ਇੰਗਲੈਂਡ ਦੀਆਂ ਪਿੱਚਾਂ ‘ਤੇ ਅਹਿਮ ਮੰਨਿਆ ਜਾ ਰਿਹਾ ਹੈ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇੰਗਲਿਸ਼ ਪਿੱਚਾਂ ‘ਤੇ ਹਰ ਟੀਮ ਦੇ ਗੇਂਦਬਾਜ਼ਾਂ ਦੀ ਭੂਮਿਕ ਅਹਿਮ ਹੋਵੇਗੀ ਭਾਰਤੀ ਟੀਮ ਕੋਲ ਵਨਡੇ ‘ਚ ਦੁਨੀਆ ਦੇ ਨੰਬਰ ਇੱਕ ਗੇਂਦਬਾਜ਼ ਦੇ ਰੂਪ ‘ਚ ਜਸਪ੍ਰੀਤ ਬੁਮਰਾਹ ਮੌਜ਼ੂਦ ਹਨ ਤੇਜ਼ ਗੇਂਦਬਾਜ਼ ਬੁਮਰਾਹ ਤੋਂ ਇਲਾਵਾ ਗੇਂਦਬਾਜ਼ੀ ਹਮਲੇ ‘ਚ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਅਤੇ ਪਾਂਡਿਆ ਤੋਂ ਇੱਥੋਂ ਦੀਆਂ ਚੁਣੌਤੀਪੂਰਨ ਪਿੱਚਾਂ ‘ਤੇ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ ਜਦੋਂਕਿ ਸਪਿੱਨਰਾਂ ‘ਚ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਲਿ ਦਾ ਪ੍ਰਦਰਸ਼ਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਤਰ ਪ੍ਰਦੇਸ਼ ‘ਚ 38-38 ਸੀਟਾਂ ‘ਤੇ ਲੜੇਗੀ ਚੋਣ
ਲਖਨਊ |ਸਪਾ ਤੇ ਬਸਪਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਗਠਜੋੜ ਤਹਿਤ ਉੱਤਰ ਪ੍ਰਦੇਸ਼ ਦੀਆਂ 38-38 ਸੀਟਾਂ ‘ਤੇ ਚੋਣਾਂ ਲੜਨਗੀਆਂ ਦੋ ਸੀਟਾਂ ਛੋਟੀਆਂ ਪਾਰਟੀਆਂ ਲਈ ਛੱਡੀਆਂ ਗਈਆਂ ਹਨ ਜਦੋਂਕਿ ਅਮੇਠੀ ਤੇ ਰਾਏਬਰੇਲੀ ਦੀਆਂ ਦੋ ਸੀਟਾਂ ਕਾਂਗਰਸ ਪਾਰਟੀ ਲਈ ਛੱਡਣਾ ਤੈਅ ਕੀਤਾ ਗਿਆ ਹੈ ਬਸਪਾ ਸੁਪਰੀਮੋ ਮਾਇਆਵਤੀ ਦੇ ਨਾਲ ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਮਾਇਆਵਤੀ ਨੇ ਕਿਹਾ ਕਿ ਸਪਾ-ਬਸਪਾ ਗਠਜੋੜ ਨਾਲ ‘ਗੁਰੂ-ਚੇਲਾ’ (ਪ੍ਰਧਾਨ ਮੰਤਰੀ ਨਰਿੰਦਰੀ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ) ਦੀ ਨੀਂਦ ਉੱਡ ਜਾਵੇਗੀ
ਗਠਜੋੜ ਕਿੰਨਾ ਲੰਮਾ ਚੱਲੇਗਾ, ਇਸ ਸਵਾਲ ‘ਤੇ ਮਾਇਆਵਤੀ ਨੇ ਕਿਹਾ ਕਿ ਗਠਜੋੜ ਸਥਾਈ ਹੈ ਇਹ ਸਿਰਫ਼ ਲੋਕ ਸਭਾ ਚੋਣਾਂ ਤੱਕ ਨਹੀਂ ਹੈ ਸਗੋਂ ਉੱਤਰ ਪ੍ਰਦੇਸ਼ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਚੱਲੇਗਾ ਤੇ ਉਸ ਤੋਂ ਬਾਅਦ ਵੀ ਚੱਲੇਗਾ
ਮਾਇਆਵਤੀ ਨੇ ਕਿਹਾ ਕਿ ਭਾਜਪਾ ਨੇ ਇਸ ਗਠਜੋੜ ਨੂੰ ਤੋੜਨ ਲਈ ਸਪਾ ਮੁਖੀ ਅਖਿਲੇਸ਼ ਯਾਦਵ ਦਾ ਨਾਂਅ ਜਾਣ-ਬੁਝ ਕੇ ਮਾਈਨਿੰਗ ਮਾਮਲੇ ਨਾਲ ਜੋੜਿਆ ਉਨ੍ਹਾਂ ਕਿਹਾ, ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਿਕ ਉਨ੍ਹਾਂ ਦੀ ਇਸ ਘਿਨੌਣੀ ਹਰਕਤ ਤੋਂ ਸਪਾ-ਬਸਪਾ ਗਠਜੋੜ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਮਾਇਆਵਤੀ ਨੇ ਕਿਹਾ ਕਿ ਗੇਸਟ ਹਾਊਸ ਕਾਂਡ ਨੂੰ ਭੁੱਲ ਕੇ ਅਸੀਂ ਇਕੱਠੇ ਆਏ ਤਾਂ ਕਿ ਦੇਸ਼ ਨੂੰ ਭਾਜਪਾ ਤੋਂ ਬਚਾਇਆ ਜਾ ਸਕੇ
ਗਠਜੋੜ ‘ਚ ਕਾਂਗਰਸ ਨੂੰ ਸ਼ਾਮਲ ਨਾ ਕੀਤੇ ਜਾਣ ਸਬੰਧੀ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਸਾਲਾਂ ਦੇ ਸ਼ਾਸਨ ਦੌਰਾਨ ਗਰੀਬੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ‘ਚ ਵਾਧਾ ਹੋਇਆ ਅਖਿਲੇਸ਼ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ‘ਜਾਤੀ ਪ੍ਰਦੇਸ਼’ ਬਣਾ ਦਿੱਤਾ ਹੈ ਤੇ ਹੋਰ ਤਾਂ ਹੋਰ ਭਾਜਪਾ ਨੇ ਭਗਵਾਨਾਂ ਨੂੰ ਵੀ ਜਾਤੀ ‘ਚ ਵੰਡ ਦਿੱਤਾ ਸਪਾ ਮੁਖੀ ਨੇ ਇਹ ਸ਼ੰਕਾ ਵੀ ਪ੍ਰਗਟਾਈ ਕਿ ਭਾਜਪਾ ਦੰਗਾ ਫਸਾਦ ਕਰਵਾ ਸਕਦੀ ਹੈ ਉਨ੍ਹਾਂ ਕਿਹਾ ਕਿ ਸਪਾ-ਬਸਪਾ ਦਾ ਗਠਜੋੜ ਸਿਰਫ਼ ਚੁਣਾਵੀ ਗਠਜੋੜ ਨਹੀਂ ਸਗੋਂ ਇਹ ਗਠਜੋੜ ਭਾਜਪਾ ਦੇ ਅੱਤਿਆਚਾਰ ਦਾ ਅੰਤ ਵੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੁਤੀਨ ਅਤੇ ਬੋਲਟਨ ਦੀ ਮੁਲਾਕਾਤ ਤੈਅ: ਰੂਸ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਰੂਸ ਇਸ ਸਲਾਹ ਦੀ ਉਲੰਘਨਾ ਕਰ ਰਿਹੈ
ਮਾਸਕੋ, ਏਜੰਸੀ
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਰਮਿਆਨ ਹੋਣ ਵਾਲੀ ਬਹੁਪ੍ਰਤੀਕਸ਼ਿਤ ਮੁਲਾਕਾਤ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।   ਪੁਤੀਨ ਦੇ ਪ੍ਰੈੱਸ ਸਕੱਤਰ ਦਿਮਿਤਰਿ ਪੇਸ਼ਕੋਵ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।  ਰੂਸ ਦੀ ਇੱਕ ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਪੁਤੀਨ ਦੇ ਪ੍ਰੋਗਰਾਮ ‘ਚ ਬਦਲਾਅ ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਜਵਾਬ ‘ਚ ਪੇਸ਼ਕੋਵ ਨੇ ਇਸ ਨੂੰ ਮਨ੍ਹਾਂ ਕਰਦਿਆਂ ਕਿਹਾ ਕਿ ਇਸ ਮੀਟਿੰਕ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਨਾਲ ਮੱਧ ਦੂਰੀ ਤੱਕ ਮਾਰ ਕਰਨ ਵਾਲੇ ਪ੍ਰਮਾਣੂ ਹਥਿਆਰਾਂ ਸਬੰਧੀ ਕੀਤੀ ਗਈ ਆਈਐਨਐਫ ਸਲਾਹ ਨਾਲ ਵੱਖ ਹੋਣ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਰੂਸ ਇਸ ਸਲਾਹ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਬੋਲਟਨ ਉੱਤਮ ਰੂਸੀ ਅਧਿਕਾਰੀਆਂ ਨਾਲ ਚਰਚਾ ਕਰਨ ਲਈ 22 ਅਤੇ 23 ਅਕਤੂਬਰ ਨੂੰ ਮਾਸਕੋ ਪਹੁੰਚਣਗੇ। ਬੋਲਟਨ ਨੂੰ ਅਮਰੀਕਾ ਦੇ ਆਈਐਨਐਲ ਸਲਾਹ ਨਾਲ ਵੱਖ ਹੋਣ ਦੀ ਯੋਜਨਾ ਤੋਂ ਰੂਸ ਨੂੰ ਜਾਣੂ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ‘ਪਰਮਾਰਥੀ ਦਿਵਸ’
5 ਅਕਤੂਬਰ ਨੂੰ ਖੂਨਦਾਨ ਕੈਂਪ ਲਾ ਕੇ ਮਨਾਇਆ ਜਾਵੇਗਾ ‘ਪਰਮਾਰਥੀ ਦਿਵਸ’
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ) ਦੀ ਪਵਿੱਤਰ ਯਾਦ ‘ਚ 5 ਅਕਤੂਬਰ ਨੂੰ ਮਨਾਏ ਜਾ ਰਹੇ ‘ਪਰਮਾਰਥੀ ਦਿਵਸ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਪਵਿੱਤਰ ਦਿਹਾੜਾ ਪੂਜਨੀਕ ਬਾਪੂ ਜੀ ਦੀ ਯਾਦ ‘ਚ ਪਰਮਾਰਥੀ ਕਾਰਜਾਂ ਨੂੰ ਸਮਰਪਿਤ ਕੀਤਾ ਜਾਵੇਗਾ ਇਸ ਮੌਕੇ ਖੂਨਦਾਨ ਕੈਂਪ ਲਾਇਆ ਜਾਵੇਗਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਹਰ ਸਾਲ ਸਾਧ-ਸੰਗਤ ਮਾਨਵਤਾ ਦੀ ਭਲਾਈ ਲਈ ਖੂਨਦਾਨ ਅਤੇ ਹੋਰ ਭਲਾਈ ਦੇ ਕਾਰਜ ਕਰਦੀ ਹੈ ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨ ਸਬੰਧੀ ਖੂਨਦਾਨੀਆਂ ‘ਚ ਭਾਰੀ ਉਤਸ਼ਾਹ ਹੈ
ਜ਼ਿਕਰਯੋਗ ਹੈ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ 5 ਅਕਤੂਬਰ 2004 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਸਮਾਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਲਾਂ ਤੋਂ ਕੌਮੀ ਸ਼ਾਹ ਮਾਰਗ ‘ਤੇ ਲੋਕਾਂ ਵੱਲੋਂ ਰੱਖਿਆ ਨਜਾਇਜ਼ ਸਮਾਨ ਹਟਾਇਆ | Prime Minister
ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਕਿਸਾਨਾਂ ਦੀਆਂ ਫ਼ਸਲਾਂ ਦਾ ਰੇਟ ਵਧਾਉਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਕਾਲੀ-ਭਾਜਪਾ ਵੱਲੋਂ 11 ਜੁਲਾਈ ਨੂੰ ਰੱਖੀ ਗਈ ਧੰਨਵਾਦ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਰੈਲੀ ਸਬੰਧੀ ਪ੍ਰਸ਼ਾਸਨ ਵੱਲੋਂ ਕਈ ਸਾਲਾਂ ਤੋਂ ਕੌਮੀ ਸ਼ਾਹ ਮਾਰਗ ‘ਤੇ ਕੁਝ ਦੁਕਾਨਦਾਰਾਂ ਵੱਲੋਂ ਰੱਖਿਆ ਸਮਾਨ ਵੀ ਹਟਵਾਇਆ ਗਿਆ। ਇਸ ਸਬੰਧੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੇ ਪੰਜਾਬ ਪੱਧਰ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਵਰਕਰਾਂ ਨਾਲ ਮੀਟਿੰਗਾਂ ਵੀ ਜੰਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। (Prime Minister)
ਉਧਰ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫ਼ਾਈ, ਚੌਕਸੀ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿਆਰੀਆਂ ਨੂੰ ਲੈ ਕੇ ਅੱਜ ਦੁਪਹਿਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਰੈਲੀ ਸਥਾਨ ਦਾ ਦੌਰਾ ਕੀਤਾ। ਇਸ ਮੌਕੇ ਸ੍ਰ. ਬਾਦਲ ਨੇ ਤਿਆਰ ਕੀਤੇ ਜਾ ਰਹੇ ਰੈਲੀ ਪੰਡਾਲ, ਮੰਚ, ਪਬਲਿਕ ਦੇ ਬੈਠਣ ਲਈ ਸਥਾਨ, ਵਹੀਕਲਾਂ ਲਈ ਪਾਰਕਿੰਗ ਸਥਾਨ, ਪ੍ਰਧਾਨ ਮੰਤਰੀ ਦਾ ਰੈਲੀ ਸਥਾਨ ‘ਤੇ ਪੁੱਜਣ ਦਾ ਰਸਤਾ, ਆਮ ਲੋਕਾਂ ਲਈ ਦਾਣਾ ਮੰਡੀ ‘ਚ ਪੁੱਜਣ ਦਾ ਰਸਤਾ ਤੇ ਹੋਰ ਪ੍ਰਬੰਧਾਂ ਸਬੰਧੀ ਵਰਕਰਾਂ ਨੂੰ ਹਦਾਇਤਾਂ ਦਿੱਤੀਆਂ। (Prime Minister)
ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ਅਹੁਦੇਦਾਰਾਂ ਦੀ ਹੋਈ ਮੀਟਿੰਗ | Prime Minister
ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਹੋਰ ਜ਼ਿਲ੍ਹਿਆਂ ਦਾ ਭਾਰੀ ਪੁਲਿਸ ਬਲ ਵੀ ਰੈਲੀ ਸਥਾਨ ‘ਤੇ ਹਾਜ਼ਰ ਸੀ। ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਸੁਸ਼ੀਲ ਕੁਮਾਰ, ਹਰਪ੍ਰੀਤ ਸਿੰਘ ਸਾਬਕਾ ਵਿਧਾਇਕ ਮਲੋਟ, ਸਾਬਕਾ ਵਿਧਾਇਕ ਰੋਜ਼ੀ ਬਰਕੰਦੀ, ਚੇਅਰਮੈਨ ਬਸੰਤ ਸਿੰਘ ਕੰਗ, ਗੁਰਚਰਨ ਸਿੰਘ ਓਐੱਸਡੀ, ਹੈਪੀ ਮਾਨ, ਤਜਿੰਦਰ ਸਿੰਘ ਮਿੱਡੂ ਖੇੜਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਮਨੂੰ ਬਰਾੜ, ਰਣਜੋਧ ਸਿੰਘ ਲੰਬੀ, ਕੁਲਦੀਪ ਸਿੰਘ, ਐੱਸਐੱਚਓ ਸਿਟੀ ਮਲੋਟ ਜਸਵੀਰ ਸਿੰਘ ਤੇ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।
ਇਸੇ ਤਰ੍ਹਾਂ ਬੀਤੀ ਦੇਰ ਸ਼ਾਮ ਮਲੋਟ ਸ਼ਹਿਰ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੀ ਰਿਹਾਇਸ਼ ‘ਤੇ ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨ ਭਰਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ 14 ਫਸਲਾਂ ਦਾ ਐੱਮਐੱਸਪੀ ਵਧਾ ਕੇ ਭਾਰੀ ਰਾਹਤ ਦਿੱਤੀ ਹੈ, ਉੱਥੇ ਜਵਾਰ, ਬਾਜਰਾ, ਮੱਕੀ, ਅਰਹਰ, ਮੂੰਗਫਲੀ, ਸੂਰਜਮੁਖੀ, ਸੋਇਆਬੀਨ, ਤਿਲ ਤੋਂ ਇਲਾਵਾ ਕਪਾਹ ਦੀ ਫਸਲਾਂ ਦਾ ਐੱਮਐੱਸਪੀ ਵਧਾ ਕੇ ਦਿਖਾ ਦਿੱਤਾ ਕੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੋਟ ‘ਚ ਹੋਣ ਵਾਲੀ ਧੰਨਵਾਦ ਰੈਲੀ ‘ਚ ਸ਼ਿਰਕਤ ਕਰਨ ਲਈ ਆ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਅਕਾਲੀ-ਭਾਜਪਾ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। (Prime Minister)
‘ਦਲਾਲਾਂ’ ਖਿਲਾਫ ਬਣਾਇਆ ਜਾ ਰਿਹਾ ਐ ਨਵਾਂ ਕਾਨੂੰਨ, ਦਲਾਲਾਂ ਸੰਗ ਅਧਿਕਾਰੀ ਜੇਲ੍ਹ ‘ਚ ਬਿਤਾਉਣਗੇ ਸਮਾਂ
ਦਲਾਲ ਵਧਾ ਰਹੇ ਹਨ ਭ੍ਰਿਸ਼ਟਾਚਾਰ, ਦਫ਼ਤਰ ਤੋਂ ਬਾਹਰ ਹੀ ਕਰ ਲੈਂਦੇ ਹਨ ਸੈਟਿੰਗ
ਕਈ ਸਿਆਸੀ ਲੀਡਰਾਂ ‘ਤੇ ਲੱਗਦੇ ਹਨ ਦੋਸ਼, ਟਰਾਂਸਫਰ ਕਰਵਾਉਣ ਲਈ ਹੁੰਦਾ ਐ ਲੱਖਾਂ ‘ਚ ਸੌਦਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸਰਕਾਰੀ ਅਧਿਕਾਰੀਆਂ ਲਈ ਸੈਟਿੰਗ ਕਰਨ ਵਾਲੇ ਦਲਾਲਾਂ ਦੀ ਹੁਣ ਖ਼ੈਰ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਗਲ ਵਿੱਚ ‘ਗੂਠਾ ਦੇਣ ਦੀ ਤਿਆਰੀ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕਰ ਲਈ ਗਈ ਹੈ। ਦਲਾਲਾ ਨੂੰ ਜੇਲ੍ਹ ਦੀ ਸੈਰ ਕਰਵਾਉਣ ਅਤੇ ਸਖ਼ਤ ਸਜ਼ਾ ਦੇਣ ਲਈ ਬਕਾਇਦਾ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਰਾਹੀਂ ਨਾ ਸਿਰਫ਼ ਦਲਾਲ ਸਗੋਂ ਅਧਿਕਾਰੀ ਵੀ ਕੁਝ ਸਮਾਂ ਜੇਲ੍ਹ ਵਿੱਚ ਇਕੱਠੇ ਹੀ ਬਿਤਾਉਣਗੇ। ਦਲਾਲਾਂ ਦਾ ਕੰਮ ਇੰਨਾ ਜਿਆਦਾ ਵੱਧ ਚੁੱਕਾ ਹੈ ਕਿ ਹੁਣ ਸਰਕਾਰੀ ਕਰਮਚਾਰੀਆਂ ਨੂੰ ਵੀ ਆਪਣੀ ਟਰਾਂਸਫ਼ਰ ਕਰਵਾਉਣ ਲਈ ਲੱਖਾ ‘ਚ ਸੌਦਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਨਵੇਂ ਕਾਨੂੰਨ ਦਾ ਡਰਾਫ਼ਟ ਲਗਭਗ ਬਣ ਕੇ ਤਿਆਰ ਹੋ ਗਿਆ ਹੈ, ਜਿਸ ਨੂੰ ਕਿ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਰੀ ਝੰਡੀ ਮਿਲਣੀ ਹੀ ਬਾਕੀ ਰਹਿ ਗਈ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਰੋਂਦੀ ਝੱਲੀ ਨਹੀਂ ਜਾ ਰਹੀ ਮਾਂ ਚਰਨ ਕੌਰ
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਲਗਾਤਾਰ ਵਧ ਰਹੇ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਅਮਰਿੰਦਰ ਸਿੰਘ ਵੱਲੋਂ ਭ੍ਰਿਸ਼ਟਾਚਾਰ ਦੀ ਜੜ੍ਹ ‘ਦਲਾਲਾਂ’ ਨੂੰ ਹੀ ਖ਼ਤਮ ਕਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਬੀਤੇ ਕੁਝ ਸਾਲਾਂ ਤੋਂ ਹੁਣ ਅਧਿਕਾਰੀ ਜਾਂ ਫਿਰ ਸਿਆਸੀ ਲੀਡਰ ਵੀ ਖ਼ੁਦ ਸਿੱਧੇ ਕਿਸੇ ਵੀ ਤਰ੍ਹਾਂ ਸੌਦਾ ਕਰਨ ਦੀ ਥਾਂ ‘ਤੇ ਦਲਾਲਾਂ ਰਾਹੀਂ ਹੀ ਕੰਮ ਚਲਾਉਣ ਵਿੱਚ ਲੱਗੇ ਹੋਏ ਹਨ, ਜਿਸ ਨਾਲ ਸਿੱਧੇ ਉਨ੍ਹਾਂ ‘ਤੇ ਦੋਸ਼ ਵੀ ਨਹੀਂ ਲੱਗਦੇ ਅਤੇ ਵਿਜੀਲੈਂਸ ਜਾਂ ਫਿਰ ਸੀਬੀਆਈ ਵੱਲੋਂ ਛਾਪਾਮਾਰੀ ਕਰਨ ਤੋਂ ਬਾਅਦ ਗ੍ਰਿਫ਼ਤਾਰੀ ਦਾ ਡਰ ਵੀ ਨਹੀਂ ਰਹਿੰਦਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਇਹ ਮੰਨਦੇ ਹਨ ਕਿ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ ਹੈ ਪਰ ਭ੍ਰਿਸ਼ਟਾਚਾਰ ਕਰਨ ਦੇ ਤਰੀਕੇ ਵਿੱਚ ਕਾਫ਼ੀ ਜ਼ਿਆਦਾ ਬਦਲਾਅ ਆ ਗਿਆ ਹੈ। ਜਿਸ ਨੂੰ ਨਕੇਲ ਕੱਸਣ ਲਈ ਹੁਣ ਦਲਾਲਾਂ ਤੱਕ ਸਿੱਧਾ ਹੱਥ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕੋਈ ਇਹੋ ਜਿਹਾ ਕਾਨੂੰਨ ਨਹੀਂ ਜਿਸ ਰਾਹੀਂ ਕਿਸੇ ਦਲਾਲ ਨੂੰ ਸੈਟਿੰਗ ਕਰਵਾਉਣ ਲਈ ਕੋਈ ਸਖ਼ਤ ਸਜ਼ਾ ਦਿੱਤੀ ਜਾ ਸਕੇ। ਇਸ ਲਈ ਖੁਦ ਪੰਜਾਬ ਸਰਕਾਰ ਹੀ ਇਸ ਕਾਨੂੰਨ ਨੂੰ ਬਣਾਉਣ ਦੀ ਤਿਆਰੀ ਵਿੱਚ ਜੁਟ ਗਈ ਹੈ। ਅਧਿਕਾਰੀਆਂ ਦੇ ਨਾਲ ਹੀ ਕੁਝ ਸਿਆਸੀ ਲੀਡਰਾਂ ‘ਤੇ ਵੀ ਦੋਸ਼ ਲੱਗਦੇ ਆਏ ਹਨ ਕਿ ਉਨਾਂ ਵੱਲੋਂ ਦਲਾਲਾ ਦੀ ਮਦਦ ਨਾਲ ਕਈ ਵੱਡੇ ਘਰਾਣਿਆਂ ਦੇ ਕੰਮ ਕਰਵਾਉਣ ਦੇ ਨਾਲ ਹੀ ਸਰਕਾਰੀ ਕਰਮਚਾਰੀ ਦੀ ਟਰਾਂਸਫ਼ਰ ਕਰਵਾਉਣ ਦੇ ਵੀ ਲੱਖਾਂ ਰੁਪਏ ਲਏ ਜਾ ਰਹੇ ਹਨ।
ਇਸ ਕਾਨੂੰਨ ਬੰਣਨ ਤੋਂ ਬਾਅਦ ਦਲਾਲ ਨੂੰ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ, ਇਸ ਤੋਂ ਜ਼ਿਆਦਾ ਸਖ਼ਤ ਸਜ਼ਾ ਦੇਣ ਲਈ ਵੀ ਵਿਚਾਰ ਕਰ ਰਹੀਂ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਵਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਕਾਨੂੰਨ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਿਖਾਇਆ ਜਾਏਗਾ ਤਾਂ ਕਿ ਇਸ ਨੂੰ ਲਾਗੂ ਕਰਵਾਉਣ ਲਈ ਬਿੱਲ ਤਿਆਰ ਕਰਦੇ ਹੋਏ ਵਿਧਾਨ ਸਭਾ ਭੇਜਣ ਦੀ ਤਿਆਰੀ ਕੀਤੀ ਜਾਵੇ।
ਸਰਕਾਰੀ ਜਾਇਦਾਦਾਂ ਵੇਚ ਕੇ ਮੰਦੇ ‘ਚੋਂ ਨਿੱਕਲਣਾ ਚਾਹੁੰਦੀ ਐ ਪੰਜਾਬ ਸਰਕਾਰ | Bathinda Thermal
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਨੇ ਹੁਣ ਬਠਿੰਡਾ ਥਰਮਲ ਦੀ ਜਾਇਦਾਦ ‘ਤੇ ਅੱਖ ਰੱਖ ਲਈ ਹੈ ਉਂਜ ਸਰਕਾਰ ਦੀ ਨਿਗ੍ਹਾ ਉੱਤੇ ਤਾਂ ਕਾਫੀ ਸਮੇਂ ਪਹਿਲਾਂ ਤੋਂ ਹੀ ਇਹ ਜਾਇਦਾਦ ਸੀ ਪਰ ਨਵੀਂ ਸਰਕਾਰ ਸਰਕਾਰੀ ਜਾਇਦਾਦਾਂ ਵੇਚਕੇ ਮੰਦੇ ਦੇ ਦੌਰ ‘ਚੋਂ ਨਿਕਲਣਾ ਚਾਹੁੰਦੀ ਹੈ ਅਹਿਮ ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਪਹਿਲੇ ਪੜਾਅ ‘ਤੇ ਸਰਕਾਰ ਥਰਮਲ ਕਲੋਨੀ ਦੀ ਕਰੀਬ 50 ਏਕੜ ਜਗ੍ਹਾ ਹਾਸਲ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਦੀ ਮਾਲਕੀ ਤਬਦੀਲ ਕਰਨ ਪਿੱਛੋਂ ਇਸ ਦੀ ਵਿਕਰੀ ਕੀਤੀ ਜਾ ਸਕੇ। (Bathinda Thermal)
ਸੂਤਰਾਂ ਮੁਤਾਬਕ ਸਰਕਾਰ ਦੀ ਇੱਛਾ ਇਹ ਵੀ ਹੈ ਕਿ ਜੋ ਬਠਿੰਡਾ ਗੋਨਿਆਣਾ ਸੜਕ ਦੇ ਨਾਲ ਥਰਮਲ ਕਲੋਨੀ ਦੀ ਚਾਰਦੀਵਾਰੀ ਹੈ, ਉਸ ਦੇ ਅੰਦਰ ਦੀ ਜਗ੍ਹਾ ਨੂੰ ਵਪਾਰਕ ਮਕਸਦਾਂ ਲਈ ਵਰਤ ਲਿਆ ਜਾਵੇ ਸੂਤਰ ਆਖਦੇ ਹਨ ਕਿ ਸਰਕਾਰ ਨੇ ਹਰ ਹੀਲਾ ਵਰਤ ਕੇ ਦੇਖ ਲਿਆ ਹੈ ਪਰ ਆਰਥਿਕ ਗੱਡੀ ਲੀਹ ‘ਤੇ ਨਹੀਂ ਪੈ ਰਹੀ ਹੈ ਆਰਥਿਕ ਮੰਦਵਾੜੇ ਕਾਰਨ ਚਾਹੁੰਦਿਆਂ ਹੋਇਆਂ ਵੀ ਨਵੇਂ ਪੂਜੀ ਨਿਵੇਸ਼ਕਾਂ ਨੂੰ ਪੰਜਾਬ ਵੱਲ ਉਤਸ਼ਾਹਿਤ ਨਹੀਂ ਕੀਤਾ ਜਾ ਸਕਿਆ ਹੈ ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੌਰਾਨ ਇਸ ਜਗ੍ਹਾ ਦੀ ਮੌਜੂਦਾ ਸਥਿਤੀ ਦਾ ਨਵਿਓਂ ਸਿਰੀਓਂ ਜਾਇਜ਼ਾ ਲਿਆ ਹੈ ਸੂਤਰਾਂ ਨੇ ਮੰਨਿਆ ਹੈ ਕਿ ਜੇਕਰ ਸਰਕਾਰ ਦੀ ਤਜਵੀਜ਼ ਸਿਰੇ ਚੜ੍ਹਦੀ ਹੈ ਤਾਂ ਥਰਮਲ ਕਲੋਨੀ ਦੀ ਹੱਰੀ ਪੱਟੀ ਸਮੇਤ ਸਟੇਡੀਅਮ ਵਾਲੀ ਜਗ੍ਹਾ ਇਸ ਮਾਰ ਹੇਠ ਆ ਸਕਦੀ ਹੈ। (Bathinda Thermal)
ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ
ਪਿਛਲੀ ਸਰਕਾਰ ਵੇਲੇ ਵੀ ਮੁੱਖ ਸੜਕ ਤੋਂ ਚਾਰਦੀਵਾਰੀ ‘ਚ 100 ਮੀਟਰ ਚੌੜੀ ਤੇ 600 ਮੀਟਰ ਲੰਮੀ ਪੱਟੀ ਲੈਣ ਦੀ ਯੋਜਨਾ ਬਣਾਈ ਸੀ ਇਵੇਂ ਹੀ ਥਰਮਲ ਕਲੋਨੀ ‘ਚ ਜੋ ਕਰੀਬ 40 ਏਕੜ ਦਾ ਹਰਿਆਲੀ ਜ਼ੋਨ ਹੈ, ਉਸ ਨੂੰ ਵੀ ਸਰਕਾਰ ਵੱਲੋਂ ਪ੍ਰਾਪਤ ਕਰਨ ਦੀ ਯੋਜਨਾ ਹੈ ਵੇਚਣ ਦੇ ਮਕਸਦ ਨਾਲ ਸਰਕਾਰ ਨੇ ਇਹ ਹਰਿਆਲੀ ਜ਼ੋਨ ਵੀ ਦੇਖ ਲਿਆ ਹੈ ਇਸ ਤਰ੍ਹਾਂ ਹੀ ਬਠਿੰਡਾ ਥਰਮਲ ਦੇ ਸਾਹਮਣੇ ਪੱਛਮੀ ਜ਼ੋਨ ਦਾ ਜੋ ਦਫਤਰ ਹੈ, ਉਸ ਦੀ ਮਾਲਕੀ ਵੀ ਸਰਕਾਰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਨਾਂਅ ਤਬਦੀਲ ਕਰਾਉਣ ਦੇ ਰੌਂਅ ‘ਚ ਹੈ ਇਥੋਂ ਹੀ ਪਹਿਲਾਂ ਪਾਵਰਕੌਮ ਨੇ ਥਾਣਾ ਥਰਮਲ ਲਈ ਜਗ੍ਹਾ ਦਿੱਤੀ ਹੋਈ ਹੈ ਪਾਵਰਕੌਮ ਵੱਲੋਂ ਝੀਲਾਂ ਤੇ ਪ੍ਰਾਈਵੇਟ ਪੰਜ ਤਾਰਾ ਹੋਟਲ ਲਈ ਜ਼ਮੀਨ ਦਿੱਤੀ ਗਈ ਸੀ, ਇਹ ਅਲਹਿਦਾ ਗੱਲ ਹੈ ਕਿ ਹੋਟਲ ਉਸਾਰਨ ਵਾਲੀ ਕੰਪਨੀ ਨੇ ਇਸ ਪ੍ਰੋਜੈਕਟ ਤੋਂ ਹੱਥ ਖਿੱਚ ਲਿਆ।
ਸੂਤਰਾਂ ਨੇ ਦੱਸਿਆ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵੇਲੇ ਪਾਵਰਕੌਮ ਨੇ 50 ਏਕੜ ਦੇ ਕਰੀਬ ਖਾਲੀ ਪਈ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ ਪਰ ਹੁਣ ਪਾਵਰਕੌਮ ਰਜ਼ਾਮੰਦ ਹੋ ਗਿਆ ਹੈ ਪਤਾ ਲੱਗਾ ਹੈ ਕਿ ਹੁਣ ਕਾਂਗਰਸ ਸਰਕਾਰ ਨੇ ਮਨ ਬਣਾ ਲਿਆ ਹੈ ਕਿ ਜਦੋਂ ਬਠਿੰਡਾ ਥਰਮਲ ਬੰਦ ਕਰ ਦਿੱਤਾ ਜਾਣਾ ਹੈ ਤਾਂ ਇਸ ਜਗ੍ਹਾ ਨੂੰ ਵਰਤੇ ਜਾਣ ‘ਚ ਕੋਈ ਹਰਜ਼ ਵੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹ ਇਹ ਜਗ੍ਹਾ ਵੇਚਣ ਦਾ ਵਿਰੋਧ ਕਰਨਗੇ ਪਾਵਰਕੌਮ ਦੇ ਸੀਐੱਮਡੀ ਏ. ਵੇਨੂੰ ਪ੍ਰਸਾਦ ਤੇ ਐਡੀਸ਼ਨਲ ਸੈਕਟਰੀ (ਪਾਵਰ) ਸਤੀਸ਼ ਚੰਦਰਾ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। (Bathinda Thermal)
ਸੰਪਤੀ ਵੇਚਣੀ ਲੋਕਾਂ ਨਾਲ ਧੋਖਾ | Bathinda Thermal
ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਥਰਮਲ ਦੀ ਜਾਇਦਾਦ ਲੋਕਾਂ ਦੀ ਸੰਪਤੀ ਹੈ, ਜਿਸ ਨੂੰ ਉਹ ਵੇਚਣ ਜਾਂ ਕਿਸੇ ਦੇ ਨਾਂਅ ਤਬਦੀਲ ਨਹੀਂ ਹੋਣ ਦੇਣਗੇ ਉਨ੍ਹਾਂ ਆਖਿਆ ਕਿ ਸਰਕਾਰ ਨੇ ਪਹਿਲਾਂ ਤਾਂ ਆਮ ਲੋਕਾਂ ਤੋਂ ਇਹ ਸੰਪਤੀ ਥਰਮਲ ਵਾਸਤੇ ਐਕੁਆਇਰ ਕੀਤੀ ਸੀ ਤੇ ਹੁਣ ਇਸ ਨੂੰ ਵੇਚਣ ਦੀ ਤਿਆਰੀ ਵਿੱਢ ਲਈ ਹੈ, ਜੋ ਲੋਕਾਂ ਨਾਲ ਵੱਡਾ ਧੋਖਾ ਹੈ ਉਨ੍ਹਾਂ ਆਖਿਆ ਕਿ ਸਰਕਾਰ ਬਠਿੰਡਾ ਥਰਮਲ ਨੂੰ ਬੰਦ ਕਰਨ ਪਿੱਛੋਂ ਇਸ ਬੇਸ਼ਕੀਮਤੀ ਸੰਪਤੀ ਨੂੰ ਟੇਢੇ ਢੰਗ ਨਾਲ ਵੇਚਣਾ ਚਾਹੁੰਦੀ ਹੈ।
ਪਹਿਲਾਂ ਵੀ ਵਿਕੀ ਬਠਿੰਡਾ ਦੀ ਸੰਪਤੀ | Bathinda Thermal
ਅਕਾਲੀ-ਭਾਜਪਾ ਸਰਕਾਰ ਦੇ ਰਾਜ ‘ਚ ਬਠਿੰਡਾ ਸ਼ਹਿਰ ਦੀ ਨਹਿਰੀ ਕਲੋਨੀ ਦੀ 19 ਵਿੱਘੇ 3 ਵਿਸਵੇ ਜ਼ਮੀਨ ਬਠਿੰਡਾ ਦੀ ਨਿੱਜੀ ਕੰਪਨੀ ਨੂੰ ਵੇਚੀ ਗਈ ਤੇ ਇਸ ਜਾਇਦਾਦ ਤੋਂ ਸਰਕਾਰ ਨੇ ਕਰੀਬ 15 ਕਰੋੜ ਰੁਪਏ ਵੱਟੇ ਬਠਿੰਡਾ ਦੇ ਹੀ ਪੁਰਾਣੇ ਹਸਪਤਾਲ ਦੀ ਇਮਾਰਤ ਵੇਚ ਕੇ 186 ਕਰੋੜ ਰੁਪਏ ਦੀ ਕਮਾਈ ਕੀਤੀ ਸ਼ਹਿਰ ‘ਚ ਹੀ 100 ਫੁੱਟੀ ਰੋਡ ਨੂੰ 80 ਕਰੋੜ ਰੁਪਏ ‘ਚ ਵੇਚਿਆ ਇੱਥੋਂ ਦੇ ਸਿਵਲ ਸਟੇਸ਼ਨ ਦਾ ਮੁੱਲ ਕਰੀਬ 12 ਕਰੋੜ ਰੁਪਏ ਅਤੇ ਧੋਬੀ ਬਜ਼ਾਰ ਵਿਚਲੇ ਪਟਵਾਰਖਾਨੇ ਦਾ ਮੁੱਲ 1 ਕਰੋੜ ਰੁਪਏ ਪਿਆ ਬਠਿੰਡਾ ਦੀ ਪੁਰਾਣੀ ਕੇਂਦਰੀ ਜੇਲ੍ਹ ਦੀ 31 ਏਕੜ ਜ਼ਮੀਨ ‘ਚ ਪੁੱਡਾ ਵੱਲੋਂ ਰਿਹਾਇਸ਼ੀ ਪਲਾਟਾਂ ਦੀ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ। (Bathinda Thermal)
ਕੋਈ ਪੱਤਰ ਨਹੀਂ ਆਇਆ : ਮੁੱਖ ਇੰਜਨੀਅਰ | Bathinda Thermal
ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ, ਜਰਨਲ ਮੈਨੇਜਰ ਵੀ. ਕੇ. ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਮੁੱਖ ਦਫਤਰ ਤਰਫੋਂ ਕੋਈ ਪੱਤਰ ਵਗੈਰਾ ਨਹੀਂ ਆਇਆ ਹੈ ਤੇ ਨਾਂ ਹੀ ਉਨ੍ਹਾਂ ਨੂੰ ਅਜਿਹੀ ਕਿਸੇ ਤਜਵੀਜ਼ ਸਬੰਧੀ ਜਾਣਕਾਰੀ ਹੈ। (Bathinda Thermal)