RCB Vs RR - Sach Kahoon Punjabi

RCB Vs RR : ਰਾਜਸਥਾਨ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਅਹਿਮਦਾਬਾਦ। ਆਈਪੀਐਲ-2024 ਦਾ ਐਲੀਮੀਨੇਟਰ ਮੈਚ ਰਾਜਸਥਾਨ ਰਾਇਲਜ਼ ਅਤੇ ਰਾਇਲਜ਼ ਚੈਲੇਂਜਰਜ਼ ਬੇਂਗਲੁਰੂ ਵਿਚਕਾਰ ਖੇਡਿਆ ਜਾ ਰਿਹਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਇਲਜ਼ ਚੈਲੇਂਜਰਜ਼ ਬੇਂਗਲੁਰੂ ਪਹਿਲਾਂ ਬੱਲੇਬਾਜ਼ੀ ਕਰੇਗਾ। ਰਾਜਸਥਾਨ ਟੀਮ ਨੇ ਪਲੇਇੰਗ-11 ਵਿੱਚ ਸ਼ਿਮੋਰਨ ਹੇਟਮਾਇਰ ਨੂੰ ਮੌਕਾ ਦਿੱਤਾ ਹੈ। ਦੂਜੇ ਪਾਸੇ ਬੈਂਗਲੁਰੂ ਨੇ ਟੀਮ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਮੈਚ ਦੋਵਾਂ ਟੀਮਾਂ ਲਈ ਜਿੱਤਣਾ ਜ਼ਰੂਰੀ ਹੈ। ਇਸ ਮੈਚ ਵਿੱਚ ਜੇਤੂ ਟੀਮ ਕੁਆਲੀਫਾਇਰ-2 ਲਈ ਕੁਆਲੀਫਾਈ ਕਰੇਗੀ। ਹਾਰਨ ਵਾਲੀ ਟੀਮ ਲੀਗ ਤੋਂ ਬਾਹਰ ਹੋ ਜਾਵੇਗੀ। RCB Vs RR

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ (RCB Vs RR)

ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ), ਯਸ਼ਸਵੀ ਜਾਇਸਵਾਲ, ਰਿਆਗ ਪਰਾਗ, ਧਰੂਵ ਜੁਰੈਲ, ਸਿਮਰੋਨ ਹੇਟਮਾਇਰ, ਰੋਵਮਨ, ਪਾਵੇਲ, ਅਸ਼ਵਿਨ, ਆਵੇਸ਼ ਖਾਨ, ਟ੍ਰੇਂਟ ਬੋਲਡ, ਯੁਜੇਂਦਰ ਚਹਿਲ ਅਤੇ ਸੰਦੀਪ ਸ਼ਰਮਾ

ਇੰਪੈਕਟਰ ਪਲੇਅਰ : ਟਾਮ ਕੋਹਲਰ ਕੈਡਮੋਰ, ਨਾਂਦਰੇ ਬਰਗਰ।

ਰਾਇਲ ਚੈਲੰਜਰਜ਼ ਬੰਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ, ਮਹੀਪਾਲ ਲੋਮਰੋਰ, ਕਰਨ ਸ਼ਰਮਾ, ਯਸ਼ ਦਿਆਲ, ਲਾਕੀ ਫਰਗੂਸਨ, ਮੁਹੰਮਦ ਸਿਰਾਜ।

ਇੰਪੈਕਟਰ ਪਲੇਅਰ : ਸਵਪਨਿਲ ਸਿੰਘ