Barnala Police - Sach Kahoon Punjabi

Barnala Crime News: ਬਰਨਾਲਾ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਲੁੱਟਾਂ- ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ’ਚ 4 ਜਣਿਆਂ ਨੂੰ ਫੜਿਆ
Barnala Crime News: (ਜਸਵੀਰ ਗਹਿਲ/ ਮਨੋਜ ਸ਼ਰਮਾ) ਬਰਨਾਲਾ। ਕੁੱਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਇੱਕ ਨਾਮਵਰ ਵਿਅਕਤੀ ’ਤੇ ਹੋਏ ਕਥਿੱਤ ਹਮਲੇ ਤੋਂ ਬਾਅਦ ਚੌਕਸ ਹੋਈ ਬਰਨਾਲਾ ਪੁਲਿਸ ਨੇ ਅਜਿਹੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜੋ ਧਾਰਮਿਕ ਪਹਿਰਾਵੇ ਦੀ ਆੜ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਵਿਕਅਤੀਆਂ ਨੇ ਮਹਿਜ਼ ਪੰਜ ਦਿਨਾਂ ਵਿੱਚ 14 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ।

ਇਸ ਸਬੰਧੀ ਬਰਨਾਲਾ ਦੇ ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਥਾਣਾ ਸਿਟੀ-2 ਬਰਨਾਲਾ ਦੇ ਮੁਖੀ ਸ਼ਰੀਫ ਖ਼ਾਨ ਦੀ ਅਗਵਾਈ ਹੇਠ ਪੁਲਿਸ ਨੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਲਿਆ। ਜਿੰਨ੍ਹਾਂ ਦੀ ਪਹਿਚਾਣ ਹਰਸ਼ਦੀਪ ਸਿੰਘ ਉਰਫ ਕਾਕਾ, ਪ੍ਰਦੀਪ ਸਿੰਘ ਉਰਫ ਚਪਲੀ, ਸਾਹਿਲ ਅਤੇ ਰੋਹਿਤ ਸ਼ਰਮਾ ਵਾਸੀਆਨ ਬਰਨਾਲਾ ਸ਼ਹਿਰ ਵਜੋਂ ਹੋਈ ਹੈ। ਜਿੰਨ੍ਹਾਂ ਦਾ ਮੁੱਖ ਪੇਸ਼ਾ ਹੀ ਲੁੱਟ-ਖੋਹ ਕਰਨਾ ਸੀ।

ਉਨ੍ਹਾਂ ਦੱਸਿਆ ਕਿ 12 ਮਈ ਦੀ ਸ਼ਾਮ ਨੂੰ ਰਾਮ ਬਾਗ ਰੋਡ ’ਤੇ ਸਥਾਨਕ ਐਮ.ਸੀ. ਨਰਿੰਦਰ ਗਰਗ ਨੀਟਾ ’ਤੇ ਹਮਲਾ ਕਰਕੇ ਉਹਨਾਂ ਦਾ ਪਰਸ ਖੋਹਿਆ ਗਿਆ ਸੀ, ਜਿਸ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਚਹਿਰੀ ਚੌਕ ਕੋਲ ਪ੍ਰਿੰਸ ਸਿੰਘ ਨਾਂਅ ਦੇ ਨੌਜਵਾਨ ਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਬਹੁਤ ਬੇਰਹਿਮੀ ਨਾਲ ਹਮਲਾ ਕੀਤਾ, ਜਿਸ ਵਿੱਚ ਨੌਜਵਾਨ ਦਾ ਗੁੱਟ (ਹੱਥ) ਵੱਢਿਆ ਗਿਆ। ਪ੍ਰਿੰਸ ਸਿੰਘ ਗੰਭੀਰ ਹਾਲਤ ਵਿੱਚ ਏਮਸ ਬਠਿੰਡਾ ਵਿਖੇ ਜ਼ੇਰੇ- ਇਲਾਜ ਹੈ। ਇਸ ਘਟਨਾ ਸਬੰਧੀ ਥਾਣਾ ਸਿਟੀ-2 ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਹਰਸ਼ਦੀਪ ਸਿੰਘ ਕਾਕਾ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਹੈ ਅਤੇ ਉਸ ’ਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ।

ਬੈਂਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਖੋਹ ਕੀਤੇ ਗਏ ਕੁੱਝ ਮੋਬਾਈਲ ਫੋਨ, ਨਗਦੀ ਅਤੇ ਵਾਰਦਾਤਾਂ ਵਿੱਚ ਵਰਤਿਆ/ਖੋਹਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਹੁਣ ਅੱਗੇ ਇਹਨਾਂ ਦਾ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਬਾਕੀ 14 ਵਾਰਦਾਤਾਂ ਦੇ ਪੀੜਤਾਂ (ਸ਼ਿਕਾਇਤਕਰਤਾਵਾਂ) ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਅਗਲੇਰੀ ਕਾਨੂੰਨੀ ਕਾਰਵਾਈ ਮੁਕੰਮਲ ਕੀਤੀ ਜਾ ਸਕੇ।

ਬਰਨਾਲਾ: ਲੁੱਟਾਂ-ਖੋਹਾਂ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪੁਲਿਸ ਨਾਲ। ਤਸਵੀਰ : ਗਹਿਲ

Barnala News: ਬਰਨਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਪਿਸਟਲ, ਜਿੰਦਾ ਕਾਰਤੂਸ, ਬੇਸਬਾਲ ਤੇ ਦੋ ਮੋਟਰਸਾਈਕਲ ਬਰਾਮਦ | Barnala News

(ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਪੁਲਿਸ ਨੇ ਪੈਟਰੋਲ ਪੰਪ, ਸ਼ਰਾਬ ਦੇ ਠੇਕਿਆ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਇੱਕ ਪਿਸਟਲ 32 ਬੋਰ ਸਮੇਤ 2 ਜਿੰਦਾ ਕਾਰਤੂਸ ਇੱਕ ਬੇਸਬਾਲ (ਲੱਕੜ) ਤੇ 2 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। Barnala News

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਐਸ.ਪੀ (ਡੀ) ਸਨਦੀਪ ਸਿੰਘ ਮੰਡ, ਡੀ.ਐਸ.ਪੀ (ਸਿਟੀ) ਸਤਬੀਰ ਸਿੰਘ ਬੈਂਸ, ਡੀ.ਐਸ.ਪੀ (ਡੀ) ਰਜਿੰਦਰਪਾਲ ਸਿੰਘ ਅਤੇ ਸੀ.ਆਈ.ਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬਲਕਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਮੱਖਣ ਰਾਮ ਪੁੱਤਰ ਮਹਿੰਦਰ ਰਾਮ ਵਾਸੀ ਰਾਮ ਕਲੋਨੀ ਸਮਾਣਾ (ਪਟਿਆਲਾ) ਵਗੈਰਾ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਪੈਟਰੋਲ ਪੰਪ, ਸਰਾਬ ਦੇ ਠੇਕੇ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਕਰਦੇ ਹਨ।

ਇਹ ਵੀ ਪੜ੍ਹੋ: Bus Accident: ਭਵਾਨੀਗੜ੍ਹ ਨੇੜੇ ਭਿਆਨਕ ਬੱਸ ਹਾਦਸਾ, ਇਨ੍ਹਾਂ ਪਿੰਡਾਂ ਦੇ ਸਨ ਮ੍ਰਿਤਕ

ਉਹਨਾਂ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਵਿਖੇ 3 ਅਕਤੂਬਰ 2024 ਨੂੰ ਮੁਕੱਦਮਾ ਨੰਬਰ 73 ਧਾਰਾ 310, (4), 310,( 5) 313, 112, ਬੀ ਐੱਨ ਐੱਸ ਅਤੇ 25/54/59 ਆਰਮਜ ਐਕਟ ਤਹਿਤ ਕੇਸ ਦਰਜ ਕਰਕੇ ਇਸ ਕੇਸ ਵਿੱਚ ਨਾਮਜਦ ਕਰਨ ਪੁੱਤਰ ਅਮਰਜੀਤ ਸਿੰਘ ਵਾਸੀ ਦਿੜਬਾ (ਸੰਗਰੂਰ), ਛਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਅਤੇ ਸਨੀ ਪੁੱਤਰ ਮਾਘੀ ਰਾਮ ਵਾਸੀ ਸ਼ਾਹਬਾਦ (ਕੁਰੂਕਸ਼ੇਤਰ) ਹਰਿਆਣਾ ਹਾਲ ਟੈਹਾ ਬਸਤੀ ਸਮਾਣਾ (ਪਟਿਆਲਾ) ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਹੀਰੋ ਹਾਡਾਂ ਡੀਲਕਸ ਅਤੇ ਹਾਂਡਾ ਸਾਈਨ ਬਿਨਾਂ ਨੰਬਰੀ, ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ 32 ਬੋਰ ਇੱਕ ਬੇਸ ਬਾਲ ਲੱਕੜ ਬਰਾਮਦ ਕੀਤਾ ਹੈ। Barnala News

ਉਹਨਾਂ ਦੱਸਿਆ ਕਿ ਮੱਖਣ ਰਾਮ, ਕਰਨ, ਛਿੰਦਾ ਤੇ ਸਨੀ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਨਾਂ ਤੋਂ ਹੋਰ ਅਹਿਮ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਚੋਰਾਂ ਨੇ ਬਰਨਾਲਾ ਪੁਲਿਸ ਨੂੰ ਪਾਇਆ ਵਾਹਣੀ
ਫਰਾਰ ਹੋਏ ਕਈ ਚੋਰ, 8 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ | Barnala Police

ਬਰਨਾਲਾ (ਗੁਰਪ੍ਰੀਤ ਸਿੰਘ)। ਪੁਲਿਸ ਵੱਲੋਂ ਕਿਸੇ ਹੋਰ ਸ਼ਹਿਰ ਤੋਂ ਫੜ ਕੇ ਲਿਆਂਦੇ ਚੋਰਾਂ ਦੇ ਫਰਾਰ ਹੋਣ ਦੀ ਖਬਰ ਹੈ ਪੁਲਿਸ ਨੂੰ ਫਰਾਰ ਹੋਏ ਚੋਰਾਂ ਦੀ ਪੈੜ ਨੱਪਣ ’ਚ ਹਾਲੇ ਤੱਕ ਸਫਲਤਾ ਹਾਸਲ ਨਹੀਂ ਹੋਈ ਪੁਲਿਸ ਨੇ ਚੋਰਾਂ ਦੀ ਭਾਲ ਲਈ ਚਰੀ ਦੀ ਫਸਲ ਪੱਤਾ ਪੱਤਾ ਕਰਕੇ ਫਰੋਲ ਦਿੱਤਾ ਹੈ ਪ੍ਰਾਪਤ ਜਾਣਕਾਰੀ ਚੋਰ ਗੈਂਗ ਦੇ ਕਈ ਮੈਂਬਰਾਂ ਨੂੰ ਪੁਲਿਸ ਨੇ ਕਿਸੇ ਹੋਰ ਸ਼ਹਿਰ ’ਚੋਂ ਫੜ੍ਹ ਕੇ ਬਰਨਾਲਾ (Barnala Police) ਲਿਆਂਦਾ ਸੀ ਜਿਨ੍ਹਾਂ ’ਚ ਇੱਕ ਔਰਤ ਵੀ ਸੀ, ਪਰ ਇਹ ਫਰਾਰ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ ਇਹ ਪੁਲਿਸ ਦੀ ਕਸਟਡੀ ’ਚੋਂ ਫਰਾਰ ਨਹੀਂ ਹੋਏ। (Barnala Police)

ਚੋਰਾਂ ਦੇ ਫਰਾਰ ਹੋ ਜਾਣ ਦੀ ਸੂਚਨਾ ਮਿਲਦਿਆਂ ਹੀ ਦੋ ਥਾਣਿਆਂ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਅਤੇ ਥਾਣਾ ਸਿਟੀ 2 ਬਰਨਾਲਾ ਦੇ ਐੱਸਐੱਚਓ ਗੁਰਮੇਲ ਸਿੰਘ ਦੀ ਅਗਵਾਈ ’ਚ ਭਾਰੀ ਗਿਣਤੀ ਪੁਲਿਸ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੂੰ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਸਾਰੇ ਚੋਰ ਹੀ ਨੇੜੇ ਦੇ ਖੇਤਾਂ ’ਚ ਲੱਗੀ ਮੱਕੀ/ਚਰ੍ਹੀ (ਹਰਾ ਚਾਰਾ) ਵਿੱਚ ਵੜ ਗਏ ਹਨ । ਉਦੋਂ ਤੋਂ ਹੀ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਨੰਗੇ ਪੈਰੀਂ ਮੱਕੀ ਦਾ ਚੱਪਾ-ਚੱਪਾ ਫਰੋਲਣ ਲੱਗੇ ਹੋਏ ਹਨ। ਸੰਬੰਧਿਤ ਡੀਐੱਸਪੀ ਵੱਲੋਂ ਕਿਹਾ ਗਿਆ ਹੈ ਚੋਰਾਂ ਦੀ ਭਾਲ ਚੱਲ ਰਹੀ ਹੈ ਪਰ ਚੋਰ ਪੁਲਿਸ ਦੀ ਗ੍ਰਿਫਤ ‘ਚੋਂਂ ਫਰਾਰ ਨਹੀਂ ਹੋਏ। (Barnala Police)

ਯੂ ਟਿਊਬਰ ਭਾਨਾ ਸਿੱਧੂ ਸਾਥੀ ਸਮੇਤ ਬਰਨਾਲਾ ਪੁਲਿਸ ਵੱਲੋਂ ਗ੍ਰਿਫਤਾਰ
ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ‘ਤੇ ਹੋਈ ਭਾਨੇ ਦੇ ਖਿਲਾਫ਼ ਕਾਰਵਾਈ

(ਗੁਰਪ੍ਰੀਤ ਸਿੰਘ) ਬਰਨਾਲਾ। ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ (YouTuber Bhana Sidhu ) ਨੂੰ ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ਤੇ ਉਸਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਖ਼ਿਲਾਫ਼ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਏਐੱਸਆਈ ਗੁਰਮੇਲ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਮਹਿਲ ਕਲਾਂ ‘ਚ ਇੱਕ ਪਰਚਾ ਦਰਜ਼ ਕੀਤਾ ਗਿਆ ਸੀ ।

ਸ਼ਿਕਾਇਤਕਰਤਾ ਗੁਰਮੇਲ ਸਿੰਘ ਸੋਸ਼ਲ ਮੀਡੀਆ ‘ਤੇ ਭਾਨਾ ਸਿੱਧੂ ਵਲੋਂ ਪਾਈ ਗਈ ਇੱਕ ਵੀਡੀਓ ਦੌਰਾਨ ਕਹੀਆਂ ਗਈਆਂ ਕੁੱਝ ਗੱਲਾਂ ਤੋਂ ਕਾਫ਼ੀ ਨਾਰਾਜ਼ ਸੀ ਅਤੇ ਉਸ ਨੇ ਨੇ ਵੀ ਭਾਨਾ ਸਿੱਧੂ (YouTuber Bhana Sidhu) ਖ਼ਿਲਾਫ਼ ਇਕ ਵੀਡਿਓ ਪਾ ਦਿੱਤੀ ਸੀ। ਗੁਰਮੇਲ ਸਿੰਘ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਭਾਨਾ ਸਿੱਧੂ ਨੇ ਵੀਡਿਓ ਪਾਕੇ ਗੁਰਮੇਲ ਸਿੰਘ ਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸਨ ਤੇ ਸਰਕਾਰ ‘ਤੇ ਕਾਫ਼ੀ ਤਿੱਖੇ ਸ਼ਬਦਾਂ ਨਾਲ ਹਮਲੇ ਕੀਤੇ ਸਨ, ਜਿਸਦ ਜ਼ਿਕਰ ਐੱਫਆਈਆਰ ‘ਚ ਹੈ। ਉਸ ਸਮੇਂ ਭਾਨਾ ਸਿੱਧੂ ਆਸਟ੍ਰੇਲੀਆ ਗਿਆ ਹੋਇਆ ਸੀ।

ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸੰਗਰੂਰ ਅਦਾਲਤ ‘ਚ ਤਲਬ

ਇਹ ਪਤਾ ਲੱਗਿਆ ਹੈ ਕਿ ਸੀਆੲਾੀਏ ਬਰਨਾਲਾ ਦੀ ਟੀਮ ਵੱਲੋਂ ਭਾਨਾ ਸਿੱਧੂ ਪਿੰਡ ਗੁੰਮਟੀ ਨੇੜਿਓਾ ਕਾਬੂ ਕੀਤਾ। ਸੀਆਈਏ ਸਟਾਫ਼ ਬਰਨਾਲਾ ਦੀ ਟੀਮ ਨੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਇਸ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਨੇ ਦੱਸਿਆ ਕਿ ਭਾਨਾ ਸਿੱਧੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

ਬਰਨਾਲਾ ਪੁਲਿਸ ਵੱਲੋਂ 18 ਕੁਇੰਟਲ ਟੁਕੜੇ ਡੋਡੇ ਪੋਸਤ ਬਰਾਮਦ
ਛੋਲਿਆਂ ਦੇ ਛਿਲਕੇ ਅਤੇ ਲੂਣ ਹੇਠਾਂ ਲੁਕੋ ਕੇ ਲਿਆਂਦੇ ਜਾ ਰਹੇ 18 ਕੁਇੰਟਲ ਡੋਡੇ ਪੋਸਤ ਫ਼ੜਨ ਦਾ ਦਾਅਵਾ

ਭੁੱਕੀ ਚੂਰਾ ਪੋਸਤ ਦੇ ਮਾਮਲੇ ’ਚ ਜਮਾਨਤ ’ਤੇ ਆਏ ਇੱਕ ਵਿਅਕਤੀ ਸਮੇਤ ਦੋ ਜਣਿਆਂ ਨੂੰ ਬੰਦ ਬਾਡੀ ਕੰਨਟੇਨਰ ਸਮੇਤ ਕੀਤਾ ਕਾਬੂ

(ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ (Barnala Police) ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਮਾਨਤ ’ਤੇ ਆਏ ਇੱਕ ਵਿਅਕਤੀ ਸਮੇਤ ਦੋ ਜਣਿਆਂ ਤੋਂ 18 ਕੁਇੰਟਲ ਟੁਕੜੇ ਡੋਡੇ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਵਿਅਕਤੀਆਂ ਵੱਲੋਂ ਡੋਡੇ ਪੋਸਤ ਮੱਧ ਪ੍ਰਦੇਸ਼ ਸਾਇਡ ਤੋਂ ਲਿਆਂਦੇ ਜਾ ਰਹੇ ਸਨ। ਜਿਸ ਨੂੰ ਪੁਲਿਸ ਵੱਲੋਂ ਦੌਰਾਨ ਏ ਗਸ਼ਤ ਹਿਰਾਸਤ ’ਚ ਲਿਆ ਗਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ (Barnala Police) ਨੇ ਹਫ਼ਤੇ ਦੇ ਦੌਰਾਨ ਹੀ ਦੂਜਾ ਵੱਡਾ ਮਾਅਰਕਾ ਮਾਰਦਿਆਂ ਡੋਡੇ ਪੋਸਤ ਦੀ ਦੂਜੀ ਵੱਡੀ ਖੇਪ ਬਰਾਮਦ ਕੀਤੀ ਹੈ, ਜਿਸ ਦੇ ਲਈ ਬਰਨਾਲਾ ਪੁਲਿਸ ਦੇ ਜਵਾਨ ਵਧਾਈ ਦੇ ਪਾਤਰ ਹਨ। ਉਨਾਂ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਗੁਰਤਾਰ ਸਿੰਘ ਦੀ ਅਗਵਾਈ ’ਚ ਪੁਲਿਸ ਵੱਲੋਂ ਥਾਣੇਦਾਰ ਸਰਬਜੀਤ ਸਿੰਘ ਨਿਗਰਾਨੀ ਹੇਠ ਪੱਖੋ ਕਲਾਂ ਏਰੀਏ ’ਚ ਗਸਤ ਕੀਤੀ ਜਾ ਰਹੀ ਸੀ। ਜਿਸ ਦੌਰਾਨ ਐਚ.ਆਰ.- 68 ਬੀ- 4885 ਨੰਬਰੀ ਇੱਕ ਬੰਦ ਬਾਡੀ ਕੰਨਟੇਨਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 90 ਬੋਰੀਆਂ ਟੁਕੜੇ ਡੋਡੇ ਪੋਸਤ ਬਰਾਮਦ ਹੋਈ, ਜਿਸ ਦਾ ਕੁੱਲ ਵਜਨ 18 ਕੁਇੰਟਲ ਬਣਦਾ ਹੈ।

ਛੋਲਿਆਂ ਦੇ ਛਿਲਕੇ ਲੂਣ ਦੀਆਂ 75 ਬੋਰੀਆਂ ਹੇਠਾਂ ਦੱਬ ਲਿਆਂਦਾ ਜਾ ਰਿਹਾ ਸੀ ਪੋਸਤ

ਉਨਾਂ ਦੱਸਿਆ ਕਿ ਬੇਅੰਤ ਸਿੰਘ ਉਰਫ਼ ਅੰਤ ਵਾਸੀ ਢੁੱਡੀਕੇ (ਜ਼ਿਲਾ ਮੋਗਾ) ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲਹਿਰਾ ਰੋਹੀ (ਜ਼ਿਲਾ ਫਿਰੋਜਪੁਰ) ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਹੈ ਜੋ ਛੋਲਿਆਂ ਦੇ ਛਿਲਕੇ ਦੀਆਂ 300 ਬੋਰੀਆਂ ਅਤੇ ਲੂਣ ਦੀਆਂ 75 ਬੋਰੀਆਂ ਹੇਠ ਦੱਬ ਕੇ ਉਕਤ ਪੋਸਤ ਨੂੰ ਲਿਆ ਰਹੇ ਸਨ। ਉਨਾਂ ਦੱਸਿਆ ਕਿ ਬੇਅੰਤ ਸਿੰਘ ਉਰਫ਼ ਅੰਤ ਖਿਲਾਫ਼ ਪਹਿਲਾਂ ਵੀ ਜ਼ਿਲਾ ਲੁਧਿਆਣਾ ਦੇ ਥਾਣਾ ਹੰਬੜਾਂ ਵਿਖੇ 60 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਦਾ ਮਾਮਲਾ ਦਰਜ਼ ਹੈ ਜਿਸ ’ਚ ਬੇਅੰਤ ਸਿੰਘ ਉਰਫ਼ ਅੰਤ 10 ਸਾਲ ਦੀ ਸਜ਼ਾ ਭੁਗਤ ਰਿਹਾ ਹੈ ਤੇ ਹੁਣ ਜਮਾਨਤ ’ਤੇ ਆਇਆ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਰਨਾਲਾ ਪੁਲਿਸ ਵੱਲੋਂ ਇੰਟਰਨੈਸ਼ਨਲ ਵੈਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਫਿਰੌਤੀ ਮੰਗਣ ਵਾਲੇ 3 ਵਿਅਕਤੀਆਂ ਨੂੰ ਕੀਤਾ ਗਿ੍ਰਫਤਾਰ
ਤਿੰਨੇ ਦੇ ਤਾਰ ਅੱਗੇ ਫ਼ਿਲੀਪੀਨਜ਼, ਜਰਮਨ ਅਤੇ ਅਮਰੀਕਾ ਰਹਿੰਦੇ ਹੋਰ ਤਿੰਨਾਂ ਨਾਲ ਜੁੜੇ

ਬਰਨਾਲਾ, (ਜਸਵੀਰ ਸਿੰਘ ਗਹਿਲ)। ਬਰਨਾਲਾ ਪੁਲਿਸ ਨੇ ਜ਼ਿਲੇ ਅਤੇ ਲਾਗਲੇ ਜ਼ਿਲੇ ਦੇ ਵਸਨੀਕਾਂ ਤੋਂ ਇੰਟਰਨੈਸ਼ਨਲ ਵੈਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਵਿਰੌਤੀ ਮੰਗਣ ਵਾਲਿਆਂ ਵਿੱਚੋਂ 3 ਨੂੰ ਗਿ੍ਰਫਤਾਰ ਕੀਤਾ ਹੈ। ਇੱਥੇ ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਵੱਲੋਂ ਬਲਜਿੰਦਰ ਸਿੰਘ ਉਰਫ਼ ਕਿੰਦਾ, ਗੁਰਵਿੰਦਰ ਸਿੰਘ ਉਰਫ਼ ਗਿੱਲ ਅਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਵਾਸੀਆਨ ਕੋਟਦੁੱਨਾ (ਜ਼ਿਲਾ ਬਰਨਾਲਾ) ਨੂੰ ਗਿ੍ਰਫ਼ਤਾਰ ਕੀਤਾ ਹੈ, ਜਿੰਨਾਂ ਵੱਲੋਂ ਪਿਛਲੇ ਦਿਨੀ ਲਵਲੀ ਗਰਗ ਪੁੱਤਰ ਪ੍ਰੇਮ ਚੰਦ ਗਰਗ ਵਾਸੀ ਬਰਨਾਲਾ ਅਤੇ ਹਰਿੰਦਰ ਸਿੰਘ ਪੋ੍ਰਡਿਊਸਰ ਤੋਂ ਕ੍ਰਮਵਾਰ 20 ਲੱਖ ਅਤੇ 10 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਉਨਾਂ ਦੱਸਿਆ ਕਿ ਲਵਲੀ ਗਰਗ ਮੋਬਾਇਲ ਵੇਚਣ ਦੀ ਦੁਕਾਨ ਚਲਾਉਂਦਾ ਹੈ ਜਦਕਿ ਹਰਿੰਦਰ ਸਿੰਘ ਟੈਲੀਫ਼ਿਲਮਾਂ ਬਣਾਉਂਦਾ ਹੈ। ਮਲਿਕ ਨੇ ਦੱਸਿਆ ਕਿ ਉਕਤ ਤਿੰਨੇ ਕਾਬੂ ਕੀਤੇ ਵਿਅਕਤੀਆਂ ਪਾਸੋਂ ਪੁਲਿਸ ਵੱਲੋਂ 6 ਮੋਬਾਇਲ ਫੋਨ, ਇੱਕ ਪਿਸਟਲ 315 ਬੋਰ ਸਮੇਤ ਇੱਕ ਕਾਰਤੂਸ ਅਤੇ ਇੱਕ ਸਵਿਫ਼ਟ ਕਾਰ ਬਰਾਮਦ ਕੀਤੀ ਹੈ।

ਉਨਾਂ ਇਹ ਵੀ ਦੱਸਿਆ ਕਿ ਉਕਤ ਤਿੰਨੇ ਵਿਅਕਤੀਆਂ ਦੇ ਤਾਰ ਫਿਲੀਪੀਨਜ਼ ’ਚ ਰਹਿੰਦੇ ਮੂਲੋਵਾਲ ਵਾਸੀ ਜਗਸੀਰ ਸਿੰਘ ਉਰਫ਼ ਗਿਆਨੀ ਸੰਘੇੜਾ, ਜਰਨਮ ’ਚ ਰਹਿੰਦੇ ਲਿੱਧੜਾਂ ਵਾਸੀ ਹਰਵਿੰਦਰ ਸਿੰਘ ਉਰਫ਼ ਬਿੰਦੀ ਅਤੇ ਅਮਰੀਕਾ ’ਚ ਰਹਿੰਦੇ ਅਜੈਬ ਖਾਨ ਉਰਫ਼ ਖਾਨ ਦੁੱਗਾਂ ਨਾਲ ਵੀ ਜੁੜੇ ਹਨ, ਜਿੰਨਾਂ ਵਿਰੁੱਧ ਮੁਕੱਦਮਾ ਦਰਜ਼ ਕਰਕੇ ਲਿਆਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਮਲਿਕ ਨੇ ਦੱਸਿਆ ਕਿ ਤਫ਼ਤੀਸ ਦੌਰਾਨ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਉਰਫ਼ ਕਿੰਦਾ ਵਿਰੁੱਧ ਵੱਖ ਵੱਖ ਥਾਵਾਂ ’ਤੇ 13 ਮਾਮਲੇ ਅਤੇ ਜਗਸੀਰ ਸਿੰਘ ਉਰਫ਼ ਗਿਆਨੀ ਸੰਘੇੜਾ ਖਿਲਾਫ਼ ਅਲੱਗ ਅਲੱਗ ਥਾਵਾਂ ’ਤੇ 25 ਮਾਮਲੇ ਵੱਖ ਵੱਖ ਧਾਰਾਵਾਂ ਤਹਿਤ ਦਰਜ਼ ਹਨ। ਉਨਾਂ ਦੱਸਿਆ ਕਿ ਜਗਸੀਰ ਸਿੰਘ ਉਰਫ਼ ਗਿਆਨੀ ਸੰਘੇੜਾ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਰਹਿ ਰਿਹਾ ਹੈ, ਜਿਸ ਦੇ ਵਿਰੁੱਧ ਵੀ ਕਾਰਵਾਈ ਆਰੰਭ ਦਿੱਤੀ ਗਈ ਹੈ। ਮਲਿਕ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਤਿੰਨੋ ਵਿਅਕਤੀ ਖੁਦ ਨੂੂੰ ਗੈਂਗਸਟਰ ਸੁੱਖਾ ਦੁੱਨੇਕੇ ਦੱਸ ਕੇ ਫਿਰੌਤੀ ਮੰਗਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਰਨਾਲਾ ਪੁਲਿਸ ਵੱਲੋਂ ਦੋ ਕਿੱਲੋ ਅਫੀਮ ਸਮੇਤ ਸਾਬਕਾ ਸਰਪੰਚ ਤੇ ਪੰਚ ਕਾਬੂ
ਕਾਬੂ ਵਿਅਕਤੀਆਂ ਵਿਰੁੱਧ ਪਹਿਲਾਂ ਵੀ ਦਰਜ ਨੇ ਕਈ ਮਾਮਲੇ

(ਜਸਵੀਰ ਸਿੰਘ ਗਹਿਲ/ ਮਨੋਜ) ਧਨੌਲਾ / ਬਰਨਾਲਾ। ਬਰਨਾਲਾ ਪੁਲਿਸ (Barnala Police) ਨੇ ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਪਿੰਡ ਜਵੰਦਾ ਪਿੰਡੀ ਦੇ  ਸਾਬਕਾ ਸਰਪੰਚ ਤੇ ਇੱਕ ਪੰਚ ਨੂੰ ਦੋ ਕਿਲੋ ਅਫੀਮ ਸਣੇ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀਡੀ ਬਰਨਾਲਾ ਅਨਿਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ ਰਵਿੰਦਰ ਸਿੰਘ ਦੀ ਯੋਗ ਅਗਵਾਈ ‘ਚ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਮਿਲੀ ਇਤਲਾਹ ਤਹਿਤ ਸਾਬਕਾ ਸਰਪੰਚ ਮਨਦੀਪ ਸਿੰਘ ਉਰਫ ਸੋਨੂੰ ਵਾਸੀ ਜਵੰਦਾ ਪਿੰਡੀ ਧਨੌਲਾ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ ਇੱਕ ਕਿੱਲੋ ਵੀਹ ਗ੍ਰਾਮ ਅਫੀਮ ਬਰਾਮਦ ਕੀਤੀ ਸੀ।

ਇਸ ਪਿੱਛੋ ਤਫਤੀਸ਼ ਦੌਰਾਨ ਬਰਨਾਲਾ ਪੁਲਿਸ (Barnala Police) ਨੇ ਉਸ ਦੀ ਨਿਸ਼ਾਨਦੇਹੀ ਤੇ ਇਕ ਕਿਲੋ ਅਫੀਮ ਹੋਰ ਬਰਾਮਦ ਕੀਤੀ ਹੈ। ਜਿਕਰਯੋਗ ਹੈ ਕਿ ਮਨਦੀਪ ਸਿੰਘ ਸਾਬਕਾ ਸਰਪੰਚ ਤੇ ਉਸ ਦੀ ਮਾਤਾ ਮੌਜੂਦਾ ਸਮੇਂ ’ਚ ਪਿੰਡ ਦੀ ਸਰਪੰਚ ਹੈ। ਉਸਦੇ ਸਾਥੀ ਪੰਚ ਪਰਮਜੀਤ ਸਿੰਘ ਸਣੇ ਧਨੌਲਾ ਦੀ ਅਨਾਜ ਮੰਡੀ ਤੋਂ ਬਰਨਾਲਾ ਪੁਲਿਸ ਨੇ ਕਾਬੂ ਕੀਤਾ ਸੀ।

ਉਹਨਾਂ ਦੱਸਿਆ ਕਿ ਇਹ ਅਫ਼ੀਮ ਸੁਖਪਾਲ ਰਾਮ ਉਰਫ ਸੋਨੀ ਵਾਸੀ ਕਾਲੇਕੇ ਨੇ ਵੇਚਣ ਲਈ ਉਕਤ ਦੋਵਾਂ ਨੂੰ ਦਿੱਤੀ ਸੀ, ਜਿਸ ਦੇ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਸੁਖਪਾਲ ਸਿੰਘ ਦੀ ਵੀ ਭਾਲ ਆਰੰਭ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਕਾਬੂ ਕਿਤੇ ਗਏ ਸਾਬਕਾ ਸਰਪੰਚ ਮਨਦੀਪ ਸਿੰਘ ਤੇ ਪੰਚ ਪਰਮਜੀਤ ਸਿੰਘ ਖ਼ਿਲਾਫ਼ ਥਾਣਾ ਧਨੌਲਾ ਅਤੇ ਲੌਂਗੋਵਾਲ ਵਿਖੇ ਆਰਮਜ਼ ਐਕਟ ਤਹਿਤ ਲੜਾਈ ਝਗੜੇ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਕਾਬੂ ਦੋਵਾਂ ਵਿਅਕਤੀਆਂ ਨੂੰ ਅਦਾਲਤ ਚ ਪੇਸ਼ ਕਰਕੇ ਬਰਨਾਲਾ ਪੁਲਿਸ ਵੱਲ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁੱਛਗਿੱਛ ਜਾਰੀ ਹੈ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਰਨਾਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਤੋੜਨ ਦਾ ਦਾਅਵਾ
640000 ਦੀ ਡਰੱਗ ਮਨੀ ਸਪਲਾਇਰਾਂ ਕੋਲੋਂ ਬਰਾਮਦ | Barnala Police

ਬਰਨਾਲਾ ਤੋਂ ਦਿੱਲੀ ਜੁੜੀਆਂ ਨਸ਼ੀਲੇ ਪਦਾਰਥਾਂ ਦੀਆਂ ਤਾਰਾਂ ਤਹਿਤ 11 ’ਚੋਂ 9 ਸਪਲਾਇਰ ਕਾਬੂ | Barnala Police

38 ਹਜ਼ਾਰ 400 ਨਸ਼ੀਲੇ ਕੈਪਸੂਲ, 193 ਨਸ਼ੀਲੀਆਂ ਸ਼ੀਸ਼ੀਆਂ, ਇੱਕ 32 ਬੋਰ ਦਾ ਪਿਸਤੋਲ ਸਮੇਤ ਤਿੰਨ ਗੱਡੀਆਂ ਵੀ ਬਰਾਮਦ

ਬਰਨਾਲਾ (ਜਸਵੀਰ ਸਿੰਘ/ਰਜਿੰਦਰ)। ਬਰਨਾਲਾ ਪੁਲਿਸ ਨੇ ਦਿੱਲੋਂ ਤੋਂ ਬਰਨਾਲਾ, ਸੰਗਰੂਰ ਤੇ ਪਟਿਆਲਾ ਜ਼ਿਲਿ੍ਹਆਂ ਨਾਲ ਜੁੜੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਦਾ ਦਾਅਵਾ ਕਰਦਿਆਂ 353500 ਨਸ਼ੀਲੀਆਂ ਗੋਲੀਆਂ, 38400 ਨਸ਼ੀਲੇ ਕੈਪਸ਼ੂਲ, 193 ਨਸ਼ੀਲੀਆਂ ਸ਼ੀਸ਼ੀਆਂ, ਇੱਕ 32 ਬੋਰ ਦਾ ਪਿਸਤੋਲ ਸਮੇਤ ਦੋ ਜਿੰਦਾ ਕਾਰਤੂਸ, ਇੱਕ ਨਿਸ਼ਾਨ ਕਾਰ ਮਾਇਕਰਾ, ਇੱਕ ਐਕਸਯੂਵੀ ਗੱਡੀ, ਇੱਕ ਸਵਿਫ਼ਟ ਕਾਰ ਤੇ ਛੇ ਲੱਖ ਚਾਲੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਸਮੇਤ 9 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਦਕਿ ਦੋ ਅਜੇ ਵੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਅਗਲੇਰੀ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਗੋਬਿੰਦ ਸਿੰਘ ਵਾਸੀ ਦੁਘਾਟ (ਪਟਿਆਲਾ) ਤੇ ਬਲਕਾਰ ਸਿੰਘ ਵਾਸੀ ਰਾਮ ਨਗਰ ਸੰਗਰੂਰ ਨੂੰ ਐਕਸਯੂਵੀ ਗੱਡੀ ਨੰਬਰ ਪੀਬੀ-13- ਏਡਬਲਯੂ-4373 ’ਚੋਂ 4 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਥਾਣਾ ਸਦਰ ਵਿਖੇ 24 ਜੁਲਾਈ 2019 ਨੂੰ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਨ੍ਹਾਂ ਪਾਸੋਂ ਕੀਤੀ ਪੁੱਛਗਿਛ ਦੌਰਾਨ ਕਰਮਜੀਤ ਸਿੰਘ ਉਰਫ਼ ਟੋਨੀ, ਸ਼ਿੰਦਰ ਕੌਰ ਵਾਸੀਆਨ ਰਾਮਬਾਗ ਦੀ ਬੈਕਸਾਈਡ ਬਰਨਾਲਾ, ਵਿਜੈ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ, ਜਗਦੇਵ ਸਿੰਘ ਵਾਸੀ ਸੰਗਰੂਰ ਤੇ ਸ਼ਮਸ਼ਾਦ ਮੁਹੰਮਦ ਵਾਸੀ ਦਿੱਲੀ ਨੂੰ ਨਾਮਜ਼ਦ ਕਰਕੇ ਜੁਰਮ ’ਚ ਵਾਧਾ ਕਰਦਿਆਂ ਦੋ ਨੂੰ ਕਾਬੂ ਕੀਤਾ ਗਿਆ ਸੀ ਜਦਕਿ ਤਿੰਨ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਸਨ।

ਇਹ ਵੀ ਪੜ੍ਹੋ : ਬਠਿੰਡਾ ‘ਚ ਵਰ੍ਹਿਆ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ

ਸਿਕੰਦਰ ਸਿੰਘ ਨੇ ਵੀ ਪੁੱਛਗਿੱਛ ਦੌਰਾਨ ਸ਼ਮਸ਼ਾਦ ਮੁਹੰਮਦ ਵਾਸੀ ਦਿੱਤੀ ਤੇ ਰਾਸੀਦ ਉਰਫ਼ ਸੋਨੂ ਵਾਸੀ ਪ੍ਰੇਮ ਨਗਰ ਲੋਨੀ, ਜ਼ਿਲ੍ਹਾ ਗਾਜ਼ੀਆਬਾਦ (ਯੂਪੀ) ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਅਦਾਲਤ ਪਾਸੋਂ ਵਾਰੰਟ ਗ੍ਰਿਫਤਾਰੀ ਹਾਸਲ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਇਸ ਲੜੀ ਤਹਿਤ ਤੀਜੀ ਸਫ਼ਲਤਾ ’ਚ ਬਲਜੀਤ ਸਿੰਘ ਵਾਸੀ ਖੇੜੀ ਗਿੱਲਾਂ (ਸੰਗਰੂਰ) ਗੁਰਪ੍ਰੀਤ ਸਿੰਘ ਵਾਸੀ ਕਲਰ ਭੈਣੀ (ਪਟਿਆਲਾ) ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਥਾਣਾ ਸਿਟੀ ਬਰਨਾਲਾ ਵਿਖੇ 28 ਅਗਸਤ 2019 ਨੂੰ ਤੀਜਾ ਮਾਮਲਾ ਦਰਜ਼ ਕਰਦਿਆਂ ਮਾਇਕਰਾ ਕਾਰ ਨੰਬਰ ਪੀਬੀ- 59 ਬੀ- 1253 ’ਚੋਂ ਬਲਜੀਤ ਸਿੰਘ।

ਗੁਰਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਨੂੰ ਕਾਬੂ ਕਰਕੇ ਇੱਕ ਲੱਖ ਨਸ਼ੀਲੀਆਂ ਗੋਲੀਆਂ ਤੇ ਇੱਕ 32 ਬੋਰ ਦਾ ਪਿਸਤੋਲ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਉਪਰੰਤ ਉਨ੍ਹਾਂ ਉਕਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਤੇ ਮੁੱਖ ਸਪਲਾਇਰਾਂ ਨੂੰ ਕਾਬੂ ਕਰਨ ਦੇ ਮੰਤਵ ਹਿੱਤ ਇੰਚਾਰਜ਼ ਸੀਆਈਏ ਬਲਜੀਤ ਸਿੰਘ ਦੀ ਅਗਵਾਈ ’ਚ ਸਟਾਫ਼ ਸਮੇਤ ਤਿੰਨ ਪਾਰਟੀਆਂ ਗਾਜ਼ੀਆਬਾਦ ਭੇਜੀਆਂ।

ਜਿੱਥੇ ਗੋਬਿੰਦ ਸਿੰਘ ਦੀ ਸ਼ਨਾਖਤ ਦੇ ਅਧਾਰ ’ਤੇ ਆਰੀਆ ਨਗਰ ਲੋਨੀ, ਜ਼ਿਲ੍ਹਾ ਗਾਜ਼ੀਆਬਾਦ (ਯੂਪੀ) ਰੇਡ ਕੀਤੀ ਤੇ ਦੋਸ਼ੀ ਸ਼ਮਸ਼ਾਦ ਮੁਹੰਮਦ ਤੇ ਰਾਸ਼ੀਦ ਉਰਫ਼ ਸੋਨੂੰ ਨੂੰ ਕਾਬੂ ਕਰਦਿਆਂ ਉਨ੍ਹਾਂ ਦੇ ਕਬਜ਼ੇ ’ਚੋਂ 2 ਲੱਖ 40 ਹਜ਼ਾਰ ਨਸ਼ੀਲੀਆਂ ਗੋਲੀਆਂ, 38 ਹਜ਼ਾਰ 400 ਨਸ਼ੀਲੇ ਕੈਪਸੂਲ, 100 ਨਸ਼ੀਲੀਆਂ ਸ਼ੀਸ਼ੀਆਂ, 640000 ਰੁਪਏ ਦੀ ਨਗਦੀ ਬਤੌਰ ਡਰੱਗ ਮਨੀ ਤੇ ਸਵਿਫ਼ਟ ਕਾਰ ਨੰਬਰ ਡੀਐੱਲ- 05 ਸੀਕਿਊ-0952 ਬਰਾਮਦ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਸਪਲਾਈਰ ਬਰਨਾਲਾ, ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਅੰਦਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਸਪਲਾਇਰਾਂ ਨੂੰ ਕਾਬੂ ਕਰਦਿਆਂ।

ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਦਾ ਦਾਅਵਾ ਕੀਤਾ। ਕਿਹਾ ਕਿ ਅੱਗੇ ਵੀ ਤਫ਼ਤੀਸ਼ ਜਾਰੀ ਹੈ। ਇਸ ਦੌਰਾਨ ਪੁਲਿਸ ਨੇ ਕੁੱਲ 11 ਸਪਲਾਇਰਾਂ ਵਿੱਚੋਂ 9 ਸਪਲਾਇਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮੌਕੇ ਸੁਖਦੇਵ ਸਿੰਘ ਵਿਰਕ, ਡੀਐੱਸਪੀ (ਡੀ) ਆਰਐਸ ਦਿਓਲ, ਰਾਜੇਸ ਛਿੱਬਰ, ਪੀਐਸ ਗਰੇਵਾਲ, ਬਲਜੀਤ ਸਿੰਘ ਢਿੱਲੋਂ, ਥਾਣਾ ਟੱਲੇਵਾਲ ਮੁਖੀ ਜਸਵੀਰ ਸਿੰਘ, ਬਲਜੀਤ ਸਿੰਘ ਸੀਆਈਏ ਇੰਚਾਰਜ਼ ਤੇ ਪੁਲਿਸ ਪਾਰਟੀ ਹਾਜ਼ਰ ਸੀ।

ਬਰਨਾਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 5 ਗ੍ਰਿਫ਼ਤਾਰ
ਗ੍ਰਿਫਤਾਰ ਇੱਕ ਮੁਲਜ਼ਮ ਨੇ ਆਪਣੇ ਹੀ ਜੀਜੇ ਦਾ ਕੀਤਾ ਸੀ ਕਤਲ | Barnala Police

ਲੰਘੇ ਦਿਨੀਂ ਸ੍ਰੋਅਦ ਆਗੂ ਨੂੰ ਵੀ ਬਣਾਇਆ ਸੀ ਆਪਣਾ ਨਿਸ਼ਾਨਾਂ | Barnala Police

ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਪੁਲਿਸ ਨੇ ਲੰਘੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਉੱਪਰ ਹਮਲਾ ਕਰਕੇ ਗੰਭੀਰ ਜਖਮੀ ਕਰਨ ਤੋਂ ਇਲਾਵਾ ਲੁੱਟਾਂ ਖੋਹਾਂ ਤੇ ਜ਼ਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 5 ਮੁਲਜ਼ਮਾਂ ਨੂੰ ਸ਼ਹਿਣਾ ਨਹਿਰ ਤੋਂ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ‘ਚੋਂ ਇੱਕ ਮੁਲਜ਼ਮ ਨੇ ਆਪਣੇ ਹੀ ਜੀਜੇ ਨੂੰ ਉਸ ਦੇ ਬੀਮੇ ਦੇ 20 ਲੱਖ ਰੁਪਏ ਹੜੱਪਣ ਦੇ ਲਾਲਚ ‘ਚ ਜਿਉਂਦਾ ਨਹਿਰ ‘ਚ ਸੁੱਟ ਦਿੱਤਾ ਸੀ। (Barnala Police)

ਇਸ ਸਬੰਧੀ ਪ੍ਰੈੱਸ ਕਾਨਫਰੰਸ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਪੀਪੀਐਸ ਕਪਤਾਨ ਸੁਖਦੇਵ ਸਿੰਘ ਵਿਰਕ ਦੀ ਸੁਪਰਵੀਜਨ ਵਿੱਚ ਪੀਪੀਐਸ ਕੁਲਦੀਪ ਸਿੰਘ ਵਿਰਕ ਤੇ ਉੱਪ ਕਪਤਾਨ ਬਰਨਾਲਾ ਅੱਛਰੂ ਰਾਮ ਸ਼ਰਮਾ ਦੀ ਯੋਗ ਅਗਵਾਈ ਹੇਠ ਸੀਆਈਏ ਇੰਚਾਰਜ਼ ਬਰਨਾਲਾ ਬਲਜੀਤ ਸਿੰਘ ਤੇ ਮੁੱਖ ਅਫ਼ਸਰ ਥਾਣਾ ਸ਼ਹਿਣਾ ਜਗਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਲੁੱਟਾਂ-ਖੋਹਾਂ ਤੇ ਜ਼ਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਹਰਪ੍ਰੀਤ ਦਾਸ ਉਰਫ ਹੈਰੀ, ਰਾਜਵਿੰਦਰ ਸਿੰਘ ਉਰਫ਼ ਰਾਜੂ, ਨਾਰੇਸ ਕੁਮਾਰ ਉਰਫ਼ ਪੱਪੀ ਵਾਸੀਆਨ ਸ਼ਹਿਣਾ, ਦਲਜੀਤ ਸਿੰਘ ਉਰਫ਼ ਹੈਪੀ ਵਾਸੀ ਸੰਧੂ ਕਲਾਂ ਤੇ ਹਰਦੀਪ ਕੁਮਾਰ ਉਰਫ਼ ਬਬਲੂ ਵਾਸੀ ਤਪਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲ਼ਜਮਾਂ ‘ਚੋਂ ਦਲਜੀਤ ਸਿੰਘ ਤੇ ਹਰਪ੍ਰੀਤ ਦਾਸ। (Barnala Police)

ਇਹ ਵੀ ਪੜ੍ਹੋ : Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ

ਦੁਸਹਿਰੇ ਵਾਲੇ ਦਿਨ ਬਰਨਾਲਾ ਤੋਂ ਇੱਕ ਮੋਬਾਇਲ ਖੋਹਿਆ, ਨਾਰੇਸ ਕੁਮਾਰ, ਹਰਪ੍ਰੀਤ ਦਾਸ, ਦਲਜੀਤ ਸਿੰਘ ਤੇ ਹਰਦੀਪ ਕੁਮਾਰ ਨੇ ਮਿਲਕੇ ਪਿੰਡ ਰੱਲਾ (ਮਾਨਸਾ) ਤੋਂ ਬਾਲੀਆਂ ਖੋਹੀਆਂ, ਪਿੰਡ ਉੱਭਾ (ਮਾਨਸਾ) ਤੋਂ ਇੱਕ ਮੋਬਾਇਲ ਤੇ 330 ਰੁਪਏ ਤੇ ਪਿੰਡ ਭੁੱਚੋ (ਬਠਿੰਡਾ) ਨੇੜਿਓਂ ਇੱਕ ਬਾਲੀ ਖੋਹੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਾਜਮਾਂ ਪਾਸੋਂ ਇੱਕ ਸਵਿਫ਼ਟ ਕਾਰ ਨੰਬਰ ਪੀਬੀ 11 ਏ ਸੀ-0379, 1 ਬੰਦੂਕ 12 ਬੋਰ, 9 ਜਿੰਦਾ ਕਾਰਤੂਸ 12 ਬੋਰ, 3 ਏਅਰ ਪਿਸਟਲ, ਇੱਕ ਪ੍ਰਿੰਟ ਮਸ਼ੀਨ ਤੇ ਇੱਕ ਲੋਹੇ ਦੇ ਦਾਹ ਤੋਂ ਇਲਾਵਾ 20800 ਰੁਪਏ ਦੀ ਜ਼ਾਅਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਜਿੰਨ੍ਹਾਂ ਖਿਲਾਫ਼ ਥਾਣਾ ਸ਼ਹਿਣਾ ਵਿਖੇ ਆਈਪੀਸੀ ਦੀ ਧਾਰਾ 399, 402, 489 ਏ, 489 ਬੀ, 489 ਡੀ ਤੇ 25,27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। (Barnala Police)

ਅਕਾਲੀ ਆਗੂ ਨੂੰ ਖੋਹ ਦੀ ਨੀਅਤ ਨਾਲ ਕੀਤਾ ਜਖ਼ਮੀ | Barnala Police

ਪੁਲਿਸ ਵੱਲੋਂ ਕਾਬੂ ਕੀਤੇ ਉਕਤ 5 ਮੁਲਜ਼ਮਾਂ ‘ਚੋਂ ਹਰਪ੍ਰੀਤ ਦਾਸ, ਨਾਰੇਸ ਕੁਮਾਰ ਤੇ ਦਲਜੀਤ ਸਿੰਘ ਹੈਪੀ ਨੇ ਮਿਲਕੇ ਲੰਘੀ 16 ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਤੋਂ ਉਸ ਦਾ ਲਾਇਸੰਸੀ ਅਸਲਾ ਖੋਹਣ ਦੀ ਨੀਅਤ ਨਾਲ ਉਸ ਨੂੰ ਪਿੰਡ ਭਗਤਪੁਰਾ ਮੌੜ ਨਜ਼ਦੀਕ ਰਸਤੇ ‘ਚ ਘੇਰ ਕੇ ਉਸ ਉੱਪਰ ਹਮਲਾ ਕਰ ਦਿੱਤਾ ਸੀ, ਜਿਸ ‘ਚ ਭਗਵਾਨ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਸੀ। ਜਿਸ ਸਬੰਧੀ ਥਾਣਾ ਸ਼ਹਿਣਾ ਵਿਖੇ ਆਈਪੀਸੀ ਦੀ ਧਾਰਾ 307, 34, 25-27/54/59 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ ਸਬੰਧਿਤ ਮਾਮਲੇ ‘ਚ ਵਰਤੀ ਗਈ ਮਾਰਤੀ ਕਾਰ ਨੰਬਰ ਪੀਬੀ 60 ਏ 0225 ਵੀ ਬਰਾਮਦ ਕੀਤੀ ਗਈ ਹੈ। (Barnala Police)

ਬੀਮੇ ਦੇ 20 ਲੱਖ ਹੜੱਪਣ ਲਈ ਕੀਤਾ ਆਪਣੇ ਹੀ ਜੀਜੇ ਦਾ ਕਤਲ | Barnala Police

ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ 12 ਜਨਵਰੀ 2017 ਨੂੰ ਹਰਪ੍ਰੀਤ ਦਾਸ ਹੈਰੀ ਨੇ ਆਪਣੇ ਸਾਥੀਆਂ ਰਾਜਵਿੰਦਰ ਸਿੰਘ ਰਾਜੂ ਤੇ ਨਾਰੇਸ ਕੁਮਾਰ ਪੱਪੂ ਨਾਲ ਮਿਲ ਕੇ ਆਪਣੇ ਜੀਜੇ ਨਿਰਮਲ ਦਾਸ ਪੁੱਤਰ ਮੱਘਰ ਦਾਸ ਵਾਸੀ ਵਜੀਦਕੇ ਕਲਾਂ ਜੋ ਨਹਿਰੀ ਵਿਭਾਗ ‘ਚ ਬੇਲਦਾਰ ਸੀ, ਦੇ ਬੀਮੇ ਦੇ 20 ਲੱਖ ਰੁਪਏ ਹੜੱਪਣ ਦੇ ਲਾਲਚ ਵੱਸ ਜਿਉਂਦਾ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਜਿਸ ਸਬੰਧੀ ਉਕਤ ਤਿੰਨੇ ਮੁਲਜ਼ਮਾਂ ਖਿਲਾਫ਼ ਥਾਣਾ ਸ਼ਹਿਣਾ ਵਿਖੇ 22 ਦਸੰਬਰ ਨੂੰ ਮੁਲ਼ਜਮਾਂ ਵੱਲੋਂ ਇਕਰਾਰ ਕਰਨ ਪਿੱਛੋਂ 302, 34, 120 ਬੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। (Barnala Police)